Punjab
Search
Koi dikkat to nahin dusra Pani pila rahe hain
(hn)
Dilip ji yeh dekhne mein to thik lag rhi hai isme koi dikkat nahi Nazar aa Rahi baki app dusra paani de skte hai aur khad ko sifarish ki hui matra ke anusar time pr daale
ਡਾਇਮੰਡ ਆਲੂ ਆ ਜੀ 60 65 ਦਿਨਾਂ ਦੇ ਹੋਗੇ 4 ਆਰੀ ਪਾਤਾ ਯੂਰੀਆ ਕੇਰਾਂ ਹੋਰ ਪਾਦੀਏ ਪਤਲਾ ਪਤਲਾ ਕੇ ਲੋੜ ਈ ਨੀ
(pb)
Punjab
ਕਿਸਾਨ ਜੀ ਤੁਹਡੀ ਫਸਲ ਦੇਖਣ ਨੂੰ ਬਿਲਕੁਲ ਸਹੀ ਲਗ ਰਹੀ ਹੈ ਤੁਹਾਨੂੰ ਹੋਰ ਖਾਦ ਪਾਉਣ ਦੀ ਜਰੂਰਤ ਨਹੀਂ ਹੈ ਬਾਕੀ ਜਿਆਦਾ ਖਾਦ ਪਾਉਣ ਨਾਲ ਫਸਲ ਉਪਰ ਵੀ ਮਾੜਾ ਅਸਰ ਪਾਉਂਦਾ ਹੈ ਅਤੇ ਕੀੜੇ ਅਤੇ ਬਿਮਾਰੀ ਦਾ ਹਮਲਾ ਵੀ ਵੱਧ ਦਾ ਹੈ
Sir rain nal kanak kharab ho gyi ha hun otha khera bej tek rya ga
(en)
Punjab
Virk ji tusi kanak da es sme pbw 771 ate pbw 752 kisam di bijai kar sakde a
Wheat turns slight yellowish after the spray of Bayer Atlantis... Kindly suggest what to do ?
(en)
Punjab
Avtar this may be due to some what high dose of pesticides you can apply light irrigation to crop. And you can also spray npk 191919 10 gram per litre of water
ਖੂੰਬਾ ਪੈਦਾ ਕਰਨ ਲਈ ਵਿਧੀ ਅਤੇ ਰੁਤ
(pb)
Punjab
ਬਲਬੀਰ ਜੀ, ਪੰਜਾਬ ਵਿੱਚ ਮੁੱਖ ਤੌਰ ਤੇ ਬਟਨ ਖੁੰਬ ਦੀ ਖੇਤੀ ਹੀ ਖੇਤੀ ਜਾਂਦੀ ਹੈ, ਕੰਪੋਸਟ ਦੀ ਤਿਆਰੀ: ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ।ਲੋੜੀਂਦੇ ਤੱਤ: ਕੁੜੀ 300 ਕਿਲੋ, 15 ਕਿਲੋ ਚੱਕਰ, 9 ਕਿਲੋ ਕਿਸਾਨ ਖਾਦ, 3 ਕਿਲੋ ਯੂਰੀਆ, 3 ਕਿਲੋ ਸੁਪਰ ਫਾਸਫੋਟ, 3 ਕਿਲੋ ਮਿਉਰੋਟ ਆਫ ਪੋਟਾਸ਼, 5 ਕਿਲੋ ਸੀਰਾ, 10 ਕਿਲੋ ਜਿਪਸਮ, 250 ਗਰਾਮ ਲਿੰਡੇਨ (5%) ਦਾ ਧੂੜਾ ਅਤੇ ਵਿਊਰਾਡਾਨ (3 ਜੀ) 150 ਗਰਾਮ। (9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰ ਫਾਸਫੇਟ ਦੀ ਥਾਂ । ਕਿਲੇ ਡੀ.ਏ.ਪੀ ਅਤੇ 6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ। ਦੇਰ ਲਗਾਉਣਾ: ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48ਘੰਟਿਆਂ ਲਈ ਗਿੱਲਾ ਕਰੋ। ਖਾਦਾਂ ਅਤੇ ਚੱਕਰ ਰਲਾ ਕੇ 24 ਘੰਟਿਆਂ ਲਈ ਸਿੱਲ੍ਹੇ ਰਖੋ। ਫੇਰ ਇਸ ਖਾਦਾਂ ਤੇ ਚੌਕਰ ਤੇ ਮਿਸ਼ਰਣ ਨੂੰ ਗਿੱਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੇ ਅਤੇ ਤਿੰਨ ਫੱਟਿਆਂ ਦੀ ਮੱਦਦ ਨਾਲ ਇੱਕ 5x5x5 ਫੁੱਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਉ। ਢੇਰ ਦੀ ਪਲਟੀ ਢੇਰ ਨੂੰ ਸੱਭ ਦਾਰ, ਪਹਿਲਾਂ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ। ਸੀਰਾ, ਜਿਪਸਮ, ਫਿਊਰਾਡਾਨ ਅਤੇ ਲਿੰਡੇਨ ਨੂੰ ਪਹਿਲੀ, ਤੀਜੀ, ਛੇਵੀਂ ਅਤੇ ਸੱਤਵੀਂ ਪਲਟੀ ਤੇ ਪਾਉ। ਇਸ ਤਰ੍ਹਾਂ 24 ਦਿਨਾਂ ਵਿੱਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਤੁੜੀ ਦੇ ਨਾਲ ਪਰਾਲੀ ਕੁਤਰ ਕੇ (2-5 ਇੰਚ) ਦਿਨ ਪਾਉਣੀ ਚਾਹੀਦੀ ਹੈ। ਜਾਂ 1: 2 (ਭਾਰ/ਭਾਰ) ਹਿੱਸੇ ਵਿੱਚ ਪਾਈ ਜਾ ਸਕਦੀ ਹੈ। ਪਰਾਲੀ ਅਠਦੇ ਪਾਸਚੂਰੀਕਰਨ ਵਿਧੀ :ਲੋੜੀਂਦੀ ਸਮਗਰੀ : ਤੂੜੀ, 1000 ਕਿੱਲੇ, ਮੁਰਗੀਆਂ ਦੀ ਖਾਦ, 400 ਕਿੱਲੇ, ਚੱਕਰ, 70 ਕਿੱਲੋ ਜਿਪਸਮ, 40 ਕਿੱਲੋ ਅਤੇ ਯੂਰੀਆ, 15 ਕਿੱਲੋ। ਢੇਰ ਲਗਾੳਣਾਂ ਤੂੜੀ ਨੂੰ ਪੱਕੇ ਫਰਸ 'ਤੇ ਚਾਰ ਦਿਨ ਤੱਕ ਗਿੱਲਾ ਕਰੋ। ਮੁਰਗੀਆਂ ਦੀ ਖਾਦ, ਚੱਕਰ ਅਤੇ ਯੂਰੀਆ ਗਿੱਲੀ ਤੂੜੀ ਵਿੱਚ ਰਲਾ ਕੇ ਇੱਕ ਦੇਰ (5' ਚੋੜਾ ਤੇ 5' ਉੱਚਾ) ਬਣਾਉ ।ਢੇਰ ਦੀ ਪਲਟੀ ਅਤੇ ਪਾਸਚੂਰੀਕਰਨ ਦੇਰ ਨੂੰ ਚਾਰ ਵਾਰ 2, 4, 6 ਤੇ 8 ਦਿਨਾਂ ਤੋਂ ਪਲਟੇ। ਦੂਜੀ ਪਲਟੀ 'ਤੇ ਜਿਪਸਮ ਰਲਾਉ । ਅਠ ਦਿਨਾਂ ਬਾਅਦ ਤੁੜੀ ਨੂੰ ਪਾਸਚੂਰੀਕਰਨ ਕਮਰੇ ਵਿਚ ਲੈ ਜਾਉ । ਪਾਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65 ਸੈਂ. ਤੇ 8 ਘੰਟੇ ਲਈ ਵਧਾਉ। ਫਿਰ ਤਾਪਮਾਨ ਨੂੰ ਘਟਾ ਕੇ 42-45 ਸੈ. ਤੱਕ ਪੰਜ ਦਿਨਾਂ ਲਈ ਰੱਖੋ। ਕੰਪੋਸਟ 15 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਕੰਪੋਸਟ ਨੂੰ ਠੰਡਾ (25 ਸੈ.) ਕਰ ਕੇ ਖੁੰਬਾਂ ਦੀ ਬਿਜਾਈ ਕਰ ਦਿਉ ।ਖੁੰਬਾਂ ਦੀ ਬਿਜਾਈ: ਕੰਪੋਸਟ ਦੇ ਦੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ। ਫਿਰ ਉਸ ਵਿਚ ਨਮੀ (65-88%) ਅਤੇ ਪੀ.ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ। ਟਰੇਆਂ ਜਾਂ ਲਿਫਾਫਿਆਂ ਵਿੱਚ ਬੀਜ 300 ਗਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਸੱਤ ਇੰਚ ਕੰਪੋਸਟ ਵਿੱਚ ਪਲਾਇਆ ਜਾਂਦਾ ਹੈ। ਬੀਜ ਰਲੀ ਕਪੋਸਟ ਨੂੰ ਅਖਬਾਰ ਨਾਲ ਚੱਕ ਦਿੱਤਾ ਜਾਂਦਾ ਹੈ। ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।ਕੇਸਿੰਗ ਬਿਜਾਈ ਦੇ 2-3 ਹਫਤਿਆਂ ਬਾਅਦ ਕੰਪੋਸਟ ਉਪਰ ਦੀ ਅਖਬਾਰ ਲਾਹ ਕੇ ਕੇਸਿੰਗ ਦੀ 1.5" ਦੀ ਤਹਿ ਲਗਾ ਦਿਉ। ਕੇਸਿੰਗ ਵਿੱਚ ਰੂੜੀ ਤੇ ਰੇਤਲੀ ਮਿੱਟੀ (4:1) ਹੁੰਦੀ ਹੈ ਜੋ ਕਿ 24 ਘੰਟਿਆਂ ਲਈ 4% ਫਾਰਮਲੇਨ ਦੇ ਘੋਲ ਨਾਲ ਜਿਵਾਣੂ ਰਹਿਤ ਕੀਤੀ ਜਾਂਦੀ ਹੈ। ਖੁੰਬਾਂ ਦਾ ਫੁੱਟਣਾ: ਕੇਸਿੰਗ ਦੇ ਦੋ ਹਫਤੇ ਬਾਅਦ ਛੋਟੇ ਸਫੈਦ ਤਿਣਕੇ ਦਿਖਣੇ ਸੁਰੂ ਹੋ ਜਾਂਦੇ ਹਨ ਜੋ ਕਿ 4-5 ਦਿਨਾਂ ਵਿੱਚ ਖੁੰਬਾਂ ਦਾ ਆਕਾਰ ਲੈ ਲੈਂਦੇ ਹਨ। ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ। ਖੁੰਬਾਂ ਦੀ ਤੁੜਾਈ, ਖੂੰਬਾਂ ਹਰ ਰੋਜ ਇੱਕ ਸਮੇਂ ਤੇ ਤੋੜੀਆਂ ਜਾ ਸਕਦੀਆਂ ਹਨ। ਖੁੰਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਉ ਅਤੇ ਉਪਰ ਖਿੱਚ ਲਵੇ । ਹੇਠਲਾ ਮਿੱਟੀ ਵਾਲਾ ਹਿੱਸਾ ਚਾਕੂ ਨਾਲ ਕੱਟ ਦਿਉ। ਪਾਣੀ ਅਤੇ ਹਵਾ ਦਾ ਸੰਚਾਰ ਬਿਜਾਈ ਦੇ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਖੁੰਬਾਂ ਫੁੱਟਣ ਉਪਰੰਤ ਹਵਾ ਦਾ ਸੰਚਾਰ 6- 8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ। ਖੁੰਬਾਂ ਦਾ ਮੰਡੀਕਰਨ: ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ।
HF Cow ਵਿੱਚ ਲੰਗੜਾਪਨ ਦਾ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ।
