All Questions

Search

All Expert Queries

Displaying 1251-1300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
1251Baljinder SinghEh maj ਕਰੋਸ ਹੋਣ ਤੋ ਦੂਸਰੇ ਦਿਨ ਇਸ ਤਰ੍ਹਾਂ ਦਾ ਨਾਲਾ ਕੀਤਾ ਹੈ ਤੇ ਤੇਸਰੇ ਦਿਨ ਫਿਰ ਸਾਫ ਤਾਰਾ ਦਿ ਤਿਆ ਕੇ ਇਹ ਗਬਨ ਰਹਿ ਸਅਕਦੀ ਹੈ ਜਾ ਨਹੀ TagNo--
1
 
 16/11/23 11:21 AM17/11/23 03:32 PM---
1252ਹਰਸਿਮਰਨ ਧਾਲੀਵਾਲਗਿਆਰਾਂ ਮਰਲਿਆਂ ਚ ਬਰਸੀਮ ਦਾ ਕਿੰਨਾ ਬੀਜ ਪੈਦਾ ਆTagNo---- 16/11/23 11:17 AM17/11/23 03:32 PM---
1253Jasbir Singh ਰਾਇਆ ਅਤੇ ਸਰੋਂ ਨੂੰ ਕਿਨੇ ਇੰਚ ਵੱਡਾ ਹੋਣ ਤੇ ਯੂਰੀਆ ਪਾਇਆ ਜਾਵੇ।TagNo---- 16/11/23 10:48 AM17/11/23 03:40 PM---
1254Raushan KumarSir ji ye bachri kon si nasal ki hai aur ye kitna milk degiTagNo--
1
 
 16/11/23 10:35 AM17/11/23 04:14 PM---
1255ranvirBarseem makhan grass di growth lai kedi spray kriye jiTagNo---- 16/11/23 10:26 AM17/11/23 04:19 PM---
1256Lachhma singh Bhullar PWDਸ੍ਰੀ ਮਾਨ ਜੀ ਬੇਨਤੀ ਹੈ ਕਣਕ ਵਿੱਚ ਗੁੱਲੀ ਡੰਡਾ ਵਾਲਾ ਹੁੰਦਾ ਜੀ ਪਿਛਲੀ ਵਾਰ ਪੈਨਡੀ ਸਪਰੈ ਕੀਤੀ ਸੀ ਡੇਢ ਲਿਟਰ ਕਿਲੇ ਦੀ ਪਰ ਕੋਈ ਕੰਮ ਨਹੀਂ ਕੀਤਾ ਹੁਣ ਦੱਸੋ ਜੀ ਕਿਹੜੀ ਸਪਰੇ ਕੀਤੀ ਜਾਵੇ ਜੀ ਕਣਕ ਸੁਪਰਸੀਡਰ ਨਾਲ ਬੀਜ ਦੇ ਆ ਬਿਨਾਂ ਅੱਗ ਲਾੲੇ ਵਿਚ ਪਰਾਲ਼ੀ ਦੱਬ ਦੇਨੇ ਆ ਜੀ ਪਰ ਗੁੱਲੀ ਡੰਡਾ ਤੋਂ ਬਹੁਤ ਤੰਗ ਅ ਜੀ ਅਵਕੀਰਾ ਦੇ ਨਾਲ ਬੰਕਰ ਸਪਰੇ ਕੈਂਹ ਰਹੇ ਨੇ ਤੁਸੀਂ ਦੱਸੋ ਜੀ ਵੀ ਐ ਸਹੀ ਆ ਫੇਰ ਕੀਨੀ ਡੋਜ ਪਾਈਂ ਜਾਵੇ ਜੀ ਧੰਨਵਾਦTagNo---- 16/11/23 10:23 AM17/11/23 05:24 PM---
1257Joginder Singh ਸਵਜੰਨਾ ਕਿਸ ਮੋਸਮ ਵਿਚ ਲਗਦੀ ਹੈ TagNo---- 16/11/23 10:18 AM02/12/23 01:55 PM---
1258ਹਰਪਾਲ ਸਿੰਘSir bakri da kistra PTA kar sakde a ke bakri pregnant heTagNo---- 16/11/23 10:09 AM17/11/23 03:42 PM---
1259ranvirSsa ji. Alua te gibberellic acid ja chamatkar name di dwaia cho kedi vdia hai alua da size vdhon lai te jedi nuksan na kreTagNo---- 16/11/23 10:07 AM17/11/23 03:48 PM---
1260ranvirSsa ji ..alu lgea nu 45 din hoge nd hun asi 15 din tak putai krni ..es te kehdi spray kriye ta jo alu da size vdia bnje ..kyuki aje alu seed size da hi ah ...TagNo---- 16/11/23 10:06 AM17/11/23 03:47 PM---
1261TIRATH VIRKdevmediaTagNoAudio-- 16/11/23 09:58 AM02/12/23 03:44 PM---
1262Rahul Dedhaडॉ रविंदर चहल जी गाय का डिलीवरी टाइम पूरा हो चुका है और 5 दिन ऊपर हो गए हैं लेकिन एक पैर में दर्द मान रही है कौन सी बॉलर्स दें जल्दी बताएं प्लीजTagNo---- 16/11/23 09:40 AM-----
1263gurjinder singhdevmediaTagNoAudio
3
 
