Manage Expert Answers

Search

Total Count :- 258604

ਕਰੇਲੇ ਅਤੇ ਬੈਂਗਨੀ ਕਾਣੀ ਪੈ ਰਹੀ ਹੈ। ਕੋਈ ਹੱਲ ਦੱਸੋਂ ?

(en)
Posted by
ਰਣਜੀਤ ਸਿੰਘ (9417703366)
ਰਣਜੀਤ ਸਿੰਘ
Punjab
Ferozpur
Write Answer
Posted Date (17 Jun 2017 03:08 PM) Assigned Date (-)
Answered Date (19 Jun 2017 06:43 AM) Translated Date (-)

ਤੁਸੀਂ ਕਰੇਲੇ ਅਤੇ ਬੈਂਗਣੀ ਲਈ 500 ਮਿਲੀਲੀਟਰ ekalux ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਕਿੱਲੇ ਤੇ ਸਪਰੇਅ ਕਰੋ

Answered Date (27 Apr 2018 04:17 AM) Translated Date (-)

fer african tall la sakde ho ...

Potash Te DAP kado poni chahidi a jhone ch Te kini kilogram poni chahidi ?

(en)
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (18 Jun 2017 01:27 PM) Assigned Date (-)
Answered Date (19 Jun 2017 10:20 AM) Translated Date (-)

jhone de vich 20 kg potash ate 25-27 kg DAP jhona lgaun ton 21-23 din baad pao.

Upl di saaf dvai da ki kam hai te kdo pauni a ?

(en)
Posted by
jagseer (8054869073)
jagseer
Punjab
Bathinda
Write Answer
Posted Date (19 Jun 2017 10:18 AM) Assigned Date (-)
Answered Date (19 Jun 2017 10:22 AM) Translated Date (-)

ihh SAAF nam di dwayi UPL company dwaara bnayi gyi hai. ih ik fungicide hai jo ki jhone vich jad galn vargia bimaaria ton bachaun de lyi paayi jandi hai....ihh ik kille di 500 gm paindi hai.

ਦੇਸੀ ਗਿਬਰਲਿਕ ਅੈਸਿਡ ਕਿਵੇ ਬਣਾਈਏ ਇਾਸਦੇ ਕਿਹਡ਼ੀ ਕਿਹਡ਼ੀ ਫਸਲ ਤੇ ਕੀ ਕੀ ਫਾਇਦੇ ਹਨ? ਜਾਂ ਫਿਰ ਪੈਸਟੀਸਾਈਡ ਵਾਲਾ ਹੀ ਲਈਏ ਕੀ ਹਰੇ ਚਾਰੇ ਤੇ ਵੀ ਕਰ ਸਕਦੇ ਹਾਂ ?

(en)
Posted by
Sukhjinder singh (9569165560)
Sukhjinder singh
Punjab
Bathinda
Write Answer
Posted Date (19 Jun 2017 10:17 AM) Assigned Date (-)
Answered Date (19 Jun 2017 11:26 AM) Translated Date (-)

ਇਸ ਨੂੰ ਤੁਸੀ ਘਰ ਵਿੱਚ ਤਿਆਰ ਨਹੀ ਕਰ ਸਕਦੇ । ਇਹ ਤੁਹਾਨੂੰ ਮਾਰਕੀਟ ਵਿੱਚੋ ਹੀ ਖਰੀਦਣਾ ਪੈਣਾ ਹੈ। ਇਹ ਫਸਲ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ ਅਤੇ ਤੁਸੀ ਇਸਨੂੰ ਹਰੇ ਚਾਰੇ ਤੇ ਵੀ ਕਰ ਸਕਦੇ ਹੋਂ।

narme de vich salfer pa dita jave ta thik rhuga salfar de ke ke fidea hai ?

(en)
Posted by
karamtej singh (9466639901)
karamtej singh
Haryana
Sirsa
Write Answer
Posted Date (17 Jun 2017 12:58 PM) Assigned Date (-)
Answered Date (19 Jun 2017 11:34 AM) Translated Date (-)

jekar narme vich salfat di ghat hai ta hi isdi varto karo . aamtor te narme vich sulfer di jarurat nai hundi.

sir ashi Khet vich kraha laya a asi ohde vich jhona laona a ki jhona laona sahi hou ke nahi ?

(en)
Posted by
avtar singh (7087358036)
avtar singh
Punjab
Bathinda
Write Answer
Posted Date (19 Jun 2017 10:16 AM) Assigned Date (-)
Answered Date (19 Jun 2017 10:43 AM) Translated Date (-)

Je vaahn jyaada retla hai ate kraaha laya hai tan uss vich retle vahna vaalia jhone dia kisma beejo..jiwe ki 27p31 ,25p35 etc. Jekar jameena daakar hunn tan fir jhone dia hor kisma laga sakde ho.

PR 126 ਦੀ ਲਵਾੲੀ ਬੂਟੇ ਦਾ ਬੂਟੇ ਫਾਸਲਾ ਕਿਨਾ ਹੋਣਾ ਚਾਹੀਦਾ ਹੈ ਅਤੇ ਲਵੲੲੀ ਤੋਂ ਬਾਅਦ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਕਿੰਨੇ ਦਿਨਾਂ ਦੇ ਅੰਦਰ ਪਾੳੁਣੀ ਚਾਹੀਦੀ ਹੈ ਦਸਿਓ ਜੀ ?

(en)
Posted by
gk (9646009197)
gk
Punjab
Patiala
Write Answer
Posted Date (17 Jun 2017 09:14 AM) Assigned Date (-)
Answered Date (19 Jun 2017 12:10 PM) Translated Date (-)

ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਟੀਮੀਟਰ ਅਤੇ ਲਾਈਨ ਤੋਂ ਲਾਈਨ 20 ਸੈਟੀਮੀਟਰ ਜਾਂ 15 ਸੈਟੀਮੀਟਰ ਵੀ ਰੱਖ ਸਕਦੇ ਹੋ ਅਤੇ ਤੁਸੀ ਕੱਦੂ ਕਰਨ ਵੇਲੇ 30 ਕਿਲੋਗ੍ਰਾਮ ਯੂਰੀਆ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 20 ਪੋਟਾਸ਼ ਪਾ ਸਕਦੇ ਹੋ। ਅਤੇ ਬਿਜਾਈ ਤੋਂ 3 ਹਫਤਿਆ ਬਾਅਦ 40 ਕਿਲੋਗ੍ਰਾਮ ਯੂਰੀਆ ਅਤੇ 3 ਹਫਤਿਆ ਬਾਅਦ ਫਿਰ 40 ਕਿਲੋਗ੍ਰਾਮ ਯੂਰੀਆ ਪਾਓ।

Mae pehla v question kita c pr solved ans nhi miliyea Ki appa jhona laggan toh 5-10 dina baad v potash paa sakde ?

