All Questions

Search

All Expert Queries

Displaying 13601-13650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
13601VishalCultivation of soyabean ?TagYes---- 07/02/23 07:28 PM08/02/23 11:42 AM08/02/23 01:39 PM-
13602harjot bainsPaji 1 saal di bashi aa g usnu kehdi feed vdiya rahu gi g kargill ja nutricana ?TagYes---- 07/02/23 06:59 PM08/02/23 11:41 AM08/02/23 01:40 PM-
13603Manpreet Singhਡਾ ਸਾਬਤ ਗਾ ਦੇ ਸੂਣ ਦਾ ਮਹੀਨਾ ਰਹਿ ਗਿਆ ਲੇਵਾ ਬਿਲਕੁਲ ਨਹੀਂ ਬਣਾਇਆ ਕੀ ਦਿੱਤਾ ਜਾਵੇ ?TagYes---- 07/02/23 06:53 PM08/02/23 11:40 AM08/02/23 01:40 PM-
13604manpreet Singhਵੀਰ ਜੀ ਜਿਹੜਾ ਅਜੋਲਾ ਪਸ਼ੂ ਨੂੰ ਪੈਦਾ ੳਸ ਦਾ ਬੀਜ ਕਿਥੋਂ ਮਿਲੋਂ ?TagYes---- 07/02/23 06:48 PM08/02/23 11:39 AM08/02/23 01:42 PM-
13605Amandeep Singhਸਤਿ ਸ਼੍ਰੀ ਆਕਾਲ ਸਾਰਿਆ ਨੂੰ।। ਮੈ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਚੋਹਣਾ।। ਮੈਨੂੰ ਇਸ ਕੰਮ ਦੀ ਕੋਈ ਜਾਣਕਾਰੀ ਨਹੀਂ।। ਮੈ ਕਿੱਥੋਂ ਸ਼ੁਰੂਆਤ ਕਰ ਸਕਦਾ ?TagYes---- 07/02/23 06:46 PM08/02/23 11:39 AM08/02/23 01:42 PM-
13606baljit singhKanak di growth lai oraginic sapre kive bna k kar sakde ha ?TagYes---- 07/02/23 06:34 PM08/02/23 11:39 AM08/02/23 03:57 PM-
13607Gaganਸਰ ਮੈਂ ਬੈਂਕ ਲੋਨ ਲੈਣ ਲਈ ਅਪਲਾਈ ਕੀਤਾ ਹੈ ਪਰ ਉਹਨਾਂ ਨੇ ਮੇਰੇ ਤੋਂ ਡੇਅਰੀ ਫਾਰਮਿੰਗ ਟ੍ਰੇਨਿੰਗ ਸਰਟੀਫਿਕੇਟ ਦੀ ਮੰਗ ਕੀਤੀ ਹੈ ਇਹ ਸਰਟੀਫਿਕੇਟ ਕਿਵੇਂ ਕਿਥੋਂ ਜਲਦੀ ਮਿਲੇਗਾ ?TagYes---- 07/02/23 06:29 PM08/02/23 11:38 AM08/02/23 01:45 PM-
13608Gurpreet Singh Bai ji ਕਣਕ ਵਾਲੇ ਖੇਤ ਵਿਚ ਮੱਕੀ ਦਾ konsa ਬੀਜ vadya ha konse company da ?TagYes---- 07/02/23 06:01 PM08/02/23 11:38 AM08/02/23 01:45 PM-
13609Gurlal2 ਕਨਾਲਾਂ ਵਿੱਚ 100 ਨਿੰਬੂ ਦੇ ਪੌਦੇ ਹਨ, ਗੁਡਾਈ ਕਰਨੀ ਸੀ ਗੰਡੋਇਆਂ ਦੀ ਖਾਦ ਪਾਉਣੀ ਸੀ ਪ੍ਰਤੀ ਬੂੱਟਾ ਕਿੰਨੀ ਖਾਦ ਪਾਵਾਂ 2 ਸਾਲ ਦੇ ਬੂੱਟਾ ਹਨ ?TagYesAudio-- 07/02/23 05:21 PM10/02/23 12:57 PM08/02/23 05:06 PM-
13610Gurjant singhHlo sir Sunflower de patte eve ho rhe ne ki kita jave ?TagYes--
3
 
 
07/02/23 04:54 PM08/02/23 11:35 AM08/02/23 01:46 PM-
13611ASHOK VERMAटमाटर में निमातोड है क्या उपाय करें ?TagYes--
1
 
