All Questions

Search

All Expert Queries

Displaying 7051-7100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
7051sohan dassPusha 44 da sama ki hai ji Kado tak laga sakde ha TagYes---- 09/07/23 09:41 AM10/07/23 11:57 AM10/07/23 02:54 PM-
7052sohan dassSir g fenbendazole vet gabhin pashu nu de skde ha ja nhi TagYes---- 09/07/23 09:39 AM10/07/23 11:58 AM10/07/23 02:55 PM-
7053Manjot singhdso jii apply ki kriyeTagYes--
1
 
 09/07/23 09:34 AM10/07/23 12:04 PM10/07/23 02:56 PM-
7054Manjot singhaha jii gane di patiyaa te pila pan tee upro thodiya thodiya fold aa t ede ch t help kro ki apply kriyeeTagYes--
1
 
 09/07/23 09:32 AM10/07/23 12:04 PM10/07/23 02:56 PM-
7055Amrit pal singhਸਾਡੇ ਏਦਰ ਮੱਧ ਪ੍ਰਦੇਸ਼ ਵਿੱਚ ਮੀਂਹ ਦਾ ਮੋਸਮ ਸ਼ੁਰੂ ਹੋਣ ਵਾਲਾ ਹੈ ਅਤੇ ਮੀਂਹ ਦੇ ਮੋਸਮ ਵਿੱਚ ਕਿੱਨੂੰ ਸਾਰਾ ਝੜ ਜਾਂਦਾ ਹੈ ਇਸ ਦਾ ਕੀ ਕਾਰਣ ਹੈ ਅਤੇ ਕੋਈ ਉਪਾਅ ਦੱਸੋ। TagYes---- 09/07/23 09:15 AM10/07/23 12:05 PM10/07/23 02:56 PM-
7056Amrit pal singh2 4d amine 58 ਪਰਸੇਂਟ ਸਾਲਟ ਵਾਲੀ ਪਪੀਤੇ ਜਾਂ ਹੋਰ ਚੋੜੇ ਪੱਤੇ ਵਾਲੇ ਦਰੱਖਤਾਂ ਨੂੰ ਖਰਾਬ ਤਾਂ ਨਹੀਂ ਕਰੇਗੀ ਜੇ ਝੋਨੇ ਦੇ ਵਿੱਚ ਕਰੀਏ ਤਾਂ। TagYes---- 09/07/23 09:11 AM10/07/23 12:05 PM10/07/23 02:57 PM-
7057Santokh singhAamb te amrood di kehri variety vdhia motor te laune aiTagYes---- 09/07/23 09:03 AM10/07/23 12:06 PM10/07/23 02:57 PM-
7058Nandita Where can I get good evergreen plants in Chandigarh? TagYes---- 09/07/23 08:58 AM10/07/23 12:06 PM10/07/23 02:57 PM-
7059khublal sahu धनिया में क्या डालें?TagYes--
1
 
 09/07/23 08:18 AM10/07/23 12:06 PM10/07/23 02:58 PM-
7060ਗੁਰਜੀਤ ਸਿੰਘ 1509 ਅਤੇ 1847 ਕਿਸਮਾਂ ਦਾ ਪੈਨੀਰੀ ਬੇਜਣ ਦਾ ਸ਼ਮਾ ਦੱਸੋ ਅਤੇ ਇਸ ਦੀ ਲਵਾਹੀ ਦਾ ਸ਼ਮਾ ਕੱਦ ਹੈ ...... ਇਸ ਦਾ ਪ੍ਰਤੀ ਏਕੜ ਝਾੜ ਕਿੰਨਾ ਹੈ ਤੇ ਕੀ ਰੇਟ ਹੈ TagYes---- 09/07/23 07:51 AM10/07/23 12:07 PM10/07/23 02:58 PM-
7061gurpreet singhJhone which fifronil .03gr da khad which pa sakde sundi Lei nal thamaxthan TagYes---- 09/07/23 07:38 AM10/07/23 12:07 PM10/07/23 02:58 PM-
7062ਗੁਰਦੇਵ ਸਿੰਘ ਸੰਧੂ ਸ੍ਰੀਮਾਨ ਜੀ ਝੋਨੇ ਵਿੱਚ ਛੋਟਾ ਛੋਟਾ ਨਦੀਨ ਹੋ ਗਿਆ ਹੈ। 1 ਇੰਚ ਤੋਂ ਛੋਟਾ ਹੈ ਅਜੇ। ਕੋਈ ਹੱਲ ਦੱਸੋ ਜੀ । ਧੰਨਵਾਦ TagYes---- 09/07/23 07:25 AM10/07/23 12:07 PM10/07/23 02:59 PM-
7063Manpreet singhਸਬਜੀ ਵਿਚ ਘਾਹ ਬਹੁਤ ਹੋ ਜਾਦਾ ਹੈ ਸਪਰੇ ਕੈਹੜੀ ਕਰੀਏ ਜੋ ਕਿ ਘਾਹ ਨਾ ਹੋਵੇ ਤੇ ਸਬਜੀ ਖਾਣ ਜੋਗ ਵਦੀਆ ਰਹੇTagYes--
1
 
