Haryana
Search
ਜਮੀਨ ਚੋਂ ਮਿੱਟੀ ਪੁਟਾਈ ਆ.. ਲੈਵਲ ਇਕ ਕੀਤਾ ਜਮੀਨ ਦਾ.. ਝੋਨੇ ਦਾ ਝਾੜ ਵਧੀਆ ਲੈਣ ਲਈ ਕਿਸ ਚੀਝ ਜਾਂ ਖਾਦ ਦੀ ਵਰਤੋਂ ਕੀਤੀ ਜਾਵੇ
(pb)
ਅਮਰ ਜੀ ਝੋਨੇ ਦੀ ਬਿਜਾਈ ਜਾ ਲਵਾਈ ਤੋਂ 15 ਦਿਨ ਪਹਿਲਾਂ ਬੱਕਰੀਆਂ ਦੀਆਂ ਮੇਂਗਣਾ @1 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਖੇਤ ਵਿਚ ਚੰਗੀ ਤਰਾਂ ਨਾਲ ਰਲਾਓ। ਧੰਨਵਾਦ
ਹੈਲੋ ਜੀ। ਮੈਂ ਇਸ ਸਾਲ PB ਬਾਸਮਤੀ 7 ਦੀ ਪਨੀਰੀ ਦੀ ਬਿਜਾਈ ਕਦੋਂ ਹੋਣੀ ਚਾਹੀਦੀ ਹੈ।
(pb)
Punjab
ਹਰਵਿੰਦਰ ਸਿੰਘ ਜੀ ਪੰਜਾਬ ਬਾਸਮਤੀ 7 ਕਿਸਮ ਦੀ ਪਨੀਰੀ ਬੀਜਣ ਲਈ ਜੂਨ ਮਹੀਨੇ ਦੇ ਪਹਿਲੇ 15 ਦਿਨ ਢੁੱਕਵਾਂ ਸਮਾਂ ਹੈ, ਧੰਨਵਾਦ
Haryana
ਹਰਵਿੰਦਰ ਜੀ ਇਸਦੀ ਪਨੀਰੀ ਨੂੰ ਤੁਸੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ। ਧੰਨਵਾਦ
sukki seedhi beejai kiti hai ji aaj, PAU di advisory ayi hai heavy rainfall di, ki Aaj paani laa dita jave Yaa wait kra ?
(en)
Punjab
Gurjeet ji tuc wait kro kyuki meeh di sambhavna hai ate jekar jyada meeh aagya ta fasl da nuksaan hoega.dhanwad
1 एकड़ जमीन में कितने किलो की बिजाई करनी चाहिए ?
(hn)
Punjab
सचिन जी आप किस फसल की बिजाई करना चाहते हैं, किर्प्या अपना सवाल विस्तार से करें ताकि आपको सही जानकारी मिल सके, धन्यवाद
Sar Maine 1509 dhaan lagaya hai usmein ped badhane ki Shikayat a rahi hai aur vah 15 din ka ho gaya hai usmein abhi tak uriya Nahin lagaya hai kripya iski Sahi Dawai bataen jisse ped Ne badh sake ?
(hn)
Maharashtra
shakti ji aap iske liye Trichoderma Harzianum@2 kg prati acre ke hisab se istemal karen.dhanywad
SSA g gumare da bezz chi da ckhada bezz bijyea jjwe ta kitho Emily gajurr dasyeo vdyiea bezz Howe Mrs area talwandi sabho ( bathinda)
(pb)
Punjab
gurdeep ji tuc beej jive guara 80 ageta guara vargiyan kisman di bijai kar sakde ho isda beej lain layi tuc mere nal sampark kar sakde ho :- 8699555651.dhanwad
cuts on lemon fruit and then fruit fall down, what is the remedy ?
(pb)
Kulwant ji please send the photo of the plant so that we can guide you accordingly.thank you
सर जी मेरी भेंस हर आठ दिन बाद हिट में आ जाती है, और पानी जेसा पतले तार जेसे ताते कर रही हैं, क्रपया इलाज बताये ?
(hn)
उसे 250gm कलमीशोरा, 250gm जोखर, 250gm मीठा सोडा और 250gm फटकड़ी तवे पर गर्म कर लें फिर पाउडर बना दें और इन सभी का भी पाउडर बना कर मिक्स करके 50gm सुबह शाम खाली पेट दें और उसे Keeper plus पाउडर 30 ग्राम रोजाना 20 दिन तक दें और अगली हीट खाली छोड़ दें और उससे अगली हीट में भैंसे से क्रॉस करवाएं।
cuts on lemon and after some days fall down ?
(pb)
Kulwant ji please send the image of plant so that we can guide you accordingly.thank you
sir mujhe achi company ka mote dhaan ka beej batao jiski pedawar jyada ho ?
(hn)
Maharashtra
Asad ji aap 28p27 ki bijai kar sakte hai yeh mota dhan niklta hai yeh 30-32 qtl tak ki paidavar deti hai.dhanywad
2 ਝੋਟੀਆਂ ਜੀ ਇੱਕ 2 ਸਾਲ ਦੀ ਆ ਜੀ ਤੇ ਇਕ 3 ਸਾਲ ਦੀ ਓਹਨਾ ਨੂੰ ਬਣਨ ਵਾਸਤੇ ਤੇ ਵੱਧਣ ਫੁੱਲਣ ਵਾਸਤੇ ਕੀ ਦੇਈਏ ਜੀ ?
(pb)
Punjab
ਬਰਾੜ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid-DS bolus ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ
ਡਾਕਟਰ ਸਾਹਿਬ ਪੇਟ ਦੇ ਕੀੜਿਆਂ ਵਾਲਿਆਂ ਗੋਲੀਆਂ ਤਾਂ ਦਿੱਤੀਆਂ ਵਿਆਂ ਜੀ
Sir kaddoo di vale edaa fall sukk rihaa ki reason ho skdaa ?
(en)
Punjab
Simranpreet Singh ji kaddu di val upar NPK 19:19:19 @5-10gm /ltr panti te Mancozeb 75% @4gm/ltr paani de hisab nal spray kar skde ho ate 7 din de vakfe to khatti lassi di spray krde raho... Dhanvad
Punjab
Simarjeet ji eh fungus de karn hunda hai isde layi tuc mancozeb@400 gram nu prati acre de hisab nal spray karo,dhanwad
ਵੀਰ ਜੀ ਮੈਂ ਫਲਾਂ ਦੇ ਬੂਟੇ ਪ੍ਰਾਪਤ ਕਰਨੇ ਸੀ ਵਧੀਆਂ ਕਿਸਮਾਂ ਦੇ ਫਲਦਾਰ ਬੂਟੇ ਕਿੱਥੋਂ ਮਿਲਦੇ ਹੈ ਦੱਸੋ ਜੀ ?
(pb)
Punjab
ਜਗਮੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੇ ਫ਼ਲਦਾਰ ਬੂਟੇ ਲੈਣੇ ਹਨ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਕਿਥੋਂ ਬੂਟੇ ਲੈ ਸਕਦੇ ਹੋ। ਧੰਨਵਾਦ
Sir ਅਨਾਰ de leaf mud rhe ne koi hall dso ki vja krke ho rhe ne ji ?
(pb)
jasveer ji eh machar de hmle karn hunda hai. tuc roger ja malathion@2ml per litre pani de hisab nal spray karo,dhanwad
sir ji, ਦੁੱਧ ਦੇਣ ਵਾਲੀਆਂ ਗਾਵਾਂ ਅਤੇ ਵੱਛੀਆਂ ਦੀ deworming ਦੇ ਲਈ tablets ਵਧੀਆ ਜਾ injection ਕਿਰਪਾ ਕਰਕੇ medicine ਦਾ ਨਾਮ ਦੱਸੋ ?
(pb)
ਬਲਵਿੰਦਰ ਜੀ ਤੁਸੀ ਪਸ਼ੂਆਂ ਨੂੰ albendazole, fenbendazole, piperazine, fenbendazole & ivermectin, Albendazole & ivermectin, ivermectin, levamisole hydrochloride & oxyclozanide ਸਾਲਟ ਦੀਆ ਗੋਲੀਆਂ ਦੇ ਸਕਦੇ ਹੋ ਜੇਕਰ ਪਸ਼ੂ ਗੱਭਣ ਹੈ ਤਾਂ ਗੱਭਣ ਲਈ fenbendazole & ivermectin, ivermectin, levamisole hydrochloride & oxyclozanide, fenbendazole ਇਹਨਾਂ ਵਿੱਚੋ ਕੋਈ ਵੀ ਦੇ ਸਕਦੇ ਹੋ
ਜੀ ਕੱਦੂਆਂ ਦੀਆਂ ਵੱਲਾ ਤੇ ਫਲ ਨਹੀਂ ਲੱਗਦਾ ਹਲ ਦੱਸੋ ?