 07/02/23 04:32 PM08/02/23 11:35 AM08/02/23 01:46 PM-
13612jagdeep kumarਸਰ ਜੀ ਮੈਂ ਪਿਆਜ਼ ਦੀ ਪਨੀਰੀ ਬੀਜੀ ਹੈ, ਜ਼ਿਆਦਾ ਹੋਣ ਕਾਰਨ ਗੰਢੀ ਤਿਆਰ ਕਰਕੇ ਸਟੋਰ ਕਰਨੀ ਹੈ, ਕੁਝ ਦਿਨਾਂ ਤੋਂ ਪੀਲੀ ਪੈ ਰਹੀ ਹੈ, ਲੱਗਦਾ ਹੈ ਕਿ ਜੜ੍ਹ ਗੱਲ ਰਹੀ ਹੈ, ਕਿਰਪਾ ਕਰਕੇ ਦੱਸੋ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?TagYesAudio
1
 
 07/02/23 04:25 PM10/02/23 12:57 PM08/02/23 05:01 PM-
13613JASHANKanak ch eh nisan di ki vja hai ji te solution dsyo ji ?TagYes--
2
 
 
07/02/23 04:02 PM08/02/23 11:33 AM08/02/23 03:57 PM-
13614SABISir mineral mixture cow lyi jaruri hunda ja nhi detail vich daso ?TagYes---- 07/02/23 02:53 PM08/02/23 11:32 AM08/02/23 03:58 PM-
13615Rahul Dedhaडॉ रविंदर चहल जी मैंने जनवरी की 16 तारीख को गाय को इंट्रायूटरिन दवाई रखो वाई थी और मैंने उसे न्यूट्रीशके एडवांस की बोलस भी दी लेकिन 21 दिन होने के बावजूद भी हिट पर नहीं आई है ?TagYes---- 07/02/23 02:50 PM08/02/23 11:32 AM08/02/23 03:58 PM-
13616Simranjot SinghDhan ki fasal k season mn kon kon masale ugaaye jaa skte hai Kya lal mirch ho skti hai ?TagYes---- 07/02/23 02:41 PM08/02/23 10:36 AM08/02/23 03:58 PM-
13617Surjeet singhजैविक खाद किस तरीके से तैयार करें और किस तरह से लगाया जाए लिक्विड तैयार करने के लिए ?TagYesAudio-- 07/02/23 02:37 PM10/02/23 12:57 PM08/02/23 04:59 PM-
13618Rajveer SinghSir hun kehda Hara chara bej sakde aa ji ?TagYes---- 07/02/23 02:07 PM08/02/23 10:36 AM08/02/23 03:59 PM-
13619Akshay Singh ?TagYesVideo-- 07/02/23 01:56 PM10/02/23 01:09 PM08/02/23 04:58 PM-
13620Akshay Singh ?TagYesVideo-- 07/02/23 01:48 PM10/02/23 01:08 PM08/02/23 04:58 PM-
13621SatwinderHello everyone, I am lookimg for Ginger seed but I\'m not able to find the seed in the local market of punjab. Who should I contact to get the seed ? Please help me. My contact is 7717661272 Thank you Satwinder Gill ?TagYes---- 07/02/23 01:32 PM08/02/23 10:36 AM08/02/23 05:09 PM-
13622Sandeep SinghSir Mirch de kere sab to best top quality de seed di panieri lgaie k Mirch kali Moti te lambi hove te pedawar wadia rhe te market vadiaa rhe. Plz. Apni advice diyo ?TagYes---- 07/02/23 01:16 PM08/02/23 10:35 AM08/02/23 04:00 PM-
13623ਗੁਰਵਿੰਦਰ ਸਿੰਘਗੋਭੀ ਦੇ ਪੱਤੇ ਮੁਰਝਾਏ ਤੇ ਵਿੱਚੋ ?TagYes--
2
 
 
07/02/23 12:59 PM08/02/23 10:33 AM08/02/23 04:01 PM-
13624Vikramjeet singhसर जी कृपया बताएं यह गन्ने की कौन सी किस्म है धन्यवाद ?TagYesAudio
1
 
