All Questions

Search

All Expert Queries

Displaying 5501-5550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
5501gurjinder singhਭਾਰਤ ਵਿੱਚ ਦਾਣੇਦਾਰ ਯੂਰੀਆ ਨਹੀਂ ਮਿਲ ਸਕਦੀ, ਕਿਉਕਿ ਨੈਨੋ ਯੂਰੀਆ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਅਤੇ ਸਰਕਾਰ ਨਵੀਂ ਯੂਰੀਆ ਲੌਂਚ ਕਰਨ ਜਾ ਰਹੀ ਹੈ, ਜਿਸ ਕਰਕੇ ਹੁਣ ਯੂਰੀਆ ਮਿਲਣੀ ਔਖੀ ਹੋ ਜਾਵੇਗੀ। ਜਿਦਾ ਕਿ ਹੁਣ ਕੈਲਡਨ ਨਾਲ ਯੂਰੀਆ ਪਾਉਣੀ ਪਵੇਗੀ, ਕਿਉਕਿ ਲਗਾਉਣ ਲਈ ਹੁਣ ਯੂਰੀਆ ਨਹੀਂ ਮਿਲਣੀ ਤਾਂ ਬੰਦਾ ਕੀ ਕਰੇ। ਕੈਲਡਨ ਨਾਲ ਨਾ ਹੀ ਬੰਦਾ ਸਪਰੇ ਕਰ ਸਕਦਾ, ਇਸਦਾ ਕੋਈ ਹਲ ਦਸਿਆ ਜਾਵੇ?TagYesAudio
1
 
 09/08/23 11:53 AM09/08/23 02:43 PM10/08/23 05:46 PM-
5502gurjinder singhਕੀ ਇਹ ਇੰਜੇਕਸ਼ਨ ਬੱਚੇਦਾਨੀ ਵਿੱਚ ਲਗ ਸਕਦੇ ਹਨ। ਜਿਸ ਨਾਲ ਰਪੀਟ ਬਰੀਡਿੰਗ ਨੂੰ ਰੋਕਿਆ ਜਾ ਸਕੇ ਅਤੇ ਇਸਨੂੰ ਲਗਾਉਣ ਦਾ ਕੀ ਤਰੀਕਾ ਹੈ ਅਤੇ AI ਕਰਨ ਤੋਂ ਪਹਿਲਾ ਲਗਾ ਸਕਦੇ ਹਾਂ ਜਾਂ ਬਾਅਦ ਚ ਅਤੇ ਇਸਦਾ ਕਿਹੋ-ਜਿਹਾ ਰਿਜ਼ਲਟ ਆਉਂਦਾ ਹੈ, ਕਿਓਂਕਿ ਮੇਰੀ ਮੱਝ ਰਿਪੀਟ ਬਹੁਤ ਕਰ ਰਹੀ ਹੈ ਅਤੇ ਗੱਭਣ ਨਹੀਂ ਕਰ ਰਹੀ। ਇਸਦਾ ਕਿੰਨੇ ਘੰਟੇ ਅਸਰ ਰਹਿੰਦਾ ਹੈ ਅਤੇ ਇਸਨੂੰ ਕਦੋ ਵਰਤਣਾ ਚਾਹੀਦਾ ਹੈ?TagYesAudio
2
 