(pb)
ਤੁਸੀ ਉਸ ਨੂੰ Curan-9 injection 3ml ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇਸਦੀਆਂ 2 ਸ਼ੀਸ਼ੀਆਂ ਪਿਲਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ 2 ਦਿਨ ਦਿਓ
HF Cow ਵਿੱਚ ਲੰਗੜਾਪਨ ਦਾ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ।
(pb)
ਤੁਸੀ ਉਸ ਨੂੰ Curan-9 injection ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇਸਦੀਆਂ 2 ਸ਼ੀਸ਼ੀਆਂ ਪਿਲਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ 2 ਦਿਨ ਦਿਓ
devmedia
(pb)
ਇਸ ਬੂਟੇ ਨੂੰ ਅਮਲਤਾਸ ਅਤੇ ਕਾਰੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਆਮ ਤੌਰ ਤੇ ਸੜਕਾਂ ਦੇ ਕਿਨਾਰੇ ਦੇਖਿਆ ਜਾਂਦਾ ਹੈ। ਇਸ ਦੇ ਪੱਤੇ, ਫੈਲ ਅਤੇ ਸੱਕ ਵਿੱਚ ਕਈ ਤਰ੍ਹਾਂ ਦੇ ਚਿਕਿਤਸਕ ਗੁਣ ਹੁੰਦੇ ਹਨ । ਇਸਦੇ ਪੱਤਿਆਂ ਦੀ ਵਰਤੋਂ ਚਮੜੀ ਦੇ ਰੋਗ (ਸੋਜ, ਦਰਦ ਅਤੇ ਜਲਣ), ਬੁਖਾਰ ਅਤੇ ਜ਼ਖ਼ਮਾਂ ਦਾ ਇਲਾਜ ਕਰਨ ਦੇ ਕਾਮ ਆਉਂਦੇ ਹਨ। ਇਸਦਾ ਸੱਕ ਅਤੇ ਫਲ ਕਬਜ਼, ਪਾਚਨ ਸਮੱਸਿਆਵਾਂ ਅਤੇ ਡਾਇਬਟੀਜ਼ (ਸ਼ੁਗਰ) ਦੇ ਇਲਾਜ ਵਿੱਚ ਲਾਹੇਵੰਦ ਹਨ। ਜ਼ੁਕਾਮ ਲਈ, ਇਸ ਦੀਆਂ ਜੜ੍ਹਾਂ ਦੇ ਧੂੰਏਂ ਦੀ ਭਾਫ ਲਈ ਜਾਂਦੀ ਹੈ ਅਤੇ ਖੰਘ ਲਈ ਫਲ ਜਾਂ ਬੀਜ ਵਰਤੇ ਜਾਂਦੇ ਹਨ। ਸਾਵਧਾਨੀ: ਇਸ ਦੀ ਵਰਤੋਂ ਤੋਂ ਪਹਿਲਾ ਕਿਸੇ ਆਯੂਰਵੈਦਿਕ ਡਾਕਟਰ ਦੀ ਸਲਾਹ ਜਰੂਰ ਲਾਓ। ਛੋਟੇ ਬੱਚੇ ਅਤੇ ਗਰਭਵਤੀ ਮਹਿਲਾ ਨੂੰ ਬਿਨਾ ਸਲਾਹ ਦੇ ਇਹ ਨਾ ਦਿਓ ।
ਜੰਗਲੀ ਸੂਰਾਂ ਤੋਂ ਫ਼ਸਲ ਦੇ ਬਚਾਅ ਦੇ ਤਰੀਕੇ।
(pb)
Punjab
ਵਰਿੰਦਰ ਜੀ ਇਸ ਲਈ ਖੇਤ ਦੀ ਤਾਰਬੰਦੀ ਹੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇਸ ਦੇ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ।
devmedia
(hn)
Punjab
ममता जी कृप्या आप अपना सवाल विस्तार से पूछें आप क्या जानकारी लेना चाहते है ताकि आपको सही जानकारी दी जा सके।
ਕੀ ਸੋਇਆਬੀਨ ਦਾ ਆਟਾ ਵੜੇਂਵਿਆਂ ਦੀ ਖਲ ਨਾਲ ਭਿਓਂ ਕੇ ਪਾਉਣ ਨਾਲ ਦੁੱਧ ਵਧ ਜਾਂਦਾ ਹੈ ਜਾਂ ਨਹੀਂ। ਇਸ ਕੋਈ ਹੋਰ ਨੁਸਖਾ ਹੋਵੇ ਤਾਂ ਦੱਸੋ ਮੱਝ ਸੂਈ ਨੂੰ ਡੇਡ ਮਹੀਨਾ ਹੋ ਗਿਆ ਹੈ
(en)
ਤੁਸੀ ਦੋਨੋ ਚੀਜ ਸੁੱਕੀਆਂ ਪਸ਼ੂਆਂ ਨੂੰ ਖਵਾ ਸਕਦੇ ਹੋ ਜੇਕਰ ਪਸ਼ੂ ਸੁਕੀ ਖਲ ਨੂੰ ਆਸਾਨੀ ਨਾਲ ਖਾ ਲੈਂਦਾ ਹੈ ਫਿਰ ਉਸ ਨੂੰ ਭਿਓ ਕੇ ਨਾ ਦਿਓ ਬਾਕੀ ਇਹਨਾਂ ਦੇ ਨਾਲ ਨਾਲ ਪਸ਼ੂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾਅ ਲਈ ਚੰਗੇ ਪ੍ਰਬੰਧ ਕਰੋ
ਸਰ ਇਹ ਪਹਿਲਣ ਗਾਂ ਹੈ... ਸੂਣ ਵਿੱਚ 15 ਕੂ ਦਿਨ ਰਹਿੰਦੇ ਹਨ... 2 ਜਨਵਰੀ ਨੂੰ 9 ਮਹੀਨੇ ਪੂਰੇ ਹੋ ਜਾਣਗੇ... ਖੁਰਾਕ ਵਿੱਚ Metabolite ਪਾਊਡਰ ਵਿਟਾਮਿਨ H ਲਿਕੁਇਡ ਫ਼ੀਡ ਪਾ ਰਹੇ ਹਾਂ.. ਫਿਰ ਵੀ ਲੇਵੇ ਦਾ ਸਹੀ ਵਿਕਾਸ ਕਿਉ ਨਹੀਂ ਹੋ ਰਿਹਾ.. ਲੇਵਾ ਏਨਾ ਛੋਟਾ ਕਿਉ ਹੈ.. ਇਸ ਗਾਂ ਦੀ ਨਸਲ ਬਾਰੇ ਵੀ ਦਸਿਓ.. ਇਸਤੋਂ ਕਿੰਨੇ ਦੁੱਧ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ..
