Punjab
Search
ਕਿਸਾਨ ਮੇਲੇ ਕਦੋਂ ਹਨ ਜੀ.. ਖਾਸ ਕਰਕੇ ਬਠਿੰਡੇ ਵਾਲਾ?
(en)
P.A.U da kissan mela 24,25 march da hai te bathinda da mela 28 march da hai
Punjab
hisar Mela 23march do h
ਇਹ ਕਿਹੜੀ ਬਿਮਾਰੀ ਹੈ ਜੀ ?
(en)
Haryana
ਇਹ ਪੀਲੀ ਧਾਰੀਆਂ ਦਾ ਰੋਗ ਹੈ। ਇਸ ਦੀ ਰੋਕਥਾਮ ਲਈ 200 ਮਿ.ਲੀ. ਟਿਲਟ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ। ਇਸ ਨਾਲ ਪੀਲਾਪਨ ਦੂਰ ਹੋ ਜਾਏਗਾ।
हमारे जिला नरसिंहपुर मे गन्ना मुख्य फसल के रूप खेती होती है विगत दो तीन वर्षो से घास जैसी बड़बार नामक रोग का प्रकोप बहुतायत से देखा जा रहा रहा है यह प्रथम वर्ष की फसल मे नही दूसरी ओर तीसरे वर्ष की फसल मे देखा जा सकता है
(en)
Maharashtra
पलौह हल की मदद से अच्छी तरह से खेत की जुताई करो| इसके बाद 1 लीटर पेंडिमेथालिन (Pendimethalin) यां 800 ग्राम एट्राटाफ (Atrataf) को 150 लीटर पानी में मिला कर प्रति एकड़ के हिसाब से बिजाई से पहले छिड़काव करें| इससे घास फूस पर नियंत्रण किया जा सकता है|
नरमा की कोन सी वरायटी अच्छी है
(en)
Ankur 3028, BCHH 6488 , BCHH 6588, Ankur 651, RCH 650 BG . Yeh narme ki bdyia kismein hain.
Haryana
Sri ram 6588
Haryana
om 3366
Haryana
us 71. pass pass j.k.se
jhinjhwa ghas ka beej chahiye kirpa karke batanye ?
(en)
Maharashtra
झिंझवा घास का बीज आप अपने इलाके के किसी भी प्राइवेट डीलर से खरीद सकते हैं| इसके अलावा ऑनलाइन भी आप इसका बीज खरीद सकते हैं|
ਮੱਕੀ ਤੇ ਇਟਸਿਟ ਦੀ ਰੋਕਥਾਮ ਲੲ ਕਿਹੜੀ ਦਵਾਈ ਦੀ ਵਰਤੋ ਕਰਨੀ ਚਾਹਿਦੀ ਹੈ ?
(en)
Maharashtra
ਮੱਕੀ ਵਿੱਚ ਇਟਸਿਟ ਦੀ ਰੋਕਥਾਮ ਲਈ ਤੁਸੀਂ 2,4-D ਇਸਟਰ (58%) 250 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ। ਇਸ ਦੀ ਡੋਜ 250 ਮਿਲੀਲੀਟਰ ਤੋਂ ਜਿਆਦਾ ਨਾ ਪਾਓ।
ਸਰੋਂ ਦੀ ਫ਼ਸਲ ਤੋਂ ਬਾਅਦ ਮਾਂਹ ਦੀ ਫ਼ਸਲ ਦੀ ਜਾਣਕਾਰੀ ਦਿਓ ਜੀ ?
(en)
ਸਰੋਂ ਦੀ ਬਿਜਾਈ ਤੋਂ ਬਾਅਦ ਤੁਸੀ ਮਾਂਹ ਦੀ ਖੇਤੀ ਕਰ ਸਕਦੇ ਹੋ। ਇਸ ਖੇਤੀ ਦੇ ਬਹੁਤ ਸਾਰੇ ਫਾਇਦੇ ਹਨ। ਖੇਤ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਅਤੇ ਮੁਨਾਫ਼ਾ ਵੀ ਵਧੀਆ ਮਿਲਦਾ ਹੈ। ਕਾਲੇ ਮਾਂਹ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ Mash 114, Mash 338, Mash 218 ਆਦਿ। ਇਸ ਦੀ ਬਿਜਾਈ ਜੂਨ ਮਹੀਨੇ ਤੋਂ ਲੈ ਕੇ ਜੁਲਾਈ ਦੇ ਸ਼ੁਰੂ ਤੱਕ ਕੀਤੀ ਜਾਂਦੀ ਹੈ। ਇਹਨਾਂ ਕਿਸਮਾਂ ਦਾ ਝਾੜ 4- 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
hello,can I get subsidy on mong and urd seeds,if yes what amount per acre or per kg. thanks
(en)
You can take subsidy on moong and urd seeds under govt. Schemes and also from govt.shops. For more detail on subsidies u can contact with your ADO and KVK Department officers.
ਝੋਨੇ ਦੀ ਕਿਸ ਕਿਸਮ ਦਾ ਝਾੜ ਸਭ ਤੋ ਵੱਧ ਹੈ ਜੀ ਜਮੀਨ ਪੱਕੀ ਹੈ ?
(en)
Maharashtra
ਝੋਨੇ ਦੀਆਂ ਬਹੁਤ ਸਾਰੀਆ ਕਿਸਮਾਂ ਹਨ ਜਿਹਨਾਂ ਵਿੱਚ PR 113, PR 116 , PR 121, PR 118, PR 122, PR 123 ਕਿਸਮਾਂ ਹਨ ਜਿਹਨਾਂ ਵਿੱਚੋ ਇਹ ਪਰਮਲ ਕਿਸਮਾਂ ਹਨ।ਇਹਨਾਂ ਕਿਸਮਾਂ ਦਾ ਝਾੜ 26-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। धान की बहुत सारी परमल किस्में हैं जैसे कि PR 113, PR 116 , PR 121, PR 118, PR 122, PR 123 इन किस्मों की पैदावार 26-30 क्विंटल प्रति एकड़ होती है।
Madhya Pradesh
कृपया हिन्दी मे लिखे
ਮੱਝਾ ਦੇ ਚਿਚੜੀਅਾ ਨੇ roktham de lyi ki kryie ?
(en)
Rajasthan
ਚਿੱਚੜਾਂ ਨੂੰ ਖਤਮ ਕਰਨ ਲਈ ਦਵਾਈ (Acaricide) ਦੀ ਵਰਤੋ ਛਿੜਕਾਵ ਜਾਂ ਛਿੱਟੇ ਨਾਲ ਕਰੋ ਪਰ ਵਰਤੋ ਤੋਂ ਪਹਿਲਾਂ ਯਾਦ ਨਾਲ ਪਸ਼ੂ ਦੀ ਰਹਿਣ ਦੀ ਥਾਂ ਨੂੰ ਚੰਗੀ ਤਰਾਂ ਨਾਲ ਸਾਫ ਕਰ ਲਉ। ਜਗ੍ਹਾ ਨੂੰ ਸੁਰੱਖਿਅਤ ਕਰਨ ਲਈ 8:2 ਦੀ ਮਾਤਰਾ ਵਿੱਚ ਤੰਬਾਕੂ ਅਤੇ ਕਲੀ ( ਚੂਨਾ) ਪਸ਼ੂ ਦੇ ਰਹਿਣ ਵਾਲੇ ਏਰੀਏ ਦੇ ਆਲੇ ਦੁਆਲੇ ਲਗਾਉ ਜਿਵੇਂ ਲਕਸ਼ਮਣ ਰੇਖਾ ਨੂੰ ਲਾਇਆ ਜਾਂਦਾ ਹੈ।ਇਹ ਮਿਸ਼ਰਣ ਨੂੰ ਹਰ 1 ਹਫਤੇ ਬਾਅਦ ਲਗਾਉਣ ਨਾਲ 2 ਮਹੀਨਿਆਂ ਵਿੱਚ ਚਿੱਚੜ ਜਗ੍ਹਾ ਨੂੰ ਛੱਡ ਦਿੰਦੇ ਹਨ। Use any tick remover either way by spray or by pouring medicine on back bone...but the most important part is after you use medicine secure your animal area by using 8:2 ratio of tobacco and Kali ( Chuna) as we make line of laxman rekha make line of this mixture every weak for 2 months ticks will leave your yard..
