Punjab
Search
Sir ji jhona lga nu 1 month ho gya per hale tak usda chad bhot gat a. padan payi nu 3 days hoga a. urea 1 ghata payi a. koi hal daso ji ?
(pb)
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
veere jhonne nu khaad urea 33 din ch pa deni chahidi jini payi di..vese v ik bori ki asar kru tusi aap socho..jhona 3 boria chuk lainda urea
Punjab
pdann botte nu motta ni krdi veere...ehdi lodh aje nai c ..eh jehar aa na k tutt wali khuraak jo bujja mrvau jhonne da.
Barish kab Hogi ?
(hn)
Punjab
Shivam ji mausam vibhag ke anusar kal aapke ilake men barish hone ki sambhavna hai.dhanywad
jhone vich murk bhot jada hai, esdi roktham kive kiti ja skdi hai ?
(en)
Maharashtra
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
es nal proper nadeen mar jange
Rajasthan
https://chat.whatsapp.com/JuHf96K5HhZKTLV1exjjeO
Rajasthan
group join kro
Rajasthan
Thanks ji
murgi farm training center kithe hai ?
(pb)
Punjab
balwant ji murgi farm di training tohade dist de Krishi Vigyan Kendra vich hovegi ji. aje agli training di koe date jari nahi hoe hai ji. tusi ithe ja ke apna name likhwa ke aao ji. os to baad jado training shuru hoe ta tohanu call karke das dita javega ji. KVK jalandhar da address tusi note kar sakde ho ji. Krishi Vigyan Kendra (KVK), Jalandhar Uppal Jagir, Noor Mahal, Distt. Jalandhar Phone:- 01826-242288 Mobile :- +91-9888900329
sir me goat farm open karna Chahunda ha, Manu training centre dso near kehra penda a ?
(pb)
Punjab
ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜਾਂ ਫਿਰ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਵੀ ਆਪਣਾ ਨਾਮ ਲਿਖਵਾ ਦਿਓ ਜਦੋਂ ਟ੍ਰੇਨਿੰਗ ਸ਼ੁਰੂ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ
Punjab
ludhiana university GADVASU
Punjab
bethinda vich nahi a koi
Punjab
KVK bathinda te KVK MUktsar ( goaneana) vich v baneya hai tusi muktsar de kvk vich training pata karn layi DR. madhu ji nal 8847576019 te contact kar sakde ho ji.
Punjab
thanks Veer ji
veer ji basmati 1121 te 1509 da ki rate hai is time da ? mere kol 500 kg hai sale krni hai ?
(pb)
Punjab
jassi ji 1121 da rate 2650 prati quintal chal reha hai ate 1509 da rate 2380-2570 rupaye chal reha hai.dhanwad
Rajasthan
https://chat.whatsapp.com/JuHf96K5HhZKTLV1exjjeO
Pashu bhar ?
(hn)
Rajasthan
Aashish ji kripya aap apna swal vistar se pushen ki app kya jankari lena chathe hai tan jo apko sahi jankari di ja ske.
ah Ki hai, is DA solution ?
(en)
Punjab
mankirat ji is keet da koi nuksaan nahi hai isde layi tuhanu koi spray karn di lod nahi hai jekar jad gal rahi hai ta tuc isde layi saaf@500 gram nu prati acre de hisab nal pa sakde ho.dhanwad
sir pani kab ayega mp ke tehsil seoni Malwa me ?
(hn)
Punjab
Ashish ji mausam vibhag ke anusar kal barish aane ki sambhavna hai.dhanywad
sir patte sukk rahe ne ?
(en)
Punjab
shamsher ji isdi gobh vich sundi check karo jekar maujood hai ta tuc isde uper fame@20ml ya coragen@60ml ko prati acre de hisab nal spray karo.dhanwad
Rajasthan
https://chat.whatsapp.com/JuHf96K5HhZKTLV1exjjeO
Rajasthan
22 group join kro
Rajasthan
crope protection
ਵੀਰ ਜੀ ਚਿੱਚੜ ਨੀ ਮੁੱਕ ਰਹੇ, ਦਵਾਈ ਲਗਾਈ ਦੀ ਪਰ ਜਦੋਂ ਉਸ ਦਾ ਅਸਰ ਮੁਕ ਜਾਂਦਾ ਫੇਰ ਫ਼ਰਸ਼ ਤੋਂ ਚੜ ਜਾਂਦੇ ?