(pb)
Punjab
ਇਹ ਐਚ ਐੱਫ ਕ੍ਰੋਸ ਨਸਲ ਦੀ ਗਾਂ ਹੈ ਬਾਕੀ ਤੁਸੀ ਇਸ ਨੂੰ ਪਾਊਡਰ ਅਤੇ vitamin h ਦਵਾਈ ਦਿੰਦੇ ਰਹੋ ਇਸਦੇ ਲੇਵੇ ਦੇ ਵਿਕਾਸ ਹੋਲੀ ਹੋਲੀ ਹੋ ਜਾਵੇਗਾ ਬਾਕੀ ਕੁੱਝ ਪਸ਼ੂ ਸੂਣ ਮੌਕੇ ਹੀ ਦੁੱਧ ਉਤਾਰਦੇ ਹੈ ਬਾਕੀ ਇਹ ਚੰਗੀ ਖੁਰਾਕ ਦੇ ਨਾਲ ਨਾਲ ਲਗਭਗ 8 ਤੋਂ 10 ਕਿੱਲੋ ਤੱਕ ਦੁੱਧ ਦੇ ਸਕਦੀ ਹੈ
ਕਣਕ ਨੂੰ ਪਹਿਲਾ ਪਾਣੀ ਕਿੰਨੇ ਦਿਨ ਤੇ ਲਾਈਏ
(en)
Punjab
ਜਸਪ੍ਰੀਤ ਜੀ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 21 ਦਿਨ ਬਾਅਦ ਲਾ ਦੇਣਾ ਚਾਹੀਦਾ ਹੈ ਜੀ।
ਬਰਸੀਨ ਤੇ ਮੱਖਣ ਗਰਾਸ ਇਕੱਠਾ ਬੀਜਿਆ ਹੋਇਆ ਹੈ ਵੀਰ ਅਹ ਥੱਲੇ ਸਫੈਦ ਰੰਗ ਦਾ ਜਾਲਾ ਪੈ ਗਿਆ ਕਿ ਕਾਰਨ ਹੋ ਸਕਦਾ ਅਤੇ ਕਿ ਹੱਲ ਕੀਤਾ ਜਾਵੇ ਕਿਤੇ ਉਲੀ ਤਾਨੀ ਹੈ ਇਹ
(pb)
Punjab
ਰਵੀ ਜੀ ਇਹ ਜਿਆਦਾ ਨਮੀ ਕਾਰਨ ਹੁੰਦਾ ਹੈ , ਤੁਸੀ ਖੇਤ ਵਿਚ ਜਿਆਦਾ ਸਿੱਲ ਨਾ ਰੱਖੋ ਅਤੇ ਚਰਾ ਜਿਆਦਾ ਵੱਡਾ ਕਰਕੇ ਨਾ ਵਢੋ, ਖੇਤ ਨੂੰ ਧੁੱਪ ਲੱਗਣ ਨਾਲ ਇਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ।
ਸ੍ਰੀਮਾਨ ਜੀ ਇੱਕ ਵੱਡੀ ਗਾਂ ਤੇ ਇੱਕ 11ਮਹੀਨਿਆਂ ਦੀ ਵੱਛੀ ਨੂੰ ਖੰਗ ਏ ਖੰਗ ਜੀਭ ਬਾਹਰ ਨੂੰ ਕਰਕੇ ਖੰਗ ਕਰਦੀਆਂ ਹਨ ਦੋ ਵਾਰ ਡਾਕਟਰ ਤੋਂ ਟੀਕੇ ਲਗਵਾ ਤੇ ਠੀਕ ਨਹੀਂ ਹੋਈਆਂ। ਕਿਰਪਾ ਕਰਕੇ ਤੁਸੀਂ ਕੋਈ ਇਲਾਜ ਦੱਸੋ।
(pb)
Punjab
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ।
Kanak te jyo ch yellow patch je pai rahe hai ki vja hou ji
(en)
Punjab
Jashan ji, vaise ih jmeen vich kise tatt di Kami kaarn hi hai, is lai mitti di janach bhut jroori hai tusi hun is te NPK 19 19 19 ya koi hor micronutrients combination ਵਾਲਾ ਪ੍ਰੋਡਕਟ ਸਪਰੇ ਕਰ ਸਕਦੇ ਹੋ ਜੀ।
Chollean nu sundi ag gyi ki hall kriye usda
(en)
Punjab
Darshan ji chollean vich sundi di roktham lai tusi chlorantraniliprole 60 ml ja pher Quinalphos 400 ml prati acre de hisab nal vart sakde ho
Barseem de pattey pele ate jamni jehe ho rhe aa thnd kr k aa ja tatt di ght aa khad poori pai hou aa
(en)
Punjab
Darshan ji eh tatt di ghat kr ke hi hi esde lai tusi npk 191919 10 gram ate mangneese sulphate 5 gram prati litre paani de hisab nal Mila ke spray kro
Barseem di growth thand kr k ruk gayi lagdi hai kiven esda ilaaz kriye kahdi spray kriye
(en)
Punjab
Darshan ji jekar kore de kar ke eda hunda hai tan tusi ohde lai ik halka jeha paani lga sakde ho ehde nal fasal sahi ho jaeegi
Knak 30% peeli pai chuki aa npk di spraybkr dayiye ja hor koi kr liy jdki dso
(en)
Punjab
Sushil ji jekar tusi pehla khad poori matra vich paa chuke ho ate kanak haje vi thodi peeli hai tan tusi npk 191919 10 gram prati litre paani de hisab nal spray kr sskde ho
Sir jk kanak peeli pai rhi aa nano ueea di spey kr skde aa pehla poori khad pa chuke a
(en)
Punjab
Sushil ji bilkul tusi nano urea 3-4 ml ja pher npk 191919 10 gram prati litre paani de hisab nal vart sskde ho es vich koi dikkat nahi hai
ਗੁੱਲੀ ਡੰਡਾ ਅਤੇ ਬਾਥੂ ਦੋਹਾਂ ਦੀ ਰੋਕਥਾਮ ਲਈ ਕਿਹੜੀ ਦਵਾਈ ਵਰਤ ਸਕਦੇ ਹਾਂ
(pb)
Punjab
