Search
All Expert Queries
Displaying 8451-8500 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 8451 | ਨਠਫਫ | ਬਾਸਮਤੀ 1692 ਬੀਜਣ ਦਾ ਸਮਾਂ ? | Tag | Yes | -- | -- | 04/06/23 09:47 PM | 05/06/23 10:32 AM | 06/06/23 04:43 PM | - |
| 8452 | ਗੁਰਪੀਤ ਸਿੰਘ | Sir g ਮੱਝ ਨੂੰ ਟੀਕਾ ਲਵਾਇਆ ਸੀ ਰਹਿ ਗਈ ਸੀ 130 ਦਿਨ ਹੋ ਗਏ ਨੇ ਦੋ ਮਹੀਨੇ ਤੋ ਵੀਰਜ ਵਾਗੂ ਚਿੱਟਾ ਚਿੱਟਾ ਜਿਹਾ ਛੁਟੀ ਜਾਦੀ ਸੀ ਪਹਿਲਾ ਡਾਕਟਰ ਨੂੰ ਦਿਖਾਇਆ ਕਹਿੰਦਾ ਕੁਝ ਨਹੀਂ ਹਟ ਜਾਏਗੀ ਫ਼ੇਰ ਖੂਨ ਵਾਗੂ ਪਾਣੀ ਜਿਹਾ ਆਇਆ ਫੇਰ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਇਸਨੂੰ ਵੱਧ ਗਈ ਸਾਇਦ ਬੱਚਾ ਛੋਟੀ ਟੀਕੇ ਲਾ ਗਿਆ ਗੋਲੀਆਂ ਰੱਖ ਗਿਆ ਕਹਿੰਦਾ ਨਿਗਾ ਰੱਖਿਆ ਚਾਰ ਦਿਨ ਹੋ ਗਏ ਕੁਝ ਸੁਟਿਆ ਨਹੀਂ ਠੀਕ ਰਹਿੰਦੀ ਹੈ ਹੁਣ ਕੀ ਬਣੂ ਦੱਸਣਾ ਜੀ? | Tag | Yes | -- | -- | 04/06/23 08:58 PM | 05/06/23 10:31 AM | 06/06/23 04:42 PM | - |
| 8453 | Sageer Khan | devmedia | Tag | Yes | -- | 04/06/23 08:40 PM | 05/06/23 11:21 AM | 06/06/23 04:16 PM | - | |
| 8454 | Jagdeep Sandhu | ਡਾ. ਸਾਹਿ ਸ਼ੀਸ਼ਮ, ਫਿਸ ਮੀਲ , ਬਲੱਡ ਮੀਲ ਤੋਂ ਕੀ ਭਾਵ ਹੈ? | Tag | Yes | -- | -- | 04/06/23 08:32 PM | -- | 06/06/23 04:38 PM | - |
| 8455 | Vanwinder Singh Kesar | Sir eh mircha nu pta nhi ki problem hai istra diya hoiya paiya ne fal v boht ghat hai karan te hall dasso last Sunday ehna nu Profenophos 40 Cypermethrin 4 EC 75 ML prti 20 liter pani ch spry kiti c | Tag | Yes | -- | 04/06/23 07:41 PM | 05/06/23 10:31 AM | 06/06/23 04:37 PM | - | |
| 8456 | Vanwinder Singh Kesar | Sir ji eh shimla micha hai ehna nu fal nhi lag reha pehla lgya c hun nhi lag reha hun eh istra diya ho haiya ne karan te hall dasso last Sunday iss nu Profenophos 40 Cypermethrin 4 EC di spray kiti c koi hal nhi kite kite sunddi v hai | Tag | Yes | -- | 04/06/23 07:33 PM | 05/06/23 10:31 AM | 06/06/23 04:34 PM | - | |