 
16/11/23 09:36 AM02/12/23 03:45 PM---
1264gurjinder singhdevmediaTagNoAudio
1
 
 16/11/23 09:30 AM22/11/23 09:31 AM---
1265Manjeet SinghKi hun 826 kism di bijai kiti ja sakdi hai..TagNo---- 16/11/23 09:28 AM17/11/23 05:22 PM---
1266Neelamਹੈਲੋ ਡਾਕਟਰ ਸਾਹਿਬ ਸਾਡੀ ਮੱਝ ਨਾ 10 ਦਿਨ ਹੋ 10 15 ਦਿਨ ਹੋ ਗਏ ਉਹ ਖਾਲ ਫੀਡ ਨਹੀਂ ਖਾ ਰਹੀ ਡਾਕਟਰ ਤੇ ਟੀਕੇ ਵਿਲੋਨੀ ਐਨਰਜੀ ਦੇ ਟੀਕੇ ਲਗਾ ਦਿੱਤੀ ਹੁਣ ਫੇਰ ਖਾਰਫੀਡ ਨਹੀਂ ਖਾ ਰਹੀ ਦੱਸੋ ਕੀ ਕਰੀਏTagNo---- 16/11/23 09:08 AM16/11/23 09:17 AM---
1267Darshan singh Sir ji amb te litchi nu Punjab vich lga ਸਕਦੇ ਆ ਜੇਕਰ ਹਾ ਤਾਂ ਕਿਹੜੇ ਮੌਸਮ ਜਾ ਮਹੀਨੇ ਵਿੱਚ ਲਗਾ ਸੱਕਦੇ a ate kine faasle te launa hai kirpa kr ke daso Ji TagNo---- 16/11/23 08:28 AM16/11/23 09:18 AM---
1268Darshan singh ਕਣਕ ਵਿਚ dap ਦੀ ਜਗ੍ਹਾ ਤੇ ਹੋਰ ਕਿਹੜੀ ਖਾਦ ਵਰਤ ਸੱਕਦੇ ਹਾਂ ਅੱਜ ਕਲ dap Sade Area ਵਿਚ ਬਹੁਤ ਘਾਟ ਮਿਲ ਰਹੀ ਹੈ ਸੁਪਰ ਵਰਤ ਸਕਦੇ ਹਾਂ ਜਾ ਕੋਈ ਹੋਰ ਖਾਦ TagNo---- 16/11/23 08:16 AM16/11/23 09:19 AM---
1269Ayush Pippalभैंस का बच्चा मर गया है lactomood कितनी मात्रा में दे और कितने दिनों तक दे ताकि वह दूध आसानी से दे दे और मिनरल मिक्सर के साथ इसे दे सकते है या नहीं दे सकते TagNo---- 16/11/23 08:03 AM16/11/23 09:21 AM---
1270narindersinghSir ਕਨੋਲਾ ਸਰੋ ਐ 15 ਦਿਨ ਹੋਗੇ ਬੀਜੀ ਨੂੰ ਘੱਟ ਨਿਕਲੀ ਆ ਜਮੀਨ ਵੀ ਥੋੜੀ ਖੁਸ਼ਕ ਸੀ ਗ੍ਰੋਥ ਨੀ ਕਰ ਰਹੀ ਪਾਣੀ ਲਾ ਸਕਦੇ ਆTagNo--
1
 