ਮਨਜੀਤ ਜੀ, ਗੁੱਲੀ ਡੰਡਾ ਅਤੇ ਬਾਥੂ ਦੀ ਰੋਕਥਾਮ ਲਈ ਤੁਸੀ total (sulfosulfuron+metsulfuron) 16g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ ਜੇਕਰ ਇਸ ਤੋਂ ਬਾਅਦ ਤੁਸੀ ਮੱਕੀ ਜਾ ਜਵਾਰ ਬੀਜਣੀ ਹੈ ਤਾਂ ਇਹ ਦਵਾਈ ਨਾ ਵਰਤੋਂ ਤੁਸੀ ਇਸ ਦੀ ਜਗਾਹ Atlantis 160 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕਣਕ ਨੂੰ ਗੁੱਲੀ ਡੰਡੇ ਵਾਲੀ ਸਪਰੇ ਪਾਣੀ ਲਾਉਣ ਤੋਂ ਪਹਿਲਾਂ ਕੀਤੀ ਜਾਵੇ ਜਾਂ ਬਾਅਦ ਵਿੱਚ
(pb)
Punjab
ਮਨਜੀਤ ਜੀ, ਗੁੱਲੀ ਡੰਡਾ ਵਾਲੀ ਸਪਰੇ ਪਾਣੀ ਤੋਂ ਪਹਿਲਾ ਵੀ ਅਤੇ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ ਜੀ, ਪਰ ਜੇਕਰ ਸਮਸਿਆ ਜਿਆਦਾ ਨਹੀਂ ਹੈ ਤਾਂ ਤੁਸੀ ਪਾਣੀ ਲਾਉਣ ਤੋਂ ਬਾਅਦ ਹੀ ਸਪਰੇ ਕਰੋ ਜੀ।
Sir ਕਣਕ 24 ਨਵੰਬਰ ਨੂੰ ਬੀਜੀ ਕਿਸਮ 3086 zero ਡਰਿੱਲ ਨਾਲ ਉਸ ਨੂੰ ਪਾਣੀ ਕਿੰਨਾ ਦਿਨ ਤੱਕ ਲੱਗਿਆ ਜਾਵੇ ਤੇ ਖਾਦ ਬਾਰੇ ਵੀ ਦਸੋ ਨਾਲੇ ਉਸ ਵਿੱਚ ਗੁੱਲੀ ਡੰਡਾ ਵੀ ਬਹੁਤ ਉੱਗ ਰਿਹਾ ਪਾਣੀ ਲਗੋਂਟ ਤੋਂ ਬਾਅਦ v ਬਹੂਤ ਗੁੱਲੀ ਡੰਡਾ ਉੱਗਦਾ ਹੈ ਖੇਤ ਵਿੱਚ ਗੁੱਲੀ ਡੰਡਾ ਦਾ ਕਾਫ਼ੀ ਬੀਜ ਹੈ ਉਸ ਦਾ ਵੀ ਹਲ ਦਸੋ ਵੀ ਪਾਣੀ ਤੋਂ ਸਪਰੇਅ ਪਹਿਲਾ ਕਰੀਏ ਜਾਂ ਬਾਦ ਵਿੱਚ
(pb)
Punjab
ਹਰਜੀਤ ਜੀ ਤੁਸੀ ਹੁਣ ਕਣਕ ਨੂੰ ਪਾਣੀ ਦੇ ਸਕਦੇ ਹੋ ਇਹ ਪਾਣੀ ਦੇਣ ਦਾ ਸਹੀ ਸਮਾ ਹੈ ਅਤੇ ਵੱਤਰ ਆ ਜਾਣ ਤੇ ਤੁਸੀ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰ ਸਕਦੇ ਹੋ ਜੀ, ਜੇਕਰ ਬਿਜਾਈ ਸਮੇ dap ਖਾਦ ਦਿੱਤੀ ਸੀ ਤਾਂ ਹੁਣ ਪਾਣੀ ਦੇਣ ਤੋਂ ਬਾਅਦ 45 ਕਿੱਲੋ ਯੂਰੀਆ ਖਾਦ ਦੇ ਸਕਦੇ ਹੋ ਜੀ
ਮੈਂ 14 12 23 ਨੂੰ ਇਕ ਸਵਾਲ ਕੀਤਾ ਸੀ ਆਪਣੇ ਮੱਝ ਦੇ ਬੋਲਾ ਹੋ ਗਿਆ ਸੀ ਬਹੁਤ ਵਧ ਰਿਹਾ ਖਾਂਦੀ ਪਿੰਦੀ ਵੀ ਹੈ ਦੁੱਧ ਵੀ ਦਿੰਦੀ ਹ ਚਾਰਾ ਵੀ ਖਾਂਦੀ ਆਂ ਪਰ ਕੋਈ ਹੋਰ ਪ੍ਰੋਬਲਮ ਨਹੀਂ ਉਹ ਇਨਾ ਜਿਆਦਾ ਵਧ ਗਿਆ ਵੀ ਬਹੁਤ ਤਕਲੀਫ ਆਉਣ ਲੱਗ ਗਈ ਮੱਝ ਨੂੰ ਜਲਦੀ ਦੱਸੋ ਜੀ
(pb)
Punjab
ਕਿਰਪਾ ਕਰਕੇ ਉਸਦੀ ਫੋਟੋ ਜਾ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sir ji 30 din ho gye wheat beji nu peli pan dekhundi
(pb)
Punjab
Dhaliwal ji tusi urea 45 kilo prati acre de hisab nal paa sakde ho baki hor khad di jankari lai tusi eh daso vi kehdi khad pehla paa chuke ho
Punjab
ਯੂਰੀਆ ਜਿੰਕ ਸਪਰੇਅ ਕੀ
Punjab
Dhaliwal ji tusi urea hi 45 kilo prati acre de hisab nal varto hor kuch vartan di jrurat nahi hai
Sir ji jink magnij di sapre karni h ji trele kariye ya dopahar nu
(en)
Punjab
Sukhi ji eh spray tusi vaise tn kdo vi kr sakde ho pr jekar 12 k baje kri jawe tn jada asar kardi hai
ਇਸ ਕਣਕ ਦੀ ਬਜਾਈ 28 ਅਕਤੂਬਰ ਨੂੰ ਕੀਤੀ ਗਈ ਸੀ ਪਰ ਹੁਣ ਇਸ ਵਿੱਚ ਕਣਕ ਦੀ ਬਲ ਗੋਬ ਵਿੱਚ ਆਉਣੀ ਸ਼ੁਰੂ ਹੋ ਰਹੀ ਹੈ ਇਹ ਠੀਕ ਹੈ ਅਗਰ ਹੇ ਗੋਬ ਵਿੱਚ ਬਲ ਆਉਣਾ ਠੀਕ ਹੈ ਜਾਂ ਨਹੀਂ.... ਇਹ ਬਹੁਤ ਪਹਿਲਾਂ ਹੀ ਆ ਰਹੀ ਹੈ ਤਾਂ ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸਿਆ ਜਾਵੇ।
(pb)
Punjab
ਗੁਰਜੀਤ ਜੀ, ਇਹ ਕਿਸਮ ਤੇ ਨਿਰਭਰ ਕਰਦਾ ਹੈ ਆਮ ਕਿਸਮਾਂ ਬਿਜਾਈ ਤੋਂ 110-120 ਦਿਨਾਂ ਬਾਅਦ ਹੀ ਗੋਭ ਅਵਸਥਾ ਤੇ ਆਉਂਦੀ ਹੈ ਅਤੇ ਜੇਕਰ ਇਹ ਸਮੇਂ ਤੋਂ ਪਹਿਲਾਂ ਗਿਭ ਅਵਸਥਾ ਤੇ ਆ ਗਈ ਹੈ ਤਾਂ ਤੁਸੀ ਇਸ ਨੂੰ ਪਾਣੀ ਲਾ ਕੇ ਯੂਰੀਆ ਦੀ ਇੱਕ ਕਿਸ਼ਤ ਹੋਰ ਦੇ ਸਕਦੇ ਹੋ ਜੀ।
Sir kanak nu urea kinne kinne time baad ponna hunda te kinna dina de vich vich pona hunda te ik khet ch kinna urea ponna hunda
(pb)
Punjab
Sukh ji je bijai sme DAP khaad ditti hove ta ik acre vich 110 kg urea khad do kishta vich pehle ate dooje paani to baad deni chahidi hai ji.
