Punjab
Search
Layer me batter cage PR kitna kharch hota hai pls btaye sir Ji kitne rupye PR bird ke hisab se bnta hai ?
(hn)
लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.
Dr .shashi pal Ji pehle question to dekh lo sir likha kya hai aap sbko yehi reply copy kr dete ho.
Punjab
Akash ji isda khrach 100 rs. per birds de hisab nal aa jnda hai..
मैं goat farming ( केवल बकरा) करना चाहता हूं, तो कौन से नस्ल का बकरा पालना चाहिए। जो(छ, ग) में आसानी से मिल सके और बिक सके ?
(hn)
Punjab
यदि आप मीट के लिए सिर्फ बकरा रखना चाहते है तो आप बरबरी नस्ल रख सकते है इसका मीट और ग्रोथ जल्दी होती है
मैं बरबरी नस्ल का बकरा पालना चाहता हूँ केवल मीट /व्यवसाय के लिए . मैं 30 बच्चे लेकर काम करता हूँ तो कितना पैसा लगाना पड़ेगा
Rajasthan
मैं अजमेर , राजस्थान से हूं,बरबरी नस्ल का बकरा पालनें हेतू कहां से खरीदा जा सकता है
vermicompost kaise tayar kare ?
(hn)
Maharashtra
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
Majj nu bukhar nai hat Reha ?
(en)
Punjab
kirpa krke ehh dso uss nu kina bhukar rehnda hai ate usda ki treatment kita gya hai tan jo tuhanu sahi jankari diti jaa skee.
ਪਿੰਡਾਂ ਵਿਚ ਸੋਲਰ ਮੋਟਰਾਂ ਲਈ ਫਾਰਮ ਭਰੇ ਜਾ ਰਹੇ ਹਨ ਕਿ ਇਹ ਸਕੀਮ ਅਧੀਨ ਹਨ, 500 ਰੁਪਏ ਲਏ ਜਾਂਦੇ ਹਨ ?
(pb)
ਬਲਕਰਨ ਜੀ ਕੋਈ ਫਾਰਮ ਨਾ ਭਰੋ , ਇਸ ਤਰ੍ਹਾਂ ਦੀ ਕੋਈ ਸਕੀਮ ਨਹੀ
baki tusi 9646457187 upar call kar lena main sari jaankari de dvanga jekr tusi solar pump lvauna g
Punjab
Okk gg
ਬਲਕਰਨ ਜੀ ਇਹ thaggi ਵਾਲੀ ਗੱਲ ਹੈ ਜੀ ਕੋਈ sucidy motor connection ਨਹੀ ਮਿਲ ਰਿਹਾ ਜੀ ਜੋ ਸਰਕਾਰ ਨੇ 2700 ਕੰਨੇਕਸ਼ਨ ਜਾਰੀ ਕੀਤਾ ਸੀ ਓਹ ਲੱਗ ਚੁੱਕਾ ਹੈ ਜੀ
Punjab
Okk sr. G
Soybean me ring cutter Ke liye kya spray kre ?
(hn)
Punjab
Lakhan ji aap iski roktham ke liye quinalphos@4ml ko prati litre pani ke hisab se spray karen.dhanywad
ਝੋਨੇ ਵਿੱਚ ਮੀਹ ਕਾਰਨ ਪਾਣੀ ਜਿਆਦਾ ਖੜ ਗਿਆ ਅੱਧਾ ਝੋਨਾ ਨੰਗਾ ਸੀ ਅੱਧਾ ਡੁੱਬ ਗਿਆ ਸੀ ਉਸ ਨੂੰ ਕੋਈ ਨੁਕਸਾਨ ਤਾ ਨਹੀ ਹੋਊ ਅਤੇ ਪਾਣੀ ਘਟ ਜਾਣ ਤੇ ਝੋਨੇ ਵਿੱਚ ਕੀ ਪਾਈਏ ਵੀ ਝੋਨਾ ਵਧੀਆ ਰਹੇ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਸਲਫਰ 90% @5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜਿਸ ਨਾਲ ਪਾਣੀ ਸੁਕ ਜਾਵੇਗਾ ਅਤੇ ਝੋਨੇ ਦੇ ਪੌਦੇ ਮਜਬੂਤ ਹੋਣਗੇ।
ਸਰ ਜੀਂ ਬਾਰਿਸ਼ ਦਾ ਪਾਣੀ ਇਕ ਹਫਤੇ ਤੋਂ ਖੜ੍ਹਾ ਹੈ ਹੁਣ ਕੁਝ ਘਟਾਇਆ ਹੈ ਪਾਣੀ ਨਾਲ ਜ਼ੀਰੀ ਨੂੰ ਜਰ ਜੀ ਲੱਗ ਗਈ ਹੈ ਪਤੇ ਅਤੇ ਜੜ੍ਹ ਪੀਲ਼ੀ ਪੈ ਗਈ ਪਤੇ ਸੁਕ ਜੇ ਰਹੇ ਨੇ ਕੋਈ ਦਵਾਈ ਦੱਸੋ ਜੀ ਕ਼ ਜੜ੍ਹ ਵੀ ਠੀਕ ਹੋ ਜਾਈ ਅਤੇ ਪਿਲਕ ਅਤੇ ਜਰ ਜੀ ਹਟ ਜਾਏ ਦੋ urea ਬਾਰਿਸ਼ ਤੋਂ ਪਹਿਲਾਂ ਲਾਯਾ ਸੀ ਅਤੇ ਬੁੱਜੇ ਲਈ tropical ਦੀ ਨਾਸਾ ਪਾਈ ਸੀ ਧੰਨਵਾਦ ਹੋਵੇਗਾ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਸਲਫਰ 80% @3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੋ ਫੰਗਸ ਦਾ ਕੰਟਰੋਲ ਵੀ ਕਰੇਗੀ ਅਤੇ ਇਸ ਵਿੱਚ ਜਿੰਕ ਅਤੇ ਲੋਹਾ ਘਾਟ ਦੀ ਸਪਰੇਅ ਕਰ ਸਕਦੇ ਹੋ ਜੀ।