(pb)
ਸਿੱਧੂ ਜੀ ਇਸਦੇ ਉਪਰ ਇਕ ਤਾ ਕੀਤਾ ਦਾ ਹਮਲਾ ਹੈ ਇਸਦੇ ਲਈ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਦੂਜਾ ਤੁਸੀ ਇਸਦੇ ਉਪਰ NPK 191919 @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਵੀਰ ਜੀ ਚੋਲੇ ਇਸ ਤਰਾਂ ਕਿਉਂ ਹੋ ਰਹੇ ਹਨ ?
(pb)
Haryana
ਸਿੱਧੂ ਜੀ ਫ਼ਸਲ ਉੱਪਰ ਰਸ ਚੁਸਕ ਕੀਟਾਂ ਦਾ ਹਮਲਾ ਹੈ, ਇਸਦੇ ਕੰਟਰੋਲ ਲਈ ਤੁਸੀਂ Imidacloprid 17.8% SL @1ml /ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ, ਧੰਨਵਾਦ
ਸਿੱਧੂ ਜੀ ਇਹ ਮੱਛਰ ਦਾ ਹਮਲਾ ਹੈ ਇਸਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sat sri akaal sir g plz milk kit injections da name daseo sade local doctor sanu transparent bottle vich pa k dende a te double paise lende a kirpa krke vistar seht name daseo ?
(pb)
Amritpal ji milk kit koi kit nhi hai iss vich harmons lai injection varte jnde hai jiss vich saria harmons wale injections nu mix krke lgaya jnda hai jo doctor pashu di condition de hisab nal lgga dinda ha kyuki ehh sare harmons lai varte jnde hai iss lai tuci nazdiki kise vdhia doctor nal sampark kr skde ho.
mere mango tree me leaves dry ho rahe h kn sa medicine use kre ?
(en)
Rajasthan
Prakash ji mango ke plant me potash ki kmi hai, eske liye aap NPK 13:00:45 @ 5-10gm/ltr paani ke hisab se 3 bar spray kre aur plant ko 2-3kg vermicompost daale... Dhanyvad
Maharashtra
Prajjwal prakash ji yeh tatv ki kami hai iske liye aap vermicompost @4 kilo prati paudha daale,dhanywad
dhan basmati 1509 Ka supar bij chaiye kahanse milega ?
(hn)
Punjab
Virender ji kripya aap btaye ke aapko kitna quantity men seed chahiye jisko jan ne ke liye hmari team ki tarf se aapko call bhi ki gayi thi lekin aapke dwara koi jwab nahi mila to kripya poori jankari ke liye beej ki quinatity btaye UP men iska beej nahi mil raha hai yeh aapko kisi aur state se mangvana padega,dhanywad
Sir ji PR 122 vare dasso ji es da ostan jhaad kina ji, esdi paneeri beejan di date dasso ji, es da vadia beej kitho milu ?
(pb)
Haryana
Beant ji PR 122 da jhaad lagbhag 31 quintal tak hai eh 145 din laindi hai pakkan layi isdi paniri tuc hun beej sakde ho kyuki jhona laun di tareek 10 june di diti gayi hai,beej isda tuc krishi vigyan kendra to lai sakde ho jisda contact number 0164-2215619 hai.dhanwad
devmedia
(pb)
Haryana
Parma ji eh 123 dina vich pakk jandi hai ate isdi bijai hun kar sakde ho ate paniri vi hun beej sakde ho. eh lagbhag 30 quintal tak jhaad de dindi hai,dhanwad
sir ji kaddu estrah hoi jande aa ji. es da hal dasso ji ?
(pb)
Punjab
beant ji eh pani di kami de karn ho reha hai isde layi tuc isnu 3-3 din te pani laao,dhanwad
ਹਰੀ ਮੂੰਗੀ ਬੀਜੀ ਨੂੰ 9 ਦਿਨ ਹੋਗੇ ਨਦੀਨਾਂ ਦੀ ਰੋਕਥਾਮ ਲਈ ਢੁਕਵੀਂ ਨਦੀਨਨਾਸ਼ਕ ਦਵਾਈਆਂ ਦਾ ਇਸਤੇਮਾਲ ਕਿਵੇਂ ਕਰੀਏ ?
(pb)
Haryana
ਸੁਖਜਿੰਦਰ ਜੀ ਇਸਦੇ ਲਈ ਤੁਹਾਨੂੰ ਗੋਡੀ ਕਰਨੀ ਪਏਗੀ ਪਹਿਲੀ ਗੋਡੀ 4 ਹਫਤਿਆਂ ਤਕ ਕਰੋ। ਧੰਨਵਾਦ
passu de sun toh baad kehdi medicines deni chahidi aah milk increse krn lyi kro suggest sir ?
