All Questions

Search

All Expert Queries

Displaying 7201-7250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
7201sinder palਮੈਂ ਆਪਣੇ ਘਰ ਐਪਲ ਬੇਰੀ ਲਗਾਈ ਹੈ । ਪਿਛਲੇ ਵਾਰ ਫਲ ਬਹੁਤ ਸੀ ਪਰ ਇਸ ਵਾਰ ਫਲ ਇਸ ਤਰਾਂ ਵਿੱਚ ਵਿੱਚ ਸੁੱਕ ਰਿਹਾ ਹੈ । ਕੀ ਉਪਾਅ ਹੋ ਸਕਦਾ ਹੈ ਜੀ ?TagYes--
1
 
 06/07/23 08:20 AM06/07/23 11:33 AM06/07/23 04:53 PM-
7202Irfan RajaWhat plant is it?TagYes--
1
 
 06/07/23 08:07 AM06/07/23 11:34 AM06/07/23 04:53 PM-
7203vinda gillਅਮਰੂਦ ਦੇ ਬੂਟੇ ਤੋ ਫਲ ਝੜ ਰਿਆ ਜੀ ਕੱਚਾ ਕੀ ਕੀਤਾ ਜਾਵੇ?TagYes---- 06/07/23 08:05 AM06/07/23 11:34 AM06/07/23 04:54 PM-
7204Gurveer sidhusir jheda jhone vich jala bn jnda pani nl ohda ki nuksan a?TagYes--
3
 
 
06/07/23 07:47 AM06/07/23 11:34 AM06/07/23 04:55 PM-
7205shamsher sidhuਛੋਟੀ ਕੱਟੀ ਦੀ ਗ੍ਰੋਥ ਲਈ ਦੇਸੀ ਨੁਕਾਤਾ ਦਸੋ ਜੀ?TagYes---- 06/07/23 07:29 AM06/07/23 11:35 AM06/07/23 04:56 PM-
7206sukhdeep shergillਕਿਨੂੰ ਦੇ ਬੂਟੇ ਦੇ ਪੱਤੇ ਸੁੱਕ ਰਹੇ ਹਨ ਤੇ ਟੂਸੇ ਵੀ। ਇਸਦਾ ਹੱਲ?TagYes--
1
 
 06/07/23 06:28 AM06/07/23 11:35 AM06/07/23 04:57 PM-
7207ਜਗਦੀਪਮੇਰੇ ਕੋਲ ਸਾਹੀਵਾਲ ਗਾਂ ਹੈ ਉਸਦੇ ਇੱਕ ਥਣ ਦੁੱਧ ਦੀ ਥਾਂ ਖੂਨ ਆਉਂਦਾ ਉਸਦਾ ਇਲਾਜ ਦੱਸੋ?TagYes---- 06/07/23 06:19 AM06/07/23 11:35 AM06/07/23 04:58 PM-
7208Gurpreet Singhਪਸ਼ੂ ਮੱਛਰ ਤੋਂ ਬਚਾਉਣ ਲਈ ਕੀ ਕੀਤਾ ਜਾਵੇ ਜੀ?TagYes---- 06/07/23 06:00 AM06/07/23 11:36 AM06/07/23 05:03 PM-
7209Gurpreet Singhਦੁੱਧ ਵਧਾਉਣ ਲਈ ਕੀ ਕੀਤਾ ਜਾਵੇ ਜੀ ?TagYes---- 06/07/23 05:59 AM06/07/23 11:41 AM06/07/23 05:03 PM-
7210ਨਵਦੀਪ ਸਿੰਘਸਤਿ ਸ੍ਰੀ ਅਕਾਲ ਜੀ ਚੰਦਨ ਦੇ ਬੂਟੇ ਬਾਰੇ ਸੰਪੂਰਨ ਜਾਣਕਾਰੀ ਦਿਉ ਜੀ । ਕੀ ਸਰਕਾਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ ਇਸ ਦਾ ਬੂਟਾ ਕਿੱਥੋਂ ਮਿਲ ਸਕਦਾ ਹੈ TagYes---- 05/07/23 10:25 PM06/07/23 11:26 AM06/07/23 01:45 PM-
7211Tarandeep SinghVeer ji dog de wound worms pai gae ne koi treatment dasio tablet ja liquid dog aggressive hai injection nahi lagwonda iss karke koi goli hove taTagYes---- 05/07/23 09:14 PM06/07/23 11:25 AM06/07/23 01:48 PM-
7212harpreet singhPr 126 ਦੀ ਪਨੀਰੀ ਹੈ ਜੀ 14 ਦਿਨ ਦੀ ਇਹ ਵੱਧ ਨਹੀ ਰਹੀ ਅਤੇ ਪੀਲੀ ਹੋ ਰਹੀ ਹੈ pic ਦੇਖ ਕੇ ਇਲਾਜ ਦਸੋ ਜੀ ?TagYes--
4
 