(en)
Posted by
Jugraj (9878893411)
Jugraj
Punjab
Amritsar
Write Answer
Posted Date (19 Jun 2017 10:13 AM) Assigned Date (-)
Answered Date (19 Jun 2017 10:24 AM) Translated Date (-)

han g tuc jhone de vich 10-14 dina baad potash paa skde ho..jhone de vich 20 kg potash prati acre de vich paa skde ho.

gibbrelic acid nu asi jhone wich khaad vich milake paa sakde aa isda koi fayda hunda jhaad vich fark painda hai ya nai ?

(en)
  • 1
Posted by
sudhir sharma (9888329726)
sudhir sharma
Punjab
Gurdaspur
Write Answer
Posted Date (17 Jun 2017 10:02 AM) Assigned Date (-)
Answered Date (19 Jun 2017 11:38 AM) Translated Date (-)

tusi gibbrelic acid nu khad de vich mila ke nai pa sakde.tusi isdi sapreh kar sakde ho. isdi doj 1 gram hai per acre hai. isnu 250 mililiter alcohal vich gholan to bad 120 liter paani vich ghol ke sapreh karo.isdi varto jhone di fasal te 1-1.5 month tak kar deni chahidi hai.

ਨਰਮੇ ਦੇ ਪੱਤੇ ਿਪਲੇ ਪੈ ਰਹੇ ਹਨ ਅਤੇ ਨਰਮਾ ਦੱਬਾ ਜਾ ਖੜਾ ਹੈ ?

(en)
Posted by
naib singh (9569386793)
naib singh
Punjab
Bathinda
Write Answer
Posted Date (19 Jun 2017 10:06 AM) Assigned Date (-)

ਅਸੀ 121 ਤੇ ਇਹ ਕਰ ਸਕਦੇ ਹਾ ?

(en)
  • 1
Posted by
NåRINDER. singh (9872654822)
NåRINDER. singh
Punjab
Patiala
Write Answer
Posted Date (19 Jun 2017 10:03 AM) Assigned Date (-)
Answered Date (19 Jun 2017 09:30 AM) Translated Date (-)

ਹਾਂ ਜੀ ਤੁਸੀ ਇਸ ਦੀ ਸਪਰੇਅ ਕਰ ਸਕਦੇ ਹੋਂ। ਇਸਨੂੰ ਤੁਸੀ ਨਿੱਸਰਣ ਵੇਲੇ ਤੋਂ ਲੈ ਕੇ ਡੋਡੀਆਂ ਪੈਣ ਤੱਕ ਕਰ ਸਕਦੇ ਹੋਂ।

ਮੇ ਅਜ ਜਰਸੀ ਮਿਕਸ ਅਚ ਅੇਫ਼ ਥੋੜੀ ਹੀ ਮਿਕਸ ਅਾ ਜੀ ਤੇ ਕਲ ਦਾ ਟੀਕਾ ਵੀ ਲਗ ਗੀਅਾ ਹੇ ਗਰਭ ਦਾ ਮੇਨੁ ੲਿਹ ਜਾਣਕਾਰੀ ਚਾਹੀਦੀ ਹੇ ਕਿ ਕਿਦਾ ਦਾ ਹੁਣ ਚਾਰਾ ਪਾਣਾ ਹੇ ਕਿ ਕੁਝ ਹੋਰ ਨਾਲ ਦੇਵਾ ਜਿਸ ਨਾਲ ਦੁਧ ਵਿਚ ਵੀ ਵਾਧਾ ਹੋ ਜਾਵੇ ਤੇ ਗਰਭ ਦਾ ਵੀ ਕੋੲੀ ਨੁਕਸਾਨ ਨਾ ਹੋਵੇ ?

(en)
Posted by
jasvir singh (9872341548)
jasvir singh
Punjab
Shahid Bhagat Singh Nagar
Write Answer
Posted Date (19 Jun 2017 10:03 AM) Assigned Date (-)
Answered Date (08 Jul 2017 07:21 AM) Translated Date (-)

ਤੁਸੀ ਸਹੀ ਖੁਰਾਕ ਅਤੇ ਕੈਲਸ਼ੀਅਮ ਦਿੰਦੇ ਰਹੋ ਅਤੇ ਇਸ ਦੇ ਨਾਲ ਤੁਸੀ ਹੋਮੀਉਪੈਥਿਕ ਮੈਡੀਸਨ ALFAVET ਵੀ ਦਿੰਦੇ ਰਹੋ। ਇਸ ਨਾਲ ਦੁੱਧ ਵੀ ਵਧੇਗਾ।

Paneeri is tara ho rahi ji ?

(en)
  • 2
Posted by
jagseer (8054869073)
jagseer
Punjab
Bathinda
Write Answer
Posted Date (19 Jun 2017 10:01 AM) Assigned Date (-)
Answered Date (19 Jun 2017 09:02 AM) Translated Date (-)

tuci panneri te 10 gram urea, 10gram ferrous sulphate, aate 5 gram zinc sulphate nu ik litre pani de hisab nal spray karo. ek hafte de gap te do spray karo.

ਜੀਰੀ ਲਾਈ ਨੂੰ 3/4 ਦਿਨ ਹੋ ਗਏ ਹਨ ਅਗਲੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ। ਪੀਲੀ ਪੂਸਾ ਬੀਜੀ ਹੈ ਜੀ। ?