 
09/08/23 11:49 AM09/08/23 02:44 PM09/08/23 03:47 PM-
5503ਨੱਥਾ ਸਿੰਘਸਰ ਜੀ, ਮੇਰੇ ਕੋਲ ਡਰੈਗਨ ਫਰੂਟ ਦਾ ਬੂਟਾ ਹੈ। ਇਹਨੂੰ ਲਗਾਏ ਨੂੰ 2 ਸਾਲ ਹੋ ਗਏ ਹੈ। ਇਹਨੂੰ ਕੋਈ ਵੀ ਖਾਦ-ਖੁਰਾਕ ਨਹੀਂ ਪਾਈ। ਇਸਨੂੰ ਫਲ ਲਗਦਾ ਹੈ ਅਤੇ ਨਾਲ-ਦੀ-ਨਾਲ ਝੜ ਜਾਂਦਾ ਹੈ। ਇਸਨੂੰ ਕੀ ਪਾਇਆ ਜਾਵੇ ਕਿ ਇਹ ਠੀਕ ਹੋ ਜਾਵੇ?TagYesAudio-- 09/08/23 11:47 AM09/08/23 02:44 PM09/08/23 03:39 PM-
5504sohan dassSir ploon jhoti 10 din sun de rehnde ne eh transition feed nahi khandi te asi isnu caielez Paa sakde ha?TagYes---- 09/08/23 10:47 AM09/08/23 11:14 AM09/08/23 11:57 AM-
5505ਰਣਜੀਤ ਸਿੰਘ ਡਾਕਟਰ ਸਹਿਬ ਇਹਦੇ ਕੱਟੀ ਦੇ ਪਹਿਲਾ ਤਿੰਨ ਚਾਰ ਵਾਰ ਟੀਕਾ ਲਗਵਾਇਆ। ਤੇ ਖਾਲੀ ਨਿੱਕਲੀ ਹੁਣ ਦੋ ਵਾਰ ਦਵਾਈ ਭਰਾਉਣ ਤੋ ਬਾਅਦ ਕੱਲ 22 ਦਿਨ ਬਾਅਦ ਬੋਲੀ ਤੇ ਝੋਟੇ ਤੋ ਕਰੋਸ ਕਰਾਈ ਹੈ। ਤੇ ਇਸ ਤਰ੍ਹਾਂ ਦੀ ਤਾਰਾ ਜਿਹੀਆ ਅੱਜ ਸਵੇਰੇ ਵੇਖੀਆ। ਕੀ ਕੰਮ ਫਿਰ ਖਰਾਬ ਹੋ ਗਿਆ?TagYes--
1
 
 09/08/23 10:12 AM09/08/23 11:13 AM09/08/23 12:54 PM-
5506ਨਿਰਮਲ ਸਿੰਘ ਔਜਲਾSir fassai incense ka ki process hai.... gud marketing krna hai?TagYes---- 09/08/23 09:54 AM--09/08/23 01:31 PM-
5507Gaurav गेंदा की फसल को 30 दिन हो गए है खेत में खरपतवार बहुत बढ़ गया है क्या कोई खरपतवार नाशक डाल सकते है और कैसे डालें। धन्यवाद ?TagYes---- 09/08/23 09:40 AM09/08/23 11:13 AM09/08/23 01:19 PM-
5508Devendra Ye Patti sukud Rahi hai Eska kya upay hai?TagYes--
1
 
