All Questions

Search

All Expert Queries

Displaying 12701-12750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
12701Krishan Chikni mitti mai ugne wali sbse aasani se ugne wali fasl ? TagYes---- 27/02/23 04:55 PM28/02/23 11:13 AM04/03/23 01:58 PM-
12702Balraj Singh ShergillSir gurdaspur me dariy farm training sastha hai ?TagYes---- 27/02/23 04:46 PM28/02/23 11:12 AM04/03/23 01:57 PM-
12703UMATIYA SAMIRबछड़ी को कितने महीने तक डिवार्मिंग कर सकते हो उसकी डोज क्या है और कब देना है ?TagYes---- 27/02/23 04:45 PM28/02/23 11:12 AM04/03/23 01:57 PM-
12704ਬਲਜੀਤ ਸਿੰਘ ਗਰੇਵਾਲਸਰ ਪਿਛਲੇ ਸਾਲ ਅੰਬ ਦਾ ਬੂਟਾ ਲਾਇਆ ਸੀ। ਉਸ ਦੀਆ ਟਾਹਣੀਆਂ ਸਾਰੀਆਂ ਸੁੱਕ ਗਿਆ ਸਨ ਸਿਰਫ ਤਣਾ ਹੀ ਹਰਾ ਸੀ ਉਹ ਹੁਣ ਫਿਰ ਹਰਾ ਹੋ ਰਹੀਆਂ ਹੈ ਉਸਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾਵੇ ਉਹ ਫਿਰ ਨਾ ਸੁੱਕੇ ?TagYes---- 27/02/23 04:11 PM28/02/23 11:12 AM04/03/23 01:57 PM-
12705PawanSir kon shi fish kuch month me tyar ho jati hai or 3inch wali 10000fish ko kitni fid ya khl dale ?TagYes---- 27/02/23 03:57 PM--04/03/23 01:56 PM-
12706PS Sohi ਸਰ ਮੈਂ ਅੰਡੇ ਆ ਲਈ ਕਿਹੜੀ ਬਰੀਡ ਦੇ ਮੁਰਗੀਆਂ ਦੇ ਬੱਚੇ ਲਵਾਂ ਜੋ ਸਭ ਤੋਂ ਵੱਧ ਅੰਡੇ ਦਿੰਦੀਆਂ ਨੇ ਤੇ ਬੱਚੇ ਖਰੀਦਾ ਕਿਨੇ ਟਾਈਮ ਦੇ ਜੋ ਸਾਰੇ ਬੱਚੇ ਪਲ਼ ਜਾਣ ਮਰਨ ਨਾ ਕਿਥੋਂ ਲਵਾਂ ਮੈਂ ਜੀ ਜ਼ਰੂਰ ਦੱਸੋ ਮੈਂ ਮਲੇਰਕੋਟਲਾ ਤੋਂ ਹਾਂ ?TagYes---- 27/02/23 03:44 PM--04/03/23 02:29 PM-
12707inderjitAs seman da ki record hai ji ?TagYes--
1
 
 27/02/23 03:42 PM28/02/23 11:12 AM04/03/23 01:56 PM-
12708Manpreet SinghKanak nu wad temperature de nukshaan toh bachaun layi kehri spray kariye te kdo kariye garmi bahut wad gyi aa ?TagYes---- 27/02/23 03:36 PM28/02/23 11:12 AM04/03/23 01:56 PM-
12709Daljit Singh ਸਰ ਜੀ ਮੇਰੇ ਕੋਲ ਸਾਹੀਵਾਲ ਤੇ ਜਰਸੀ ਕਰਾਸ ਗਾਂ ਹੈ ੳੁਸ ਦੇ ਧਣਾ ਦਾ ਗੈਪ ਬਹੁਤ ਘੱਟ ਹੈ ਮੈੰਨੂੰ ਦੱਸੋ ਕਿ ਗੈਪ ਕਿਸ ਤਰਾਂ ਹੌੳੂਗਾ ?TagYes---- 27/02/23 03:36 PM28/02/23 11:11 AM04/03/23 02:30 PM-
12710amritpal kaurKharbuja nu fruit lagna shuru ho gya c ji hun har ik plant ch prati boota 2 3 kharbuje es tarah peele hoi jande ne te kuch tan fruit hle banna shuru hunda te peela hoke fruit da end ala full v sukk janda eh samaseya kyu a rahi a ji eh kehdi bimari aaa te esda cheti te effective hal dso nahi sari crop khraab hoju ?TagYes--
2
 
