Manage Expert Answers

Search

Total Count :- 258604

Sol shati ki hai te ke kam kardi hai

(pb)
Posted by
kawaljit singh (7696368378)
kawaljit singh
Punjab
Gurdaspur
Write Answer
Posted Date (24 Jul 2019 05:33 PM) Assigned Date (-)
Answered Date (21 Aug 2019 06:24 PM) Translated Date (-)

kawaljit singh ji kirpa karke jo tusi push rahe ho us di koi photo ja company da name daso ta jo tuhanu sahi jankari diti ja sake, Thankyou.

Desi murgiya 70 days ki ho gyi hi hun tak koi vaccination nhi kiti koi problem ta nahi hoyegi ?

(pb)
  • 1
Posted by
baljit Singh (9814782332)
baljit Singh
Punjab
Amritsar
Write Answer
Posted Date (24 Jul 2019 05:25 PM) Assigned Date (-)
Answered Date (24 Jul 2019 05:29 PM) Translated Date (-)

baljit Singh ji ehde bare kuch keha nai ja sakda ji . tusi apne walo puri care rakho ji. puri sfai rakho farm di ate murgia de niche soka rakho , temprature sahi rakho ta ho sakda koe bimari na aave ji.

Answered Date (20 Sep 2019 10:46 AM) Translated Date (-)

Sir harseep apna no deo plz

ਫੀਡ ਕਿਹੜੀ ਕੰਪਨੀ ਦੀ ਵਧੀਆ ਹੈ, ਗਰਮੀ ਚ ਠੰਡੀ ਹੋਵੇ ਜਿਹੜੀ ਦੱਸੋ ?

(pb)
Posted by
ਜਸਵੰਤ ਸਿੰਘ (7973634201)
ਜਸਵੰਤ ਸਿੰਘ
Punjab
Patiala
Write Answer
Posted Date (24 Jul 2019 05:21 PM) Assigned Date (-)
Answered Date (24 Jul 2019 09:31 PM) Translated Date (-)

ਜਸਵੰਤ ਜੀ ਤੁਸੀ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਸਾਰੀਆਂ ਫੀਡਜ ਵਧਿਆ ਹੁੰਦੀਆਂ ਹੈ ਬਾਕੀ ਤੁਸੀ ਉਹ ਫੀਡ ਪਸ਼ੂ ਨੂੰ ਦਿਓ ਜੋ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਅਤੇ ਆਸਾਨੀ ਨਾਲ ਹਜ਼ਮ ਕਰਦਾ ਹੋਵੇ

ਸਰ ਮੱਝਾਂ ਲਈ ਸ਼ੈੱਡ ਲੋਨ ਚਾਹੀਦਾ ਹੈ ਅਤੇ ਇਹ ਕਿੱਦਾ ਮਿਲ ਸਕਦਾ ਹੈ ਅਤੇ ਇਸ ਉੱਪਰ ਕੋਈ ਸਬਸਿਡੀ ਵੀ ਮਿਲ ਸਕਦੀ ਹੈ ਜਾਂ ਨਹੀਂ ?

(pb)
Posted by
sarbjit singh (9779003540)
sarbjit singh
Punjab
Jalandhar
Write Answer
Posted Date (24 Jul 2019 05:14 PM) Assigned Date (-)
Answered Date (24 Jul 2019 07:54 PM) Translated Date (-)

ਜੇਕਰ ਤੁਸੀ ਡੇਅਰੀ ਦਾ ਕਿੱਤਾ ਸ਼ੁਰੁ ਕਰਨਾ ਹੈ ਤੇ ਲੋਨ ਵੀ ਲੈਣਾ ਹੈ ਤਾਂ ਇਸ ਸਬੰਧੀ ਤੁਹਾਨੂੰ ਡੇਅਰੀ ਦੀ ਟ੍ਰੇਨਿੰਗ ਲੈਣੀ ਬਹੁਤ ਜਰੂਰੀ ਹੈ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਅਗਲੀ 4 ਹਫਤਿਆ ਦੀ ਟ੍ਰੇਨਿੰਗ 13-08-2019 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਜਾਣਕਾਰੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਇਸ ਟ੍ਰੇਨਿੰਗ ਵਿੱਚ ਸ਼ਾਮਿਲ ਹੋਣ ਲਈ ਇਟਰਵਿਓ 26-07-2019 ਨੂੰ ਹੈ ਜੀ ਟ੍ਰੇਨਿੰਗ ਤੋਂ ਬਾਅਦ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw

Sir ਪਹਿਲੇ ਸੂਏ ਮੱਝ ਦੇ ਭਾਰ ਪੈਣ ਲੱਗ ਪਿਆ, ਕਿਰਪਾ ਕਰਕੇ ਕੋਈ ਹੱਲ ਦੱਸੋ?

(pb)
Posted by
ਜਗਜੀਤ ਸਿੰਘ (9463288096)
ਜਗਜੀਤ ਸਿੰਘ
Punjab
Moga
Write Answer
Posted Date (24 Jul 2019 05:11 PM) Assigned Date (-)
Answered Date (24 Jul 2019 06:38 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Answered Date (24 Jul 2019 06:38 PM) Translated Date (-)

ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ Calcimust gold liquid 100 ਮਿਲੀ ਰੋਜਾਨਾ ਦਿਓ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ

Answered Date (24 Jul 2019 06:54 PM) Translated Date (-)

ਧੰਨਵਾਦ ਜੀ

विक्रम नींबू के पोधे चाहिए कहा से मिलेंगे कृपया जानकारी दे ?