ਬੈਗਨ ਦੇ ਤਨੇ ਨੂੰ ਸੁੰਡੀ ਲੱਗ ਗਈ ਹੈ, ਜਿਸ ਨਾਲ ਕਰੂਬਲਾਂ ਸੁੱਕ ਰਹੀਅਆਂ ਹਨ। ਇਸ ਦੀ ਰੋਕਥਾਮ ਬਾਰੇ ਦੱਸੋ, ਧੰਨਵਾਦ ?
(pb)
Punjab
ਬੈਂਗਣ ਦੀ ਫਸਲ ਵਿੱਚ ਪ੍ਰੋਕਲੇਮ @80 ਗਰਾਮ ਜਾਂ 200 ਮਿਲੀਲਿਟਰ ਸਾਈਪਰਮੈਥਰਿਨ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।
ਸਾਡੀ ਮੱਝ ਸੂਈ ਨੂੰ 8 ਮਹਿਨੇ ਹੋ ਗਏ ਹਨ, ਉਹ ਦੁੱਧ ਰਲੀ ਨਹੀਂ ਹੋਈ, ਉਸ ਦੁੱਧ ਰਲਾਉਣ ਤਰੀਕਾ ਦੱਸੋ ?
(pb)
Punjab
ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ .
gehu m rog ho gya hai ?
(hn)
Punjab
Sourabh ji kripya aap apna swal vistar se pushen gehu mai konsa rog hai aap uski photo bejj skte hai, tan jo apko sahi jankari di jaa ske.
Machli Palan fibre tab mein kaise kiya jata hai ?
(hn)
Maharashtra
Biofloc मछली पालन की नई तकनीक है, जिसका invention Dr.YORRAM AVNIMELECH जो कि ISRAEL के है जहाँ पानी की कमी हैै उस परस्तिथि में मछली पालन कैसे किया जाये, उस तकनीक का invention किया पर फ़िलहाल भारत के कई राज्यों में किसान इस तकनीक का इस्तेमाल करके मछली पालन कर रहे हैं इसमें हम थोड़ी जगह में जहाँ सिर्फ 4 मीटर का टैंक लगता है और 1 मीटर इसकी लम्बाई होती है मतलब की 10,000 लीटर इसमें हम अपना मछली पालन शुरू करके 1100-1300 किलो fish बना सकते हैं इसमें ज़्यादा पानी की ज़रूरत नहीं पड़ती और ना ही ज़्यादा जगह की ज़रूरत होती है, इसमें 650 -700 रूपये बिकने वाली मछलियां हैं वह हम इसमें डालते हैं और यह मछलियां 6 से 7 महीने तक बिकने योग्य हो जाती है, shrimp farming मतलब की झींगा इसका culture period -90 दिन का होता है BFT टैंक में आपको C:N ratio की सहायता से आपको बढ़िया बैक्टीरिया maintain करना होता है, और drainage की सहायता से sludge removal किया जाता है अगर आपका मैनेजमेंट एकदम सटीक रहा तो 0 % प्रतिशत पानी अदला-बदली किये बिना culture पूरा किया जा सकता है आपको उचित blower की सहायता से DO (dissolved oxygen ) maintain करने की ज़रूरत पड़ती है C:N ratio मतलब की कार्बन: नाइट्रोजन ratio अनुपात बनाएं रखना पड़ता है कार्बन जिससे की बैक्टीरिया (हेट्रोट्रॉपिक बैक्टीरिया) ठीक से काम करके नाइट्रोजन को कम कर सके क्योंकि नाइट्रोजन का एक हिस्सा जो कि non ionised Ammonia [NH3] जो मछली के लिए जानलेवा होता हैैै अधिक जानकारी के लिए 9096843382 पर फ़ोन कीजिये
Patte peele pai rahe ne ?