 
27/02/23 03:26 PM--04/03/23 02:31 PM-
12711PS Sohi ਹੈਲੋ ਸਰ ਮੈਂ 100 ਤੋਂ 500 ਤੱਕ ਦੇਸੀ ਮੁਰਗੀਆਂ ਦਾ ਕੰਮ ਸ਼ੁਰੂ ਕਰਨ ਲਈ ਸੋਚ ਰਿਹਾ ਅੰਡੇ ਆ ਲਈ ਕਿਹੜੀ ਬਰੀਡ ਵਧੀਆ ਜੋ ਵੱਧ ਅੰਡੇ ਦੇਣ ਤੇ ਸ਼ੁਰੂ 1 ਦਿਨ ਦੇ ਬੱਚੇ ਲਵਾਂ ਤਾਂ ਉਹ ਪਲ ਜਾਣ ਗੇ ਬੱਚੇ ਲੈਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਾ ਜੋ ਸਾਰੇ ਬੱਚੇ ਪਲ਼ ਜਾਣ ਮਰਨ ਨਾ ਜਾਂ ਫਿਰ ਕਿਨੇ ਟਾਈਮ ਦੇ ਬੱਚੇ ਲੈਣ ਚ ਫਾਇਦਾ ਜ਼ਰੂਰ ਦੱਸੋ ਜੀ 1 ਦਿਨ ਦੇ ਬੱਚਿਆਂ ਨੂੰ ਕਿਨਾ ਤਾਪਮਾਨ ਚਾਹੀਦਾ ਕਿਨੇ ਟਾਈਮ ਤੱਕ ਉਹਨਾਂ ਨੂੰ ਕੀ ਕੀ ਧਿਆਨ ਰੱਖਣਾ ਪੳਊ ਜ਼ਰੂਰ ਦੱਸੋ ਜੀ ?TagYes---- 27/02/23 03:04 PM--04/03/23 02:34 PM-
12712ajayਸਰ ਮਜ ਦੇ agle ਗੋਡੇ ਤੇ ਸੌਜ ਹੈ ਬਹੁਤ ਦਰਦ ਮਨਦੀ ?TagYes---- 27/02/23 02:20 PM28/02/23 11:21 AM04/03/23 01:55 PM-
12713Har Kamal Jeet singhSir phele sue jhoti a 5 march nu din pure n vadia semen the jhoti a us the ma da dudh 18 ltr a par jhoti n lewa bahut ghat bnaya a koi hal daso ji ?TagYes---- 27/02/23 12:59 PM28/02/23 11:19 AM04/03/23 01:54 PM-
12714harpreet singhKanak nu pili kungi pai gy hoi a 1 week phele 3 saal purani lassi da spray kita c 2ltr 20ltr wale spray pump ch paa k bt aje tak usda koi result nai milya hun kis da sray kara ?TagYes---- 27/02/23 12:45 PM28/02/23 11:19 AM04/03/23 02:35 PM-
12715Jagdeep singhBai ji ਖੀਰਾ ਲਾਇਆ hoya ga asi ohde ਤੇ ਫਲ qhat LGya hoya ga 30 Nov ਦਾ lgya hoya ga ?TagYes---- 27/02/23 12:02 PM28/02/23 11:11 AM04/03/23 01:53 PM-
12716Harman Singh ਗਾਂ ਦੇ 10 ਦਿਨ ਸੂਣ ਵਿੱਚ ਰਹਿੰਦੇ ਹਨ ਉਸਨੂੰ ਤਾਕਤ ਦੇ ਲਈ ਦੇ ਸਕਦੇ ਹਾਂ ?TagYes--
2
 
 
27/02/23 11:46 AM--27/02/23 11:52 AM-
12717Harman Singh ਗਾਂ ਦੇ 10 ਦਿਨ ਸੂਣ ਵਿੱਚ ਰਹਿੰਦੇ ਹਨ ਉਸਨੂੰ ਤਾਕਤ ਲਈ ਦੇ ਸਕਦੇ ਹਾਂ ?TagYes--
2
 