 09/07/23 07:21 AM10/07/23 12:08 PM10/07/23 02:59 PM-
7064ਗੁਰਦੇਵ ਸਿੰਘ ਸੰਧੂ ਸ੍ਰੀਮਾਨ ਜੀ ਮੈਂ ਕੱਲ੍ਹ ਮੀਂਹ ਪੈਣ ਤੋਂ 1ਘੰਟਾ ਪਹਿਲਾਂ ਖਾਦ ਪਾਈ ਸੀ। ਕੀ ਉਸਦਾ ਅਸਰ ਹੋਵੇਗਾ ਜਾਂ ਨਹੀਂ। ਪਾਣੀ ਵੱਟਾਂ ਦੇ ਉਤੋਂ ਦੀ ਚੱਲਿਆ। ਜਾਂ ਦੁਬਾਰਾ ਪਾਉਣੀ ਪਵੇਗੀ।TagYes---- 09/07/23 07:20 AM10/07/23 12:08 PM10/07/23 03:00 PM-
7065ਗੁਰਜੀਤ ਸਿੰਘ ਸਰ ਇਸ ਟਾਈਮ ਕੇੜ੍ਹੀ ਝੋਨੇ ਦੀ ਪਨੀਰੀ ਬੀਜ਼ ਸਕਦੇ ਹਾਂ.... ਤੇ ਕੇੜ੍ਹੀ ਕਿਸਮਾਂ ਹਨ ਦੱਸੋ ਸਾਡੇ ਮੀਂਹ ਕਾਰਨ ਝੋਨਾ ਡੁੱਬ ਗਿਆ ਹੈ ਸਰ TagYes---- 09/07/23 06:50 AM10/07/23 12:08 PM10/07/23 03:00 PM-
7066Gaurav गेंदा लगाए दो दिन हुए हैं बहुत से पौधे पीले पड़कर सूख रहे हैं?TagYes--
3
 
 
08/07/23 11:28 PM10/07/23 10:37 AM11/07/23 04:33 PM-
7067Javied ahmadPlants are burn with urea fertiliser how can restore it?TagYes---- 08/07/23 10:27 PM10/07/23 10:36 AM11/07/23 04:34 PM-
7068Amritpal singh BrarSir ji me ajj uria pai c jhone vich 5 gante baad barish both ho gae te zameen vicho sara pani nekel geaa zameen khali ho gae tusi daso k uria ne apna kam keta ja menu dubara repet karne pavege?TagYes---- 08/07/23 10:21 PM10/07/23 09:25 AM11/07/23 04:36 PM-
7069Harpreet Singh GrewalSat shri akal g Eh kis fruit da buta hai g? ma ikathe kyi fruit de butte le k aya c nursery to… es butte di pehchan nai ho rahiTagYes--
3
 
 
08/07/23 09:54 PM10/07/23 12:19 PM11/07/23 04:38 PM-
7070Kavin wanderJhoti di bachdani kmjori bht a Dr ton check krai c powder Pune khndi ni goli v ni khndi bht kj Dana feed pathe sb kj ch pa k dekh lea plz koi injunction dso tn jo bachdeani vdia jldi growthe kre injction tn lwa lo powder goli ni khndi plz dseo ji vdia koi tika?TagYes---- 08/07/23 09:28 PM10/07/23 09:24 AM11/07/23 04:42 PM-
7071Avadhnath Singh Sir iska upyog kaisa rahega acer me kitna pryog kare? TagYes--
1
 
