All Questions

Search

All Expert Queries

Displaying 8401-8450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
8401harjot bainsMakki vich ferrus sulphate kdo usr kr skde aa?TagYes---- 05/06/23 08:24 PM06/06/23 09:30 AM06/06/23 11:33 AM-
8402gurjinder singhdevmediaTagYesAudio
2
 
 
05/06/23 07:57 PM09/06/23 11:11 AM06/06/23 11:18 AM-
8403harjot bainsFerrous sulphate nu asi makki vich use kr skde haan J haan tn kive use krni aa ji?TagYes---- 05/06/23 07:34 PM06/06/23 09:30 AM06/06/23 11:32 AM-
8404kamal nainSir guwar ki bijai karne ke bad pendi spreye kitne ghnte bad tak kar skte h?TagYes---- 05/06/23 07:29 PM06/06/23 09:29 AM06/06/23 11:18 AM-
8405Satnam singhSer ji is ghodi di lat te khlote khlote hi lat suj jandi ha ji is da koi ilaj daso ji?TagYesVideo-- 05/06/23 07:24 PM06/06/23 09:29 AM06/06/23 11:31 AM-
8406Gurwinder Singh ਮੱਕੀ ਦੀ ਗੋਭ ਵਿਚ ਸੁੰਡੀ ਪੈ ਗਈ ਹੈ 3 ਤਾਰੀਖ ਨੂੰ ampligo ਦੀ 100ml ਪ੍ਰਤੀ ਏਕੜ ਸਪਰੇਅ ਕੀਤੀ ਗਈ ਸੀ ਪਰ ਹੁਣ ਸੁੰਡੀ ਨਹੀਂ ਮਰੀ ਕੀ ਕੀਤਾ ਜਾਵੇ ਜੀ ਸੁੰਡੀ ਮਰੇਗੀ ਜਾ ਨਾ ਫਿਰ ਕਿਹੜੀ ਸਪਰੇਅ ਕੀਤੀ ਜਾਵੇ ਜੀ?TagYes--
1
 
 05/06/23 06:47 PM06/06/23 09:28 AM06/06/23 11:30 AM-
8407Vickey garg Eh sade ghar kaddo laye hoye ne.eh us da patta ha es nu ki prblm ho gyi ha.kuch kaddo v vich kharab nikal rhe neTagYes--
1
 
 05/06/23 06:37 PM06/06/23 09:28 AM06/06/23 11:27 AM-
8408Gurjant singhਆਪਣੀ ਛੋਟਾ ਫਲ ਆ 6ਮਹੀਨੇ ਦੀ ਨਿੱਕੀ ਨਿੱਕੀ ਚਿੱਚੜੀ bht ਆ ਓਹਦੇ ਓਹਦੇ ਲਈ ਕੋਈ ਦਵਾਈ ਦਸਿਓTagYes---- 05/06/23 06:34 PM09/06/23 11:03 AM06/06/23 11:25 AM-
8409Mandeep singhਸਰ ਜੀ ਹੁਣ ਤਿੰਨ ਗਾਵਾ ਦੋ ਮੱਝਾ ਸੂਈਆ ਹਨ ਦੁੱਧ ਗਾਵਾ ਦਾ 17ਜਾ18 ਲੀਟਰ ਹੁੰਦੈ ਤੇ ਮੱਝਾ 13 ਜਾ 14 ਲੀਟਰ ਕਿਰਪਾ ਕਰਕੇ ਦਾਣੇ ਦਾ ਫਾਰਮੂਲਾ ਦੱਸੋ ਜਿਸ ਨਾਲ ਪਸੂਆ ਦੀ ਸਿਹਤ ਵੀ ਬਣੀ ਰਹੇ ਤੇ ਦੁੱਧ ਵੀ ਸਹੀ ਰਹੇ TagYes---- 05/06/23 05:50 PM06/06/23 09:27 AM05/06/23 06:15 PM-
8410Jora singhਸਤਿ ਸ੍ਰੀ ਆਕਾਲ ਜੀ ਮੈ ਵੱਛੀ ਦੀ ਡਾਕਟਰ ਤੋਂ AI ਕਰਵਾਈ ਸੀ। ਐ ਤੋਂ ਘੰਟੇ ਕੂ ਪਿੱਛੋਂ ਵੱਛੀ ਦੇ ਗੋਹੇ ਵਿੱਚ ਖੂਨ ਦੀ ਤਰਾ ਦਿੱਖ ਰਿਹਾ ਸੀ। ਕਿਰਪਾ ਕਰਕੇ ਦਸੋ ਜੀ ਆਹ ਕਿਊ ਹੈ ਅਤੇ ਇਸਦਾ ਕੋਈ ਨੁਕਸਾਨ ਤਾਂ ਨਹੀ ਹੈ। TagYes--
1
 