(pb)
Punjab
ਸਭ ਤੋਂ ਪਹਿਲਾਂ ਤਾ ਥੱਲੇ ਫਰਸ਼ ਤੇ Butox spray 2ml ਇੱਕ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਦਿਓ ਜੀ ਬਾਕੀ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ
Punjab
veer g 5 hfte lgtaar kro sprey ..mtlb hfte ch ik din rakh lvo .5 vri kreo hfte badh ..jo pani bach jnda jithe pashu rehbde othe esdi sprey krdo..fr eh khtm hone..ove ni.
koi dwai da name b das dvo ji wdia wali
Rajasthan
sir injection hiteck lagao
Rajasthan
50kg bodywait pr 1ml dose hogi
Narme ke patte niche ki trf murjha rhe hai, pta nhi kaun si bimari hai, iske liye dwayi btaye ?
(hn)
Punjab
Sonu ji kripya aap iski photo bheje taki aapko iske bare men poori jankari di ja sake.dhanywad
what is this and solution plz ?
(en)
Punjab
mankirat ji please send the photo so that we can provide you proper information. thank you
इसमें syegenta की एम्प्लीगो, लेमडा+प्रपोनोफास+सायपरमेथिन छिड़काव कर दिया, फिर भी इस इल्ली से छुटकारा नी मिल रहा।। कृपया करके कोई उपाय बताएं।
(hn)
Punjab
राहुल जी आप इसकी रोकथाम के लिए fame @20 ml या coragen @60 ml को प्रति एकड़ के हिसाब से स्प्रे करें धन्यवाद
kya harmon florigen pheno+Neohtalic acid mix karke spray kar sakde aa ya alag alag karni payu ?
(en)
Punjab
kamaldeep ji kirpa karke daso ke tuc isnu kehdi fasl te spray karni hai ta jo tuhanu osde hisab nal jankari diti ja sake.dhanwad
jhone di fot nhi ho rehi 1 month da ho Gaya te us da Pani band kr Dita hai, vdiaa fot li ki paiye te is nu pani kine kine time te layie ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
jhone de patte peele pe rhe hn, jdaa ch hlkia gatha v hn te tna v nhi bneya, koi hall dso ?
(pb)
Punjab
bhagwant ji jehdiyan gandan ban rahiyan ne oh nematode de karn hunde han isde karn hi jhona grow nahi kr reha isdi roktham de layi Furadon(carbofuron) @7-8 kg per acre de hisab nal pao.dhanwad
ਸਰ ਪਟਿਆਲਾ ਵਿੱਚ ਦੁੱਧ ਵਿੱਚ ਮਿਲਾਵਟ ਲਈ ਕੋਈ ਸ਼ਿਕਾਇਤ ਨੰਬਰ ਹੈ, ਜਿਸ ਤੇ ਸ਼ਿਕਾਇਤ ਕੀਤੀ ਜਾ ਸਕੇ ?
(pb)
ਸਭ ਤੋਂ ਪਹਿਲਾ ਤੁਸੀ ਪੰਜਾਬ ਡੇਅਰੀ ਵਿਕਾਸ ਬੋਰਡ ਦੇ Deputy Director, Dairy, Patiala , Quarter no. 313-321, Block-14, Type-5, kalorhi gate, govt Mahindra collage opp. Govt quarter. Sh. Dilbag Singh 98151-68220 0175-2300517 ਆਫਿਸ ਵਿੱਚ ਜਾ ਕੇ ਦੁੱਧ ਦੀ ਜਾਂਚ ਕਰਵਾਓ ਫਿਰ ਸਿਹਤ ਵਿਭਾਗ ਦੀ ਟੀਮ ਕਾਰਵਾਈ ਕਰੇਗੀ ਜਾਂ ਤੁਸੀ pdfa ਅਦਾਰੇ ਨਾਲ ਸੰਪਰਕ ਕਰੋ ਜੀ
Are kadaknath hen broody if not then how to hatch kadaknath eggs naturally ?