 08/07/23 09:12 PM10/07/23 09:24 AM11/07/23 04:43 PM-
7072Amanpreet singh grewalEh feed pa reha g ..k eh theek hai g..ja kuj badalna cahida g?TagYes--
1
 
 08/07/23 09:10 PM10/07/23 09:24 AM11/07/23 04:44 PM-
7073ਗੁਰਜੰਟ ਸਿੰਘsir ji, teen-char din ho gye aa, cow nu bukhar bhut aa te chara v ght khandi aa .isde lai koi medicine dso?TagYesAudio-- 08/07/23 08:42 PM10/07/23 10:39 AM11/07/23 04:47 PM-
7074ਬਲਦੇਵ ਸਿੰਘ ਨੰਬਰਦਾਰਚੌਲਿਆਂ ਨੂੰ ਫ਼ਲ ਬਹੁਤ ਘੱਟ ਹੈ ਜੀ। ਫ਼ਲ ਵਧਾਉਣ ਲਈ ਵੀ ਕੋਈ ਉਪਚਾਰ ਦੱਸੋ ਜੀ? TagYes---- 08/07/23 08:31 PM10/07/23 10:38 AM11/07/23 04:49 PM-
7075Kulwant Singh BRARਸਰ ਮੇਰੇ ਕੋਲ ਮਿਕਸ ਐਚ ਐਫ 15 ਕ ਲੀਟਰ ਵਾਲੀ ਦੂਜੇ ਸੂਏ ਗਾਂ ਹੈ ਥੋੜੀ ਕਮਜ਼ੋਰ ਜੀ ਹੈ 20 ਕੇ ਦਿਨ ਸੁਣ ਵਿਚ ਰਹਿੰਦੇ ਹਨ ਹੁਣ ਉਸ ਨੂੰ ਕੀ ਖੁਰਾਕ ਜਾਂ ਕੋਈ ਪਾਉਡਰ ਦਿਤਾ ਜਾਵੇ ਇਸ ਬਾਰੇ ਚੰਗੀ ਜਾਣਕਾਰੀ ਦਿਉ ਜੀ ਧਨਵਾਦ ਜੀ?TagYes---- 08/07/23 08:22 PM10/07/23 09:23 AM11/07/23 04:51 PM-
7076Hayer Jatt ਸਤਿ ਸ੍ਰੀ ਆਕਾਲ ਜੀ ਅਸੀਂ ਬਾਸਮਤੀ ਦੇ ਫ਼ਸਲ ਸਬੰਧੀ ਖੇਤੀ ਮਾਹਿਰ ਨਾਲ਼ ਗੱਲ਼ ਕਰਨਾ ਚਾਹੁੰਦੇ ਹਾਂ ਇਸ ਦੇ ਸਬੰਧ ਚ ਕੋਈ ਮਾਹਿਰ ਦਾ ਫ਼ੋਨ ਨੰਬਰ ਉਪਲਭਦ ਹੋ ਸਕਦਾ ਹੈ?TagYes---- 08/07/23 08:01 PM10/07/23 09:22 AM11/07/23 04:53 PM-
7077Abhishek Sesbania Seeds mil jyega?TagYes---- 08/07/23 07:43 PM01/08/23 11:47 AM11/07/23 04:53 PM-
7078Rohan YadavYellow leaf of cotton? TagYes---- 08/07/23 07:24 PM10/07/23 09:21 AM11/07/23 04:53 PM-
7079Amanpreet singh grewalGood afternoon g.. Bakri 20 June nu cross hoyi c isde ki sanket ne gTagYes--
1
 
