All Questions

Search

All Expert Queries

Displaying 1101-1150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
1101palwinder Singh ਸਰ ਜੀ ਮੇਰੇ ਕੋਲ ਇੱਕ ਵੱਛੀ ਹੈ ਪਿਛਲੇ ਚਾਰ ਮਹੀਨਿਆਂ ਤੋਂ ਮੋਟਾ ਹੀ ਡਿਸਚਾਰਜ ਕਰ ਰਹੀ ਹੈ ਉਸਨੂੰ ਪੰਜ ਕਿਲੋ ਬੈਸਟਮੈਨ ਗੋਲਡ ਪੋਡਰ ਵੀ ਦੇ ਚੁੱਕਾ ਮੈਂ ਉਸ ਨੂੰ ਜਨਵਰੀ ਵਿੱਚ ਗੱਬਣ ਕਰਾਉਣਾ ਚਾਹੁੰਦਾ ਹਾਂ ਉਹ ਪਤਲਾ ਡਿਸਚਾਰਜ ਕਿਉਂ ਨਹੀਂ ਕਰ ਰਹੀ ਉਸਦਾ ਕੀ ਕਾਰਨ ਹੈ ਹੁਣ ਉਸ ਨੂੰ ਇਕ ਮਹੀਨਾ ਕਿਹੜਾ ਪਾਊਡਰ ਦਈਏ ਜਿਸ ਨਾਲ ਉਹ ਗੱਬਣ ਹੋ ਜਾਏ ਤੇ ਹੀਟ ਵਿੱਚ ਵੀ ਆ ਜਾਵੇTagNo---- 21/11/23 01:56 PM21/11/23 02:37 PM---
1102palwinder Singh ਸਰ ਜੀ ਬਰੀਸਮ ਬੀਜਣ ਤੋਂ ਪਹਿਲਾਂ ਇਕ ਸੁਪਰ ਖ਼ਾਦ 50 ਕਿਲੋ ਤੇ ਇਕ ਡੀਏਪੀ 50 ਕਿਲੋਂ ਪਾਇਆ ਸੀ ਬੀਜਣ ਤੋਂ 18 ਦਿਨ ਬਾਅਦ ਸਲਫਰ ਤਿੰਨ ਕਿਲੋ ਤੇ 22 ਕਿਲੋਂ ਯੂਰੀਆ ਖਾਦ ਤੇ ਫਿਰ ਤੋਂ ਦਸ ਦਿਨ ਬਾਅਦ 45 ਕਿਲੋ ਯੂਰੀਆ ਖਾਦ ਬਾਇਓ 3 ਕਿਲੋ ਹੁਣ ਖਾਦ ਪਾਈ ਨੂੰ ਪੰਜ ਦਿਨ ਹੋ ਗਏ ਨੇ ਹੁਣ ਬਰੀਸਮ ਦੇ ਪੱਤੇ ਜਾਮਣੀ ਕਲਰ ਦੇ ਹੋ ਰਹੇ ਨੇ ਇਸ ਨੂੰ npk 19 19 19 ਦੀ ਸਪਰੇ ਕਰ ਸਕਦੇ ਹਾਂTagNo---- 21/11/23 01:48 PM21/11/23 02:38 PM---
1103Buta singh Brani aeiria chTagNo---- 21/11/23 01:46 PM23/11/23 09:42 AM---
1104Buta singh Ji sub Veer sister nu satsiriakal ji ji dseo ki brand lake ch hun masar di bijai kar sacde aTagNo---- 21/11/23 01:44 PM21/11/23 02:39 PM---
1105Gursahab Singh1 दिसंबर तक गेहूं की किस वैरायटी का बीजान करना चाहिए अच्छी उत्पादन के लिए श्रीगंगानगर राजस्थानTagNo---- 21/11/23 01:10 PM21/11/23 02:42 PM---
1106Gurpreet Singh Hanji sir kanak bare jankari chayi di hanji sir kanak vich kini khaad poni hain te kine time vaad poni a te kinei kini khada di barto karni hainTagNo---- 21/11/23 12:22 PM21/11/23 02:44 PM---
1107Avadhnath Singh Sir ji gehu ki bijai ke samay nano DAP ka istemal kar sakte hai to kitna aur kaise Aur kaun si khad ka istemal kare TagNo---- 21/11/23 11:57 AM21/11/23 02:45 PM---
1108harwinder siinghਮੱਕੀ ਦੀ ਬਿਜਾਈ ਹੋ ਸਕਦੀ ਹੈ TagNo---- 21/11/23 11:47 AM21/11/23 02:46 PM---
1109ਹਰਵਿੰਦਰ ਸਿੰਘਸਤਿ ਸ੍ਰੀ ਆਕਾਲ ਸਰ।ਸਰ ਮੈਂ ਜਾਨਣਾ ਚਾਹੁੰਦਾ ਹਾਂ ਮਟਰ ਤੋ ਬਾਅਦ ਵਿੱਚ ਕਣਕ ਦੀ ਬਿਜਾਈ ਲਈ। ਕਿਹੜਾ ਬੀਜ਼ ਵਧੀਆ ਹੈ। ਜੋ ਚੰਗਾ ਝਾੜ ਦੇ ਸਕੇ । ਬਿਜਾਈ ਦਾ ਸਮਾਂ ਦਸੰਬਰ 15 ਤੱਕ ਹੈ।TagNo---- 21/11/23 10:39 AM21/11/23 02:49 PM---
1110kuldeep singhਸਰ ਜੀ ਅਗੇਤੀ ਭਿੰਡੀ ਕਦੋਂ ਬੀਜੀ ਜਾਵੇ ਕਿਹੜੇ ਮਹੀਨੇ ਵਿੱਚ ਇਹਦੀ ਖੇਤੀ ਕਰੀ ਜਾਵੇ TagNo---- 21/11/23 09:25 AM21/11/23 02:50 PM---
1111Pavitra singhHf cow de ik thann daa suurakh band ho Gaya hai g treatment daso g TagNo---- 21/11/23 09:19 AM21/11/23 02:52 PM---