(hn)
Posted by
Anil Kumar (9784430000)
Anil Kumar
Rajasthan
Alwar
Write Answer
Posted Date (24 Jul 2019 05:08 PM) Assigned Date (-)
Answered Date (25 Jul 2019 12:02 PM) Translated Date (28 Jul 2021 08:50 AM)

अनिल कुमार जी नींबू के पोधे लेने के लिए आप रवि चौधरी 8003892293, 9530002191 से सम्पर्क करे धन्यवाद

mungfli me kharptwar nask konsi dwa ka upyog kre bhut jayda khrptwar hai ?

(hn)
Posted by
KAMLESH KUMAR YADAV (9785687467)
KAMLESH KUMAR YADAV
Rajasthan
Jaipur
Write Answer
Posted Date (24 Jul 2019 05:01 PM) Assigned Date (-)
Answered Date (24 Jul 2019 05:05 PM) Translated Date (-)

अच्छी वृद्धि और अच्छी उपज के लिए पहले 45 दिनों के दौरान नदीनों की रोकथाम करनी जरूरी होती है यदि नदीनों का नियंत्रण उचित तरीके से ना किया जाये तो उपज में लगभग 34 -60 प्रतिशत तक कमी आ सकती है दो गोडाई करें, पहली बिजाई के तीन सप्ताह बाद और दूसरी पहली गोडाई के तीन सप्ताह बाद करें फलियां बनने के बाद गोडाई ना करें बीज बोने से पहले फ्लूक्लोरालिन 600 मि.ली. की प्रति एकड़ में स्प्रे करें इससे घास और चौड़े पत्तों की रोकथाम में मदद मिलेगी नदीनों की अच्छी रोकथाम के लिए पैंडीमैथालीन 1 लीटर की स्प्रे नदीनों के अंकुरण होने से पहले प्रति एकड़ में करें यह एक जरूरी प्रक्रिया है, जो कि बीजने के 40-45 दिनों के बाद की जाती है इसकी मदद से पौधे आसानी से मिट्टी में चले जाते हैं जिससे फलियों के विकास में वृद्धि होती है

Pusa 1121 ta Pusa 1509 nu fungicide de spray kado karni chahidi aa te kine din di nu ?

(pb)
Posted by
prabjit (9855844211)
prabjit
Punjab
Amritsar
Write Answer
Posted Date (24 Jul 2019 04:52 PM) Assigned Date (-)
Answered Date (24 Jul 2019 05:11 PM) Translated Date (-)

prabhjit ji jhone vich fungus di roktham de layi upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.

murgia vich vitamin b2 di kmi nu pura Krn lyi ki payie ?

(pb)
Posted by
Lovleen sidhu (9142302000)
Lovleen sidhu
Punjab
Ludhiana
Write Answer
Posted Date (24 Jul 2019 04:42 PM) Assigned Date (-)
Answered Date (24 Jul 2019 05:07 PM) Translated Date (-)

Lovleen ji isde lai tuci B-complex liquid di varto kr skde ho, ehh tuci 15ml/100 birds de hisab nal de skde ho.

Answered Date (24 Jul 2019 05:24 PM) Translated Date (-)

loveleen Ji tusi.....IIL ka Bovoplex oral liquid use karo.........poultry de vich badiya result ne

ਵੀਰ ਜੀ ਹੁਣ ਜੁਲਾਈ ਅਗਸਤ ਵਿੱਚ ਪਸੂਆ ਵਾਸਤੇ ਬੀਜਣ ਲਈ ਕਿਹੜਾ ਚਾਰਾ ਠੀਕ ਰਹੇਗਾ ਜੋ ਥੋੜੇ ਸਮੇ ਵਿੱਚ ਤਿਆਰ ਹੋ ਜਾਵੇ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (24 Jul 2019 04:41 PM) Assigned Date (-)
Answered Date (25 Jul 2019 10:18 AM) Translated Date (-)

ਸੁਖਮਿੰਦਰ ਜੀ ਤੁਸੀ ਮੱਕੀ ਚਰੀ ਅਤੇ ਬਾਜਰੇ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Answered Date (29 Jul 2019 05:42 AM) Translated Date (-)

bahut bahut ਧੰਨਵਾਦ ਜੀ

बकरी कितने दिनों में बच्चे पैदा करती है ?

(hn)
Posted by
Bhanwar Salvi (9660992421)
Bhanwar Salvi
Rajasthan
Rajsamand
Write Answer
Posted Date (24 Jul 2019 04:41 PM) Assigned Date (-)
Answered Date (30 Jul 2019 02:50 PM) Translated Date (-)

बकरी जनम से लगपग 1 साल बाद हीट में आ जाती है और गाबिन करवा सकते हो उसके बाद हर साल में 2 बार बच्चे देती है

up 5hp solar water pump par kitna anudan hai ?

(hn)
Posted by
satyapal (9758751557)
satyapal
Uttar Pradesh
Sambhal
Write Answer
Posted Date (24 Jul 2019 04:38 PM) Assigned Date (-)
Answered Date (25 Jul 2019 08:55 AM) Translated Date (-)

UP state main aap apne District Agriculture office me ja ke pta kre or UPNEDA office me ja ke pta kre , ki koi nayi scheme aayi, abhi tak ton koi subsidy scheme nhi he ,agar lagvana ho ton apko Rs300000-325000/ tak ka kharcha aayega.

ਸਰ ਜੀ ਜਾਮੁਨ ਦੇ ਪੋਦੇ ਲਏ ਨੇ ਉਹ ਚੱਲ ਨਹੀ ਰਹੇ ਕੀ ਪਈਏ ?