 09/08/23 09:33 AM09/08/23 11:13 AM09/08/23 01:21 PM-
5509gurjeetSir jhona vich siuonk di kihdi dva brti javy or kini brti javy kily di?TagYes---- 09/08/23 08:23 AM09/08/23 11:12 AM09/08/23 01:22 PM-
5510Karamjit kaur ਸਰ ਜੀ, ਮੇਰੀ ਗਾਂ ਹੈ। ਉਸਨੂੰ ਇੱਕ ਸਾਲ ਹੋ ਗਿਆ ਹੈ। ਕਈ ਵਾਰ ਮੈਂ ਟੀਕੇ ਵੀ ਲਗਵਾਏ ਨੇ ਅਤੇ ਦਵਾਈਆਂ ਵੀ ਖਿਲਾਈਆਂ ਨੇ, ਪਰ ਗੱਭਣ ਨਹੀਂ ਰਹਿੰਦੀ। ਉਸਦਾ ਦੁੱਧ ਵੀ ਦਿਨੋਂ-ਦਿਨ ਘੱਟ ਜਾਂਦਾ ਪਿਆ ਹੈ। ਕਿਰਪਾ ਇਲਾਜ ਦਸੋ?TagYesAudio-- 09/08/23 08:07 AM09/08/23 11:15 AM09/08/23 02:44 PM-
5511Lakhwinder singhਗੋਭੀ ਵਧੀਆ ਹੋ ਜਾਵੇ ਅਤੇ ਪੱਤੇ \'ਤੇ ਜਿਹੜੇ ਤੇਲੇ ਵਗੈਰਾ ਪੈ ਗਏ ਹਨ, ਇਹਨਾਂ \'ਤੇ ਕਿਹੜੀ ਸਪਰੇ ਕਰੀਏ?TagYesAudio-- 09/08/23 06:56 AM09/08/23 11:15 AM09/08/23 02:40 PM-
5512Lakhwinder singhKhadi sapra kria v gobi vadia ho j?TagYes---- 09/08/23 06:55 AM09/08/23 11:11 AM09/08/23 01:23 PM-
5513Talwinder singhSsa g..jowar nu gob di sundi lgi hoyi ha g.550 di sprray kri c usda koi result nhi miliya.us.usto baad coragen kiti spray krn to 20 mint baad barish pai gyi isda v koi asar nhi hoya..fame kr skde ha.j ha te kini dose kr skde ha..2.5 bigha ch?TagYes---- 08/08/23 11:14 PM09/08/23 11:02 AM09/08/23 01:26 PM-
5514saurya yadavसर जी, 3 दिन पहले मेरी गाय को 105 डिग्री बुखार हुआ था। उसके बाद उसे इंजेक्शन लगवाया तो बुखार थोड़ा ठीक हो गया था। तब से न तो जुगाली कर रही है और न ही कुछ खा रही है। पतला सा गोबर कर रही है और उसमें से भी बदबू आ रही है। अगले दिन डॉ. बुलाया तो उसने कई इंजेक्शन लगाए। उससे कोई फर्क नहीं पड़ा तो डॉक्टर ने limtos drip 1 लीटर चढ़ाई और उसमें इनेक्शन लगाए और उसने पबजोन और romicare का पाउडर, मीठासोड़ा, नींबू का रस और हिमालय पत्ती सब बताया था, उसे देने के लिए। मैंने सभी कुछ दे दिया है, पर 1 प्रतिशत भी फर्क नहीं दिखाई दिया। तब से न उसने कुछ खाया है और न ही जुगाली की है। 5-6 उसके ब्याने को रह गए है। कृपया कोई अच्छा सा इलाज बताए, जिससे मेरी गाय में कोई फर्क दिखाई दें?TagYesAudio-- 08/08/23 10:53 PM09/08/23 10:30 AM09/08/23 02:33 PM-
5515saurya yadavKripya kar ke illaj batye?TagYesAudio-- 08/08/23 10:48 PM09/08/23 10:30 AM09/08/23 01:27 PM-
5516davinder singhjhone kush butte shote reh gye ne ki ona nu gibbrellic acid di spray kar sakde a?TagYes---- 08/08/23 10:42 PM09/08/23 11:02 AM09/08/23 01:28 PM-
5517Joban Randhawaਸਰ ਮੈ ਪੀ ਆਰ 126 ਝੋਨਾ ਲਾਇਆ 15 ਜੁਲਾਈ ਦਾ ਲੱਗਾ ਹੈ ਓਸ ਵਿੱਚ ਬੂਟੇ ਦਾ ਕੋਈ ਕੋਈ ਪੱਤਾ ਦੂਸਰੇ ਪੱਤੇ ਨਾਲੋ ਵੱਡਾ ਹੋ ਰਿਹਾ ਹੈ ਅਤੇ ਉੱਪਰ ਤੋਂ ਸੁੱਕ ਰਿਹਾ ਹੈ ਇਸ ਨੂੰ ਕੀ ਬਿਮਾਰੀ ਹੋ ਸਕਦੀ ਹੈ ਅਤੇ ਇਸ ਦਾ ਕੀ ਹੱਲ ਹੈ?TagYes--
2
 
 
08/08/23 09:31 PM09/08/23 11:01 AM09/08/23 01:30 PM-
5518jagjeet singhHlo srr dikkat ta koi ni hun sundi pan di tyari aa sara lok hi payi jnda ta pauni apa v vdia Jada din result Mila kehdi best rhwo?TagYes--
1
 