ਕਿਸਾਨ ਵੀਰੋ ! ਮੈ ਕੇਲੇ ਦੀ ਫਸਲ ਬਾਰੇ ਜਾਨਕਾਰੀ ਲੈਣੀ ਆਂ ਮੈ U.P west ਤੋ belong ਕਰਦਾ ਹਾਂ--ਇਸ app ਚ ਕੇਲੇ ਬਾਰੇ ਕੁਛ ਨਹੀ ਦਿੱਤਾ ਹੈ ਕੇਲੇ ਦੀ variety; time; te os de related knowledge jarrur dasso g ?
(en)
ਕੇਲਿਆਂ ਦੀ ਖੇਤੀ ਤੁਸੀਂ ਪੂਰਾ ਸਾਲ ਕਰ ਸਕਦੇਂ ਹੋ। ਕੇਲੇ ਦਾ ਪੌਦਾ ਫਲ ਦੇਣ ਲਈ 11-12 ਮਹੀਨੇ ਦਾ ਸਮਾਂ ਲੈਂਦਾ ਹੈ।ਇਸ ਦੀ ਬਿਜਾਈ ਲਈ ਤੁਸੀਂ ਨਰਸਰੀ ਵਿੱਚ ਤਿਆਰ ਕੀਤੇ ਪੌਦੇ ਲਗਾ ਕੇ ਕਰ ਸਕਦੇ ਹੋ ਤੇ ਬਾਅਦ ਵਿੱਚ ਉਹਨਾਂ ਨੂੰ ਟੋਏ ਪੁੱਟ ਕੇ ਖੇਤ ਵਿੱਚ ਲਗਾ ਸਕਦੇ ਹੋ। ਬਿਜਾਈ ਤੋਂ 6-8 ਮਹੀਂਨੇ ਬਾਅਦ ਤੇ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ 4-5 ਮਹੀਨੇਂ ਵਿੱਚ ਇਸ ਦੇ ਉੱਪਰ ਗੁੱਛੇ ਬਣਨੇ ਸ਼ੁਰੂ ਹੋ ਜਾਂਦੇ ਹਨ।ਅੱਧ ਪੱਕੇ ਕੇਲਿਆਂ ਨੂੰ ਤੋੜ ਲਿਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਇੱਕ ਜਗ੍ਹਾ ਤੋ ਦੂਜੀ ਜਗ੍ਹਾ ਅਸਾਨੀ ਨਾਲ ਪਹੁੰਚਾਇਆ ਜਾ ਸਕੇ। ਇਸ ਤੋਂ ਇਲਾਵਾ ਕੇਲਿਆਂ ਨੂੰ ਲੋੜੀਦੇ ਤਾਪਮਾਨ ਤੇ ਸਟੋਰ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਉਹ ਪੱਕ ਜਾਣ ਅਤੇ ਉਹਨਾਂ ਨੂੰ ਮਾਰਕਿਟ ਵਿੱਚ ਸਹੀ ਮੁੱਲ ਤੇ ਵੇਚਿਆ ਜਾ ਸਕੇ।
fish farming lyi ki ki karna hunda hai ji ?
(en)
fish farming layi tusi nere de kvk center naal rabta kro
ਅਰਹਰ ਦਾ ਕੀ ਰੇਟ ਹੈ ?
(en)
Maharashtra
ਅਰਹਰ ਦਾ ਰੇਟ 12500 ਰੁਪਏ ਤੋਂ ਘੱਟ ਕੇ 3700 ਰੁਪਏ ਰਹਿ ਗਿਆ ਹੈ। ਹਰ ਇਲਾਕੇ ਮੁਤਾਬਿਕ ਰੇਟ ਥੋੜਾ ਘੱਟ-ਵੱਧ ਵੀ ਹੋ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਅਰਹਰ ਦਾ ਰੇਟ ਮੰਗ ਮੁਤਾਬਿਕ ਘੱਟ-ਵੱਧ ਸਕਦਾ ਹੈ।
2 ਨੰਬਰ ਪਾਣੀ ਤੇ ਝੋਨੇ ਦੀ ਕਿਹੜੀ ਕਿਸਮ ਵਧੀਆ ਰਹੇਗੀ ?
(en)
2 number pani te tusi aavdi jameen kharab kronge
ਖੇਤ ਵਿੱਚ ਬਹੁਤ ਸੇਮ ਹੈ ਧਰਤੀ ਹੇਠਲਾ ਪਾਣੀ ਬਹੁਤ ਖ਼ਰਾਬ ਹੈ ਜੋ ਕਿ ਖੇਤ ਵਿੱਚ ਖੜਾ ਹੈ । ਕੀ ਇਸ ਵਿੱਚ ਮੱਛੀ ਪਾਲਣ ਕੀਤਾ ਜਾ ਸਕਦਾ ਹੈ ਜੇਕਰ ਕੀਤਾ ਜਾ ਸਕਦਾ ਹੈ ਤਾਂ ਕੋਈ ਮੱਛੀ ਦੀ ਕਿਸਮ ਦੱਸੋ ਅਤੇ ਇਸ ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿਓ ਜੀ।
(en)
ਜੇਕਰ ਖੇਤ ਵਿੱਚ ਸੇਮ ਬਹੁਤ ਹੈ ਤੇ ਪਾਣੀ ਖਰਾਬ ਹੈ ਤਾਂ ਵੀ ਤੁਸੀਂ ਮੱਛੀ ਪਾਲਣ ਕਰ ਸਕਦੇਂ ਹੋ। ਤੁਸੀ ਮੱਛੀ ਦੀ "ਕਾਮਨ ਕਾਰਪ" ਕਿਸਮ ਪਾਲ ਸਕਦੇ ਹੋਂ। ਕਿਉਕਿ ਕਾਪਨ ਕਾਰਮ ਕਿਸਮ ਗਲੇ-ਸੜੇਂ ਪਦਾਰਥ, ਗਾਰ ਅਤੇ ਪਾਣੀ ਦੇ ਨਦੀਨ ਹੀ ਖਾਂਦੀ ਹੈ। ਇਸ ਦੀ ਸਬਸਿਡੀ ਬਾਰੇ ਤੁਸੀਂ ਬੇੜੇ ਦੇ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰੋ।
Area dsso
mirchi de plants de leaves te burning type ho rhi . konsi spray hogi ?
(en)
Temprature ghatan vadhan de kaarn ate jyaada nami de kaarn ih patte kharaab ho rhe hnn...iss di roktham lyi 200ml SCORE nam di spray nu 150 ltr paani vich paa k prati acre te spray kro. iss nal fungus control ho jawegi te jo patte much rhe hann thk ho jange
गेहूँ में जई है किस कैमीकल का स्तैमाल करें ?
