All Questions

Search

All Expert Queries

Displaying 13401-13450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
13401PirbhulalZinc requirement per acre per crop ?TagYes---- 12/02/23 04:53 PM13/02/23 11:20 AM13/02/23 10:50 AM-
13402ਸ੍ .ਗੁਰਪੀ੍ਤ ਚਹਿਲਸਰ ਮੱਝ ਸੂਈ ਨੂੰ 3 ਮਹੀਨੇ ਹੋਗੇ ਨਾ ਤਾ ਹੀਟ ਵਿਚ ਆਇ ਏ ਹਲੇ ਤੱਕ ਇਕ ਵਾਰ ਵੀ ਦੁੱਧ 8 ਲੀਟਰ ਤੋਂ ਵਧੀ ਨੀ virbac ਕੰਪਨੀ ਦਾ bitamin ਵੀ ਪਿਆ ਤਾ ਸੀ ਫ਼ੀਡ ਵੀ ਘਰ ਦੀ ਹੁੰਦੀ ਆ ਲਿੱਸੀ ਵੀ ਬਹੁਤ ਹੋ ਗਈ ਆ ਪਤਾ ਨੀ ਕੀ ਕਾਰਨ ਆ ਭਰਦੀ ਨੀ ਸਰੀਰ ਤੋਂ ਲੇਟੀ ਵੀ ਖਵਾ ਰਹੇ ਆ ?TagYes---- 12/02/23 04:50 PM13/02/23 11:20 AM13/02/23 11:09 AM-
13403ਬੰਗਾਲ ਸੂਰੇਵਾਲਾਡਾ ਸਾਹਬ ਪਹਿਲਾਂ ਸੂਹੇ ਝੋਟੀਨੂ ਚਾਰ ਦਿਨ ਹੋਏਆ ਚੋਣ ਸਮੇਂ ਥਣ ਵਿਚ ਕੋਈ ਕਰੜੀ ਜਿਹੀ ਚੀਜ਼ ਰੜਕਦੀ ਐ ਹੁਣ ਥਣ ਚੋ ਖੂਨ ਵੀ ਅਉਨ ਲੱਗ ਗਿਆ ਥਣ ਚੋ ਜਿਵੇਂ ਚੋਲਾ ਵਰਗੀ ਚੀਜ਼ ਜਿਹੀ ਆਈ ਸੀ ਤੁਸੀਂ ਪਲੀਜ਼ ਕੋਈ ਘਰੇਲੂ ਇਲਾਜ ਦੱਸੋ ਜੀ ?TagYes--
1
 
 12/02/23 03:16 PM13/02/23 11:20 AM13/02/23 11:11 AM-
13404MazahirEucalyptus farming ?TagYes---- 12/02/23 03:11 PM13/02/23 11:20 AM13/02/23 11:16 AM-
13405Gurpreet Singh Goat farming training ?TagYes---- 12/02/23 02:42 PM13/02/23 11:19 AM13/02/23 11:18 AM-
13406Sunnyਨੀਲੀ ਰਾਵੀ ਦੀ ਕੱਟੀ ਲੈਣੀ ਆ ਜੀ ਵਧੀਆ ਕਿਸੇ ਕੌਲ ਹੌਏ ਤਾ ਦੱਸੇਓ ਜੀ ?TagYes---- 12/02/23 02:33 PM13/02/23 11:19 AM13/02/23 11:19 AM-
13407dinesh potaiKya kam kartah pancha amrit ?TagYes--
1
 
 12/02/23 12:29 PM13/02/23 11:19 AM13/02/23 11:20 AM-
13408ਸ਼ਗਨਦੀਪ ਸਿੰਘਹਲਦੀ ਪੁੱਟਣ ਤੋਂ ਬਾਅਦ ਉਸਦੇ ਬੀਜ ਕਿਵੇਂ ਸੰਭਾਲੀਏ ?TagYes---- 12/02/23 12:28 PM13/02/23 11:18 AM13/02/23 11:20 AM-
13409dinesh potaiKya kam karta h pancha amrit ?TagYes--
1
 