(en)
Uttar Pradesh
Can be hatched by using local birds.They will produce 80 to 100 eggs in year.
ਮੇਰੇ ਦੋ ਸਵਾਲ ਜੀ ਇੱਕ ਤਾਂ ਇਹ ਗਾਂ ਦੀ ਨਸਲ ਕਿਹੜੀ ਉਹ ਦੱਸੋ, ਦੂਸਰਾ ਇਹ ਗਾਂ ਤਿੰਨ ਸਾਲਾਂ ਦੀ ਹੋ ਗਈ ਹੈ ਇਹ ਨਵੇਂ ਦੁੱਧ ਕਿਓ ਨਹੀਂ ਹੋ ਰਹੀ ਇਸਦਾ ਕੋਈ ਇਲਾਜ ਦੱਸੋ ਜੀ ?
(pb)
ਇਹ ਵੱਛੀ ਸਾਹੀਵਾਲ ਕ੍ਰੋਸ ਨਸਲ ਦੀ ਹੈ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ .
ਸਰ ਝੋਨੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਕੋਈ ਹੱਲ ਦਸੋ ?
(en)
Punjab
ਹਰਪਾਲ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
veer g tractor lena ji pardhn mantri jojna ਰਾਹੀਂ ke procger asda kive la sakde benefir ki esda ?
(en)
Punjab
Gurdeep singh ji Pradhan Mantri Tractor Yojana puri jankari lai tusi apne najdiki SBI bank nal samparak kar sakde hoohna valo tuhanu puri jankari de diti javegi, bank jan same tusi Apni adhar card, Pan card, jameen de paper ate tractor quotation(bill) nal le ke jao ta jo tuhanu sahi jankari mil sake. Thankyou.
Mungfali ka Patta Pila Kyon Ho Raha Hai ?
(hn)
Punjab
Gulab pradhan ji kripya aap iski photo bheje taki aapko iske bare men poori jankari di ja sake.dhanywad
ਘਰ ਵਿੱਚ ਮੱਛਰ ਖਤਮ ਕਰਨ ਲਈ ਕੋਈ ਸਹੀ ਤਰੀਕਾ ਜਾ ਸਪਰੇ ਕੋਈ ਦੱਸੋ ?
(pb)
Punjab
ਤੁਸੀ ਘਰ ਵਿੱਚ ਗੇਂਦੇ ਦੇ ਫੁੱਲਾ ਦਾ ਪੌਦਾ ਲਗਾ ਸਕਦੇ ਹੋ ਇਸ ਤੇ ਮੱਛਰ ਨਹੀ ਨੇੜੇ ਆਉਦਾ ਜੀ ਬਾਕੀ ਤੁਸੀ ਨਾਰੀਅਲ ਦੇ ਤੇਲ ਵਿੱਚ ਨਿੰਮ ਦਾ ਤੇਲ ਪਾ ਕੇ ਜਲਾਓ ਮੱਛਰ ਦੂ੍ਰ ਜਾਣਗੇ ਜੀ ਤੇ ਜਾਂ ਅਜਵਾਈਨ ਨੂੰ ਬਰੀਕ ਪੀਸ ਕੇ ਉਸ ਵਿੱਚ ਉਨਾਂ ਹੀ ਸਰੌ ਦਾ ਤੇਲ ਪਾ ਕੇ ਗੱਤੇ ਦੇ ਟੁਕੜੇ ਭਿਓ ਕੇ ਕਮਰੇ ਵਿੱਚ ਚਾਰੇ ਕੋਨਿਆ ਤੇ ਉੱਚਾ ਕਰਕੇ ਰੱਖ ਦਿਓ ਇਸ ਨਾਲ ਵੀ ਮੱਛਰ ਨਹੀ ਆਉਣਗੇ ਜੀ
बैंगन के खेत में फल छेदक तना छेदक के लिए दवा बताएं ?
