All Questions

Search

All Expert Queries

Displaying 12951-13000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
12951parvind Kumarसर मेरे खेत में प्याज लगाऐ है जिसमें उपर तना सूख रहा है क्या उपाय करें कृपया करके बताएं प्याज कि फसल 20 दिन की हो गई है ?TagYes---- 22/02/23 05:31 PM23/02/23 11:01 AM23/02/23 10:58 AM-
12952ਗੁਰਨਾਮ ਸਿੰਘ ਸਰ ਤੇਲੇ ਦੀ ਰੋਕਥਾਮ ਲਈ ਕੋਈ ਸੁਝਾਅ ਦਿਓ ?TagYes--
3
 
 
22/02/23 05:15 PM11/04/23 09:45 AM22/02/23 05:26 PM-
12953Raj singhਡਾਕਟਰ ਸਾਹਿਬ ਗਾਂ ਨੂੰ ਢਾਈ ਮਹੀਨੇ ਬਾਕੀ ਹਨ ਸੂਣ ਵਿੱਚ, 15 ਦਿਨ ਪਹਿਲਾਂ ਦੁੱਧ ਲੈਣਾ ਬੰਦ ਕਰ ਦੇਣਾ ਹੈ, ਇਸ ਨੂੰ ਡਰਾਈ ਕਰਨ ਲਈ ਕਿਹੜੀ ਦਵਾਈ ਦਿੱਤੀ ਜਾਵੇ, ਜਿਸ ਨਾਲ ਦੁੱਧ ਦੇਣਾ ਬੰਦ ਕਰ ਦੇ =, ਹੁਣ ਕਿਹੜੀ ਖੁਰਾਕ ਦਿੱਤੀ ਜਾ ਸਕਦੀ ਹੈ ਅਜੇ ਇਸ ਨੂੰ ਤੂੜੀ ਅਤੇ ਹਰਾ ਚਾਰਾ ਦੇ ਰਹੇ ਹਾਂ ?TagYesAudio-- 22/02/23 04:56 PM23/02/23 11:00 AM22/02/23 05:20 PM-
12954Gurjeet SinghSir khula silage lain da fyda hai ya packet ch bnd da fyda hai ? TagYes---- 22/02/23 04:45 PM23/02/23 11:00 AM22/02/23 05:12 PM-
12955ਸਰਦਾਰ ਗੁਰਭੇਜ ਸਿੰਘSir ji haldi vali jameen vich hun kehria sabjia di bijay kiti jave ?TagYes---- 22/02/23 04:18 PM23/02/23 10:59 AM22/02/23 05:13 PM-
12956sukhchain SinghSir Punjab vich dragon di kheti kive kr sakde aw ?TagYes---- 22/02/23 04:12 PM23/02/23 10:59 AM22/02/23 05:13 PM-
12957Gurjant singhਇਸ ਸਮੇਂ ਕਿਹੜਿਆ ਕਿਹੜੀਆਂ ਲਾਹੇਵੰਦ ਫ਼ਸਲ ਦੀ ਕਾਸ਼ਤ ਕੀਤੀ ਜਾ ਸਕਦੀ ਆ ?TagYes---- 22/02/23 03:51 PM23/02/23 10:59 AM22/02/23 04:00 PM-
12958Kang Saab ਇਹ ਬਿਮਾਰੀ ਸਾਰੇ ਹਰੇ ਚਾਰੇ ਵਾਲੇ ਪੌਦਿਆਂ ਵਿੱਚ ਮੌਜੂਦ ਹੈ, ਕਿਰਪਾ ਕਰਕੇ ਇਸਦਾ ਕੋਈ ਹੱਲ ਦੱਸੋ ?TagYesAudio
1
 
