Punjab
Search
johne vich biovita best ha ja ralli gold ah kini pandi ha ik kille ch ?
(en)
dono ee bhut wdia products hunn ate dono ee paudya di growth de lyi paaaye jande hnn. rallis gold da result jhone de layi wdia manya janda hai kyuki ihh jhone deia jdaa da wdia vikaaas krwaunda hai but biovits sbjia de layi jydaa kam karda hai .
ਡਾਕਟਰ ਸਾਹਿਬ ਝੋਨੇ ਵਿਚ ਮਿਰਚ ਬੂਟੀ ਉਗ ਆਈ ਕਿਹੜੀ ਸਪਰੇਅ ਕਰੀਏ ?
(en)
Maharashtra
ਇਸ ਦੀ ਰੋਕਥਾਮ ਦੇ ਲਈ 100 ਮਿਲੀਲੀਟਰ nomini gold ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਵਿੱਚ ਪਾਓ। ਇਹ ਦਵਾਈ 25-30 ਦਿਨਾਂ ਬਾਅਦ ਪਾਓ ਅਤੇ ਝੋਨੇ ਦੇ ਵਿੱਚ ਇੱਕ ਵਾਰ ਪਾਣੀ ਚੰਗੀ ਤਰਾਂ ਸੁਖਾ ਦਿਓ। ਜੇਕਰ ਝੋਨਾ ਅਜੇ ਛੋਟਾ ਹੈ ਤਾਂ ਕੱਖਾਂ ਦੇ ਲਈ 60 ਗ੍ਰਾਮ SATHI ਜਾਂ 500-600 ਮਿਲੀਲੀਟਰ NOMINI GOLD ਨੂੰ ਪ੍ਰਤੀ ਏਕੜ ਦੇ ਵਿੱਚ ਪਾਓ ।
Punjab
nomnigold pi comapny di
asi jhone vich regent te nuclear zinc paa diti hai hun sanu urea di 3rd dose nal koi product use karna chaida hai ja nahi ?
(en)
Punjab
urea di teeji dosage 40 dina de andr andr paa deo.jekar jhona hara peela ja ho reha hai tan iss de vich 3 kg sulphur nu 4-5 kg mitti nal mila k shitta de deo...jekar jhone de patttya de sire safed j ho k sukk rhe hnn tan us de lyi 1 kg ferrous sulphate nu 150 liter pani vich pa k prati acre te spray karo.iss ton ilaava jekar pattya de upper jar ja jangaal g ban jawe tan uss de lyi 200gm chelated zinc di spray karo. Growth de lyi biovita 8 kg prati acre de vich growth de lyi paa skde ho.
ਇਹ ਕੀ ਝੋਟੀ ਦੇ ਹੋਏ ਹੈ ਥੋੜ੍ਹੀ ਜਿਹੀ ਜਗਾ ਤੇ ਹੈ ?
(en)
regent khet vich paun to bad kdo kam suru krdi a ?
(en)
Tata di rally gold Jhone c Jada wadiya result a Ja biovita da is bare JanKari dayo jii?
(en)
dono ee bhut wdia products hunn ate dono ee paudya di growth de lyi paaaye jande hnn. rallis gold da result jhone de layi wdia manya janda hai kyuki ihh jhone deia jdaa da wdia vikaaas krwaunda hai but biovits sbjia de layi jydaa kam karda hai .
Asi jhone wich regent pa ti jhona nu 15 Din ho ge lye nu koi nuksaan ta ni hunda regent apna kam karu daso ji ?
(en)
Maharashtra
jekar tuci regent khet vich paa ditti hai tan iss da nuksaan koi nuksaan nai hai.regent 25-30 dina baad paun di sifaarish kiti jandi hai.kyuki iss tym jhona poori trah jdaa maar lainda hai shi dhang nal khda ho janda hai .iss sme de vich keedeya da hamla hon da v jydaa khatra hunda hai. ihh kille di 6 kg prati acre vich paayi jandi hai.
Punjab
Nhi Ji regent da koi nuksaan ni hunda
mulli bijan to phela koi naden nashak dwai hai ji hai ta kihdi krea the ki treks mall kreaa jamen bahun to phela ja fer kiss time ?
(en)
ਨਰਮੇ ਵਿਚ ਚਿੱਟਾ ਤੇਲਾ ਬਹੁਤ ਹੋ ਗਿਆ ਹੈ ਕਿਰਪਾ ਕਰਕੇ ਕੋਈ ਹੱਲ ਦੱਸੋ ?
(en)
ਨਰਮੇ ਦੇ ਵਿੱਚ Nimbicidin(Neem Oil) 1 ਲੀਟਰ ਨੂੰ 120 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਤੋਂ 4-5 ਦਿਨ ਬਾਅਦ OBERON 200 ਮਿ.ਲੀ. ja ROGOR @250ML ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਹ ਨਵੇਂ ਬਣੇ ਅੰਡਿਆਂ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਪੱਤੇ ਤੇਲਾ ਰਹਿਤ-ਹੋ ਜਾਂਦੇ ਹਨ।
ਉਲਾਲਾ ਸਪਰੇ ਕਰੋ
N P K da full form ki aa ?