 
05/07/23 08:40 PM06/07/23 11:25 AM06/07/23 01:49 PM-
7213ਰਛਪਾਲ ਸਿੰਘਡਾਕਟਰ ਸਾਬ ਮੈਂ ਇਕ ਚੰਗੀ ਗਾਂ ਖਰੀਦਣੀਂ ਹੈ ਕਿਰਪਾ ਕਰਕੇ ਦੱਸੋ ਕਿ ਕਿਹੜੀ ਕਿਸਮ ਦੀ ਗਾਂ ਖ਼ਰੀਦੀ ਜਾਵੇ ਜਿਹੜੀ ਕਿ ਗਰਮੀਂ ਵੀ ਸਹਾਰ ਸਕੇ। ਗਾਂ ਦੀਆਂ ਨਿਸ਼ਾਨੀਆਂ ਦੱਸਣ ਦੀ ਕਿਰਪਾਲਤਾ ਕਰਨੀ ਜੀ ?TagYes---- 05/07/23 07:54 PM06/07/23 11:25 AM06/07/23 01:51 PM-
7214gurpreet Singhਜੀਰੀ ਵਿੱਚ ਪਿਆਜ਼ੀ ਬੂਟੀ ਬਹੁਤ ਹੁੰਦੀ ਹੈ ਕਿਆ ਪਾਇਆ ਜਾਵੇ ?TagYes---- 05/07/23 07:50 PM06/07/23 11:24 AM06/07/23 01:52 PM-
7215ਗੁਰਨਾਮ ਸਿੰਘ ਸਰ ਅਮਰੂਦ ਦੇ ਬਾਗ ਨੂੰ ਪਾਣੀ ਲਗਾਉਣਾ ਹੈ?TagYesVideo-- 05/07/23 07:45 PM06/07/23 11:24 AM06/07/23 01:52 PM-
7216Ram naresh roy Late se pakane bala aam ka plant?TagYes---- 05/07/23 06:33 PM06/07/23 11:24 AM06/07/23 02:20 PM-
7217lovevirI started doing organic farming i did sowing of arhar dal on 21st june and black gram on 23rd june.Field preparation was properly done nd cow dung manure applied to field before two weeks of sowing.seeds are treated organically before with soaked them in salted water overnight and then dry them in shade before sowing.Sowing was done in lines amd proper row to row and plant to plant spacing is maintained but it is almost two weeks seeds did not gerimate not only single seed of both crop is germinate.what should we do?TagYes---- 05/07/23 06:29 PM06/07/23 11:23 AM06/07/23 02:27 PM-
7218Goriਹੈਲੋ ਸਰ ਭਿੰਡੀ ਦੀ ਨਵੀਂ ਕਿਸਮ ਪੰਜਾਬ ਲਾਲਿਮਾ ਕਦੋਂ ਲਗਣੀ ਕਿੱਥੋਂ ਬੀਜ ਮਿਲਣ ਗੇ ਮੈ ਆਪਣੇ 5ਘਰ ਵਿਚ ਬੀਜਣੀ ਆਹ ਕਿਸਮ ਮੈ ਆਪ ਜਿ ਦੇ ਪੇਜ ਤੋ ਮਿਲੀ?TagYes---- 05/07/23 06:26 PM06/07/23 11:23 AM06/07/23 02:22 PM-
7219Manjit kaursir ji, mere kol amrood da boota aa, jisde fl da aakar nhi vdh rha te oh chote-chote ida hi dig rhe aa. kuch amrood pk v rhe aa, pr zyadatr khraab aa. isda koi hl dso?TagYesAudio
2
 