| 8457 | Vanwinder Singh Kesar | Sir ji eh pr 110 jhone di paneeri biji hai eh istra peeli ho gai karan te hall dasso Iss nu 1 weak pehla urea DAP mix karke 3 kilo pai c Ajj 3 kilo urea khad 500 gram loha 500 gram zinc pai hai kush paan di lod hai ja nhi hall dasso | Tag | Yes | 04/06/23 07:22 PM | 05/06/23 10:30 AM | 06/06/23 04:31 PM | - | ||
| 8458 | ਗੁਰਵਿੰਦਰ ਸਿੰਘ ਸੰਧੂ | ਹਾਜੀ ਸਰ ਸਤਿ ਸੀ੍ ਅਕਾਲ ਸਰ ਮੈ ਗੰਨੇ ਦੀ ਬਜਾੲੀ ਕੀਤੀ ਹੈ 38 ਕਮਾਦ ਦੀ ਪਰ ਗਰੋਥ ਵੀ ਘਟ ਹੋੲੀ ਤੇ ਪੁਗਰਾਟ ਵੀ ਪੂਰੇ ਤਰੀਕੇ ਨਾਲ ਨਹੀ ਹੋੲੀ ਤੇ ਹੁਣ ਕੀ ਕੀਤਾ ਜਾਵੇ ਜਿਥੇ ਬੀਜ ਨਹੀ ੳੁਗਿਅ ਓਥੇ ਦੁਬਾਰਾ ਗੰਨਾ ਲਾ ਸਕਦਾ ਵਾ? | Tag | Yes | -- | -- | 04/06/23 07:15 PM | 05/06/23 10:30 AM | 06/06/23 04:29 PM | - |
| 8459 | Harry | jwar mein konsi spray kre ji? | Tag | Yes | -- | 04/06/23 06:48 PM | 05/06/23 10:29 AM | 06/06/23 04:26 PM | - | |
| 8460 | Rajinder Singh | Rajma ki kheti ka sahi time kya hai plz batain Una Himachal pradesh me | Tag | Yes | -- | -- | 04/06/23 05:25 PM | 05/06/23 10:29 AM | 06/06/23 04:25 PM | - |
| 8461 | kuldeep singh | Sr ji jhone di paniri 4 din biji nu ho ge paniri di tue bareek jehi nikl ke sukh rahi a paniri vich kujh nahi paea ji koi hall daso ji? | Tag | Yes | -- | -- | 04/06/23 04:22 PM | 05/06/23 10:29 AM | 06/06/23 04:52 PM | - |
| 8462 | VIRDAVINDER SINGH | ਸ਼੍ਰੀਮਾਨ ਜੀ। Bluecopperoxochloride ਦੀ ਸਪਰੇਅ ਮਿਰਚਾਂ ਤੇ ਕਰ ਦਿੱਤੀ। ਮਿਰਚਾਂ ਦੇ ਬੂਟੇ ਸੁੱਕ ਰਹੇ ਹਨ। ਕਿਰਪਾ ਕਰਕੇ ਕੋਈ ਹੱਲ ਦੱਸੋ ਜੀ। ਮੈਂ ਫੋਟੋ ਵੀ ਭੇਜ ਦਿੰਦਾ ਹਾਂ। | Tag | Yes | -- | 04/06/23 04:20 PM | 05/06/23 10:28 AM | 06/06/23 04:22 PM | - | |
| 8463 | Amanpreet singh grewal | Good afternoon sir... Bakri de ik than cho dudh red red ja aw reha g .. 31tarik nu albomar diti c and nal liver tonic phla toh de reha g.. | Tag | Yes | -- | -- | 04/06/23 04:05 PM | 05/06/23 10:01 AM | 06/06/23 04:21 PM | - |
| 8464 | Dharminder singh | ਸਰ ਜਿਹੜੀ ਵਰਮੀਕੰਪੋਸਟ ਖਾਦ 50kg ਥੈਲੇ ਵਿੱਚ ਆਉਂਦੀ ਹੈ ਉਸਦੇ ਕੀ ਕੀ ਫਾਇਦੇ ਹਨ। ਕੀ ਉਸਨੂੰ ਜੀਰੀ ਸਿੱਧੀ ਬਿਜਾਈ ਤੋਂ ਬਾਦ ਪਾ ਸਕਦੇ ਹਾਂ? | Tag | Yes | -- | -- | 04/06/23 03:56 PM | 05/06/23 10:00 AM | 06/06/23 04:20 PM | - |