(hn)
Punjab
फल और शाख का कीट : यह बैंगन की फसल का मुख्य और खतरनाक कीट है शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं प्रभावित फलों के ऊपर बड़े छेद नज़र आते हैं और खाने योग्य नहीं होते हैं प्रभावित फल हर सप्ताह तोड़ कर नष्ट कर दें नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें 10-15 दिनों के फासले पर यह स्प्रे दोबारा करें फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें ज्यादा हमला दिखने पर 25 प्रतिशत साइपरमैथरिन 2.4 मि.ली. प्रति 10 लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें फल पकने के बाद ट्राइज़ोफॉस या किसी और कीटनाशक की स्प्रे ना करें
how much time give water to paddy ?
(en)
Maharashtra
Keep field flooded up to two weeks after transplanting. When all water gets infiltrated two day after apply irrigation in field. Depth of standing water should not exceed 10 cm. While doing intercultural and weeding operation, drain out excess water from field and irrigate field after completion of this operations. Stop irrigation about a fortnight before maturity to facilitate easy harvesting.
Sir jhanda rog di roktham de layi ki kita jave 1121 basmati hai g 20 din hoge lagi nu ?
(pb)
Maharashtra
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Sir gay dusre byant me byane vali hai, 7 din reh gye hai byane me, kya extra dia jaye(feed, mineral mixture or taara meere ke elawa) taaki safe delivery ho jaye or gay ko jyada takleef na ho ?
(hn)
Punjab
usse app jo dete hai wohi dete rehen , uske byane ke badd app usko Cargill ki Tranistion mix feed , Anabolite liquid 100-100ml subah sham aur Lactomax bolus 10 golia rojana deo , isse dudh acha ho jayega.
Regan ma kau khatar vaparvu joiae ne Eyad mate kai dava chatvi joye ?
(en)
Punjab
Patelprashant ji kripya aap apna swal vistar se pooche taki aapko iske bare men poori jankari di ja sake.dhanywad
सर जी नमस्कार नरमे मै क्या बिमारी है और इस की सप्रे बताऐ ?
(hn)
Punjab
रतन जी कृपया आप बताएं कि आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
जनाब अगर हम भैंस को 10kg दूध पर 5kg दाना देते है अगर उसी 5kg का दलिया बनाया जाए तो वो 15kg के आस पास बन जाता है तो पशु को कितना दलिया दे जो 5 से 15kg बना है सारा या कम कर सकते है ?
(en)
Punjab
आप उसे दलिया रोजान 1—2 किलो दे सकते है बाकि आप उसे फीड ही दें दलिया उतना ही डालें जितना वो आसानी से हज़म कर सके दलिया आप अच्छी तरह रिन्न कर उसमें 200 ग्राम गुड मिलाकर फिर ठंडा करके 100 सरसों का तेल मिलाकर दें इससे दूध बढ़ जाता है बाकि रोजाना 35—40 किलो हरा चारा डालें
ਬਾਈ ਜੀ ਪਹਿਲਣ ਗਾਂ ਤਿੰਨ ਮਹੀਨੇ ਗੱਬਣ ਆ ਹਵਾਨਾ ਵਧੀਆ ਬਣਾਉਣ ਵਾਸਤੇ ਕੀ ਦੇਣਾ ?
(pb)
ਤੁਸੀ ਇਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ, ਇਸਦੇ ਨਾਲ ਤੁਸੀ ਇਸ ਨੂੰ Enerboost ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ ਇਸਦੇ ਸੂਣ ਤੋਂ 2 ਮਹੀਨੇ ਪਹਿਲਾ vitum-h liquid 10ml ਰੋਜਾਨਾ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਦੇਣੀ ਸ਼ੁਰੂ ਕਰੋ ਜੀ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਤਿਆਰ ਹੋ ਜਾਵੇਗਾ
Punjab
Enerboost powder 3month to he de sakde aaa??? Kinna tak dita jawe
shatavari ki kheti kaise kare ?
