Chandigarh
Search
ptteya da colour yellow kyo ho gya ?
(en)
Issdi roktham lyi Zinc Sulphate @3gm prati litre paani de hisab nal pao.
sir 114 parml. kad ni kar reha kerhi khad payi jawe plz daseo ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ਸਰ ਹੈਪੀ ਸਿਡਰ ਤੇ ਕੋਈ ਸਬਸਿਡੀ ਉਪਲਬਧ ਹੈ ਜੇਕਰ ਹੈ ਤਾਂ ਕਿੰਨੀਂ ਹੈ ਕਿਵੇਂ ਮਿਲੇਗੀ ?
(en)
Punjab
Is Bare jeada jankari lai tusi Gurpreet Singh 8283800910 nal sampark kar sakde ho.
sir jhone de wich bhmked aa gea g is de liy DDP mite de wich real ke sut sakde aa jhune nu pani da bhar k ?
(en)
Chandigarh
ਹੰਜੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋਂ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ
ਝੋਨੇ ਤੇ ਝੁਲਸ ਰੋਗ ਨੂੰ ਰੋਕਣ ਲਈ ਕਿਹੜੀ ਦਵਾਈ ਦਾ ਛਿੜਕਾਅ ਕਰੀਏ ?
(en)
Chandigarh
ਝੁਲਸ ਰੋਗ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋਂ
Punjab
Tata contaf 500ml ਦਾ ਛਿੜਕਾਅ ਕਰੀਏ ਉਹ ਠੀਕ ਰਹੁ
ਮੱਝ ਰਾਜ਼ੀ ਨਹੀਂ ਹੁੰਦੀ ?
(en)
Punjab
ਇਸ ਨੂੰ ਤੁਸੀਂ panjiri powder 100 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ ਇਸ ਦੇ ਨਾਲ ਤੁਸੀਂ Mastizyme powder 50 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ ਬਾਕੀ ਤੁਸੀਂ ਹਰ ਤਿੰਨ ਮਹੀਨੇ ਬਾਅਦ ਉਸ ਦੀ ਡੀਵਰਮਿੰਗ ਕਰਵਾਓ..
sir fungicide di tra pate ho rahe aw ?
(en)
iss de vich white tip nam di bimaari aa gyi hai. iss di roktham de lyi hexaconazole@300ml prati acre de hisaab nal spray kro.
thanks
ਸਰ ਜੀ 2 ਕਨਾਲਾਂ ਖੇਤ ਵਿਚ ਤੋਰਿਆ ਬੀਜਣਾ ਆ ਕਿੰਨਾ ਬੀਜ ਪਾਉਣ ਦੀ ਲੋੜ ਹੈ ਤੇ ਕਿਸ ਮਹੀਨੇ ਬੀਜਾਂ?
(en)
Chandigarh
ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਬੀਜ ਦੀ ਮਾਤਰਾ 300-400ਗ੍ਰਾਮ 2 ਕਨਾਲਾਂ ਦੀ ਜਰੂਰਤ ਹੁੰਦੀ ਹੈ
ਇਹ ਦਵਾਈਆ ਦੀ ਜਾਣਕਾਰੀ ਮੰਗੀ ਸੀ ਸਹੀ ਜਾਣਕਾਰੀ ਨਹੀ ਪਾਈ ?
(en)
Kirpa kr ke apna jawab check kro. tuhanu iss da answer de ditta gya hai.
121ਝੋਨਾ ਨਿਸਾਰੇ ਤੇ ਆ ਗਿਆ ਹੈ ਹੁਣ ਕਿਹੜੀ ਸਪਰੇ ਕਰੀਏ ?
(en)
iss de upper 000050@1kg ate boron@100gm nu 150ltr pani de nal mila ke spray kro.
somitumo de dantop ik acre vich kina gram paindi ha g ?
(en)
Chandigarh
isdi matra 35gm nu150ltr paani vich rlaa ke spray kro..
kasar di khati kdo hundi aa ta es da vej kitho milda ?
(en)
Chandigarh
kesar di kheti lyi punjab da tapmaan anukool nhi hai.. isdi kheti thnde ilakiaan vich kitt jandi hai..
Punjab
madam Mai ek Q hor v pucheya c us da ans ni milya pr eh vad ch puchyea c es da and mil gya
Punjab
Amrican kasar huda punjab ch aha kanak nal he pakda huda
dear sir ke padan fungus nu control karde ha padan 5 kg kam kre ge please answer me ?