(en)
Ladi ji pashu nu suun ton badd vdhia hara chara deo ate kanak da dalia 1kg pka ke, 250gm gurr mix krke fir thnda krke 100ml saro da tel mix krke de skde ho ate mousam de hisab nal sahi dekbhal kro ate pashu nu Anabolite liquid 100-100ml swere sham, Lacup powder 100gm rojana de skde ho ehna nal pashu di kamjori durr rehndi hai ate dudh vich vadha hunda hai.
Punjab
Haldi 100 gram250 oil
sir,makki te spray lai liquid zinc te chelated zinc vichon kehri zinc da jayada result milda hai.zinc di spray karni hai keri mariae ?
(pb)
Mandeep ji tuc ehna dona vicho kise di vi varto kar sakde ho pr pehlan eh check karo lao ke vakya hi fasl vich isdi kami hai tahi tuc isdi varto karo,dhanwad
sir eh haldi bhar nikkal rahi a, es da patta thoda zaha suk raha na es da ki karran ah ?
(pb)
Punjab
ਪੱਤਾ ਸੁੱਕਣ ਦੀ ਕੋਈ ਖਾਸ ਸਮਿਆਂ ਨਹੀਂ ਇਹ ਗਰਮੀ ਨਾਲ ਹੈ ਬਾਅਦ ਵਿੱਚ ਠੀਕ ਹੋ ਜਾਵੇਗਾ
सर एचएफ गाय चार बार रिपीट हो गई है UTROVET forte bolus दस दस के दो पैकेट दिए थे फिर भी रिपीट हो गई है इंजेक्शन BUSELIN injection l,p, 4 mcg ml Gynrich लगवाया था ?
(hn)
Punjab
यदि वो 21-22 बाद दिन हीट में आती है तब उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है।
ਸਤਿਕਾਰਯੋਗ ਕਿਸਾਨ ਭਰਾਵੋ ਅਤੇ ਸਹਿਕਾਰਤਾ ਸਾਥੀਉ ਇਫਕੋ ਪੰਜਾਬ ਵੱਲੋ ਕਿਸਾਨਾਂ ਲਈ ਨੈਨੋ ਯੂਰੀਆ ਤਰਲ “ਉਪਯੋਗ ਅਤੇ ਮਹੱਤਵ ਵਿਸ਼ੇ ਤੇ ਇੱਕ ਵੈਬੀਨਾਰ ਮਿਤੀ 21.05.2021 ਨੂੰ ਬਾਅਦ ਦੁਪਹਿਰ 3:00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੋਰਾਨ ਵਿਸ਼ਵ ਵਿੱਚ ਪਹਿਲੀ ਵਾਰ ਨਿਰਮਾਣ ਕੀਤੇ ਗਏ ਯੂਰੀਆ ਤਰਲ ਦੇ ਸੰਬੰਧ ਵਿੱਚ ਖੇਤੀ ਵਿਗਿਆਨੀਆਂ ਵੱਲੋ ਚਰਚਾ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀ ਹੇਠ ਦਿੱਤੇ ਯੂਟਿਉਬ ਲਿੰਕ ਤੇ ਕਲਿੱਕ ਕਰਕੇ ਸਿੱਧੇ ਜੁੜ ਸਕਦੇ ਹੋ ਜਾ ਯੂਟਿਉਬ ਤੇ IFFCOindia ਸਰਚ ਕਰੋ। ਪ੍ਰੋਗਰਾਮ ਮਿਤੀ 21.05.2021 ਨੂੰ ਬਾਅਦ ਦੁਪਹਿਰ 3.00 ਵਜੇ ਸ਼ੁਰੂ ਹੋਵੇਗਾ, ਇਸ ਲਈ ਯੂਟਿਉਬ ਲਿੰਕ ਤੇ 2.45 ਵਜੇ ਕਲਿੱਕ ਕਰੋ। ਪ੍ਰੋਗਰਾਮ ਫਿਰ ਹੀ ਲਾਇਵ ਆਵੇਗਾ। ਤੁਹਾਨੂੰ ਸਨਿਮਰ ਬੇਨਤੀ ਹੈ ਕਿ ਵੱਧ ਤੋ ਵੱਧ ਗਿਣਤੀ ਵਿੱਚ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਖੇਚਲ ਕਰੋ। https://www.youtube.com/user/IFFCOindia ਧੰਨਵਾਦ।
(en)
Punjab
ਹਿਮਾਂਸ਼ੂ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਸੰਗਰੂਰ ਜਿਲੇ ਚ ਅਦਰਕ ਦੀ ਖੇਤੀ ਹੋ ਸਕਦੀ ਹੈ ਜਨਾਬ ਧੰਨਵਾਦ ਸਹਿਤ ?