(pb)
Posted by
gurpreet singh (8872679788)
gurpreet singh
Punjab
Fazilka
Write Answer
Posted Date (24 Jul 2019 04:37 PM) Assigned Date (-)
Answered Date (24 Jul 2019 04:50 PM) Translated Date (-)

ਗੁਰਪ੍ਰੀਤ ਜੀ ਇਹਨਾਂ ਦੀ ਉਮਰ ਦੱਸੋ ਕਿੰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

24 Jul 2019

ਮੈਂ ਨਰਸਰੀ ਚੋ 20ਦਿਨ ਪਹਿਲਾ ਲੈ ਕੇ ਆਇਆ ਸੀ

sir g jhone nu padaan kdo paani chahidi a te kini paani chahidi a ?

(pb)
Posted by
Lovleen sidhu (9142302000)
Lovleen sidhu
Punjab
Ludhiana
Write Answer
Posted Date (24 Jul 2019 04:37 PM) Assigned Date (-)
Answered Date (24 Jul 2019 04:53 PM) Translated Date (-)

loveleen ji jhone vich pdaan jekar gobh di sundi ja jad di sundi da hamla hunda hai fer karo ate jekar eh hamla 5% to vadh hoye fer hi isdi varto karo.dhanwad

sir ji anabolite liquid bare dsyo ki hunda ha te esda kam ki hunda ha ?

(pb)
Posted by
gurjot bajwa (8872963721)
gurjot bajwa
Punjab
S.A.S. Nagar
Write Answer
Posted Date (24 Jul 2019 04:33 PM) Assigned Date (-)
Answered Date (24 Jul 2019 04:35 PM) Translated Date (-)

Ehh ek Energy tonic hai jo virbac company da product hai, iss nal pashu di kamjori door rehndi hai ate usda duudh vdia hunda hai, tuci pashu nu 100ml rojana de skde ho, suun ton badd pashu nu 100-100ml swere sham de skde ho.

Answered Date (24 Jul 2019 05:30 PM) Translated Date (-)

iss product da jyada use uthe karo jado pashu khana peena chad denda hai........or negative energy balance di problem ho.....kyuki costly product ne.........daily di 100-125 Rs di toh normal 10-12 kg dudh dene wale pashu nu feed paindi hai..............so use where is require.......b'coz excessive use of these products reduce the profit of dairy farm

धान लगने के कितने दिन बाद घाद बीज लगाए और कया लगाए ?

(hn)
Posted by
vishla (7055279813)
vishla
Uttar Pradesh
Bulandshahr
Write Answer
Posted Date (24 Jul 2019 04:31 PM) Assigned Date (-)
Answered Date (30 Nov 2019 12:29 PM) Translated Date (-)

विषला जी किर्प्या आप सवाल विस्तार से पूछे के आप कोनसे बीज के बारे में जानकारी लेना चाहते है ताकि आपको उसके हिसाब से जानकारी दी जा सके धन्यवाद

ਸਰ ਮੱਝ ਸੂਈ ਨੂੰ 1 ਮਹੀਨਾ ਹੋ ਗਿਆ ਹੈ ਉਸ ਫੈਟ ਬਹੁਤ ਘੱਟ ਆ ਫੈਟ ਵਧਾਉਣ ਦਾ ਤਰੀਕਾ ਦੱਸੋ ?

(en)
Posted by
Manjinder Singh (7837680649)
Manjinder Singh
Punjab
Moga
Write Answer
Posted Date (24 Jul 2019 04:22 PM) Assigned Date (-)
Answered Date (24 Jul 2019 05:03 PM) Translated Date (-)

ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ

धान में यह क्या समस्या है ?

(hn)
  • 3
Posted by
darasingh (9466207675)
darasingh
Haryana
Sirsa
Write Answer
Posted Date (24 Jul 2019 04:18 PM) Assigned Date (-)
Answered Date (24 Jul 2019 04:46 PM) Translated Date (-)

यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शुरू हो जाती है

Kisaan Credit Card ਬਾਰੇ ਜਾਣਕਾਰੀ ਦਉ ❓

(pb)
Posted by
Amrit Sandhu (6280683597)
Amrit Sandhu
Punjab
Mansa
Write Answer
Posted Date (24 Jul 2019 03:57 PM) Assigned Date (-)
Answered Date (25 Jul 2019 01:05 PM) Translated Date (-)

Amrit Sandhu ji Kisan Credit Card (KCC) is Yojana da labh bharat vich majud kise vi bank to lea ja sakda hai, eh Credit tuhanu tuhadi Janeen ate fasal de anusar bank valo nirdharit kita janda hai is bare hor jeada jankari lai tusi apne najdiki bank ja fir jithe tuhada pehla bank khata chal reha hai nal samparak kar sakde ho. bank jan to pehla tusi apne nal apni jameen di Jamabandi, Farrd, Gardori ate Jmeen da naksha jrur nal le ke jao ta jo Bank tuhanu sahi jankari de sake.

25 Jul 2019

okk g tqs

ਸਤਿ ਸ੍ਰੀ ਅਕਾਲ,ਸਰ ਜੀ ਮੇਰੇ ਝੋਨੇ ਦੇ ਵਿਚ ਟਿੱਬੀਆਂ ਦੇ ਬੁੱਟੇ ਲਾਲ ਰੰਗ ਦੇ ਹੋ ਰਹੇ ਨੇ ਕੋਈ ਵਿਕਾਸ ਨਹੀਂ ਹੋ ਰਿਹਾ ਮਹੀਨੇ ਦੇ ਕਰੀਬ ਹੋ ਗਿਆ ਝੋਨਾ ਲੱਗਾ ਹੁਣ ਤਕ ਯੂਰਿਆ,dap, ਜ਼ਿੰਕ ਤੇ ਪੋਟਾਸ਼ ਖਾਦ ਪਾ ਚੁੱਕੇ ਹਾਂ ਦਸੋ ਕੋਈ ਹੱਲ ਕਿਰਪਾ ਕਰਕੇ ?

