Search
All Expert Queries
Displaying 178101-178150 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 178101 | supinder jawandha | Sir ਇਸ ਵਾਰ 2 ਏਕੜ ਜਾ 10 ਵਿੱਘੇ ਖੇਤ ਵਿਚੋ ਮਿੱਟੀ ਚੱਕੀ ਸੀ ਇਸ ਵਾਰ ਝੋਨਾ ਲਗਾਈਆ ਪਰ ਪਾਹਿਲਾ ਤਾ ਝੋਨਾ ਵਧੀਆ ਸੀ ਪਰ ਹੁਣ ਥੋੜਾ ਥੋੜਾ ਪਿਲਾ ਤੇ ਥੋੜਾ ਥੋੜਾ ਕਮਜੋਰਾ ਹੋ ਗਿਆ ਝੋਨਾ ਲਗਾਏ ਨੂੰ 24 din ਹੋ ਗਏ ਕਿਹੜੀ ਸਪਰੈਹ ਕਰੀ ਏ ਕਿੰਨੀ ਏਕੜ ਵਿੱਚ ਕਿੰਨੀ ਦਵਾਈ ਪਾਈ ਜਾਵੇ ? | Tag | -- | -- | 12/07/19 07:28 AM | -- | -- | - | |
| 178102 | ????? ???? | सोयाबीन में 20-25 दिन बाद कौन सा उर्वरक प्रयोग करना चाहिए जिस से उत्पादन अच्छा हो ? | Tag | -- | -- | 12/07/19 07:20 AM | -- | -- | - | |
| 178103 | mohanjit Singh | Sir deo jankari g ? | Tag | -- | 12/07/19 07:02 AM | -- | -- | - | ||
| 178104 | sukh kang | ssa ji main pushna c 3rd khaad ch ਪੋਟਾਸ਼ ਤੇ ਕਿਲਡਨ ਨੂੰ ਇਕੱਠਿਆ ਪਾਇਆ ਜਾ ਸਕਦਾ ਹੈ te kini-kini payi jave te kehri ? | Tag | -- | -- | 12/07/19 06:55 AM | -- | -- | - | |
| 178105 | ganesh | Tulsi jyada bdt ke Liye kya kitnashk upyog kre ? | Tag | -- | 12/07/19 06:33 AM | -- | -- | - | ||
| 178106 | Gurtej Singh | Sir g meri majh 6 month Di pregnant ho gyi a Hun us nu ki khurak diti jave ta Jo vadia dudh te vadia growth ho jave plz reply ? | Tag | -- | -- | 12/07/19 06:32 AM | -- | -- | - | |
| 178107 | deep | ਆਪਾ ਜਮੀਨ ਵਿੱਚੋ ਮਿੱਟੀ ਚੱਕੀ ਆ, ਸਰ ਨਰਮਾ ਸਹੀ ਗਰੋਥ ਨਹੀ ਕਰ ਰਿਹਾ, ੳਸ ਦੇ ਵਿੱਚ ਜਿੰਕ, ਸੂਪਰ, ਪੋਟਾਸ ਪਾਤੀ ਫਿਰ ਵੀ ਨਹੀ ਕਰ ਰਿਹਾ ਜੀ, ਜਰੁਰ ਦੱਸਿਓ ? | Tag | -- | -- | 12/07/19 06:31 AM | -- | -- | - | |
| 178108 | ganesh | Tulsi ki jyada growth ke Liye konsi davayi ka upyog kre ? | Tag | -- | 12/07/19 06:31 AM | -- | -- | - | ||
| 178109 | ?????? ???? | Sir ji jhone de vich mirch booti ho gayi, aas da ki hal ha koi medicine . jhona 20 days da ha . Jo nasak dawai pai ha o syngenta di ha. | Tag | -- | -- | 12/07/19 06:27 AM | -- | -- | - | |