1112Pavitra singhHf cow ke ik thann vicho blood aaunda hai g treatment daso g TagNo---- 21/11/23 09:17 AM21/11/23 02:53 PM---
1113Darshan singh Sir ji canola saron Dian appan kehdian kehdian kisma beej sakde aa esda beej kina painda kilee de vich es vich tel Kina hunda hai TagNo---- 21/11/23 07:34 AM21/11/23 08:46 AM---
1114Darshan singh Sir ji canola saron Dian appan kehdian kehdian kisma beej sakde aa esda beej kina painda kilee de vich es vich tel Kina hunda hai TagNo---- 21/11/23 07:34 AM21/11/23 08:47 AM---
1115Daljit Singh Sir majan de fat vadon waste ke paya jave fat bout ghat a Rai hai g TagNo---- 21/11/23 06:47 AM21/11/23 08:49 AM---
1116manpreet singhSeed less cucmber bare jankari chaide hai g TagNo---- 20/11/23 08:56 PM21/11/23 08:50 AM---
1117TarunSir Nadeen li kanak vich gulli danda or chordey patte li axial.nl ki mix kr k spray kriyeTagNo---- 20/11/23 07:31 PM21/11/23 08:51 AM---
1118chahalAj hd 3086 kanak di bijai kri hai . Ki bijai late ta ni ya jhad te farak pawe ga TagNo---- 20/11/23 07:24 PM21/11/23 08:54 AM---
1119chahal22 11 2023 nu hd3086 di bijai late hai TagNo---- 20/11/23 04:02 PM21/11/23 08:55 AM---
1120Rahul Dedhaडॉ रविंदर चहल जी मेरी एक गाय को लेमिनेश की दिक्कत है उसका कुछ देसी इलाज बताएं और कुछ गोली बताएंTagNo---- 20/11/23 03:21 PM-----
1121Rahul Dedhaडॉ रविंदर चहल जी मेरे पास एक गए हैं दूसरी बार डिलीवरी हुई है लेकिन दोनों बार ही उसका बच्चा पेट में ही मर जाता है डिलीवरी के टाइम पानी की थैली आने के बाद बच्चों को आने में बहुत समय लग जाता है तो यह किस कारण ऐसा होता है कुछ इलाज बताएं और डिलीवरी टाइम पर होती है इस बार 9 महीने 10 दिन में डिलीवरी हुईTagNo---- 20/11/23 03:19 PM-----
1122Attinderpal Singhਪਸ਼ੂਆਂ ਉੱਤੇ ਬੈਠਣ ਵਾਲੀਆਂ ਮੱਖੀਆਂ ਦਾ ਕੀ ਹੱਲ ਕੀਤਾ ਜਾਵੇTagNo---- 20/11/23 03:04 PM21/11/23 08:56 AM---
1123JATINDER SINGH ਸਰ ਝੋਟੀ ਢਾਈ ਸਾਲ ਦੀ ਹੈ ਜੀ ਪਰ ਹੁਣ ਤੱਕ ਹੀਟ ਵਿਚ ਨਹੀ ਆਈ ਕੋਈ ਦਵਾਈ ਦੱਸੋ ਜੀTagNo---- 20/11/23 03:02 PM21/11/23 08:58 AM---
1124JATINDER SINGH ਸਰ ਕਣਕ ਵਿੱਚ ਜੰਗਲੀ ਪਾਲਕ ਦੀ ਰੋਕਥਾਮ ਕੀ ਕੀਤਾ ਜਾਵੇ ਅਤੇ ਦਵਾਈ ਦਾ ਨਾਮ ਜਰੂਰੀ ਦੱਸਣਾ ਜੀTagNo---- 20/11/23 02:56 PM21/11/23 08:59 AM---
1125ਬਲਜੀਤ ਸਿੰਘ ਗਰੇਵਾਲਸਰ ਕਣਕ ਵਿੱਚ ਪਹਿਲੇ ਪਾਣੀ ਨਾਲ ਪੋਟਾਸ਼ ਪਾ‌‌ ਸਕਦੇ ਹਾਂ TagNo---- 20/11/23 10:37 AM20/11/23 11:46 AM---
1126Akhilesh yadavChane ka pade sukhney ka karanTagNo--
1
 