 07/02/23 12:31 PM10/02/23 12:58 PM08/02/23 04:57 PM-
13625RahulMirchi main thirps ki aane ka sabse bada karan kya hai ?TagYes---- 07/02/23 12:22 PM08/02/23 10:33 AM08/02/23 04:01 PM-
13626ravneet maanਡਾਕਟਰ ਸਾਬ ਮੇਰੀ ਗਾ ਨੂੰ ਸੂਈ ਨੂੰ 5 month ਹੋ ਗਏ ਆ ਇਕ ਦੋ ਵਾਰ ਪਹਿਲਾ ਤਾਰ ਵਾਹੀ ਸੀ ਗਾ ਨੇ ਘਰਦਿਆਂ ਗੋਰ ਨਹੀਂ ਕੀਤੀ ਸੀ. ਉਸ ਤੋਂ ਬਾਦ ਕਦੇ ਤਾਰ ਨਹੀਂ ਵਾਹੀ ਹੁਣ ਮੈਂ ਉਸ ਨੂੰ ਆ ਇਕ bolus ਦਿਨ ਦੀ ਦੇ ਰਾਹਾਂ ਤੇ 10 bolus ਦਿਤੀ ਆ. 7 bolus ਦੇਣ ਤੋਂ ਬਾਅਦ ਗਾ ਏਦਾਂ ਦੀ ਤਰਾਂ ਕਰ ਰਹੀ ਆ ਪਹਿਲਾ 2.3 ਦਿਨ ਲਗਾ ਤਾਰ ਕਰਦੇ ਸੀ ਜਦੋ ਵੀ ਬੈਠ ਦੀ ਸੀ. ਹੁਣ 1 ਦਿਨ ਛੱਡ ਕੇ ਜਾ ਫੇਰ ਰੋਜ ਕਰਦੀ ਆ.6 ਕੇ ਦਿਨ ਹੋ ਗਏ ਆ ਤਾਰ ਦਾ ਰੰਗ ਪਾਣੀ ਰੰਗਾਂ ਹੈ. ਪਰ ਸਮਝ ਨਹੀਂ ਆ ਰਹੀ ਗਾ ਨੂੰ ਟੀਕਾ ਕਦੋ ਲਗਵਾਈਏ. ਇਹ ਕਿਊ ਕਰ ਰਹੀ ਆ ਗਾ. ਗਾਨੂੰ ਇਕ ਦੋ ਦਿਨ ਹੀ ਤਾਰ ਵਾਹਨੀ ਚਾਹੀਦੀ ਸੀ. ਡਾਕਟਰ ਸਾਬ ਦਸੋ ਗਾ ਨੂੰ ਕਦੋ ਟੀਕਾ ਲਗਵਾ ਸਕਦੇ ਹੈ ?TagYes--
4
 
 
07/02/23 12:21 PM08/02/23 11:49 AM08/02/23 05:13 PM-
13627harmanpreet singhHallo ji ghar khaan lyi haldi lyi c... Oh sukk gyii hun putni aa.. Jameen Halle gilli hai.. J puttde a teh mitti andi aa.. Ki haldi nu panni nal dhoo k shawe suka skde a ji Esda sara puati toh lai k piisan tak kam dso ji ?TagYes---- 07/02/23 12:15 PM08/02/23 11:49 AM08/02/23 04:55 PM-
13628ਨਾਨਕ ਸਿੰਘਡਾਕਟਰ ਸਾਹਿਬ, ਸਰੋਂ ਇਸ ਤਰ੍ਹਾਂ ਹੋ ਰਹੀ ਹੈ, ਦਵਾਈ ਬਾਰੇ ਜਾਣਕਾਰੀ ਦਿਓ ? TagYesAudio
1
 
 07/02/23 11:59 AM10/02/23 12:58 PM08/02/23 04:54 PM-
13629Rishabh Rastogiमुझे अपने घरेलू उपयोग हेतु ऑर्गेनिक सब्जी की खेती अपनी खाली जमीन पर करवानी है कैसे शुरुआत करे ?TagYes--
1
 