 05/06/23 05:34 PM06/06/23 09:26 AM05/06/23 06:13 PM-
8411Rajveer SinghSir 1718 basmati vich jhanda Rog dwai paneeri bijan wele pauni aa ke jad paneri pugar aun te TagYes---- 05/06/23 05:31 PM06/06/23 09:26 AM05/06/23 06:11 PM-
8412shamsher singhSir meri makki 15 din ho gi aa growth nahi kar hai koi hal daso TagYes---- 05/06/23 04:32 PM06/06/23 09:26 AM05/06/23 06:07 PM-
8413gurjeetGagga vich dap ja super paea putas v pa sakdy a ?TagYes---- 05/06/23 04:15 PM22/06/23 11:05 AM13/06/23 10:50 AM-
8414LoveVeer ji kal nu Basmati de paneeri beejni a 4.5 kille de beejan same kehria khada payia Te baad vich v kehri kehri khaad ja spray de varto kriye?TagYes---- 05/06/23 04:14 PM06/06/23 09:25 AM06/06/23 10:17 AM-
8415Parasram dwivediकम से कम समय में कौन सी किस्म धान की आ जाती हैं?TagYes---- 05/06/23 02:50 PM06/06/23 09:24 AM05/06/23 03:16 PM-
8416daler singhSygenta ivory white ਮੂਲੀ ਦੀ ਬਿਜਾਈ ਜੂਨ ਵਿੱਚ ਹੋ ਸਕਦੀ ਹੈ ਜਾਂ ਨਹੀਂ? TagYes---- 05/06/23 02:25 PM06/06/23 09:23 AM05/06/23 03:17 PM-
8417Taran MaanSir ਸਾਡਾ 3 ਮਹੀਨੇ ਦਾ ਮੋਟਾ ਗੰਨਾ ਹੈ l ਗੰਨੇ ਵਿੱਚ ਸਵਾਂਗ ਅਤੇ ਡੀਲਾ ਬਹੁਤ ਹੋ ਗਿਆ ਹੈ। ਕੋਈ herbicide ਦਸੋ ਜਿਸ ਦੇ ਨਾਲ ਗੰਨੇ ਨੂੰ ਨੁਕਸਾਨ ਨਾ ਹੋਵੇ?TagYes---- 05/06/23 02:24 PM06/06/23 09:23 AM05/06/23 03:19 PM-
8418JASHANJi cotton biji hai te us which kini zinc kini sulphet potask npk megnese te magnesium di need hundi hai ji thoda detail ch dsyo ji?TagYes---- 05/06/23 01:59 PM06/06/23 09:22 AM05/06/23 03:21 PM-
8419JASHAN7 bighe narma karand di mar ch a gya c ji hun ode ch chobe la rahe h kini k duri te hona chahiye ik poda 3.5 foot pada hai ji ?TagYes---- 05/06/23 01:56 PM06/06/23 09:41 AM13/06/23 11:14 AM-
8420Amritpal singh BrarSir ji mi super 212 di paneri veje aa par menu o 126 di lagdi aa je mi paneri di pic send kara ta tusi das sakhde o k paneri konse aa 121 ja 126 tusi menu eena doma vich koi dekhan vich fark das sakhde o jo mi pata kar saka k ee paneri 212 ja 126 Aa jo mera nuksan na hove te mi kesam de hesab nal sahi time te laga sakha mi bej ghar apna rakheaa c ek 126 te ek 212 par menu pata nahi k ee 212 ja 126 daso plsTagYes---- 05/06/23 01:44 PM06/06/23 09:22 AM05/06/23 03:29 PM-
8421Anuj Kumar I want to do a mashroom kheti so how would I contact to company?TagYes---- 05/06/23 01:43 PM06/06/23 09:22 AM05/06/23 03:30 PM-
8422Amritpal singh BrarHun kon se sabji bej sakhde aa?TagYes---- 05/06/23 01:39 PM06/06/23 09:21 AM05/06/23 03:31 PM-
8423Amritpal singh BrarSir ji mere kakdi di fasal nu ajj 1 month ho geaa kado tak ee fasal zameen vehle kar deve ge te mi ess to vadd cone di kheti kar sakhda jo kakdi de fasal pakkan to vadd kar saka koi cone di kesam daso jo vadia caad deve mere zameen normal je aa jada bari nahi he daso g plsTagYes---- 05/06/23 01:38 PM06/06/23 09:42 AM05/06/23 03:36 PM-
8424Amritpal singh BrarSir Ji mi kakdi di vejai kete aa 1 month ho geaa both vadia ne hun mi ee pusna k kakdi te fungiside di jarurt hunde aa je hunde aa ta ke lasan hunde aa jo pata lag jave te hor koi sapre jo fall vadiaa lage koi sapre daso jo asi kar sakhde aaTagYes---- 05/06/23 01:35 PM06/06/23 09:42 AM05/06/23 03:39 PM-
8425Amritpal singh BrarSir Ji mi 212 corn di paneri veje c hun veje nu 25 din ho gaee panere 10 einch di ho gaee te cona laoun di date 19 jun aa odo nu paneri jadda vadd ju koi hall daso jo cadd vich nuksan na hoveTagYes---- 05/06/23 01:32 PM06/06/23 09:42 AM05/06/23 03:42 PM-
8426Bachittar SinghSir katte nu khurak bhut pai aa..ki dwai daeye lissa v bhut a..hitek injection laga sakde k nai 3 mahine da a katta?TagYes---- 05/06/23 01:20 PM06/06/23 09:43 AM05/06/23 03:45 PM-
8427Jagdeep Sandhuਡਾ. ਸਾਹਿਬ ਸੀਸ਼ਮ ਫਿਸ ਮੀਲ ਅਤੇ ਬਲੱਡ ਮੀਲ ਕਿਥੋ ਮਿਲ ਸਕਦਾ ਹੈ?TagYes---- 05/06/23 12:54 PM09/06/23 11:03 AM05/06/23 03:46 PM-
8428Jagdeep Sandhuਸ੍ਰੀ ਮਾਨ ਜੀ ਸੀਸ਼ਮ ਕੀ ਹੁੰਦਾ ਹੈ?TagYes---- 05/06/23 12:50 PM09/06/23 11:03 AM05/06/23 03:47 PM-
8429Manpreet SinghUniversity dia makki dia kisma jiwe PMH 10 PMH 1 ja PMH 2 eh kisma v GMO han jiwe private company dia makki dia kisma GMO han? TagYes---- 05/06/23 12:05 PM05/06/23 12:49 PM05/06/23 03:49 PM-
8430Bhawani shankar saini Safed paithe ki kheti kaise karen?TagYes---- 05/06/23 11:50 AM05/06/23 12:55 PM05/06/23 03:50 PM-
8431Goriਸਰ ਮੱਕੀ ਦਾ ਕਿ ਰਜ਼ਲਟ ਵਾਂ ਸਿੱਟਾ ਦੇ ਕੇ ਬੀਜੀ ਵ ਕਿ ਇਸ ਨੂ ਸ਼ਲੀ ਪਵੇ ਕਿ ਇਸ ਦਾ ਅਚਾਰ ਪਾਂ ਸਕਦਾ ਹਾਂ ਕਿੰਨੇ ਟਾਈਮ ਚ ਜਵਾਨ ਹੋਜੂ? TagYes--
1
 