(hn)
Maharashtra
यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे परिणाम देती है पौधे की वृद्धि के लिए मिट्टी pH 6-8 होना चाहिए प्रसिद्ध किस्में:- Satavari (Asparagus racemosus),Satavari (Asparagus sarmentosa Linn.)शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें जब पौधा 45 सैं.मी. का हो जाए, तब खेत में रोपाई की जाती है अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं बिजाई से पहले मिट्टी का रासायनिक उपचार किया जाता है अप्रैल के महीने में बीज बोये जाते हैं शतावरी के बीजों को 30-40 सैं.मी. की चौड़ाई वाले और आवश्यक लंबाई वाले बैडों पर बोया जाता है बिजाई के बाद बैडों को नमी के लिए पतले कपड़े से ढक दिया जाता है 8-10 दिनों में पौधों का अंकुरण शुरू हो जाता है 45 सैं.मी. ऊंचाई के होने पर पौधे रोपाई के लिए तैयार हो जाते हैं पौधों की रोपाई 60 x 60 सैं.मी. की मेड़ों पर की जाती है खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें फसल के विकास के समय लगातार गोडाई की आवश्यकता होती है खेत को नदीन मुक्त बनाने के लिए 6-8 हाथ से गोडाई की आवश्यकता होती है पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके रोपाई के बाद 20-30 महीनों में पौधे की जड़ें परिपक्व हो जाती हैं मिट्टी और जलवायु के आधार पर जड़ें 12-14 महीनों में पक जाती हैं मार्च-मई के महीने में जब बीज पक जाये, तब पुटाई की जाती है पुटाई कसी की सहायता से की जाती है प्रक्रिया और दवाइयां बनाने के लिए अच्छे से पके बीजों की आवश्यकता होती है आप इसके पौधे नजदीकी नर्सरी से ले सकते है अगर आपको पौधे वह न मिले तो आप दुबारा सवाल दाल कर हमें बता सकते है धन्यवाद
ਸਰ ਜੀ ਝੋਨੇ ਵਿੱਚ ਪਾਣੀ ਨਹੀਂ ਖੜਦਾ ਛੋਟੇ ਛੋਟੇ ਸ਼ੇਕਾ ਦੇ ਜਰੀਏ ਪਾਣੀ ਧਰਤੀ ਞਿਚ ਚਲਾ ਜਾਂਦਾ ਜੀ ਛੋਟੇ ਛੋਟੇ ਬੁਲਬੁਲੇ ਪੈਦੇ ਨੇ ਇਕ ਏਕੜ ਭਰਨ ਲਈ 2 ਮੋਟਰਾ ਨੂੰ 4ਘੰਟੇ ਲਗਦੇ ਨੇ ਪਾਣੀ 2 ਘੰਟਿਆਂ ਵਿੱਚ ਖਤਮ ਹੋ ਜਾਂਦਾ ਹੈ ਕੋਈ ਹੱਲ ਦੱਸੋ ਜੀ ?
(pb)
Punjab
ਅਮਨ ਜੀ ਇਸਦਾ ਕੋਈ ਕੋਈ ਸਪੈਸ਼ਲ ਹੱਲ ਨਹੀਂ ਹੈ ਇਸਦੇ ਲਈ ਤੁਸੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਰੂੜੀ ਦੀ ਖਾਦ ਪਾਓ ਅਤੇ ਇਸਦੇ ਵਿਚ ਤੁਸੀ ਹਰੀ ਖਾਦ ਦੀ ਬਿਜਾਈ ਕਰੋ ਇਸਤੋਂ ਇਲਾਵਾ ਤੁਸੀ ਖੇਤ ਵਿਚ DAP ਦੀ ਵਰਤੋਂ ਵੀ ਕਰ ਸਕਦੇ ਹੋ ਧੰਨਵਾਦ
Himachal me poultry farm Ke liye subsidy kaha per milegi ?
(hn)
Punjab
इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है ,उस ट्रेनिंग के सर्टीफिकेट के हिसाब से आपको लोन भी मिल जाएगा इसकी पूरी जानकारी आपको ट्रेनिंग में मिल जाएगी बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है.