(en)
Posted by
ਨਰਿੰਦਰ ਸਿੰਘ ਡੁੱਲਟ (9878033662)
ਨਰਿੰਦਰ ਸਿੰਘ ਡੁੱਲਟ
Punjab
Barnala
Write Answer
Posted Date (19 Jun 2017 06:39 AM) Assigned Date (-)
Answered Date (19 Jun 2017 08:57 AM) Translated Date (-)

ਤੁਸੀਂ ਝੋਨੇ ਵਿੱਚ ਹੁਣ ਨਦੀਨਨਾਸ਼ਕ ਵਰਤ ਸਕਦੇ ਹੋਂ ਅਤੇ 3 ਹਫਤਿਆ ਬਾਅਦ 40 ਕਿਲੋਗ੍ਰਾਮ ਯੂਰੀਆ ਅਤੇ ਫਿਰ 3 ਹਫਤਿਆ ਬਾਅਦ 40 ਕਿਲੋਗ੍ਰਾਮ ਯੂਰੀਆ ਪਾ ਸਕਦੇ ਹੋਂ।

ਜਵਾਰ ਦੀ ਪਿਛੇਤੀ ਬਿਜਾਈ ਕਦੋਂ ਤੱਕ ਕਰ ਲੈਣੀ ਚਾਹੀਦੀ ਹੈ ?

(en)
Posted by
chamkaur singh (9915975490)
chamkaur singh
Punjab
Mansa
Write Answer
Posted Date (18 Jun 2017 09:52 AM) Assigned Date (-)
Answered Date (19 Jun 2017 08:46 AM) Translated Date (-)

ਜਵਾਰ ਦੀ ਪਿਛੇਤੀ ਬਿਜਾਈ ਤੁਸੀਂ 15 ਜੁਲਾਈ ਤੱਕ ਕਰ ਸਕਦੇ ਹੋਂ।

zinc kinne percent narme vich pauni chahidi hai ?

(en)
Posted by
Agyapal (8684974050)
Agyapal
Haryana
Fatehabad
Write Answer
Posted Date (19 Jun 2017 07:35 AM) Assigned Date (-)
Answered Date (19 Jun 2017 08:55 AM) Translated Date (-)

tuci narme vich zinc sulphate (21%) aate zinc sulphate (33%) vicho koi vi narme te kar sakde ho .

ਮੇਰੇ ਕੋਲ ੲਿਕ ਝੌਟੀ ਅਾ ਪਰ ੳੁਸ ਨੂੰ 6 ਮਹੀਨੇ ਹੋਗੇ ੳੁਹ ਰਹਿੰਦੀ ਨੀ ਓੁਸ ਨੂੰ ਸ਼ਾਨ ਤੋ ਵੀ ਕਾਰੌਸ ਕਰਵਾ ਕੇ ਦੇਖ ਲਿਅਾ ਤੇ ਟੀਕਾ ਵੀ ਭਰਾ ਕੇ ਦੇਖ ਲਿਅਾ Plz ਕੋੲੀ ਦਵਾੲੀ ਜਾ ਦੇਸੀ ੲਿਲਾਜ ਦਸੋ / ਟੀਕੇ ਭਰਾੳੁਣ ਤੋ ਬਾਦ ਵੀ ੳੁਹ ਤਾਰਾਂ ਦੇ ਦਿੰਦੀ ਅਾ

(en)
  • 1
Posted by
Amritpal singh (9465294636)
Amritpal singh
Punjab
Bathinda
Write Answer
Posted Date (19 Jun 2017 09:58 AM) Assigned Date (-)
Answered Date (08 Jul 2017 07:25 AM) Translated Date (-)

ਤੁਸੀ ਇਸਨੂੰ pomes alop ਨਾਮ ਦਾ ਪਾਓੂਡਰ ਦਿਓ । ਇਹ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ । ਇਸ ਨੂੰ ਤੁਸੀ ਲਗਾਤਾਰ 20 ਦਿਨ ਪੱਠਿਆਂ ਵਿੱਚ ਦਿਓ। 3 ਦਿਨ ਦਵਾਈ ਭਰਾਉਣ ਤੋਂ ਬਾਅਦ 2 ਚਮਚੇ ਹਲਦੀ , ਇੱਕ ਕੜਛੀ ਸਰੋ ਦੇ ਤੇਲ ਦੀ ਮਿਕਸ ਕਰਕੇ ਦਿਓ।

ਮੈ ਮੱਕੀ ਅਾਚਾਰ ਞਾਸ਼ਤੇ ਬੀਜੀ ਹੈ ਤੇ 15TO 20 ਦਿਨਾ ਞਿੱਚ ਤਿਅਾਰ ਹੌ ਜਾਵੌਗੀ ਪਰ ਮੀਹ ਦ ਪਾਣੀ ਖੜ ਗਿਅਾ ਹੈ ੲਿਸ ਦਾ ਕੋੲੀ ਨੁਕਸਾਨ ਤਾ ਨੀ ਕੌੲੀ ?

(en)
Posted by
harman hayer (8437300686)
harman hayer
Punjab
Moga
Write Answer
Posted Date (19 Jun 2017 09:38 AM) Assigned Date (-)

narme vich potash te zinc beejni ja shita dena chahida hai. te kado ?

(en)
Posted by
Agyapal (8684974050)
Agyapal
Haryana
Fatehabad
Write Answer
Posted Date (17 Jun 2017 08:03 AM) Assigned Date (-)
Answered Date (07 Jul 2017 01:25 PM) Translated Date (-)

bijaayi ton baad potash beejn ton parhej karo.zinc da tuci khet de vich shitta de sakde ho.

2 nmbr paani te kehda jhona layiye?

(en)
Posted by
Agyapal (8684974050)
Agyapal
Haryana
Fatehabad
Write Answer
Posted Date (17 Jun 2017 09:10 AM) Assigned Date (-)
Answered Date (18 Jun 2017 11:25 AM) Translated Date (-)

2 number paani de lyi tuc 2 lakh 12 , tr 81, 27p63 ja 25p65 wargia kisma lgga skde ho.

Answered Date (18 Jun 2017 02:38 PM) Translated Date (-)

10 387 ja 6129 ja nd53 2 nmbr paani te la k chnga jhad sanu mil skda a

Answered Date (18 Jun 2017 10:07 PM) Translated Date (-)

ehna da jhaad kinna a

kanak wadan toh bad jere laun toh pehla apa koi fasal lga skde ne?