(en)
Maharashtra
गेहूं में जई के उगने की रोकथाम किसी कैमीकल द्वारा नहीं की जा सकती। यदि किसी भी कैमीकल का प्रयोग किया जायेगा तो वह जई के साथ साथ गेहूं को भी नुकसान पहुंचायेगा। ध्यान रखें कि बिजाई के समय गेहूं का साफ किया हुआ बीज ही बोयें।
ਕਣਕ ਦੀ SuperGold 1112 (ਕਰਨਾਲ ਵਾਲੀ ) ਕਿਸਮ ਹੈ ਇਸਦੀ ਜਾਣਕਾਰੀ ?
(en)
Haryana
ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ
chappan kaddu leaf koi dawai dasso ?
(en)
iss vich late blight di bimaari aa rhi hai iss di roktham lyi 200 ml headline (syngenta) nu 150 ltr paani vich paa k prati acre te spray kro.is nal patte thk ho jange.
ਕਣਕ ਦੀ SuperGold 1112 (ਕਰਨਾਲ ਵਾਲੀ ) ਕਿਸਮ ਦੀ ਜਾਣਕਾਰੀ ਤੇ ਇਸਦਾ ਝਾੜ ਕੁਇੰਟਲ ਦੀ ਜਾਣਕਾਰੀ ?
(en)
Haryana
ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ। ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ।
full Gobi De Pate Murjha GE ne ki kita jave ji plz dso boht nuksan ho reha ?
(en)
Jekar gobhi de patte jyaada murjha rhe hann tan paani la usde upper ik fungicide spray kro...pattya de murjhaun nu rokan lyi tuc syngenta di 200gm ridomil gold ja 100 ml custodia nu 150 ltr paani vich paa k prati acre te spray kro.
jhone da latest seed dasso g kehda vadiya rahuga. pusa category ch ?
(en)
Haryana
ਝੋਨੇ ਦੀਆ ਪੂਸਾ ਕੈਟਾਗਰੀ ਦੀਆ ਕਿਸਮਾਂ ਹਨ ਜਿਵੇਂ ਕਿ Pusa 44 , Pusa Basmati 1121, Pusa Basmati 1509 ਹਨ। Pusa Basmati 1121 ਅਤੇ 1509 ਦਾ ਝਾੜ 15 -19 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਲੁਧਿਆਣਾ ਨੇ ਝੋਨੇ ਦੀਆਂ ਨਵੀਆਂ ਕਿਸਮਾਂ ਕੱਢੀਆਂ ਹਨ ਜਿਵੇਂ ਕਿ Punjab basmati 4 , Punjab Basmati 5 , PR 124 ਹਨ।
makki da beej pioner 31y45 jo 2016 de january month da ha je usnu hun bejea jave ta usde ugn sakte vich kuj problem ho skte ha ?
(en)
Makkki di pioneer 31y45 variety tuc February ton lai k mid march tak lga skde ho. Is di bijaayi tuc hun kr skde ho . Thodi late bijaayi hon kr k jhaad ghatan ton rokan lyi iss nu tym te paani dena pwega ate urea di varto krni pwegi . Jis nal ki iss da vaadha v vdia howega ate jhaad te jyaada fark nai pwega.
murrha nasal majj da 1 suve da milk kina hunda aa ?
(en)
Rajasthan
ਮੁਰ੍ਰਾ ਮੱਝ ਦੀ ਨਸਲ ਦਾ ਇੱਕ ਸੂਏ ਦਾ ਦੁੱਧ ਔਸਤਨ 12 ਤੋਂ 18 ਲੀਟਰ ਹੁੰਦਾ ਹੈ।
main soor palan da dhanda Karna chahunda han.mainu esdi proper jankari kitthon milegi. eh Kam Karan Lai kinne budget di jaroorat Hai ?
(en)
bhai sab esnalo ta koi hor kam karlo totally loose wala kamha
Punjab
bai koi fieda nai is ch
Bhai ji koi or Kam kro nuksan wala Kam h Masroom ki kheti kro
soor palan di proper jankari GADVASU LUDHIANA to milegi
loos ala kive aa ia v daso
mujhe rain water harvesting krni hai jisase apne makaan ka paani store krna chahta hu, ?
(en)
Maharashtra
अगर आप बरसात के पानी को इक्ट्ठा करके रखना चाहते हैं तो आप किसी एक जगह पर पानी को इक्ट्ठा कर सकते हैं और भविष्य के लिए उसे उपयोग कर सकते हैं। इस पानी को आप सिंचाई के लिए और दोबरा फिल्टर करके पानी को पीने के लिए भी उपयोग कर सकते हैं।
ਲੱਸਣ ਦੇ ਪੱਤੇ ਪੀਲੇ ਹੋ ਰਹੇ ਹਨ ਕੀ ਪਾਇਆ ਜਾਵੇ ਜੀ ?
(en)
ਇਹ ਬਿਮਾਰੀ ਚਿਤਕਬਰਾ ਰੋਗ ਕਾਰਨ ਹੁੰਦੀ ਹੈ, ਜੋ ਕਿ ਚੇਪੇ ਕਾਰਨ ਫੈਲਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ 100 ਮਿ.ਲੀ. ਮੋਨੋਕਰੋਟੋਫੋਸ ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਨਾਲ ਪੀਲਾਪਨ ਦੂਰ ਹੋ ਜਾਵੇਗਾ।
Delhi
you telling to hindi language
ਸਰੋਂ ਦੀ ਫ਼ਸਲ ਤੋਂ ਬਾਅਦ ਮਾਂਹ ਦੀ ਫਸਲ ਪੂਰੀ ਜਾਣਕਾਰੀ ਦਿਓ ਜੀ?
(en)
ਸਰੋਂ ਦੀ ਬਿਜਾਈ ਤੋਂ ਬਾਅਦ ਤੁਸੀ ਮਾਂਹ ਦੀ ਖੇਤੀ ਕਰ ਸਕਦੇ ਹੋ। ਇਸ ਖੇਤੀ ਦੇ ਬਹੁਤ ਸਾਰੇ ਫਾਇਦੇ ਹਨ। ਖੇਤ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਅਤੇ ਮੁਨਾਫ਼ਾ ਵੀ ਵਧੀਆ ਮਿਲਦਾ ਹੈ। ਕਾਲੇ ਮਾਂਹ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ Mash 114, Mash 338, Mash 218 ਆਦਿ। ਇਸ ਦੀ ਬਿਜਾਈ ਜੂਨ ਮਹੀਨੇ ਤੋਂ ਲੈ ਕੇ ਜੁਲਾਈ ਦੇ ਸ਼ੁਰੂ ਤੱਕ ਕੀਤੀ ਜਾਂਦੀ ਹੈ। ਇਹਨਾਂ ਕਿਸਮਾਂ ਦਾ ਝਾੜ 4- 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Uttar Pradesh
22 g mustard di fasal to bad black garm(mah) di fasl bahut laheband hai-bcoz es da market rate v bahut vaduya hunda va..te es di bijai da theek time chl riha va.bs only last month hi reh giya va planting da.jinna jaldi ho sake planting kar do te PU 31 variety bahut behtar a...
Punjab
jabaan de kitenas
mongi di bijai lai kirha time best hai g and kirhi kism faidemand hai ?
(en)
Haryana
ਮੂੰਗੀ ਦੀਆਂ ਕਈ ਕਿਸਮਾਂ ਹਨ, ਜੋ ਕਿ 60 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ, ਜਿਵੇਂ ਕਿ SML 668, SML 832, TMB 37, Type 1 ਆਦਿ। ਇਸਦੀ ਬਿਜਾਈ ਦਾ ਸਹੀ ਸਮਾਂ ਮਾਰਚ-ਅਪ੍ਰੈਲ ਮਹੀਨਾ ਹੁੰਦਾ ਹੈ। ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ
April, May, June ਵਿੱਚ ਕਿਹੜੀ ਸਬਜੀ ਲਗਾਈ ਜਾਦੀ?