 22/02/23 03:40 PM23/02/23 10:58 AM22/02/23 05:21 PM-
12959harjinder singh ਬਾਈ ਜੀ ਯੂਨੀਵਰਸਿਟੀ ਲੁਧਿਆਣਾ ਦਾ ਮੇਲਾ ਕਦੋਂ ਹੈ ਜੀ ?TagYes---- 22/02/23 03:12 PM23/02/23 10:58 AM22/02/23 04:01 PM-
12960akashdeep singhEh bakri heat ch nhi aa Rahi isda ki Krna pvega ?TagYesVideo-- 22/02/23 02:27 PM23/02/23 10:58 AM22/02/23 04:01 PM-
12961Gurpreet SinghSir a khere nasal de cow hai ?TagYesVideo-- 22/02/23 02:06 PM23/02/23 10:58 AM22/02/23 05:13 PM-
12962Bikerjeet SinghSmam sceame subsidy kada kada sanda ta a spray pump ta kini ha ?TagYes---- 22/02/23 01:30 PM23/02/23 10:57 AM22/02/23 05:14 PM-
12963JASHANEh chote jeo hai growth jva ruki pyi hai ji ki vja hai ?TagYes--
3
 
 
22/02/23 01:05 PM23/02/23 10:57 AM22/02/23 04:04 PM-
12964JASHANis tran kyu ho rahe hai aye fungicide vi krti c ?TagYes--
1
 
 22/02/23 01:01 PM23/02/23 10:57 AM22/02/23 04:04 PM-
12965JASHANJeo de sitte aye ho rahe hai vja dso te solution vi ? TagYes--
3
 
 
22/02/23 01:00 PM23/02/23 10:57 AM22/02/23 04:05 PM-
12966Taranjeet SinghSir aadu de bhoote nu full peya Hoya .bhoote tela lagg gya koi dwayi dsna g ?TagYes---- 22/02/23 12:00 PM23/02/23 10:56 AM22/02/23 04:05 PM-
12967ਬੂਟਾ ਸਿੰਘ ਗਿੱਲਸਰ ਮੈਨੂੰ ਗੋਬਰ ਗੈਸ ਲਗਾਏ ਨੂੰ 6 ਤੋਂ 7 ਮਹੀਨੇ ਹੋ ਗਏ ਹਨ, ਅੱਜ ਤੱਕ ਸਬਸਿਡੀ ਨਹੀਂ ਮਿਲੀ, ਜਿਹੜੇ ਲੋਕ ਪਿੰਡ ਵਿੱਚ ਗੋਬਰ ਗੈਸ ਲਗਵਾ ਰਹੇ ਹਨ, ਉਨ੍ਹਾਂ ਨੂੰ 38000 ਸਬਸਿਡੀ ਮਿਲ ਰਹੀ ਹੈ, ਪਤਾ ਨਹੀਂ ਮਨਰੇਗਾ ਸਕੀਮ ਵਲੋਂ ਹੈ ਜਾਂ ਪੰਚਾਇਤ ਵਲੋਂ ਮਿਲ ਰਹੇ ਹਨ, ਸਬਸਿਡੀ ਲੈਣ ਲਈ ਕਿਸ ਨਾਲ ਸੰਪਰਕ ਕਰੀਏ ਹੈ ?TagYesAudio-- 22/02/23 11:54 AM23/02/23 10:56 AM22/02/23 05:25 PM-
12968shubh karmanਕਣਕ ਤੇ ਪੀਲੀ ਕੁੰਗੀ ਆ ਗਈ ਹੈ ਕਿਹੜੀ ਸਪਰੇਅ ਕੀਤੀ ਜਾਵੇ ?TagYes---- 22/02/23 11:51 AM23/02/23 11:26 AM22/02/23 04:06 PM-
12969ਬਲਦੇਵ ਸਿੰਘ ਨੰਬਰਦਾਰ ਮਟਰਾਂ ਦੇ ਪੱਤੇ ਇਸ ਤਰ੍ਹਾਂ ਪੀਲੇ ਹੋ ਕੇ ਬੂਟੇ ਸੁੱਕ ਰਹੇ ਹਨ 11 2 23 ਨੂੰ ਟਾਟਾ ਦੀ ਕੌਸਲ ਫੰਗੀਸਾਈਡ ਛਿੜਕੀ ਸੀ ਕੋਈ ਫ਼ਰਕ ਨਹੀਂ ਪਿਆ। ਹੁਣ 21 2 23ਨੂੰ ਟਾਟਾ ਦੀ ਕੋਈ ਹੋਰ ਫੰਗੀਸਾਈਡ ਛਿੜਕੀ ਐ ਕੋਈ ਇਲਾਜ ਦੱਸੋ ਜੀ ਨੁਕਸਾਨ ਬਹੁਤ ਹੋ ਰਿਹਾ। ਹਾਲੇ ਦੂਜੀ ਤੁੜਾਈ ਸੁਰੂ ਕੀਤੀ ਐ ?TagYes--
3
 