 16/11/23 07:58 AM16/11/23 09:22 AM---
1271ਗੁਰਮੀਤ ਸਿੰਘ ਇੱਕ ਏਕੜ ਰੇਤਲੀ ਜ਼ਮੀਨ ਵਿੱਚ ਨਵੰਬਰ ਦੇ ਪਿਛਲੇ ਹਫਤੇ ਕਣਕ ਦੀ ਕਿਹੜੀ ਕਿਸਮ ਲਾਹੇਵੰਦ ਰਹੇਗੀ ਕਣਕ ਆਪਣੇ ਘਰ ਵਰਤਣੀ ਹੈ ਸਿੰਚਾਈ ਦਾ ਸਾਧਨ ਹੈ। ਬੀਜ ਦੀ ਮਾਤਰਾ ਅਤੇ ਪੋਟਾਸ਼ ਡੀ ਏ ਪੀ ਸੁਪਰ ਵਗ਼ੈਰਾ ਖ਼ਾਦ ਕਿੰਨੀਂ ਪਾਈ ਜਾਵੇ ਸਿਉਂਕ ਦੀ ਸਮੱਸਿਆ ਵੀ ਹੈ। ਧੰਨਵਾਦ ਜੀ।TagNo---- 16/11/23 07:15 AM16/11/23 09:24 AM---
1272Harjinder singh ਡੇਅਰੀ ਵਿਕਾਸ ਵੱਲੋਂ ਜੋ ਟ੍ਰੇਨਿੰਗ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਸ ਉਪਰ ਲੋਨ ਦੀ ਸਕੀਮ ਹੈ ਦੇ ਹੈ ਤਾਂ ਜਾਣਕਾਰੀ ਦਿਓ ਜੀ।। TagNo---- 16/11/23 07:14 AM16/11/23 09:24 AM---
1273Gurjeet SinghMain Barnala ton belong krda , ethe main lemon da farm launa , osde baare details dsdo , Firstly, plants kitho buy kriye , te ki price ho skdi aa and spacing plant to plant Secondly ,organic way nal krna chahna , te bio fertilizers and pesticides kehde hon ge , kive bnaune , kini quantity ch paune per plant and kdo use krne Lastly , intercropping ch koi hor fruit tree le skde aa nal , j le skde tan kehda fruit TagNo---- 16/11/23 01:31 AM-----
1274ajaySir 5 November nu maj di ai krai c hun maj eda discharge de rhi why? TagNo--
1
 
