Punjab
Search
Sir pashuyon me jyada chichad laga ha kya kre ?
(hn)
यदि चिचड़ों की समस्या आ रही है तो आप पशुओं को 100 ग्राम तारामीरा का तेल रोज़ाना 20 दिन दें और आप Taktic स्प्रे का प्रयोग करें, यह 2ml/1liter स्प्रे आप पशुओं के आस पास और पशुओं के ऊपर भी करें बाकि आप साफ सफाई का पूरा ध्यान रखें, यदि आप कोई ओर जानकारी लेना चाहते है तो आप अपना सवाल दोबारा पूछ सकते है
ਸਰ ਬੈਗਣਾਂ ਦੇ ਬੂਟਿਆਂ ਦੀਆਂ ਕਰੂਂਬਲੀਆਂ ਸੁੱਕਦੀਆਂ ਨੇ ਅਤੇ ਫਲ ਨਹੀਂ ਲੱਗ ਰਿਹਾ ?
(pb)
Punjab
ਬਲਰਾਜ ਜੀ, ਕਿਰਪਾ ਕਰ ਕੇ ਬੈਂਗਣ ਦੀ ਫੋਟੋ ਭੇਜੋ ਤਜੋ ਤੁਹਾਨੂੰ ਦੇਖ ਕੇ ਇਸਦਾ ਹਾਲ ਦੱਸਿਆ ਜਾ ਸਕੇ, ਧੰਨਵਾਦ
Insect ?
(hn)
Maharashtra
Rahul ji, please send a close photograph of insect so that we can give you the solution accordingly, thank you
Moti ke kheti Me seep kaise hoti hai ?
(hn)
Rajasthan
Gunjan जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुसखबरी बमोरिया फार्म को अब भारत सरकार का सपोर्ट मोती पालन और इंटीग्रेटेड फार्मिंग हेतु प्रशिक्षण में शुल्क में सब्सिड़ी पाए .एक एवं दो दिवशीय प्रशिक्षण साथ ही सरकार की योजनाए से कमाए 1-2 लाख रूपये प्रतिमाह MSME WHH Gram Swaraj Mission Debates free india Swachh bharat Abhiyan Zero waste Management मोती पालन के साथ समस्त योजनाओ की जानकारी अधिक जानकारी के लिए संपर्क करे अमित बमोरिया 9770085381,9407461361 https://youtu.be/nnzNw41gUIc
sir g bakriya nu hare chara makki pa sakde aaa ja hor kuj v bakriya nu hara Chara ki ki pa sakde aaa ?
(pb)
Punjab
Deep ji tuci ohna de khann de hisab nal de skde jo, tuci chari v paa skde ho, jina ohh asani nal khaa lwee uss hisab nal hara chara de skde ho..
ਹੁਣ ਅਸੀਂ ਕਿਹੜੀਆਂ ਸਬਜ਼ੀਆਂ ਲਾ ਸਕਦੇ ਆ ?
(pb)
फूलगोभी, गाजर, मूली, शलगम, धनिया, पालक, आदि!
ਨਰਮੇ ਦੇ ਪੱਤੇ ਪੁੱਠੇ ਹੋਈ ਜਾਂਦੇ ਆ ਕੀਂ ਬਿਮਾਰੀ ਆ ?
(pb)
Punjab
ਹਰਭਜਨ ਜੀ, ਇਹ ਮੱਛਰ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਇਸਦੀ ਰੋਕਥਾਮ ਲਈ ਤੁਸੀਂ Profenofos @ 500 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਧੰਨਵਾਦ
kida LGA hai ?
(hn)
Maharashtra
Monpal ji, kripya keet ki photo bhejein taki dekh kar apko uske roktham ke bare mein bataya ja sake, dhanywad
Sir muchaal zeeri vich boote sukn di bimari bahut ho rhii a koi chngi dwaae Daseo g.. Rply Thoda jldii kreo g plzz ?
(pb)
Punjab
Jaskaran ji , kirpa kar ke apne jiri di ohoto bhjeo tajo tuhnu dekh ke isda hal dasea ja sake, dhanwad
sir valdamycin 3% fungicide use kr skda a . bifithrin 10% da kina dina da result hunda a Ah ki km krdi a jhona ch.
(pb)
Maharashtra
rajvee rji tuc isdi varto kar sakde ho eh sheath blight di roktham kardi hai isdi matra 300ml nu prati acre d ehisab nal varti jandi hai. bifenthrin sundi di roktham de layi varti jandi hai isda result vadia hai.dhanwad
मिर्ची के पत्ते कटोरेनुमा हो गया कोनसी कीटनाशक दवा का प्रयोग करे ?