 20/11/23 10:09 AM20/11/23 12:48 PM---
1127sukhvinder Singh2 ਵਾਰ Harrow nal ਵਾਹ ਕੇ ਦੂਸਰਾ ਸੁਹਾਗਾ ਮਾਰ ke 0drill ਨਾਲ਼ ਕਣਕ di ਬਿਜਾਈ ਕਰ ਸਕਦੇ ਹਾਂ ਜੀ.TagNo---- 20/11/23 09:28 AM20/11/23 09:33 AM---
1128Pushi ਸਰ ਇਸ ਦਾ ਜਵਾਬ ਨਹੀਂ ਆਇਆ TagYes--
1
 
 20/11/23 08:27 AM20/11/23 09:36 AM20/11/23 09:54 AM-
1129Satgur Singh Bypass fat ਘੱਟੋ ਘੱਟ ਕਿੰਨੇ ਸਮੇ ਤੱਕ ਪੁਸੂਆ ਨੂੰ ਪਾਊਣੀ ਜਰੂਰੀ ਹੈ ਜੀ ਸਹੀ ਵਰਤੋ ਦਾ ਸਮਾਂ TagYes---- 20/11/23 07:49 AM20/11/23 09:38 AM20/11/23 09:53 AM-
1130Satnam ShergillSat Sri Akaal Dr ji Main Ghar 20 k butte bengan de laye home Ona te jo fall lagga hai oh fatt reha te gall reha ji es te kedi dwai warti jawed es bare daso ji. 2 Ki is time Pyaaj Di Paniri biji ja sakdi aa ji te is Paniri kedi kisam da Kan Onion Seed Vaniya hai ji. 3. TE KI Pyaaj di Paniri khet ch lake os de upar Pendamithalin Dwai khaaa ugan ton sapray Kar sakde aa ja nahiTagNo--
1
 