(en)
Punjab
Jhone vich chelated zinc @120 gm and chelated ferrous sulphate @100 gm per acre de hisab nal 100 liter pani vich mila ke spray kr skde ho g..
Sir dhan me ye kya bimari new tasty rs10 dhan hai ye iska ilaaz bataye ?
(hn)
Punjab
Azim g dhan ke patte mein leaf folder soondi ka attack check kro or batao dhan kitne din ka hai..
Uttar Pradesh
15 din ki dhan hai iska ilaaz bataye kya kre
Sir jhone de pate iss tra peele ho rahe ne eh 47 di kisam hai ?
(en)
Punjab
Daljit g ess vich chelated zinc @120 gm and chelated ferrous sulphate @100 gm per acre de hisab nal spray kr skde ho g..
क्या उपलो की स्प्रे का अमरूद के पोधो पर छिडकाव कर सकते हैं ?
(hn)
Punjab
दीमक जी आप इसकी स्प्रे कर सकते हैं, यह ग्रोथ के लिए इस्तेमाल किया जाता है, धन्यवाद
Arabi jankari ?
(pb)
Punjab
Guron ji kirpa krke apna swal vistar nal pusho ji tuci Arabi vare ki jankari lena chahunde ho tan jo tuhanu sahi jankari diti jaa skkee.
?
(pb)
Punjab
ranjit ji eh fungus hai isde layi tuc saaf@500 gram nu prati acre de hisab nal chitta deo.dhanwad
ਅਰਬੀ ਦੀ ਫਸਲ ਬਾਰੇ ਜਾਣਕਾਰੀ ?
(pb)
Punjab
ਅਰਵੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਘੱਟ ਉਪਜਾਊ ਅਤੇ ਨਮੀ ਵਾਲੀ ਮਿੱਟੀ ਇਸਦੀ ਪੈਦਾਵਾਰ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ ਪ੍ਰਸਿੱਧ ਕਿਸਮਾਂ :- Punjab Arvi-1: ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਰਵੀ ਦੀ ਖੇਤੀ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ ਕਤਾਰਾਂ ਵਿੱਚਲਾ ਫਾਸਲਾ 60 x 15 ਜਾਂ 45 x 20 ਸੈ.ਮੀ. ਰੱਖੋ ਗੰਢਾਂ 6-7.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀਆਂ ਗੰਢੀਆਂ ਮਿੱਟੀ ਵਿੱਚ ਡੂੰਘਾਈ ਤੇ ਹੱਥੀਂ ਬੀਜੀਆਂ ਜਾਂਦੀਆਂ ਹਨ ਇਸਦੀ ਬਿਜਾਈ ਟੋਏ ਪੁੱਟ ਕੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸਦੀ ਬਿਜਾਈ ਆਲੂਆਂ ਵਾਂਗ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ ਤੇ ਮਿੱਟੀ ਚੜਾਉਣ ਸਮੇਂ ਪਾਓ ਖੇਤ ਨੂੰ ਨਦੀਨ-ਮੁਕਤ ਰੱਖਣ ਲਈ, 1-2 ਵਾਰ ਕਹੀ ਨਾਲ ਗੋਡੀ ਕਰੋ ਅਤੇ ਹਰ ਗੋਡੀ ਤੋਂ ਬਾਅਦ ਜੜ੍ਹਾਂ ਤੇ ਮਿੱਟੀ ਚੜਾਓ ਜ਼ਰੂਰਤ ਤੋਂ ਪਹਿਲਾਂ ਸਿੰਚਾਈ ਫਸਲ ਦੀ ਵਧੀਆ ਪੈਦਾਵਾਰ ਲਈ ਬਹੁਤ ਲਾਹੇਵੰਦ ਹੁੰਦੀ ਹੈ ਗਰਮੀਆਂ ਵਿੱਚ, ਸਿੰਚਾਈ 3-4 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਵਰਖਾ ਰੁੱਤ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਪਰ ਕਈ ਵਾਰ ਲੋੜ ਅਨੁਸਾਰ ਜੀਵਨ-ਰੱਖਿਅਕ ਸਿੰਚਾਈ ਜ਼ਰੂਰੀ ਹੁੰਦੀ ਹੈ ਇਸ ਫਸਲ ਨੂੰ ਨਿਯਮਿਤ ਪੁੰਗਰਾਅ ਲਈ ਸਥਿਰ ਸਿੰਚਾਈ ਦੀ ਲੋੜ ਹੁੰਦੀ ਹੈ ਇਸ ਲਈ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਬੀਜਾਂ ਦੇ ਪੁੰਗਰਾਅ ਤੱਕ ਖੇਤ ਵਿੱਚ ਨਮੀ ਬਣਾਈ ਰੱਖੋ ਇਸ ਫਸਲ ਦੀ ਪੁਟਾਈ ਪੱਤੇ ਪੀਲੇ ਪੈਣ ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ ਨਰਮ ਅਰਵੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਅਰਵੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ
Poultry farming da mela india vich kithe-kithe lagda g ?