(en)
Chandigarh
nhi g padan di vrti patta lapet soondi, gobh di sondi di roktham lyi nhi vrti jandi hai.. fungicide lyi thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro.
amrud k podhe pile ho rhe awm fool nhi aa rhe he. age 8 years old ?
(en)
isde uper zinc sulphate 3gm prati litre pani de hisab nal spray karo.kirpa karke eh daso k eh boota beej rahi lgaya geya hai ja kalam nal .
Madhya Pradesh
kalam se
sadi hf Nasal di wasshi 18 month di aa par us the height shotti aa us wasta ki kitta jave ?
(en)
Punjab
uss nu Cargil di hifer dry feed deni suru kro , isde nal tuci uss nu Puber-aid powder roajana 50 gram deo , iss nal vdia growth atte height howegi ..
2ਸਾਲ ਦੀ ਝੋਟੀ ਅਾ ੳੁਸ ਸਾਰੇ ਤਰਾ ਦੀ ਦਵਾੲੀ ਦੇ ਦਿੱਤੀ ਜੀ ੳੁਹ ਪਾਣੀ ਵਾਗ ਗੋਹਾ ਕਰ ਦੀ ਅੈ ਕੋੲੀ ਹੱਲ ਦੱਸੋ ?
(en)
Punjab
ਤੁਸੀ ਇਸ ਨੂੰ lupid ਦਵਾਈ ਦੀਆ 5 ਗੋਲੀਆਂ ਰੋਜਾਨਾ ਦਿਓ ਇਸਦੇ ਨਾਲ ਤੁਸੀ ciprofloxacin Tz 250mg ਦੀਆ 4 ਗੋਲੀਆਂ ਲਓ 1 ਸਵੇਰੇ ਅਤੇ 1 ਸ਼ਾਮ ਨੂੰ ਦਿਓ ,..
sir hf vashi hai , usda kaddd bhutt ght hai , kadd vaddha krnn lyi ki kita jawe ?
(en)
Punjab
ਸਭ ਤੋਂ ਪਹਿਲਾ ਤੁਸੀ ਵੱਛੀ ਦੀ ਡਿਵਰਮਿੰਗ ਕਰਵਾਓ , ਅਤੇ ਉਸ ਨੂੰ ਸੰਤੁਲਿਤ ਖੁਰਾਕ ਵੀ ਦੇਣੀ ਸ਼ੁਰੂ ਕਰੋ ਕਿਉਕਿ ਖੁਰਾਕ ਸਹੀ ਹੋਣ ਨਾਲ ਪਸ਼ੂ ਦੀ ਵਧਿਆ ਗਰੋਥ ਹੁੰਦੀ ਹੈ ਇਸਦੇ ਨਾਲ ਤੁਸੀ ਇਸ ਨੂੰ growth mantra 30 gram ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puber aid 30 gram ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨਾਲ ਜਲਦੀ ਪਸ਼ੂ ਦਾ ਵਿਕਾਸ ਹੁੰਦਾ ਹੈ ..
ਕਿਹੜੀ ਨਸਲ ਦੀ ਹੈ ਇਹ ਜੀ ?
(en)
Punjab
eh sahiwal breed hai ji.
sir ziram te 63,12 power mix kar k spry kar sakde aa?
(en)
han ji tuc mix kr ke spray kr skde ho. par 12-63 ikkala hi kam kr jawega. iss di lod nahi hai.
ਸਰ ਜੀ ਝੋਨੇ ਜਿਆਦਾ ਸਘਣੇ ਹੋਣ ਕਰਕੇ ਝੋਨੇ ਦੇ ਬੂਟੇ ਥੋਥੇ ਹੋ ਕੇ ਫੂਸ ਵਾਗ ਹੋ ਰਹੇ ਹਨ ਕੋਈ ਹਲ ਦੱਸੋ ਜੀ ?
(en)
ihh sheath blight hai. iss di roktham de lyi tuc folicur@200ml ja nativo@80gm ja amistar top@200ml ja custodia@300ml nu 150ltr pani de nal mila ke prati acre de hisaab nal spray kro.
jhone upar nisare sme 03452 +bron di sprey krni a ja 13045+bron di plz clear kro g te ena da ki km a dona da kdo sahi time a dona a asi hun kis di spreh kriye ?
(en)
Maharashtra
jhone de nisare de same boron ate potash di spray kiti jandi hai jis vich boron@100gm ate potash 00:00:50@1killo prati acre de hisab nal spray kiti jandi hai.
sir jhone uppr ਹਰਾ ਮੱਛਰ da attack hoea aa g jhona 10 ku dina tk nissar jana aa...koi pesticide dsso te nal quantity v ?