(pb)
Posted by
ਗੁਰਪ੍ਰੀਤ ਸਿੰਘ ਮੱਲ੍ਹੀ (9417068411)
ਗੁਰਪ੍ਰੀਤ ਸਿੰਘ ਮੱਲ੍ਹੀ
Punjab
Muktsar
Write Answer
Posted Date (24 Jul 2019 03:52 PM) Assigned Date (-)
Answered Date (24 Jul 2019 04:00 PM) Translated Date (-)

ਗੁਰਪ੍ਰੀਤ ਜੀ ਜੇਕਰ ਬੂਟੇ ਜੰਗਾਲ਼ੇ ਜਿਹੇ ਹੋ ਗਏ ਹਨ ਤਾ ਇਹ ਜ਼ਿੰਕ ਦੀ ਕਮੀ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ chelated zinc ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ

Answered Date (24 Jul 2019 04:06 PM) Translated Date (-)

ਓਕੇ ਥੈਂਕਸ ਸਰ ਜੀ

Makka me motha ghas ke liye kya kare ?

(hn)
Posted by
Ramji (6306206025)
Ramji
Uttar Pradesh
Kannauj
Write Answer
Posted Date (24 Jul 2019 03:52 PM) Assigned Date (-)
Answered Date (24 Jul 2019 04:05 PM) Translated Date (-)

मक्की की फसल में हाथों से 1-2 गोडाई आवश्य करें पहली गोडाई बिजाई के 20-25 दिनों के बाद और दूसरी बिजाई के 40-45 दिनों के बाद करें नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें गोडाई के बाद खादों को टॉप ड्रेसिंग के तौर पर डालें और उसके बाद मेंड़ो पर मिट्टी चढ़ाएं

Dear experts can anyone tell me about ragi/finger millet seeds. From which place I can purchase it s seeds.plz reply me.

(en)
  • 1
Posted by
varun (9478801508)
varun
Punjab
Patiala
Write Answer
Posted Date (24 Jul 2019 03:47 PM) Assigned Date (-)
Answered Date (25 Jul 2019 02:22 PM) Translated Date (-)

varun ji for ragi seed you can contact to me on 9781041978 .

ਮੱਝ ਦਾ ਦੁੱਧ ਵਧਾਉਣ ਲਈ ਕੋਈ ਹੱਲ ਦੱਸੋ ?

(pb)
Posted by
yadwinder singh (7837747077)
yadwinder singh
Punjab
Mansa
Write Answer
Posted Date (24 Jul 2019 03:47 PM) Assigned Date (-)
Answered Date (24 Jul 2019 03:49 PM) Translated Date (-)

ਤੁਸੀ Calcimust gold liquid 50ml, anabolite liquid 50-50ml ਰੋਜਾਨਾ, Gog ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਰੋਜਾਨਾ 35-40kg ਹਰਾ ਚਾਰਾ ਦਿਓ ਬਾਕੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ ਜੀ

ਕੀ ਪੰਜਾਬ ਦੀ ਧਰਤੀ ਤੇ ਨਾਰੀਅਲ ਦੀ ਖੇਤੀ ਹੋ ਸਕਦੀ ਹੈ ?

(pb)
Posted by
Beant singh (9463537473)
Beant singh
Punjab
Kapurthala
Write Answer
Posted Date (24 Jul 2019 03:47 PM) Assigned Date (-)
Answered Date (24 Jul 2019 04:55 PM) Translated Date (-)

ਬੇਅੰਤ ਜੀ ਇਸਦੀ ਖੇਤੀ ਪੰਜਾਬ ਵਿਚ ਯੂਨੀਵਰਿਸਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਪੰਜਾਬ ਦਾ ਮੌਸਮ ਇਸਦੇ ਲਈ ਅਨੁਕੂਲ ਹੈ ਧੰਨਵਾਦ

Answered Date (24 Jul 2019 06:34 PM) Translated Date (-)

ok

ਜਨਾਬ ਝੋਨੇ ਵਿੱਚ ਕੀੜਿਆਂ ਵਾਲੀ ਸਪਰੇਅ chlorpyriphos 20% ਨੂੰ ਮਿੱਟੀ ਵਿੱਚ ਰਲਾ ਕੇ ਝੋਨੇ ਵਿੱਚ ਪਾਉਣ ਨਾਲ ਅਸਰ ਕਰੋ ❓❓❔❔

(pb)
Posted by
Amrit Sandhu (6280683597)
Amrit Sandhu
Punjab
Mansa
Write Answer
Posted Date (24 Jul 2019 03:46 PM) Assigned Date (-)
Answered Date (24 Jul 2019 04:58 PM) Translated Date (-)

ਅੰਮ੍ਰਿਤ ਜੀ ਤੁਸੀ ਇਸਨੂੰ ਰੇਤ ਜਾ ਮਿੱਟੀ ਵਿਚ ਮਿਲਾ ਕੇ ਵਰਤੋਂ ਕਰੋ ਇਸਦੇ ਨਾਲ ਇਸਦਾ ਪੂਰਾ ਅਸਰ ਮਿਲਦਾ ਹੈ ਧੰਨਵਾਦ

24 Jul 2019

ok sir,thanks

सर कोराजन की स्प्रे धान में कितने दिन बाद कर सकते है और इसका काम तथा मात्रा भी बताए ?