 
05/07/23 06:09 PM06/07/23 11:28 AM06/07/23 02:32 PM-
7220Shubham Patel Agriculture job?TagYes---- 05/07/23 05:46 PM06/07/23 11:22 AM06/07/23 02:23 PM-
7221Manjit kaursir ji, jo grmi ke sme amrood ka fal lag rha hai। ek to bhut chhote hai aur dusra jo pkk rhe hai, unke andr kide lge huye hai। iska ilaaj btaye?TagYesAudio-- 05/07/23 05:31 PM06/07/23 11:28 AM06/07/23 02:36 PM-
7222maniPr110 20 day sir pata rust colour da huda ja rha na a?TagYes--
3
 
 
05/07/23 04:44 PM06/07/23 11:22 AM05/07/23 04:53 PM-
7223maniPr110 20 day sir pata rust colour da huda ja rha na a?TagYes--
3
 
 
05/07/23 04:43 PM06/07/23 11:22 AM05/07/23 04:53 PM-
7224ਧਰਮਵੀਰ singhਸਰ ਜੀ ਹੁਣ ਕਿਹੜੀ ਸਬਜੀ ਲਾਉਣੀ ਫਾਇਦੇਮੰਦ ਹੈ ਜੀ ਧੰਨਵਾਦ ਜੀ?TagYes---- 05/07/23 04:11 PM06/07/23 11:22 AM05/07/23 04:54 PM-
7225ਸੁਖिਜੰਦਰ िਸੰਘBasmati de jhande.rog lyi ilag dso.g 1692 1847 1886. Jiri laga chuke a g?TagYes---- 05/07/23 04:06 PM06/07/23 11:22 AM05/07/23 04:54 PM-
7226Parmjot Singh?TagYesVideo
1
 
 05/07/23 03:53 PM06/07/23 11:28 AM05/07/23 04:55 PM-
7227ਅਮਨਪ੍ਰੀਤ ਸਿੰਘਝੋਨੇ ਦੀ ਪਨੀਰੀ 1847 ਵਿੱਚ ਝੰਡਾ ਰੋਗ ਦੀ ਬਿਮਾਰੀ ਦਾ ਹੱਲ ਕੋਈ ?TagYes---- 05/07/23 03:13 PM06/07/23 11:21 AM05/07/23 04:56 PM-
7228Karmvir Singh Dhindsa ਮੁੱਛਲ ਦੇ ਵਿਚ ਝੰਡਾ ਰੋਗ ਦੀ ਰੋਕਥਾਮ ਲਈ ਕੀ ਕੀਤਾ ਜਾਵੇ?TagYes---- 05/07/23 02:57 PM06/07/23 11:20 AM05/07/23 04:56 PM-
7229harwinderSir basmati 1847 de vich npk payi jave yaaa ssp kisda jyada fayda yaaa dono paaa sakde aaa ji?TagYes---- 05/07/23 02:36 PM06/07/23 11:20 AM05/07/23 04:57 PM-
7230Rahul Shukla Poultry farming details? TagYes---- 05/07/23 02:33 PM06/07/23 11:19 AM05/07/23 04:58 PM-
7231Jagseer sidhuਸਰ ਮੱਝ ਦੇ ਥਣਾਂ ਤੇ ਮੌਕੇ ਹੋ ਰਹੇ ਨੇ ਜੀ uddee pox ਨਾਲ ਵੀ ਕੋਈ ਫਰਕ ਨੀ ਪਿਆ?TagYes--
2
 