(en)
iss di full form NITROGEN , PHOSPHORUS, POTASSIUM hundi hai.NPK urea ,phosphorus ate potash de sookham tatt hann.ihna di varto krn nal patyya ate paudya vich sookham tatta di kami nu door kita ja skda hai.ihh fasal de wdia vikaas vich faidemand sidh hunde hnn.ihh vakh vakh ratio de vich aundi hai jiwe ki 13:00:45 or 19:19:19, 00:52:34 etc.
Punjab
N ਨਾਈਟੋ੍ਜਨ p ਫਾਸਫੋਰਸ k ਪੋਟਾਸ਼ੀਅਮ
moongi de khait CH is wari Gobi lgayi c jis karke Gobi laun to baad moongi bhot jyda jam pyi c tey asi goal di spray krwati ji moongi tn mar gyi per Gobi di growth ruk gyi hai koi solution hai growth lyi help me ?
(en)
tusi iss di growth de lyi 1 kg NPK 191919 ja 1 kg Calcium amonium nitrate nu 150 ltr paani vich paa k prati acre te spray karo.
Mai kehra jhona lwa sir g dakrra zameen a g ??
(en)
Punjab
hun masmati jhone da time chal reha hai. hun tuci ihna basmati kisma de vicho koi v jhone di basmati kisam lga skde ho.punjab basmati 5 - eh ik vadiya jhad wali kisam hai isdi ostan pedawar 15 quaintal prati acre hundi hai . eh kisam 137 dina vich ktai lai teyar ho jandi hai . punjab basmati 4 . eh kisam di lambai 96cm hundi hai । eh kisam 146 dina vich ktai lai teyar ho jandi hai . eh di pedawar 17 quaintal prati acre hai .Pusa Basmati 1121 - ehda podha lamba hunda hai . eh 137 dina vich pakk ke teyar ho jandi hai . esdi pakan di gunwata vadiya hundi hai .. esda ostan jhad 13.7 quaintal hunda hai . 1121 jhone de mukable punjab basmati 4 ya 5 lagon da jyada fieda hai .
9 din ho Gya hana Manu jhona la nu mai is Vich zinc Kinee pwa ik kille Vich and urea pehla pwa ja zinc Ja Dona nu Ik din pwa dwa Manu deatil Deo sir ??zammn kmjor hai thodi sir!
(en)
Punjab
12% Zinc 500gm urea ch mila ke pa skde o ja fr 33% zinc 4kg pa skde o
5 ਦਿਨਾਂ ਦੇ ਝੋਨੇ ਵਿਚ ਕੀੜੀ ਦੀ ਰੋਕਥਾਮ ਲਈ ਕਿਸ ਤਰ੍ਹਾਂ ਦੀਆਂ ਸਪਰੇਆਂ ਕੀਤੀਆਂ ਜਾਣ ।ਇਹ ਕੰਨੇ ਦਿਨ ਬਾਅਦ ਪਾਉਣ ਚਾਹੀਦੀਆਂ ਹਨ ਅਤੇ ਇਸ ਤੋਂ ਬਾਅਦ ਵਿਚ ਰੀਜੈਟ ਜਾ ਪਦਾਂਨ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ।ਕੀ ਅਸੀਂ ਇਹਨਾਂ ਦੀ ਬਜਾਏ ਸੁਜੈਟਾਂ ਦੀ ਵਿਟਾਕੋ ਪਾ ਸਕਦੇ ਹਾਂ ?
(en)
ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨਾਂ ਬਾਅਦ 110 ਕਿਲੋਗ੍ਰਾਮ ਯੂਰੀਆ ਨੂੰ ਵੱਖ ਵੱਖ ਭਾਗਾਂ ਵਿੱਚ ਵੰਡ ਕੇ 12-15 ਦਿਨਾਂ ਦਟ ਫਾਸਲੇ ਤੇ ਯੂਰੀਆ ਖਾਦ ਪਾਓ । ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 21 ਦਿਨ ਬਾਅਦ DAP 25-27 ਕਿਲੋਗ੍ਰਾਮ, reagent 6 ਕਿਲੋਗ੍ਰਾਮ ਜਾਂ Padan 5 ਕਿਲੋਗ੍ਰਾਮ ਇਹ 20-25 ਦਿਨਾਂ ਬਾਅਦ ਪਾਓ। chlorpyriphos 1 ਲੀਟਰ ਸਿੳੇਕ ਦੇ ਲਈ, 60 ਗ੍ਰਾਮ saathi ਜਾਂ 500 ਮਿਲੀਲੀਟਰ pretilachlor ਕੱਖਾਂ ਦੇ ਲਈ ਝੋਨਾ ਲਗਾਉਣ ਤੋਂ 2-3 ਦਿਨਾਂ ਬਾਅਦ, 25-30 ਦਿਨਾਂ ਬਾਅਦ 100 ਮਿਲੀਲੀਟਰ Nomini gold ਕੱਖਾਂ ਦੇ ਲਈ ਪਾ ਸਕਦੇ ਹੋਂ । ਜੜਾਂ ਦੇ ਵਿੱਚ ਫੰਗਸ ਦੀ ਰੋਕਥਾਮ ਦੇ 500 ਗ੍ਰਾਮ SAAF ਦੀ ਪ੍ਰਤੀ ਏਕੜ ਦੇ ਲਈ ਵਰਤੋ ਕਰੋ। virtako ਅਜੇ ਪਾਉੇਣ ਦੀ ਲੋੜ ਨਹੀ ਹੈ ।
ਮਾਨਯੋਗ Shilpa shivalkar ਜੀ cr212 ਝੋਨਾ 15ਦਿਨਾਂ ਦੇ ਨੂੰ ਸੁਜੈਟਾਂ ਦੀ ਵਿਟਾਕੋ ਅਤੇ ਸਾਫੀਲਾਈਜਰ ਫੰਗੀਸਾਇਡ ਪ੍ਰਯੋਗ ਕੀਤਾ ਹੈ।ਵਿਟਾਕੋ ਦਾ ਰੀਜੈਂਟ ਅਤੇ ਪਦਾਂਨ ਨਾਲੋਂ ਕੀ ਅੰਤਰ ਹੈ ।ਇਸਦਾ ਅਸਰ ਕਿੰਨੇ ਦਿਨ ਰਹਿੰਦਾ ਹੈ। ਇਸਦਾ ਅਸਲ ਖਤਮ ਹੋਣ ਤੋਂ ਬਾਅਦ ਦੂਜੀ ਦਵਾਈ ਕਿਹੜੀ ਅਤੇ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ਜਮੀਨ ਵਿਚ 8-10ਟਰਾਲੀਆਂ ਰੂੜੀ ਦੀਆਂ ਪਾਈਆਂ ਹਨ ਕੀ ਝੋਨੇ ਵਿਚ ਹੁਣ ਡੀ ਏ ਪੀ ਜਾ ਸੁਪਰ ਅਤੇ ਬਾਇਓਵੀਟਾ ਪਾਉਣਾ ਚਾਹੀਦਾ ਹੈ ।27p31ਝੋਨੇ ਨੂੰ 3ਦਿਨ ਲੱਗੇ ਨੂੰ ਹੋਏ ਹਨ ।ਇਸ ਵਿਚ ਕਰਾਟੇ ਜਾ ਕੋਲੋਰੋ ਕਿੰਨੇ ਦਿਨ ਬਾਅਦ ਪਾਉਣੀ ਹੈ ਅਤੇ ਵਿਟਾਕੋ ਕਿੰਨੇ ਦਿਨ ਬਾਅਦ ਕਿੰਨੀ ਮਾਤਰਾ ਵਿੱਚ ਪਾਈ ਜਾਵੇ। ?
(en)
Maharashtra
Regent ਅਤੇ padan ਦੋਨੋ ਹੀ ਕੀਟਨਾਸ਼ਕ ਹਨ । regent 25-30 ਦਿਨਾਂ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਸ ਟਾਈਮ ਝੋਨਾ ਪੂਰੀ ਤਰਾਂ ਜੜਾਂ ਮਾਰ ਲੈਦਾਂ ਹੈ , ਸਹੀ ਢੰਗ ਨਾਲ ਖੜਾਂ ਹੋ ਜਾਂਦਾ ਹੈ । ਇਸ ਸਮੇ ਦੇ ਵਿੱਚ ਕੀੜਿਆਂ ਦਾ ਹਮਲਾ ਹੋਣ ਦਾ ਵੀੌ ਜਿਆਦਾ ਖਤਰਾ ਹੁੰਦਾ ਹੈ । ਇਹ ਕਿੱਲੇ ਦੀ 6 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਈ ਜਾਂਦੀ ਹੈ ਪਦਾਨ ਦਾ ਵੀ ਇਹੀ ਕੰਮ ਹੁੰਦਾ ਹੈ । ਇਹ ਵੀ ਜੜਾਂ ਦੇ ਕੀੜਿਆਂ ਅਤੇ ਸੁੰਡੀਆਂ ਤੋਂ ਝੋਨੇ ਨੂੰ ਬਚਾਉਦੀ ਹੈ । ਇਸ ਤੋਂ ਅਗਲੀ ਦਵਾਈ ਝੋਨੇ ਦੇ ਵਿੱਚ ਉਸ ਦੀ ਗਰੋਥ , ਕੀੜੇ ਅਤੇ ਫੰਗਸ ਬਨਣ ਦੇ ਆਧਾਰ ਤੇ ਪਾਈ ਜਾਂਦੀੌ ਹੈ । ਜੇਕਰ ਕਣਕ ਦੇ ਵਿੱਚ DAP ਪਾਈ ਹੈ ਤਾਂ ਖੇਤ ਵਿੱਚ DAP ਪਾਉੇਣ ਤੋਂ ਪ੍ਰਹੇਜ ਕਰੋ ।biovita ਗਰੋਥ ਦਾ ਕੰਮ ਕਰਦਾ ਹੈ ।ਜੋ ਤੁਸੀ ਯੂਰਿਆ ਖਾਦ ਪਾਈ ਹੈ ਉਹ ਝੋਨੇ ਦੀ ਗਰੋਥ ਕਰਵਾ ਦਿੰਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਖੋਨੇ ਦੀ ਗਰੋਥ ਘੱਟ ਹੋਈ ਹੈ ਤਾਂ ਤੁਸੀ biovita 6-8 ਕਿਲੋਗ੍ਰਾਮ ਪ੍ਰਤੀ ਏਕੜ ਦੇ ਵਿੱਚ ਪਾ ਸਕਦੇ ਹੋਂ । ਇਸ ਦੇ ਵਿੱਚ chloro 7 ਦਿਨਾਂ ਬਾਅਦ ਪਾ ਸਕਦੇ ਹੋਂ ਤਾਂ ਜੋ ਝੌਨੇ ਵਿੱਚ ਸਿਉਕ ਨਾ ਬਣੇ।
green fly ;white fly; thrips aa gyi h narme de vich bhut he kat matraa vich h ji koi elaaj dso te kini dos puni aa 1 kile vich ji ?