(en)
iss de upper hopper de lyi chess@120gm ja oswal di black gold@250ml nu 150ltr pani de nal mila ke prati acre te spray kr skde ho.
ni sir hopper ni aa....mashar jea aa....tela jea
Fir ikkali actara@80gm acephate@800gm nal kam chal jawega. Tuhade area de vich acephate milda hai ??
सर नरमे मै फूल आने के लिए कर सकते है ?
(en)
Han ji app iss ko spray kr skte ho.
ਝੋਨੇ ਦਾ ਸੀਥ ਬਲਾਸਟ ਦੀ ਰੋਕਥਾਮ ਲਈ ਢੁਕਵੀਂ ਸਪ੍ਰੇ ?
(en)
Chandigarh
ਸ਼ੀਥ ਬਾਲਸਟ ਦੀ ਰੋਕਥਾਮ ਲਈ saaf@50gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
narme me jayada fullo k liye Kya kre ?
(en)
Maharashtra
narme men jyada fullon ke liye aap NPK 19:19:19@1 killo nu 150 litre pani vich mila ke prati acre ke hisab se spray karen.
veer g mare desi murgia ne Roj hi 1 2 Mar jande ne pehla susat hunde aa te ki karna chida aa 25 reh gye ne age 2.5month aa ?
(en)
Ohna nu Infection ho sakdi he es lai osnu Terramycin tea 1 goli ragged ke rojana 3 din feed vich mix kar ke deo nall hi liquid Broton 120ml 5ml swere shame deo ji
sir torayi me npk shree ram ki sprey ke sath oswal ka jalwa naam ka product h dono ki sprey ek sath kar saktey h kya ?
(en)
dono ka kaam ek hi hai. dono ko mix kr ke spray krni ki jrurat nahi hai. jalwa product ka result bhut acha hai. app isski spray kr skte ho. dono growth ka kaam krti hai.
sir pure teen mahine ki ho gayi ye torayi abhi Tak fal nahi aaya h npk ki sprey bhi kar di fal ni AA RHA ?
(en)
iss ke upper gibberellic acid@250ml prati acre ke hisaab se spray krein. iss ki growth ho jayegi.
bai fazilka dist vich sapra da vakra vakhr rate kio ha deo spra 1 he ha ?
(en)
Spray companies de walon ikko hi rate te aundi hai. Par distributor apne walon rate vdha ghta ke bechde hnn. tuc spray otho lwo jitho tuhanu sasti mildi hai.
is dwaaai da kinney days da result aa ?
(en)
Chandigarh
isda assar 15-18 dinan tkk rehndaa hai..
iss da result 15-18 din da hai
सर मैंने पहले भी सवाल पूछा था इस समय सहारनपुर उत्तर प्रदेश में लगाने के लिए अमरूद की सबसे अच्छी वैरायटी कौन सी है एवं कितनी दूरी पर लगाएं कृपया करके बताने की कृपया करें ?
(en)
Chandigarh
Lucknow Safeda, Red Fleshed, Mirzapuri Seedless, CISH–G–1, CISH-G-2, CISH-G-3, Lalit, Shweta, Lalit, Allahbad Sufeda, Arka Amulya, Sardar, Allahabad Surkha, Apple guava, Chittidar किस्में लगा सकते हो.. इसमें पौधों को 1 मीटर x 2 मीटर फासले पर लगाया जाता है लगभग 2000 पौधे प्रति एकड़ में लगाए जाते हैं
ਗਾਂ ਦਾ ਥਣ ਬੰਦ ਹੋ ਗਿਆ ਹੈ ਉਪਾ ਦੱਸ ਦਿਓ ਧੰਨਵਾਦ ?
(en)
Punjab
ਮੱਝ ਨੂੰ potasium-iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਤੁਸੀ Ifer-h ਦੇ ਇੰਜੇਕਸ਼ਨ ਲਗਵਾਓ , ਇਸਦੇ 3 ਇੰਜੇਕਸ਼ਨ ਲਗਵਾਣੇ ਹੈ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ ..
ਝੋਨਾ ਪੀਲਾ ਬਹੁਤ ਹੋਈ ਜਾਦਾ ਜੀ ,ਯੂਰੀਆ ਬੀ ਪੂਰੀ ਕਰ ਦਿੱਤੀ ਜੀ , 3 ਬੋਰੀਆ ਕਿੱਲੇ ਦੀਆਂ ਹੁਨ ਕਹਿੜੀ ਦਵਾਈ ਦੀ ਵਰਤੋਂ ਕੀਤੀ ਜਾਵੇ ?