(en)
ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿੱਚ ਤੁਸੀਂ ਭਿੰਡੀ,ਬੈਂਗਣ ਵਰਗੀਆਂ ਸਬਜੀਆਂ ਲਗਾ ਸਕਦੇ ਹੋਂ। ਬੈਂਗਣ ਉਗਾਉਣ ਲਈ ਤੁਹਾਨੂੰ ਇਸ ਦੀ ਪਨੀਰੀ ਮਾਰਚ ਮਹੀਂਨੇ ਵਿੱਚ ਤਿਆਰ ਕਰਨੀ ਪਵੇਗੀ ਜੋ ਕਿ ਅਪ੍ਰੈਲ ਵਿੱਚ ਲਗਾਈ ਜਾਂਦੀ ਹੈ।ਇਸ ਦੀ ਅਗਲੀ ਪਨੀਰੀ ਜੁਲਾਈ ਵਿੱਚ ਤਿਆਰ ਕਰਕੇ ਅਗਸਤ ਮਹੀਨੇ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਂਦੀ ਹੈ।
ਮੱਕੀ ਸੁੱਕ ਰਹੀ ਹੈ ਕਾਰਣ ਦੱਸੋ ਜੀ ?
(en)
ਇਸ ਦੇ ਲਈ ਤੁਸੀਂ ਮੱਕੀ ਦੇ ਉੱਪਰ ਸੂਖਮ ਤੱਤਾਂ N:P:K 13:00:45 ਜਾਂ ਜਿੰਕ ਦੀ ਸਪਰੇਅ ਕਰੋ। 2 ਕਿੱਲੋ N:P:K 13:00:45 ਜਾਂ 500 ਗ੍ਰਾਮ ਜਿੰਕ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਪਿਆਜ ਅਤੇ ਲਸਣ ਦੀ ਫਸਲ ਵੱਧ ਫੂਲ ਨਹੀਂ ਰਹੀ ?
(en)
ਜੇਕਰ ਪਿਆਜ਼ ਤੇ ਲਸਣ ਵੱਧ ਨਹੀਂ ਰਹੀ ਹੈ ਤਾਂ ਉਸ ਵਿੱਚ ਇੱਕ ਗੋਡੀ ਕਰੋ ਤੇ 5-7 ਦਿਨਾਂ ਦੇ ਫਾਸਲੇ ਤੇ ਪਾਣੀ ਦਿੰਦੇ ਰਹੋ। ਇਸ ਰੁੱਤ ਵਿੱਚ ਪਿਆਜ਼ ਤੇ ਲਸਣ ਵਿੱਚ ਕੱਖ ਜਿਆਦਾ ਉੱਗਦੇ ਹਨ ਜਿਸ ਨਾਲ ਕਿ ਉਹ ਮੁੱਖ ਫਸਲ ਦਾ ਵਿਕਾਸ ਰੋਕ ਦਿੰਦੇ ਹਨ।ਉਸ ਲਈ ਫਸਲ ਵਿੱਚ ਗੋਡੀ ਕਰਨੀ ਜਰੂਰੀ ਹੁੰਦੀ ਹੈ।ਇਸ ਤੋ ਇਲਾਵਾ N:P:K 13:00:45 ਦੀ ਹਲਕੀ ਸਪਰੇਅ ਕਰ ਸਕਦੇ ਹੋਂ ਜੋ ਕਿ ਵਿਕਾਸ ਕਰਵਾਉਣ ਵਿੱਚ ਸਹਾਈ ਹੁੰਦੀ ਹੈ।
mere kol ikk cow hai g oss nu soi nu 13 14 month hu gai ne hun ohh soo nahi rahi g kyi war teke (ਟੀਕਾ )vrba dete ne par nahi hun mai oss de milk ale teke lwa sakda g oss nal milk den lag jao ?
(en)
Rajasthan
ਹਾਰਮੋਨਲ ਟੀਕੇ ਦੀ ਵਰਤੋ ਕਦੇ ਨਹੀ ਕਰਨੀ ਚਾਹੀਦੀ ਕਿਉਕਿ ਇਹ ਬਹੁਤ ਗਾਂ ਨੂੰ ਬਹੁਤ ਨੁਕਸਾਨ ਕਰਦੀ ਹੈ। ਇਸ ਦੀ ਥਾਂ ਤੇ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਗਾਂ ਨੂੰ ਬਲਦ ਨਾਲ ਸੰਭੋਗ ਕਰਵਾਉ । ਇਸ ਤਰ੍ਹਾਂ ਗਾਂ ਦੇ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ। Never use harmonal injection for milk its very dangerous.... You can try this 1kg Repromin(Kemin) and along with it use Hivit's Repeater kit (Homeopathy) after you finish both medicine then get your cow crossed by Bull , chance of pregnancy would be 90%
pa6444 da jhad kina hai nd sahi time laun da ?
(en)
Haryana
PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।ਇਸ ਕਿਸਮ ਜਿਆਦਾਤਾਰ ਹਰਿਆਣਾ ਵਿੱਚ ਲਗਾਉਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਜੂਨ - ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ।
pr 6444 ਝੋਨੇ ਦੇ ਝਾੜ ਵਾਰੇ ਦਸਿਓ ਜੀ???
(en)
Maharashtra
PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।ਇਸ ਕਿਸਮ ਜਿਆਦਾਤਾਰ ਹਰਿਆਣਾ ਵਿੱਚ ਲਗਾਉਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਜੂਨ - ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ।
नहीं
April, May, June ਵਿੱਚ ਕਿਹੜੀ ਸਬਜੀ ਲੱਗਦੀ?
(en)
Punjab
ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿੱਚ ਤੁਸੀਂ ਭਿੰਡੀ,ਬੈਂਗਣ ਵਰਗੀਆਂ ਸਬਜੀਆਂ ਲਗਾ ਸਕਦੇ ਹੋਂ। ਬੈਂਗਣ ਉਗਾਉਣ ਲਈ ਤੁਹਾਨੂੰ ਇਸ ਦੀ ਪਨੀਰੀ ਮਾਰਚ ਮਹੀਂਨੇ ਵਿੱਚ ਤਿਆਰ ਕਰਨੀ ਪਵੇਗੀ ਜੋ ਕਿ ਅਪ੍ਰੈਲ ਵਿੱਚ ਲਗਾਈ ਜਾਂਦੀ ਹੈ।ਇਸ ਦੀ ਅਗਲੀ ਪਨੀਰੀ ਜੁਲਾਈ ਵਿੱਚ ਤਿਆਰ ਕਰਕੇ ਅਗਸਤ ਮਹੀਨੇ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਂਦੀ ਹੈ।.
ਮੂੰਗੀ ਤੇ ਤਰੀਕੇ ਦੇ ਪੱਤੇ ਸੁੱਕ ਰਹੇ ਹਨ ?
(en)
Maharashtra
ਇਸ ਬਿਮਾਰੀ ਦੌਰਾਨ ਪੱਤੇ ਸ਼ੁਰੁਆਤੀ ਸਮੇਂ ਵਿੱਚ ਮੁੜਨੇ ਸ਼ਰੂ ਹੋ ਜਾਂਦੇ ਹਨ ਤੇ ਫਿਰ ਹੌਲੀ-ਹੌਲੀ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ 400 ਗ੍ਰਾਮ Z-78 ਨੂੰ 150 ਲੀਟਰ ਪਾਣੀ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਨਰਮੇ ਦੀ ਦਰਮਿਆਨੇ ਵਾਹਨ ਵਿੱਚ ਕਿਹੜੀ ਕਿਸਮ ਲਾਉਣੀ ਚਾਹੀਦੀ ਹੈ ਕਿਰਪਾ ਕਰਕੇ ਦੱਸੋ ਜੀ ?