 
27/02/23 11:43 AM--27/02/23 11:53 AM-
12718Harman Singh ਗਾਂ ਦੇ 10ਦਿਨ ਸੂਣ ਵਿੱਚ ਰਹਿੰਦੇ ਹਨ ਉਸਨੂੰ ਤਾਕਤ ਲਈ ਦੇ ਸਕਦੇ ਹਾਂ ?TagYes--
2
 
 
27/02/23 11:40 AM--27/02/23 11:53 AM-
12719yudhbir singhਸਫੈਦੇ ਦੇ ਦਰਖਤ ਲਗਾਏ ਹਨ 20.2.23 ਨੂੰ ਪਾਣੀ ਕਿਨੇ ਦਿਨਾ ਦੇ ਵਕਬੇ ਨਾਲ ਦੇਣਾ ਹੈ ?TagYes---- 27/02/23 11:31 AM28/02/23 11:11 AM27/02/23 11:54 AM-
12720jaswant singhਸਰ ਜੀ ਕੋਈ ਮੱਕੀ ਦੀ ਵਧੀਆ ਕਿਸਮ ਦੱਸੋ ਜੀ। ਜਿਹੜ੍ਹੀ ਕਿ ਮਾਰਚ ਦੇ ਅੰਤ ਵਿੱਚ ਤੇ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਬੀਜੀ ਜਾਵੇ। ਇਹੋ ਜਿਹੀ ਕਿਸਮ ਦੱਸੋ ਜੀ ਜਿਸਦਾ ਝਾੜ ਵਧੀਆ ਹੋਵੇ ਜੀ ਤੇ ਅੱਗੇ ਜੀਰੀ ਵੀ ਲਾਈ ਜਾਵੇ ਜੀ ?TagYes---- 27/02/23 11:22 AM28/02/23 11:10 AM27/02/23 11:55 AM-
12721Baljeet Singh ਬੱਲੀ ਇਸ ਤਰਾਂ ਕਿਉ ਹੋ ਰਹੀ ?TagYes--
2
 
 
27/02/23 11:16 AM28/02/23 11:10 AM27/02/23 11:56 AM-
12722Sehajpal singhSat sri akal ji sir mera swal hai ki jive semen company duara bull da record ditta hunda ji us vich sire ate dam da ki matlab hunda hai ji ?TagYes---- 27/02/23 11:04 AM28/02/23 11:10 AM27/02/23 11:25 AM-
12723Sehajpal singhSat shri akal ji sir mera swal hai ki jekar kisi cow de bachadani vich vall hove ta oh pregnant ho sakdi hai ji ?TagYes---- 27/02/23 11:00 AM28/02/23 11:19 AM27/02/23 11:26 AM-
12724Jasveer singh Sir ji ik amrood da boota sade ghar amrood lagde ne saal vich 2 vaar . Us de patte ਪੀਲੇ pe ke ਝੜ ਜਾਂਦੇ ਨੇ ਉਸ ਦੀ ਰੋਕਥਾਮ ਲਈ ਕੀ ਕੀਤਾ ਜਾਵੇ . ਜਿਸ ਨਾਲ ਪੱਤੇ ਵੀ ਨਾ ਝੜਨ ਫਲ ਵੀ ਨਾ ਝੜੇ । ਕੋਈ ਅਜਿਹੀ ਦਵਾਈ ਦੱਸੋ। ਜਿਸ ਨਾਲ ਉਸ ਨੂੰ ਤਾਕਤ ਮਿਲੇ ?TagYes--
1
 
 27/02/23 10:57 AM28/02/23 11:09 AM27/02/23 11:27 AM-
12725Harmander Singh BrarSar dhanta da chorn cow lyi kehda jyada changa a ji ?TagYes---- 27/02/23 10:53 AM28/02/23 11:09 AM27/02/23 11:28 AM-
12726Harman Singh ਗਾਂ ਦੇ 10 ਦਿਨ ਸੂਣ ਵਿੱਚ ਰਹਿੰਦੇ ਹਨ ਤਾਕਤ ਲਈ ਦੇ ਸਕਦੇ ਹਨ ?TagYes--
2
 