| 178110 | Jaspal yadav | सर जी मैने गन्ना लगाया है उसमें गन्ना पतला है ऐसी स्थित मै क्या लगाना चाहिए ? | Tag | -- | -- | 12/07/19 06:10 AM | -- | -- | - | |
| 178111 | Lovely Brar | eh jo dogs de makhiya hundiya ehna da koi ilaz daso Ji, ghr de bahr kuj dogs rehnde ne ohna de eh makhiyan bht ne ? | Tag | -- | -- | 12/07/19 05:49 AM | -- | -- | - | |
| 178112 | Aman Bajwa | ਅੰਬ ਦੇ ਬੂਟੇ ਦੇ ਪੱਤੇ ਭੂਰੇ ਪੈ ਰਹੇ ਨੇ ਅਤੇ ਪੌਦੇ Growth ਨਹੀ ਕਰ ਰਹੇ ਕੋਈ ਇਸਦਾ ਹਲ ਦਸੋ ਜੀ ? | Tag | -- | 12/07/19 05:41 AM | -- | -- | - | ||
| 178113 | ladi | ਸਰ ਸਾਹੀਵਾਲ ਨਸਲ ਦੇ Sag ਦੇ s 34 ਬੁਲ ਬਾਰੇ ਜਾਣਕਾਰੀ ਚਾਹੀਦੀ ਆ ਜੀ, ਕਿਸ ਤਰਾਂ ਦਾ ਰਿਜਲਟ ਹੈ, ਇਸ ਦਾ ਪਹਿਲਾਂ ਵੀ ਸਾਹੀਵਾਲ ਨਸਲ ਬਾਰੇ ਸਵਾਲ ਪੁੱਛਿਆ ਸੀ ਜੀ ਪਰ ਕੋਈ ਜਵਾਬ ਨਹੀ ਮਿਲਿਆ ? | Tag | -- | -- | 12/07/19 05:35 AM | -- | -- | - | |
| 178114 | istiyak ansari | Dhan Ka kon sa bij lgaye Jharkhand ? | Tag | -- | -- | 12/07/19 02:14 AM | -- | -- | - | |
| 178115 | Harwinder singh | Sir fish farming di training bare daso ? | Tag | -- | -- | 12/07/19 12:57 AM | -- | -- | - | |
| 178116 | nitesh patidar | सर में mp से हु क्या आप मुझे डेयरी फ़ार्मिंग की traning देंगे ? | Tag | -- | -- | 11/07/19 11:34 PM | -- | -- | - | |
| 178117 | Shamsher singh | sar eh ਨਦੀਨ ਕਿਸ ਦਵਾਈ ਨਾਲ ਕੰਟਰੋਲ ਹੋ 1121 ਵਿੱਚ ? | Tag | -- | 11/07/19 11:24 PM | -- | -- | - | ||
| 178118 | sanjay kumar | moti ki kheti k liye ship ki sargry kaise ki jati hai ? | Tag | -- | -- | 11/07/19 11:19 PM | -- | -- | - | |
| 178119 | pawan | करेले की बेल में निमेटोड की बीमारी हो गई ये बीमारी रुक नही रही इनमे फोर्ड,furadon, रोको, रिडोमिलगोल्ड, कस्टोडिया कर दिया अबि बी कंट्रोल नही फ़ोटो देखोआज ही फ़ोटो खिंची जल्दी इलाज करो ? | Tag | -- | 11/07/19 11:16 PM | -- | -- | - | ||