 
22/02/23 11:08 AM23/02/23 10:56 AM22/02/23 04:07 PM-
12970Harminder Singh On animals ?TagYes---- 22/02/23 09:14 AM23/02/23 10:23 AM22/02/23 04:07 PM-
12971ਮਨਜੋਤ ਸਿੱਧੂਕਣਕ ਵਾਲੇ ਖੇਤ ਵਿੱਚ ਪਕੌਣ ਵਾਲੀ ਮੱਕੀ ਦੀ ਜਾਣਕਾਰੀ ਦਿੱਤੀ ਜਾਵੇ ਜੀ । ਕਿਹੜਾ ਬੀਜ ਸਹੀ ਰਹੂ ਜੀ ਪਕੋਂਣ ਲਈ । ਧੰਨਵਾਦ ਜੀ ?TagYes---- 22/02/23 09:14 AM23/02/23 11:27 AM22/02/23 04:08 PM-
12972gurmanjot singhsir kanak nisaara kr rhi aa sitte kd rhi aa par javvi boht c jis krk aapa axial te topik di spray kiti ajj javvi nu maarn lyi hun dso k kine din baad kehri spray kriye taa jo kanak da sitta vdia nikl aun te jhaarh vdia dve kanak ?TagYes---- 22/02/23 09:10 AM23/02/23 11:27 AM22/02/23 04:09 PM-
12973Manoj SinghLahsun ka patta pila ho ke jhulas ja ra hai kripya karan aur upchar batayen esme DAP uria aur gobar khad dala hai ?TagYes--
1
 
 22/02/23 08:54 AM23/02/23 11:27 AM22/02/23 04:10 PM-
12974surinder singh shindaਡਾਕਟਰ ਸਾਹਿਬ ਜੀ ਕਣਕ 140ਦਿਨਾਂ ਦੀ ਹੋ ਗਈ ਹੈ ਹੁਣ ਇਸ ਤੇ ਅਸੀਂ ਕਿਹੜੀ ਸਪਰੇ ਕਰ ਸਕਦੇ ਹਾਂ ਤਾਂ ਇਸ ਦੀ ਚੰਗੀ ਕੁਆਲਟੀ ਬਣ ਸਕੇ ਥੋੜਾ ਤੇਲਾਂ ਵੀ ਹੈ ਅਤੇ ਕੁਗੀ ਵੀ ਹੈ ?TagYes---- 22/02/23 08:33 AM23/02/23 11:28 AM22/02/23 04:10 PM-
12975sachinसाहब नमस्कार मिर्चा का पौधा सूख रहा है यह गिनती में 12 पौधे है सूखे हुए हैं ?TagYes--
1
 
 22/02/23 07:55 AM23/02/23 11:28 AM22/02/23 04:11 PM-
12976Saurabh yadav Sir mere bhaiso ke yaha machchhar bahut hai Yaha aas paas Pani ki nali hai summer sebul ki aur ak side khet hai koi upay bataiye ?TagYes---- 22/02/23 07:51 AM23/02/23 11:28 AM22/02/23 04:15 PM-
12977shiv kumar sharmaमसूर दाल की फसल है ऊपर से सूख रही है कृपा दवा के बारे में जानकारी दें ?TagYesAudio
2
 