 08/07/23 06:28 PM10/07/23 09:21 AM11/07/23 04:54 PM-
7080ਗੁਰਨਾਮ ਸਿੰਘ ਸੰਧੂSat Shri Akal ji. 4 din di jiri nu pahli uriya nal ki paya jave?TagYes---- 08/07/23 05:23 PM10/07/23 09:21 AM11/07/23 04:54 PM-
7081Harvinder SinghSr g sahiwal cow de pregnancy de 10 month complete ho chuke a hle TK usne leva ni kitta 500 ml vitum h transition mix Cargill de feed v khwa ditti V5 injection Doctor ton check kra c baccha weak a but sahi a TagYes---- 08/07/23 04:21 PM08/07/23 05:00 PM11/07/23 05:22 PM-
7082Harvinder SinghSr g ਅੰਬ ਆੜੂ ਚੀਕੂ‌ ਅਮਰੂਦ ਲਾਉਣ ਦਾ ਸਹੀ ਸਮਾਂ ਕਿਹੜਾ ਹੈ?TagYes---- 08/07/23 04:17 PM08/07/23 05:00 PM11/07/23 05:20 PM-
7083gursewak singhKarela da fall vada ni ho reha?TagYes---- 08/07/23 04:06 PM08/07/23 05:00 PM11/07/23 05:19 PM-
7084Buta singh Sar ji satsiriakal ji sub staf nu ji ji1 saag wala turia kdo beejie ji 2 moogi di wadia warity keri a ji brani elaka ji?TagYes---- 08/07/23 03:19 PM08/07/23 03:41 PM11/07/23 05:19 PM-
7085ਬਲਦੇਵ ਸਿੰਘ ਨੰਬਰਦਾਰਚੌਲਿਆਂ ਤੇ ਹਰੇ ਰੰਗ ਦਾ ਕਿੱਡਾ ਐ ਜੀ। ਫ਼ਲ ਵੀ ਬਹੁਤ ਘੱਟ ਹੈ।ਫ਼ਲ ਵਧਾਉਣ ਲਈ ਕੋਈ ਉਪਚਾਰ ਦੱਸੋ ਜੀ। ਬਹੁਤ ਬਹੁਤ ਧੰਨਵਾਦ ਜੀ ?TagYes--
1
 
 08/07/23 02:58 PM10/07/23 10:38 AM11/07/23 05:17 PM-
7086Kamlesh nayak Sir es ghaas ki rok tham ke liye dawai batahiye sir?TagYesAudio
2
 
 
08/07/23 02:56 PM10/07/23 10:41 AM11/07/23 05:16 PM-
7087Harvinder singhSir je dist.hosiyarpur .panjab. me Bakari ke Kon se nasal ke Bakari ke farming karye ?TagYes---- 08/07/23 02:41 PM08/07/23 03:19 PM11/07/23 05:16 PM-
7088harmandeepbuta power mitti ch rla ka piii ha Ji upr mhii aa gyaa km kru ja ni ?TagYes--
1
 
 08/07/23 01:37 PM08/07/23 03:18 PM11/07/23 05:15 PM-
7089Kulwinder singhਸ਼੍ਰੀ ਮਾਨ ਜੀ ਕੱਦੂ ਰਾਮਤੋਰੀ ਕਰੇਲੇ ਖੀਰਾ ਕੱਕੜੀ ਆਦਿ ਸਾਰੀਆਂ ਵੇਲਾਂ ਦੇ ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖਰੀਦ ਕੇ ਬੀਜੇ ਸਨ। ਵੇਲਾਂ ਦੇ ਕੱਦ ਬਹੁਤ ਹਨ ਪਰ ਫ਼ਲ ਨਹੀਂ ਲੱਗ ਰਿਹਾ।ਜੋ ਥੋੜਾ ਲੱਗਦਾ ਵੀ ਹੈ ਉਹ ਵਿੱਚੋਂ ਖ਼ਰਾਬ ਹੈ ਜੀ। ਕਿਰਪਾ ਕਰਕੇ ਕੋਈ ਹੱਲ ਦੱਸੋ।TagYes--
1
 
 08/07/23 01:04 PM08/07/23 01:12 PM11/07/23 05:14 PM-
7090gurmeet singhssa ji eh pusha 44 jhona 22 june da lgya hoya ji 70 kg uria 25 kg potash nd 5 kg jink pai diti . jyada growth ni kr riha g . nd is di jad thik hai ya kuj pon de lod hai ji?TagYes--
3
 
