Punjab
Search
Sir ji es sro de seed bare proper detail cho jaankari dio ji .te kini date nu esdi bejai kar skde aa ji esda pakkn da sma daso ji ?
(pb)
Beant ji tusi is kism di bijai October mahine vich kar sakde ho ji, ih kism 140-150 Dina vich pakk ke tyaar ho jandi hai ji.
ਸਰ , ਮੇਰੇ ਕੋਲ 3 ਮਹੀਨੇ ਦੀ ਕੱਟੜੀ ਹੈ, ਉਹ ਆਪ ਖੜ੍ਹੀ ਨਹੀਂ ਹੁੰਦੀ, ਇਸਦੀ ਕੋਈ ਦਵਾਈ ਦੱਸੋ?
(pb)
ਤੁਸੀ ਉਸ ਨੂੰ Calcimust injection 3ml, Nurokind inj 3ml, metphos inj 3ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ Nurokind Syrup 20ml ਰੋਜਾਨਾ ਅਤੇ Brotone liquid 10ml ਰੋਜਾਨਾ ਦਿਓ
Sir lo tunel te punjab sarkar ਦੁਆਰਾ subsidy ਦਿੱਤੀ jandi hai ja nahi ?
(pb)
Punjab
sukh ji esde lai tusi apne kheti vibhag nal sampark kar skde ho 0175-2214774.
Begal femail de 10 wa nd 12 din meating karwayi c ajj 25 wa din aa bt bleeding nahi hat rahi ada keyo ho reha nd isda koi side effect ta nahi ?
(pb)
Prabhjot ji tuci uss nu nazdiki doctor ton check krwao kyuki usdi janch krke hei sahi ilaj ho skda hai.
Sir gabbuhosha da plant apne aap sukk reha a kall parso da pata ni kyu..paya v kuj nai aa ?
(en)
Punjab
Bachittar ji tusi is nu carbendazim 2g/L paani de hisaab naal drenching karo ji, ih fungus da hmla ho skda hai ji.
ਸਰ ਮੁਸੰਮੀ ਦੇ ਬੂਟੇ ਦੇ ਪੱਤੇ ਕੀੜੀਆਂ ਖਾ ਜਾਂਦੀਆਂ ਹਨ ਉਸ ਦੀ ਜੂਮ ਕੀਤੀ ਫੋਟੋ ਭੇਜ ਰਿਹਾ ਹਾਂ।ਇਹ ਹਲਦੀ ਅਤੇ ਕਲੀ ਨਾਲ ਨਹੀਂ ਰੁਕ ਰਹੀਆਂ ਜੀ
(pb)
Punjab
ਗੁਰਵਿੰਦਰ ਜੀ ਤੁਸੀ ਬੂਟੇ ਵਿਚ ਪਾਣੀ ਖੜਾ ਰੱਖੋ ਅਤੇ ਇਸ ਵਿੱਚ chlorpyriphos 2ml/L ਪਾਣੀ ਦੇ ਹਿਸਾਬ ਨਾਲ ਪਾਓ ਜੀ।
Sir ji ਮੈਂ ਕੇਂਚੂਆ ਖਾਦ ਦਾ ਕੰਮ ਕਰਨਾ ਚਾਹੁੰਦਾ ਹਾਂ।ਮੈਨੂੰ ਪੂਰੀ ਜਾਣਕਾਰੀ ਭੇਜੋ ਜੀ ?
(pb)
ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
Dr ravinder chal ji meri cow ko 106.5 temp he kya injaction lagau pate nhi kha rahi ?
(pb)
Punjab
Usko aap NS botal 1 litre mai 40ml oxy inj. aur Ascrobic acid inj. 30ml mix krke IV lgwayen aur usko Milonex plus inj. 15ml gardan mai lgwayen aur Metstrong liquid 100-100ml subah sham aur Brotone liquid 100ml rojana dena suru kren.
ਸਰ ਘਰ ਦੀ ਫੀਡ ਬਣਾਈ ਆ ਜੀ ਭਿਉ ਕੇ ਪਾਈਏ ਜਾ ਸੁੱਕੀ ਜੀ ?
(pb)
Rajasthan
ਗੁਰਜੰਟ ਜੀ ਜਿਸ ਤਰੀਕੇ ਨਾਲ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੈ ਉਸ ਤਰੀਕੇ ਨਾਲ ਖਿਲਾ ਸਕਦੇ ਹੋ ਜੇਕਰ ਸੁਕੀ ਫੀਡ ਖਾਂਦਾ ਹੈ ਤਾਂ ਜ਼ਿਆਦਾ ਵਧੀਆ ਹੈ ਕਈ ਵਾਰ ਪਸ਼ੂ ਸੁਕੀ ਨਹੀਂ ਖਾਂਦੇ ਫਿਰ ਭਿਓ ਕੇ ਖਿਲਾ ਸਕਦੇ ਹੋ
ਸਰ 126 ਤੇ ਪੰਜਾਬ ਬਾਸਮਤੀ 7 ਬੀਜੀ ਹੋਈ ਆ। 126 ਅੱਜ ਵੱਢਣੀ ਆ। 126 ਤੇ ਤੇਲਾ ਹੈਗਾ ਕੀ ਬਾਸਮਤੀ ਤੇ ਤੇਲੇ ਦੀ ਸਪਰੇ ਕਰੀਏ। ਪਹਿਲਾਂ ਕੋਈ ਵੀ ਸਪਰੇ ਨੀਂ ਕਰੀ ?