(hn)
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (24 Jul 2019 03:45 PM) Assigned Date (-)
Answered Date (24 Jul 2019 05:01 PM) Translated Date (-)

अमन जी coragen की स्प्रे तभी करें अगर धान की गोभ जा जड़ में सुंडी मौजूद है इसके लिए आप इसकी मात्रा 60ml को प्रति एकड़ के हिसाब से इस्तेमाल करें धन्यवाद

sir main report upload kiti hai, is Da hal daso ?

(en)
  • 2
Posted by
sukhbeer sidhu (9465417949)
sukhbeer sidhu
Punjab
Fazilka
Write Answer
Posted Date (24 Jul 2019 03:42 PM) Assigned Date (-)
Answered Date (24 Jul 2019 03:45 PM) Translated Date (-)

sukhveer ji tuhade khet di mitti vich koi ghat nahi hai sirf organic matter ghat hai isde layi tuc khet vich roodi di khaad pa sakde ho ja isde vich hari khaad di bijai kar sakde ho is to ilava tuhanu hor kuch khas mitti vich paun di lod nahi hai.dhanwad

24 Jul 2019

thanks sir

kinnow da buta suk janda ha. is da ki Karan ho sakda. baag vich 20 butay suk gye ?

(pb)
Posted by
Manpreet Singh brar (6239697366)
Manpreet Singh brar
Punjab
Fazilka
Write Answer
Posted Date (24 Jul 2019 03:39 PM) Assigned Date (-)
Answered Date (24 Jul 2019 05:08 PM) Translated Date (-)

manpreet ji isdiyan jdan vich seonk check akro jekar maujood hai ta tuc isdiyan jdan vich chlorpyriphos@4ml nu prtai liter pani de hisab nal varto.dhanwad

sir jeeri ch jaala bn reha, osnu maarn lyi ki kita jave ?

(en)
Posted by
Gurii sidhu (9877122511)
Gurii sidhu
Punjab
Mansa
Write Answer
Posted Date (24 Jul 2019 03:37 PM) Assigned Date (-)
Answered Date (24 Jul 2019 05:12 PM) Translated Date (-)

guri ji kirpa karke isdi photo bhejo ta jo tuhanu is bare poori jankari diti ja sake.dhanwad

naashpati ?

(pb)
Posted by
jagtar sidhu (9915443814)
jagtar sidhu
Punjab
Patiala
Write Answer
Posted Date (24 Jul 2019 03:37 PM) Assigned Date (-)
Answered Date (24 Jul 2019 03:50 PM) Translated Date (-)

Jagtar ji kirpa krke apna swal vistar nal pusho ji tuci nasshpati ware ki jankari lena chahunde ho tan jo tuhanu sahi jankari diti jaa skee.

sir magnesium tatt ki hunda hai, eh jhone wich kdo te ki dose payi jandi aa ?

(pb)
Posted by
Gora (6284807271)
Gora
Punjab
Ferozpur
Write Answer
Posted Date (24 Jul 2019 03:37 PM) Assigned Date (-)
Answered Date (24 Jul 2019 05:15 PM) Translated Date (-)

gora ji magnesium tat hunda hai eh fasl nu hra bhra rakhda hai isdi lod jhone vich ghat hi paindi hai isdi varto jyada sabjiyan vich kiti jandi hai.isde layi magnesium sulphate@1 killo nu 150 litre pani vich mila ke spray kiti jandi hai.dhanwad

ਵੱਛੀ ਨੂੰ ਚਿੱਚੜੀਆਂ ਬਹੁਤ ਨੇ taktic spray v kiti pr khtm nhi ho rhian bahut kamzor v ho gyi hai Koi ilaj dso ji ?

(en)
Posted by
Surinder Kaur (9872229302)
Surinder Kaur
Punjab
Gurdaspur
Write Answer
Posted Date (24 Jul 2019 03:36 PM) Assigned Date (-)
Answered Date (24 Jul 2019 04:08 PM) Translated Date (-)

ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਨਾਲ ਨਾਲ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .

Sir kapas me chiti makhi or thrips hai, kya kre daso please ?

(pb)
Posted by
gurpreet singh (9803333420)
gurpreet singh
Punjab
Bathinda
Write Answer
Posted Date (24 Jul 2019 03:34 PM) Assigned Date (-)
Answered Date (24 Jul 2019 04:30 PM) Translated Date (-)

नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें

ਸਰ 1121 ਹੁਣ ਲਗਾ ਸਕਦੇ ਹਾਂ ? ਪਹਿਲਾ ਝੋਨਾ ਪਾਣੀ ਵਿੱਚ ਡੁੱਬ ਕੇ ਮਰ ਚੁੱਕਾ ਹੈ ।

(en)
Posted by
satnam (9878819931)
satnam
Punjab
Bathinda
Write Answer
Posted Date (24 Jul 2019 03:30 PM) Assigned Date (-)
Answered Date (24 Jul 2019 05:35 PM) Translated Date (-)

ਸਤਨਾਮ ਜੀ 1121 ਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੁੰਦਾ ਹੈ ਹੁਣ ਇਸਦੀ ਬਿਜਾਈ ਲਈ ਸਮਾਂ ਲੇਟ ਹੋ ਗਿਆ ਹੈ ਧੰਨਵਾਦ

Answered Date (24 Jul 2019 09:51 PM) Translated Date (-)

koi ckr ni bai laa de hoju...urea pura krde bs jldi bai

trichoderma kis lyi, kis fasal lyi, dose ?