 
27/02/23 10:21 AM28/02/23 11:09 AM27/02/23 11:28 AM-
12727balram Thakurasi knk cut ke 0038 gnne di bijai krni hai 1.5 kilee kirpa dassoji kinaa beej dale aur kon se dwai nal treat kriye kini dap kini hor khad aur ki cheej da istemal kriya shi beej rog mukt di pechan kirpa inna glla nu vistar nal dssya jave ?TagYes---- 27/02/23 10:14 AM28/02/23 11:08 AM27/02/23 11:34 AM-
12728gurbhej singhਸਰ ਇੱਕ ਮੱਝ ਹੈ, ਪਹਿਲੇ ਸੂਏ ਸੂਣਾ ਸੀ, 7ਵੇਂ ਮਹੀਨੇ ਵਿੱਚ ਬੱਚਾ ਮਰ ਗਿਆ, ਡਾਕਟਰ ਤੋਂ ਬਾਹਰ ਕਢਵਾਇਆ, ਪਰ ਫਿਰ ਵੀ ਖੜੀ ਹੋ ਕੇ ਦੁੱਧ ਦੇ ਦਿੰਦੀ ਹੈ, ਇਸਦੀ ਖੁਰਾਕ ਬਾਰੇ ਜਾਣਕਾਰੀ ਦਿਓ ?TagYesAudio-- 27/02/23 10:04 AM28/02/23 11:20 AM27/02/23 11:58 AM-
12729Ukarjeet Butterਅਨਾਰ ਪੱਕਣ ਤੋ ਪਹਿਲਾ ਕੱਚੇ ਫਟ ਜਾਂਦੇ ਇਸ ਦਾ ਕੋਈ ਹੱਲ ਦੱਸੋ ਡਾਕਟਰ ਸਾਹਿਬ ਜੀ ?TagYes---- 27/02/23 09:50 AM28/02/23 11:08 AM27/02/23 11:36 AM-
12730Gurpreet Singhਸਰ ਮੱਕੀ ਦਾ ਅਚਾਰ ਪਾਉਣ ਲਈ ਕਿਹੜਾ ਬੀਜ ਵਰਤਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਬਿਜਾਈ ਕਿਸ ਮਹੀਨੇ ਕਰਨੀ ਚਾਹੀਦੀ ਹੈ ਤੇ ਇਹ ਅੋਲੀਆ ਤੇ ਬੀਜਿਆ ਜਾਵੇ ਜਾ ਪੱਧਰੀ ਜਮੀਨ ਤੇ ?TagYes---- 27/02/23 08:43 AM28/02/23 11:08 AM27/02/23 11:39 AM-
12731Lakhwinder Garchaਮੇਰੇ ਕੋਲ 2 ਢਾਈ ਢਾਈ ਸਾਲ ਦਿਆਂ ਕੱਟੀਆ ਹਨ ਉਨਾ ਨੂੰ Ovumin tablet and Ovumin gold powder 21 ਦਿਨ ਦੇ ਚੁੱਕਾ ਹਾ ਊਸ ਤੋ ਬਾਅਦ 1ਮਹੀਨਾ 23 ਦਿਨ ਲੰਘ ਚੁੱਕੇ ਹਨ ਪਰੰਤੂ ਦੋਵੇ ਕੱਟੀਆ ਹੁਣ ਤੱਕ ਦੁੱਧ ਨਹੀ ਰਲੀਆ ਕਿਰਪਾ ਕਰਕੇ ਕੋਈ ਇਲਾਜ ਦੱਸੋ ਧੰਨਵਾਦ ?TagYes---- 27/02/23 08:27 AM28/02/23 11:07 AM27/02/23 11:44 AM-
12732SonySir patiala de nede koi dairy farm training center ?TagYes---- 27/02/23 08:08 AM28/02/23 11:07 AM27/02/23 11:46 AM-
12733ਸਿਮਰਨDBW 222 nu teesra paani 14 February nu lya c hun 4th paani launa chaida ja nhi ?TagYes--
1
 