(en)
Maharashtra
ਦਰਮਿਆਨੀ ਮਿੱਟੀ ਲਈ RCH 650 BG II, ANKUR 3028 BG II, BCHH 6588 BG II, BCHH 6488 BG II, Ankur 651, MRC 6304BT ਆਦਿ ਨਰਮੇ ਦੀਆਂ ਕਿਸਮਾਂ ਉਚਿੱਤ ਮੰਨੀਆਂ ਜਾਂਦੀਆਂ ਹਨ।
PA 6444 ਝੋਨਾ ਦਾ ਬੀਜ ਕਿੱਥੋਂ ਮਿਲੋਗਾ ?
(en)
ਤੁਸੀਂ PA 6444 ਬੀਜ Bayer ਕੰਪਨੀ ਦੇ ਕਿਸੇ ਵੀ ਡੀਲਰ ਤੋਂ ਲੈ ਸਕਦੇ ਹੋ।
mein stivia de kheti ly or tulsi de kheti ly intrsted a sir meinu guidence krn wala koi ni muilya sir ehna de contract farming ly help krdo ? ?
(en)
Haryana
ਤੁਲਸੀ ਦੀ ਔਸਤਨ ਪੈਦਾਵਾਰ 2-3 ਟਨ ਪ੍ਰਤੀ ਏਕੜ ਪ੍ਰਤੀ ਸਾਲ ਹੁੰਦੀ ਹੈ ਅਤੇ ਇਸਦਾ ਸੁੱਕੇ ਪੱਤਿਆਂ ਦੇ ਰੂਪ ਵਿੱਚ ਔਸਤਨ ਝਾੜ 30- 35 ਕਿਲੋ ਹੁੰਦਾ ਹੈ। ਇਸਦੇ ਬੀਜਾਂ ਦਾ ਮੁੱਲ 200 ਰੁਪਏ ਪ੍ਰਤੀ ਕਿਲੋ ਹੈ। ਤੁਸੀਂ ਤੁਲਸੀ ਦੀ ਖੇਤੀ ਸ਼ੁਰੂਆਤੀ ਤੌਰ 'ਤੇ ਟ੍ਰਾਈਲ ਦੇ ਆਧਾਰ 'ਤੇ ਕਿਸੇ ਪ੍ਰਾਈਵੇਟ ਕੰਪਨੀ ਦੁਆਰਾ ਜਾਂ ਫਿਰ ਲੰਬੇ ਸਮੇਂ ਲਈ ਕੰਪਨੀ ਨਾਲ ਕੌਂਟਰੈਕਟ ਦੇ ਆਧਾਰ 'ਤੇ ਕਰ ਸਕਦੇ ਹੋ।
which type of sugar cane is best for cow or buffaloes?
(en)
Haryana
Kindly explain the purpose of growing sugarcane for the cow buffalo. then we can tell the variety of sugarcane.
I want to start organic farming.Iam thinking of starting Horticulture and haldi.I need your guidence and help ?
(en)
Maharashtra
ਹਾਂ ਜੀ, ਤੁਸੀਂ ਜੈਵਿਕ ਖੇਤੀ ਕਰ ਸਕਦੇ ਹੋ। ਬਾਗਬਾਨੀ ਵਿੱਚ ਤੁਸੀਂ ਕਿੰਨੂ, ਨਿੰਬੂ ਜਾਂ ਅੰਗੂਰ ਦੇ ਬਾਗ ਆਦਿ ਲਗਾ ਸਕਦੇ ਹੋ। ਇਸ ਤੋਂ ਇਲਾਵਾ ਹਲਦੀ ਦੀ ਖੇਤੀ ਲਈ Punjab Haldi 1, Punjab Haldi 2, P 317, RH 2, RH 10, Sangli Turmeric ਆਦਿ ਪ੍ਰਸਿੱਧ ਕਿਸਮਾਂ ਹਨ। ਇਹ ਕਿਸਮਾਂ 215-240 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦਾ ਔਸਤਨ ਝਾੜ 110-125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਦੀ ਬਿਜਾਈ ਅਪ੍ਰੈਲ-ਅੰਤ ਵਿੱਚ ਕੀਤੀ ਜਾਂਦੀ ਹੈ। ਇਸਦੀ ਖੇਤੀ ਪਨੀਰੀ ਲਾ ਕੇ ਵੀ ਕੀਤੀ ਜਾ ਸਕਦੀ ਹੈ, ਜੋ ਕਿ ਜੂਨ ਦੇ ਪਹਿਲੇ ਪੰਦਰਵਾੜੇ ਲਗਾਈ ਜਾਂਦੀ ਹੈ।
What is current profit rate of bamboo in Indian market? At what height is bamboo harvested? How much time does bamboo take to reach proper height i.e. at the time of harvesting?
(en)
Maharashtra
Profit rate of bamboo depends upon the quality and demand of bamboo. For more information you can contact to your nearest bamboo dealer. Bamboo grows upto 3-5 feet per year. It matures in 7-8 years. So it should be harvested at the height of average 20-25 feet.
mai nimbo laune aa g menu dso kdo laune aa ikk kanal ch kine boote lagde aa kithu mil jan ge nd kehdi kism vadia rhu g mai bathinde dist tu aa g nd nimbo vadia kamai de skde aa k nahi ?
(en)
Rajasthan
ਨਿੰਬੂ ਲਗਾਉਣ ਦਾ ਸਹੀ ਸਮਾਂ ਜੁਲਾਈ ਤੋਂ ਅਗਸਤ ਹੈ ਪਰ ਪੰਜਾਬ ਵਿੱਚ ਇਸ ਨੂੰ ਬਸੰਤ ਰੁੱਤ ( ਫਰਵਰੀ ਤੋਂ ਮਾਰਚ ) ਵਿੱਚ ਲਗਾਇਆ ਜਾਂਦਾ ਹੈ। ਮਾਨਸੂਨ ਰੁੱਤ ਵਿੱਚ ਇਸ ਨੂੰ 15 ਅਗਸਤ ਤੋਂ ਅਕਤੂਬਰ ਦੇ ਅਖੀਰ ਤੱਕ ਲਗਾਇਆ ਜਾਂਦਾ ਹੈ। ਨਿੰਬੂਆ ਦੀ ਵਧੀਆ ਕਿਸਮ ਦਾ ਨਾਮ " ਪਾਕਿਸਤਾਨੀ ਨਿੰਬੂ" ਹੈ। ਇਹ ਕਿਸਮ ਡੇਢ ਸਾਲ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਕਿ ਬਾਕੀ ਕਿਸਮਾਂ 3 ਸਾਲ ਵਿੱਚ ਤਿਆਰ ਹੁੰਦੀਆਂ ਹਨ। ਇਸ ਤੋ ਇਲਾਵਾ ਇਸ ਕਿਸਮ ਦਾ ਝਾੜ ਵੀ ਬਹੁਤ ਵਧੀਆ ਹੁੰਦਾ ਹੈ।ਇਹ ਕਿਸਮ ਤੁਸੀ ਅਬੋਹਰ ਇਲਾਕੇ ਦੀ ਕਿਸੇ ਵੀ ਨਰਸਰੀ ਤੋ ਲੈ ਸਕਦੇ ਹੋ। ਇਸ ਕਿਸਮ ਦੇ 1 ਕਨਾਲ ਵਿੱਚ 13 ਬੂਟੇ ਲਗਾਏ ਜਾਂਦੇ ਹਨ। ਜੇਕਰ ਮੁਨਾਫੇ ਦੀ ਗੱਲ ਕਰੀਏ ਤਾਂ ਨਿੰਬੂਆ ਨੂੰ ਵੱਡੇ ਪੱਧਰ ਤੇ ਲਗਾਇਆ ਜਾਵੇ ਤਾਂ ਹੀ ਮੁਨਾਫਾ ਹੈ ਘੱਟ ਪੌਦਿਆ ਵਿੱਚ ਜਿਆਦਾ ਮੁਨਾਫਾ ਨਹੀ ਲਿਆ ਜਾ ਸਕਦਾ ਇਸ ਨਾਲ ਸਿਰਫ ਖਰਚਾ ਹੀ ਪੂਰਾ ਹੋਵੇਗਾ।
sar g eh pakstani nimbo nd kagji nimbo ch koi frk huda g
How much time does bamboo takes for harvesting? In which month it is sown? In which month it is harvested?Can the farming be done in Punjab?What is the profit per acre?