(hn)
Maharashtra
मोहम्मद जी, इसमें मच्छर का हमला हुआ है, आप इसकी रोकथाम के लिए इसमें imidacloprid @ 1 .5 ml प्रति लीटर पानी के हिसाब से स्प्रे करें, इसकी स्प्रे से यह सही हो जाये गे, धन्यवाद
ਏਸ ਵਿੱਚ multiply Kiva ਕੀਤਾ ਗਿਆ ਹੈ ?
(pb)
Punjab
baljit singh ji tusi 94789 05601 number te pritpal ji nal gal karo eh tohanu rate bare guide kar denge ji.
Ham baingan ki podh kese ugaye ?
(hn)
Maharashtra
संदीप जी, मिट्टी के भुरभुरा होने तक खेत की तीन से चार बार जोताई करें गाय का गला हुआ गोबर 42 क्विंटल प्रति एकड़ में डालें और मिट्टी में अच्छी तरह मिलायें बैंगन के बीज 3 मीटर लंबे, 1 मीटर चौड़े और 15 सैं.मी. ऊंचे बैडों पर बोये जाते हैं पहले बैडों में बढ़िया रूड़ी की खाद डालें फिर बिजाई से दो दिन पहले कप्तान का घोल डालें ताकि जो नर्सरी बैडों में पौधों को नष्ट होने से बचाया जा सके उसके बाद बीजों को कतारों में 2.5 सैं.मी. के फासले पर और 1.5 सैं.मी. की गहराई पर बोयें हल्की सिंचाई करें पौधों के अंकुरन तक बैडों को काले रंग की पॉलीथीन शीट या पराली से ढक दें तंदरूस्त पौधे जिनके 3-4 पत्ते निकलें हों और कद 12-15 सैं.मी. (30-40 days crop) हो, खेत में पनीरी लगाने के लिए तैयार होते हैं रोपाई से पहले 4-5 बार जोताई करके मिट्टी को अच्छी तरह से तैयार कर लें और समतल करें जब खेत अच्छे से तैयार और समतल हो जाए तो रोपाई से पहले खेत में उचित आकार के बैड बनायें रोपाई शाम के समय करें और रोपाई के बाद हल्की सिंचाई करें बैंगन की खेती पूरे वर्ष की जाती है खरीफ मौसम के लिए, नर्सरी फरवरी - मार्च के महीने में तैयार करें और मार्च - अप्रैल के महीने में रोपाई करें सर्दियों के मौसम में, नर्सरी की तैयारी के लिए जून जुलाई का समय उपयुक्त होता है और रोपाई के लिए जुलाई अगस्त का महीना उपयुक्त होता है बसंत के मौसम में, सितंबर के महीने में नर्सरी तैयार करें और अक्तूबर - नवंबर के महीने में रोपाई पूरी कर लें लंबी किस्मों के लिए, कतार से कतार में 60-75 सैं.मी. जबकि गोल किस्मों के लिए कतारों में 80-90 सैं.मी. और पौधे से पौधे में 60-70 सैं.मी. फासले का प्रयोग करें नर्सरी में, बीज को 1.5 सैं.मी. गहराई में बोयें और मिट्टी से ढक दें खेत में पनीरी लगाकर इसकी बिजाई की जाती है धन्यवाद
bengen k podo ki upar ki dandi murcha k gir jati h , ful to bhut aata h par fal Nahi lagta ?
(en)
Maharashtra
Sudhir ji, jab isme phool ate hain us samay par isme NPK 130045 @ 10 Gram prati liter pani ke hisaab se spray karein, isse fasal acchi a jati hai, or isme M 45 @ 4 gram ki spray karein, dono spray mein 4-5 din ka fasla rakein, dhanywad
dhaan ki kheti mei upper ke patiiya Lal Kyu hai aur dhaan sab blast ho raha hai aur sukha ja raha hai ?
(hn)
Maharashtra
Sandeep ji, yeh fungus ke hamle ke kaaran hota hai, aap iski roktham ke liye folicur @ 200 ml ko 150 liter pani mein mila ke prati acre ke hisaab se spray karein, dhanywad
Sir 2 month ki loki ki bel per loki nahi lag rahi koi upaye btaye thanks ?
(hn)
Maharashtra
नीरज जी, आप इसकी 3G cutting करें, यह बढ़िया ढंग के फल लेने के बढ़िया तरीका है इसकी कटाई के समय पौधे की पहले टहनी से फूल तोड़ दिए जाते हैं इस टहनी के फूल और फल लगभग नर ही होते है,फिर दूसरी शाखा जो पहली शाखा से बनी होती है उसके फूल भी तौड़ दिए जाते हैं इसके फल और फूल कुछ नर और मादा होते हैं इन्हें भी नहीं रखा जाता अब जो दूसरी शाखा से तीसरी शाखा निकली है उसके फूल रखे जाते हैं इसे तीसरी तोड़ाई कहते हैं इसके फूल और फल लगभग मादा ही होते हैं धन्यवाद
Murgi ke juo bgane ka kya tarika hai ?