(pb)
Haryana
ਧਰਮਿੰਦਰ ਜੀ ਵੈਸੇ ਹੁਣ ਸਪਰੇਅ ਕਰਨ ਦਾ ਨੁਕਸਾਨ ਹੀ ਹੈ ਝਾੜ ਤੇ ਫ਼ਰਕ ਪਾਈ ਸਕਦਾ ਏਸਦੇ ਨਾਲ ਬਾਕੀ ਜੇਕਰ ਬਹੁਤ ਜਿਆਦਾ ਹਮਲਾ ਹੈ ਤਾਂ ਹੀ ਤੁਸੀਂ ਸਪਰੇਅ ਕਰੋ ਏਸਦੇ ਲਈ ਤੁਸੀਂ pymetrozine 120ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਪਪੀਤਾ ਦਾ ਬੂਟਾ ਇਕੋ ਦਮ ਹੀ ਵਧਣੋਂ ਰੁਕ ਗਿਆ ਜੀ। ਪੱਤੇ ਸੁੰਗੜੇ ਸ਼ੁਰੂ ਹੋ ਗਏ। ਕਾਰਨ ਤੇ ਹੱਲ ਦੱਸੋ ਜੀ ?
(en)
Haryana
ਨਾਹਲ ਜੀ ਇਹ ਇਕ ਵਿਸ਼ਾਨੂ ਰੋਗ ਹੈ ਜਿਹੜਾ ਰਸ ਚੂਸਣ ਵਾਲੇ ਕੀੜੇ ਦੇ ਨਾਲ ਫੈਲਦਾ ਹੈ ਏਸਦੇ ਲਈ ਤੁਸੀਂ imidachloprid 1 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Potato seed treatment ke liye fungicide kehdi hai ?
(en)
Haryana
Nirmal ji esde lai tusi 250 ml monocern dwai nu 100ml paani vich ghol kee pher alu de beej nal treat kar sakde ho
Gehun ka sabse jsyda upaz dene wala seed keda hai Kurukshetra dist. K liye ?
(en)
Haryana
Nirmal ji ap gehun ki wh1184, 1270,1105 kisam ki biaji akr skate hai iski austan paidawar 25-30 quintal prati acre ka hai
Which is Top variety of potatoes seeds for kurukshetra hariyana ?
(en)
Haryana
Nirmal ji aap potato ki kufri chandarmukhi, jawahar, sindhuri, badshah,pukhraj kisam ki bijai kar sakte hai
ਮਿੱਟੀ ਵਿੱਚ ਪਾਏ ਜਾਣ ਵਾਲੇ ਗਡੋਏ ਤੋਂ ਕੀ ਵਰਮੀ ਕੰਪੋਸਟ ਤਿਆਰ ਕੀਤਾ ਜਾ ਸਕਦਾ ਹੈ ਜੀ ?
(pb)
Haryana
ਸਿੰਘ ਜੀ ਜਿਹਨਾਂ ਤੋਂ ਵਰਮੀ ਕੰਪੋਸਤ ਤਿਆਰ ਕੀਤਾ ਜਾਂਦਾ ਹੈ ਉਹ ਹੋਰ ਕਿਸਮ ਹੁੰਦੇ ਹਨ ਜਿਹੜੇ ਧਰਤੀ ਵਿਚ ਆਪਣੇ ਗੰਡੋਏ ਹੁੰਦੇ ਹਨ ਉਹ ਹੋਰ ਕਿਸਮ ਦੇ ਹੁੰਦੇ ਹਨ ਅਤੇ ਇਹਨਾਂ ਤੋਂ ਵੜਿਆ ਕੰਪੋਸਟ ਨਹੀਂ ਬਣਦੀ
ਸਰ ਇਸ ਬਾਰ ਸ਼ਰਬਤੀ ਦਾ ਕੀ ਰੇਟ ਚੱਲ ਰਿਹਾ ਹੈ ?
(pb)
Punjab
ਰੋਹਿਤ ਜੀ ਕਿਰਪਾ ਆਪਣਾ ਸਵਾਲ ਦੁਬਾਰਾ ਤੋਂ ਭੇਜੋ ਇਸ ਵਿਚ ਤੁਹਾਡੀ ਆਵਾਜ਼ ਸਹੀ ਸਮਜ ਨਹੀਂ ਆ ਰਹੀ ਕੇ ਤੁਸੀਂ ਕਿਸ ਫ਼ਸਲ ਬਾਰੇ ਗੱਲ ਕਰ ਰਹੇ ਹੋ
ਬਾਸਮਤੀ 1121 ਵਿੱਚ ਚਿੱਟੀ ਮੁੰਜਰ ਬਹੁਤ ਜਿਆਦਾ ਹੈ ?