(en)
Haryana
iss di roktham de lyi 250 ml rogor ja 200 ml oberon nu 150 ltr pani vich pa k prati acre te spray karo..Acephate di aje spray krn ton parhej karo..kyuki aje makhi ghat maatra vich hai ate acephate narme nu shuru de vich kaccha kr dinda hai.
ਮੇਰਾ ਝੋਨਾ 18 ਜੂਨ ਨੂੰ ਲੱਗਿਆ ਆ pr 111 ਪਰ ਅਜੇ ਪੁਰੀ ਗਰੋਥ ਨਹੀਂ ਕਰ ਰਿਹਾ ਹੁਣ ਤੱਕ 25 kg ਯੂਰੀਆ 50 kg super 1/2 lt ਕਲੋਰੋ ਸੈਪਰ ਪਾਈ 1/2 kg mancozeb carbedizm, 5 kg ਜ਼ਿੰਕ 33% ਪਾਇਆ ਆ ਕੀ ਕੀਤਾ ਜਾਵੇ ?
(en)
ਝੋਨੇ ਦੇ ਵਿੱਚ ਸਾਰੀਆ ਲੋੜੀਦੀਆਂ ਖਾਦਾਂ ਪਾਈਆ ਜਾ ਚੁੱਕੀਆ ਹਨ । ਇਸ ਦੀਆਂ ਜੜਾਂ ਦੇ ਵਿੱਚ ਕਈ ਵਾਰ ਫੰਗਸ ਜਾਂ ਕੀੜਾ ਬਣ ਜਾਂਦਾ ਹੈ ਉਸ ਦੇ ਲਈ ਝੋਨੇ ਵਿੱਚ 5 ਕਿਲੋਗ੍ਰਾਮ ਪਦਾਨ ਜਾਂ 6 ਕਿਲੋਗ੍ਰਾਮ regent ਨੂੰ ਪ੍ਰਤੀ ਏਕੜ ਦੇ ਵਿੱਚ ਪਾਓ। ਇਸ ਨਾਲ ਜੜਾਂ ਦਾ ਕੀੜਾ ਮਰ ਜਾਂਦਾ ਹੈ ਅਤੇ ਝੋਨਾ ਵਿਕਾਸ ਕਰ ਲੱਗ ਜਾਂਦਾ ਹੈ।
regent kine Dina to pai jave ?
(en)
reagent khaad jhona lgaun ton 25-30 dina baad khet vich pao.
Punjab
10 ton 20 dina de wich
narme da fal dign lag pea g koi hal daso ?
(en)
fal diggn di roktham de layi 2 jg NPK 13:00:45 nu 150 ltr paani vich paa k prati acre te spray karo.
johne vich jarh di sundi da kime pata lagda ha is di roktham laye khari keet nask payiae ?
(en)
jhona pr121 nu second urea paana 15 nu ki paya jhey Hun urea vch mix kr ke growth krey te koi jaad na khrb hoye.6 kg zinc Paa Dite ha first urea vch Prso.fipronil Payi ya Hor Kuch ?
(en)
Punjab
tuci lodi dia saaria cheezan paa dittia hnn hun koi v cheez paun di lod nai hai..jekar tuc growth de lyi pauna chaunda ho tan rellis gold paa skde ho ihh TATA da product hai.
1.5 killa jhona pusa 44 da changi tarah futar nahi kar riha kalla kalla buta khada hai .sara pila pe gaya hai koi hall ?
(en)
jdaa de vich uss de keeda ja fungus bn jandi hai...jis kaarn ohh growth nai krda ate owe da owe ee khda rehnda hai ate peela pai janda hai...uss de lyi jhone de vich padan ja SAAF 500gm prati acre de vich mitti de nal mila k pao...iss ton ilaava siyunkh de lyi 1 ltr chlorpyriphos nu 150 ltr paani vich paa k prati acre te spray kro.
Tata company di rally gold paaa skda a Jhone c..Is she da fyda a Ja biovita da ish bara JanKari dayo jii.?
(en)
Punjab
dono ee bohut wdia products hun ate dono ee paudya di growth de lyi paaaye jande hnn. rallis gold da result jhone de layi wadia manya janda hai kyuki ihh jhone deia jdaa da wdia vikaaas krwaunda hai but biovits sbjia de layi jydaa kam karda hai .
kya dhaan me zinc(25kg) + dupont ferterra(4kg) in dono ko mila ke ropai ke 25 din bad ek sath dal sakte h, urea ki dose phle hi dal chuka hu ?
(en)
Dono ko alag alag hi daale kyi vaar ek dusre k saaath mil k reaction kr jaati hai aur jiss k kaarn result kam aata hai..
ਪੋਦ ਨੂੰ ਕੀ ਹੋਇਆ ਹੈ ਕੋਈ ਹੱਲ ਦੱਸੋ?
(en)
Punjab
ਪਨੀਰੀ ਸਫੈਦ ਹੋ ਰਹੀ ਹੈ ਇਸ ਦਾ ਕਾਰਨ ਉਸ ਵਿੱਚ ਆਇਰਨ ਦੀ ਕਮੀ ਆ ਜਾਂਦੀ ਹੈ । ਇਸ ਦੀ ਕਮੀ ਪੂਰੀ ਕਰਨ ਲਈ ਤੁਸੀ ਪਨੀਰੀ ਵਿੱਚ 1 ਕਿਲੋਗ੍ਰਾਮ ferrous sulphate ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
mera ਝੋਨਾ futaa ਨਹੀ ਕਰ reha ?