| 8465 | paramjeet singh | Maj nu bar bar mok lagi jandi tike v lagwe kuj din sahi rahi hun fir lag gai ki keta jave? | Tag | Yes | -- | -- | 04/06/23 03:54 PM | 05/06/23 10:00 AM | 06/06/23 04:18 PM | - |
| 8466 | Manpreet Singh | ਸ੍ਰ ਗੰਡੋਏ ਬਾਰੇ ਜਾਣਕਾਰੀ ਲੈਣੀ ਸੀ? | Tag | Yes | -- | -- | 04/06/23 01:10 PM | 05/06/23 09:58 AM | 06/06/23 04:17 PM | - |
| 8467 | ਧਰਮ ਦਾਸ | ਫਲ ਵਾਲੇ ਬੂਟੇ ਲਾਉਣ ਵਾਸਤੇ ਟੋਏ ਦੀ ਡੂੰਘਾਈ ਕਿੰਨੀ ਤੇ ਬੂਟੇ ਲਾਉਣ ਦੀ ਵਿਧੀ ਬਾਰੇ ਦੱਸਿਓ ਤਾਂ ਕਿ ਬੂਟਾ ਜਲਦੀ ਚਲ ਪਵੇ? | Tag | Yes | -- | -- | 04/06/23 12:30 PM | 05/06/23 09:57 AM | 06/06/23 05:34 PM | - |
| 8468 | Sukhwinder Singh | ਵੀਰ ਜੀ ਇਹ ਅਮਰੂਦ ਦਾ ਬੂਟਾ ਹੈ ਪੰਜ ਸਾਲ ਹੋ ਗਏ ਹਨ ਪਰ ਇਸ ਨੂੰ ਫਲ ਨਹੀਂ ਲੱਗਦਾ ਫੁੱਲ ਹੁੰਦੇ ਤੇ ਝੜ ਜਾਂਦੇ ਹਨ ਕੀ ਕਾਰਨ ਹੋ ਸਕਦਾ ਹੈ ਇਸ ਦੇ ਪੱਤਿਆਂ ਨੂੰ ਸੁੰਡੀ ਖਾ ਰਹੀ ਹੈ ਅਤੇ ਕਿਹੜਾ ਨੁਸਖ਼ਾ ਵਰਤਿਆ ਜਾਵੇ ਜਿਸ ਨਾਲ ਭਰਪੂਰ ਮਾਤਰਾ ਵਿਚ ਫ਼ਲ ਲੱਗੇ ਜਾਣਕਾਰੀ ਦਿਉ? | Tag | Yes | -- | 04/06/23 12:01 PM | 05/06/23 09:57 AM | 06/06/23 05:37 PM | - | |
| 8469 | baljit singh | 1 Feb de jamun de bute laye Han AJ Tak koi vi khad Nehi pai Kehri khaad pa sakde ha Ja hor trike nal sambhal kar sakde ha? | Tag | Yes | -- | 04/06/23 11:42 AM | 05/06/23 09:57 AM | 06/06/23 05:39 PM | - | |
| 8470 | ਨੀਟੂ ਗਰੇਵਾਲ | ਪਕਾਨੀ ਮੱਕੀ ਦੇ ਏਕ ਏਕਡ਼ ਵਿਚ ਕਿਨੇ ਬੂਟੇ ਲੱਗਦੇ ਨੇ 8 ਏਚ 24 ਏ ਵਾਲੇ ਬੇਡ ਤੇ ਜੀ ? | Tag | Yes | -- | -- | 04/06/23 11:26 AM | 05/06/23 09:56 AM | 06/06/23 05:40 PM | - |
| 8471 | balraj singh | sir metribuzin 25 gram and altrazine 500 gram milla k spray kiti c makki vich patte eda kite kite sukk gyea ki ilaz kita jawe ? | Tag | Yes | -- | 04/06/23 11:23 AM | 05/06/23 09:56 AM | 06/06/23 05:45 PM | - | |
| 8472 | Ranjit singh | Koi hal daso g? | Tag | Yes | -- | 04/06/23 11:07 AM | 09/06/23 10:57 AM | 06/06/23 05:40 PM | - | |