सिरोही बकरी कहां से मिलेंगी, कृपया मुझे बताएं ? ऐड्रेस फोन नंबर सभी दे ? धन्यवाद
(hn)
Punjab
संजय गौतम जी सिरोही बकरी लेने के लिए आप फ़िरोज़ आलम 9616009911 (An Nabi Goat Farm) से सम्पर्क करे धन्यवाद
Rajasthan
सर पुष्कर के आस पास मिल जायेगी
Sir ਏਹ ਕੱਟਾਂ ਕਿਵੇਂ ਲਗਿਆ ਏਸ ਨੂੰ ਪਾਲਣ ਦਾ ਕੋਈ benefit ਹੈ g ?
(pb)
Punjab
ਇਹ ਬੂਰੀ ਨਸਲ ਦਾ ਬੱਚਾ ਹੈ , ਉਸਦੀ ਵਧਿਆ ਗਰੋਥ ਲਈ ਤੁਸੀ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ, ਬਾਕੀ ਜੇਕਰ ਇਸਦੀ ਮਾਂ ਦਾ ਦੁੱਧ ਵਧਿਆ ਹੈ ਤਾਂ ਤੁਸੀ ਇਸ ਨੂੰ ਹੋਰ ਪਸੂਆਂ ਨੂੰ ਕ੍ਰੋਸ ਕਰਵਾਉਣ ਲਈ ਰੱਖ ਸਕਦੇ ਹੋ
मुझे बकरी फार्म करना है उसके लिए क्या करना होगा कृपया करके मुझे कुछ सलाह दें ? थैंक यू
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा और इसके साथ अपने ज़िले के कृषि विज्ञानं केंद्र में जा जाकर ट्रेनिंग का फॉर्म भरे और ट्रेनिंग जरूर करे जी
Sir ਏਹ ਕੱਟਾਂ ਕਿੱਦਾਂ ਲਗਿਆ g ਮੈ ਏਸ ਨੂੰ ਘਰੇ ਪਾਲਣਾ ਹੈ ਤੇ ਏਸ ਦੀ ਵਧੀਆ growth ਲਈ ਕੋਈ diet plan ਦੱਸੋ sir ਏਹ 1 month ਦਾ ਹੈ g ?
(pb)
Punjab
ਇਹ ਬੂਰੀ ਨਸਲ ਦਾ ਬੱਚਾ ਹੈ , ਉਸਦੀ ਵਧਿਆ ਗਰੋਥ ਲਈ ਤੁਸੀ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Sir ਪਸ਼ੂਆਂ nu ਮੱਛਰ to bachon lyi ki Kita jawe g ?
(pb)
Punjab
ਜੇਕਰ ਮੱਛਰਦਾਨੀ ਲਗਾਓ ਤਾ ਵਧੀਆ ਹੈ ਬਾਕੀ ਤੁਸੀ Butox ਦਵਾਈ ਨੂੰ 2ml/1ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਉਪਰ ਛਿੜਕਾਵ ਕਰ ਸਕਦੇ ਹੋ, ਜੇਕਰ ਪਸ਼ੂ ਚੱਟ ਲਵੇ ਤਾਂ ਇਸਦਾ ਨੁਕਸਾਨ ਨਹੀਂ ਹੈ, ਤੁਸੀ ਇਹ ਸਪਰੇ ਪਸ਼ੂ ਦੇ ਮੂੰਹ ਨੂੰ ਛੱਡ ਕੇ ਬਾਕੀ ਸਰੀਰ ਤੇ ਕਰ ਸਕਦੇ ਹੋ, ਤੁਸੀ ਇਹ ਓਹਨਾ ਦੇ ਚਾਰੇ, ਫੀਡ ਤੇ ਨਾ ਕਰੋ ਅਤੇ ਇਹ ਤੁਸੀ ਸ਼ਾਮ ਦੇ ਟਾਈਮ ਜਦੋ ਮੱਖੀਆਂ ਮੱਛਰ ਜ਼ਿਆਦਾ ਹੋਵੇ ਉਦੋਂ ਕਰ ਸਕਦੇ ਹੋ
Sir ਕਾਲੀ ਤੋਰੀ ਵੇਲਾਂ ਦਾ ਫੈਲਾਅ ਤਾਂ ਬਹੁਤ ਆ ਜੀ ਪਰ ਫਲ ਨੀ ਲੱਗ ਰਿਹਾ, ਜਿਹੜਾ ਫਲ ਲੱਗਦਾ ਉਹ ਪੀਲਾ ਹੋ ਕੇ ਝੜ ਜਾਂਦਾ ਕੋਈ ਹੱਲ ਦੱਸੋ ਜੀ ?