 27/02/23 07:50 AM28/02/23 11:07 AM27/02/23 11:48 AM-
12734Harmander Singh Brarsir cow de than de mohre nipal te muh sahdi ji ho gyi hai a oh hat nhi Rahi oh da koi ilaz dso ?TagYes---- 27/02/23 06:32 AM28/02/23 11:06 AM27/02/23 11:50 AM-
12735Pawan1kile me kitni fish Dale ?TagYes---- 26/02/23 10:45 PM27/02/23 01:08 PM27/02/23 03:25 PM-
12736Gurvinder SinghSir punjab ch water pond bnon lyi koi scheme hegi ji Mai rain water store krke agriculture lyi use krna hai ji es bare detail deo ji ?TagYes---- 26/02/23 10:44 PM27/02/23 01:08 PM27/02/23 03:26 PM-
12737hasham khany g 1month te 2 month gavan mjj de ki pehchan a koi apna idea kiqnki dove mjja ne 22 din te kush ni dekhya plz jrur dsna g check ta 3 month te hou oss toh pehle koi judgement ja koi desi nuksa hove ?TagYes---- 26/02/23 10:00 PM27/02/23 01:07 PM27/02/23 03:26 PM-
12738Gursewak Singh Bagwani de koi book ?TagYes---- 26/02/23 09:20 PM27/02/23 11:59 AM27/02/23 03:26 PM-
12739Gursewak Singh Papeeta last sal 4 plant lyi c oss nu panni na matar lyi c or chhaya v keta ch but ohh fer v suk ga c pta nhi q zada garmi ta nhi Papaya all problem bara dso ?TagYes---- 26/02/23 09:18 PM27/02/23 12:35 PM27/02/23 03:27 PM-
12740Gursewak Singh Angoor dya Keri varity punjab ch kamzab ha jis vich seed nhi aoda ..all Verity bara dso or all details about angoor ?TagYes---- 26/02/23 09:15 PM27/02/23 12:35 PM27/02/23 03:28 PM-
12741Gursewak Singh Pau kol all fruit plants. Available ha k nhi ma kvk malwal tu boota mangwa a ohna na kuj k he boota la k aya a baki nhi mila a ma pau phone keta oh kenda ke all plants available ha pta nhi q Mera swal ihh ha ke kvk wala da farz ha k nhi boota la k aon da dso yes or no ?TagYes---- 26/02/23 09:12 PM27/02/23 12:35 PM27/02/23 03:30 PM-
12742Gursewak Singh Naspati nizisaki varitys Kiva a ihh punjab ch kamzab ha hun ihh laga skda a .pau tu milu gi k nhi ?TagYes---- 26/02/23 09:08 PM27/02/23 12:36 PM27/02/23 03:33 PM-
12743Gursewak Singh Naspati da boota hun lag skda a thali wala boota Iss nu indoor v lya skda a fer next sal outdoor ?TagYes---- 26/02/23 09:07 PM27/02/23 12:36 PM27/02/23 03:34 PM-
12744Gursewak Singh Shoot kut nhi karna iss nu ta fal nhi aona fer Boota kharb ta nhi ho gya a ?TagYes--
1
 
 26/02/23 09:05 PM09/05/23 10:58 AM27/02/23 03:35 PM-
12745Dhanveer singh Benipalvermicompost di dose ki ha per acre ?TagYes---- 26/02/23 08:31 PM27/02/23 12:36 PM27/02/23 03:35 PM-
12746NaveenLettuce ki khati kaise krte hai or iski cutting kab krni hoti hai ?TagYes---- 26/02/23 08:06 PM27/02/23 12:37 PM27/02/23 03:36 PM-
12747suresh makarICAR kisan mala Delhi mein kahan per hai ?TagYes---- 26/02/23 07:41 PM27/02/23 09:43 AM27/02/23 03:36 PM-
12748Gursewak Singh Manu kisa na kya ke naspati plant nu deemak lagi a tabi tu patta suk rha a hal dso javik or chamical chh Kaloro bara v dso koi kenda ihh fruit plant lyi sahi nhia aa ?TagYes---- 26/02/23 07:21 PM27/02/23 09:44 AM27/02/23 03:37 PM-
12749Gursewak Singh Chamical ch Keri varto kar skda a nawa ful nu nuksan na hova ?TagYes--
1
 
 26/02/23 07:19 PM27/02/23 09:44 AM27/02/23 03:37 PM-
12750Gursewak Singh Ghar vasta Loni aa bal sundri mitthi a k kasmir apple ?TagYes--
1
 
 26/02/23 07:16 PM27/02/23 09:44 AM27/02/23 03:38 PM-