(pb)
Punjab
Gurpal ji tuci ehh photo dekh skde ho.
Urda kais kaise kare ?
(hn)
Punjab
Nikhil ji kripya app apna swal vistar se pushen ki app kya jankari lena chathe hai tan jo apko sahi jankari di jaa skee.
Uttar Pradesh
kya rajme ki kheti karne me ap hamari mental help karenge kya
sir shri ram regant per acre kine quantity Paune a ji ?
(pb)
Punjab
Reagent 4% GR di dose @8 kg per acre pa skde ho g..
shri ram company regant per acer kini quantity Paune a ?
(pb)
Punjab
sukhwinder ji tuc regent ultra@4kg da prati acre de hisaab nal shitta de skde ho.dhanwad
सर मेरी गिर गाय को ब्याए हुए 3 माह हो गए है और वह हीट में नही आ रही है। तो हीट में लाने के लिए क्या उपाय करें ?
(hn)
Punjab
आप उसे Flukarid-ds bolus पेट के कीड़ों के लिए दें, इसके साथ Bovimin-B powder 100gm रोज़ाना और Minotas bolus रोज़ाना एक गोली दें, और 21 दिन तक दें, इससे हीट में आ जाएगी
अनार के फल काले पड़ रहे है ओर गिर रहे है कोई उपाय बताओ ?
(hn)
Maharashtra
सुनील जी यह फंगस के कारण होते है इसके लिए आप copper oxychloride @3 ग्राम को प्रति लीटर पानी के हिसाब से स्प्रे करें धन्यवाद
Answer plz which disease in lemon ?
(hn)
Punjab
ANWAR AHMAD ji its not a disease its a insect attack to control this do a spray of quinalphos@4ml per litre of water. thank you
ਮੈਨੂੰ ਖਜੂਰ ਦਾ ਦਰੱਖਤ ਚਾਹੀਦਾ ?
(pb)
Punjab
Beant singh ji khajur de bute len lai tusi Kawar Pal Singh 9814666814, 7696448423 Jamindara Evergreen Nursury nal samparak kar sakde ho. Thankyou.
Mirchi par fungus ke liye kya karein ?
(hn)
Punjab
Baliram ji aap fungus ki roktham ke liye M-45@4 gram ko prati litre pani ke hisab se sprya karen.dhanywad
Sir Hamari buffalo Leva Nahin bana rahi Uske 20 din sune ke padhe hain ?
(en)
Punjab
uss nu tuci Vitum-H liquid 10-10ml swere sham deo ate Metabolite powder di rojana 1 pudi deni suru kro, iss nal lewa ate dudh vdia ho jawega.
1121 dhan me ye kida hai kya ilaj kare iska ?
(hn)
Punjab
tarachand ji iski roktham ke liye aap fame@20ml ya coragen@60ml ko prati acre ke hisab se spray karen.dhanwyad
मेने मैत्री पशुपालन किया है मैं AI करता हु मुझे जॉब चाहिए ?
(hn)
Punjab
हांजी आप एक बार हमारे हेल्पलाइन नंबर 9779977641 पर कॉल करे जी
Hamari bhais badi nahin ho rahi hai ?
(hn)
Punjab
sunil ji kripya aap apna swal vistaar se btayen ke aapki bhens heet me nahi aa rahi haI ya uski sahi growth nahi ho rahi ya ko or smseya hai taki apko sahi jankari di ja ske
How can I start pearl farming in Dhenkanal Odisha ?
(en)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 04 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
kadaknath de bache kitho milnge. plz kise kol koi contect number hai ta .daso ?
(pb)
Punjab
Kadaknath de bache lenn lai tuci mere nal sampark Hardeep singh 97815 89637 kr skde ho.
Sir 1121 jhone vch dusri khaad nal sulphur wg pa sakde or kini pa skde hai. es de faide ki aa or nuksan ki aa ?
(en)
Punjab
Sulphur 80% contact fungicide da kmm krdi hai and eanu tuc @3 kg per acre pa skde ho g and esda koi nuksaan nhi hai g..
Punjab
thnks bro....
Mera es ਪਪੀਤੇ de bote nu ki hoea g es da ਇਲਾਜ ki hai g ?
(en)
Punjab
Arshpreet ji tuc isde uper mashar da hamla check karo jekar maujood hai ta tuc ise uper imidacloprid@1.5ml nu prtai liter pani de hisab nal spray karo.dhanwad
सोयाबीन की अच्छी पेदाबार के लिए क्या किया जाना चाहिए ?