 07/02/23 10:15 AM08/02/23 11:50 AM08/02/23 04:41 PM-
13630Jaskaran Singhਸਰ ਜੀ ਸੱਜਰ ਮੱਝ ਦੀ ਫੀਡ ਬਣਾਉਣ ਬਾਰੇ ਜਾਣਕਾਰੀ ਦਿਉ ?TagYes---- 07/02/23 09:47 AM08/02/23 11:50 AM08/02/23 04:41 PM-
13631Amritpal singh Brarਸਰ , ਮੈਂ ਘਰ ਵਿਚ ਖਾਣ ਲਈ ਗਾਜਰਾਂ ਬੀਜੀਆਂ ਹਨ, ਗਾਜਰਾਂ ਬਹੁਤ ਹਨ, ਮੈਂ ਉਸ ਗਾਜਰ ਦਾ ਬੀਜ ਤਿਆਰ ਕਰ ਸਕਦਾ ਹਾਂ, ਜੇ ਕਰ ਸਕਦਾ ਹਾਂ ਤਾਂ ਕਿਵੇਂ ਕਰ ਸਕਦਾ ਹਾਂ, ਇਸ ਲਈ ਮੈਨੂੰ ਪੂਰੀ ਜਾਣਕਾਰੀ ਦਿਓ, ਮੈਂ ਘਰ ਵਿਚ ਕਿਹੜਾ ਬੀਜ ਤਿਆਰ ਕਰ ਸਕਦਾ ਹਾਂ। ?TagYesAudio-- 07/02/23 09:28 AM10/02/23 12:58 PM08/02/23 04:26 PM-
13632Amritpal singh Brarਸਰ ਮੈਂ ਕਣਕ ਦਾ 3086 ਬੀਜ ਬੀਜਿਆ ਸੀ, ਹੁਣ ਨਿਸਰਨ ਲਗ ਗਈ ਹੈ, ਜਮੀਨ ਡਾਕਰ ਹੈ, ਖੇਤ ਨੂੰ ਕਿਸ ਸਮੇਂ ਪਾਣੀ ਦੇਣਾ ਚਾਹੀਦਾ ਹੈ, ਖੇਤ ਵਿੱਚ ਨਮੀ ਰੱਖਣੀ ਜ਼ਰੂਰੀ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ, ਕਿੰਨਾ ਪਾਣੀ ਦੇਣਾ ਚਾਹੀਦਾ ਹੈ ਅਤੇ ਕਦੋ ਦੇਣਾ ਚਾਹੀਦਾ ਹੈ ?TagYesAudio-- 07/02/23 09:25 AM10/02/23 12:59 PM08/02/23 04:22 PM-
13633Parmjeet SandhuApni katti 5month di aa.ohnu liver tonic vi 20 ml daily De rahya,jado ohnu feed payi di aa oh Kah vi laindi aa.ohdo oh goha patla karn lag paindi aa.jado feed band Kar dinde.goha normal krdi aa.koi hal daso g ?TagYes---- 07/02/23 08:32 AM08/02/23 11:46 AM08/02/23 04:16 PM-
13634harmanpreet singhHallo ji.. Pioneer 1899 beej kivve a ji.. Kina tym landa kina jhaad aa .. 10 frb tak beej jna .. Pkawai makki biijni aa.. Gurdspir area layi thk rahu ?TagYes---- 07/02/23 08:29 AM08/02/23 11:46 AM08/02/23 04:14 PM-
13635Gursahab SinghNpk 130045 को इस एलिमेंट के 6 एलिमेंट के साथ मिलाकर गेहूं में स्प्रे कर सकते हैं ?TagYes--
1
 
 07/02/23 08:00 AM08/02/23 11:47 AM08/02/23 04:13 PM-
13636SandeepMere kol hf cross gaa h oh 2 din to milk ghat de rhi 8 kg ik time da c hun 4 te aa gyi feed te hra chara pora Khandi h ki reason ho sakda h te recovery kiwe howo ?TagYes---- 07/02/23 07:50 AM--08/02/23 04:12 PM-
13637baljit singhEs di ਸਪਰੇ ਬਰਸੀਨ ਤੇ ਕੀਤੀ ਹੈ ਸਹੀ ਰਹੇ ਗਾ ਇਸ ਤੋਂ ਬਾਅਦ ਨਾਲ ਦੀ ਨਾਲ ਕਟਾਈ ਕਰ ਸਕਦੇ ਹਾਂ ?TagYes--
1
 
 07/02/23 07:31 AM08/02/23 11:47 AM08/02/23 04:08 PM-
13638ਗੁਰਪ੍ਰੀਤ ਸਿੰਘsir ji, thale 20 litar dudh ah osdi dhar majh vangu kardi bhut a poli dhar karn lyi ki dita jaye ?TagYes---- 07/02/23 07:11 AM08/02/23 11:47 AM08/02/23 04:05 PM-
13639Karamjit SinghSir Chara vasta maki de bejai hon kar sakda ha ?TagYes---- 07/02/23 06:55 AM08/02/23 11:48 AM08/02/23 04:04 PM-
13640Gursewak Singh Mera swal da answer nhi mil a ..bs ihh ta menu v pta a ?TagYes--
1
 