(en)
ਤੁਸੀ ਝੋਨੇ ਵਿੱਚ 8 ਕਿਲੋਗ੍ਰਾਮ biovita ਦਾ ਛਿੱਟਾ ਦੇ ਸਕਦੇ ਹੋਂ ਇਸ ਨਾਲ ਗਰੋਥ ਚੰਗੀ ਹੁੰਦੀ ਹੈ ਅਤੇ ਝਾੜ ਵੀ ਵਧੀਆ ਹੁੰਦਾ ਹੈ ।
122 jhona hai paod ta thik aaa but jado buta putt k jmeen wich laune aaa ta 10 k mint badh sukh jnda plz dso koi ilaaj meh ta pani pe gya c paod vich but jad ik dum thik ?
(en)
Punjab
kirpa kar k apne booteya di pic bhejo jo iss trah nal di nal sukk rahe hun.
Ki asi jhone wich zink 33% Te regent+Loha kaat+Uria akhte pa sakde ha ?
(en)
tuci jhone vich zinc aate urea ikhta pa sakd eho aate 25 to 40 dina de ander regent da shitta deo. je fasal ja zmeen vich lohe di ghat hove ta 1 kg ferrous sulphate nu 100 litre pani ch ghol ke spray karo.
ਕੀ ਨਰਮੇ ਵਿੱਚ ਪਹਿਲ ਸਪਰੇਅ ਨਿੰਮ ਦੇ ਪੱਤੇ ਉਬਾਲ ਕੇ ਕਰਨੀ ਚਾਹੀਦੀ ਹੈ ਅਤੇ ਇਸਦਾ ਕੀ ਫਾਇਦਾ ਹੋਵੇਗਾ ਕਿਰਪਾ ਕਰ ਕੇ ਜਰੂਰ ਦੱਸੋ ਜੀ ?
(en)
cattle feed formula chahida ?
(en)
Rajasthan
balance diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg.
asi 1 acre vich mithi (soil ) pai c 2 year ho gye us vich zinc sulfer pa te c because jhona groth ne kar reha...... kuch daso futhara jhona da slow a
(en)
Maharashtra
tuci khet vich 8 kg biovita da shita de sakde ho.is nal growth changi hundi hai aaate jhad te v aasar penda.
धान की पनीरी में पत्ता सूख बीमारी सी आ गई है किस दवाई का किस मात्रा में प्रयोग करे ?
(en)
ਮਿਰਚ ਦਾ ਰੰਗ ਪਿਲਾ ਹੋ ਰਿਹਾ ਹੈ ਇਸ ਦਾ ਕੋਈ ਇਲਾਜ ਦੱਸੋ ?
(en)
Maharashtra
ਇੱਹ ਵਾਇਰਸ ਦੇ ਕਾਰਨ ਹੋ ਰਿਹਾ ਹੈ i ਇਸ ਦੇ ਉੱਪਰ 800gm acephate nu 150 ltr ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋl
ਜਿੰਨਾ ਖੇਤਾਂ ਚ ਜਿਅਾਦਾਤਰ ਝੋਨਾ ਹੁੰਦੇ ੳੁਹਨਾ ਚ ਸਿੰੳੁਕ ਦਾ ੲਿਲਾਜ ਜੋ ਕਿ ਬਿਨਾਂ ਜਹਿਰਾਂ ਤੋਂ ਕੀਤਾ ਜਾ ਸਕੇ ਜੇ ਹੈ ਤਾਂ ਦੱਸੋ ?
(en)
Punjab
ਜਿਂੰਨਾ ਖੇਤਾ ਦੇ ਵਿੱਚ ਸਿੳੇੁਕ ਹੈ ਉਸ ਦੇ ਲਈ ਤੁਸੀ ਜਹਿਰ ਤੋਂ ਬਿਨਾਂ ਵੀ ਸਿਉਕ ਦਾ ਇਲਾਜ ਕਰ ਸਕਦੇ ਹੋਂ। ਖੇਤ ਦੇ ਜਿਸ ਏਰੀਏ ਵਿੱਚ ਸਿਉਕ ਜਿਆਦਾ ਹੈ ਤਾਂ ਉੱਥੇ ਟੋਆ ਪੁੱਟ ਕੇ ਘੜਾ ਦੱਬ ਦਿਓੁ। ਇਸ ਘੜੇ ਦੇ ਚਾਰੇ ਪਾਸੇ ਸੁਰਾਖ ਕੱਢ ਲਓ ਅਤੇ ਉਸ ਦੇ ਵਿੱਚ ਟਾਹਲੀ ਦੇ ਛੋਟੇ ਛੋਟੇ ਟੁਕੜੇ ਪਾ ਦਿਓ। ਅੱਧਾ ਘੜਾ ਟੁਕੜਿਆ ਨਾਲ ਭਰ ਦਿਓ ਅਤੇ ਘੜੇ ਦੇ ਮੂੰਹ ਉੱਪਰ ਕੱਪੜਾ ਬੰਨ ਦਿਓ। ਇਹ ਸਾਰੀ ਸਿਉਕ ਉਸ ਦੇ ਵਿੱਚ ਆ ਜਾਵੇਗੀ ਅਤੇ ਜਦੋਂ ਸਿਉਕ ਉਸ ਦੇ ਵਿੱਚ ਇਕੱਠੀ ਹੋ ਜਾਵੇ ਤਾਂ ਦੂਰ ਲਿਜਾ ਕੇ ਘੜਾ ਖਾਲੀ ਕਰਦਿਓ ਅਤੇ ਫਿਰ ਦੁਬਾਰਾ ਦੱਬ ਦਿਓ। ਘੜੇ ਨੂੰ ਮਿੱਟੀ ਵਿੱਚ ਬਿਲਕੁੱਲ ਨਾ ਦੱਬੋ ਉਸ ਦਾ ਥੋੜਾ ਜਿਹਾ ਮੂੰਹ ਮਿੱਟੀ ਤੋਂ ਬਾਹਰ ਰੱਖੋ । ਇਸ ਤਰਾਂ ਤੁਸੀ ਸਿਉਕ ਦਾ ਦੇਸੀ ਇਲਾਜ ਕਰ ਸਕਦੇ ਹੋਂ।
barish to baad bottlegurd nu fruit bahot jyada kam ho gia koi dawai dasso jameen ta bahot uchhi hai ?