(pb)
Punjab
ਜੱਸੀ ਜੀ ਸਂਗਰੂਰ ਜ਼ਿਲੇ ਵਿੱਚ ਤੁਸੀਂ ਅਦਰਕ ਲਗਾ ਸਕਦੇ ਹੋ ਪਰ ਮੁੱਖ ਤੋਰ ਤੇ ਇਹ ਫ਼ਸਲ ਕਰਨਾਟਕ, ਉੜੀਸਾ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਗੁਜਰਾਤ ਵਿੱਚ ਉਗਾਈ ਜਾਂਦੀ ਹੈ, ਧੰਨਵਾਦ
ਕਿਲੇ ਵਿਚ ਜਿਪਸਮ ਕਿਨੇ ਬੋਰੀਆਂ ਪੁਉਣੀਆ ਚਹਾਇਦੀਆ ਹਨ ਸਰਤਾਜ ਜਿਪਸਮ ?
(pb)
Haryana
ਹਰਪ੍ਰੀਤ ਜੋਹਲ ਜੀ, ਤੁਸੀਂ 1qtl Zypsum /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ Zypsum ਦੀ ਵਰਤੋਂ ਕਰਨ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਪਤਾ ਲਗ ਸਕੇ ਕਿਹੜੀ ਖਾਦ ਤੇ ਕਿਨੀ ਮਾਤਰਾ ਵਿੱਚ ਵਰਤਣੀ ਹੈ, ਧੰਨਵਾਦ
ਸਰ ਜੀ ਖੇਤਾਂ ਨੂੰ ਗੋਹੇ ਵਾਲੀ ਦੇਸੀ ਰੂੜੀ ਪਾੳਣੀ ਚਾਹੀਦਾ ਹੈ ਕਿ ਨਹੀਂ ਇਸ ਦੇ ਕੀ ਲਾਭ ਅਤੇ ਨੁਕਸਾਨ ਹਨ ਦੱਸਿਆ ਜਾਵੇ ਅਤੇ ਕਿਲੇ ਦੀ ਕਿੰਨੀਆਂ ਟਰਾਲਿਆ ?
(pb)
Haryana
ਹਪ੍ਰੀਤ ਜੀ ਰੂੜੀ ਖੇਤ ਵਿਚ ਪਾਉਣ ਦੇ ਫਾਇਦੇ ਹੀ ਹਨ ਇਸਦਾ ਕੋਈ ਨੁਕਸਾਨ ਨਹੀਂ ਜੇਕਰ ਲੋੜ ਤੋਂ ਵੱਧ ਨਾ ਪਾਈ ਜਾਏ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਫ਼ਸਲ ਨੂੰ ਸਾਰੇ ਤੱਤ ਉਪਲੱਬਧ ਕਰਾਉਂਦੀ ਹੈ ਮਿੱਟੀ ਵਿਚ ਪਾਣੀ ਨੂੰ ਸਹਾਰਨ ਦੀ ਸ਼ਕਤੀ ਵੱਧ ਜਾਂਦੀ ਹੈ। ਇਸਦੀ ਮਾਤਰਾ ਇਕ ਏਕੜ ਵਿਚ 4 ਟਨ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਧੰਨਵਾਦ
लोकी टमाटर और चौला मे यह रोग है कृप्या इसकी दवा बतायें ?
(hn)
Punjab
अरविंद जी, किर्प्या फसल की तस्वीर शेयर करें ताकि पता चल सके कि कौनसा रोग है और आपको सही जानकारी मिल सके, धन्यवाद
ਸਤਿ ਸ੍ਰੀ ਆਕਾਲ ਜੀ, ਗਾ ਦੇ ਲੇਵੇ ਨੂੰ ਹਲਕੀ ਜਿਹੀ ਸੋਜ ਹੈ ਤੇ ਲੇਵਾ ਥੋੜਾ ਜਿਹਾ ਸਖ਼ਤ ਹੈ ?
(pb)
ਇਸ ਨੂੰ Gardplus inj. 4.5gm, ascrobic acid 20ml, Megludyne inj 20ml ਲਗਵਾਓ ਅਤੇ ਇਹ ਸੋਜਿਸ਼ ਦੇ ਹਿਸਾਬ ਨਾਲ 2 ਜਾ 3 ਦਿਨ ਲਗਵਾਓ ਬਾਕੀ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
saadi area ch daaker jameen hai tekhe te 70000 nu jameen ki bach skda hai plz explain kreyo ?