(hn)
Maharashtra
अच्छे विकास और अच्छी पैदावार के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें
Uttar Pradesh
(उन्नत जातियां ) -- ज एस 95-60 का चयन करना मध्य प्रदेश कई लिये व गौरव ,अंकुर । (ट्रीटमेंट) -- बोने से पहले बीज का उपचार (फाफूदीनासक ) दवाओं,कैप्टान या थिराम के मिश्रण( 1:1) से करना चाहिये ,प्रति किलोग्राम मे 3 ग्राम यह मिश्रण काफी है । (तापमान) -- 70°f -90°f तापक्रम पर ये कवल 3-4दिन मैं अंकुरित हो जाते . (भूमि) -- दोमट मिट्टी अधिक उपयुक्त , खेत मे पानी निकास की उचित प्रबंध होना चाहिये, व अगर मृदा अमलीय है तो प- एच् 7 तक करने के लिये चूने का प्रयोग करे ।
Madhya Pradesh
9560 ही बोए है 15 दिन की सीड्रिल हो गई है उसमे खाद कोनसा दे ताकि उत्पादन सर्वश्रेष्ठ मिले
Uttar Pradesh
बौनी जातियो के लिये------ 120 kg/hec नाइट्रोजन,60 kg फॉस्फोरस,50 kg पोटास ।।।। व , देसी जातियो के लिए-----60 ,40,30 और, N की आधी मात्रा व p, k कि पूरी मात्रा आखरी बार लेव या लेह लगाते समय ऐक्समान बेकेहरकर उप्परी 15 cm मिटटी अछि प्रकार मिला देने चाहियै । N का शेष मात्रा टॉप ट्रेसिंग कई रूप मे दे।1 टॉप ट्रेसिंग 20-30days केबाद व 2 टॉप ट्रेसिंग रॉपीई के50-60 दिन कई बाद वे किसी अवेस्ता मे खाद डालते समय खेत मे अधिक पानी नही होना चाहिये।
Sir dusri khaad vch traicontanol liquid pa sakde aa or benfits ki hun, regent da kis kis lai use hundi aa ?
(en)
Punjab
Reagent GR insecticide hai jo jhone vich termite and insect nu marda hai.esdi dose @8 kg per acre pa skde ho g and transplanting to 15 din baad pa skde ho hai.tricontanol growth promoter hai.esda chitta khet vich de skde ho g..
Punjab
thnks vade veer
Sir bajra neipear hybrid ko online msg a sakta Hai koi mobile no. bataye ?
(hn)
Punjab
Udham Singh ji Napier hybrid ki cutting mil jae gi is ki cutting ke liye aap Bharat Bhushan 9412568747 se samparak kar sakte hai. Thank you.
धान में घास बहुत काफी है कौन सा दवा डाले ?
(hn)
Punjab
महेंद्र जी घास की रोकथाम के लिए nomnigold 100ml को प्रति एकड़ के हिसाब से स्प्रे करें।
Uttar Pradesh
1)-- स्टाम एफ-34 (प्रोपेनिल) पैन्डीमैथालिन 30 ec 3.0 प्रति हेक्टेयर 2) छिड़काब करनै का समय ---- खरपतवार की 2-3 पत्तियो की अवास्था पर ।रुपाई /बुवाई पूर्व । 3)छिड़काब के समय खेत मे पानी निकाल दे ,3-4 दिन के बाद फिर पानी भर दे। व ,, सैटर्न (10प्रतिसत दाने) द्रव्य ,को 1.5 किलोग्राम प्रति हेक्टेयर ,फसल रौपनै के 2-3 दिन बाद बुर्काब या छिड़काब करे, etc
Sir solar system lagwana os di information mil sakdi aa kini kharcha aunda sarkar koi help kardi aa es nu lgaun te ?
(en)
ਰਣਜੀਤ ਜੀ ਘਰ ਲਵਾਉਣਾ ਹੈ 9530772137 ਉਪਰ ਕਾਲ ਕਰ ਲੈਣਾ
ਬਾਈ ਰਣਜੀਤ ਜੀ ਜੇਕਰ ਤੁਸੀ tubewell ਤੇ ਲਗਵਾਉਣ ਤਾ 5 hp ਦੀ ਮੋਟਰ connection ਪ੍ਰਾਈਵੇਟ companies 2.25 ਤੇ 2.50 lakh ਵਿਚ lgaundian ਨੇ ਸਰਕਾਰ ਓਹਨਾ ਉੱਪਰ ਕੋਈ subcidy ਨਹੀ ਦਿੰਦੀ ਜੀ ਬਾਕੀ ਜੇਕਰ ਤੁਸੀ govt subsidy ਵਾਲੇ ਕੰਨੇਕਸ਼ਨ ਲੈਣਾ chaunde ਹੋ ਤਾ shayad ਓਹ govt ਅੱਗੇ ਕੁਝ ਮਹੀਨਿਆਂ ਵਿਚ ਜਾਰੀ ਕਰ ਸਕਦੀ ਆ ਜੀ ਪੱਕਾ ਨਹੀ ,,
Punjab
sir moter tea lagwna ha
Sir kuroiler home made feed jo tc dsde ho 25kg makki, 20kg wheat, 5 kg soyebean dsii si, apa chicks da weight gain krn lyi ess feed ch black chane milaa sakde han, if yes ta kini quantity paa sakde han ?