| 8473 | palwinder Singh | Jeevan milk powder ਸਰ ਜੀ ਇਸ ਦੀ ਕਿੰਨੀ ਮਾਤਰਾ ਦੇ ਸਕਦੇ ਹਾ ਇਸ ਨੂੰ ਦੇਣ ਦਾ ਤਰੀਕਾ? | Tag | Yes | -- | -- | 04/06/23 11:00 AM | 09/06/23 10:57 AM | 06/06/23 05:41 PM | - |
| 8474 | Gurjot 2 | Dr Ravinder Chahal ji javab deo ji keh sade cow 8 months de gabin hai os di lat uper sojis pa gai hai asi rati Dekhi se thek se swar hoi se tohanu os de photo upload kr dite hai dr ji is da treatment dsyo ji? | Tag | Yes | -- | 04/06/23 11:00 AM | 05/06/23 09:55 AM | 06/06/23 05:43 PM | - | |
| 8475 | Jagdeep | Video on ai failure reasons? | Tag | Yes | -- | -- | 04/06/23 10:48 AM | 05/06/23 09:55 AM | 06/06/23 05:06 PM | - |
| 8476 | Daljit singh | ਮੇਰੇ ਕੋਲ ਸਰ ੨ ਸਾਲ ਦੀ ਜਰਮਨ ਸ਼ੇਪਰਡ ਫੀਮੇਲ ਐ ਉਹਦੇ ਵਾਲ ਬਹੁਤ ਝੜ ਰਹੇ ਹਨ ਤੇ ਉਹਦੇ ਖੁਰਕ ਵੀ ਬਹੁਤ ਹੁੰਦੀ ਹੈ ਟੀਕੇ ਵੀ ਸਮੇ ਿਸਰ ਲੱਗੇ ਹੋਏ ਹਨ ਅਤੇ ਸਿਹਤ ਵੀ ਉਸਦੀ ਕਮਜੋਰ ਹੋ ਗਈ ਹੈ ਇਸ ਦੇ ਲਈ ਕੋਈ ਸਪਲੀਮੈਂਟ ਦੱਸਿਆ ਜਾਵੇ | Tag | Yes | -- | -- | 04/06/23 10:05 AM | 05/06/23 09:55 AM | 06/06/23 05:04 PM | - |
| 8477 | Rajveer Singh | Basmati Punjab 7 ate 1885 vich ki fark AA ji? | Tag | Yes | -- | -- | 04/06/23 08:44 AM | 05/06/23 09:53 AM | 06/06/23 05:01 PM | - |
| 8478 | Jairaj | Navi sue majha nu mineral mixture pana chahida ja nahi, jay pana chahda ta kina prati majh. Tanwaad. | Tag | Yes | -- | -- | 04/06/23 08:23 AM | 05/06/23 09:52 AM | 06/06/23 05:01 PM | - |
| 8479 | Manish yadav | Sarra ki bimari hogai hai bhais ko kon si dada kare? | Tag | Yes | -- | -- | 04/06/23 08:15 AM | 05/06/23 09:52 AM | 06/06/23 04:54 PM | - |
| 8480 | SURESH CHAND GURJAR | Baffelo ke agle khuro me pain hai kis dwa ka upyog kare? | Tag | Yes | -- | -- | 04/06/23 08:06 AM | 05/06/23 09:51 AM | 06/06/23 04:54 PM | - |
| 8481 | ITDA malksngiri | Who can i sell aloevera to? | Tag | Yes | -- | -- | 04/06/23 02:03 AM | 05/06/23 11:19 AM | 06/06/23 04:54 PM | - |
