All Questions

Search

All Expert Queries

Displaying 17651-17700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
17651PirbhulalHow much plants of Mulberi can be grown per acre with how much spacing? ?TagYes---- 02/11/22 08:18 PM03/11/22 09:56 AM03/11/22 01:37 PM-
17652PirbhulalIn which states Mulbery fruit grow ? TagYes---- 02/11/22 08:17 PM03/11/22 09:56 AM03/11/22 11:24 AM-
17653Goluगाभिन गाय है साहिवाल नस्ल का बच्चा देने में लगभग आठ 10 दिन टाइम और लगेगा गाय को बुखार आ गया है खाना खाना बिल्कुल कम कर दिया है बुखार ठीक करने का उपाय बताएं ?TagYes---- 02/11/22 07:48 PM03/11/22 09:56 AM03/11/22 11:23 AM-
17654Devendra Bikaner me hai bared बीज कहा मिलता है ?TagYes---- 02/11/22 06:32 PM03/11/22 10:17 AM03/11/22 11:23 AM-
17655Subhash Kumarहमारी भैंस 1 महीने की बिहाई हुई है वह हांफती है तेज तेज सांसे लेती है। क्या प्रॉब्लम है भैंस का दूध भी कम हो गया भैंस का नाक फुला सा रहता है। समाधान बताएं ?TagYes---- 02/11/22 06:26 PM03/11/22 09:55 AM03/11/22 11:23 AM-
17656ਬਲਦੇਵ ਸਿੰਘ ਨੰਬਰਦਾਰਮਟਰ ਬੀਜਿਆ ਨੂੰ ਅਜ ਪੰਜ ਦਿਨ ਹੋ ਗਏ। ਦੂਸਰੇ ਦਿਨ ਪਾਣੀ ਲਾਤਾ ਸੀ। ਹੇਠਾਂ ਡੀ ਏ ਪੀ ਪਾਈ ਐ। ਹੁਣ ਪਾਣੀ ਕਦੋਂ ਲਾਉਣਾ ਅਤੇ ਹੋਰ ਕੀ ਖਾਦ ਖੁਰਾਕ ਦੇਣੀ ਐ ?TagYes---- 02/11/22 06:24 PM03/11/22 09:55 AM03/11/22 01:03 PM-
17657Daljeet Singh ਮੇਰਾ ਕਿੰਨੂ ਦਾ ਬਾਗ ਲਗਭਗ 5 ਸਾਲ ਦਾ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਬੂਟੇ ਉੱਤੇ ਫਲ ਨਹੀਂ ਆ ਰਿਹਾ ਨਾਂ ਹੀ ਬੂਟਾ ਪੂਰੀ ਤਰ੍ਹਾਂ ਵਧ ਰਿਹਾ ਹੈ ਕਿਰਪਾ ਕਰਕੇ ਮੈਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਮੈਂ ਆਵਦੇ ਬਾਗ਼ ਦੀ ਪੂਰੀ ਸੰਭਾਲ ਕਰ ਸਕਾਂ ?TagYes---- 02/11/22 06:07 PM03/11/22 09:55 AM03/11/22 01:02 PM-
17658amritpal kaurSir apni kheti app vich jo v sifarsh kiti jandi e acre de hisab nal tuc eh acre 5 vighe de hisab nal dsdeo yaa 1 acre 6 vighe de hisab nal plz dso ?TagYes---- 02/11/22 05:54 PM03/11/22 09:54 AM03/11/22 01:01 PM-
17659ਹਰਪੀਤ ਸਿੰਘਸਰ ਵਹਿੜ ਨੇ ਸਤ ਮਹੀਨੇ ਦਾ ਬੱਚਾ ਸਿੱਟ ਤਾ ਹੁਣ ਓੁਸ ਨੂੰ ਕੀ ਦਿਤਾ ਜਾਵੇ ਕਿ ਓੁਹ ਦੁਧ ਤੇ aa ਜਾਵੇ ?TagYes---- 02/11/22 05:52 PM03/11/22 09:54 AM03/11/22 01:00 PM-
17660gurmanjot singhSir matar beejya nu ajj 16 din ho gye neeche bs dap paya c 1 bora hun dooja paani kdo tk laayie te nal hor ki paayie jis nal matar fall poora deve ?TagYes---- 02/11/22 05:21 PM03/11/22 09:46 AM03/11/22 01:00 PM-
17661Jassਮੱਕੀ ਬਾਰੇ ਜਾਣਕਾਰੀ ਚਾਹੀਦੀ ਹੈ ?TagYes---- 02/11/22 04:24 PM03/11/22 09:46 AM03/11/22 12:58 PM-
17662ਹਰਪਾਲ ਸਿੰਘsir g cow nu nave dud vala tika barvaya c 2 dina bad dud karab ho gya isda koi hall g ?TagYes---- 02/11/22 04:19 PM03/11/22 09:46 AM03/11/22 12:58 PM-
17663Dharminder singhSir pani di report check krke dseo. Ki es nu khet ch vart ni skde te peen lyi vart skde aa ja na ?TagYes--
1
 