(pb)
Punjab
Amrit ji eh depend karda hai ke tuc isde vich kehdi fasl di bijai karde ho ate tuc usda mandikarn kive karde ho jekar tuc isdi khaadan ja beej jo vi sman hai nagd laike aunde ho ta tuhanu munafa ho jayega kyuki jekar tuc viyaj te eh sariyan cheejan laike aunde ho ta tuhanu usde vich kuch nahi bachda hai ate jekar tuc marginal farmer ho fer tuc is keemat te jameen theke te lain da faisla poora budget bna ke hi lavo.
devmedia
(pb)
Punjab
Gurjinder ji sadi research de according tuhade ilake de nede ehi farmer ne jo naphier bajre di kheti karde han jekar koi hor kisan tuhade ilake de aas paas milde han ta tuhanu usde bare jankari de diti jayegi.dhanwad
devmedia
(pb)
Rajasthan
Gurjinder ji kirpa krke semen straw di photo upload kro ji tuci kis semen vare jankari lena chahunde ho tan jo tuhanu sahi jankari diti ja skee.
ਡਾਕਟਰ ਸਾਬ ਕੱਟੀ ਆ ਹਾਲੇ 5 ਦਿਨ ਦੀ ਹੋਈ ਆ ਕਿ ਇਹਨੂੰ ਲੱਸੀ ਪਿਲਾ ਸਕਦੇ ਹਾਂ je ਹਾ ਤਾਂ ਕਦੋਂ ਤੋਂ ਪੀਲਾ ਸਕਦੇ ਹਾਂ ਤੇ ਦਿਨ ਚ ਕਿੰਨੀ ਲੱਸੀ ਪੀਲਾ ਸਕਦੇ ਹਾਂ ?
(pb)
Punjab
ਗੁਰਪ੍ਰੀਤ ਜੀ ਤੁਸੀ ਉਸ ਨੂੰ 15 ਦਿਨਾਂ ਵਿੱਚ 2 ਜਾ 3 ਵਾਰ ਲੱਸੀ ਪਿਲਾ ਸਕਦੇ ਹੋ ਜੇਕਰ ਉਸ ਨੂੰ ਕਬਜ਼ ਰਹਿੰਦੀ ਹੈ ਫਿਰ 100ml ਲੱਸੀ ਅਤੇ 50ml ਸਰੋਂ ਦਾ ਤੇਲ ਮਿਕਸ ਕਰਕੇ 3 ਦਿਨ ਲਗਾਤਾਰ ਪਿਲਾ ਸਕਦੇ ਹੋ ਜਿਸ ਨਾਲ ਪੇਟ ਸਾਫ ਹੋ ਜਾਂਦਾ ਹੈ
suar palan traning karni h kab or kha se hogi ?
(hn)
Punjab
Pramod ji yadi aap suar palan ki training ke vare mai jankari lena chahte ha too abhi iski kahi bhi koi training nhi di jaa rehi hai jaise hei iski training suru hogi apko phone krke btaa dia jayega.
dr. saab koi vdia jeha feed formula daso buffalo lyi jis naal milk v vde & health v theek rhe plz jrur daseyo te matra v jrur daseyo 1 quintal lyi dhanwad ?
(pb)
Rajasthan
100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai ehh tuci majha nu 2kg dudh mgar 1kg de hisab nal ate cow nu 3kg dudh mgar 1kg de hisab nal de skde ho ate ohna nu vdhia mineral mixture 50 ton 100gm rojana de skde ho..
mineral mixture kis company da sab to vdia a jrur daso ?
(pb)
Tuci mineral mixture kise bhi company da vart skde ho jiwe tuci Agrimin, Bovimin-b, Minfa gold, CRS, Repromin koi bhi de skde ho.
Punjab
Guru Angad Dev veterinary Ludhiana mineral mixture hai
Punjab
ਤੁਸੀਂ ਪਸੂਆਂ ਨੰ agrimin,minfa gold,bovimin b, crs ਕੋਈ ਵੀ ਪਾਊਡਰ ਵਰਤ ਸਕਦੇ ਹੋ,ਇਹ ਤਿੰਨ ਮਹੀਨੇ ਪਾਊਡਰ ਬਦਲ ਸਕਦੇ ਹੋ,ਇਸ ਨਾਲ ਮਿੱਠਾ ਸੋਡਾ 20gram ਵਰਤ ਸਕਦੇ ਹੋ
desi goat good how we do care ?