(pb)
Punjab
hnji tuci iss vich black chana v mila skde ho, baki tuci ohna nu broton liquid 15ml/100birds de hisab nal deo iss nal ohna da hajma sahi rehega ate G-promin liquid 15ml/100birds de hisab nal deo, iss nal jldi weight gain howega.
Sir ah dvai di varto rice ch kdo kr sakde a ?
(en)
Punjab
Gurii g kirpa krke liter de level di photo bhejo ta jo tuhanu poori jankari ditti ja ske g..
kal Bhais Ko AI krwai Lekin white discharge de Rahi hai ?
(en)
Punjab
App isko Concimax bolus rojana 1 goli deni suru kren, yeh Intas company ka product hai, isse infection khtm ho jayega aur pashu ke gabhin rehne mai v help milti hai. yeh app 14 din tak dete rehen, fir 21 dino badd yaddi gabhin nhi huui to dubara heat mai aa jayegi.
pr121 paddy de patte te kaale daag ne. es da ki reason aa te kida thik ho skda hai ?
(en)
Punjab
harwinder ji kirpa karke daso ke isde vich tuc kehdi kehdi khaad payi hai ta jo tuhanu is bare poori jankari diti ja sake.dhanwad
ਸਰ ਜੀ 20 ਹੋ ਗਏ ਨੇ 1121 ਲਏ ਨੂੰ ਤੇ ਓਹਦੇ ਵਿਚ ਉੱਚੇ ਉੱਚੇ ਬੂਟੇ ਦਿਖਣ ਲੱਗ ਪਏ ਨੇ ਤੇ ਨਾਲੇ ਬੂਟੇ ਗਲਣੇ ਤੇ ਸੁਖਨ ਲੱਗ ਪਏ ਨੇ ਸਰ ਇਹ ਕਹੇਰੀ ਬੀਮਾਰੀ ਹੈ ਤੇ ਇਸਦਾ ਕੋਈ ਇਲਾਜ ਹੈਗਾ ?
(en)
Punjab
ਸ੍ਰੀ ਮਾਨ ਜੀ ਇਹ ਝੰਡੇ ਰੋਗ ਕਰਕੇ ਹੋ ਰਿਹਾ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ Carbendazem 12% + Mancozeb 63% @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ।ਜਿਹਨਾਂ ਬੂਟਿਆਂ ਵਿੱਚ ਇਹ ਬਿਮਾਰੀ ਆ ਗਈ ਹੈ ਤਾਂ ਓਹਨਾਂ ਨੂੰ ਪੁਟਣਾ ਵੀ ਨਹੀਂ।ਨਵੇਂ ਬੂਟਿਆਂ ਵਿੱਚ ਇਹ ਬਿਮਾਰੀ ਨਹੀਂ ਆਵੇਗੀ।
Sir ji beetal nasal ki goat university se mil sakti hai agar mil sakti hai tu kitne month ki aur kitne rupye mai mil sakti hai poori detail mai jankari dijiye, thanks ?
(en)
Punjab
tuci beetal nasal bakri ya bache len lai mere nal sampark kr skde ho Birbal Ram Sharma 7009579091.
1 पुड्डा कपसी साठि बेस्सल खत कोन कोन ते टाकावे ?
(hn)
Punjab
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Sir g mugia di growth ni ho rahi or vitamin b2 ki kmi ki pura krna ke liye kya dale ?
(pb)
Punjab
Jekar tuahdi murgia di growth nhi ho rehi hai tan tuci ohna nu B-complex liquid 15ml/100 birds de hisab nal deo ate Ostovet calcium 20ml/100 birds de hisab nal deo ji..
high breed safeda .kitho millu . anandpur sahib de nazdik ?
(pb)
Clone wala better rahega
Call me for detail
Punjab
Manvir singh ji hybrid safeda plant len lai tusi Vivek 9792210555 nal samparak kar sakde ho. Thankyou.
Punjab
sri me ghr wale raste di side te ficus lgvone a ficus ficus too fasal nu koi bimari vgera ta ni lga skde apa dso ji
Punjab
ਸਰ ਮੈਂ ਰਾਸਤੇ ਦੇ ਨਾਲ ਸਜਾਵਟੀ ਫਾਈਕਸ ਪੋਦੇ ਲਗਾ ਰਿਹਾ। ਇਸ ਪੋਦੇ ਤੋਂ ਫਸਲ ਨੂੰ ਕੋਈ ਬਿਮਾਰੀ ਤਾਂ ਨੀ ਲਗਦੀ ਨਾਲ ਝੋਨੇ ਦੀ ਫ਼ਸਲ ਆ ।
ਦੇਸੀ ਕੱਦੂ ਨਹੀ ਲੱਗਦੇ ਕੋਈ ਦਵਾਈ ਦੱਸੋ ਜੀ ?