| 8482 | malkit singh | ਪਹਿਲਣ ਵੱਛੀ ਵਾ ਸੂਣ ਵਾਲੀ 4ਦਿਨ ਬਾਕੀ ਵਾ ਉਸ ਨੂੰ ਭਾਰ ਬਹੁਤ ਪੈਦਾ ਵਾ ਕੋਈ ਹਾਲ ਦੱਸੋ? | Tag | Yes | -- | -- | 03/06/23 10:41 PM | 05/06/23 11:18 AM | 06/06/23 03:14 PM | - |
| 8483 | Lakhbeer hamad | Dr sahab g ph 8.78 aeaa hae g sarataz gypsum k 5 beg pae k es sae jadaa paee g | Tag | Yes | -- | 03/06/23 09:49 PM | 05/06/23 11:22 AM | 06/06/23 03:13 PM | - | |
| 8484 | VIRDAVINDER SINGH | ਸਤਿ ਸ੍ਰੀ ਆਕਾਲ ਜੀ ਸ਼੍ਰੀਮਾਨ ਜੀ ਲੱਸੀ ਅਤੇ ਨਿੰਮ ਨੂੰ ਮਿਲਾ ਕੇ ਕਿਵੇਂ ਪੌਦਿਆਂ ਲਈ ਸਪਰੇਅ ਤਿਆਰ ਕੀਤੀ ਜਾਂਦੀ ਹੈ। ਕਿੰਨੇ ਸਮੇਂ ਵਿੱਚ ਤਿਆਰ ਹੁੰਦੀ ਹੈ ਇਹ ਵੀ ਦੱਸਣਾ ਕਿ ਇਹ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ। ਇਸ ਵਿੱਚ ਕੋਈ ਹੋਰ ਚੀਜ਼ ਵੀ ਪਾਈ ਜਾਂਦੀ ਹੈ | Tag | Yes | -- | -- | 03/06/23 09:12 PM | 22/06/23 11:05 AM | 06/06/23 03:11 PM | - |
| 8485 | Sehajpal Singh | Mushroom? | Tag | Yes | -- | -- | 03/06/23 08:36 PM | 05/06/23 11:17 AM | 06/06/23 03:09 PM | - |
| 8486 | Sehajpal Singh | Mushroom? | Tag | Yes | -- | -- | 03/06/23 08:36 PM | 05/06/23 11:17 AM | 06/06/23 03:09 PM | - |
| 8487 | Kulwinder Singh | ਪਪੀਤੇ ਦੇ ਫਲ ਪੱਕਣੇ ਸ਼ੁਰੂ ਹੋ ਗਏ ਹਨ ਅਤੇ ਫਲ ਦੀ ਮਿਠਾਸ ਵੀ ਠੀਕ ਹੈ ਪਰ ਅਕਾਰ ਵਿੱਚ ਬਹੁਤ ਛੋਟੇ ਹਨ ਫਲਾਂ ਦਾ ਇਹ ਅਕਾਰ ਕੁਦਰਤੀ ਹੈ ਜਾਂ ਕੋਈ ਬੀਮਾਰੀ ਹੈ ਜੀ? | Tag | Yes | -- | 03/06/23 07:54 PM | 05/06/23 11:16 AM | 06/06/23 03:09 PM | - | |
| 8488 | Dhaliwal Sima | ਬਾਈ ਜੀ ਉੱਨੀ ਦਿਨਾਂ ਦੀ ਪਨੀਰੀ ਵਿੱਚ ਪੀਲਾ ਰੰਗ ਦਿਖਾਉਂਦੀ ਕਿਹੜੀ ਸਪਰੇਅ ਕਰੇਗੇ? | Tag | Yes | -- | -- | 03/06/23 07:45 PM | 05/06/23 11:16 AM | 06/06/23 03:07 PM | - |
| 8489 | ਬਲਵਿੰਦਰ ਸਿੰਘ | Sir ji ਮੇਰੇ ਇਲਾਕੇ ਗੁਰਦਾਸਪੁਰ ਵਿੱਚ ਗਡਵਾਸੂ ਯੂਨੀਵਰਸਿਟੀ ਦਾ ਬਣਿਆ ਮਿਨਰਲ ਮਿਕਚਰ ਕਿਥੋਂ ਖਰੀਦ ਸਕਦੇ ਕਿ੍ਰਪਾ ਕਰਕੇੇ ਜਰੂਰ ਦੱਸਿਓ ਕਿੰਨੀ ਮਾਤਰਾ ਵਿੱਚ ਵਰਤੋਂ ਕਰਨਾ ਵਿਸਥਾਰ ਵਿੱਚ ਦੱਸਿਓ | Tag | Yes | -- | -- | 03/06/23 07:21 PM | 05/06/23 11:16 AM | 06/06/23 03:06 PM | - |
| 8490 | ਨਵਦੀਪ ਸਿੰਘ | ਸਤਿ ਸ੍ਰੀ ਅਕਾਲ ਜੀ ਤਸਵੀਰ ਵਿਚਲੇ ਟਮਾਟਰ ਦੇ ਬੂਟੇ ਦੇ ਪੱਤੇ ਖਾਧੇ ਗਏ ਹਨ ਹੋਰ ਵੀ ਬੂਟੇ ਲਗਾਏ ਸਨ ਓਹਨਾ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਇਸ ਦਾ ਕੀ ਹੱਲ ਹੈ ਜੀ? | Tag | Yes | -- | 03/06/23 06:20 PM | 05/06/23 11:15 AM | 06/06/23 03:04 PM | - | |