(en)
Posted by
yuvraj (9779188937)
yuvraj
Punjab
Fatehgarh Sahib
Write Answer
Posted Date (16 Jun 2017 04:00 PM) Assigned Date (-)
Answered Date (16 Jun 2017 12:55 PM) Translated Date (-)

kanak vadan to baad tuc sathi mungi ja mah bij sakde ho. per hun kuch nahi lga sakde ho.

ashoka de butea dea jdaa ch khade khaad paeye g growth lai ?

(en)
Posted by
karamtej singh (9466639901)
karamtej singh
Haryana
Sirsa
Write Answer
Posted Date (16 Jun 2017 03:16 PM) Assigned Date (-)
Answered Date (16 Jun 2017 12:57 PM) Translated Date (-)

ashoka de booteya vich tuci growth lai rudi di khad ja 50 gram urea pa sakde ho.per ik gal da dheyan rakhna k bute to 1 foot chad ke pouna nahi ta buta khrab ho javega.

jhone vich urea to elava hor kehri khad paea,zink kina pauna per ekar,zink nal ke sifarsh karde ho ?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (16 Jun 2017 01:40 PM) Assigned Date (-)
Answered Date (16 Jun 2017 03:39 PM) Translated Date (-)

3kg zinc spray karo Ji. 2-3 bari ch. nisran te 10-10 din de fark te 3-3 kg potash di spray karo

Answered Date (16 Jun 2017 11:20 AM) Translated Date (-)

tuc jhone vich 25kg zinc sulphate (21%) ja 16.5kg zinc sulphate(33%) per acre pa sakde ho. je tuhade khet vich potash di khat hai ta 20 kg MOP da shhita kadu karn vele deo.

ਚਿੰਚੜ ਬਹੁਤ ਨੇ ਗਾਵਾਂ ਦੇ ਕੋਈ ਵਧੀਆ ਇਲਾਜ ਦੱਸੋ ਜੋ ਕਾਮਯਾਬ ਹੋਜੇ ਦੋ ਦਿਨਾ ਚ ਹੀ ?

(en)
Posted by
Jaswinder Singh (9988833773)
Jaswinder Singh
Punjab
Bathinda
Write Answer
Posted Date (15 Jun 2017 07:07 PM) Assigned Date (-)

eh kehdi bimari aa honey bees nu is da treatment kive krie ?

(en)
  • 1
Posted by
Jatinder Singh (9803990318)
Jatinder Singh
Punjab
Kapurthala
Write Answer
Posted Date (15 Jun 2017 07:31 PM) Assigned Date (-)
Answered Date (16 Jun 2017 05:38 PM) Translated Date (-)

Sir eh yan tan broaa mite hai yan makhi jyada garmi karke brood ton piche hat gyi eh. photo ton tan enna ku e andaza lag sakda hai baki poora pta tan practical nal chalega. Answer by :- Gurcharan Singh Mann 9814749406

Paneeri machan lag gi ki hall hai ?

(en)
Posted by
jagseer (8054869073)
jagseer
Punjab
Bathinda
Write Answer
Posted Date (16 Jun 2017 12:39 PM) Assigned Date (-)
Answered Date (16 Jun 2017 11:21 AM) Translated Date (-)

tuci paneeri vich 10 ferrous sulphate aate 5 gram zinc sulphate per litre of water de hisab nal spray karo.

गन्ना मे बढवार रुक गयी है क्या करे ?

(en)
Posted by
sachin (7500975971)
sachin
Uttar Pradesh
--
Write Answer
Posted Date (16 Jun 2017 12:38 PM) Assigned Date (-)
Answered Date (16 Jun 2017 11:29 AM) Translated Date (-)

आप गन्ने पर धनज़ाइम गोल्ड 250 मि.ली. को प्रति 100 लीटर पानी में मिलाकर प्रति एकड़ में स्प्रे करें। एक स्प्रे 60 दिनों के बाद और दूसरे स्प्रे 30 दिनों के फासले पर करें।

ਨਰਮਾ ਬੀਜੇ ਨੂੰ ਕਾਫੀ ਟਾਈਮ ਹੋ ਗਿਆ ਹੈ ਪਰ ਨਰਮਾ ਵੱਧ ਦਾ ਫੁਲਦਾ ਘੱਟ ਹੈ ਪਾਣੀ ਵੀ ਦੋ ਲਗਾ ਦਿੱਤੇ ਹਨ । ਪੱਤੇ ਪੀਲੇ ਦਖਾਈ ਦੇ ਰਹੇ ਨੇ,ਡੀ ਏ ਪੀ ,ਸੁਪਰ,ਜਿਂਕ,ਯੁਰੀਆ ਵੀ ਪਾ ਦਿਤੇ ਹਨ ਪਰ ਕੋਈ ਫਾਈਦਾ ਨਹੀ ਹੋਆ । ਹੁਨ ਨਰਮੇ ਵਿੱਚ ਕੀ ਪਾਈ ਏ ਦੱਸੋ ਹੋਰ ਪਾਣੀ ਲਾਉਣ ਦਾ ਫਾਈਦਾ ਹੈ ਜਾ ਨਹੀ ?

(en)
Posted by
Jagpreet Singh (9467548541)
Jagpreet Singh
Haryana
--
Write Answer
Posted Date (16 Jun 2017 12:38 PM) Assigned Date (-)
Answered Date (16 Jun 2017 11:28 AM) Translated Date (-)

ਤੁਸੀਂ ਨਰਮੇ ਤੇ NPK 19:19:19 @1 ਕਿਲੋਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਦੋ ਸਪਰੇਆਂ ਇੱਕ ਹਫਤੇ ਦੇ ਅੰਤਰਾਲ ਤੇ ਕਰੋ। ਜਦੌਂ ਟੀਡੇ ਲੱਗ ਪੈਣ ਤਾਂ ਤੁਸੀਂ NPK 13:00:45 @2 ਕਿਲੋਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ 3 -4 ਸਪਰੇਆਂ ਇੱਕ ਹਫਤੇ ਦੇ ਅੰਤਰਾਲ ਤੇ ਕਰੋ।

Answered Date (16 Jun 2017 01:15 PM) Translated Date (-)

ਪਾਣੀ ਤੁਸੀ ਆਪਣੇ ਖੇਤ ਵਿੱਚ ਨਮੀ ਦੇ ਹਿਸਾਬ ਨਾਲ ਲਗਾਓ।

Answered Date (16 Jun 2017 05:53 PM) Translated Date (-)

ਪਾਣੀ ਵੀ ਹੋਰ ਲਾ ਦੇਈਏ ਸਰ ਜੀ

jehri pesticides desi c oh kar diti jhar Krela dia walan sukno hatia nahi ji mai root di snap bheji plz help me 3kile ne bahut kharcha ho gea ji ?