 08/08/23 09:17 PM09/08/23 11:03 AM09/08/23 01:34 PM-
5519jagjeet singhHlo srr pr 126 da pata ewa hoo gya ik var urea paya 10 din hoo gaa lgii kii hal kita jawa achar alii makki ali jameen aa?TagYes--
4
 
 
08/08/23 09:05 PM09/08/23 11:00 AM09/08/23 01:36 PM-
5520jatinder singhFFG ਮਹੀਨੇ ਦੇ ਬੱਚੇ ਹਨ ਮਰ ਰਹੇ ਹਨ ਬੱਚੇ ਕਾਰਨ ਹੋ ਸਕਦਾ ਹੈ ਕਿਰਪਾ ਕਰਕੇ ਹੱਲ ਦੱਸੋ?TagYes---- 08/08/23 08:20 PM09/08/23 11:00 AM09/08/23 01:37 PM-
5521jatinder singh ਮੈਂ ਮੁਰਗੀਆ ਰੱਖੀਆ ਹਨ ਵੰਨ ਮੰਥ ਦੀਆਂ ਹਨ ਤਿੰਨ ਮੁਰਗੀਆਂ ਮਰ ਚੁੱਕੀਆਂ ਹਨ ਮੁਰਗੀਆਂ ਮਰ ਰਹੀਆਂ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ?TagYes---- 08/08/23 08:18 PM09/08/23 10:58 AM09/08/23 01:38 PM-
5522Manjit SinghSir khet di watt nal a problem ha koi hal?TagYes--
2
 
 
08/08/23 08:04 PM09/08/23 10:34 AM09/08/23 01:39 PM-
5523inderjitSir 1121 te 26 jhone te urea dap te zink 21 di kne dojo pa sikde aa te kne din De jhone te pa skde ha and 0052 De nl v urea dap pa skdeaa vistar nl dso ?TagYes---- 08/08/23 05:59 PM09/08/23 10:34 AM08/08/23 06:14 PM-
5524major singhਸਰ ਜੀ ਮੈਂ ਮੰਡੀ ਵਿਚੋਂ ਗਾਂ ਖ਼ਰੀਦੀ ਸੀ 15 ਲੀਟਰ ਦੁੱਧ ਹੈ 5 ਦਿਨਾਂ ਦੀ ਸੂਈ ਹੈ ਇਕ ਥਣ ਵਿਚੋਂ ਖ਼ੂਨ ਆਉਂਦਾ ਹੈ ਕੋਈ ਹਲ ਦੱਸੋ ਜਲਦੀ ਧੰਨਵਾਦ ?TagYes---- 08/08/23 05:23 PM08/08/23 05:48 PM08/08/23 06:18 PM-
5525jatinder brarbai ji duje suye maj aa 8 mahina suru hoyea ki khurak paiye bai ?TagYes---- 08/08/23 04:25 PM08/08/23 05:48 PM08/08/23 06:28 PM-
5526Balvir Singh Mann126 jhona 15 7 nu laya Dap 50 kg loha 10kg urea 2 bag 33 zink prabhat but growth nahi kariha retli zamin aa?TagYes--
1
 
 08/08/23 04:15 PM08/08/23 05:48 PM08/08/23 06:26 PM-
5527Dipak Kumar Verma सर जी, इज्जत नगर बरेली में ठीक रहेगा मुझे वहां के बारे में जानकारी चाहिए और जानकारी के लिए वहां का नंबर आपकी मेहरबानी होगी?UntagYes---- 08/08/23 04:11 PM--08/08/23 06:22 PM-
5528major singhਸਰ ਜੀ ਮੈਂ ਗਾਂ ਖ਼ਰੀਦੀ ਹੈ 55.000 ਦੀ ਮੰਡੀ ਵਿਚੋਂ 15 ਲੀਟਰ ਦੁੱਧ ਹੈ ਪਰੰਤੂ ਇੱਕ ਥਣ ਵਿਚੋਂ ਖ਼ੂਨ ਆਉਂਦਾ ਹੈ ਕੋਈ ਹਲ ਦੱਸੋ ਜਲਦੀ ਧੰਨਵਾਦ TagYes---- 08/08/23 04:08 PM08/08/23 04:10 PM08/08/23 06:20 PM-
5529Kamlesh choudharyWhat is This breed?TagYes--
1
 