 05/06/23 11:28 AM05/06/23 11:28 AM05/06/23 03:52 PM-
8432ਜਗਨਾਮਮਿੱਟੀ ਦੀ ਜਾਂਚ ਲਈ ਵਧੀਆ ਅਦਾਰਾ ਕਿਹੜਾ ਹੈ ਕੀ ਕੋਈ ਸਰਕਾਰੀ ਕੇਦਰ ਮੌਜੂਦ ਹਨ ਜਿਲ੍ਹਿਆਂ ਵਿੱਚ ਜਾਂਚ ਲਈ? TagYes---- 05/06/23 11:08 AM05/06/23 11:27 AM05/06/23 03:54 PM-
8433gurjotBajra bijya hoya 15 k din ho ge khet vich chapatti weed boht aa atrazine di spray kar sakde aa bajre nu koi nuksaan tan ni ho ga?TagYes---- 05/06/23 10:59 AM05/06/23 11:26 AM05/06/23 03:56 PM-
8434Balraj Singhਡਾਕਟਰ ਸਾਹਿਬ ਜੀ 1121ਤੋਂ ਇਲਾਵਾ ਹੋਰ ਬਾਸਮਤੀ ਦੀਆਂ ਕਿਹੜੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ?TagYes---- 05/06/23 10:45 AM05/06/23 11:26 AM05/06/23 03:57 PM-
8435jagjeet singhHlo srr asii 126 di podh vijni aa ihna podean te kina litr Pani ch kina namak payi aa ?TagYes---- 05/06/23 09:43 AM05/06/23 11:25 AM05/06/23 03:59 PM-
8436Sarbjeet ਇਸ ਦੀ ਰੋਕਥਾਮ ਲਈ ਕੋਈ ਜੈਵਿਕ ਜਾ ਘੱਟ ਸ਼ਕਤੀ ਵਾਲੀ ਕੀਟਨਾਸ਼ਕ ਦੱਸੋ। ਬਹੁਤ ਤਬਾਹੀ ਕਰ ਰਿਹਾ ਇਹ ਕੀੜਾ ਖੀਰੇ ਅਤੇ ਕੱਦੂ ਦੀਆਂ ਵੇਲਾਂ ਤੇ?TagYes--
3
 