 12/02/23 12:27 PM13/02/23 11:19 AM13/02/23 11:21 AM-
13410Baljinder jit Singh ਸਰ ਜੀ ਮੱਕੀ ਦਾ ਬੀਜ ਪੀ ਐਮ ਐਚ 10 ਦਾ ਝਾੜ ਕਿਨਾਂ ਜੀ ?TagYes---- 12/02/23 11:24 AM13/02/23 11:18 AM13/02/23 11:45 AM-
13411Sardar gBai g African boer goat da 10 to 15 kg da bacha kinne rupay da milda hai ?TagYes---- 12/02/23 11:20 AM13/02/23 11:17 AM13/02/23 12:38 PM-
13412Sardar gRir murgi da 250 gram da chucha kinne rupaye vich milda hai hollsale vich ?TagYes---- 12/02/23 11:19 AM13/02/23 11:17 AM13/02/23 12:41 PM-
13413Sardar gBai g khaki Campbell duck di training abohar Punjab Area vich kitho mildi hai khaki Campbell duck da chucha kitho milda hai ?TagYes---- 12/02/23 11:16 AM13/02/23 11:16 AM13/02/23 01:01 PM-
13414Nishan singhਸ੍ਰੀ ਮਾਨ ਜੀ ਸੰਤਰਾ ਅਤੇ ਕਿੰਨੂ ਦੇ ਬੂਟਿਆਂ ਦੀ ਕਾਂਟ ਛਾਂਟ ਕਰ ਦਿੱਤੀ ਹੈ ਅਤੇ ਪੁੰਗਾਰਾ ਵੀ ਸ਼ੁਰੂ ਹੋ ਗਿਆ ਹੈ ਕੀ ਇਸ ਸਮੇਂ ਉਹਨਾਂ ਉਪਰ ਬੋਰਡੋ ਮਿਸ਼ਰਨ ਦੀ ਸਪਰੇਅ ਕਰ ਸਕਦੇ ਹਾਂ ਜਰੂਰ ਦੱਸਣਾ ਜੀ ?TagYes---- 12/02/23 10:39 AM13/02/23 11:16 AM13/02/23 01:03 PM-
13415Sukh Mannਸਰ , ਕਣਕ ਦੇ ਤੇਲੇ ਦੀ ਸਭ ਤੋਂ ਵਧੀਆ ਸਪਰੇਅ ਕਿਹੜੀ ਹੈ, ਜਿਹੜੀ ਕੀਤੀ ਜਾ ਸਕਦੀ ਹੈ, ਜਿਸਦਾ ਨਤੀਜਾ ਚੰਗਾ ਆ, ਜਾਣਕਾਰੀ ਦਿਓ ਜੀ ?TagYesAudio-- 12/02/23 10:16 AM13/02/23 03:00 PM13/02/23 02:26 PM-
13416Sukh Mannਸਰ , ਕਣਕ ਦੇ ਤੇਲੇ ਦੀ ਸਭ ਤੋਂ ਵਧੀਆ ਸਪਰੇਅ ਕਿਹੜੀ ਹੈ, ਜਿਹੜੀ ਕੀਤੀ ਜਾ ਸਕਦੀ ਹੈ, ਜਿਸਦਾ ਨਤੀਜਾ ਚੰਗਾ ਆ, ਜਾਣਕਾਰੀ ਦਿਓ ਜੀ ?TagYesAudio-- 12/02/23 10:14 AM13/02/23 03:01 PM13/02/23 02:27 PM-
13417harjot bainsEmbryo transfer scheme jehdi Punjab ch ho bt dubara chali ja rahi aa ude bare dso g ?TagYes---- 12/02/23 10:00 AM13/02/23 11:16 AM13/02/23 02:37 PM-
13418Gurbhej Singh ਡਾ੦ ਸਾਬ ਜੀ ਪਹਿਲਣ ਵੱਛੀ ਨੂੰ ਸੂਣ ਵਿੱਚ 40 ਦਿਨ ਬਾਕੀ ਪਹਿਲਾਂ ਬਹੁਤ ਵਧੀਆ ਸਿਹਤ ਸੀ ਪਰ ਹੁਣ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਆ ਉਸਨੂੰ ਤੁਰਨ ਵਿੱਚ ਬਹੁਤ ਮੁਸ਼ਕਿਲ ਆ ਰਹੀ ਆ ਪੈਰ ਬਿੱਲਕੁਲ ਠੀਕ ਆ temperature 102 ਰਹਿੰਦਾ ਪੱਠੇ ਵੀ ਖਾਂਦੀ ਤੇ ਜ਼ੁਗਾਲੀ ਵੀ ਕਰਦੀ ਪਰ ਹੱਦੋਂ ਵੱਧ ਕਮਜ਼ੋਰ ਹੋ ਰਹੀ ਡਾਕਟਰ ਵੀ ਤਿੰਨ ਦਿਨ ਆ ਚੁੱਕਾ ਪਰ ਫਾਇਦਾ ਨਹੀਂ ਹੋਇਆ ਦੋ time vitamin h 10 10 ml ਦੇ ਰਹੇ ਆਂ 1 ਮਹੀਨੇ ਤੋਂ ਤੇ ਵਧੀਆ ਹਰਾ ਚਾਰਾ ਵੀ ਮੌਜ਼ੂਦ ਆ ਪੈਰ ਦਬਾ ਕੇ ਮੁਸ਼ਕਿਲ ਨਾਲ ਤੁਰਦੀ ਆ ਕਿਰਪਾ ਸਹਾਇਤਾ ਕੀਤੀ ਜਾਵੇ ?TagYes---- 12/02/23 09:18 AM13/02/23 11:15 AM13/02/23 02:29 PM-
13419Abhishek saini?UntagYesVideo-- 12/02/23 08:58 AM--13/02/23 02:30 PM-
13420inderjitSir he ki km krde hai kne Doj aa kank lyi ?TagYes--
1
 