 20/11/23 05:41 AM20/11/23 09:43 AM---
1131ਸੁਖਵੀਰ ਸਿੰਘਸਰ ਜੀ ਪਹਿਲਣ ਝੋਟੀ ਹੈ 6 ਮਹੀਨੇ ਦੀ ਗੱਭਣ ਹੈ ਉਸ ਨੂੰ ਕੀ ਖਾਦ ਖੁਰਾਕ ਦੇਈਏ TagYes---- 20/11/23 05:09 AM20/11/23 09:44 AM20/11/23 09:48 AM-
1132palwinder singhChiken nu feed vich ke payia Java ta ho chiken nu protein proper milTagNo---- 19/11/23 10:09 PM20/11/23 10:00 AM---
1133TIRATH VIRKdevmediaTagNoAudio-- 19/11/23 09:44 PM21/11/23 03:55 PM---
1134palwinder singhSir ਸਵਾਲ ਕੀਤਿਆਂ ਨੂੰ 2 ਦਿਨ ਹੋਗੇ ਜੀ ਕੋoi anser ਕਿਉ ਨਹੀਂ ਮਿਲ ਰਿਹਾ ਜੀTagNo---- 19/11/23 09:31 PM21/11/23 02:53 PM---
1135palwinder singh ਦੇਸੀ ਮੁਰਗੀ ਲਈ egg den wali ਖਰਾਕ ਆਪਾ ਘਰ ਤਿਆਰ ਸਕਦੇ ਹਾਂ k ਨਹੀਂ ਜੇ ਕਰ ਸਕਦੇ ਹਾਂ ਤੇ ਕਿ ਕੁੱਝ ਸਮਾਨ ਚਾਈ ਦਾ ਹੇ ਤੇ ਕਿੰਨੀ ਮਾਤਰਾ ਵਿੱਚ ਜੀ TagNo---- 19/11/23 09:30 PM20/11/23 11:37 AM---
1136palwinder singhਸਰ ਜੀ ਦੇਸੀ ਮੁਰਗੀ a ji 4 month de ho gai a ji wight bhut ghat a ji kheri khrak pai Java ta Jo eggs lai tyar ho Java te ghr khrak tyar krn lai ਕੇਰਾ ਸਮਾਨ ਕਿੰਨੀ ਮਾਤਰਾ ਵਿੱਚ ਚਾਈ ਦਾ ਹੇ ਜੀ TagNo---- 19/11/23 09:28 PM20/11/23 11:46 AM---
1137Manmeet ਕੀ ਸਰੋਂ ਵਿੱਚ ਕੋਈ ਨਦੀਨ ਵਾਲੀ ਦਵਾਈ ਵਰਤ ਸਕਦੇ ਹਾਂ?TagNo---- 19/11/23 09:25 PM20/11/23 10:04 AM---
1138Manmeet ਪਹਿਲੇ ਪਾਣੀ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਕਿਵੇਂ ਕਰੀਏ?TagNo---- 19/11/23 09:24 PM20/11/23 10:04 AM---
1139Abnish What is disease in strawberry TagNo--
1
 
 19/11/23 08:17 PM20/11/23 01:48 PM---
1140jasandeep singhsir pregnant and milking buffalo nu Basmati Paddy di Praali pa skde aw g and ehdi nutritional value hai nhii gTagNo---- 19/11/23 07:57 PM20/11/23 11:39 AM---
1141Sahibveer SinghSir eh injection de bare dao kis ਨਸਲ ਦਾ ਹੈ ਤੇ ਕਿ ਰਿਕਾਰਡ ਹੈ ਕੀ ਇਹ hf de AI Kwa ਸਕਦੇ ਹਾਂ TagNo--
1
 
 19/11/23 07:40 PM20/11/23 11:41 AM---
1142Ranjit singhSir ji cow kade ik weak 7kg doodh deti hai kade5.5kg doodh deti hai iska kya hall hai Jin din doodh bad jata hai to fat Kam reh jati hai jis din doodh ghat jata hai fat bad jati hai sir man odas ho jata hai ab kya kareTagNo---- 19/11/23 07:11 PM20/11/23 01:49 PM---
1143sukhvinder SinghSir November de last weak ਤੱਕ ਕਿਹੜੀ dbw ਕਿਸਮ ਦੀ ਬਿਜਾਈ ਕਰ ਸਕਦੇ ਹਾਂ TagNo---- 19/11/23 06:21 PM20/11/23 11:43 AM---
1144vickyGulli danda lyi kedi spray KR skde ha ji ??TagNo---- 19/11/23 05:46 PM20/11/23 11:45 AM---
1145Baljinder SinghSir ji maj de ਗੋਹੇ ਵਿੱਚ ਜਾਲੇ ਆ ਰਹੇ ਹਨ ਇਸ ਦਾ ਇਲਾਜ ਦੱਸੋ ਤੇ ਇਹ ਕਿਉ ਹੁੰਦਾ ਏ TagNo--
1
 
 19/11/23 05:08 PM20/11/23 12:40 PM---
1146Baljinder SinghdevmediaTagNoAudio
1
 
 19/11/23 04:25 PM21/11/23 03:55 PM---
1147GagandeepWhen to spray of magnesium(not magnez) on wheat?TagNo---- 19/11/23 03:14 PM20/11/23 12:41 PM---
1148ਕੁਲਦੀਪ ਸਿੰਘdevmediaTagNoAudio-- 19/11/23 03:04 PM21/11/23 03:57 PM---
1149Vipin prajapatiSugarcane crop TagNo---- 19/11/23 03:03 PM21/11/23 02:54 PM---
1150VikramThanks byeTagNo---- 19/11/23 02:54 PM02/12/23 03:43 PM---