ਹੈਲੋ ਸਰ ਮੈਂ ਬਾਰਸਿਮ ਨੂੰ ਪਹਿਲਾ ਪਾਣੀ ਲਾਣਾ ਵਾਂ ਕਿ ਇਸ ਨਾਲ ਯੂਰੀਆ ਦੇ ਇਕ ਤੋੜੇ ਨਾਲ ਆਹ 4 kg ਮਿਕਸ ਕਰਕੇ ਪਾਂ ਸਕਦਾ ਬਰਸੀਮ ਨੂੰ ਕੋਈ ਨੁਕਸਾਨ ਤਾਂ ਨਹੀ ਹੁੰਦਾ
(pb)
Punjab
ਗੋਰੀ ਜੀ ਬਿਲਕੁਲ ਤੁਸੀ ਇਹ ਵਰਤ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਪਰ ਜੇਕਰ ਤੁਹਡੀ ਫਸਲ ਦਾ ਵਾਧਾ ਸਹੀ ਹੋ ਰਿਹਾ ਹੈ ਤਾਂ ਇਸਨੂੰ ਪਾਉਣ ਦੀ ਜਰੂਰਤ ਨਹੀਂ ਹੈ
ਸਤਿ ਸ੍ਰੀ ਅਕਾਲ ਸਰ ਸਾਬ ਜੀ ਮੇਰੀ ਮੱਜ ਜਦੋਂ ਪਿਸਾਬ ਕਰਦੀ ਆ ਤਾ ਉਸ਼ ਦੇ ਪਿੱਛੇ ਚਿੱਟਾ ਚਿੱਟਾ ਜੇਹਾ ਹੋ ਜਾਂਦਾ ਵਾ ਅਸੀਂ ਦਵਾਈ ਵੀ ਪਰਵਾਈ ਸੀ ਪਰ ਉਸ਼ ਨਾਲ ਕੋਈ ਫਰਕ ਨਹੀਂ ਪਿਆ ਸਰ ਇਹ ਕਿਸ਼ ਕਰਕੇ ਹੋਣ ਦਿਆ ਤੇ ਇਹਦਾ ਇਲਾਜ ਕੀ ਆ ਜੀ ਦੱਸਿਓ ਜੀ ਧੰਨਵਾਦ ਜੀ
(pb)
Os nu Infection ho sakdi he ji es lai os nu Liquid UTI care 30ml 30drops 3time din vich deo nall 50gm mitha soda, 10gm jokhar,10gm kalmishora rojana deo
Mera barseen lal ho giya isda ilaj
(pb)
Punjab
Sachin ji yeh tatav ki Kami ki wajah se hai iske liye aap magnesium sulphate 5 gram prati litre paani mein milakar sapry kr sakte hai
Meri kank di growth ni ho rhi
(pb)
Punjab
Sachin ji agar apne pehle khaad poore time par daal di hai to aap ek spray npk 202020 10 gram prati litre paani mein milakar sapry kr sakte hai
I have 7 acres of Land. But I am in defence so getting almost nothing from it . It s in gurdaspur dist.so I want to give on contract who can give me good return if any one please let me know.
(en)
Punjab
Amardeep, you can contact your nearby farmers or local contractors to give your land on lease. In this way you can start getting some fixed income from your land.
Sarson bijai ek Mahina ho chuka hai per ismein Pani nahin dena tha vaise hi Pani Nikal Gaya hai ismein kya khad uriya de ki yah kharab Na Ho aur ab tak maine ismein koi bhi khad vagaira nahin diya hai
(hn)
Punjab
Shriman ji abhi isme aap 45 kilo urea prati acre ke hisab se 3-4 din takk daal sakte hai ja phir app ek spray npk 191919 10 gram prati litre paani ke hisab se prayog kr sakte hai
Barley 40 din de ho gye ne iss di growth lyi kehri spray kiti jaye
(pb)
Punjab
Samar ji jekar pehla tusi poori khad sifarish anusar paa chuke ho tan tuhnu koi vi spray di lod nahi par jekar tuhnu phr v lag reha hai ki growth nahi hai tn tusi npk 191919 10 gram prati litre paani de hisab nal vart sakde ho
Ki asi NPK di spray nhi kr skde iss stage te ?
Kanak vich palk booti te bathu hai te chota chota gah hai sapre dassi
(pb)
Punjab
Singh ji esde lai tusi atlantis dwai 160 ml prati acre de hisab nal vart sakde ho eh dowrn tra de nadeen di roktham kardi hai
Sir ਦੂਜੇ ਸੁਏ ਮੱਝ 2 ਮਹੀਨੇ ਦੀ ਸੂਈ ਦੇ ਦੁੱਧ ਚੋ ਛਿਦੀਆ ਆਉਦੀਆਂ ਕਾਰਨ ਤੇ ਹੱਲ ਦੱਸੋ ਜੀ
(pb)
ਉਸ ਨੂੰ ਮੈਸਟਾਇਟਸ ਹੋ ਗਿਆ ਹੈ ਇਸ ਲਈ ਉਸ ਨੂੰ Injection Amoxirum 4.5gm Injection Megludyn 20ml Injection CRB 30ml 3 ਦਿਨ ਲਵਾਉ Powder FMC 60gm 5 ਦਿਨ ਦਿੳ
Punjab
ਜਵਾਬ ਦਿਉ ਜੀ 2 ਦਿਨ ਹੋਗੇ
ਕਣਕ ਨੂੰ ਪਹਿਲਾ ਪਾਣੀ ਲਾਉਣ ਤੋ ਪਹਿਲਾਂ ਯੂਰੀਆ ਪੋਟਾਸ਼ ਪਾ ਸਕਦੇ ਹਾਂ ਨਹੀ। ਜੇ ਪਾ ਸਕਦੇ ਆ ਤਾ ਕਿੰਨੇ ਦਿਨ ਪਹਿਲਾਂ ਪਾਈਏ
(pb)
Punjab
ਸਿੰਘ ਜੀ ਵੈਸੇ ਕਣਕ ਨੂੰ ਪੋਟਾਸ਼ ਬਿਜਾਈ ਤੋਂ ਪਹਿਲਾ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਤੁਸੀ ਪਹਿਲੇ ਪਾਣੀ ਨਾਲ ਪਾ ਸਕਦੇ ਹੋ ਤੁਸੀ ਪਾਣੀ ਤੋਂ 4-5 ਦਿਨ ਬਾਅਦ ਪਾ ਸਕਦੇ ਹੋ ਤੁਸੀ ਯੂਰੀਆ ਵੀ ਇਸਦੇ ਨਾਲ ਹੀ ਪਾ ਸਕਦੇ ਹੋ
Sir mie Button mushroom di bijaai keeti nu ajj 20 din hoge pr aje tak resha nahi faleya
(en)
Punjab
Sandhu ji eh 30-35 din takk AA jaeega ji
Hello doctor HF cow nu 3 month pehla mastitis hoya c odo oda weight bhut ghat gya Hun vese thik aa but weight ni wadd reha Feed Ghar di tyaar kiti hoi aa soyabeen vgaira paa k bhut vadia Silage paai da o v theek theek ਖਾਂਦੀ a Koi Desi treeka dso weight te bhukh wdon da Thank you
(pb)
Punjab
Harpreet ji tuci uss nu pett de kiria lai Flukarid DS bolus deo ate her 3 mahine badd salt bdl ke pett de kiria wali dwai jrur deo baki uss nu Enerboost powder 100gm rojana ate Agrimin powder 50gm rojana deo, ehna nal kamjori durr howegi ate changa vikas ho jawega.