 12/02/23 08:49 AM13/02/23 11:15 AM13/02/23 11:57 AM-
13421Sukhman ChairmanEh kehri sundi hai ?TagYes--
2
 
 
12/02/23 08:31 AM13/02/23 11:04 AM13/02/23 01:02 PM-
13422karanveer Singh100 kg ਕਣਕ ਦੇ ਦਾਣੇ ਵਿੱਚ cotton seed ਵੜੇਵੇਂ ਕਿੰਨੀ ਮਾਤਰਾ ਪਾ ਸਕਦੇ ਹਾਂ ਦੁੱਧ ਦੀ fat ਅਤੇ snf increase krn lyi hor ki khuch pa skde han ਘੱਟ ਲਾਗਤ ਨਾਲ ਖੁਰਾਕ ਸੰਬੰਧੀ ਹੋਰ ਜਾਣਕਾਰੀ ਵੀ ਦਿੱਤੀ ਜਾਵੇ ਧੰਨਵਾਦ ?TagYes---- 12/02/23 08:10 AM13/02/23 11:15 AM13/02/23 02:31 PM-
13423Amritpal singh Brarਸਰ , ਕਣਕ \'ਤੇ 13045 ਕਰਨ ਦੀ ਸਿਫਾਰਿਸ਼ ਹੈ, ਇਸ ਦਾ ਕੀ ਕੰਮ ਹੈ, ਕਣਕ \'ਤੇ ਇਸਦਾ ਕਰਨ ਦਾ ਕੀ ਫਾਇਦਾ ?TagYesAudio-- 12/02/23 07:38 AM13/02/23 03:04 PM13/02/23 02:33 PM-
13424Amritpal singh Brarਸਰ , ਕਣਕ ਨਿਸਰ ਗਈ ਹੈ, ਚੰਗੇ ਝਾੜ ਲਈ, ਤੁਸੀਂ ਦੱਸਿਆ ਸੀ ਕਿ 13045 ਕੀਤੀ ਜਾ ਸਕਦੀ ਹੈ, 13045 ਉਦੋਂ ਕਰਨੀ ਚਾਹੀਦੀ ਹੈ ਜਦੋਂ ਕਣਕ ਪੂਰੀ ਤਰ੍ਹਾਂ ਨਿਸਰ ਜਾਵੇ ਜਾਂ ਜਦੋਂ ਇਹ ਨਿਸਰਨਾ ਸ਼ੁਰੂ ਕਰੇ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਅਤੇ ਇਸ ਵਿੱਚ ਤੇਲ ਦੀ ਦਵਾਈ ਮਿਲਾ ਸਕਦੇ ਹੋ। ਜਾਂ ਨਹੀਂ ?TagYesAudio-- 12/02/23 07:36 AM13/02/23 03:11 PM13/02/23 02:36 PM-
13425jaSwinDer siDHu Ajj di tareek ch kehra hara chara beejya ja skda hai ?TagYes---- 12/02/23 07:35 AM13/02/23 11:44 AM13/02/23 11:50 AM-
13426Anirudh 4 month old hf heifer ko silage de sakte hai ?TagYes---- 12/02/23 07:20 AM13/02/23 11:44 AM13/02/23 11:51 AM-
13427SanjuDear sir kya aap mujhe mineral mixture banana sikha sakte hain ?TagYes---- 12/02/23 02:15 AM14/02/23 02:47 PM13/02/23 11:52 AM-
13428Satnam singhSsa g dear team agriculture sir ma bhindi di kheti krni ea g mainu eh dso k bhindi de bheej nu paani ch kine time de lyi rakh skde ea g poori jaanikari deo ?TagYes---- 11/02/23 09:58 PM13/02/23 11:45 AM13/02/23 02:46 PM-
13429AMANDEEPSir ae kanak di 210 krl variety hai .. jameen nivi hon karan slaab h es nu pehla pain lgaya c jisa naal hun kanak eda suk rahi hai .. khet vcho pani ta suk gya pura par knal pilli bot pen lg gai koi ilaj ?TagYes--
4
 