(pb)
Haryana
ਸੰਧੂ ਜੀ ਇਹ ਸੁੰਡੀ ਦੇ ਹਮਲੇ ਕਰ ਕੇ ਹੈ ਪਰ ਹੁਣ ਏਸਦੇ ਲਈ ਸਪਰੇਅ ਕਰਨ ਦਾ ਕੋਈ ਖਾਸ ਫਾਇਦਾ ਨਹੀਂ ਹੋਣਾ ਕਿਉੰਕਿ ਇਕ ਤਾਂ ਫਸਲ ਨਿਸਰੀ ਹੋਈ ਹੈ ਸਪਰੇਅ ਨਾਲ ਫਸਲ ਦਾ ਝਾੜ ਘੱਟ ਸਕਦਾ ਹੈ ਦੂਜੀ ਗੱਲ ਹੁਣ ਸੁੰਡੀ ਬਹੁਤ ਘਾਟ ਹੋਊਗੀ ਕਿਉੰਕਿ ਫਸਲ ਪੱਕ ਰਹੀ ਹੈ
mai puchna c Mattar di vijayi lyi kera veej da vadd jhar hai and kinna veej kille da pauna chahida hai ?
(pb)
Haryana
Guri ji matar di tusi punjab 89,mithi phali , matar ageya 6 ksiam di bijai kar sakde ho, ate esdi tusi 30 kilo beej prati acre de hisab nal vart sakde ho
Mam, than what are your suggestions, how to use stevia leaves ?
(en)
Punjab
avinash the people suffers from the sugar disease they mainly use the stevia plant as a substitute of the sugar and they add the powder of these stevia leaves according to their taste in tea.
Sir vetmate injection buffalo nu lon tu bad jekar pashu heat ch nhi Onda dusra injection kinne din bad la sakde ?
(pb)
Punjab
Amrit ji jekar pashu heat vich nhi aya tan tuci 10 din badd Zolcol-D inj. 2ml lgao, ehh doctor ton hei lgwao ji ehh sirf gardan vich dunge mass vich hei lgna chahida hai.
Sir Jhajjar haryana me dragon fruit ki kheti kar sakte hai ?
(hn)
dragon fruit ki kalme lgayi jati aur iski kalme jaise red aur white hoti hai. iske liye tapman 5-45 degree tak ka hota hai. isko jyadatar gobar ki khaad hi daali jati hai.dragon fruit men kmayi karne ke liye thoda sabr rakhna padta hai kyuki shuruaat men jyada munafa nahi deti hai. is se kmayi lene ke liye jyada space men iski bijai karni padti hai jaise ek acre men har 3 saal bad 4,90,000 tak ka fayda mil jata hai.iska ek kilo ka rate 70-100 rupees tak bikta hai aur ek paudhe men 3 saal bad 5-10 kilo fruit aata hai.iski sabse badi problem marketing ki hai. iske paudhe lene ke liye aap Vijay Sharma (7065414241) se sampark kar sakte hai.
ਅੱਜ ਤਾਜੀ ਸੂਈ ਮੱਝ ਨੂੰ ਕੇਹੜੀ ਫੀਡ ਦਿਤੀ ਜਾਵੇ ਜਿਸ ਨਾਲ ਦੁਧ ਵਧ ਜਾਵੇ ਕਿਉਂਕਿ ਸੂਣ ਤੋ ਪਹਿਲਾਂ ਕੁਝ ਨਹੀਂ ਦਿੱਤਾ ਜਾ ਕੋੲੀ ਦੇਸੀ ਨੁਕਤਾ ਕੀਤਾ ਜਾਵੇ ਦੱਸੋ ?।
(pb)
Punjab
ਪਸ਼ੂ ਦੇ ਸੂਣ ਤੋਂ ਬਾਅਦ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਇਸ ਤੋਂ ਬਾਅਦ ਤੁਸੀ ਫੀਡ ਦੇਣੀ ਸ਼ੁਰੂ ਕਰੋ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
ਪਰਾਲੀ ਵਾਸਤੇ ਕਿਹੜਾ app ਹੈ ?
(pb)
Haryana
ਸੰਧੂ ਜੀ ਕਿਰਪਾ ਆਪਣਾ ਸਵਾਲ ਵਿਚ ਪੁੱਛੋ ਤੁਹਾਨੂੰ ਪਰਾਲੀ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਕਿਸ ਕੰਮ ਲਈ ਐਪ ਬਾਰੇ ਪੁੱਛ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Punjab
ਪਰਾਲੀ ਸਾੜਨ ਤੋਂ ਰੋਕਣ ਬਾਰੇ CM ਸਾਹਿਬ ਦਾ ਬਿਆਨ ਆਇਆ ਹੈ ਕਿ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਾਂ ਫ਼ੀਲਡ ਵਿੱਚ ਪਹੁੰਚ ਕੇ ਆਪਣਾ ਕੰਮ ਕਰ ਰਹੀਆਂ ਹਨ ,ਇਹ ਜਾਨਣ ਵਾਸਤੇ ਕਿ ਮਸ਼ੀਨਾਂ ਕਿੱਥੇ ਹਨ ਸਰਕਾਰ app ਜਾਰੀ ਕੀਤਾ ਹੈ ,ਉਸ app ਦੀ ਜਾਣਕਾਰੀ ਵਾਸਤੇ ਸਵਾਲ ਪੁੱਛਿਆ ਸੀ |
DBW 303 ਦਾ ਝਾੜ ਕਿੰਨਾ ਹੈ ਅਤੇ ਇਹ ਕਿਸਮ ਕਿਹੜੀ ਕਿਹੜੀ ਬਿਮਾਰੀ ਨਾਲ ਲੜਨ ਦੇ ਸਮਰੱਥ ਹੈ ?