(en)
  • 2
Posted by
Rammi Brar (9465519007)
Rammi Brar
Punjab
Faridkot
Write Answer
Posted Date (16 Jun 2017 12:37 PM) Assigned Date (-)
Answered Date (16 Jun 2017 12:54 PM) Translated Date (-)

tuci krele vich indofil M-45 ja Ridomil gold @250 gram nu 100 litre pani ch ghol ke spray kar k dseko ik vaar .

upl saaf di spray karni a ja phir sidhe v khet vich paa skda a powder form vich?

(en)
Posted by
karanbir (9050829978)
karanbir
Haryana
Fatehabad
Write Answer
Posted Date (15 Jun 2017 05:07 PM) Assigned Date (-)
Answered Date (16 Jun 2017 11:40 AM) Translated Date (-)

tuci saaf di aanpe khet vich spray kar sakde ho par tuci power form ch na pao.

ਆ ਕਿਹੜੀ ਨਸਲ ਹੈ ?

(en)
  • 1
Posted by
jagmeet singh (7814150385)
jagmeet singh
Punjab
Ludhiana
Write Answer
Posted Date (15 Jun 2017 04:53 PM) Assigned Date (-)
Answered Date (16 Jun 2017 05:06 AM) Translated Date (-)

80% murrha 20% jafrabdi

khet vich nadeen bhot ho gye ne sir .asi pr 126 jhona lgona .ndeen khtm krn lai kihdi sapreh kriye .sapreh johne to pihla kri a ja jhona lgon tun baad ?

(en)
Posted by
manjinder singh (7009433774)
manjinder singh
Punjab
Bathinda
Write Answer
Posted Date (15 Jun 2017 03:19 PM) Assigned Date (-)
Answered Date (14 Sep 2017 01:17 PM) Translated Date (-)

jekar tuhaada jhona 30 dina ton shotta hai tan uss de vich 500-600ml pretilachlor ja 60gm sathi nam di dwayi di spray kr skde ho.ihh spray khade paani de vich kr skde ho.jekar tuhaada jhona 35-40 dina ton vadda hai tan uss de vich tuc NOMINI GOLD 100ml nu 150 ltr paani vich milak prati acre te spray kr skde ho.ihh spray krn ton baad 2-3 din tak khet nu paani na lgao.

ਸਰ ਮਲਟੀਪਲੈਕਸ ਕੰਪਨੀ ਦਾ. ਮਲਟੀ ਮੈਗ . ਮੈਗਨੀਸੀਅਮ ਸਲਪੈਟ ਨਰਮੇ ਤੇ ਕੀ ਕੰਮ ਕਰਦਾ ਆ 1 kg

(en)
  • 1
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (15 Jun 2017 12:03 PM) Assigned Date (-)
Answered Date (15 Jun 2017 10:00 AM) Translated Date (-)

narme vich is di varto tinde lagn to bad hun di hai. is spray nal vadiya chhad aate quality te v asar penda hai .iss di dose @ 1 kg prati 100 liter of paani vich mila k prati acre te spray kro.

ਕੀ 13 .00.45 ਨੁ ਗੰਨੇ ਚ ਰੇਤੇ ਵਿਚ ਰਲਾ ਕੇ ਪਾ ਸਕਦੇ ਹਾ ?

(en)
Posted by
Harvinder Singh (9464041949)
Harvinder Singh
Punjab
Fatehgarh Sahib
Write Answer
Posted Date (15 Jun 2017 12:31 PM) Assigned Date (-)
Answered Date (15 Jun 2017 09:45 AM) Translated Date (-)

ਤੁਸੀਂ NPK 13:00:45 ਇੱਕ ਕਿਲੋ ਪ੍ਰਤੀ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ ਅਤੇ ਇਸਨੂੰ ਰੇਤ ਵਿੱਚ ਨਾ ਮਿਲਾਓ।

नमस्कार जी मैं ओषधिय पौधौं की खेती करना चाहता हूँ कैसे शुरू करूं kripya marg darshan kare mere khet 2ekar hai jila Panchkula Haryana me tehsil barwala hai ?

(en)
Posted by
राजेश गोस्वामी (9871208383)
राजेश गोस्वामी
Haryana
--
Write Answer
Posted Date (15 Jun 2017 11:11 AM) Assigned Date (-)

I have HF cows now fat is 3.4 how can increase ?

(en)
Posted by
harman hayer (8437300686)
harman hayer
Punjab
Moga
Write Answer
Posted Date (15 Jun 2017 10:10 AM) Assigned Date (-)
Answered Date (16 Jun 2017 05:08 AM) Translated Date (-)

use bypass fat (Palm oil)

Answered Date (16 Jun 2017 09:08 PM) Translated Date (-)

which company bypass fat is best

Dhaan me fertera dalte time khet me kitna pani hona chaye or kitne dino tak pani bhar ke rkhna chaye ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (15 Jun 2017 10:05 AM) Assigned Date (-)
Answered Date (20 Jun 2017 01:29 PM) Translated Date (-)

dhaan mein fatera daaalte sme nami ka hona jruri hota hai. lekin yeh bhi jruri nai hai ki khet paani se poora bhra hua ho...yeh khaad app 18-20 din k baad khet mein daal skte ho. uss time par khet mein halki nmi jruri honi chayia.

NPK 19:19:19 ਦਾ ਹੁਣ ਛੋਟੇ ਨਰਮੇ ਵਿੱਚ ਕੀ ਕੰਮ ਹੈ । ਕੀ ਹੁਣ ਇਸ ਨਾਲ ਰੁਕੇ ਹੋਏ ਨਰਮੇ ਦਾ ਕਦ ਵਧ ਸਕਦਾ ਹੈ ?