 
05/06/23 09:39 AM05/06/23 11:25 AM05/06/23 04:02 PM-
8437ਗੁਰਪੀਤ ਸਿੰਘ ਡਾ ਸਾਹਿਬ ਮੱਝ ਨੂੰ 4 ਮਹੀਨੇ ਹੋ ਗਏ ਰਹੀ ਨੂੰ ਹੁਣ ਇਫੈਸਨ ਹੋ ਗਈ ਹੈ ਟੀਕਾ ਲਵਾਇਆ ਸੀ ਡਾ ਕਹਿੰਦਾ ਕਟਰੂ ਛਟੂ ਪਰ ਸੁੱਟਿਆ ਨਹੀਂ ਹੁਣ ਕੀ ਕਰੀਏ?TagYes---- 05/06/23 09:30 AM05/06/23 11:24 AM05/06/23 04:04 PM-
8438Rajveer Singhਡਰ ਸਾਬ 1885 ਬਸਪਤੀ ਦੇ ਸੀਡਸ ਨੂੰ ਸੋਧਣ ਲਈ ਕਿਹੜੀ ਦਵਾਈ ਤੇ ਕਿੰਨੇ ਪਾਣੀ ਵਿਚ ਘੋਲ ਨੂੰ ਤਿਆਰ ਕੀਤਾ ਜਾਵੇ ਇਸ ਘੋਲ ਵਿਚ ਸੀਡਜ਼ ਨੂੰ ਕਿੰਨੇ ਸਮੇ ਪਾਣੀ ਵਿਚ ਭਿਉਂ ਕੇ ਰੱਖਿਆ ਜਾਵੇ? TagYes---- 05/06/23 09:11 AM05/06/23 11:24 AM05/06/23 04:06 PM-
8439Sukhchain singhFirst timer jhoti de sun ch ik month rehnda re vitamor j de rahe a sun te 20 din pehla tune h dena h te assi usde nl osnu metabolite mix ja inbolite de skde aa tune h te metabolite mix te vitamin h ik sath de skde aa koi nuksan ta nhi te eh b dsso metabolite mix te inbolite mix Cho kehra dayiye?TagYes---- 05/06/23 09:09 AM05/06/23 11:28 AM05/06/23 04:21 PM-
8440Baltej Management of white cort Fungus disease? TagYes--
1
 
 05/06/23 08:27 AM06/06/23 09:43 AM08/06/23 04:45 PM-
8441Sukhwinder Singh ਗਰਮੀਆਂ ਵਿਚ ਕਿਹੜੀਆਂ ਸਬਜ਼ੀਆਂ ਲਗਾਂ ਸਕਦੇ ਹਾਂ ਜਾਣਕਾਰੀ ਦਿਉ? TagYes---- 05/06/23 07:44 AM05/06/23 11:23 AM05/06/23 04:17 PM-
8442Mera naamHello all, How much does it cost a day to feed a lactating buffalo ?TagYes---- 05/06/23 07:44 AM05/06/23 11:23 AM05/06/23 04:16 PM-
8443ਸਵਰਨਜੀਤ ਸਿੰਘ ਅੰਬ ਦੇ ਪੌਦੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ। ਕਿਰਪਾ ਕਰਕੇ ਕੋਈ ਇਲਾਜ ਦੱਸਿਆ ਜਾਵੇ ਅਤੇ ਇਹ ਕੀ ਬਿਮਾਰੀ ਹੈ? TagYes--
2
 