(pb)
Haryana
ਸੰਧੂ ਜੀ ਇਸਦਾ ਔਸਤ ਝਾੜ 32-34 ਕੁਇੰਟਲ ਪ੍ਰਤੀ ਏਕੜ ਦਾ ਹੈ ਇਹ ਤਕਰੀਬਨ ਪੀਲੀ ਕੁੰਗੀ, ਬੰਟ ਬਿਮਾਰੀ ਦਾ ਹਮਲਾ ਕੁਛ ਹੱਦ ਤੱਕ ਕਰ ਸਕਦੀ ਹੈ
ਕੋਟਕਪੂਰਾ ਮੰਡੀ ਵਿੱਚ ਬਾਸਮਤੀ 1121 ਦਾ ਅਤੇ ਬਾਸਮਤੀ 1509 ਦਾ ਕੀ ਰੇਟ ਚੱਲ ਰਿਹਾ ਹੈ ਜੀ ?
(pb)
Haryana
ਸੰਧੂ ਜੀ ਇਹ ਤੁਹਾਡੀ ਉਪਜ ਦੀ ਕੁਆਲਿਟੀ ਅਤੇ ਮੰਡੀ ਵਿੱਚ ਉਪਜ ਦੀ ਮਾਤਰਾ ਉਪਰ ਨਿਰਭਰ ਕਰਦੀ ਹੈ ਵੈਸੇ ਇਸਦਾ ਔਸਤ ਰੇਟ 3500-4500 ਰੁਪੈ ਪ੍ਰਤੀ ਕੁਇੰਟਲ ਕਿਸਮ ਦੇ ਹਿਸਾਬ ਨਾਲ ਚਲ ਰਿਹਾ ਹੈ
Nimbu ka plant lagane ka sahi time ?
(en)
Haryana
अमित जी नींबू के पौधे को फरवरी मार्च और सतम्बर अक्टूबर में लगा सकते हो
ਕਚਰੀਂਡੇ ਬਜਾਈ ਕੱਦੋ ਹੁੰਦੀ ਹੈ ?
(pb)
Punjab
ਰਣਜੀਤ ਜੀ ਜੇਕਰ ਸਬਜ਼ੀ ਜਾ ਫ਼ਸਲ ਦਾ ਕੋਈ ਵੀ ਦੂਜਾ ਨਾਮ ਹੈ ਤਾਂ ਉਹ ਦਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
barseem ka NSC ka bl42 seed kha mile ga ?
(en)
Haryana
परवीन जी इसके लिए आप अपने kvk के साथ संपर्क कर सकते है +91-9053068360
ਕਿਸੇ ਕੋਲ ਗੰਨੇ ਦਾ 1148 ਬੀਜ ਮਿਲਜੇਗਾ ?
(pb)
Haryana
ਜੁਗਰਾਜ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 01763 221 217
weather Repot ?
(hn)
Haryana
Sheikh ji mausam vibhag ke anusar apke area mein agle 2 din baarish hone ki sambhavna hai
ਸਰ PR 117ਝੋਨਾਂ ਬੀਜ ਬਣਾ ਸਕਦੇ ਹਾਂ ?
(pb)
Haryana
ਰਪਿੰਦਰ ਜੀ ਤੁਸੀਂ ਈ ਝੋਨੇ ਦਾ ਬੀਜ ਬਣਾ ਸੱਕਦੇ ਹੋ ਇਹਦੇ ਵਿਚ ਕੋਈ ਦਿੱਕਤ ਨਹੀਂ ਹੈ
ਸਰ 25 ਅਕਤੂਬਰ ਕਿਹੜਾ ਕਣਕ ਦਾ ਬੀਜ ਸਕਦੇ ਹਾਂ ਅਤੇ ਕਿਹਨਾ
ਇਹ ਚਾਰ ਜਾਨਵਰਾਂ ਦੀ ਕੋਈ ਜਾਣਕਾਰੀ ਕਿ ਇਹਨਾਂ ਦਾ ਨਾਮ ਇਹਨਾਂ ਦੀ ਪਛਾਣ ਨਰ ਅਤੇ ਮਾਦਾ ਜਾਂ ਅੰਡੇ ਦੇਣ ਦੀ ਪ੍ਰਕਿਰਿਆ ਕੀ ਹੁੰਦੀ ਹੈ। ਜਿੰਨਾ ਹੋ ਸਕੇ ਤਰਤੀਬ ਵਾਰ ਦੱਸਣ ਦੀ ਕੋਸ਼ਿਸ਼ kro ?