(pb)
Posted by
akash singh (7710423803)
akash singh
Punjab
Muktsar
Write Answer
Posted Date (24 Jul 2019 03:27 PM) Assigned Date (-)
Answered Date (01 Aug 2019 04:59 PM) Translated Date (-)

eh ik biofungicide hai sidi matra 2 killo nu roodi di khaad vich mila ke 4-5 dina tak rakho ate isnu prtai acre de hisab nal chotta deo eh fasl nu mitti to fungus valiyan bimariyan di roktham kardi hai.dhanwad

Sir meri jiri Pusa 1 manth di hogi ji pehla koei jink ni paea do reh pate duja reh nu 2 din hoge pe nu ode tata di rolli gold pai a ji 4 kilo kile di par jire de pate pile ho rahe ne hon ehde ch ki pava ja ki spray kra ji ?

(pb)
Posted by
satnam singh somal (7355481213)
satnam singh somal
Punjab
Patiala
Write Answer
Posted Date (24 Jul 2019 03:23 PM) Assigned Date (-)
Answered Date (25 Jul 2019 11:35 AM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ

ਨਰਮੇ ਦਾ ਫੱਲ ਡਿੱਗ ਰਿਹਾ ਹੈ ਕਿਹੜੀ ਸਪਰੇ ਕੀਤੀ ਜਾਵੇ ?

(pb)
Posted by
manjinder chhina (6284459959)
manjinder chhina
Punjab
Fazilka
Write Answer
Posted Date (24 Jul 2019 03:22 PM) Assigned Date (-)
Answered Date (24 Jul 2019 03:25 PM) Translated Date (-)

ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

ਸਰ ਜੀ,ਅਮਰੀਕਨ ਗਾਂ ਮੂੰਹ ਚੋ ਲਾਰਾਂ ਬਹੁਤ ਸਿਟੱਦੀ ਆ , ਤਿੰਨ ਮਹੀਨੇ ਹੋ ਗਏ ਸੂਈ ਨੂੰ ਦੁੱਧ ਨਹੀ ਵੱਧ ਰਹੀ। ਕਿਰਪਾ ਕਰਕੇ ਹੱਲ ਦੱਸੋ।

(pb)
Posted by
Gurbir singh (9653201909)
Gurbir singh
Punjab
Sangrur
Write Answer
Posted Date (24 Jul 2019 03:21 PM) Assigned Date (-)
Answered Date (24 Jul 2019 04:09 PM) Translated Date (-)

ਪਸ਼ੂ ਮੂੰਹ ਵਿੱਚੋ ਲਾਰਾ ਗਰਮੀ ਕਰਕੇ ਸੁੱਟਣ ਲਗ ਜਾਂਦਾ ਹੈ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ ਇਸ ਨਾਲ ਗਾਂ ਘੁਰਕਣੀ ਬੰਦ ਹੋ ਜਾਵੇਗੀ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .

24 Jul 2019

ਧੱਨਵਾਦ ਜੀ

Sir main swal ki puchea jwab kuj hor milea jehda swal puchea ohda jwab v dyo ?

(pb)
  • 1
Posted by
Dharminder singh (9041600536)
Dharminder singh
Punjab
Sangrur
Write Answer
Posted Date (24 Jul 2019 03:21 PM) Assigned Date (-)
Answered Date (24 Jul 2019 03:55 PM) Translated Date (-)

dharminder ji tuhanu eh dasya geya hai dr. dlal ghol vich vi urea, DAP ate zinc di varto kiti jandi hai jo fasl da vadh akarde han ate tuhanu eh slah diti gayi hai ke pehlan jhone vich poori matra vich khaadan pao jekar khaadan paun to bad vi jhona griwth nahi karda fer tuc dr. dlal ghol di varto kar sakde ho kyuki ehna da kam ik hi hai. jyada matra vich vartiyan gayian khaadan vi jhone nu nuksaan kardi hai.isnu tuc jhone uper 40 din bad spray kar sakde ho.eh vi jhone di growth karda hai.

ehna doha products bare jaankari te dose dsso ?

(pb)
  • 1
Posted by
davinder brar (8054394711)
davinder brar
Punjab
Faridkot
Write Answer
Posted Date (24 Jul 2019 03:14 PM) Assigned Date (-)
Answered Date (01 Aug 2019 05:00 PM) Translated Date (-)

Dawinder ji kirpa karke ehna de label di photo bhejo ta jo tuhanu is bare poori jankari diti ja sake.dhanwad

Answered Date (31 Jul 2019 07:39 AM) Translated Date (-)

esda answer deo fast

sir m Mohindergarh dist se hu, m biofloc fish farm karna chahta hu. konsi breed uske liye acchi h or kese karu ?

(hn)
Posted by
sukesh (9518629495)
sukesh
Haryana
Mahendragarh
Write Answer
Posted Date (24 Jul 2019 03:07 PM) Assigned Date (-)
Answered Date (24 Jul 2019 05:25 PM) Translated Date (-)

Sukesh ji starting me aap catfish se shuru kare jese ke desi mangur, pangaas, singgi. yeh breed thik rahegi ji.

E
Answered Date (24 Jul 2019 10:06 PM) Translated Date (28 Jul 2021 08:50 AM)

Kai jahah IMC bhi log try kar rhe but jaise bi Pargat ji ne ka catfish karn uchit honga ya fir aap ye bol sakte ho ki airbreather fish karna uchit hoga

E
Answered Date (24 Jul 2019 10:08 PM) Translated Date (28 Jul 2021 08:50 AM)

Kaise karna hoga ye me aapko sirf msg me bta nai paunga behtar hoga ki aap mujhe 9096843382 par phn kare

sir ye gende ka plant hai, isme podhe per pattiya sikud rahi hai, kya to kya kaarn ho sakta h or iske liye kya nidan h plz batayiye ?