(pb)
Punjab
Sir, for the better growth of the goat please feed them with the green fodder according to season, like now a days you can feed them with maize, barseem . along with the good balanced diet please give them groviplex liquid 15-20 ml daily. thank you
tamatar ka kheti kab Karen barsati wala bij ke liye ?
(hn)
Maharashtra
Ajith ji aap patjad aur sardi ke mosam ke liye June-July ke mahine nursery ki bijai kar skte ho... Dhanyvad
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
devmedia
(pb)
ਨਿਰਮਲ ਜੀ ਤੁਸੀ ਇਹ ਪਸ਼ੂ ਨੂੰ ਰੋਜਾਨਾ 1 ਗੋਲੀ ਦੇ ਸਕਦੇ ਹੋ ਇਹ ਪੀਸ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦੇ ਸਕਦੇ ਹੋ ਜਾ ਫਿਰ ਜਿਵੇਂ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਹਿਸਾਬ ਨਾਲ ਦੇ ਸਕਦੇ ਹੋ
Punjab
ਇਸ ਗੋਲੀ ਦਾ ਫਾਇਦਾ ਕੀ ਹੈ
ਨਿਰਮਲ ਜੀ ਇਹ ਗੋਲੀਆਂ ਪਸ਼ੂ ਨੂੰ ਹੀਟ ਲਿਆਉਣ ਦਾ ਕੰਮ ਕਰਦੀਆਂ ਹਨ ਅਤੇ ਓਹਨਾ ਨੂੰ ਗੱਬਣ ਰਹਿਣ ਵਿਚ ਵੀ ਸਹਿਇਤਾ ਕਰਦੀਆਂ ਹਨ
Best seed for guar ?
(pb)
Punjab
Amanjot ji tuc guar diyan kisman jive HG 563, Guara 80,HG 365 di bijai kar sakde ho,dhanwad
devmedia
(pb)
ਦਵਿੰਦਰ ਸਿੰਘ ਜੀ ਇਸਦੇ ਲਈ ਤੁਸੀਂ Fipronil 5% SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਅਤੇ ਨੀਮ ਤੇਲ ਦੀ ਸਪਰੇਅ ਕਰਦੇ ਰਹੋ, ਧੰਨਵਾਦ
devmedia
(pb)
Punjab
ਹਾਂਜੀ ਗੁਰਜਿੰਦਰ ਜੀ ਤੁਸੀ ਉਸ ਨੂੰ 15ml ਦੇ ਸਕਦੇ ਹੋ
sunrice herbicide bare poori jankari deo g 1) khet ch pani kinna hove, 2) dose, 3) kehria fasla lae hai, 4) result kinne dina da hai ?
(pb)
Simarjit ji eh ik post emergence herbicide hai jo jhone vich ghah ate hor nadeena nu marn vich madad karda hai isdi matra 40 gram prati acre de hisab nal spray karo.spray karn same khet vicho faltu pani bahr kad deo ate khet vich nami hoye fer spray kar deo ate 24 ghntea bad khet nu pani la deo,isda result 15-18 din tak rehnda hai.dhanwad
panieri pr114 de beje nu 15 din ho ge kite kite white hunde ji ?
(pb)
Punjab
Gurpreet ji Paneeri de patte halke white-yellow hon da karn lohe di ghat hundi hai, lohe di ghat nu poora krn lai ferrous sulphate @5-10gm/ltr paani de hisab nal 7 din de vakfe to 3 var spray kar skde ho... Dhanvad
devmedia
(pb)
Punjab
ਗੁਰਜਿੰਦਰ ਜੀ ਤੁਸੀ ਉਸ ਨੂੰ 15ml ਦੇ ਸਕਦੇ ਹੋ ਇਹ ਤੁਸੀ ਦੁੱਧ ਵਿੱਚ ਘੋਲ ਕੇ ਵੀ ਬੋਤਲ ਨਾਲ ਪਿਲਾ ਸਕਦੇ ਹੋ
ਗਾ ਨੂੰ ਅਫਾਰਾ ਹੋ ਗਿਆ ਹੈ ਇਲਾਜ ਦੱਸੋ ?