(en)
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (14 Jun 2017 07:37 PM) Assigned Date (-)
Answered Date (15 Jun 2017 09:51 AM) Translated Date (-)

ਨਰਮੇ ਵਿੱਚ ਇਸਦੀ ਵਰਤੋਂ ਟੀਂਡੇ ਲੱਗਣ ਤੋਂ ਬਾਅਦ ਹੁੰਦੀ ਹੈ। ਇਸ ਸਪਰੇਅ ਨਾਲ ਵਧੀਆ ਝਾੜ ਮਿਲਦਾ ਹੈ ਅਤੇ ਕੁਆਲਿਟੀ 'ਤੇ ਵੀ ਚੰਗਾ ਅਸਰ ਪੈਂਦਾ ਹੈ।

ਮੱਝ ਦੇ ਇੱਕ ਥਣ ਵਿੱਚੋ ਬਹੁਤ ਘੱਟ ਦੁੱਧ ਆਉਦਾ ਬਰੀਕ ਜੀ ਧਾਰ! ਥਣ ਵਿੱਚੋ ਦੁੱਧ ਵਧਾਉਣ ਦੀ ਦਵਾਈ ਦੱਸੋ ?

(en)
Posted by
ਅਮਰੀਕ ਸਿੰਘ (8427830740)
ਅਮਰੀਕ ਸਿੰਘ
Punjab
Mansa
Write Answer
Posted Date (14 Jun 2017 09:00 PM) Assigned Date (-)
Answered Date (16 Jun 2017 05:24 AM) Translated Date (-)

Ki teat da hole properly open hai, do check if not u can contact Dr nearby he can make proper passage..

Narme de vich D.A.p bijni chahidi h ja cheeta marna chahida hai g ?

(en)
Posted by
Manpreet singh (7791912282)
Manpreet singh
Rajasthan
--
Write Answer
Posted Date (14 Jun 2017 09:59 PM) Assigned Date (-)

Potash jhona khet ch lagn dae 5-7 dina baad v paa sakde va?

(en)
Posted by
Jugraj (9878893411)
Jugraj
Punjab
Amritsar
Write Answer
Posted Date (15 Jun 2017 09:40 AM) Assigned Date (-)

ashoka de butea te NPk 19:19:19 kar sakde ha ?

(en)
Posted by
karamtej singh (9466639901)
karamtej singh
Haryana
Sirsa
Write Answer
Posted Date (15 Jun 2017 07:46 AM) Assigned Date (-)

Ikk buffalo 18 liter milk dindi a oss da rate ki hona chida da a

(en)
Posted by
Bikramjit Singh (9463810007)
Bikramjit Singh
Punjab
Ferozpur
Write Answer
Posted Date (15 Jun 2017 09:39 AM) Assigned Date (-)
Answered Date (16 Jun 2017 05:11 AM) Translated Date (-)

depend karda how it looks and for how long u milk 3/6 or 8 months

Answered Date (16 Jun 2017 03:26 PM) Translated Date (-)

6-8 months milking

Dhaan me Dap or Potash kb dale Ropai se phle ya baad me ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (14 Jun 2017 04:05 PM) Assigned Date (-)
Answered Date (14 Jun 2017 06:15 PM) Translated Date (-)

DAP nahin dalna Ji potash transplantation k time daal sakte ho

Answered Date (14 Jun 2017 01:00 PM) Translated Date (-)

aap dhan me DAP and potash kadu karn ke same dhaal sakte ho.

cows nu mestitus di bimari di rokthan bare dasso ?

(en)
Posted by
harpal singh (9464776214)
harpal singh
Punjab
Amritsar
Write Answer
Posted Date (14 Jun 2017 03:03 PM) Assigned Date (-)

jhanda rog de roktham kive karde 1121 vich ?

(en)
Posted by
rakesh (9914698630)
rakesh
Punjab
Fazilka
Write Answer
Posted Date (14 Jun 2017 02:13 PM) Assigned Date (-)
Answered Date (14 Jun 2017 03:11 PM) Translated Date (-)

jhanda rog beej ton paida hunda hai. bijai vaste changa beej varto paani vich ena namak gholo k us vich anda ya aalu tairan lagg jave 5ltr paani ch 800gm k kaafi howega. fer ehde ch beej paa deo. jehde beej hethan baith jaan oh sehatmand beej han, jehde paani utte tairan lag jaan ohna nu alag karke sutt deo. hethan baithe beejan nu namkeen paani chon kad k saaf paani naal changi tarah dho lavo. iston baad beej nu sodh k paneeri layi tyar karo. injh jhanda rog aun ton rokeya ja sakda hai Ji

Answered Date (14 Jun 2017 11:31 AM) Translated Date (-)

tuc paneeri transplant karn to phele paneeri di jada nu bavistin de ghol vi ch 10-15 tak dubok ke rkho.aate 20 gram bavistin ch 10 litre pani de hisan nal ghol bnao.

ਮਾਨਯੋਗ ਮੈਡਮ ਸ਼ਿਲਪਾ ਸ਼ਿਵਾਲਕਰ ਜੀ ਅਸੀਂ ਪਨੀਰੀ ਮੁੱਖ ਖੇਤ ਵਿਚ ਲਾਉਣ ਤੋਂ ਪਹਿਲਾਂ ਕੱਦੂ ਕਰਨ ਤੋਂ ਪੋਟਾਸ਼, ਜਿੰਕ, saaf(ਫੰਗੀਸਾਇਡ),ਸਲਫਰ ਅਤੇ DAP ਪਾ ਸਕਦੇ ਹਾਂ ।ਕੱਦੂ ਕਰਨ ਤੋਂ ਬਾਅਦ ਨਦੀਨਨਾਸ਼ਕ ਕਿਹੜੇ ਅਤੇ ਕਿਸ ਬਰਾਂਡ ਦੇ ਵਰਤਣੇ ਚਾਹੀਦੇ ਹਨ । ਨਦੀਨਨਾਸ਼ਕ ਕੱਦੂ ਕਰਨ ਤੋਂ ਕਿੰਨੇ ਸਮੇਂ ਅੰਦਰ ਪਾਉਣੇ ਚਾਹੀਦੇ ਹਨ ਅਤੇ ਖੇਤ ਵਿੱਚ ਪਾਣੀ ਕਿੰਨੇ ਦਿਨਾਂ ਤੱਕ ਠੱਲ੍ਹਣਾ ਚਾਹੀਦਾ ਹੈ ।ਮਿਹਰਬਾਨੀ ਕਰਕੇ ਦੱਸਿਆ ਜਾਵੇ ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (14 Jun 2017 01:29 PM) Assigned Date (-)
Answered Date (15 Jun 2017 10:55 AM) Translated Date (-)