 15/11/23 11:17 PM16/11/23 09:25 AM---
1275Manmeet Chne di sundi di rokthaam kive kriye g ?TagNo---- 15/11/23 10:14 PM16/11/23 09:26 AM---
1276Manmeet Ki kank vich dap di jgah ssp khaad di verto kr skde ?TagNo---- 15/11/23 10:14 PM16/11/23 09:27 AM---
1277Darshan singh Sir ji saron nu appan late ton late kdo takk beej sakde aa ki appan esnu paneeri laa k beej sakde j haa tn esda kina beej painda hai TagNo---- 15/11/23 09:16 PM17/11/23 03:44 PM---
1278Darshan singh Sir ji saron nu appan late ton late kdo takk beej sakde aa ki appan esnu paneeri laa k beej sakde j haa tn esda kina beej painda hai TagNo---- 15/11/23 09:14 PM15/11/23 09:23 PM---
1279Tajinder singhਪਸ਼ੂ ਆ ਨੂੰ ਮਲਪ ਰੇਤ ਕਿਸ ਦਵਾਈ ਨਾਲ ਕਰਨਾ ਸਹੀ ਆ ਜੀ TagNo---- 15/11/23 09:11 PM15/11/23 09:22 PM---
1280ਿਪਰਤਪਾਲ ਿਸੰਘਸਰ ਮੇਰੇ ਮੱਝਾਂ ਨੂੰ ਗੱਭਣ ਰਹਿਣ ਵਿੱਚ ਦਿੱਕਤ ਆ ਰਹੀ ਹੈ ਜਦੋ ਮੱਝ ਗੱਭਣ ਹੁੰਦੀ ਹੈ ਪੂਰੀ ਤਾਂ ਲੰਮੀਆਂ ਤਾਰਾਂ ਬਿਲਕੁਲ ਸਾਫ ਕਰਕੇ ਗੱਭਣ ਹੁੰਦੀਆਂ ਨੇ ਤੇ ਉਸ ਤੋ ਬਾਅਦ ਫੇਰ ਬੋਲ ਪੈਦੀਆਂ ਨੇ ਕੀ ਕਾਰਨ ਹੋ ਸਕਦਾ ਫੇਰ ਚਿੱਟਾ ਚਿੱਟਾ ਡਿਸਚਾਰਜ ਵੀ ਕਰਦੀਆਂ ਨੇ ਹੱਲ ਦੱਸੋ TagNo---- 15/11/23 09:00 PM15/11/23 09:10 PM---
1281Kavin wanderBai ji eh injetion kis lyi te kdo kdo lga skde mtlb kine din badTagNo--
1
 
 15/11/23 07:28 PM15/11/23 09:24 PM---
1282Harvinder singhਮਟਰਾ ਨੂੰ ਕੀ ਹੋ ਗਿਆ ਹੈ ਹਲ ਦਸੋਲੀ ਜੀTagNo--
1
 