(pb)
Punjab
ਤੁਸੀਂ ਉਸ ਨੂੰ bloatosil 100ml ਦੀਆ 2 ਸ਼ੀਸ਼ੀਆਂ ਇਕੱਠੀਆਂ ਅਤੇ Kol-l liquid 500ml ਇਕ ਵਾਰ ਪਿਲਾਓ ਫਿਰ 1 ਘੰਟੇ ਬਾਅਦ brotone liquid 100ml ਦਿਓ
एक एकड़ मे प्याज का बीज़ कितना लगता हैं और खरीफ में प्याज की खेती करने मे कोई दिक्कत नहीं है क्या और कितनी पैदावार होती हैं, धन्यवाद जी ?
(hn)
Punjab
आशीष जी प्याज की पैदावार के लिए कोई दिकत नहीं, एक एकड़ के लिए 3-4kg बीज काफी होता है और लगभग प्याज की औसत पैदावार 130qtl/एकड़ होती है, धन्यवाद
North east circle mein Tripura se bol raha hu main basmati dhan ka chahiye kaise or kaha se milenga plz bataye ?
(hn)
Punjab
Asish ji kripya aap btaye ke aapko basmati ki konsi kisam chahiye aur kitni quantity men seed chahiye taki aapko uske hisab se jankari di ja sake,dhanywad
kya koi apna number de sakta hai, Vermicompost button mushroom,organic farming or jeeva Amrit kaise banay or kaise use kare kab kab fasalo mae, main district rohtak, haryana se hu, plzz koi apna num send kre ?
(en)
Punjab
Deep Nehra ji organic farming ki jankari ke liye aap Ajay Tyagi (+919810257741) se sampark kar skte hain, Dhanyvad
Gobi ki kheti ke bare mein batao ji ?
(hn)
Punjab
Gajraj ji gobhi ki fasal retli domat se chikni kisi bhi mitti me ugai ja skte hai,ageti kismo ke liye june-july ka mahina ropai ke liye upyukt hai aur pisheti kismo ke liye august se madhya-september aur october se november ka pehla week ropai ke liye asha smya hai, bijai ke liye dibling aur ropan process ka paryog kiya jata hai.. ageti kismo ke liye 500gm aur mukhya ya pisheti kismo ke liye 250gm /acre beej kaafi hota hai... Dhanyvad
ajay ji aap ka number mel sakta hai ?
(en)
Uttar Pradesh
Deep Nehra ji mere sath contact krne ke liye +919810257741 par call kar sakte hain, Dhanyvad
ਕਰੇਲੇ ਲੱਗ ਕੇ ਸੁੱਕੀ ਜਾ ਰਹੇ ਨੇ ਕੀ ਕਾਰਨ ਹੋ ਸਕਦਾ ?
(pb)
Punjab
ਸਤਵੀਰ ਸਿੰਘ ਜੀ, ਕਰੇਲੇ ਦੀਆਂ ਵੱਲਾਂ ਕੰਧ ਕੋਲੇ ਲੱਗੀਆਂ ਹਨ ਕੰਧ ਦੇ ਸੇਕ ਕਰਕੇ ਵੀ ਇਹ ਦਿੱਕਤ ਆ ਜਾਂਦੀ ਹੈ, ਜ਼ਮੀਨ ਵਿੱਚ ਨਮੀ ਬਣਾਈ ਰੱਖੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ ਤੇ ਹੁਣ NPK 13:00:45 @5-10gm/ਲੀਟਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
sir mujhe aam ka ped lagana h koi tarika bataye, isse pahile bhi maine kai bar lagaye h pr hua nhi, hmari zameen kankad or pathrili h, koi sujest kre taki is bar barish mai amm ka ped lag jaye ?
(hn)
Rajasthan
Sanjay Kumar ji aam ka plant lgane se pehle 1m x 1m ka gdhaa khode aur gli gobber ki khad upar vaali miti mix karke gdhe ko bhar de aur plant lgane se pehle gdhe me paani daale fir plant ko lgaye.. plant ke charo taraf mitti lgaye taki plant ko paani na lge .. Dhanyvad
ਮਿਰਚਾਂ ਦੇ ਬੂਟਿਆਂ ਨੂੰ ਫੁੱਲ ਆ ਕੇ ਝੜੀ ਜਾ ਰਿਹਾ ਕੀ ਕਾਰਨ ਹੋ ਸਕਦਾ ?
(pb)
Haryana
ਸਤਵੀਰ ਸਿੰਘ ਜੀ ਮਿਰਚ ਤੇ ਰਸ ਚੂਸਕ ਕੀਟ ਦਾ ਹਮਲਾ ਹੈ,ਇਸਦੇ ਕੰਟਰੋਲ ਲਈ ਤੁਸੀਂ Fipronil 5 % SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 7 ਦਿਨ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ, ਧੰਨਵਾਦ