(pb)
Punjab
ਸੁਖਮਨ ਇਹ ਲਗਭਗ 5 ਤੋਂ 6 ਮਹੀਨੇ ਬਾਅਦ ਚੰਗੀ ਖੁਰਾਕ ਨਾਲ ਅੰਡੇ ਦੇਣ ਲਗਦੇ ਹੈ ਬਾਕੀ ਇਹਨਾਂ ਦੀ ਪਹਿਚਾਣ ਲਈ ਤੁਸੀ ਨਜ਼ਦੀਕੀ ਫਾਰਮ ਵਾਲੇ ਤੋਂ ਚੈੱਕ ਕਰਵਾ ਸਕਦੇ ਹੋ ਕਿਉਕਿ ਇਹਨਾਂ ਦੀ ਜਾਂਚ ਕਰਕੇ ਹੀ ਨਰ ਅਤੇ ਮਾਦਾ ਦੀ ਜਾਣਕਾਰੀ ਦਿਤੀ ਜਾ ਸਕਦੀ ਹੈ ਬਾਕੀ ਖੁਰਾਕ ਦੇ ਤੋਰ ਤੇ ਜੋ ਮੁਰਗੀਆਂ ਨੂੰ ਖੁਰਾਕ ਅਤੇ ਦਾਣਾ ਦਿੱਤਾ ਜਾਂਦਾ ਹੈ ਉਹ ਖਿਲਾ ਸਕਦੇ ਹੋ
Punjab
Thx sir for the information
ਸੀ੍ ਮਾਨ ਜੀ ਪਰਸੋਂ ਸਵੇਰੇ ਮੱਝ ਸੂਈ ਸੀ ਸ਼ਾਮ ਨੂੰ ਬੈਠ ਗੲਈ ਬਾਅਦ ਵਿੱਚ ਖੜੀ ਨਹੀਂ ਹੋ ਰਹੀ ਗੁਲੂਕੋਜ਼ ਵੀ ਲਵਾਏ ਬੀ ਪੀ ਲੋਅ ਹੋ ਗਿਆ ਉਠ ਨਹੀਂ ਰਹਿ ਕਿਰਪਾ ਕਰਕੇ ਕੋਈ ਇਲਾਜ ਦੱਸੋ ?
(pb)
Punjab
ਤੁਸੀ ਇਸ ਨੂੰ Mifex 450ml ਬੋਤਲ ਲਗਵਾਓ ਅਤੇ ਉਸ ਬੋਤਲ ਵਿੱਚ Metphos ਇੰਜੇਕਸ਼ਨ 30ml ਅਤੇ Avil ਇੰਜੇਕਸ਼ਨ 10ml ਮਿਕਸ ਕਰਕੇ IV slow ਰੋਜਾਨਾ 3 ਦਿਨ ਲਗਵਾਓ ਬਾਕੀ ਤੁਸੀ ਡਾਕਟਰ ਤੋਂ ਉਸਦੀ ਹਾਲਤ ਦੇ ਹਿਸਾਬ ਨਾਲ ਹੋਰ ਇੰਜੇਕਸ਼ਨ ਵੀ ਲਗਵਾਓ
sir ji mere khet me kapas hai or usme gulabi sundi ka hmla ho chuka ke kese ise roke jankari de ?
(hn)
Haryana
Gokul ji iske liye aap emamectin benzoate ko 100 gram ko prati acre ke hisab se prayog kar skate hai
how to use stevia leaves in tea ?
(en)
Punjab
avinash the people suffers from the sugar disease they mainly use the stevia plant as a substitute of the sugar and they add the powder of these stevia leaves according to their taste in tea.
ਜਨਾਬ, ਮੱਝ ਸੂਈ ਹੈ, 10-12 ਦਿਨਾਂ ਤੋਂ ਲੇਵਟੀ ਵਿੱਚ ਸੋਜ ਹੈ, ਇਸਦੀ ਕੋਈ ਦਵਾਈ ਦੱਸੋ, ਜਿਸ ਨਾਲ ਸੋਜ ਘੱਟ ਹੋ ਸਕੇ?
(pb)
ਤੁਸੀ ਉਸ ਨੂੰ Amoxi CV 625mg ਗੋਲੀਆਂ ਇਕ ਗੋਲੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਬਾਕੀ ਉਸ ਨੂੰ Brotone liquid 7ml ਰੋਜਾਨਾ ਦਿਓ
sir majh sui aa ajj metabolite powder 2 packet baaki aa ki ohnu de sakde aa and majh nu hun ki khawaia jave ?
(pb)
Jekar 2 packet bache ha tan khila skde ho baki uss nu Anabolite liquid 100ml rojana ate Lacup powder 100gm rojana de skde ho baki uss nu kahra tyar krke deo jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho.
Eh leaves is tra kyu ho rhe haii ?
(en)
Haryana
Jamseen ji yeh fungus ki wajah se hai iske liye aap mancozeb 3 gram ko prati litre paani ke hsiab se prayog kar sakte hai
प्याज़ ऊपर से जल रहा है ?
(hn)
Haryana
सचिन जी किरपा यह बताए आपने इसको कोने सी खाद कितनी मात्रा में डाली है उस हिसाब से ही आपको सही जानकारी दी जा सकती है
12kg 1बीघा का खेत ह
शिमला मिर्च का पत्ता पीला हो कर गिर रहा है ?