(pb)
ਹਰਜਿੰਦਰ ਜੀ ਤੁਸੀ ਇਸਦੇ ਉਪਰ NPK 191919 ਇਕ ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
मैंने सोयाबीन की बिजाई की है उसमें खाद कुछ नहीं डाला है, आज 20 दिन की हो गई है, इसके अच्छे रख रखाव के लिए क्या करना चाहिए ?
(hn)
Maharashtra
बिजाई के समय गली हुई रूड़ी की खाद और गाय का गला हुआ गोबर 4 टन और नाइट्रोजन 8 किलो (यूरिया 20 किलो) और फासफोरस 32 किलो (एस एस पी 200 किलो), पोटाश 16 किलो (म्यूरेट ऑफ पोटाश 30 किलो) प्रति एकड़ में डालें इन तत्वों के साथ 8 किलो सलफर प्रति एकड़ में डालें खादों को 6-7 सैं.मी. की गहराई में डालें अच्छी वृद्धि और अच्छी उपज के लिए यूरिया 3 किलो को प्रति 150 लीटर पानी में मिलाकर बिजाई के बाद 60 वें और 75वें दिन स्प्रे करें
Madhya Pradesh
कृषि रसायन का पौषक सुपर ओर गोदरेज का डबल इस्तेमाल करें
pink ankhe ?
(hn)
Krishan ji isko app nazdiki doctor se janch krwayen, iski janch krke iska sahi ilag ho skta hai.
Sir September ch matar Di beez Bare daso,full Jankari daso ?
(pb)
Punjab
ਮਟਰ ਦਾ ਬੀਜ ਸਤੰਬਰ ਮਹੀਨੇ ਚ ਲਾਉਨ ਲਈ ਪੈਨਸਿਲ ਮਟਰ ਦੇ ਬੀਜ ਦੀ ਵਰਤੋਂ ਕਰੋ ਪੈਨਸਿਲ ਮਟਰ ਪੰਜਾਬ ਐਗਰੀ ਯੁਨੀ ਦੀ ਪੰਜਾਬ 89 ਕਿਸਮ ਵਰਤੋਂ ਕਰੋ ਇਕ ਏਕੜ ਵਿੱਚ 20-24ਕਿਲੋ ਬੀਜ ਚਾਹੀਦਾ ਹੈ ਪਹਿਲੀ ਤੁੜਾਈ 70-80ਦਿਨਾ ਵਿੱਚ ਸੂਰੁ ਹੋ ਜਾਂਦੀ ਹੈ ਜ਼ਮੀਨ ਚ ਵੱਟਾ ਤੇ ਲਾ ਕੇ ਵੱਧ ਮੁਨਾਫ਼ਾ ਲਿਆ ਜਾ ਸਕਦਾ ਹੈ ਬੀਜ ਬੀਜਣ ਤੋਂ ਪਹਿਲਾ ਪੌਟਾਸ਼ 30ਕ ਤੇ ਡੀ ਏ ਪੀ 40ਕ ਪਾਉ
Herbicide for control of cyperus imbricatus weed ?
(en)
Maharashtra
hritik ji please tell us in detail wheather it is in grown in crop or it is on empty spac so that we can provide you information accordingly.thank you
Madhya Pradesh
इसके लिए आपको पलटी प्लाऊ करके 60 दिनों तक सूखने दे ,फिर इसकी जड़ो को खेत से बाहर कर दे
Sir g appa narme te dalal ghol & neem da ghol ikhtha kar sakde aaw ?
(pb)
Punjab
Amrinder g tuc ehna dono spray da best result lain lyi alag alag spray hi kro g.kyuke ikathe krn nal asar ghat skda hai g..
kantola farming ?