(en)
Haryana
In which month it is sown? Bamboos can be planted at any time of the year in areas with mild climates such as we have in the maritime Pacific Northwest. In which month it is harvested? Sugar content in almost all plants varies with seasons. Dry season is the period of dormancy. During this period, the bamboo plant is acquiring and conserving nutrients for shoot growth in the next rainy season.when plants gets proper height on that time harvest the bamboos. Specific month does not matter for harvesting. Can the farming be done in Punjab? yes, u can do the bamboo farming in punjab. What is the profit per acre? it depends on the market price. Because in market price lot of variations come in the price of the bamboo
I want to do bamboo farming. How shall I start??How much time it takes? What is time of sowing and harvesting? What can be the profits? I want all information regarding this task.
(en)
Maharashtra
Bamboo is a north-east area growing crop. It is used for furniture, plywood and making home. It is a main source of nutrition. It prefers under 15° C temperature in summer. It can be grown in various types of soils. It's sowing is done during the monsoon. Cut parts of bamboo can be used for sowing. It can also be sowed by using seeds. When it grows completely and get a proper height, then harvesting can be done. ਬਾਂਸ ਇੱਕ ਉੱਤਰ-ਪੂਰਬੀ ਖੇਤਰਾਂ ਵਿੱਚ ਉਗਾਉਣ ਵਾਲੀ ਫਸਲ ਹੈ। ਇਸਨੂੰ ਫਰਨੀਚਰ, ਪਲਾਈਵੂਡ ਅਤੇ ਘਰ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪੌਸ਼ਟਿਕ ਤੱਤਾਂ ਦਾ ਮੁੱਖ ਸ੍ਰੋਤ ਹੈ। ਗਰਮੀਆਂ ਵਿੱਚ ਇਹ ਫਸਲ 15° ਸੈ. ਤੋਂ ਘੱਟ ਤਾਪਮਾਨ ਨਹੀਂ ਸਹਾਰ ਸਕਦੀ। ਇਸਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਕੀਤੀ ਜਾ ਸਕਦੀ ਹੈ। ਮੌਨਸੂਨ ਆਉਣ ਸਮੇਂ ਇਸਦੀ ਬਿਜਾਈ ਕੀਤੀ ਜਾਂਦੀ ਹੈ। ਇਸਦੇ ਭਾਗਾਂ ਨੂੰ ਕੱਟ ਕੇ ਬਿਜਾਈ ਲਈ ਵਰਤਿਆ ਜਾ ਸਕਦਾ ਹੈ। ਬੀਜਾਂ ਦੁਆਰਾ ਵੀ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ। ਜਦੋਂ ਇਸਦਾ ਵਿਕਾਸ ਪੂਰਾ ਹੋ ਜਾਂਦਾ ਹੈ ਅਤੇ ਕੱਦ ਲੋੜੀਂਦਾ ਉੱਚਾ ਹੋ ਜਾਂਦਾ ਹੈ ਤਾਂ ਇਸਦੀ ਕਟਾਈ ਕੀਤੀ ਜਾ ਸਕਦੀ ਹੈ।
aap nu black rice bare pats hai ji ?
(en)
ਕਾਲੇ ਚੌਲਾਂ ਦਾ ਮੂਲ ਸਥਾਨ ਉੱਤਰ-ਪੂਰਬੀ ਭਾਰਤ ਹੈ ਅਤੇ ਇਹ ਜ਼ਿਆਦਾਤਰ ਉੜੀਸਾ, ਪੱਛਮੀ-ਬੰਗਾਲ ਅਤੇ ਝਾਰਖੰਡ ਵਿੱਚ ਉਗਾਏ ਜਾਂਦੇ ਹਨ। ਇਹ ਮੁੱਖ ਤੌਰ 'ਤੇ ਮਨੀਪੁਰ ਵਿੱਚ ਖਾਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਬਹੁਤ ਸਾਰੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਰੇਅ-ਸਪਰੇਅ ਤੋਂ ਬਿਨ੍ਹਾਂ ਉਗਾਈ ਜਾਣ ਵਾਲੀ ਕਿਸਮ ਹੈ। ਇਸਨੂੰ 'ਚਾਕ ਹਾਓ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਦਾ ਮੁੱਲ ਲਗਪਗ 320 ਰੁਪਏ ਪ੍ਰਤੀ ਕਿਲੋ ਹੈ। ਇਹ ਪੰਜਾਬ ਵਿੱਚ ਉਗਾਉਣਯੋਗ ਕਿਸਮ ਨਹੀਂ ਹੈ।
mushroom farming di training kis place par mileage mukatsar distt or bathinda?
(en)
ਮਸ਼ਰੂਮ ਫਾਰਮਿੰਗ ਦੀ ਟ੍ਰੇਨਿੰਗ ਲਈ ਤੁਸੀਂ ਆਪਣੇ ਏਰੀਏ ਦੇ ADO ਤੋ ਜਾਣਕਾਰੀ ਲੈ ਸਕਦੇ ਹੋ। ਇਸ ਤੋ ਇਲਾਵਾ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਮੁਕਤਸਰ ਤੋਂ ਵੀ ਜਾਣਕਾਰੀ ਲੈ ਸਕਦੇਂ ਹੋ। ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਫੋਨ ਨੰਬਰ: Phone: 01633-210046 ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ: 0164-2215619 ਨਾਲ ਸੰਪਰਕ ਕਰ ਸਕਦੇਂ ਹੋ।
mere zuchini, ghiya, bhindi, chappan kaddu, and kaddu de roots nu ਸਿਊੰਕ, ਤੇ ਸੁੰਡੀ khaa rahi hai,, kis dawai da use kra te kis ratio vich ?
(en)
ਸਿਉਂਕ ਦੀ ਰੋਕਥਾਮ ਲਈ ਕਲੋਰਪਾਈਰੀਫੋਸ 1 ਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਬਿਜਾਈ ਕਰਨ ਤੋਂ ਪਹਿਲਾਂ ਸਪਰੇਅ ਕਰੋ। ਸੁੰਡੀ ਦੀ ਰੋਕਥਾਮ ਲਈ ਫੈਨਵੈਲਾਰੇਟ 250 ਮਿਲੀਲੀਟਰ ਜਾਂ ਕੁਇੰਨਲਫੋਸ 250 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
Main os pashua de chare bare puchana chahunda han jiss nu ek bar beej ke 5 year tak vadd sakde Han os chare da nam jajba hai os de beeg kitho Milan gay ?