| 178120 | Gurshan Singh | ਸਰ ਯੂਰੀਆ ਚ ਵਾਰਿਸ ਦੀ ਬਾਛਰ ਜੀ ਪੇਗੀ ਸੀ ਅੱਜ ਜਦੋਂ ਸਵੇਰੇ ਮੀਂਹ ਤੂਫ਼ਾਨ ਆਯਾ ਟਰਾਲੀ ਚ ਪਿਆ ਸੀ ਯੂਰੀਆ 30 ਬੈਗ ਉਸਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜਾ ਅਸਰ ਮੁੱਕ ਗਿਆ ਹੋਵੇ ਕਿਤੇ ਦਸਿਓ ਜੀ ਜਾਂਦਾ ਪਾਣੀ ਵੀ ਨਹੀਂ ਪਿਆ ਥੋੜੇ ਥੋੜੇ ਜਿਹੇ ਥੈਲੇ ਗਿੱਲੇ ਹੋਗਏ ਸੀ ? | Tag | -- | -- | 11/07/19 10:32 PM | -- | -- | - | |
| 178121 | anas | Pearl framing ? | Tag | -- | -- | 11/07/19 10:31 PM | -- | -- | - | |
| 178122 | ?????? ??? | ਭਾਜੀ ਮੇਰੀ ਇਕ ਗਾਂ ਜੋ ਹਰ ਵੇਲੇ ਗੈਸ ਛੱਡਦੀ ਰਹਿੰਦੀ ਹੈ ਕਿ ਬਿਮਾਰੀ ਹੋ ਸਕਦੀ ਹੈ ਅਤੇ ਇਲਾਜ ਕਿ ਹੈ ਇਕ ਸਾਲ ਹੋ ਗਿਆ ਉਸਨੂੰ ਸੁਏ ਦਿਆ ਹਾਲੇ ਤੱਕ ਉਹ ਬੋਲੀ ਵੀ ਨਹੀਂ, ਕਿਰਪਾ ਕਰਕੇ ਇਲਾਜ ਦੱਸੋ ? | Tag | -- | -- | 11/07/19 10:17 PM | -- | -- | - | |
| 178123 | manjinder singh | sir ehh patte jangali rang de hunde hai isda ilag dso ? | Tag | 11/07/19 10:04 PM | -- | -- | - | |||
| 178124 | Siddhant yadav | 1 बीघा में कितने खाद डालनी चाहिए ? | Tag | -- | -- | 11/07/19 10:04 PM | -- | -- | - | |
| 178125 | ?????? ??? | 121 ਝੋਨੇ ਨੂੰ ਲਗਾਇਆ 20 ਦਿਨ ਹੋ ਗਏ। ਹੁਣ ਉਸਨੂੰ ਕਿ ਪਾਈਆਂ ਜਾਵੇ ? | Tag | -- | -- | 11/07/19 10:01 PM | -- | -- | - | |
| 178126 | Jagjit Hundal | ਬਾਇਓਵੀਟਾ ਝੋਨੇ ਨੂੰ ਲੋਣ ਤੋਂ ਕਿੰਨੇ ਦਿਨ ਬਾਅਦ ਪਾਉਣਾ ਚਾਹੀਦਾ ਹੈ ਤੇ ਇਸ ਦੀ ਇਕ ਕਿੱਲੇ ਵਿਚ ਕਿੰਨੀ ਮਾਤਰਾ ਪਾਈ ਜਾਂਦੀ ਹੈ ? | Tag | -- | -- | 11/07/19 10:00 PM | -- | -- | - | |
| 178127 | Sandeep singh | ਇਹ ਝੋਟੀ ਕਿਸ ਨਸਲ ਦੀ ਆ? | Tag | -- | 11/07/19 10:00 PM | -- | -- | - | ||
| 178128 | harminder singh | ਵੀਰ ਜੀ ਝੋਨਾ ਇਕ ਮਹੀਨੇ ਦਾ ਹੋ ਜਾਣਾ 13 ਨੂੰ ਪਰ ਚੰਗੀ ਤਰਾਂ ਝਾੜ ਨੀ ਕਰ ਰਿਹਾ ਕੇ ਹੱਲ ਕੀਤਾ ਜਾਵੇ ਜੀ ? | Tag | -- | -- | 11/07/19 09:41 PM | -- | -- | - | |
| 178129 | Parminder Singh | Veero ik hf cow aa .Goha patla kardi aa bilkul .paachn kiriya ch problem aa .ehde lyi ki sahi rhega .dsna g jrur.dudh v ght dindi aa ki khurak pawa isnu ? | Tag | -- | -- | 11/07/19 09:29 PM | -- | -- | - | |