 
05/07/23 02:33 PM06/07/23 11:12 AM05/07/23 04:59 PM-
7232Jagdeep singhSkin de upr jakham ho rhe ne ji nale khurk bhut hundi aa do tin vaar injection vi lva tan koyi frk ni pya ehda koyi treatment ds do?TagYes--
4
 
 
05/07/23 02:14 PM06/07/23 11:12 AM05/07/23 05:00 PM-
7233Gurkirt BrarSir 25 kg kanak 25 kg makka 25kg sarso 25kg chhana churi Ye feed bna ke pasuo ko de sakte hTagYes---- 05/07/23 01:15 PM06/07/23 11:12 AM05/07/23 05:23 PM-
7234Balwinder singhਝੋਨੇ ਵਾਲੇ ਖੇਤ ਵਿੱਚ ਗੰਡੀਆਂ ਵਾਲਾ ਮੋਥਾ ਬਹੁਤ ਹੁੰਦਾ ਹੈ ਇਸ ਦੀ ਰੋਕਥਾਮ ਕਿਵੇਂ ਹੋ ਸਕਦੀ ਹੈ ਜੀ ?TagYes---- 05/07/23 01:00 PM06/07/23 11:11 AM05/07/23 05:25 PM-
7235ਗੁਰਸੇਵਕ ਸਿੰਘRain harvest lai khet wich boar krwaun te koi permission laini paindi hai g Te is te koi sceme ja subsidy v mildi hai?TagYes---- 05/07/23 12:13 PM06/07/23 11:11 AM05/07/23 05:27 PM-
7236khublal sahu Dhaniya kis mitii me lagaye?TagYes---- 05/07/23 11:31 AM06/07/23 11:10 AM05/07/23 05:28 PM-
7237Rajinder Singhਸਰ ਜੀ ਸਤ ਸੀ੍ ਅਕਾਲ ਜੀ ਝੋਟੀ ਹੈ ਜੀ ਪਹਿਲੇ ਸੂਏ 6 ਮਹੀਨੇ ਦੀ ਗਾਬਿਨ ਉਹ ਪਿਛਾ ਬਹੁਤ ਜ਼ਿਆਦਾ ਕੱਢਦੀ ਹੈ ਜੀ ਉਸਨੂੰ ਇੱਕ ਠੰਡਾ ਟੀਕਾ ਵੀ ਲਵਾਇਆ ਸੀ ਪਰ ਫਰਕ ਨਹੀਂ ਪਿਆ ਜੀ ਕਿਰਪਾ ਕਰਕੇ ਦੱਸੋਂ ਜੀ ਕਿ ਕੀਤਾ ਜਾਵੇ ਕਿ ਉਹ ਠੀਕ ਹੋ ਜਾਵੇ ਜੀ ਧੰਨਵਾਦ ਜੀ?TagYes---- 05/07/23 11:25 AM06/07/23 11:10 AM05/07/23 05:30 PM-
7238gurpreet singhJhone which magnesium sulfate de spry Kar sakde ki benefit hunda?TagYes---- 05/07/23 10:57 AM06/07/23 11:10 AM05/07/23 11:11 AM-
7239Jaswant singhMajh 4 mahine di gabhan hai iss nu fees 3 killo ek time pa reh haa pichali vaar dudh sahi reha hai par es var nahi sahi reha/TagYes--
1
 