ਇਹ ਸਭ ਖਾਦਾਂ ਤੁਸੀਂ ਪਨੀਰੀ ਖੇਤ ਵਿੱਚ ਲਗਾਉਣ ਤੋਂ 10-15 ਦਿਨਾਂ ਬਾਅਦ ਪਾਓ| ਜੜ੍ਹ ਗਲਣ ਦੇ ਲਈ ਯੂ ਪੀ ਐਲ ਦੀ SAAF ਵਰਤੋਂ| ਇਸਤੋਂ ਇਲਾਵਾ ਤੁਸੀਂ ਵੱਖ-ਵੱਖ ਕੰਪਨੀਆਂ ਦੀਆਂ ਫੰਗੀਸਾਈਡ/ ਇੰਸੇਕਟੀਸਾਈਡ/ ਹਰਬੀਸਾਈਡ ਜਿਵੇਂ ਕਿ coromandal, syngenta, bayer, upl, nagarjuna, dupont ਆਦਿ ਵਰਤ ਸਕਦੇ ਹੋ| ਝੋਨਾ ਲਗਾਉਣ ਤੋਂ 2-3 ਦਿਨਾਂ ਬਾਅਦ ਤੁਸੀਂ ਨਦੀਨ ਨਾਸ਼ਕ ਸਪਰੇਆਂ ਕਰ ਸਕਦੇ ਹੋ| 2 ਹਫਤੇ ਤੱਕ ਝੋਨੇ ਨੂੰ ਲਗਾਤਾਰ ਪਾਣੀ ਦੇਣਾ ਬਹੁਤ ਜਰੂਰੀ ਹੁੰਦਾ ਹੈ|

ਪਿਛਲੇ ਦਿਨੀ 3 ਸਵਾਲ ਕੀਤੇ ਸੀ ਮੈਨੂੰ ਇੱਕ ਦਾ ਜਵਾਬ ਤਾ ਦੇ ਦਿੱਤਾ .ਬਾਕੀ ਸਵਾਲਾ ਦਾ ਹਾਲੇ ਜਵਾਬ ਨੀ ਦਿੱਤਾ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (14 Jun 2017 01:01 PM) Assigned Date (-)
Answered Date (14 Jun 2017 07:32 AM) Translated Date (-)

ਗੁਰਪ੍ਰੀਤ ਜੀ ,ਤੁਹਾਨੂੰ ਜਲਦੀ ਹੈ ਤੁਹਾਡੇ ਦੂਸਰੇ ਰਹਿੰਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ ਜੀ ।

paneri vicho fangus rog nu khtm karn lsi kehdi spray kiti jani chaidi hai . ate vade kuj boote v hun paneri vch ohna nu rokan lai spray dso ?

(en)
Posted by
AMANDEEP (9779520021)
AMANDEEP
Punjab
Fazilka
Write Answer
Posted Date (14 Jun 2017 01:00 PM) Assigned Date (-)
Answered Date (14 Jun 2017 11:30 AM) Translated Date (-)

hun jede bute panneri vich vade ho chke ne ona da koi ilaj nhi ha.i tuc paneeri transplant karn to phele paneeri di jada nu bavistin de ghol vi ch 10-15 tak dubok ke rkho te fer transplant kro. .aate 20 gram bavistin ch 10 litre pani de hisan nal ghol bnao.

Answered Date (14 Jun 2017 03:15 PM) Translated Date (-)

UPL da Saaf 200 gm per kanal pa deo ji

jis tra ki photo vch 1121 de butte dikh rahe hun .. sade mukh khet vch es tra de kafi butte ho k suk jande hun . hun paneeri beeji 1121 os vch v ik do butte lambe dikhe sun . paneeri vch asi is di roktham kida kar sakde ha . ta jo age ae problem na aye .. plz es da hul dso spray le k aani hai ?

(en)
  • 1
Posted by
AMANDEEP (9779520021)
AMANDEEP
Punjab
Fazilka
Write Answer
Posted Date (14 Jun 2017 01:00 PM) Assigned Date (-)

ਮੈ ਗੂਵਾਰੇ ਤੇ n p k 19:19:19 ਦੀ ਸਪਰੇ ਕਰ ਸਕਦੇ ਹਾ ਗੂਵਾਰਾ ਕਰੜਾ ਜਾ ਹੋਈਆ ਖੜਾ ਕੋਈ ਨੂਕਸਾਨ ਤਾ ਨਹੀ ਇਕ ਕਿਲੇ ਵਿਚ ਕਿਨੀ ਦਵਾਈ ਪਾਈਏ ਢੋਲੀ ਦੀ ?

(en)
Posted by
karamtej singh (9466639901)
karamtej singh
Haryana
Sirsa
Write Answer
Posted Date (14 Jun 2017 10:56 AM) Assigned Date (-)
Answered Date (17 Jun 2017 05:58 AM) Translated Date (-)

Gwaare de upper NPK 191919 di spray kr skde ho..ihh spray ohna bootya nu hi faida kregi jo bahr nikle hoyea hnn...jo beej mitti de andr hnn ohna nu iss da koi faida nai hai ate na ee iss NPK ohna nu bahr kadhn vich help kregi..ikk kille di tuc 1 kg NPK 100-120 ltr paani vich paa skde ho...Dholi di tuc 100 gm spray 15 ltr paani de vich paa k prati acre te kr skde ho.

Answered Date (14 Jun 2017 03:17 PM) Translated Date (-)

kar sakdea a

ਝੋਨੇ ਵਿਚ ਜਿੰਕ ਕਦੋ ਪੳਣੀ ਚਾਹੀਦੀ ਹੈ ?

(en)
Posted by
ਸੁਖਜਿੰਦਰ ਸਿੰਘ (9464704749)
ਸੁਖਜਿੰਦਰ ਸਿੰਘ
Punjab
Bathinda
Write Answer
Posted Date (14 Jun 2017 11:39 AM) Assigned Date (-)
Answered Date (14 Jun 2017 11:40 AM) Translated Date (-)

ਤੁਸੀਂ ਝੋਨੇ ਵਿੱਚ 25 ਕਿਲੋਗ੍ਰਾਮ zinc sulphate(21%) ਜਾਂ 16.5 ਕਿਲੋਗ੍ਰਾਮ zinc sulphate (33%) ਕੱਦੂ ਕਰਨ ਵੇਲੇ ਪਾਓ।

Mera kol murgiya da 51 bache va 2 month da ohna nu kehri ghar di feed bnaa k pava ta ona di vadiya growth ho sake kehri medicine deti jave jo ohna nu koi bimari na lag ske dhanvad ji desi murgiya da bache hai ji ?