(en)
Punjab
tuci bottle gourd te NPK 13:00:45 @ 1 kg nu 100 liter pani ch ghol ke spray karo.
green fly white fly thirips aa gyi aa g narme de vich hale ta bhut he kam matraa vich a koi elaaaj daso ?
(en)
Punjab
tuci narme vich inna vaste 600 ml trizophos /800 ml ethion nu 100 litre pani ch ghol ke spray karo.
Haryana
kile vich kini dos poni aa
pusa 44 jhone nu lage 20 din ho gaya growth ne ban rahi khari khad payiae ?
(en)
tuci pusa 44 jhone vich 8 kg biovita da shita deo.is nal growth changi aate jhad te vi aasar penda hai.
Jhona es tara jda kad gay ki kitta jave ?
(en)
Maharashtra
iss di roktham de lyi Rutoz de nam te ik coromandal da product aunda hai jis vich ki Mycorrihza Bio fertilizer hunda hai uss di varto 4 kg prati acre de vich kro...ihh Granual form vich aunda hai...iss nal iss bimaari di roktham kiti ja skdi hai..
kheere nu bht phull aa reha c bt mousam karan saara phull jharr gya so koi solution dsso jiss nal kheere di pedavaar ho sake ?
(en)
tuci kheere te NPK 13:00:45 nu 100 litre pani ch ghol ke spray kro.jrurt pave ta ek hafte baad ik hor spray karo.
Which is the best cure for phytopthora in kinnow orchard?
(en)
Jeev amrit is best cure for the phytopthora in kinnow orchard.
regent de jhone vich ki faide hun ?
(en)
regent jhone dia jdaa de vich keede nu maardi hai ate iss ton ilaava gobh di soondi ate patta lappet soondi nu v maardi hai..iss di dosage 8 kg prati acre paindi hai.
asi jhone vich regent pa dita hai. ki chloro karan di jrurt hai ?
(en)
jhone de vich chlorpyriphos paun di lod pai skdi hai kyuki iss de vich siyunkh bnn da khatra rehnda hai.
Sulphur 80% di minimum amount kinni pauni chahidi hai atte ehda ki work hai jhone ch ?
(en)
Ihh ik fungicide da kam krda hai iss di dosage 500-600gm prati acre hundi hai. kyi vaar jdo paudya de vich brown spots pai jande hnn tan iss di spray kiti ja skdi hai.
narme vich moth bhut hai?
(en)
jekar narme de vich mothra hai tan iss nu godi kr k control kita ja skda hai.
jhone vich 8 kg regent payi Bayer company di...us vich biovita paon Da v fayida AA ..j hai ta es vich kis company de biovita Da result vdia aa ?
(en)
regent ate biovita dono alag alag cheeza hnn.. dona de alag alag kam hn.. regent jhone de vich keede ate patta lappet soondi nu maardi hai ate biovita jhone de vich growth de lyi paya janda hai. jekar jhone di growth nai ho rhi hundi tan tuc iss di varto kr skde ho. Ihh biovita PI company da aunda hai.. iss on ilaava tuc agromass da v laiskde ho.
1401 ਬਾਸਮਤੀ ਵਿੱਚ footrot ਆ ਗਿਅਾ ਹੈ.ਇਸ ਦਾ ਇਲਾਜ ਦੱਸੋ ਜੀ ?
(en)
Maharashtra
ਤੁਸੀ ਪਨੀਰੀ ਟਰਾਂਸਪਲਾਟਿੰਗ ਤੋਂ ਪਹਿਲਾਂ ਪਨੀਰੀ ਨੂੰ ਬਵਾਸਟਿਨ ਦੇ ਘੋਲ ਵਿੱਚ 5-10 ਮਿੰਟ ਤੱਕ ਡਬੋ ਕੇ ਰੱਖੋ ਅਤੇ ਫਿਰ ਝੋਨੇ ਦੀ ਟਰਾਂਸਪਲਾਟਿੰਗ ਕਰੋ । 2 ਗ੍ਰਾਮ ਬਵਾਸਟਿਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾਓ
jhone wala vahan pani ghat khanda uss vich ki paiye ?