(pb)
Punjab
bazad khan ji isd euper tuc NPK 191919 @7 gram nu prtai liter pani de hisab nal spray karo is to ilava tuc isd euper M-45@4 gram nu prtai liter pani de hisab nal spray karo.dhanwad
ਮੀਹ ਦੇ ਕਰਨ ਪਸੂਆ ਦੇ ਲਾਗੇ ਮੱਛਰ ਬਹੁਤ ਹੈ ਕੋਈ ਦਵਾਈ ਦੱਸੋ ਪਾਣੀ ਵੀ ਖੜ੍ਹ ਜਾਂਦਾ ਹੈ ?
(pb)
Punjab
ਜੇਕਰ ਮੱਛਰਦਾਨੀ ਲਗਾਓ ਤਾ ਵਧੀਆ ਹੈ ਬਾਕੀ ਤੁਸੀ Butox ਦਵਾਈ ਨੂੰ 2ml/1ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਉਪਰ ਛਿੜਕਾਵ ਕਰ ਸਕਦੇ ਹੋ, ਜੇਕਰ ਪਸ਼ੂ ਚੱਟ ਲਵੇ ਤਾਂ ਇਸਦਾ ਨੁਕਸਾਨ ਨਹੀਂ ਹੈ, ਤੁਸੀ ਇਹ ਸਪਰੇ ਪਸ਼ੂ ਦੇ ਮੂੰਹ ਨੂੰ ਛੱਡ ਕੇ ਬਾਕੀ ਸਰੀਰ ਤੇ ਕਰ ਸਕਦੇ ਹੋ, ਤੁਸੀ ਇਹ ਓਹਨਾ ਦੇ ਚਾਰੇ, ਫੀਡ ਤੇ ਨਾ ਕਰੋ ਅਤੇ ਇਹ ਤੁਸੀ ਸ਼ਾਮ ਦੇ ਟਾਈਮ ਜਦੋ ਮੱਖੀਆਂ ਮੱਛਰ ਜ਼ਿਆਦਾ ਹੋਵੇ ਉਦੋਂ ਕਰ ਸਕਦੇ ਹੋ
ਸਰੋਂ ਦੀ ਖੱਲ ਬਾਸਮਤੀ ਨੂੰ ਪੋਂਨ ਦਾ ਕੀ ਫਾਇਦਾ ਹੈ ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
dhan me red patti ?
(hn)
Punjab
Omesh ji kripya aap btaye ke aapne isme khaad kon kon si daali hai taki apako iske bare men poori jankari di ja sake.dhnaywad
इस धान में कौन सी बीमारी आ गई है ?
(hn)
Punjab
दीपक जी यह फंगस है इसकी रोकथाम के लिए saaf@500 ग्राम को मिट्टी में मिलाकर प्रति एकड़ के हिसाब से छींटा दें, धन्यवाद
kheti ka rakba kese dekhe online net par ?
(en)
Maharashtra
Arpit nema ji, play store or app store par bahut sari applications hai jaha par ap apni jameen ko map sakte hain, par is baar ki koi pushti nahi ki ja sakti hai ke yeh apps apko koi sahi jankari de gi, dhanywad
ਗਾਂ ਨੂੰ ਫੀਡ ਕਿਹੜੀ ਕੰਪਨੀ ਦੀ ਵਧੀਆਂ ਆਪਾ-ਆਪ ਨੀ ਬਣਾਉਣੀ ਹੈਗੀ ਬਜਾਰ ਚੋਂ ਫੀਡ ਵਧੀਆ ਕਿਹੜੀ ਚੱਲਦੀ ਹੈ ?