(en)
iss de upper chelated lohe de nal chelated zinc@200gm prati acre de hisaab nal spray kro.
photo send karo kada chona ga 50 din to baad chona peela he changa hunda ga
Punjab
veer ji loha 150 gm ,chillted zinc 150 gm di spray karo 3 din vich farak pe jau ga g
hlo sir jhoti sui aa pehle vaar ohh apne thana nu hth lwaaaa rhiii jma v. koi hal dsooo jldi to jldi sir ?
(en)
Punjab
ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਤੁਸੀ ਨਾਲ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ, ਜਾਂ ਤੁਸੀ Stress-ess liqued 50ml ਰੋਜਾਨਾ ਦਿਓ ਇਸ ਨਾਲ ਵੀ ਫਰਕ ਪੈ ਜਾਵੇਗਾ .
Punjab
tusi sleshiya 30 ml homophethic le ke 15 boonda subah-sham roti te pa ke deo
sir ajj choti de din poore hoge ji te ohde niche neval flap te ਭਲੂਣ ji agi ji eh ਭਲੂਣ ਹੈ ਜਾ ਕੁਝ ਹੋਰ ਜੀ। ਤੇ ਕੀ ਦੇਵਾ ਜੀ ਝੋਟੀ ਨੂੰ?
(en)
Es nu powder Buffzon 200gm 50gm rojana deo te Bolus Sarrakind plus 2 golia rojana 3 din deo ji
Punjab
ਇਹ ਨਾਲ ਕੁਝ ਨੀ ਹੁਦਾ
ਝੋਨੇ ਵਿੱਚ ਕਂਖ ਬੁਹਤ ਹਨ ਕੋਈ ਹਲ ਦਸੋ ?
(en)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
यह रोपा प्याज का है इस में हल्का सा रोपा जल रहा है इसके लिए कौन सी दवा डालें ?
(en)
iss ke upper M-45@3gm prati ltr pani ke hisab se spray krein. kyi baar halki fungus hamla kr deti hai.
drsaab eh vaise sukk rhe patte ya koi ghaat aa ?
(en)
iss de upper white tip disease aa gyi hai. iss di roktham de lyi hexaconazole@300ml nu 150ltr pani de nal.mila.ke prati acre te spray kro.
Punjab
drsaab jyada nichle pattea te aa upper. nhi
ihi dwaayi kam kr jawegi. tuc iss di spray kr skde ho.
drsaab ehnu koi ghaat a booja chngi tra ni bnea ?
(en)
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
apna kheti what is the best verity of okra sowing for summer ?
(en)
Chandigarh
The optimum time for sowing okra in summers is in June-July month.
Punjab
mam please tell me verity for winter and timing for sowing
Chandigarh
punjab 7, punjab 8, punjab padmini, Punjab No.13 varieties tusi laa skde hon..ih kisman june -july mhine ya phir February-March mhine vich laa skde hon..
sir ji asi dokan beej 121 laye par niklya koi hor a os dokan wale nu hun asi ki kar sakde ha daso ?
(en)
iss da jekar tuhaade kol bill pya hai tan uss de upper tuc case kr skde ho. consumer court de vich ja ke tuc case kr skde ho. jina tuhaada nuksaan hoyea hai ohh dukaandar tuhanu pay krega. iss link te ja ke tuc iss di sari jankari lai skde ho. http://www.consumersathi.com/consumer-complaint-procedure
sir pili usha jiri hai , 25-30 june vich lggi hai , usda kadd ghtt hai , pattia de sirre lal hunde hai ,growth ghat hai ki paaya jawe dso ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir main first time kheti kar riha ik eh daso jhona kine days da ho k nisarna suru kar dinda and ki nisare ton pehlan koi sprey karni cahidi aa je ha tan kehri best hai te isda ki fyada hai ?
(en)
jhone da nisaara har ik kisam te nirbhar krda hai. jiwe 212 hai ohh 72-75 dina te nisarda hai. pusa 44 da v lagbhag ihi sma hai. Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
sir g tata takumi wala salt ik upl da aunda ha os da result kive da ha os rate ghat ha tata takumi ton g ?
(en)
Tata tukumi de vich flubendiamide nam da salt hai jo ki bhut saria dwaayia de vich aunda hai. iss di dosage 100gm hai. ihh fame de vich v aunda hai. jekar flubendiamide nam da salt hai tan tuc vart skde ho.