(en)
Maharashtra
ਇਹ ਇੱਕ ਹਾਈਬ੍ਰਿਡ ਨੇਪੀਅਰ ਬਾਜਰਾ ਹੁੰਦਾ ਹੈ ਜਿਸ ਨੂੰ ਕਿ ਤੁਸੀ ਲੰਬੇ ਸਮੇਂ ਤੱਕ ਪਸ਼ੂਆਂ ਦੇ ਚਾਰੇ ਲਈ ਵਰਤ ਸਕਦੇਂ ਹੋ। ਇਸ ਦੀਆਂ ਸਮੇਂ-ਸਮੇਂ ਤੇ 5-7 ਕਟਾਈਆਂ ਕੀਤੀਆ ਜਾ ਸਕਦੀਆ ਹਨ। ਇਸ ਦੀਆ ਕਈ ਕਿਸਮਾਂ ਹਨ ਜਿਵੇ ਕਿ PNB 233 ਅਤੇ PNB 83, CO-3 ਕਿਸਮ। ਇਸ ਦਾ ਬੀਜ ਤੁਸੀਂ ਕਿਸੇ ਵੀ ਯੂਨੀਵਰਸਿਟੀ ਨਾਲ ਸੰਪਰਕ ਕਰ ਕੇ ਲੈ ਸਕਦੇ ਹੋ ਜਾਂ ਫਿਰ ਕਿਸੇਂ ਵੀ ਕਿਸਾਨ ਤੋ ਜੋ ਇਸ ਦੀ ਖੇਤੀ ਕਰ ਰਿਹਾ ਹੋਵੇ ਉਸ ਤੋ ਲਿਆ ਜਾ ਸਕਦਾ ਹੈ।
2 - 3.cows lai bank loan dinde hai diary lai .loan di sari process daso ji ?
(en)
Haryana
ਲੋਨ ਦੇ ਕੇਸ ਡਿਫਾਲਟਰ ਜਿਆਦਾ ਹੋਣ ਦੇ ਕਾਰਣ ਕੋਈ ਵੀ ਬੈਂਕ ਇਸ ਸਮੇ ਘੱਟ ਡੰਗਰਾਂ ਲਈ ਜਾਂ ਛੋਟੇ ਪੱਧਰ ਤੇ ਡੇਅਰੀ ਫਾਰਮਿੰਗ ਲਈ ਲੋਨ ਨਹੀ ਦੇ ਰਿਹਾ ਪਰ ਵੱਡੇ ਡੇਅਰੀ ਫਾਰਮਿੰਗ ਧੰਦੇ ਲਈ ਵੱਡੇ ਪੱਧਰ ਤੇ ਲੋਨ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਇਲਾਹਾਬਾਦ ਬੈਂਕ ਦੀ ਕਿਸੇ ਵੀ ਬ੍ਰਾਂਚ ਤੋ ਪੂਰੀ ਜਾਣਕਾਰੀ ਲੈ ਸਕਦੇ ਹੋ।
october nobember ch ganne te spray ni ho skdi..koi hor suggestion deo g?
(en)
ਗੰਨਿਆਂ ਦੀ ਫਸਲ ਲਗਾਉਣ ਦੇ ਸਮੇਂ ਗੰਨਿਆਂ ਦਾ ਉਪਚਾਰ ਕਰਨਾ ਜਰੂਰੀ ਹੁੰਦਾ ਹੈ ਜਿਸ ਨਾਲ ਕਿ ਭਵਿੱਖ ਵਿੱਚ ਆਉਣ ਵਾਲੀਆ ਗੰਨਾ ਸੁੱਕਣ ਵਰਗੀਆ ਬਿਮਾਰੀਆਂ ਤੋਂ ਬਚਿਆ ਜਾ ਸਕੇ। ਗੰਨਿਆਂ ਦੇ ਉਪਚਾਰ ਲਈ ਤੁਸੀ ਕਿਸੇਂ ਵੀ ਫੰਗਸਨਾਸ਼ੀ ਦਵਾਈ ਜਿਵੇਂ ਕਿ ਕਾਰਬੈਂਡਾਜ਼ਿਮ ਜਾਂ ਐਜੋਸਪਰਿਲਿਮ ਨਾਲ ਕਰ ਸਕਦੇਂ ਹੋ। ਕਾਰਬੈਂਡਾਜ਼ਿਮ 3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਗੰਨਿਆਂ ਦਾ ਉਪਚਾਰ ਕਰ ਕੇ ਬਿਜਾਈ ਕਰੋ।
vel vale tamatar hun kis mahine vich lagaye jaa sakde hann,, te paniri teyar karn lyi kis mahine beej paya jaave ?
(en)
ਪੱਤਝੜ ਦੀ ਰੁੱਤ ਵਿੱਚ ਟਮਾਟਰ ਦੀ ਪਨੀਰੀ ਜੁਲਾਈ ਮਹੀਨੇ ਵਿੱਚ ਲਗਾਈ ਜਾਂਦੀ ਹੈ ਅਤੇ ਅਗਸਤ- ਸਤੰਬਰ ਵਿੱਚ ਇਸ ਦੀ ਪਨੀਰੀ ਤਿਆਰ ਹੋ ਜਾਂਦੀ ਹੈ । ਉਸ ਤੋਂ ਬਾਅਦ ਇਸ ਨੂੰ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ।
sir ye tomato abhi teyar ker skte ho ye summer or winter Dino time hota ha
ਗੰਨਾ october november ch aa k sukkan kyon lagg janada ??
(en)
Maharashtra
ਗੰਨੇ ਦੀ ਫਸਲ ਜੇਕਰ ਸੁੱਕ ਰਹੀ ਹੈ ਤਾਂ ਇਹ ਸਭ ਤਾਪਮਾਨ ਦੇ ਘਟਣ-ਵਧਣ ਕਰ ਕੇ ਹੁੰਦਾ ਹੈ ਅਤੇ ਜਿਸ ਨਾਲ ਹੀ ਫੰਗਸ ਬਣ ਜਾਂਦੀ ਹੈ ਜੋ ਇਸ ਦਾ ਵਿਕਾਸ ਰੋਕ ਕੇ ਗੰਨੇ ਨੂੰ ਸੁਕਾਉਣਾ ਸ਼ੁਰੂ ਕਰ ਦਿੰਦੀ ਹੈ ।ਇਸ ਦੀ ਰੋਕਥਾਮ ਲਈ 400 ਗ੍ਰਾਮ ਕੋਪਰ ਆਕਸੀਕਲੋਰਾਈਡ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ।
ਝੋਨੇ ਦੀ ਉਜਾਲਾ 140 ਕਿਸਮ ਵਾਰੇ ਪਤਾ ਹੈ ਜੀ ਕਿਸੇ ਨੂੰ?
(en)
Haryana
ਝੋਨੇ ਦੀ ਉਜਾਲਾ 140 ਕਿਸਮ ਇੱਕ ਅਜਿਹੀ ਕਿਸਮ ਹੈ ਜੋ ਕਿ ਜਿਆਦਾਤਾਰ ਤਾਮਿਨਲਾਡੂ ਦੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ । ਇਹ ਕਿਸਮ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦਾ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
hf ਨਸਲ ਵਾਰੇ ਦੱਸੋ ਏਸ ਦੀ ਕੀ ਪਰਖ ਹੇ ?