 02/11/22 03:29 PM03/11/22 09:46 AM03/11/22 12:58 PM-
17664Rahul Dedhaडॉ रविंदर चहल जी मैं अपनी गाय को बिनोली की खल चने की churi गेहूं बाजरा मक्का और जो इन सब को बारीक पीसकर मिक्स करके खिलाता हूं लेकिन फिर भी साइनिंग और अच्छी ग्रोथ नहीं हो रही कमजोर हो रही है और चमक भी नहीं है चमड़ी भी खुद की खुद ही रहती है मैंने उसे हाईटेक का इंजेक्शन भी लगा दिया उसके अच्छी ग्रोथ और चमक के लिए कुछ बताएं सर ?TagYes---- 02/11/22 03:07 PM03/11/22 09:45 AM03/11/22 11:23 AM-
17665shoaib mohammadमेरी गाय साढ़े 6 महीने की गाभिन है उसको खाने में क्या दू की उसकी सेहत अच्छी रहे और दूध अच्छा दे पहली बार गाभिन हुई है ?TagYes---- 02/11/22 02:39 PM03/11/22 09:44 AM03/11/22 11:22 AM-
17666Billa Sidhuਸਰ ਜੀ ਗੁੜਹਲ ਦੇ ਪੌਦੇ ਨੂੰ ਬਰੀਕ ਜੀ ਮੱਖੀ ਲੱਗੀ ਹੋਈ ਹੈ ?TagYes---- 02/11/22 02:01 PM03/11/22 09:44 AM03/11/22 12:56 PM-
17667gagandeep singhGaban bakri kina cheer duddh da skde aa ?TagYes---- 02/11/22 01:58 PM03/11/22 10:07 AM03/11/22 08:58 AM-
17668AmanSir chelated Zinc ka spray lemon plants pai kitni baar krta hai or kitna time k baad krta hai ? TagYes---- 02/11/22 12:40 PM03/11/22 09:43 AM03/11/22 08:57 AM-
17669Daler singhਡਾਕਟਰ ਸਾਹਬ ਮੇਰਾ ਜ਼ਿਲ੍ਹਾ ਫਿਰੋਜ਼ਪੁਰ ਸਤਲੁਜ ਦਰਿਆ ਭੱਸਰ ਜ਼ਮੀਨ ਹੈ ਕਿਹੜੀ ਕਣਕ ਬੀਜੀਐ ਜਿੱਦਾਂ ਚੰਗਾ ਝਾੜ ਹੋਵੇ ਕੋਈ ਨਵਾਂ ਬੀਜ ਦੱਸੋ ?TagYes---- 02/11/22 11:26 AM03/11/22 09:43 AM03/11/22 08:53 AM-
17670manpreet bediਸਰੋ ਦੇ ਪੱਤੇ ਖੱਟੇ ਹੋ ਰਹੇ ਆ ਕਿ ਹੱਲ ਆ ਜੀ ਇਹ ਦਾ ?TagYes--
1
 