(en)
Maharashtra
कंटोला सदियों से भारत में उगाई जाने वाली प्रसिद्ध और पोषण सब्जियों में से एक है भारत में इस सब्जी को कंटोला या ककरोल के नाम से जाना जाता है कंटोला सब्जी करेले की विशेषता से मिलती जुलती हैं लेकिन स्वाद में इसके जैसी नहीं है यह सब्जी लंबाई मं छोटी और गोल आकार की होती है मिट्टी: कंटोला को रेतीली दोमट और चीकनी भूमि पर 5.5 से 7.0 की ph में उगाया जा सकता है इसकी खेती के लिए मिट्टी अच्छी तरह से जल निकासी और अच्छे कार्बनिक पदार्थों के साथ सर्वोत्तम हो जलवायु: कंटोला गर्म और कम सर्द मौसम की फसल है इस सब्जी की खेती उष्णकटिबंधीय और उपोष्णकटिबंधीय दोनों क्षेत्रों में की जा सकती है इस फसल को बेहतर विकास और उपज के लिए अच्छी धूप की आवश्यकता होती है इसकी खेती के लिए 27 से 32 डिग्री सेल्सियस का तापमान उपयुक्त है किस्में: Indira kankoda i (RMF 37) एक नई व्यावसायिक किस्म है, जिसे इंदिरा गाँधी कृषि विश्वविद्यालय द्वारा विकसित किया गया है इस हाइब्रिड किस्म की खेती उत्तर प्रदेश, ओडीसा, छत्तीसगढ़ और झारखंड और महाराष्ट्र में की जा सकती है यह बेहतर किस्म सभी प्रमुख कीटों और कीड़ों के लिए प्रतिरोधी है यह कटाई के लिए 35 से 40 दिन में तैयार हो जाती है ज़मीन की तैयारी: ट्रैक्टर या हल द्वारा भूमि को समतल और अच्छी तरह से तैयार करना चाहिए मिट्टी को बारीक करने के लिए 3 बार हल से जोताई करें अंतिम बार हल से जोताई करते समय मिट्टी की उर्वरता को बढ़ाने के लिए 15 से 20 टन खाद डालें बिजाई और फासला: तैयार बेड्ड में 2 सेंटीमीटर की गहराई में 2 से 3 बीज बोएं, मेड़ से मेड़ का फासला लगभग 2 मीटर या पौधे से पौधे का फासला लगभग 70 से 80 सेंटीमीटर होना चाहिए सिंचाई: खेत में बेड्ड पर बीज बोने के तुरंत बाद सिंचाई करें इसके बाद बीज के आधार पर ही सिंचाई करें बरसात के मौसम में सिंचाई की आवश्यकता नहीं होती है और मिट्टी में पर्याप्त नमी होती है शुष्क मौसम की स्थिति में 1 या 2 सिंचाई सप्ताह के अंतराल पर करें कटाई: यह सब्जी बिजाई के 70 से 80 दिन में कटाई के लिए तैयार हो जाती है यह दूसरे वर्ष में 35 से 40 दिनों में तैयार हो जाती है
ਝੋਟੀ ਦੇ ਬੰਨ੍ਹ ਪਾਏ ਹੈ ਕੋਈ ਹੱਲ ਦੱਸੋ ਜੀ ?
(pb)
Punjab
ਜੇਕਰ ਝੋਟੀ ਨੂੰ ਗੋਬਰ ਦਾ ਬੰਨ ਹੈ ਤਾਂ ਤੁਸੀਂ ਉਸ ਨੂੰ Kol L liquid 500ml ਇੱਕ ਵਾਰ ਵਿੱਚ ਪਿਲਾਓ ਇਸਦੇ ਨਾਲ Impacdon ਪਾਊਡਰ 200gm ਨੂੰ ਪਾਣੀ ਵਿੱਚ ਉਬਾਲ ਕੇ ਹਲਕਾ ਠੰਡਾ (ਕੋਸਾ ਜਾਂ ਗੁਣਗੁਣਾ) ਕਰੋ ਅਤੇ ਪਿਲਾ ਦਿਓ ਅਤੇ Latifur ultra 30gm pouch ਰੋਜ਼ਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
ਸਰ ਮੱਝ ਦੋ ਵਾਰ ਸੂਈ ਆ, ਉਸ ਨੂੰ ਸੂਈ ਨੂੰ 8 ਮਹੀਨੇ ਹੋ ਗਏ ਉਹ ਦੁੱਧ ਨਹੀ ਰਲੀ , 2-3 ਵਾਰ ਟੀਕਾ ਭਰਵਾ ਦਿੱਤਾ ਉਹ ਨਹੀਂ ਰਹੀ, ਇਸ ਦਾ ਹੱਲ ਦੱਸੋ ?
(pb)
uss nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo ate Bolus Minotas 7x3 1 goli Rojana deo ji fir heat vich auun te ohh heat miss karva ke agli heat te AI karwao ate AI krwa ke nall Injection Receptel 5ml IV lagwao ji
ਸਰ ਕਿੰਨੂ ਦੇ ਪੌਦੇ ਪੀਲੇ ਹੋ ਰਹੇ ਹਨ ?
(en)
iss de upper zinc sulphate di spray kro..5gm prati ltr pani de hisaab nal mila ke spray kr deo...patte thik ho jange.
ਜਿੰਕ ਕਿਹੜਾ ਚਾਹੀਦਾ ਹੈ ਜੀ 21%ਜਾਂ 33%ਜਾਂ ਕੋਈ ਹੋਰ
Punjab
whit grub vi ho sakda kinnu de niche jmeen ch
Punjab
Fima.sulpher mills compny da pa sakde o 40g/acer feoradon 0.3% liya k 5to7kg per acer ch pa sakde o.bilkul thik ho je ga g
Punjab
liquid form ch aaunda o kro