(en)
jekar jhone wale vahan vich paani ghat khad da hai tan uss vich 25-27 kg DAP prati acre de vich pao...hor koi v khaad iss vich paun di lod nai hai...iss ton ilaava jdo v jhona launa howe hamesha khet nu changi trah kadoo kro...ghat kadoo kre khet vich v paani ghat khad da hai ate jhone de boote peele jaldi pai jande hnn ate growth v ghat krde hnn..
ke jhone vich regent paonyi jaruri hai ?
(en)
Maharashtra
jhone vich regent jada di sundi aate tane di sundi vaste varti jani.aate is nal plant di growth v changi hundi hai.
Pr113 mota johna Lge nu 8 din hoge Es nu ki ki pta jave kehri khad kini matra vich pyi jave Te kine kine din pyi jave ?
(en)
Pr121 johna 2 june da lga a late hoge c labour nhi mili Hun es vich khad kado poni chahidi a Te kini Matra vich kine Dina baad poni chahidi a puri information dovo end tak Ki Ki pya jave ?
(en)
ਸ੍ਰੀ ਮਾਨ ਹਰਵਿੰਦਰ ਸਰਾਂ ਜੀ cr212 ਝੋਨਾ 15ਦਿਨਾਂ ਦੇ ਨੂੰ ਸੁਜੈਟਾਂ ਦੀ ਵਿਟਾਕੋ ਅਤੇ ਸਾਫੀਲਾਈਜਰ ਫੰਗੀਸਾਇਡ 25ਕਿੱਲੋ ਯੂਰੀਆ ਖਾਦ ਵਿਚ ਮਿਲਾ ਕੇ ਪ੍ਰਯੋਗ ਕੀਤਾ ਗਿਆ ਹੈ।ਇਹ ਮਿਸ਼ਰਣ ਪਾਕੇ ਪਾਣੀ ਖੇਤ ਵਿਚ ਕਿੰਨੇ ਸਮੇਂ ਲਈ ਠੱਲ੍ਹਣਾ ਚਾਹੀਦਾ ਹੈ।ਵਿਟਾਕੋ ਦਾ ਰੀਜੈਂਟ ਅਤੇ ਪਦਾਂਨ ਨਾਲੋਂ ਕੀ ਅੰਤਰ ਹੈ ।ਇਸਦਾ ਅਸਰ ਕਿੰਨੇ ਦਿਨ ਰਹਿੰਦਾ ਹੈ। ਇਸਦਾ ਅਸਲ ਖਤਮ ਹੋਣ ਤੋਂ ਬਾਅਦ ਦੂਜੀ ਦਵਾਈ ਕਿਹੜੀ ਅਤੇ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ਜਮੀਨ ਵਿਚ 8-10ਟਰਾਲੀਆਂ ਰੂੜੀ ਦੀਆਂ ਪਾਈਆਂ ਹਨ ਕੀ ਝੋਨੇ ਵਿਚ ਹੁਣ ਡੀ ਏ ਪੀ ਜਾ ਸੁਪਰ ਅਤੇ ਬਾਇਓਵੀਟਾ ਪਾਉਣਾ ਚਾਹੀਦਾ ਹੈ ।27p31ਝੋਨੇ ਨੂੰ 3ਦਿਨ ਲੱਗੇ ਨੂੰ ਹੋਏ ਹਨ ।ਇਸ ਵਿਚ ਕਰਾਟੇ ਜਾ ਕੋਲੋਰੋ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ਅਤੇ ਵਿਟਾਕੋ ਕਿੰਨੇ ਦਿਨ ਬਾਅਦ ਕਿੰਨੀ ਮਾਤਰਾ ਵਿੱਚ ਪਾਈ ਜਾਵੇ । ਝੋਨੇ ਵਿਚ ਪਾਣੀ ਕਿੰਨੇ ਦਿਨ ਬਾਅਦ ਅਤੇ ਕਿੰਨੇ ਸਮੇਂ ਲਈ ਸਕਾਉਣਾ ਚਾਹੀਦਾ ਹੈ ?