Sar ji a kis vajah nal pata pila ho riha Small hydroponic system lagaya c training lai ?
(en)
Punjab
Is Bare puri Jankari lai tusi Somveer singh 9878733551 nal sampark kar sakde ho .
इस समय अमरूद की सबसे अच्छी किस्म कौन सी है एवं कहां से प्राप्त होगी ?
(en)
Amrood ki kisam Allahabad amrood aachi rehti hai jo saal men do baar fal deti hai.
Punjab
Plant khreedne ke lia aap A.R Rehman Nursery Nagal Raod, Vill. Tapri Klan,Saharanpur 247001, UP INDIA,Emails:-abdulrehman6577@gmail.com Mobile Number:- 9719961418,8057256577 se samparak kar sakte hai.
777 kina din da nisrana start hunda?
(en)
ihh jhona 60k dina da nisaara shuru kr dinda hai. ihh jaldi pakkan wali kisam hai.
ਜੜ ਗਲ ਗਈ ?
(en)
iss de vich jad galan bimaari aa gyi hai. iss de upper Thiophanate methyl@300gm ja carbendazim@400gm ja M-45@400gm ja Upl di saaf@400gm nu urea de nal.mila.ke khet de vich shitta deo.
good morning all kheti staff nu ?
(en)
Punjab
A very good morning.
Sar khera vich ras cusan vale ket da ki ilaj hai ?
(en)
iss de upper imidacloprid@60ml ja prophenofos@300ml ja rogor@300ml ja actara@80gm di prati acre de hisaab nal spray kro.
Sar palak di fasal a ji gala pai janda ?
(en)
iss de upper M-45@400gm nu 150 ltr pani de nal mila ke prati acre te spray kro.
sir esda ki ilaaj hai ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna di foliar spray hi kro. ihna nal zinc jrur mila lwo. iss nu urea de nal shitta na deo. ihh spray krn nal vadh kam krda hai.
amrud podhe pile ho rhe he kaliya bhi Nahi ban rhi he ?
(en)
kirpa iss ki photo bheje aur yeh btaaye ki pauda kitne saal ka hai.
Madhya Pradesh
8 sal me podhe
ਨਮਸਕਾਰ ਝੋਨੇ ਦੇ ਬੂਟੇ ਦੀਆ ਜੜ੍ਹ ਕਲੀਆ ਹੋਗਿਆ ਇਸ ਵਿਚ ਕੀ ਕਰ ਸਕਦੇ ਹਾ ?
(en)
ihh jda de vich gaala shuru ho gya hai. iss de vich fungus de kaarn pattya de upper dhabbe v bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
insecticide te fungicide di sprey mila k kiti ja sakdi a ja nhi ?
(en)
Vaise ihna di spray ikkathya di krn di sifarish nahi kiti jandi hai. jekar tuc ihna di spray ikkathya di krni chaunde ho tan ihna nu alag alag ghol ke baad de vich spray krn sme drum de vich ikkatha pao. ihna da ghol alag alag tyar krna painda hai. iss nal result te asar ghat painda hai.
jhone te khehra fungicide da sprey kriye k control vadiya the g ?
(en)
JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਪੱਤਾ ਲਾਲ ਪੀਲਾ ਜਾ ਪਈ ਜਾਂਦਾ, ਕੋਈ ਹੱਲ ਦੱਸੋ ਜੀ ?
(en)
Iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਪੱਤਾ ਲਾਲ ਪਈ ਜਾਂਦਾ ਹੈ ਜੀ ਕੋਈ ਹੱਲ ਦੱਸੋ ਜੀ ?
(en)
Iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
sir 1067 jhona nisar reha wa ohnu pata lapate v pa rahi aaa osnu kehri sprey krni cyde a te kini karni ?
(en)
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
kall cow SUI hai used thna cho Pani te blood a reha hai g koi hall duso te koi inj vi dus deo g ?
(en)
Punjab
tuci iss nu jeck shoot injection 20 ml, Moxel injection 4 gram jo ki Alembic company da hai ehh lgwao, enna nu tuci 3-4 din lgwao , iss nal farak paa jawega..
Os nu powder Mamidum 50gm rojana 5 din tak deo Detol 100ml ekk varr deo Injection Isoflud 5ml Injection Megludyne 20ml Injection Intacef-tejo 4.5gm Injection Zackshot 20ml Injection Vitamin K 1ml x 15 3din lao