 02/11/22 11:23 AM03/11/22 09:43 AM03/11/22 08:45 AM-
17671रामेश्वर प्रताप सिंहसूरजपुर ज़िले के गांव में कौन सी गेहूं है जिसकी पैदावार अच्छी है और खाने में भी सही है, कृपया इसके बारे में जानकारी दें TagYesAudio-- 02/11/22 11:01 AM03/11/22 10:12 AM03/11/22 01:46 PM-
17672Vineet kumarसरसों की फसल में पानी कितने दिन बाद देना चाहिए ?TagYesAudio-- 02/11/22 10:55 AM03/11/22 10:12 AM03/11/22 01:42 PM-
17673T s sandhuਸਰ 222 ਅਤੇ 303 ਅਤੇ 187 ਕਣਕ ਦੀਆਂ ਕਿਸਮਾਂ ਕਿੰਨਾ ਸਮਾਂ ਲੈਂਦੀਆਂ ਨੇ ਪੱਕਣ ਵਿੱਚ ਅਤੇ ਝਾੜ ਕਿੰਨਾ ਹੈ ?TagYes---- 02/11/22 10:54 AM03/11/22 09:42 AM03/11/22 08:45 AM-
17674jaspreet singhਝੋਟੀ ਤਿੰਨ ਸਾਲ ਇਕ ਮਹੀਨੇ ਦੀ ਸੂਣੀ ਹੈ ਜੀ ਦਿਨ ਪੂਰੇ ਹੋਣ ਨੂੰ 12 ਦਿਨ ਹੈ ਜੀ ਲੀਊਟੀ ਪੂਰੀ ਨਹੀਂ ਹੋ ਰਹੀ ਜੀ ਕੋਈ ਹੱਲ ਦੱਸੋ ਜੀ ਜਿਸ ਨਾਲ ਦੁੱਧ ਦੀ ਮਾਤਰਾ ਵੀ ਪੂਰੀ ਹੋ ਸਕੇ ਨਸਲ ਦੇ ਹਿਸਾਬ ਨਾਲ ਅਸੀਂ 12 ਕਿਲੋ ਦੁੱਧ ਦੀ ਉਮੀਦ ਕਰਦੇ ਹਾਂ ?TagYes--
3
 
 
02/11/22 10:31 AM03/11/22 09:42 AM02/11/22 10:45 AM-
17675JashanSir npk 12 32 16 kine kg varat sakde aw 1 acre Kanak di bijai ch jo vdia Result awe ?TagYes---- 02/11/22 10:23 AM03/11/22 09:42 AM02/11/22 10:45 AM-
17676RavitejaFruits are becoming like this What can i do now Any expert\'s give me the best solution about this ? TagYes--
1
 
 02/11/22 09:47 AM03/11/22 09:41 AM02/11/22 10:08 AM-
17677ਜਗਦੀਪ ਸਿੰਘਸਰ ਕਿੰਨੂ ਦਾ ਫ਼ਲ ਡਿੱਗ ਰਿਰਾ ਹੋਈ ਹੱਲ ਦੱਸੋ ?TagYes--
1
 
 02/11/22 09:21 AM03/11/22 09:41 AM02/11/22 10:08 AM-
17678Manjinder kaur10 november ਤੱਕ ਕਣਕ bijni j kehra ਬੀਜ pawa ਤੇ ਨਾਲ 6 kanala ਜਗ੍ਹਾ ਲਈ kini ਮਾਤਰਾ ਬੀਜ ਤੇ ਖਾਦ pava ?TagYes---- 02/11/22 08:17 AM03/11/22 10:07 AM02/11/22 10:10 AM-
17679ਸਿਮਰਨEhna dina vich kehre Hare chare di bijayi krni chaidi hai ?TagYes---- 02/11/22 08:07 AM03/11/22 10:07 AM02/11/22 10:11 AM-
17680ਮੇਜਰ ਸਿੰਘਜੋ ਕਾਰਗਿਲ ਦੀਆਂ ਫੀਡਾਂ ਆਉਂਦੀਆਂ ਕੀ ਉਹਨਾਂ ਦੇ ਨਾਲ ਮਿਨਰਲ ਮਿਕਚਰ ਅਲੱਗ ਤੋ ਪਾਉਣਾ ਚਾਹੀਦੀ ਜਾਂ ਨਹੀ ਜੋ 20 ਤੋਂ 22 ਲੀਟਰ ਵਾਲੀ ਗਾਂ ਤੇ 14ਕ ਲੀਟਰ ਵਾਲੀ ਮੱਝ ਲਈ ?TagYes---- 02/11/22 07:57 AM03/11/22 10:08 AM02/11/22 10:19 AM-
17681gurbhej singhਸਰ , ਸਾਡੇ ਕੋਲ ਇੱਕ ਬੱਕਰੀ ਹੈ, 15-20 ਦਿਨ ਹੋ ਗਏ ਸੂਈ ਨੂੰ, ਇਸ ਦੇ ਲੇਵੇ ਦੇ ਅਗਲੇ ਥਣ \'ਤੇ ਜ਼ਖਮ ਹੈ, ਦਬਾਉਣ ਨਾਲ ਦੁੱਧ ਵੀ ਪਾਣੀ ਵਾਂਗ ਲੇਵੇ \'ਚੋਂ ਨਿਕਲ ਰਿਹਾ ਹੈ, ਡਾਕਟਰ ਤੋਂ ਇਲਾਜ ਕਰਵਾਇਆ ਹੈ, ਕੋਈ ਫਰਕ ਪਿਆ ਹੈ ਕਿਰਪਾ ਕਰਕੇ ਮੈਨੂੰ ਇਲਾਜ ਦੱਸੋ ਕਿ ਇਸ ਨੂੰ ਕਿਵੇਂ ਠੀਕ ਕੀਤਾ ਜਾਵੇ ?TagYesAudio
2
 