(hn)
Haryana
सूरजीत जी किरपा अपनी फसल की फोटो भेजे उस हिसाब से ही आपको सही जानकारी दी जा सकती है
Sir g ਮੱਝ ਨੂੰ ਸੂਏ ਨੂੰ 3 month hoge te bimar hogi c kafi ਤੁਹਾਡੀ v ਸਲਾਹ ਲਈ c ਧੰਨਵਾਦ ਜੀ ਤੁਹਾਡਾ ਹੁਣ ਠੀਕ a ki hun ਦੁੱਧ ਦੇਣ ਲੱਗ ਜਾਵੇਗੀ ਅਜੇ v ਥਣ suje ਪਏ a koi treatment duso g ?
(pb)
Punjab
ਇਹ ਹੁਣ ਹੋਲੀ ਹੋਲੀ ਠੀਕ ਹੋਣਗੇ ਤੁਸੀ ਇਸ ਨੂੰ Fortivir injection 30ml ਇਕ ਵਾਰ ਵਿੱਚ ਲਗਾਓ ਅਤੇ 3 ਦਿਨ ਬਾਅਦ ਇਕ ਹੋਰ ਲਗਵਾਓ ਬਾਕੀ ਇਸ ਨੂੰ megludyne inj 20ml ਅਤੇ Ridema injection 10ml ਰੋਜਾਨਾ 3 ਦਿਨ ਲਗਵਾਓ ਇਸਦੇ ਨਾਲ ਨਾਲ ਤੁਸੀ ਐਲੋਵੇਰਾ ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ
ਸ਼ਿਮਲਾ ਮਿਰਚ ਦੀ ਕਿਹੜੀ ਕਿਸਮ ਲਾਹੇਵੰਦ ਹੈ ?
(pb)
Haryana
ਅਮਨ ਜੀ ਪੰਜਾਬ ਵਿੱਚ ਇਸਦੀ PSM 1 ਕਿਸਮ ਲਾਉਣ ਦੀ ਸਿਫਰਾਇਸ਼ ਕੀਤੀ ਜਾਂਦੀ ਹੈ
?
(pb)
Haryana
ਬਲਦੇਵ ਜੀ ਵੀਡਿਓ ਵਿਚ ਕੋਈ ਵੀ ਬੂਟਾ ਸਹੀ ਤਰੀਕੇ ਨਾਲ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਓਹਦੀ ਦਿੱਕਤ ਸਮਜ਼ ਆ ਰਹੀ ਹੈ ਸੋ ਏਸਦੇ ਲਈ ਤੁਸੀਂ ਸਾਨੂੰ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਗੋਭੀ ਇਸ ਤਰ੍ਹਾਂ ਦੀ ਹੈ ਜੀ ਲਾਈ ਨੂੰ ਅਜ 15 ਦਿਨ ਹੋ ਗਏ ਭਾਰੀ ਮੀਂਹ ਵਿੱਚ ਆ ਗਈ ਸੀ। ਹੇਠਾਂ ਕੋਈ ਖਾਦ ਨਹੀਂ ਪਾਈ ਸਿਰਫ 12 63ਸਪਰੇਹ ਕੀਤੀ ਐ ਜੀ। ਹੁਣ ਕੀ ਪਾਈਏ ਦੱਸਿਓ ਪਲੀਜ ?
(pb)
Haryana
ਬਲਦੇਵ ਜੀ ਵੀਡਿਓ ਵਿਚ ਕੋਈ ਵੀ ਬੂਟਾ ਸਹੀ ਤਰੀਕੇ ਨਾਲ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਓਹਦੀ ਦਿੱਕਤ ਸਮਜ਼ ਆ ਰਹੀ ਹੈ ਸੋ ਏਸਦੇ ਲਈ ਤੁਸੀਂ ਸਾਨੂੰ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Ye konsi bimari ha aur iska solution kya ha Variety-pr110 ?
(en)
Punjab
Rana ji ye false smut bimaari ka hamla hai, agar apake dhaan ka nisara ho gya hai to abhi koi spray na kare kyuki ab iska aage jyada nuksaan nahi hoga.
Ye konsi bimari ha aur iska solution kya ha Variety-pr110 ?
(en)
Punjab
Rana ji ye false smut bimaari ka hamla hai, agar apake dhaan ka nisara ho gya hai to abhi koi spray na kare kyuki ab iska aage jyada nuksaan nahi hoga.
ਆਉਣ ਵਾਲੇ ਦਿਨਾਂ ਦੀ ਮੌਸਮ ਦੀ ਜਾਣਕਾਰੀ ਦਿਓ ਜੀ ?
(pb)
Haryana
ਨੰਬਰਦਾਰ ਜੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ 30-32 ਡਿਗਰੀ ਦੇ ਆਸ ਪਾਸ ਹੈ ਅਤੇ ਪੂਰੀ ਧੁੱਪ ਨਿਕਲਣ ਦੇ ਆਸਾਰ ਹਨ
, ਧੰਨਵਾਦ ਜੀ
sir 1718ਨੂੰ ਤੇਲੇ ਦੀ ਸਪਰੇਅ ਕਰਨੀ ਆ ਨਾਲ fungicide ਦੀ ਲੋੜ ਆ ਪਾਉਣ ਦੀ ਕੇ ਨਹੀਂ ?