(hn)
Punjab
iske liye aap Cutiks powder ki spray kr skte hai ja inke pankho per dall skte hai, usse frak padd jayega..
नरमा लाल पीला और काला होकर सूख रहा है क्या करें ?
(hn)
Maharashtra
रामलाल जी, आप नरमे की फोटो भेजें ताकि देख कर आपको इसके बारे में जानकारी दी जा सके, धन्यवाद
धान की पत्तियां पीली क्यों पडती है ?
(hn)
Maharashtra
अखिल जी, यह कई कारणों की वजह से पीली पड़ जाती है, जैसे कि तापमान अनुकूल न होना, किसी बीमारी का हमला या फिर पानी का खेत में ज़्यादा होना, धन्यवाद
सर गाय को क्रॉस करवाने के बाद ठडक का इजेक्शन लगवाने के बाद नही ठहरे तो कितने दिनो मे वापस हीट मे आएगी ?
(hn)
Punjab
युवराज जी यदि गाय गाभिन करवाने के बाद ना ठहरे तो वो 20—21 दिनों के अंदर हीट में आ जाती है
सर गाय क्रॉस करवाने के बाद कब तक लार करती है ?
(hn)
Rajasthan
यदि पशुओं को ऐआई करवाने के बाद 20—21 दिनों तक तार ना करे तो वो गाभिन हो सकता है
kpas gal rhi hai ?
(hn)
Maharashtra
Dharmendra ji, yeh fungus ki vajah se ho raha hai, aap iski roktham ke liye custodia @ 300 ml ko 150 liter pani mein mila kar prati acre e hisaab se spray karein, dhanywad
sir..ਗਾਂ ਸੂਣ ਤੋ ਬਾਅਦ ਬੁਖਾਰ ਹੋ ਗਿਆ ਸੀ।।ਅਜ ਤਿੰਨ ਮਹੀਨੇ ਬਾਅਦ ਵੀ ਬੁਖਾਰ ਨਹੀ ਜਾਂਦਾ ਤੇ ਪੱਠੇ ਬਹੁਤ ਘੱਟ ਖਾਦੀ ਐ।।haaf di bhut aw....ਦੁਧ 7/8kg hi reh gya aw...sir koi solution dsna plz ...
(pb)
ਇਸਦੇ ਲਈ ਤੁਸੀ ਸਿਰਫ ਇਹ ਦੇਸੀ ਇਲਾਜ ਵਰਤੋਂ ਜੀ , 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤਕ ਦਿਓ ਫਿਰ ਦੁਬਾਰਾ ਇਸੇ ਤ੍ਰਾਹ ਤਿਆਰ ਕਰੋ ਅਤੇ ਇਸਦੇ 10 ਹਿਸੇ ਕਰੋ ਅਤੇ 10 ਦਿਨ ਵਿਚ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Punjab
1kg imli ,500gm jwain lao raat nu bhio dyo
Punjab
swrere os nu de dyo naal rahi 3din kro eh tarrka
Punjab
mai khud krya eh
Khar bone ke badpara kitne dino me lagana chahiye
(hn)
Maharashtra
Kuldeep ji, kripya aap apna sawal visthar se puchien taki apko iske bare mein jankari di ja sake, dhanywad
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਲੋਗੋਵਾਲ ਨੇੜੇ ਸੰਗਰੂਰ ਵਿਖੇ ਹਰੇਕ ਮਹੀਨੇ ਦੀ ੨੬ ਤਾਰੀਕ ਨੂੰ ਹੋਣ ਵਾਲਾ ਬੱਕਰੀ ਤੇ ਭੇੜ ਮੇਲਾ ਇਸੇ ਮਹਿੰਗੇ ੨੬ ਅਗਸਤ ਨੂੰ ਹੋ ਰਿਹਾ ਹੈ ੯੮੧੫੩੯੩੯੫੫ 9815393955
(en)
Rajasthan
ਰਣਜੀਤ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਸੀ ਅੱਗੇ ਤੋਂ ਵੀ ਇਸ ਤ੍ਰਾਹ ਦੀਆ ਹੋਰ ਜਾਣਕਾਰੀਆਂ ਕਿਸਾਨਾਂ ਨਾਲ ਸ਼ੇਅਰ ਕਰਦੇ ਰਹੋ ਜੀ
pls suggest me about goat farming .is it beneficial pls give me some information regarding this ... will be very thankful..