 07/02/23 06:19 AM08/02/23 11:48 AM08/02/23 04:03 PM-
13641Lachhma singh Bhullar PWDਸ੍ਰੀ ਮਾਨ ਜੀ ਮੱਝ ਸੂਣ ਤੋਂ ਕੁੱਸ਼ ਮਿੰਟ ਬਾਅਦ ਜਾ ਕਿਨੇਂ ਟਾਈਮ ਬਾਅਦ ਖਾਂਣ ਲਈ ਕਿ ਦੇਣਾਂ ਚਾਹੀਦਾ ਹੈ ਜੀ ਧੰਨਵਾਦ ?TagYes---- 07/02/23 02:51 AM08/02/23 11:48 AM08/02/23 04:02 PM-
13642Nasir Yunus Shaikh RAjma ki Faisal lene ka sahi time kya hain ?TagYes---- 06/02/23 11:45 PM07/02/23 11:33 AM08/02/23 12:57 PM-
13643Sahib SinghSir ji mera kol 4 Cow Han milk Walia ta hor cow lania ha sir maera dod Banni Dairy vich janda ha ma hor Cow lana choda aa Manu kara Bank lon da sakda aa ji aa bara daso kuj sir ?TagYes---- 06/02/23 10:56 PM07/02/23 11:33 AM07/02/23 03:06 PM-
13644palwinder Singh ਸਰ ਜੀ ਝੋਟੀ ਨੂੰ ਝੋਟਾ ਤੋਂ ਕਰਵਾ ਸੀ ਤਿੰਨ ਦਿਨਾ ਤੋਂ ਦਹੀਂ ਵਰਗ ਡਿਸਚਾਰਜ ਕਰ ਰਹੀ ਹੈ ਇਸ ਦਾ ਕੀ ਕਾਰਨ ਹੈ ?TagYes---- 06/02/23 10:55 PM07/02/23 11:32 AM07/02/23 03:07 PM-
13645Sahib SinghSir aa vashi kehri nasal de aa ta kina percent aa ?TagYes--
3
 
 
06/02/23 10:51 PM07/02/23 11:32 AM07/02/23 03:07 PM-
13646palwinder Singh ਸਰ ਜੀ ਗਾਂ ਸੂਈ ਨੂੰ 60 ਦਿਨਾਂ ਹੋ ਗਏ ਨੇ ਇਕ ਪਿਛਲੀ ਲੱਤ ਤੋਂ ਦਰਦ ਮਹਿਸੂਸ ਕਰਦਾ ਹੈ ਡਾਕਟਰ ਨੇ ਚੈਕ ਕੀਤਾ ਸਹੀ ਹੈ ਇਸ ਦਾ ਕਾਰਨ ਨਹੀਂ ਪਤਾ ਲੱਗਾ ਦੁੱਧ 8 ਲੀਟਰ ਦੇ ਰਹੀ ਹੈ ਫੀਡ ਵੀ 3.5 ਕਿਲੋ ਖਾ ਰਹੇ ਹਾਂ ਪੱਠੇ ਵੀ ਹਾਰਾ ਪਾ ਰਹੇ ਹਾਂ ਦੁੱਧ ਨਹੀਂ ਵਾਧਾ ਰਹੀ ਹੈ ?TagYes---- 06/02/23 10:45 PM07/02/23 11:32 AM07/02/23 03:08 PM-
13647pavanI\'m from Andhra pradesh, I\'m planning to grow peach in my native, The temperature rises to 45 C in summer and in winter the temperature ranges from 5 to 30 C. Could you please guide me which variety of peach can sustain in these temperaturesTagYes---- 06/02/23 10:32 PM--07/02/23 03:08 PM-
13648Gurinder6 month di gaban hF vashi nu kehri kurak pyi jave ?TagYes---- 06/02/23 10:24 PM07/02/23 11:32 AM07/02/23 03:09 PM-
13649LoveDr saab PBW550 nu fungicide karna jruri a ja nai nisare te a ji kanak J jruri a ta kehra fungicide kita jawe TagYes---- 06/02/23 10:03 PM07/02/23 11:31 AM07/02/23 03:09 PM-
13650Kala maanSir majh k thann aidaa fatt rahe ah dhar kadni bhut aukhi hai ki ilaz kita jawe ehna da ?TagYes--
1
 
 06/02/23 08:56 PM07/02/23 11:31 AM07/02/23 03:10 PM-