(pb)
Haryana
ਜਗਰੂਪ ਜੀ ਜੇਕਰ ਤੁਹਾਡੀ ਫਸਲ ਉਪਰ ਫੰਗਾਸ ਦਾ ਹਮਲਾ ਹੈ ਤੁਸੀਂ ਤਾਂ ਹੀ Fungicide ਦੀ ਸਪਰੇਅ ਕਰੋ ਕਿਉੰਕਿ ਇਸ ਸਮੇਂ ਸਪਰੇਅ ਕਰਨ ਨਾਲ ਝਾੜ ਤੇ ਅਸਰ ਪੈ ਸਕਦਾ ਹੈ
सर गेंहू का उन्नत बीज कोनसा हैं जो सबसे ज्यादा पैदावार दे ?
(hn)
Haryana
अमीर जी आप गेहूं की wh 1270,wh 1105, wh 1184 किस्म की बिजाई कर सकते है इनकी औसत पैदावार 25+30 क्विंटल प्रति एकड़ है
Sir Allu ki bij ka kism bataiye jo hamare hazaribagh mein badya se badya utpadan de sake ?
(en)
Haryana
Ramesh ji aap alu ki Kufri Chandramukhi, Kufri Baadshah, Kufri Swarna, Kufri Sinduri, Kufri Lalima kisam ki bijai kar skate hai
Sir dakkar zameen lyi kanak de kehde beej recommended ne ...barsati panni d maar v hai ?
(en)
Haryana
Parminder ji esde lai koi special kisam tan nhi ayi haje takk kanak di tusi dujian kisma jiven pbw 826,859,824,803 kisam di bijai kar sakde ho bs khad paani da kheyal rakho baki j koi vi dikkat aundi hai tan Sanu photo bhej skde ho
ਤੁਸੀਂ ਮੈਨੂੰ ਇਸ ਅਮਰੂਦ ਦੇ ਬੂਟੇ ਲਈ NPK 19 19 19 recommend ਕੀਤਾ ਸੀ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ NPK ਦਾ ਘੋਲ ਜੜਾਂ ਵਿੱਚ ਪਾਵਾਂ ਜਾਂ ਪੱਤਿਆਂ ਉੱਪਰ ਛਿੜਕਾਅ ਕਰਾਂ ਅਤੇ ਕਿੰਨੇ ਦਿਨਾਂ ਬਾਅਦ ਦੋਬਾਰਾ ਪਾਵਾਂ ਅਤੇ NPK ਬਾਕੀ ਬੂਟਿਆਂ ਤੇ ਵੀ ਵਰਤ ਸਕਦੇ ਹਾਂ ?
(en)
Haryana
ਲਵ ਜੀ ਤੁਸੀਂ ਇਸਦੀ ਪੱਤਿਆਂ ਉਪਰ ਸਪਰੇਅ ਕਰਨੀ ਹੈ ਤੁਸੀਂ ਏਸਨੂੰ 7-10 ਦਿਨ ਬਾਅਦ ਫੇਰ ਤੋਂ ਸਪਰੇਅ ਕਰ ਸਕਦੇ ਹੋ ਇਹ ਇਕ ਤੱਤ ਵਾਲੀ ਸਪਰੇਅ ਹੈ ਜੇਕਰ ਤੁਹਾਡੀ ਕਿਸੇ ਵੀ ਫਲ ਜਾ ਫਸਲ ਦਾ ਵਾਧਾ ਸਹੀ ਨੀ ਹੀ ਰਿਹਾ ਅਤੇ ਉਹ ਤੱਤ ਦੀ ਕਮੀ ਦਿਖਾ ਰਿਹਾ ਹੈ ਤਾਂ ਤੁਸੀ ਇਸਦੀ ਵਰਤੋ ਕਰ ਸਕਦੇ ਹੋ
खेती के बारे में जानने हेतु कुछ किताबों के नाम बताएं और ये भी सुझाएं की इसकी शुरुवात कैसे करनी चाहिए। असल में मैं एक बिजनेसमैन हूं, मेरा 48 एकड़ का फार्म है जिसे अभी तक किसी और से खेती करवाता था। मगर अब खेती को ही अपनाना चाहता हूं, और कुछ नहीं करना चाहता ?
(en)
Haryana
पुनीत जी इसके लिए आप अपने kvk के साथ संपर्क कर सकते है वो आपको जो भी फसल आपके एरिया में अच्छी होती है उस हिसाब से जानकारी और ट्रेनिंग दे देंगे 0124-2764907
Uttar Pradesh
Dhanyawad sir
कृषि विज्ञान के मूलभूत सिद्धांत . लेखक - अरुण कताययं
Uttar Pradesh
Bahut bahut dhanyawad
ਪੰਜਾਬ ਵਿਚ ਅੰਗੂਰਾਂ ਦੀ ਖ਼ੇਤੀ ਕੀਤੀ ਜਾ ਸਕਦੀ ਹੈ? ਜੇ ਕੀਤੀ ਜਾ ਸਕਦੀ ਹੈ ਤਾਂ ਕਿਹੜੀ ਕਿਸਮ ਵਧੀਆ ਰਹਿਗੀ ?