(pb)
Punjab
ਜਸਵੰਤ ਜੀ ਕਿਰਪਾ ਕਰਕੇ ਇਹ ਦਸੋ ਤੁਹਾਡੀ ਗਾਂ ਦੁੱਧ ਦਿੰਦੀ ਹੈ ਜਾ ਨਹੀਂ, ਗੱਭਣ ਹੈ ਜਾ ਨਹੀਂ ਉਸਦੀ ਉਮਰ ਕਿੰਨੀ ਹੈ ਕਿਰਪਾ ਕਰਕੇ ਇਸ ਵਾਰੇ ਵੀ ਜਾਣਕਾਰੀ ਦਿਓ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir bajra napier hybrid ka beej, tanaa ya jad jhansi University se online mangwa sakte ha kya ? koi no. btaye ?
(hn)
Punjab
Udham Singh ji Napier hybrid ki cutting mil jayegi is ki cutting ke liye aap Bharat Bhushan 9412568747 se samparak kar sakte hai. Thank you.
yeh kon sa rog hai ?
(hn)
Punjab
Parshotam ji yeh para wilt hai iski roktham ke liye aap Sodium benzoate 2g in 100 litre water Jo plant asie h uski root k pass dalni hai.dhanywad
eh dwayi da 1121 vich ki kam ha te eh kado poni chahidi hai ?
(pb)
Punjab
shamsher ji eh humic acid hai eh jhone di growth kraun de vich madad karda hai pehlan tuc jhone vich khaadan pooriyan pao jekar fer vi jhone di growth na hoye ta tuc isdi spray karo.dhanwad
sir jo prali dia gatha bnan valli machine kine di he te ehde utte kine di subsidy he ?
(en)
Punjab
Ravi kamboj ji Baler len ate is bare puri jankari lai tusi Inderjeet Singh 9465867899 Dhanjal Agriculture Industries nal samparak kar sakde ho, Thankyou.
ਝੋਨੇ ਨੂੰ ਖਾਦ ?
(pb)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
bhindi me laal rog lag raha hai ?
(hn)
Punjab
mukesh ji kripya aap iski photo bheje taki aapko iske bare men poori jankari di ja sake.dhanywad
barbati ke baare me jankari, barbati fal ful nahi Rahi hai ?
(hn)
Punjab
Barbari nasal ki bakri meat ke liye achi rehnti hai, isko app Grobiplex liquid 20ml den aur Broton liquid 20ml rojana den, isse achi growth ho jayegi.
sir ji Meri makka me fool army worm rog lag chuka he, makka Abhi 20 day hui he, main Kya Karu ?
(en)
Punjab
abhishek ji keet ki roktham ke liye aap isme quinalphos@800ml ko 150 litre pani men mila kar spray karen.dhanywad
hun sabzi ki ki laga sakde ha ghar vich lagaun lai ?
(pb)
Maharashtra
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Solar power cycle kithon milda hai ?
(pb)
RAJBIR SINGH SIDHU ji Solar power cycle aje punjab vich bohat ghat available hai ji. tusi hero company da electrical cycle buy kar sakde ho. eh charge karna penda hai te lagphag 15000 rupees da mil janada hai ji. eh tohanu kise v hero cycle de showroom to mil sakda hai ji.
Sir jhone vich saro di khall da ki fayida, Is nu jhone vich pona chahida hai k nhi. Te kini poni chahidi hai. Kine time tak result hai ?
(en)
Maharashtra
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
sir ji makki Leni a main rate ki a ?
(pb)
Punjab
Prabhjot singh ji makki len lai tusi Jatinder Singh 8557000019 Boparai Trading Co. nal samparak kar sakde ho iss sall is da MSP 1760/Q hai, Thankyou.
Sir musal jhone vich cabendazim 12% + mancozeb 63% kis tra pauna, urea vich ja hor trah ? pani vich pauna ja suke jhone vich ? jhande rog di roktham lyi ?
(pb)
Punjab
sukhchain ji isdi matra 50 gram nu mitti vich rla ke prati acre de hisab nal varto.dhanwad
Sir 50 gm ja 500 gm pauni aa ty jhone vich pani par ky pauni aa ja thody jy pani ch