(hn)
  • 3
Posted by
Krishna Patel (9111393613)
Krishna Patel
Madhya Pradesh
--
Write Answer
Posted Date (24 Jul 2019 02:58 PM) Assigned Date (-)
Answered Date (24 Jul 2019 05:48 PM) Translated Date (-)

Krishna ji aap iske patton ke neeche mashar ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad

kheere me kaun si dava lagaye ?

(hn)
  • 1
Posted by
Anurodh kumar (6307162580)
Anurodh kumar
Uttar Pradesh
Hardoi
Write Answer
Posted Date (24 Jul 2019 02:55 PM) Assigned Date (-)
Answered Date (24 Jul 2019 03:16 PM) Translated Date (-)

Anurodh ji aap iske uper imidacloprid@1.5ml ko prati litre pani ke hisab se spray karen.dhanywad

cabbage best seed ?

(pb)
Posted by
sandeep (9592012845)
sandeep
Punjab
Fatehgarh Sahib
Write Answer
Posted Date (24 Jul 2019 02:52 PM) Assigned Date (-)
Answered Date (01 Aug 2019 05:01 PM) Translated Date (-)

sandeep ji you can sow varities like Golden Acre, Pusa Mukta, Pusa Drumhead, K-1, Pride of India, Kopan hagen, Ganga, Pusa Synthetic, Shriganesh Gol, Hariana, Kaveri, Bajrang thank you

Dr. dalal ghol da jhone nu ki fayda hunda te kine din de jhone te krna ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (24 Jul 2019 02:47 PM) Assigned Date (-)
Answered Date (24 Jul 2019 02:51 PM) Translated Date (-)

dharminde rji tuc pehlan poori matra vich khaadan di varto karo jeka rkhaadan paun to bad jhone di growth ghat hundi hai ta tuc isdu varto kar sakde ho.dhanwad

ਮੇਰੇ ਕੋਲ ਤਿੰਨ ਗਾਵਾਂ ਹਨ, ਗੱਬਣ ਨਹੀ ਹੋ ਰਹੀਆਂ, ਕੋਈ ਇਲਾਜ ਦੱਸੋ ?

(pb)
Posted by
kang (9915865590)
kang
Punjab
Jalandhar
Write Answer
Posted Date (24 Jul 2019 02:46 PM) Assigned Date (-)
Answered Date (24 Jul 2019 04:15 PM) Translated Date (-)

ਕੰਗ ਜੀ ਕਿਰਪਾ ਕਰਕੇ ਇਹ ਦਸੋ ਗਾਵਾਂ ਨੂੰ ਸਮੱਸਿਆ ਕੀ ਆ ਰਹੀ ਹੈ ਉਹ ਹੀਟ ਵਿਚ ਆ ਰਹੀਆਂ ਜਾ ਫਿਰ ਵਾਰ ਵਾਰ ਰਪੀਟ ਹੁੰਦੀਆਂ ਹੈ ਕਿਰਪਾ ਕਰਕੇ ਇਸ ਵਾਰੇ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.

Answered Date (25 Jul 2019 04:36 PM) Translated Date (-)

aap usko on heat ka name ki madicine h vo daily 1 da 5 din tak dani h

ਜਨਕ 2 ਨੂੰ ਕਿੰਨੀ ਖਾਦ ਤੇ ਕਿਸ ਹਿਸਾਬ ਨਾਲ ਪਾਈ ਜਾਵੇ ?

(pb)
Posted by
Paramjot singh (9592952775)
Paramjot singh
Punjab
Jalandhar
Write Answer
Posted Date (24 Jul 2019 02:46 PM) Assigned Date (-)
Answered Date (24 Jul 2019 02:53 PM) Translated Date (-)

ਪਰਮਜੋਤ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕਿਹੜੀ ਫ਼ਸਲ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (24 Jul 2019 02:55 PM) Translated Date (-)

ਝੋਨੇ ਦੀ ਵਰਾਇਟੀ। ਜਨਕ 2

sir ਆਪਣਾ ਵੰਡ ਘਰ ਵਿਚ ਪਸੂਆਂ ਲਈ ਤਿਆਰ ਕਿਵੇਂ ਕਰੀਏ ?

(pb)
Posted by
Gurpreet singh (9781551004)
Gurpreet singh
Punjab
Tarn Taran
Write Answer
Posted Date (24 Jul 2019 02:45 PM) Assigned Date (-)
Answered Date (24 Jul 2019 04:16 PM) Translated Date (-)

ਘਰ ਵਿਚ ਪਸੂਆਂ ਲਈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Answered Date (24 Jul 2019 05:33 PM) Translated Date (-)

sir aa kina k kharch ji

ਜਨਕ 2 ਵਰਾਇਟੀ ਕਿੰਨੀ ਕੁ ਲਾਹੇਵੰਦ ਹੈ 121 ਨਾਲੋਂ ?

(pb)
Posted by
Paramjot singh (9592952775)
Paramjot singh
Punjab
Jalandhar
Write Answer
Posted Date (24 Jul 2019 02:44 PM) Assigned Date (-)
Answered Date (25 Jul 2019 11:36 AM) Translated Date (-)

ਪਰਮਜੋਤ ਜੀ ਕਿਰਪਾ ਕਰਕੇ ਇਹ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਇਹ ਕਿਸਮ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ ਧੰਨਵਾਦ

ਸ੍ਰ ਜੀ ਹੁਣ ਝੋਨੇ ਤੋਂ ਇਲਾਵਾ ਕੋਈ ਹੋਰ ਫਸਲ ਜਾਂ ਸਬਜੀ ਬੀਜਣ ਵਾਰੇ ਦੱਸੋ ?