Hello doctor ਝੋਨੇ ਤੇ ਨੈਨੋ ਯੂਰੀਆ and manganese di spray ਇੱਕੋ ਵਾਰ mix karke kar skde a ya nano alg karni Pau Plz tell
(pb)
Punjab
Harpreet ji tusi nano urea ate manganese di spray ikatthi mix kar ke kar sakde ho ji, tuhanu ih alag alag karn di lod nahi hai ji.
Machhali ka bij kahan se kharida jaaye
(hn)
Punjab
Sunil ji yeh aap apne nazdiki fishery dept. se khird skte hai, baki aap iski jankari ke liye Parvesh Kumar 6284935984 se sampark kr skte hai.
Mainu kanak beeji nu 30 din ho ge han te main hun paani lga skda haan
(pb)
Punjab
Sukh ji bilkul tusi hun paani lga sakde ho kanak nu pehla paani bejan ton 20-25 din baad lgaun di sifarish kiti jandi haj
ਕਣਕ ਵਿੱਚ ਮੈਂਗਨੀਜ ਦੀ ਕਮੀ ਕਿਵੇਂ ਠੀਕ ਕੀਤੀ ਜਾ ਸਕਦੀ ਹੈ
(en)
Punjab
ਜਸਪ੍ਰੀਤ ਜੀ, ਇਸ ਦੇ ਲਈ ਤੁਸੀ 1 ਕਿੱਲੋ ਮੈਂਗਨੀਜ ਸਲਫੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਬਟਨ ਬੂਟੀ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ
(en)
Punjab
ਜਸਪ੍ਰੀਤ ਜੀ, ਬਟਨ ਬੂਟੀ ਦੀ ਰੋਕਥਾਮ ਕਰਨ ਲਈ ਤੁਸੀ carfentrazene 20g/ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਕੀ ਦੁੱਧ ਦੇਣ ਵਾਲੇ ਪਸ਼ੂਆ ਨੂੰ ਮਿੱਠਾ ਸੋਢਾ ਦੇਣਾ ਸਹੀ ਰਹੇਗਾ ਤੇ ਇਹ ਕਿੰਨੀ ਮਾਤਰਾ ਵਿਚ ਦੇਣਾ ਚਾਹੀਦਾ ਹੈ ਇਸ ਦਾ ਕੀ ਫਾਇਦਾ ਹੋ ਸਕਦਾ ਹੈ
(pb)
ਹਾਂਜੀ ਤੁਸੀ ਮੀਠਾ ਸੋਡਾ 20 ਗ੍ਰਾਮ ਰੋਜਾਨਾ ਪਸ਼ੂ ਨੂੰ ਖਵਾ ਸਕਦੇ ਹੋ ਇਸ ਨਾਲ ਪਾਚਣ ਸਹੀ ਰਹਿੰਦਾ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਥਣਾਂ ਦੀਆ ਬਿਮਾਰੀਆਂ ਵਿੱਚ ਵੀ ਫਾਇਦਾ ਹੁੰਦਾ ਹੈ
ਵੀਰ ਜੀ ਪੋਨੈ 2ਸਾਲ ਦੀ ਕੱਟੀ ਹੈ ਜੀ ੳਉਸ ਨੂੰ ਕੀ ਖੁਰਾਕ ਦੇੲਏ ਸੋ ਜਲਦੀ ਵਧੀਆ ਨਤੀਜੇ ਸਾਹਮਣੇ ਆੳਣ ਜਾਂ ਦਵਾਈ ੳਉਸ ਦੇ ਸਰੀਰ ਦੀ ਗਰੋਥ ਲਈ ਵੇਰਕਾ ਦਾ ਪ੍ਰੀਮੀਅਮ ਗੱਟਾ ਨਾ ਸਕਦੇ ਹਾਂ ਕੇ ਕਿਰਪਾ ਕਰਕੇ ਪੁਰੀ ਡਿਟੇਲ ਨਾਲ ਦੱਸੋ ਜੀ ਅਸੀਂ ਕੰਮ ਨਵਾਂ ਸ਼ੂਰੂ ਕੀਤਾ ਹੈ ਜੀ
(pb)
Punjab
ਗੁਰਲਾਲ ਜੀ ਤੁਸੀ ਵੇਰਕਾ ਪ੍ਰੀਮੀਅਮ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਇਸਦੇ ਨਾਲ ਨਾਲ ਵਧੀਆ ਚਾਰਾ ਅਤੇ ਚੰਗੀ ਦੇਖਭਾਲ ਕਰੋ ਬਾਕੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸ ਨੂੰ Minfa gold powder 50gm ਰੋਜਾਨਾ ਦਿਓ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਚੰਗੀ ਗਰੋਥ ਹੋਵੇਗੀ
devmedia
(pb)
ਇਹ ਕਾਰਗਿਲ ਕੰਪਨੀ ਦੀ dairy protein ਫੀਡ ਆਉਂਦੀ ਹੈ ਤੁਸੀ ਫੀਡ ਵਾਲੀ ਦੁਕਾਨ ਤੋਂ ਲਿਆ ਸਕਦੇ ਹੋ ਇਹ ਤੁਸੀ 1 ਤੋਂ 1.5 ਕਿੱਲੋ ਰੋਜਾਨਾ ਖਵਾ ਸਕਦੇ ਹੋ
Sir cow suan de dina to 35 den pehla suu gayi hain. Te cow ne jore aje tak nahi suti 15 ghante ho gye ne suee nu. Dr kehda hath naal kadh nahi sakde aje kachi jore hai. Hun ki kita jave cow jorr sut dave ergovet injection 15ml laga dita hain
(pb)
Punjab
Tuci uss nu Utrevive liquid 100-100ml swere sham deo ate jekar nhi nikldi fir doctor ton kdwa ke golia rakhao ate 3 din rkhwao ate nal antibiotic da treatment krwao. per pehla doctor ton uss nu changi trah check krwao