 
08/07/23 12:24 PM08/07/23 12:47 PM11/07/23 05:11 PM-
7091ਜਗਜੀਤ ਸਿੰਘਬਾਸਮਤੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਹੱਥੀ ਕਟਾਈ ਕਰਕੇ ਪਰਾਲੀ ਪਸ਼ੂਆ ਲਈ ਵਰਤ ਸਕਦੇ ਹਾਂ ਜਿਸਦਾ ਝਾੜ ਵੀ ਚੰਗਾ ਹੋਵੇ 7 ਕ ਦਿਨ ਨੂੰ ਬਿਜਾਈ ਕਰਨੀ?TagYes---- 08/07/23 11:49 AM08/07/23 12:44 PM11/07/23 05:10 PM-
7092ਨਿਰਮਲ ਸਿੰਘ ਔਜਲਾਸੁਮਾਖ ਬਹੁਤ ਹੋ ਗਿਆ ਗੰਨੇ ਵਿੱਚ altrazine 800 g ਪਾਈ ਸੀ ਜੀਰੋ result ਆਇਆ.... ਚੌੜੇ ਪੱਤੇ ਵਾਲਾ ਕੋਈ ਨਦੀਨ ਨਹੀਂ ਹੈ ਜੀ... ਕੀ ਪਾਈਏ ਨੁਕਸਾਨ ਬਹੁਤ ਹੋ ਰਿਹਾ ਗੰਨੇ ਦਾ?TagYes--
1
 
 08/07/23 11:31 AM08/07/23 12:43 PM11/07/23 05:08 PM-
7093HarjotKi hun 1121 di paniri beej skde aa?TagYes---- 08/07/23 11:11 AM08/07/23 12:43 PM11/07/23 05:06 PM-
7094shamsher singhSir ji meri ik vashi aa sahiwal growth nahi kar rahi 2month di aa Derwornig vi keti aa salt badal 2 ke fir broton vi deti aa vashi sag semen di aa 10066 di aa?TagYes---- 08/07/23 10:57 AM08/07/23 12:43 PM11/07/23 05:06 PM-
7095Amandeep singhSir, double joint gende di paneeri kithon milu??? 1 acre khet lyi...plzzz dsseyo.TagYes---- 08/07/23 10:40 AM08/07/23 12:42 PM11/07/23 05:03 PM-
7096gurmeet singhssa ji eh pusha 44 jhona 22 june da lgya hoya ji . growth nhi kr riha c 30 kg uria nd 5 kg jink 33 pai ahai. jad de growth lye kuj pon de lod hai ya nhi ji ?TagYes--
3
 
 
08/07/23 10:14 AM08/07/23 12:42 PM11/07/23 05:02 PM-
7097parminder khuberSat sri akaal ji asi 26 jhona lagayea hai ji te panneri thodi badi hogi te hun ki kriye urea jyada paa sakde haan ji ?TagYes---- 08/07/23 10:07 AM08/07/23 12:42 PM11/07/23 05:01 PM-
7098baljit singhਇਹ ਕਿਸ purpose ਲਈ ਵਰਤੀ ਜਾਂਦੀ ਹੈ?TagYes--
1
 
 08/07/23 09:58 AM08/07/23 12:41 PM11/07/23 05:00 PM-
7099Sukhpreet Singh Dhillonਸਰ ਜੀ, ਹਲੇ ਮੂੰਗੀ ਏ। ਝੋਨਾ ਅਜੇ 20 ਦਿਨ ਤੱਕ ਲੋਨੇ ਏ ਮੂੰਗੀ ਚ ਘਾਹ-ਗੰਦ ਉਗ ਆਇਆ ਏ। ਹੁਣ ਵਾਹ ਸਕਦੇ 20 ਦਿਨ ਤੱਕ ਕੋਈ ਮੂੰਗੀ \'ਤੇ ਅਸਰ ਤਾਂ ਨੀ ਘੱਟ ਹੁੰਦਾ ?TagYes---- 08/07/23 09:36 AM08/07/23 12:41 PM11/07/23 04:59 PM-
7100ਮਨਦੀਪ ਸਿੰਘClone safeda?TagYes---- 08/07/23 09:19 AM08/07/23 12:41 PM11/07/23 04:56 PM-