| 178130 | kulvinder singh | सर 1509 धान में झंडा रोग की समस्या बहुत आ रही है इसकी रोकथाम कैसे की जा सकती है ? | Tag | -- | -- | 11/07/19 09:29 PM | -- | -- | - | |
| 178131 | vishal kamboj | Bai g ki aa mitaar insect aa ? | Tag | -- | 11/07/19 09:28 PM | -- | -- | - | ||
| 178132 | Balwinder Singh | ਖੇਤੀਬਾੜੀ ਦੇ ਸੰਦਾ ਉਤੇ ਜੋ ਸਬਸਿਡੀ ਹੈ ਉਸ ਵਿੱਚ ਦੋ ਚੋਪਰ ਲੈ ਸਕਦੇ ਹਾਂ ? | Tag | -- | -- | 11/07/19 09:24 PM | -- | -- | - | |
| 178133 | satveer | Sir es da patta upar to yellow ho ke pher butta suk reha hal daso please ? | Tag | -- | 11/07/19 09:15 PM | -- | -- | - | ||
| 178134 | ਬਾਬਾ ਸੋਹਨ ਦਾਸ ਵੱਟਸ ਐਪ +919524823000 | ਸਰ ਜੀ ਮਁਝ ਸੂਈ ਨੂੰ 13 ਦਿਨ ਹੋ ਗਏ ਨੇ ਹੁਣ ਉਹ ਟੱਪਣ ਲੱਪਣ ਲੱਗ ਗਈ ਏ ਅਤੇ ਜੋ ਕੱਟੀ ਦਿੱਤੀ ਸੀ ਉਹ ਕਈ ਕਈ ਦਿਨ ਗੋਬਰ ਨਹੀ ਕਰਦੀ ਪਰੇਸ਼ਾਨ ਹਾਂ ਕੋਈ ਹੱਲ ਦੱਸੋ ? | Tag | -- | -- | 11/07/19 09:10 PM | -- | -- | - | |
| 178135 | Sharry Ahluwalia | 1121 vich spree kehri kehri hundi ha sir ? | Tag | -- | -- | 11/07/19 09:03 PM | -- | -- | - | |
| 178136 | ?????? ???? | ਸਤ ਸ਼ੀ੍ ਅਕਾਲ ਜੀ। ਕਿਰਪਾ ਕਰਕੇ ਦੱਸਣ ਦੀ ਖੇਚਲ ਕਰਨੀ ਕਿ ਪੰਜਾਬ ਵਿੱਚ ਡੇਅਰੀ ਫਾਰਮ ਲਈ ਜੇਕਰ ਗਾਵਾਂ ਰੱਖਣੀਆਂ ਹੋਣ ਤਾਂ ਕਿਹਡੀ ਨਸਲ ਫਾਇਦੇਮੰਦ ਰਹੇਗੀ ਜਿਸਦਾ ਦੁੱਧ ਵੀ ਠੀਕ ਹੋਵੇ ਤੇ ਫੈਟ ਵੀ ਵੱਧ ਹੋਵੇ ਸਾਂਭ-ਸੰਭਾਲ ਪੱਖੋਂ ਵੀ ਆਸਾਨੀ ਰਹੇ ਤੇ ਇੱਥੋਂ ਦੇ ਵਾਤਾਵਰਨ ਦੇ ਪੱਖੋ ਵੀ ਠੀਕ ਰਹੇ। ਕਿਉਂਕਿ ਅੱਜ ਕੱਲ ਨੈੱਟ ਉੱਤੇ ਦੇਸੀ ਗਾਵਾਂ ਰੱਖਣ ਦੀ ਤਰਜੀਹ ਦੇਣ ਬਾਰੇ ਬਹੁਤ ਵੀਡੀਓ ਆ ਰਹੀਆਂ ਨੇ।ਸੋ ਪੂਰੀ ਜਾਣਕਾਰੀ ਦੇਣਾ ਜੀ। | Tag | -- | -- | 11/07/19 08:49 PM | -- | -- | - | |
| 178137 | KULJINDER SINGH | ਸ੍ਰੀ ਮਾਨ ਜੀ ਸਤਿ ਸ੍ਰੀ ਅਕਾਲ ਸਾਡੇ ਕਰੇਲੇ ਪਿਲੇ ਹੋ ਰਹੇ ਹਨ ਅਤੇ ਉਸ ਵਿੱਚ ਕੀੜੇ ? | Tag | -- | 11/07/19 08:46 PM | -- | -- | - | ||
| 178138 | ravinder singh | ਮੱਝ ਦੂਜੀ ਵਾਰ ਨਵੇਂ ਦੁੱਧ ਕਰਵਾਈ ਆ 10=7=2019 ਪਹਿਲਾਂ ਇਕ ਵਾਰ ਫਿਰ ਗਈ ਸੀ ਹੁਣ ਸਹੀ ਰਹੇ ਇਸ ਲਈ ਕੀ ਪਾਇਆ ਜਾਵੇ ? ਧੰਨਵਾਦ | Tag | -- | -- | 11/07/19 08:42 PM | -- | -- | - | |