 15/11/23 05:10 PM17/11/23 03:45 PM---
1283ਗੁਰਪ੍ਰੀਤ ਸਿੰਘਹੁਣ ਜਗਰਾਉਂ ਪਸ਼ੂ ਮੰਡੀ ਕਦੋਂ ਲੱਗੇਗੀ ਜੀTagNo---- 15/11/23 04:29 PM15/11/23 04:54 PM---
1284VikramSir brocolli di koi vadia variety dasso and it's yield in openTagNo---- 15/11/23 04:07 PM17/11/23 03:46 PM---
1285Sukhjinder kaurਤਿਲਾਂ ਦੀ ਬਿਜਾਈ ਕਦੋ ਤੇ ਕਿਵੇ ਕੀਤੀ ਜਾਦੀ ਹੈTagNo---- 15/11/23 11:41 AM17/11/23 03:47 PM---
1286Dharminder singhSir mere swal da jwab ni milea TagNo---- 15/11/23 11:32 AM15/11/23 12:44 PM---
1287ਗੁਰਿੰਦਰ ਸਿੰਘਡਾਕਟਰ ਸਾਹਿਬ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਾਲ ਬਾਸਮਤੀ ਦੀ ਕਿਸਮ 386 ਜਿਸ ਦੇ ਸਿਰੇ ਤੇ ਕਸੀਰ ਮੁਛਾਂ ਵਾਲੀ ਬੀਜੀਂ ਸੀ ਇਸ ਨੂੰ ਬੀਜ ਲਈ ਸਟੋਰ ਕਰਨਾ ਚਹੁੰਦੇ ਹਾਂ ਸਟੋਰ ਕਰਨ ਦਾ ਕੀ ਢੰਗ ਵਰਤਿਆ ਜਾਵੇ ਕਿ ਬੀਜ ਦੀ ਕੁਆਲਟੀ ਸਹੀ ਰਹੇ ਆਪ ਜੀ ਦੇ ਸੁਝਾਅ ਦੀ ਦੀ ਆਸ ਵਿੱਚ TagNo---- 15/11/23 10:24 AM15/11/23 12:45 PM---
1288Laddi singhਕਣਕ ਵਿੱਚ ਗੁਲੀ ਡੰਡਾ ਬਹੁਤ ਜੰਮ ਰਿਹਾ ਸਰ ਕੋਰ ਪਾਣ ਤੇ ਕਰਨ ਲਈ ਕੋਈ ਦਵਾਈ ਦੱਸੋTagNo---- 15/11/23 08:16 AM15/11/23 12:46 PM---
1289baljit singhਮਿੱਟੀ ਦੀ ਜਾਂਚ ਕਿਵੇਂ ਕਰਵਾਈ ਜਾ ਸਕਦੀ ਹੈ TagNo---- 15/11/23 06:34 AM15/11/23 12:49 PM---
1290iqbal Singh DhilwandevmediaTagNoAudio-- 15/11/23 06:08 AM22/11/23 09:25 AM---
1291Ramesh-KumardevmediaTagNoAudio-- 15/11/23 05:24 AM22/11/23 09:24 AM---
1292Parmanand kumar मूंग मे कौन सा रोग लगता है TagNo---- 15/11/23 05:00 AM15/11/23 01:09 PM---
1293sukhchain SinghSat Sheri akal ji sir ...murgi palan ch kine subsidy mildi a ... TagNo---- 14/11/23 10:26 PM15/11/23 01:10 PM---
1294palwinder Singh ਸਰ ਜੀ v5 ਟੀਕਾ ਦੀ ਵਰਤੋਂ under ਵਧਾਉਣ ਲਈ ਕਰ ਸਕਦੇ ਹਾਂ ਕਿੰਨੇ ਇਜੈਕਸ਼ਨ ਲਗਾ ਸਕਦੇ ਹਾਂ ਸੂਣ ਤੋਂ ਕਿੰਨਾ ਚਿਰ ਪਹਿਲਾਂ ਵੱਛੀ ਦੇ ਸੂਣ ਵਿੱਚ 2 ਮਹੀਨੇ ਰਹਿ ਗਏ ਨੇTagNo---- 14/11/23 09:02 PM15/11/23 01:11 PM---
1295Ayush Pippalभैंस और गाय को मिनरल मिक्सर कितने दिनों तक दे कितनी मात्रा में दे और कैसे खिलायें जिससे वह हिट में आ जाएTagNo---- 14/11/23 08:51 PM15/11/23 01:13 PM---
1296baljit singhdevmediaTagNoAudio-- 14/11/23 08:40 PM22/11/23 09:22 AM---
1297baljit singhdevmediaTagNoAudio-- 14/11/23 08:33 PM15/12/23 09:15 AM---
1298baljit singhdevmediaTagNoAudio-- 14/11/23 08:32 PM22/11/23 09:20 AM---
1299baljit singhdevmediaTagNoAudio-- 14/11/23 08:30 PM22/11/23 09:18 AM---
1300Harjeet singhSir 2 ਸਾਲ ਦਾ ਕੱਟਾ ਹੈ ਉਸ ਦੇ ਡਾਕਟਰ ਨੇ 1 ml vascine ਲਗਾਈ c 2 ਦਿਨ ਹੋ ਗਏ ਜਿੱਥੇ ingection ਲੱਗਿਆ c oo ਜਗ੍ਹਾ ਤੇ ਗੰਢ ਬਣ ਗਈ ਕੋਈ ਇਲਾਜ ਦਸੋTagNo---- 14/11/23 08:28 PM15/11/23 04:59 PM---