 
11/02/23 08:44 PM13/02/23 11:45 AM13/02/23 02:50 PM-
13430shamsher SinghSir contact number bhej deo ?TagYes--
3
 
 
11/02/23 08:26 PM13/02/23 11:45 AM13/02/23 02:54 PM-
13431Binod Kumar Lalसेव की खेती के लिए कैसा मौसम उपयुक्त रहेगा ?TagYes---- 11/02/23 08:24 PM13/02/23 11:46 AM13/02/23 02:54 PM-
13432gurwindersir desi murge sale karn layi ohna da daily da rate kitho pta kr skde a ?TagYes---- 11/02/23 08:03 PM13/02/23 11:46 AM13/02/23 02:55 PM-
13433gurwinderਪੋਲਟਰੀ ਦੇ ਰੇਟ ਦੇਖਣ ਲਈ ਕਿਹੜੀ ਐਪ ਇਨਸਟਾਲ ਕਰੀਏ ਜਾ ਕੀ ਸਰਚ ਕਰੀਏ ?TagYes---- 11/02/23 07:57 PM13/02/23 11:46 AM13/02/23 02:57 PM-
13434Dhanveer singh Benipalki apa kanak wich hun NPK 20 20 20 di sapry krr skde aa nisare time je krr skde aa ta ki dose hundi aa ?TagYes---- 11/02/23 07:17 PM13/02/23 01:00 PM13/02/23 02:59 PM-
13435Antpal Singh ਸਬਜ਼ੀਆਂ ਦੇ ਦੇਸੀ ਬੀਜ ਕਿੱਥੋਂ ਮਿਲਣਗੇ ਜੀ ?TagYes---- 11/02/23 07:13 PM13/02/23 01:00 PM13/02/23 03:02 PM-
13436harmanpreet singhHallo ji... Makki beeji a ji. Machine nal beds teh... Isnu pehla panni laana a ji... Agle din he laa sakde .. Vase jameen cha gill hai.. Pehla panni saab nal he laana chida range charan tak ?TagYes---- 11/02/23 07:06 PM13/02/23 01:00 PM13/02/23 03:04 PM-
13437ਬੋਹੜ ਸਿੰਘ ਕਣਕ ਨਿਸਰ ਰਹੀ ਇਆ ਕਿਹੜੀ ਸਪਰੇਅ ਕਰਨ ?TagYes---- 11/02/23 06:58 PM13/02/23 01:11 PM13/02/23 03:08 PM-
13438Sukhdeep SinghFlower Farming ch Ek Problem a ji plant de growth Stop ho gye plant nu new flower nahi lagda  and plant Da color v defferent aa ?TagYes---- 11/02/23 06:50 PM13/02/23 01:11 PM13/02/23 03:07 PM-
13439Gurlal BhullarSir lihocin di spray 90 din wali kanak te vart sakde a ya nhi jis naal jhaar vich vaada aave ?TagYes---- 11/02/23 06:17 PM13/02/23 01:11 PM13/02/23 03:06 PM-
13440Deepak Super napier grass and taiwan giant king grass is good for cows ?TagYes--
1
 
 11/02/23 05:42 PM13/02/23 01:12 PM13/02/23 03:05 PM-
13441hardeep singhਟਮਾਟਰ ਨੂੰ ਕੀ ਬਿਮਾਰੀ ਸਰ ਜੀ ?TagYes--
1
 