 
02/11/22 07:57 AM03/11/22 10:13 AM03/11/22 01:41 PM-
17682Harjeet singhsir barseem gass sarda ja raha he ji koi elaajj daso ?TagYes--
3
 
 
02/11/22 07:00 AM03/11/22 10:08 AM02/11/22 10:22 AM-
17683Harmanpreet singhਗਾਂ ਨੂੰ ਵੜੇਵੇਂ ਜਾਂ ਵੜੇਵੇਂ ਦੀ ਖਲ ਬਿਹਤਰ ਹੈ 25 ਕਿੱਲੋ ਦੁੱਧ ਵਾਲੀ ਨੂੰ ਕਿੰਨੇ ਦੇਣੇ ਚਾਹੀਦਾ ਹੈ ?TagYes---- 02/11/22 06:38 AM03/11/22 10:08 AM02/11/22 10:30 AM-
17684krishan dhaliwalDr sahib ji aapni majj suee nu 2month ho gye oh pehla ta milk jaldi laah lendi c hun time laon lagg gyee ki karan hai te koee medicine dasso g ?TagYes---- 02/11/22 05:15 AM03/11/22 10:08 AM02/11/22 10:31 AM-
17685baljit singhਕਣਕ ਦੀ ਬਿਜਾਈ ਦਾ ਟਾਈਮ ਤੇ ਕਿਸਮ ਦਾ ਵੇਰਵਾ ਦਸੋ 1 ਤੋਂ 15 Nov 15 to 30 nov 1Dec to 15 dec Tak ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ਸੇਮ ਵਾਲੀ ਜ਼ਮੀਨ ਹੈ ਕੁਝ ਜ਼ਮੀਨ ਵਿੱਚ ਝੋਨਾ ਵੀ ਲਗਾ ਹੈ ਬਾਕੀ ਕੁਝ ਜ਼ਮੀਨ ਵਿੱਚ ਨਰਮਾ ਖਰਾਬ ਹੋ ਗਿਆ ਸੀ ? ਰੋਟਾਵੇਟਰ ਨਾਲ ਜ਼ਮੀਨ ਵਾਹ ਕੇ ਕਣਕ ਬੀਜਣ ਦਾ ਵਿਚਾਰ ਹੈ ਕਿੰਨਾ ਬੀਜ ਬੀਜਣਾ ਚਾਹੀਦਾ ਹੈ DAP ਖਾਦ ਨਾਲ ਹੋਰ ਕੀ ਕੁਝ ਪਾਵਨਾ ਚਾਈਦਾ ਹੈ ਸੁਪਰ ਸੀਡਰ ਨਾਲ ਕਿ ਫਰਕ ਪੈਂਦਾ ਹੈ ਧੰਨਵਾਦ TagYes---- 02/11/22 04:49 AM03/11/22 10:09 AM02/11/22 10:33 AM-
17686Rajwant singhHun jhone ale wahan ch matar laye ja skde haa ?TagYes---- 02/11/22 02:29 AM03/11/22 10:09 AM02/11/22 10:34 AM-
17687Dheeraj Mehtaसर जी भैंस 10 महीने से ब्याई है और वापस हीट में नही आई क्या कारण है ?TagYes---- 01/11/22 10:12 PM02/11/22 10:57 AM02/11/22 08:36 AM-
17688Manpreet SinghBai g dudh den wali Buffalo di body utto ਵਾਲ ਝੜ ਗਏ ਤੇ ਛੋਟੀ ਮੱਖੀ ਬਹੁਤ ਪਰੇਸ਼ਾਨ ਕਰਦੀ ਆ ਕੀ ਵੀਲ ਕਿਸੇ ਸਰੀਰਕ ਘਾਟ ਕਰਕੇ ਝੜਦੇ ਆ ?TagYes---- 01/11/22 09:09 PM02/11/22 10:57 AM02/11/22 08:37 AM-
17689TarunSir pathankot area hai es bar kehrdi kanak di variety lgayi jaye jo vadiya rahe ?TagYes---- 01/11/22 09:01 PM02/11/22 10:56 AM02/11/22 08:37 AM-
17690Amarjit Singhਜਿਸ ਪੈਲੀ ਚ ਪਿਛਲੇ ਸਾਲ ਸਰੋ਼ ਬੀਜੀ ਸੀ ਉਸ ਚ ਇਸ ਵਾਰ ਫਿਰ ਬੀਜ ਸਕਦੇ ਹਾ ਕੇ ਨਹੀ ?TagYes---- 01/11/22 08:57 PM02/11/22 10:55 AM02/11/22 08:38 AM-