 05/07/23 10:49 AM--05/07/23 11:12 AM-
7240JashanG without pregnancy buffalo nu kit lagva k milking krwa sakde aw esde koi side effects hai ja nai 6 saal di ho gyi hai buffalo but pregnant nhi hoyi ik waar v 5 , 6 war ai krwa lyi hai?TagYes---- 05/07/23 10:05 AM05/07/23 10:49 AM05/07/23 10:39 AM-
7241malkit singhਗਾ ਨੂੰ ਮੋਕ ਬਹੁਤ ਲੱਗੀ ਵਾ ਇਸ ਹਲ?TagYes---- 05/07/23 09:27 AM05/07/23 10:49 AM05/07/23 10:53 AM-
7242Pritam ਜੁਲਾਈ ਮਹੀਨੇ ਸੱਠੀ ਮੂੰਗੀ ਵਾਲਾ ਬੀਅ ਬੀਜ ਸਕਦੇ ਹਾਂ ਜੀ ?TagYes---- 05/07/23 08:38 AM05/07/23 10:48 AM05/07/23 10:42 AM-
7243Manpreet Singhਬਾਈ ਜੀ ਆਪਣੇ ਕੋਲ LR ਆਲੂ ਸੇਲ ਆ 800 ਗੱਟਾ। ਜੇ ਕਿਸੇ ਵੀਰ ਨੂੰ ਚਾਹੀਦੇ ਹੋਣ ਤਾ ਸੰਪਰਕ ਕਰ ਸਕਦਾ। 62803-86008 , (ਫਰੀਦਕੋਟ, ਮੁਕਤਸਰ, ਬਠਿੰਡਾ, ਗਿਦੜਬਾਹਾ) ਦੇ ਕਿਸੇ ਵੀਰ ਕੋਲ ਆਲੂ ਖ੍ਰੀਦਣ ਵਾਲੇ ਵਪਾਰੀ ਦਾ ਫੋਨ ਨੰਬਰ ਹੋਵੇ ਤਾਂ ਜ਼ਰੂਰ ਸਾਂਝਾ ਕਰੋ। ਆਲੂ ਬਹੁਤ ਵਧੀਆ ਹਨ।TagYes--
2
 
 
05/07/23 08:33 AM05/07/23 10:48 AM05/07/23 10:47 AM-
7244Dhillonਬਾਈ ਜੀ ਗੁੜ ਤੋ ਵੀ ਖਾਦ ਬਣਦੀ ਏ ਕੇ ਵਿਸਤਾਰ ਨਾਲ ਦੱਸਿਉ ਤੇ ਗਡੋਆ ਵਾਲੀ ਖਾਦ ਕੀ ਕੰਮ ਕਰਦੀ ਏ?TagYes---- 05/07/23 08:32 AM05/07/23 10:47 AM05/07/23 10:54 AM-
7245gurpreet singhJhone which thaimathaxan da ya uriea da Chita de sakde kine percent 25 yards 30?TagYes---- 05/07/23 08:23 AM05/07/23 10:47 AM05/07/23 10:56 AM-
7246Gursewak Singh khalsa Guava main 1year ke plants main kon sea fertiliser de aur kitni matra di ?TagYes---- 05/07/23 07:51 AM05/07/23 10:47 AM05/07/23 10:57 AM-
7247Kaur singhsir ji, sadi jhuti byai nu 1.5 mhina ho gya aa. dudh thoda doke-doke dindi aa. jihde nal menu nuksan ho reha aa. koi ilaj dso?TagYesAudio-- 05/07/23 07:06 AM06/07/23 11:27 AM05/07/23 11:10 AM-
7248Gurbhej BalSir mere khet vich pani ghat kharda ode vich bareek bareek nadeen ugh rhe a 10 din hoye jhona lge nu nadeen khatm karn lyi kehri dvayi kdo ate kini pauni a?TagYes---- 05/07/23 06:58 AM05/07/23 10:46 AM05/07/23 11:00 AM-
7249Subhash Moghaयह एक छायादार पेड़ बहुत तेजी से बढ़ रहा है । कृपया बताएं कि यह कौन सा पेड़ है?TagYes--
2
 
 
05/07/23 06:24 AM07/07/23 11:39 AM05/07/23 11:01 AM-
7250ਸਤਨਾਮ ਸਿੰਘ ਸੰਧੂ1st time delivery honi aaaa Left side swelling aaaiiii ha Ki problem ho sakdi aaaa and solution pls?TagYes--
1
 
 04/07/23 11:28 PM05/07/23 10:43 AM05/07/23 11:15 AM-