 
05/06/23 07:25 AM05/06/23 11:23 AM05/06/23 04:11 PM-
8444sukhvinder SinghSir ਤਰਬੂਜ਼ ਦੀ ਜੂਨ ਮਹੀਨੇ ਵਿੱਚ ਬਿਜਾਈ ਕਰ ਸਕਦੇ ਹਾਂ ਜਾ ਨਹੀ ਜੇ ਹਾਂ ਤਾ ਕਿਹੜੀ ਕਿਸਮ ਵਧੀਆ ਹੋਵੇਗੀ?TagYes---- 05/06/23 07:22 AM05/06/23 11:22 AM05/06/23 04:11 PM-
8445JashanSir aw narma grouth nhi kar rea Changi tra last year v awe he rea c kuj thaa boote nikke nikke reh gye c bejai time DAP one bag payi hai hun narma 1month da hai khere khad nal grouth Karu varity rashi 926 hai?TagYesVideo-- 05/06/23 07:15 AM05/06/23 11:28 AM05/06/23 04:10 PM-
8446sukhvinder SinghSir supreme 110 ਕੇਹੀ ਜੀ ਜਮੀਨ ਵਿੱਚ ਵੱਧ ਕਾਮਜਾਬ ਰਹੂਗੀ ਜੀ?TagYes---- 05/06/23 06:40 AM05/06/23 11:30 AM05/06/23 04:07 PM-
8447Lt Col Dr S YadavCrop calendar mantra?TagYes---- 04/06/23 09:55 PM05/06/23 11:20 AM06/06/23 04:16 PM-
8448ਨਠਫਫਸਰ ਮੈਂ ਪਨੀਰੀ 28p67 ਵਿੱਚ ਗੰਦ ਵਾਲੀ ਸਪਰੇਅ pinoxa ਦੀ 5ml ਦੀ ਪੁੜੀ ਕੀਤੀ ਸੀ 5 ਲਿਟਰ ਪਾਣੀ ਨਾਲ ਕੀ ਇਹ ਮਾਤਰਾ ਸਹੀ ਹੈ ਤੇ ਸਪਰੇਅ ਕਰਨ ਤੋਂ ਬਾਦ ਪਾਣੀ ਲਾਉਣਾ ਕੇ ਨਹੀਂ ਹੈ ਲਾਉਣਾ ਤਾਂ ਤੇ ਸਪਰੇਅ ਤੋਂ ਬਾਅਦ ਕਿੰਨੇ ਟਾਈਮ ਬਾਅਦ ਪਾਣੀ ਲਾਉਣਾ ?TagYes---- 04/06/23 09:55 PM05/06/23 10:33 AM06/06/23 04:50 PM-
8449ਸ਼ਗਨਦੀਪ ਸਿੰਘsir ਮੈਂ ਅੱਜ ਵੱਲਾਂ ਵਿਚ ਬੱਕਰੀਆਂ ਦਾ ਰੇਹ ਪਾਇਆ ਸੀ ਹਰੇਕ ਵੱਲ ਦੀ ਜੜ੍ਹ ਵਿਚ ਮੁੱਠੀ ਮੁੱਠੀ ਰੇਹ ਪਾਇਆ ਸੀ ਇਸ ਦੇ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਬਲਾਂ ਸੁਕਦੀਆ ਤਾਂ ਨਹੀਂ ਮੈਨੂੰ ਵਹਿਮ ਪਾ ਦਿੱਤਾ ਸੀ ਕਿ ਪਾਉਣ ਨਾਲ ਵੱਲ ਮੱਚ ਜਾਣਗੀਆਂTagYes---- 04/06/23 09:49 PM09/06/23 10:59 AM06/06/23 04:47 PM-
8450ਨਠਫਫਬਾਸਮਤੀ 1692 ਪਨੀਰੀ ਬੀਜਣ ਦਾ ਸਮਾਂ?TagYes---- 04/06/23 09:49 PM05/06/23 10:32 AM06/06/23 04:43 PM-