(en)
Rajasthan
Hf (ਹੋਲਸਟੀਅਨ-ਫਰੀਜ਼ੀਅਨ )ਗਾਂ ਦੀ ਨਸਲ ਚਿੱਟੇ ਅਤੇ ਕਾਲੇ ਰੰਗ ਦੀ ਹੁੰਦੀ ਹੈ। ਦੇਸੀ ਗਾਂ ਜਿਵੇ ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਪਰ HF ਨਸਲ ਦੀ ਗਾਂ ਦੇ ਧੋਣ ਦੇ ਥੱਲੇ ਹੰਪ ਨਹੀ ਹੁੰਦਾ। HF (ਹੋਲਸਟੀਅਨ-ਫਰੀਜ਼ੀਅਨ ) ਨਸਲ ਦੀ ਗਾਂ ਦੀ ਰੀੜ ਦੀ ਹੱਡੀ ਬਿਲਕੁੱਲ ਸਿੱਧੀ ਹੁੰਦੀ ਹੈ । ਬਾਕੀ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ ਪਰ HF ਨਸਲ ਦੀ ਗਾਂ ਦਾ ਪਿੱਛਾ ਵੀ ਬਿਲਕੁੱਲ ਸਿੱਧਾ ਹੁੰਦਾ ਹੈ। Hf (ਹੋਲਸਟੀਅਨ-ਫਰੀਜ਼ੀਅਨ )ਗਾਂ ਦੀ ਨਸਲ ਦੀ ਹੋਰ ਪਰਖ ਲਈ ਅੱਪਲੋਡ ਕੀਤੀ ਹੋਈ ਫੋਟੋ ਦੇਖੋ।
chappan kaddu pela ho ke kir janda dawai aur compny dasso ?
(en)
Maharashtra
ਜੇਕਰ ਚੱਪਣ ਕੱਦੂ ਦਾ ਰੰਗ ਜ਼ਿਆਦਾ ਪੀਲਾ ਹੋ ਰਿਹਾ ਹੋਵੇ ਅਤੇ ਫਲ ਜ਼ਿਆਦਾ ਕਿਰ ਰਹੇ ਹਨ, ਤਾਂ ਉਨ੍ਹਾਂ ਵਿੱਚ ਕੱਚਾ-ਪਨ ਲਿਆਉਣ ਲਈ ਆੱਕਸਿਨਜ਼, ਗਿਬਰੇਲਿਨਸ, ਕਾਇਨਿਨਸ ਆਦਿ ਵਰਗੇ ਰਸਾਇਣਾਂ ਦੀ ਸਪਰੇਅ ਕਰੋ। ਇਸ ਨਾਲ ਇਹ ਦੇਰੀ ਨਾਲ ਪੱਕਦੇ ਹਨ। ਇਸ ਤੋਂ ਇਲਾਵਾ ਜੇਕਰ ਫਲਾਂ ਵਿੱਚ ਤਰੇੜਾਂ ਆ ਰਹੀਆਂ ਹਨ, ਤਾਂ ਉਸਦੀ ਰੋਕਥਾਮ ਲਈ ਬੋਰੈੱਕਸ 3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ
tindo di vadia variety te company da naam dasso sir ji ?
(en)
ਟਿੰਡੋ ਦੀਆਂ ਕਈ ਕਿਸਮਾਂ ਜਿਵੇਂ ਕਿ T3 ਅਤੇ T8 ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਈਵੇਟ ਕਿਸਮਾਂ ਆਉਦੀਆਂ ਹਨ ਜੋ ਕਿ ਤੁਸੀ ਕਿਸੇ ਵੀ ਡੀਲਰ ਤੋਂ ਲੈ ਸਕਦੇ ਹੋ।
ਕਣਕ ਦੀ ਵੱਲੀ ਏਸ ਤੇਰਾ ਕੱਠੀ ਹੋਣ ਦੇ ਕੀ ਕੀ ਕਾਰਨ ਹਨ ?
(en)
Haryana
ਜੇਕਰ ਕਣਕ ਦੇ ਸਿੱਟੇ ਵਿੰਗੇ ਟੇਡੇ ਹੋ ਰਹੇ ਹਨ ਇਸ ਦੀ ਰੋਕਥਾਮ ਲਈ 200 ਮਿਲੀਲੀਟਰ ਫੋਲੀਕਰ ਜਾਂ 250 ਮਿਲੀਲੀਟਰ ਟਿਲਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
i m agree with answer.
ਮੈਂ ਗੁਰਦਾਸਪੁਰ ਜਿਲ੍ਹੇ ਦਾ ਰਹਿਣ ਵਾਲਾ ਹਾਂ । ਮੈਂ ਨਿੰਬੂ ਦਾ ਬਾਗ ਲਗਾਉਣਾ ਚਾਹੁੰਦਾ ਹਾਂ । ਮੈਂਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ । ਲਾਗਤ ਅਤੇ income bare ?
(en)
Rajasthan
ਨਿੰਬੂ ਲਗਾਉਣ ਦਾ ਸਹੀ ਸਮਾਂ ਜੁਲਾਈ ਤੋਂ ਅਗਸਤ ਹੈ ਪਰ ਪੰਜਾਬ ਵਿੱਚ ਇਸ ਨੂੰ ਬਸੰਤ ਰੁੱਤ ( ਫਰਵਰੀ ਤੋਂ ਮਾਰਚ ) ਵਿੱਚ ਲਗਾਇਆ ਜਾਂਦਾ ਹੈ। ਮਾਨਸੂਨ ਰੁੱਤ ਵਿੱਚ ਇਸ ਨੂੰ 15 ਅਗਸਤ ਤੋਂ ਅਕਤੂਬਰ ਦੇ ਅਖੀਰ ਤੱਕ ਲਗਾਇਆ ਜਾਂਦਾ ਹੈ। ਨਿੰਬੂਆ ਦੀ ਵਧੀਆ ਕਿਸਮ ਦਾ ਨਾਮ " ਪਾਕਿਸਤਾਨੀ ਨਿੰਬੂ" ਹੈ। ਇਹ ਕਿਸਮ ਡੇਢ ਸਾਲ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਕਿ ਬਾਕੀ ਕਿਸਮਾਂ 3 ਸਾਲ ਵਿੱਚ ਤਿਆਰ ਹੁੰਦੀਆਂ ਹਨ। ਇਸ ਤੋ ਇਲਾਵਾ ਇਸ ਕਿਸਮ ਦਾ ਝਾੜ ਵੀ ਬਹੁਤ ਵਧੀਆ ਹੁੰਦਾ ਹੈ।ਇਹ ਕਿਸਮ ਤੁਸੀ ਅਬੋਹਰ ਇਲਾਕੇ ਦੀ ਕਿਸੇ ਵੀ ਨਰਸਰੀ ਤੋ ਲੈ ਸਕਦੇ ਹੋ। ਇਸ ਕਿਸਮ ਦੇ 1 ਕਨਾਲ ਵਿੱਚ 13 ਬੂਟੇ ਲਗਾਏ ਜਾਂਦੇ ਹਨ। ਜੇਕਰ ਮੁਨਾਫੇ ਦੀ ਗੱਲ ਕਰੀਏ ਤਾਂ ਨਿੰਬੂਆ ਨੂੰ ਵੱਡੇ ਪੱਧਰ ਤੇ ਲਗਾਇਆ ਜਾਵੇ ਤਾਂ ਹੀ ਮੁਨਾਫਾ ਹੈ ਘੱਟ ਪੌਦਿਆ ਵਿੱਚ ਜਿਆਦਾ ਮੁਨਾਫਾ ਨਹੀ ਲਿਆ ਜਾ ਸਕਦਾ ਇਸ ਨਾਲ ਸਿਰਫ ਖਰਚਾ ਹੀ ਪੂਰਾ ਹੋਵੇਗਾ।.