(en)
Haryana
ਖਾਲਸਾ ਜੀ ਪੰਜਾਬ ਵਿੱਚ ਅੰਗੂਰਾਂ ਦੀ superior seedless, flame seedless, beauty seedless ਕਿਸਮ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
8 month ki katti pregnant Hai Uske ke lye achhi diet kya h us ko accha uddar bne ur body wghit v bade uska acchi tiyaar karni hai ?
(pb)
Punjab
Jasveer ji tuci uss nu vdhia khurak de nal nal Udderstrong h liquid 10ml rojana dena suru kro ate uss nu dairy protein feed khila skde ho ate suun ton 20 din pehla Metabolite powder rojana 1 pouch deo ate 1 mahina pehla transition mix feed vart skde ho, ehna nal kamjori bhi duur howegi, sarir di changi growth ate dudh vich vadha howega
sir bareem bijna hai par itsit buti boht ho jandi os da ki hal kita jaaye beej dl 10 kive da rahu os da kive pta lagu ki DL10 hi va vdia va ke nhi ?
(hn)
Punjab
Gori ji, vaise itsit saoni de season da nadeen hai, is liye je ih ugg v pve ta tapman ghtn naal khatam ho jandi hai ji, tusi jihdia vi beej laina hai ji, certified beej lao kyuki ih beej jyada pure hunde han.
सर बरसीम के बारे में जानकारी दें नाइट्रोजन यूरिया SSP क्या होता है जब खेत तैयार करते हैं उस समय कैसे प्रयोग करना है विस्तार से जानकारी दें ?
(hn)
Punjab
Gori ji, Berseem da chnga jhaad lain lai tusi 6 tonne roodi di khaad ate 125 kg SSP khaad bijai de sme pao , 22 kg urea khaad tusi pehli ktaai to baad de sakde ho ji ate beej nu bijai to pehla rhizobium khaad naal jaroor sodhna chahida hai, 1 packet rhizobium nu beej naal Changi tra mix kar ke shaa vich suka ke bijai karni chahidi hai ji.
यह बीमारी मेरे कई पौधो पर है इस पर bodo mixture की पेस्ट बना कर कर सकते है ?
(hn)
Punjab
प्रणव जी आप प्रभावित शिल्के को उतार दे और इस के बाद इस पर बोर्डो पेस्ट लगाएं, इस से इस बिमारी की रोकथाम काफी हद तक की जा सकती है ।
Bodomixture की ratio क्या रहेगी
ਆਲੂ ਦਾ ਸਭ ਤੋਂ ਵੱਧ ਝਾੜ ਕਿਹੜੀ ਵਿਰਾਈਟੀ ਦਾ ਹੈ ਤੇ ਬੀਜਣ ਦਾ ਸਹੀ ਸਮਾਂ ਕੀ ਹੈ ਕਿੰਨਾ ਝਾੜ ਨਿਕਲਦਾ ਹੈ ਪ੍ਰਤੀ ਏਕੜ ?
(pb)
Punjab
ਗੁਰਤੇਜ ਜੀ ਕੁਫ਼ਰੀ ਪੁਸ਼ਕਰ, ਕੁਫ਼ਰੀ ਗੰਗਾ ਕਿਸਮਾਂ ਦਾ ਝਾੜ ਕਾਫੀ ਚੰਗਾ ਹੈ , ਆਲੂ ਦੀ ਬਿਜਾਈ ਤੁਸੀ ਅੱਧ ਅਕਤੂਬਰ ਤੱਕ ਕਰ ਸਕਦੇ ਹੋ , ਚੰਗੀਆਂ ਕਿਸਮਾਂ ਦਾ ਔਸਤ ਝਾੜ 150-170 q/ਏਕੜ ਤੱਕ ਆ ਜਾਂਦਾ ਹੈ ਜੀ।
Sir ਜਨਵਰੀ ਤੱਕ Gana chal jana a ਅੱਗੇ ਵਾਸਤੇ ਕਿਹੜੀ ਨਵੀਂ ਖੇਤੀ ਕੀਤੀ ਜਾਵੇ ਸਾਡੇ mostly Gana ਕਣਕ ਤੇ ਝੋਨਾ ਆਮ ਫਸਲਾ ਨੇ ਅਸੀਂ ਕਿਹੜੀ ਨਵੀਂ ਖੇਤੀ ਕਰ ਸਕਦੇ ਹਾਂ ਚੰਗੀ ਪੈਦਾਵਾਰ ਲਈ ?
(pb)
Punjab
ਮਨਜਿੰਦਰ ਜੀ ਮੰਡੀਕਰਨ ਦੀ ਚੰਗੀ ਸੁਵਿਧਾ ਹੈ ਤਾਂ ਤੁਸੀ ਸਬਜੀਆਂ ਦੀ ਖੇਤੀ ਸ਼ੁਰੂ ਕਰ ਸਕਦੇ ਹੋ ਜੀ।