 08/08/23 03:57 PM08/08/23 04:08 PM08/08/23 06:21 PM-
5530Dalvir Dhaliwalਗਾਂ ਨੂੰ ਮੋਕ ਦਸਤ ਨਹੀਂ ਹਟ ਰਹੀ ਕੋਈ ਹੱਲ ਦਸੋ?TagYes---- 08/08/23 03:43 PM08/08/23 04:07 PM08/08/23 03:53 PM-
5531sukhpinder singh bhullarਸਰ ਮੱਛੀ ਪਾਲਣ ਲਈ ਲੋਣ ਅਤੇ ਇਸ ਉਪਰ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿਉ ਜੀ ਅਤੇ ਕਿਹੜੇ ਪਰੂਫ ਜਰੂਰੀ ਹੋਣਗੇ?TagYes---- 08/08/23 03:26 PM08/08/23 04:07 PM08/08/23 03:55 PM-
5532ਜਗਜੀਤ ਸਿੰਘਇਸ ਮੱਖੀ ਦੀ ਗਿਣਤੀ ਚਰੀ ਵਿੱਚ ਬਹੁਤ ਜ਼ਿਆਦਾ ਹੈ ਇਸਦਾ ਕੀ ਨੁਕਸਾਨ ਹੈ ਤੇ ਕਿਵੇਂ ਖਤਮ ਕੀਤੀ ਜਾ ਸਕਦੀ ਹੈ? TagYes--
1
 
 08/08/23 03:07 PM08/08/23 04:07 PM08/08/23 04:10 PM-
5533Suresh Chand जारी किस्म 1887 मे कुछ पौधे बड गए है कृपया ईलाज बताओ?TagYes---- 08/08/23 03:04 PM08/08/23 04:06 PM08/08/23 03:57 PM-
5534Suresh Chand जारी किस्म 1887 मे कुछ पौधे बड गए है कृपया ईलाज बताओ?TagYes---- 08/08/23 03:04 PM08/08/23 04:06 PM08/08/23 03:57 PM-
5535Kulwant Singh Deolਫ਼ਲਦਾਰ ਖਜੂਰ ਦੇ ਬੂਟੇ ਲਾਉਣੇ ਆ। ਕੋਈ ਭਰੋਸੇਯੋਗ ਸਰੋਤ ਹੋਵੇ ਪੰਜਾਬ ਵਿੱਚ ਤਾਂ ਜ਼ਰੂਰ ਦੱਸਣਾ ਜੀ?TagYes---- 08/08/23 02:47 PM08/08/23 04:05 PM08/08/23 03:59 PM-
5536sukhvinder SinghSir ਝੋਨੇ ਵਿੱਚ ਵੁਈ ਉੱਗੀ ਨੂੰ 2 ਹਫ਼ਤੇ ਹੋ ਗਏ ਹਨ ਕਿਹੜਾ herbicide ਵਰਤ ਸਕਦੇ ਹਾਂ ਜੀ?TagYes---- 08/08/23 02:26 PM08/08/23 04:05 PM08/08/23 04:07 PM-
5537Kulbir Singh Meri buffalo ka last month hai pregnancy ka, vaginal prolapse ki problem ho rhi hai. Please koi solution btayiye?TagYes---- 08/08/23 02:23 PM08/08/23 04:04 PM08/08/23 04:24 PM-
5538TarunSir jhona 30 din da hogya hai pr110 sir nadeen bhut c taal krvyi hai nadeen di khad dap or super payi c hun ki paya Jaye chnga futara hoye or growth v sir urea nl.ki ki pya Jaye patte koi koi peela hai?TagYes---- 08/08/23 02:11 PM08/08/23 04:03 PM08/08/23 04:22 PM-
5539Harminder Singh Sir feed dasdo ji milking wale animlas liya ji And sir preagnant and non preagnant ke liya dewormer ke meadicines batado ji?TagYes---- 08/08/23 02:06 PM08/08/23 02:08 PM08/08/23 04:17 PM-
5540Ashish Dwivediधान मे यह रोग लग गया है?TagYes--
3
 