17691Aman jaatपशुओं में ठंड का कौन सा इंजेक्शन लगाते है ?TagYes---- 01/11/22 08:51 PM02/11/22 10:55 AM02/11/22 08:41 AM-
17692Jagmeet singh ਕਣਕ ਦੀਆ ਕਿਹੜੀਆ ਕਿਸਮਾ ਮਿਕਸ ਕਰ ਸਕਦੇ ਆ ਕਿੰਨੀ ਮਾਤਰਾ ਵਿੱਚ ? TagYes---- 01/11/22 08:27 PM02/11/22 10:55 AM02/11/22 08:42 AM-
17693Boopathy kumar Vettiveria zezanoides ?UntagYes---- 01/11/22 08:19 PM--02/11/22 08:43 AM-
17694Harry Brarਝੋਨੇ ਵਾਲਾ ਡਾਕਰ ਵਾਹਣ ਹੈ ਜੀ ਪਾਣੀ ਨਹੀ ਜੀਰਦਾ ਹਰ ਸਾਲ ਕਣਕ ਦਾ ਝਾੜ ਘੱਟ ਜਾਂਦਾ last ਤੇ ਆਕੇ ਕਣਕ ਮਾੜੀ ਰਿਹ ਜਾਂਦੀ ਹੈ। ਦੋ ਸਾਲ ਪਹਿਲਾਂ ਪਲੌਅ ਹਲ ਵੀ ਮਾਰੇ ਸੀ ਕੀ ਪਾਇਆ ਜਾਵੇ ?TagYes---- 01/11/22 08:13 PM02/11/22 10:54 AM02/11/22 08:48 AM-
17695Amarjeet sainiSir g sadi cow nu sui nu 8 month ho gaye par hun oh fir gabbn ni hoi ki kr skde a gabbn ho jaye ?TagYes---- 01/11/22 08:11 PM02/11/22 10:54 AM02/11/22 08:54 AM-
17696PreetSir khet ki 1 kyari pani se puri trh gili ho gyi hai ab uski na jutaai ho skti kya usme genho ka shita du ab ya Sarso ka ?TagYes---- 01/11/22 07:38 PM02/11/22 10:53 AM02/11/22 08:58 AM-
17697harmanpreet singhGhar khaan layii Massar teh Kalle sholle beejne aa ji Ki hun beej sakde aa ji Time hai isdaa bejai daa Esda beej kina paa sakde a ji Ek ekad de hisaab nal ?TagYes---- 01/11/22 07:34 PM02/11/22 10:53 AM02/11/22 09:01 AM-
17698Harry Brarਦੇਸ਼ੀ ਮਰਗੇ ਮੁਰਗੀਆਂ ਆ ਜੀ ਧੋਣ ਜੀ ਨਿੱਕੀ ਜੀ ਕਰਕੇ ਸੁਸਤ ਜੇ ਹੋਕੇ ਬੈਠੇ ਰਹਿੰਦੇ ਆ ਇੱਕ ਦੋ ਦਿਨ ਬਾਅਦ ਮਰ ਜਾਂਦੇ ਆ 5 6 month age ਦੇ ਆ ਇਲਾਜ ਦੱਸੋ ਜੀ ?TagYes---- 01/11/22 07:26 PM02/11/22 10:04 AM02/11/22 09:14 AM-
17699Manpreet Singhਕਣਕ ਦਾ 766 ਬੀਜ ਕਿੱਥੋ ਮਿਲ‌ ਸਕਦਾ ਏਰੀਆ ਮੁਕਤਸਰ sahib ?TagYes---- 01/11/22 06:16 PM02/11/22 10:04 AM02/11/22 09:14 AM-
17700Suman Yadav पंजाब कृषि विश्वविद्यालय से पीच और प्लम के पौधे प्राप्त करने की प्रक्रिया बताएँ। क्या इनकी पहले से बुकिंग की जाती है या कोई भी जाकर ले सकता है अगर पहले बुकिंग की जाती है तो कृपया पूरी प्रक्रिया बताएँ ?TagYes---- 01/11/22 05:13 PM02/11/22 09:54 AM02/11/22 09:15 AM-