 
22/02/23 07:42 AM23/02/23 11:30 AM04/03/23 02:48 PM-
12978chinuਘੋੜੀ ਦੁੱਧ ਨੀ ਪਿਲਾ ਰਹੀ ਵਛੇਰੇ ਨੁੰ .ਕਿਸਦਾ ਦੁੱਧ ਪਿਆ ਸਕਦੇ ਹਾ ਜੀ ?TagYes---- 22/02/23 07:06 AM23/02/23 11:28 AM22/02/23 04:15 PM-
12979jasvinder singhLehsun vich kisaan prom paya urea v pya m45 191919 vi kar ti hun us vich ki paya jave jo lehsun mota hove ?TagYes---- 22/02/23 06:59 AM23/02/23 11:29 AM22/02/23 04:14 PM-
12980Kavin wanderCow soi nu 10 din hoge thodi time ton phln soo pi dhud wdi jndi a bt lisi jma hogi msa e uthdi a lisi hoi jndi ki kran ho skda lisi da kurrak vdia khndi a. Dwroming v krti live tonic v deta c lisi hoi jndi koi hall dso jo Raji hoje plz ?TagYes---- 22/02/23 06:58 AM23/02/23 11:29 AM22/02/23 04:14 PM-
12981Har Kamal Jeet singhSir majh sui nu 10 din ho gaye par dudh nahi vadh rahea 7 kg dudh de rahi a par pichle sue 14 kg dudh c koi hal daso ji ?TagYes---- 22/02/23 06:19 AM23/02/23 11:29 AM22/02/23 04:12 PM-
12982KRISHNA VERMAGanne me etheral ka prayog pedi aur buwai ke samay kaise kar sakte hai ya buwai ke baad kab kar sakte hai aur kaun 2 si KHAD ke sath mix kar sakte hai pedi ke kaun si KHAD ke sath aur on dena hai ?TagYes---- 22/02/23 12:23 AM23/02/23 11:29 AM22/02/23 04:11 PM-
12983Jagmeet Singh Dog heat vch ayi ah g Dr. Saab jida mja gawa d AI hundi ah eda female dog d AI ho skdi ah j nhi j ho skdi ah t kitho ?TagYes---- 21/02/23 11:48 PM22/02/23 11:32 AM22/02/23 10:52 AM-
12984Akhilesh kumar singh Sir Bhais ka SNF Bahut kam 6 aa raha hai Badane ke liye upay bataye ?TagYes---- 21/02/23 10:13 PM22/02/23 11:32 AM22/02/23 10:52 AM-
12985dinesh potaiUdad ki fasal me konsi kharpatwar nasak dawayi dalna hai ?TagYes---- 21/02/23 09:52 PM22/02/23 11:32 AM22/02/23 10:52 AM-
12986Gursewak Singh ਨਿੰਬੂ ਦੇ ਬੂਟੇ ਦੀ ਕਲਮ ਤੇ੍ ਗੁੱਟੀ ਤਿਆਰ ਕਰਨੀਆਂ ਕਿਸ ਮਹੀਨੇ ਹੁੰਦੀ ਆ ਤੇ ਕੀ ਤਰੀਕਾ ਹੈ ?TagYes---- 21/02/23 09:45 PM22/02/23 11:31 AM22/02/23 10:52 AM-
12987Saurabh yadav Sir mere bhaiso ke yaha machchhar bahut hai Vaha ak side me panara Ghar ki nali hai ak side me summer sebul nal ki nali hai ak side khet hai machchhar ka koi upay bataiye ?TagYes---- 21/02/23 08:28 PM22/02/23 11:31 AM22/02/23 10:53 AM-
12988Ratiraj Namdeoनर सूअर का चयन प्रसार के लिए ?TagYes---- 21/02/23 08:07 PM22/02/23 11:31 AM22/02/23 10:53 AM-
12989Daljit Singh Sir Bovimin B powder gaban pasho nu de sakhde ha te kine dare de gaban pasho nu Dena Hai te 18 month de pashu nu de sakhde ha kirpa kr k dseya jave ?TagYes---- 21/02/23 08:06 PM22/02/23 11:30 AM22/02/23 10:53 AM-
12990Daljit Singh Sir Mare Kool ek kaati 18 month de te ek 7 month de hai te Ona nu Jalde tyar krn Lai kere kere feed pa sakda han te vistar naal dsso ?TagYes---- 21/02/23 08:04 PM22/02/23 11:30 AM22/02/23 10:54 AM-
12991Nirbhai singhਸਰ 3 ਦਿਨ ਹੋੲੇ ਨੇ ਬੱਕਰੀ ਸੁੲੀ ਨੂੰ ਤੀਜਾ ਸੁਅਾ 2 ਬੱਚੇ ਪੁਰੇ ਰੱਜਦੇ ਨੀ ਦੁੱਧ ਨਾਲ ਦੁੱਧ ਬਹੁੱਤ ਘੱਟ ਦਿੰਦੀ ਅਾ ?TagYes---- 21/02/23 07:50 PM22/02/23 11:30 AM22/02/23 11:23 AM-
12992ਬਲਦੇਵ ਸਿੰਘ ਨੰਬਰਦਾਰ11 2 23ਨੂੰ ਟਾਟਾ ਦੀ ਕੌਸਲ ਫੰਗੀਸਾਈਡ ਇੱਕ ਕਿਲੋ ਇੱਕ ਕਿੱਲੇ ਦੀ ਛਿੜਕੀ ਸੀ ਜੀ ?TagYes---- 21/02/23 07:40 PM26/04/23 11:22 AM22/02/23 11:24 AM-
12993Gursewak Singh Ma mitti khet ch lyi k paona a. Sab tu pehla ma 3 3 3 lamba dooga toa put k oss de mitti baher kad k oss vich new khet de mitti jis vich 30 percentage rorhi mix karda a ..khet de mitti Kali ratly domat ha jis vich paddy or kanak pedawar bhut vadya hundi ha Mera baki boota amrood citrus amla anar cheeku vadya chal rha a but ihh plant nhi chal rha ?TagYes--
1
 