(pb)
Posted by
ਗੁਰਪ੍ਰੀਤ ਸਿੰਘ ਖੰਗੂੜਾ (9877657516)
ਗੁਰਪ੍ਰੀਤ ਸਿੰਘ ਖੰਗੂੜਾ
Punjab
Sangrur
Write Answer
Posted Date (24 Jul 2019 02:42 PM) Assigned Date (-)
Answered Date (24 Jul 2019 03:23 PM) Translated Date (-)

ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

ਝੰਡਾ rog de rokhtham lye 12 63 da parjog kr skde aa ?

(pb)
Posted by
inderjit (9465427694)
inderjit
Punjab
Faridkot
Write Answer
Posted Date (24 Jul 2019 02:37 PM) Assigned Date (-)
Answered Date (25 Jul 2019 11:46 AM) Translated Date (-)

Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

mera jhona laga nu 35 din hoga os wich pani kina din bad layie ?

(pb)
Posted by
guggu singh (6239251003)
guggu singh
Punjab
Sangrur
Write Answer
Posted Date (24 Jul 2019 02:33 PM) Assigned Date (-)
Answered Date (01 Aug 2019 05:04 PM) Translated Date (-)

ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I

ਪੂਸਾ 44 ਦੀ ਗ੍ਰੋਥ ਨਹੀਂ ਹੋ ਰਹੀ । ਕੀ ਕੀਤਾ ਜਾਵੇ ?

(pb)
Posted by
Kulwinder Gill (9781467199)
Kulwinder Gill
Punjab
Sangrur
Write Answer
Posted Date (24 Jul 2019 02:30 PM) Assigned Date (-)
Answered Date (24 Jul 2019 02:33 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Answered Date (24 Jul 2019 02:49 PM) Translated Date (-)

ਜਨਕ 2 ਦੀ ਗਰੋਥ ਚ ਵੀ biovita ਵਧੀਆ ਅਸਰ ਦਿਖਾਉ?

सर में डेयरी फार्म खोलना चाहता हूं, उसमें आधिक दुध उत्पादन के लिए गाय रखु या भेस ?

(hn)
Posted by
kuldeep singh chouhan (9753281866)
kuldeep singh chouhan
Madhya Pradesh
Ujjain
Write Answer
Posted Date (24 Jul 2019 02:30 PM) Assigned Date (-)
Answered Date (24 Jul 2019 02:40 PM) Translated Date (-)

हांजी आप चाहे गायों के साथ शुरू चाहे भेंसो से लेकिन स्वंय को थोड़ी जानकारी होनी बहुत जरूरी है और अगर दूध से खुद प्रोडक्ट बनाकर बेचेंगे तो फायदा है बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें

1509 jhona lai nu char din ho gye g, os dy vich hun ki paea javy ki jhanda rog na avy g ?

(pb)
Posted by
ਸੁਖਚੈਨ ਸਿੰਘ (9465016509)
ਸੁਖਚੈਨ ਸਿੰਘ
Punjab
Sangrur
Write Answer
Posted Date (24 Jul 2019 02:27 PM) Assigned Date (-)
Answered Date (24 Jul 2019 02:33 PM) Translated Date (-)

Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

jhona Wich 3 gatte urea pauni ha. wadh to wadh kinne din Wich puri krni chahidi a g parmal jhona ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (24 Jul 2019 02:25 PM) Assigned Date (-)
Answered Date (25 Jul 2019 11:48 AM) Translated Date (-)

Jhone vich urea 45 dina tak poori karni hundi hai.

ਕੀ ਸਰ ਵਰਮੀਕੰਮਪੋਸਟ ਨੂੰ 1718 ਵਿੱਚ ਫੁਟਾਰੇ ਲਈ ਵਰਤ ਸਕਦੇ ਹਾ ?

(pb)
Posted by
A mandeep singh (9878194800)
A mandeep singh
Punjab
Tarn Taran
Write Answer
Posted Date (24 Jul 2019 02:24 PM) Assigned Date (-)
Answered Date (13 Aug 2019 04:54 PM) Translated Date (-)

amandeep ji tuc isdi varto kar sakde ho par isdi varto bijai to pehla kiti jandi hai ate isda asar v hauli hauli milda hai khet nu.

kal 1718 jeeri launi a, usde vich jhanda rog di roktham lyi kii payie?

(pb)
Posted by
gurpreet singh (9803333420)
gurpreet singh
Punjab
Bathinda
Write Answer
Posted Date (24 Jul 2019 02:17 PM) Assigned Date (-)
Answered Date (01 Aug 2019 05:06 PM) Translated Date (-)

Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

Sir Mungi di fasal vadh lye hee, OSS khet vich pusa 1718 laoni aa Chanda rog lye kee pye daso please ?

(pb)
Posted by
gurpreet singh (9803333420)
gurpreet singh
Punjab
Bathinda
Write Answer
Posted Date (24 Jul 2019 02:15 PM) Assigned Date (-)
Answered Date (01 Aug 2019 05:08 PM) Translated Date (-)

Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

which nursery is best for horticulture plant ?

(en)
Posted by
chetpal (9501020020)
chetpal
Punjab
Sangrur
Write Answer
Posted Date (24 Jul 2019 02:11 PM) Assigned Date (-)
Answered Date (26 Feb 2020 05:28 PM) Translated Date (-)

Chetpal ji, Please tell us the plant you want to buy, so that we can provide you appropriate address, thank you