 11/02/23 05:29 PM13/02/23 01:12 PM13/02/23 03:04 PM-
13442ਨਾਨਕ ਸਿੰਘਸਤਿ ਸ੍ਰੀ ਆਕਾਲ ਜੀ ਚਾਰ ਮਹੀਨੇ ਦਾ ਕੱਟੁ ਨੂੰ ਮੈਂ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਦੇ ਚੁੱਕਾ ਹਾਂ ਪਰ ਹੁਣ ਉਸਨੂੰ ਲੂਜ਼ ਲੱਗੇ ਹਨ ਕਿਰਪਾ ਕਰਕੇ ਦਵਾਈ ਬਾਰੇ ਦੱਸਿਆ ਜਾਵੇ। ਤੁਹਾਡਾ ਧੰਨਵਾਦ ਜੀ ? TagYes---- 11/02/23 03:27 PM11/02/23 04:37 PM11/02/23 04:46 PM-
13443jassiYah gehun 303 hai aur 90 din ki ho gai hai ismein kya spry kare ki acche Dane Bane aur mote Dane Bane aur badhiya paidavar aaye. Ismein Maine 3katte uriya 1 dap aur mundsi ki spry karva chuka hun aur ismein sulfur bhi dal chuka hun ?TagYes--
3
 
 
11/02/23 03:27 PM11/02/23 04:37 PM11/02/23 03:59 PM-
13444GagandeepAh dhko knk ta khedi spry kiti jwe koi spry kiti jwe pani lagyea hoyea sab hoyea ga ?TagYes--
1
 
 11/02/23 03:24 PM11/02/23 04:03 PM11/02/23 04:02 PM-
13445Gurmeet SinghMajj nu mastis hoyi se USDA than vich thori jayi Nara ekthyi hoyi Han tah duja than nalo 1.5 litre dudh Thora aunda ki treatment kra mastis tah thik bss narr da hal dso ji tah Jo aga jah k koi samsya na Ava ?TagYes---- 11/02/23 03:07 PM11/02/23 04:03 PM11/02/23 04:48 PM-
13446napinder singh Mere kol ik 8 mahine di pregnant katti a oh nu better growth and milk laye todia pees ke pa skde a ja saro vadia kam kregi ?TagYes---- 11/02/23 02:39 PM11/02/23 04:03 PM11/02/23 04:05 PM-
13447kuljeet singhਸਤਿ ਸ੍ਰੀ ਆਕਾਲ ਜੀ ਮੇਰੀ ਗਾਂ ਦੂਜੇ ਸੂਏ ਆ.ਦੁੱਧ 20 ਲੀਟਰ ਦੁੱਧ ਦਿੰਦੀ ਹੈ.hf ਨਸਲ ਦੀ ਹੈ.ਮੇਰੀ ਗਾਂ ਦਾ ਥਣ ਪਿੱਛਲੇ ਸਾਲ ਬੰਦ ਹੋ ਗਿਆ ਸੀ. ਹੁਣ ਉਸਨੂੰ ਨੇ ਇੱਕ ਮਹੀਨੇ ਬਾਅਦ ਸੂਣਾ ਹੈ. ਕੀ ਉਸਦਾ ਹੁਣ ਥਣ ਚਾਲੂ ਹੋ ਸਕਦਾ. ਕਿਰਪਾ ਕਰਕੇ ਉਸਦਾ ਇਲਾਜ਼ ਦੱਸੋ. ਧੰਨਵਾਦ ?TagYes---- 11/02/23 01:41 PM11/02/23 04:06 PM11/02/23 04:06 PM-
13448GurjeetHlo sir tuc ans kio ni de rahe ?TagYes---- 11/02/23 01:28 PM11/02/23 04:06 PM11/02/23 04:12 PM-
13449sukhjinder singhਡਾਕਟਰ ਸਾਹਿਬ, ਦੋ ਵੱਛੀਆਂ ਹਨ, ਦੋ ਦੋ ਮਹੀਨੇ ਦੀ ਗੱਬਣ ਹਨ, ਕੀ ਇਨ੍ਹਾਂ ਨੂੰ ਗਰਮੀਆਂ ਵਿੱਚ ਮੱਕੀ ਦਾ ਅਚਾਰ ਦਿੱਤਾ ਜਾ ਸਕਦਾ ਹੈ ?TagYesAudio-- 11/02/23 01:05 PM11/02/23 04:36 PM13/02/23 03:10 PM-
13450Rahul Dedhaडॉ रविंद्र चहल जी मेरी एक गाय हिट पर आई डिस्चार्ज बिल्कुल ट्रांसपेरेंट था मैंने उसकी याद करा दी और उसे गायनरिच इंजेक्शन भी लगा दिया लेकिन वह फिर भी 2 दिन तक तार डालती रही सर जी कुछ ऐसा इलाज बताएं जो एक बार में प्रेग्नेंट हो जाए ?TagYes---- 11/02/23 12:46 PM11/02/23 04:06 PM11/02/23 04:21 PM-