ਸਤਿ ਸ਼੍ਰੀ ਆਕਾਲ ਜੀ ਸਰ ਸਰੋਂ ਵਿਚ ਗੁੱਲੀ ਡੰਡਾ ਬਾਥੂ ਬਹੁਤ ਹੋ ਰਿਹਾ ।ਇਹਦੇ ਵਾਸਤੇ ਕੋਈ ਨਦੀਨ ਨਾਸ਼ਕ ਹੈਗਾ ਜਿਹੜਾ ਸਰੋਂ ਨੂੰ ਕੋਈ ਨੁਕਸਾਨ ਨਾ ਕਰੇ।
(pb)
Punjab
ਪਰਵਿੰਦਰ ਜੀ ਸਰੋਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਗੁਡਾਈ ਕਰਨ ਨੂੰ ਹੀ ਤਰਜੀਹ ਦਿਓ ਜੀ।
हरियाणा में आलू की सरकारी खरीद कब शुरू होगी
(hn)
सुनील जी कुरुक्षेत्र में आलू की सरकारी खरीद अभी शुरू नहीं हुई है, जब भी कोई अपडेट आएगा आपको बता दिया जायेग।
Sir ji mai new dairy farm da kam start krna hai es de training kitho mile ge ☺️
(pb)
Punjab
Gurpreet ji tuci dairy training len lai Deputy Director Dairy, Room No. 508-09, Fourth Floor, B-Block, New DC Complex, Fazilka, 152123. Sh. Randeep Kumar, 78272-60001, 01632-244304, dd.dairy.fzk@punjab.gov.in nal sampark kr skde ho ate agli training da pta kr skde ho.
ਸਰ ਕਣਕ 4 ਨਵੰਬਰ ਦੀ ਬੀਜੀਆਂ 5 ਦਸੰਬਰ ਨੂੰ ਪਾਣੀ ਲਾਈਆਂ 60 ਕਿਲੋ ਯੁਰੀਆ ਤੇ 3 ਕਿੱਲੋ ਸਲਫਰ ਪਾਇਆ ਤੇ ਕਣਕ ਪੀਲੀ ਤੇ ਉਪਰੋ ਨੋਕਾ ਮੱਚੀ ਜਾ ਰਹੀਆਂ
(pb)
Punjab
ਗਗਨ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਕੀ ਕਣਕ ਵਿੱਚ 60% ਵਾਲੀ ਪੋਟਾਸ਼ ਦੂਜੇ ਪਾਣੀ ਤੋਂ ਬਾਦ ਵੱਤਰ ਤੇ ਯੂਰਿਆ ਨਾਲ ਮਿਲਾਕੇ ਪਾ ਸਕਦੇ ਹਾਂ।
(en)
Punjab
ਅੰਮ੍ਰਿਤਪਾਲ ਜੀ, ਵੈਸੇ ਪੋਟਾਸ਼ ਖਾਦ ਬਿਜਾਈ ਦੇ ਸਮੇਂ ਹੀ ਦੇਣੀ ਚਾਹੀਦੀ ਹੈ ਪਾਣੀ ਤੋਂ ਬਾਅਦ ਤੁਸੀ ਯੂਰੀਆ ਖਾਦ ਦੇਣ ਨੂੰ ਹੀ ਤਰਜੀਹ ਦਿਓ ਜੀ। ਜੇਕਰ ਲੋੜ ਹੈ ਤਾਂ ਤੁਸੀ ਪੋਟਾਸ਼ ਦੀ ਸਪਰੇ ਕਰ ਸਕਦੇ ਹੋ ਜੀ।
Alu ka koray kab karna chaye
(hn)
Punjab
Kripaya visthar mein bataye k aap aalu k baare mein kya jaanna chahte hai, taki maahir aapko sahi jankari de sake.
ਪਸ਼ੂਆਂ ਵਿੱਚ ਇਨ ਬਰੀਡਿੰਗ ਕੀ ਹੈ। ਵਿਸਤਾਰ ਸਹਿਤ ਦਸਿਆ ਜੁਾਵੇ।
(en)
Punjab
ਇਨ ਬਰੀਡਿੰਗ ਵਿਚ ਪਸ਼ੂਆਂ ਨੂੰ ਆਪਸੀ ਰਿਸ਼ਤੇਦਾਰ ਵਿਚ ਕਰੋਸ ਕਰਾਉਣਾ ਹੁੰਦਾ ਹੈ ਜੋ ਬਿਲਕੁਲ ਗਲਤ ਹੁੰਦਾ ਹੈ ਜਿਸ ਨਾਲ ਨਸਲ ਵੀ ਖਰਾਬ ਹੁੰਦੀ ਹੈ ਅਤੇ ਦੁੱਧ ਉਤਪਾਦਨ ਵੀ ਨਹੀਂ ਵੱਧ ਹੁੰਦਾ,
Which breed
(en)
Punjab
This is a Muurah cross breed
Sir meri majj khrab ho gyi us ne bacha sut dita 3 mahine d gaban c hun Mai us nu ki dwai ja powder dema k oh mud time de nal heat te aa jave te kdo Tak umeed hai heat te aaun di
(hn)
Punjab
Tuci uss nu changi khurak ate dekhbhal de nal nal pett de kiria lai flukarid ds bolus deo ate bovimin b ultra powder 50 gram rojana ate nutrisacc advance tablet rojana 1 goli deo ate 21 din tak dinde rho ehna nal sarir di kami puri howegi ate sme te heat vich v awegi
Sir muje strawberry ke kuch podhe chahiye the trail base k liye pls batana kis k pass milenge mai anandpur sahib ka rehne wala hu or unka contact no dena pls sir thanks
(hn)
Punjab
Shiv ji shri anandpur sahib mein strawberry ke podhe lene ke liye aap apne nazdeeki kvk ke saath samprk kr sakte hai. 01881-292248