 
08/08/23 02:00 PM08/08/23 02:06 PM08/08/23 04:12 PM-
5541Murari KumarKon si dwai de?TagYes--
1
 
 08/08/23 01:37 PM08/08/23 02:02 PM08/08/23 04:13 PM-
5542ਬਲਵਿੰਦਰ ਸਿੰਘSir ji ਮੱਝ ਹੀਟ ਵਿੱਚ ਨਹੀਂ ਆ ਰਹੀ ਮੱਝ ਸੂਈ ਨੂੰ 7 ਮਹੀਨੇ ਹੋ ਗਏ ਹਨ agrimin fort mineral mixture ਲਗਾਤਾਰ 70ਗ੍ਾਮ ਦੇ ਰਹੇ ਫਿਰ ਵੀ ਹੀਟ ਵਿੱਚ ਕਿਉਂ ਨਹੀਂ ਆ ਰਹੀ ਕਿ੍ਪਾ ਕਰਕੇ ਵਿਸਤਾਰ ਵਿੱਚ ਕੋਈ ਹੱਲ ਦੱਸੋ ?TagYes---- 08/08/23 01:14 PM08/08/23 02:02 PM08/08/23 03:49 PM-
5543ਰਾਜਿੰਦਰ ਸਿੰਘJabik kheti shuru karni a?TagYes---- 08/08/23 01:14 PM08/08/23 02:01 PM08/08/23 03:46 PM-
5544GsIk mazz a ji na ta boldi na oda pta lagda va te suei nu vi 9 mahine Hoge ne us vaste dr khenda si oenu kheri kit lag sakde ha Jeri bol pave te reh jave plz daso pisle saal onu kit gnrh inj pregma te re gyi si plz dso ki kariye ji ?TagYes---- 08/08/23 01:10 PM08/08/23 02:01 PM08/08/23 03:45 PM-
5545GsSir ga di a.i karwaei si te Tara kardi si ringdi vi te a.i karwa ti he o hun roj tara kari jandi he te vich tara de ki kar sakde haTagYes---- 08/08/23 12:44 PM08/08/23 02:01 PM08/08/23 03:40 PM-
5546jagjeet singhHloo ahh pdan kiwa aa dhukhan ala naa ehdi photo peji kii result AA ehda ja ehto hor uper di payi koi jldi dsna?TagYes--
1
 
 08/08/23 11:25 AM08/08/23 02:01 PM08/08/23 04:09 PM-
5547gurpreetਸਰ ਇਹਨਾਂ ਦੀ ਮਾਤਰਾ ਦੱਸਿਓ ਜੀ ਝੋਨੇ ਚ?TagYes--
2
 
 
08/08/23 11:02 AM08/08/23 11:08 AM08/08/23 03:19 PM-
5548Gurlal sandhu12.63 fungicide dose for sprey at paddy crop plz tell me?TagYes---- 08/08/23 10:51 AM08/08/23 11:08 AM08/08/23 11:49 AM-
5549LoveEk swaal hor veer ji bs es baare v jaankari dedeo ji 1847 de side te kite kite patte eda hoye ne eh ki problm hou veer ji Kite e aa bs ik duka?TagYes--
4
 
 
08/08/23 10:31 AM08/08/23 11:08 AM08/08/23 03:17 PM-
5550Moji foji Sir ji Mung ki fasal yello ho gyi h . Kya kre . Spray konsi kre?TagYes--
1
 
 08/08/23 10:21 AM08/08/23 11:07 AM08/08/23 11:54 AM-