| 178139 | kawaljit singh | sir 1121 vich jo jnda rog aa ode koi rok tham daso ? | Tag | -- | -- | 11/07/19 08:34 PM | -- | -- | - | |
| 178140 | kulveer singh | hlo sir arbi di kheti bare Jankari Lani c v iss di beejai kdo kiti jandi haa ta kina time vich tyr hundi aa ta iss ta kadi kadi khad di varto kiti jandi aa ? | Tag | -- | -- | 11/07/19 08:25 PM | -- | -- | - | |
| 178141 | Vikas Chand Saw | Uttar Pradesh me moti ki kheti ka terning centre h kya ? | Tag | -- | -- | 11/07/19 08:25 PM | -- | -- | - | |
| 178142 | RUPINDER | price list of quail chick and broiler ? | Tag | -- | -- | 11/07/19 08:22 PM | -- | -- | - | |
| 178143 | Gurdeep Singh | sir chona vich forte kis laye paye Jade hi ji ? | Tag | -- | -- | 11/07/19 08:19 PM | -- | -- | - | |
| 178144 | virender verma | video bhej raha hu ? | Tag | -- | -- | 11/07/19 08:09 PM | -- | -- | - | |
| 178145 | Lovepreet Singh | ਮੀਂਹ ਕਦੋਂ ਤੱਕ ਪੈ ਸਕਦਾ ਹੈ ? | Tag | -- | -- | 11/07/19 08:02 PM | -- | -- | - | |
| 178146 | 6494 | ਪੀ. ਆਰ.121 ਨੂੰ ੲਿਹ ਕੀ ਹੋ ਰਿਹਾ ਹੈ ਇਸ ਬੀਮਾਰੀ ਦਾ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ? | Tag | -- | 11/07/19 07:59 PM | -- | -- | - | ||
| 178147 | bittu | biovita ਜਾ ਟਾਟਾ ਦੀ ralli gold ਕਿੰਨੀ ਯੂਰੀਆ ਵਿੱਚ ਮਿਲ ਕੇ ਪਾਉਣੀ ਚਹੀਦੀ ਹੈ ਤੇ ਪਾਣੀ ਕਿੰਨੇ ਦਿਨ ਤੱਕ ਖਰਨਾ ਚਹੀਦਾ ਹੈ ? | Tag | -- | -- | 11/07/19 07:57 PM | -- | -- | - | |
| 178148 | Mehakdeep | 22 j kise kol 1121/1509 di pneeri khdi hove.bthinda area.ta dsseo | Tag | -- | -- | 11/07/19 07:56 PM | -- | -- | - | |
| 178149 | Amritpal Singh | RIR ਮੁਰਗੀ ਜਾਂ ਕਲੈਲਰ ਨਸਲ ਚਾਹੀਦੀ ਹੈ ਜੋ ਚੜਦੇ ਸਿਆਲ ਤੱਕ ਅੰਡੇਂ ਦੇ ਸਕੇ ਮੇਰਾ ਸੰਪਰਕ ਨੰਬਰ 9888773773 | Tag | -- | -- | 11/07/19 07:50 PM | -- | -- | - | |
| 178150 | sanju thakur | sir main murgi form kholna chahta hoon u.p. me raebareli me ? | Tag | -- | -- | 11/07/19 07:47 PM | -- | -- | - |