| 8491 | Harpreet Singh Grewal | Sat Shri Akal G Shimla Mirch da size ni vadd reha te sukk jehe rahi a? | Tag | Yes | -- | 03/06/23 06:16 PM | 05/06/23 11:15 AM | 06/06/23 03:03 PM | - | |
| 8492 | Tarlochan singh | Bai ji kise kol anjeer da buta milju ga ji? | Tag | Yes | -- | -- | 03/06/23 05:57 PM | 05/06/23 11:14 AM | 06/06/23 03:02 PM | - |
| 8493 | Gurbinder Singh | ਸਰ ਡ੍ਰੈਗਨ ਫਰੂਟ ਦੀ ਖੇਤੀ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਜੀ? ਧੰਨਵਾਦ ਜੀ | Tag | Yes | -- | -- | 03/06/23 05:52 PM | 05/06/23 11:14 AM | 06/06/23 03:01 PM | - |
| 8494 | jagpreet Singh | Sir ਸਫ਼ੈਦੇ ਦੀ ਸਭਤੋਂ ਵਧੀਆ ਕਿਸਮ ਕਿਹੜੀ ਹੈ। 5 ਕਿੱਲੇ ਚ ਲਾਉਣੇ ਹਨ ਸਫ਼ੈਦੇ ਤੇ ਪਾਪੂਲਰ ਚ ਕਿਹੜੀ ਫ਼ਸਲ ਵਧੀਆ ਰਹਿੰਦੀ ਏ? | Tag | Yes | -- | -- | 03/06/23 05:47 PM | -- | 06/06/23 03:01 PM | - |
| 8495 | gurmeet singh | . . | Tag | Yes | -- | -- | 03/06/23 05:26 PM | 05/06/23 11:13 AM | 06/06/23 02:58 PM | - |
| 8496 | maansaab | ਮੇਰੇ ਕੋਲ ਇੱਕ ਪਹੀਲਣ ਝੋਟੀ ਹੈ । ਕਿਰਪਾ ਕਰਕੇ ਦੁੱਧ ਵਧਾਉਣ ਲਈ ਕੋਈ ਸੁੱਝਾ ਦਿਉ? | Tag | Yes | -- | -- | 03/06/23 04:14 PM | -- | 06/06/23 02:58 PM | - |
| 8497 | Dharminder singh | Sir sidhi bijayi te nominee gold di spray kine din te kriye. Tepani la ke kriye ja pani to pehla | Tag | Yes | -- | -- | 03/06/23 04:04 PM | 05/06/23 11:13 AM | 06/06/23 02:56 PM | - |
| 8498 | Arif | What are these insects ? Any Suggestions for pesticide ? | Tag | Yes | -- | 03/06/23 04:03 PM | 05/06/23 11:13 AM | 06/06/23 02:53 PM | - | |
| 8499 | Bikramjit Singh | Which vegetable seed can be grown in June? | Tag | Yes | -- | -- | 03/06/23 03:45 PM | 05/06/23 11:12 AM | 06/06/23 02:52 PM | - |
| 8500 | Rajesh | Cvf33 Anant jawar ki biz kha milaga? | Tag | Yes | -- | -- | 03/06/23 03:32 PM | 05/06/23 11:12 AM | 06/06/23 02:51 PM | - |