(en)
Punjab
virtako syngenta ਕੰਪਨੀ ਦੀ ਇੱਕ ਕੀਟਨਾਸ਼ਕ ਦਵਾਈ ਹੈ ਜੋ ਕਿ ਗੋਭ ਦੀ ਸੁੰਡੀ ਅਤੇ ਤਣੇ ਦੀ ਸੁੰਡੀ ਨੂੰ ਮਾਰਦੀ ਹੈ । ਜਦੋਂ ਝੋਨਾ ਬੂਝਾ ਮਾਰਨਾ ਸ਼ੁਰੂ ਕਰ ਦਿੰਦਾ ਹੈ ਅਤੇ 25-30 ਦਿਨ ਦਾ ਹੋ ਜਾਂਦਾ ਹੈ ਉਸ ਵੇਲੇ ਇਹਨਾਂ ਸੁੰਡੀਆ ਦਾ ਹਮਲਾ ਫਸਲ ਦੇ ਆਮ ਹੋ ਜਾਂਦਾ ਹੈ । ਗੋਭ ਦੀ ਸੁੰਡੀ ਕਾਰਨ ਤੁਹਾਡਾ ਝੋਨਾ ਸੁੱਕ ਰਿਹਾ ਹੈ । Regent ਅਤੇ padan ਦੋਨੋ ਹੀ ਕੀਟਨਾਸ਼ਕ ਹਨ । regent 25-30 ਦਿਨਾਂ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਸ ਟਾਈਮ ਝੋਨਾ ਪੂਰੀ ਤਰਾਂ ਜੜਾਂ ਮਾਰ ਲੈਦਾਂ ਹੈ , ਸਹੀ ਢੰਗ ਨਾਲ ਖੜਾਂ ਹੋ ਜਾਂਦਾ ਹੈ । ਇਸ ਸਮੇ ਦੇ ਵਿੱਚ ਕੀੜਿਆਂ ਦਾ ਹਮਲਾ ਹੋਣ ਦਾ ਵੀੌ ਜਿਆਦਾ ਖਤਰਾ ਹੁੰਦਾ ਹੈ । ਇਹ ਕਿੱਲੇ ਦੀ 6 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਈ ਜਾਂਦੀ ਹੈ ਪਦਾਨ ਦਾ ਵੀ ਇਹੀ ਕੰਮ ਹੁੰਦਾ ਹੈ । ਇਹ ਵੀ ਜੜਾਂ ਦੇ ਕੀੜਿਆਂ ਅਤੇ ਸੁੰਡੀਆਂ ਤੋਂ ਝੋਨੇ ਨੂੰ ਬਚਾਉਦੀ ਹੈ ।
narme vich tandla bahut ho giea hai ki koi spray hai jis nal narme nu koi asr na hove pr nadeen sare khatam ho jan kuj area vich itsit bahut hai j koi os da ilaz hove oh vdsio ?
(en)
Punjab
tuci narme vich agil 200 ml nu 100 litre pani vich ghol ke spray karo.is nal khet vich nadin control ho jande hun.
24d wale pump nal narme de nere de khal vich dwai krn nal narme asar hoia hai ki is da koi pakka ilaz hai jis nal narme de jhad te koi asr na pve koi dwai dso
(en)
mirchi ki podh uad rahi hai kya Kare..weather bhi thanda hai ?
(en)
Maharashtra
kirpa apna swaal dubaara puch apke swaal se clr nai ho paa rha ki app kya jankari lena chaahte hai.
can I broadcast zinc,urea and reagent all together in 20 days old transplanted paddy.plz advice ?
(en)
jhone vich kehri khari khad payiae g jis nall jhar vadya hove ?
(en)
Maharashtra
tuci jhone vich 40 kg urea aate 25 kg zinc sulphate (21%) da shita 20 dina bad aate fer 20 dina baad 40 kg urea da shita deo. is nal plant di growth aate jhaad vadiya hunda hai.
Ghat ton ghat zinc di kinni matra jhone ch pa sakde han ?
(en)
tuci jhone vich 25 kg zinc sulphate (21%) aate 16.5 kg zinc sulphate (33%) pa sakde ho.
ਮੱਝ ਦਾ ਹਾਵਾਨਾ ਟੇਡਾ ਹੋ ਗਿਆ ਆ ਮੱਝ 6 ਮਹੀਨੇ ਦੀ ਗੱਬਣ ਆ ਹਵਾਨਾ ਠੀਕ ਕਰਨ ਲਈ ਕੋਈ ਇਲਾਜ ਦਸੋ ?
(en)
Rajasthan
ਸਭ ਤੋ ਪਹਿਲਾਂ ਇੱਕ ਵਾਰ ਇੰਨਫੈਕਸ਼ਨ ਚੈਕ ਕਰੋ
bakri paln da kam shuru karna isde bare jankari and amdan bare daso ?
(en)
Maharashtra
bakri palan duth ate meett doha lai bohat hi lahe vand soda hai ik vadiah kisam di tandrust bakri 15- 20 hjar tak mil jandi hai jo din vich 3.50 kg tak duth dindi hai jis nal ik sal vich 35- 40 hajar tak di amdan ho jandi hai ik tandrust bakri saal vich 3-4 bache de dindi hai jis nal asi apne vpar nu bohat hi teji nal vda sakde ha ate je ashi gal kria meet lai ta 4-5 mhine de bakre sanu 4-5 hajar tak mil jande han jo ke thik sanbh sambhal ate sahi khurak nal bohat hi jald krib 11-12 mhineah vich 45 to 50 kg tak de ho jande han. is da meet 350- 400 rs tak vikda hai so meet vich vi eh bohat hi lahe vand hai. sabh to vadi gal eh hai ke baki janvara de mukable eh nu bimari bohat ghatt lagdi hai.
ਝੋਨੇ ਵਿੱਚ ਬੂਝਾ ਵਧਾਉਣ ਲਈ Biovita ਪਾਉਣਾ ਹੈ,ਇਸਦੀ ਏਕੜ ਵਿੱਚ ਕਿੰਨੀ ਮਾਤਰਾ ਪਾਈਏ ਅਤੇ ਕਿ੍ਪਾ ਕਰਕੇ ਇਸਦੀ ਕੀਮਤ ਬਾਰੇ ਵੀ ਦੱਸੋ ?
(en)
Maharashtra
ਝੋਨੇ ਵਿੱਚ biovita ਦੀ ਮਾਤਰਾ 8 ਕਿਲੋਗ੍ਰਾਮ ਹੁੰਦੀ ਹੈ । ਇਸ ਦੀ ਕੀਮਤ ਬਾਰੇ ਤੁਸੀ ਮਾਰਕੀਟ ਵਿੱਚੋ ਹੀ ਪਤਾ ਕਰ ਸਕਦੇ ਹੋਂ।