 21/02/23 07:12 PM26/04/23 12:44 PM22/02/23 03:57 PM-
12994Raj singhਡਾਕਟਰ ਸਾਹਿਬ, ਅਸੀਂ ਪਹਿਲਾਂ ਫੈਨਬੈਂਡਾਜ਼ੋਲ ਦਿੱਤੀ ਸੀ, ਗੱਬਣ ਗਾਂ ਨੂੰ ਇੱਕ ਮਹੀਨੇ ਤੋਂ ਮਿੱਟੀ ਖਾ ਰਹੀ ਹੈ, ਤੁਸੀਂ ਜੋ ਦਵਾਈ ਦਿੱਤੀ ਹੈ, ਉਸ ਤੋਂ ਬਾਦ ਕੀ ਅਸੀਂ ਉਸ ਨੂੰ ਜ਼ੈਨਵੇਟ ਦੇ ਸਕਦੇ ਹਾਂ ?TagYesAudio-- 21/02/23 06:38 PM11/04/23 09:44 AM22/02/23 03:59 PM-
12995ਮੋਹਨ ਸਿੰਘਟਮਾਟਰ ਇਸ ਤਰਾਂ ਖਰਾਬ ਹੋ ਰਹੇ ਨੇ ਕਿ ਕਾਰਨ ਹੋ ਸਕਦਾ ?TagYes--
3
 
 
21/02/23 06:23 PM22/02/23 11:29 AM22/02/23 11:24 AM-
12996ਮੋਹਨ ਸਿੰਘਟਮਾਟਰ ਇਸ ਤਰਾਂ ਖਰਾਬ ਹੋ ਰਹੇ ਨੇ ਕਿ ਕਾਰਨ ਹੋ ਸਕਦਾ ?TagYes--
3
 
 
21/02/23 06:22 PM22/02/23 11:29 AM22/02/23 11:24 AM-
12997ਮੁਲਤਾਨੀ ਨਵਰਾਜ ਸਿੰਘ ਮੈ ਖੁੰਬ ਫਾਰਮ ਦੀ ਟਰੇਨਿੰਗ ਲੈਣਾ ਚਾਹੁੰਦਾ ਹਾਂ। ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?TagYes---- 21/02/23 06:06 PM22/02/23 11:29 AM22/02/23 11:25 AM-
12998Rishav DadwalThis baby goat born yesterday is too weak with swollen face and eyes. Can somebody please tell the disease and cure. Thanks ?TagYesVideo-- 21/02/23 06:00 PM22/02/23 11:29 AM22/02/23 11:50 AM-
12999GURLAL SINGH GILL13.0045 de nal opera funges de mex karke spray kar sakde hai ?TagYes---- 21/02/23 05:51 PM22/02/23 11:27 AM22/02/23 11:46 AM-
13000NishantHow to control oxalis latifolia (sorrel) weed ?TagYes---- 21/02/23 05:44 PM09/05/23 10:46 AM22/02/23 11:45 AM-