(en)
Posted by
Deep gill (9501910058)
Deep gill
Punjab
Moga
Write Answer
Posted Date (14 Jun 2017 12:23 PM) Assigned Date (-)
Answered Date (17 Jun 2017 06:49 AM) Translated Date (-)

?????

ਖੀਰੇ ਦੇ ਪੱਤਿਆ ਨੂੰ ਡੋਡੀ ਪੈ ਗਈ ਹੈ । ਪੱਤੇ ਕੱਠੇ ਹੋ ਰਹੇ ਹਨ ।ਕੋਈ ਇਲਾਜ ਹੋਵੇ?

(en)
Posted by
havvy farmer (9592752100)
havvy farmer
Punjab
Patiala
Write Answer
Posted Date (14 Jun 2017 12:55 PM) Assigned Date (-)
Answered Date (14 Jun 2017 11:35 AM) Translated Date (-)

ਖੀਰੇ ਵਿੱਚ ਵਾਇਰਸ ਦੀ ਸ਼ਿਕਾਇਤ ਹੈ । ਤੁਸੀਂ ਖੀਰੇ ਵਿੱਚ 250 ਮਿਲੀਲੀਟਰ Rogar ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।

Idhe kine dose Di sprey Karni ha paneri Nu 100gm da packet hai eh.Sadi half kanal jaga ha paniri Di.kine dose baniye te kine wari vch Payi Ihnu ya Ik wari vch Paa Dieiye ?

(en)
  • 1
Posted by
Ranjit Singh Virk (9896976768)
Ranjit Singh Virk
Haryana
--
Write Answer
Posted Date (13 Jun 2017 06:21 PM) Assigned Date (-)
Answered Date (14 Jun 2017 11:34 AM) Translated Date (-)

tuc isdi 30gram-40gram nu half kanal ch 6-8 litre pani ch ghol ke spray kar sakde ho.

Hamare ek pehalan jhoti 5 months ki pregnant hai uske bhar (prolapse) padta hai kirpa karke upchar bata de ?

(en)
Posted by
Hanspal Singh (7988835223)
Hanspal Singh
Haryana
Sirsa
Write Answer
Posted Date (14 Jun 2017 10:42 AM) Assigned Date (-)
Answered Date (16 Jun 2017 01:13 PM) Translated Date (-)

aap aapne nede k pasari ki shop se 1 kilogram " Chapra Laakh" leke aaye. har roz 100 gram Chapra Laakh ko dane me milakar de.

ਸਰ ਅਸੀ ਚਰੀ ਬਿਜਣੀ ਆ ਹੁਣ ਕੋਈ ਵਰਾਈਟੀ ਦੱਸੋ ਜੀ ਜੋ 3 4 ਵਾਢਾ ਵੀ ਦੇਵੇ ਤੇ ਬਿਲਕੁਲ ਹਰੀ ਵੀ ਰਹੇ ਤੇ ਜਿਸ ਵਿੱਚ ਪੋ੍ਟੀਨ ਤੇ ਬਿਟਾਮਿਨਾ ਦੀ ਮਾਤਰਾ ਵੀ ਜਿਆਦਾ ਹੋਵੇ ਤੇ ਮੱਝਾ ਦੇ ਖਾਣ ਵਿੱਚ ਵੀ ਸੁਆਦ ਹੋਵੇ ਪਰ ਜਲਦੀ ਪੱਕੇ ਨਾ ਕਿਉਕੀ ਮੇਰੀਆ ਸਾਰੀਆ ਮੱਝਾ 12 13 ਲੀਟਰ ਦੁੱਧ ਤੋ ਹਮੇਸਾ ਉੱਪਰ ਹੁੰਦੀਆ ਹਨ .ਪਰ ਸਾਡੀ ਜਮੀਨ ਰੇਤਲੀ ਆ ਥੋੜੀ ਜੀ ਕੋਈ ਵਧੀਆ ਕੁਆਲਟੀ ਸਰ ਕਿਉਕੀ ਅੱਗੇ ਬਾਰਸ ਦੇ ਮੋਸਮ ਕਰਕੇ ਅਸੀ ਚਾਰਾ ਉੱਚੀ ਜਗਾ ਤੇ ਬਿਜਦੇ ਆ ਜੀ ਅਤੇ ਕਿੰਨੀ ਜਗਾ ਤੇ ਕਿੰਨਾ ਬੀਜ ਪਵੇਗਾ ਧੰਨਵਾਦ

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (12 Jun 2017 01:17 PM) Assigned Date (-)
Answered Date (14 Jun 2017 03:21 PM) Translated Date (-)

Tusi UPL da Nuterifide Bajra bijo o 5-6 kattiea dea janda a nala oss cha Purtine v jada a o ratli jamin cha ho janda A

Dhaan (variaty 359) me kon kon c bimariya aaundi h or kado aaundi hai ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (13 Jun 2017 09:54 PM) Assigned Date (-)
Answered Date (20 Jun 2017 01:29 PM) Translated Date (-)

yeh kisam sirrya de nikka hon + pattya de jhulas rog+ bacterial leaf blight + tna galn etc. bimaaaria ki rodhak kisam hoti hai.

Mera naam Manpreet h g me dairy farm kholna h g os di training kitho milu g ?

(en)
Posted by
Manpreet singh (7791912282)
Manpreet singh
Rajasthan
--
Write Answer
Posted Date (13 Jun 2017 09:55 PM) Assigned Date (-)
Answered Date (08 Sep 2017 09:47 AM) Translated Date (-)

tusi kise safal dairy farmer de kol lagpag 1 week training lavo ta sab to vadiya hai. kyoki is nal bareekiya da pata chalda hai . diary development board di website to check kar sakde ho.

paneeri peeli pe gyi hai ji ki karie ?

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (13 Jun 2017 11:13 PM) Assigned Date (-)