(pb)
Punjab
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ, ਬੀਟਲ ਨਸਲ ਦੀ ਬੱਕਰੀ ਲੈਣ ਲਈ ਤੁਸੀ ਮੇਰੇ 7009579091 ਨਾਲ ਸੰਪਰਕ ਕਰ ਸਕਦੇ ਹੋ
sir kinnow plant 2000ltr water carbodyizm pesticides dose kitni use karag
(en)
Maharashtra
Satdev ji, you can use 5.2 kg of carbendazim in 2000 liters of water, it is a fungicide used for treatment of fungus, thank you
ਸਰ ਜੀ, 3-3 saal ਦੀਆ 2 ਕਟੀਆ ਨੀ ਆਸ ਨੀ ਹੋ ਰਿਆ any solution..or any balance diet.. pls suggest me
(pb)
Punjab
ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..
Drek tree ka maturity time kya hai ?
(hn)
Punjab
ਇਹ ਇੱਕ ਈਰਾਨੀ ਜਾਂ ਭਾਰਤੀ ਰੁੱਖ ਹੈ, ਜਿਸਨੂੰ ਦਰੇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸਨੂੰ ਸੰਸਕ੍ਰਿਤ ਵਿੱਚ ਮਹਾਂਨਿੰਬਾ, ਹਿਮਰੁਦਰਾ ਅਤੇ ਹਿੰਦੀ ਵਿੱਚ ਬਕੇਨ ਵੀ ਕਿਹਾ ਜਾਂਦਾ ਹੈ ਇਹ ਦਿਖਣ ਵਿੱਚ ਨਿੰਮ ਵਰਗਾ ਹੁੰਦਾ ਹੈ ਇਹ ਈਰਾਨ ਅਤੇ ਪੱਛਮੀ ਹਿਮਾਲਿਆ ਦੇ ਕੁੱਝ ਖੇਤਰਾਂ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਇਹ ਮਿਲੀਆਸਿਆਈ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਪ੍ਰਜਾਤੀ ਦਾ ਮੂਲ ਸਥਾਨ ਪੱਛਮੀ ਏਸ਼ੀਆ ਹੈ ਇਹ ਪੱਤੇ ਝੜਨ ਵਾਲਾ ਰੁੱਖ ਹੈ ਅਤੇ 45 ਮੀਟਰ ਤੱਕ ਵੱਧਦਾ ਹੈ ਡੇਕ ਨੂੰ ਆਮ ਤੌਰ ਤੇ ਟਿੰਬਰ ਦੇ ਕੰਮ ਲਈ ਵਰਤਿਆ ਜਾਂਦਾ ਹੈ (ਪਰ ਇਸਦੀ ਕੁਆਲਿਟੀ ਜ਼ਿਆਦਾ ਵਧੀਆ ਨਹੀਂ ਹੁੰਦੀ) ਇਸ ਤੋਂ ਇਲਾਵਾ ਇਸਦੀਆਂ ਜੜ੍ਹਾਂ, ਸੱਕ, ਫਲ, ਬੀਜ, ਫੁੱਲ ਅਤੇ ਗੂੰਦ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ ਇਸਦੇ ਤਾਜ਼ੇ ਅਤੇ ਸੁੱਕੇ ਪੱਤਿਆਂ, ਤੇਲ ਅਤੇ ਸੁਆਹ ਨੂੰ ਖੰਘ, ਬੈਕਟੀਰੀਆ ਦੀ ਲਾਗ, ਮਰੋੜ, ਜਲ਼ੇ, ਸਿਰ-ਦਰਦ ਅਤੇ ਕੈਂਸਰ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਇਹ ਘੱਟ ਸਮੇਂ(ਲਗਭਗ 20 ਸਾਲ ਤੱਕ) ਵਾਲੀ ਫਸਲ ਹੈ ਅਤੇ ਇਹ ਜ਼ਿਆਦਾ ਤੇਜ਼ ਹਵਾ ਵਾਲੇ ਖੇਤਰਾਂ ਲਈ ਉਚਿੱਤ ਨਹੀਂ ਹਨ
ਮੱਝ ਸੁਈ ਨੂੰ 15 ਦਿਨ ਹੋ ਗਏ ਚਰਬੀ ਮਾਰ ਰਹੀ ਹੈ ਕੋਈ ਹਲ ਦਸੋ ?
(pb)
tuci usdi bachedani vich lixin-iu dwai bhrwao ate Metra liquid 100ml rojana dena suru kro, iss nal frak paa jawega..
धान 1509 की फसल 25 से 30 दिन की हो चुकी है, अब उसमें पेड़ की ग्रोथ व टेलिंग के लिए किस चीज का प्रयोग किया जाए, रोपाई के समय 25 किलो प्रति एकड़ की डीएपी दी जा चुकी है और 15 से 18 दिन के बाद 40 किलो प्रति एकड़ यूरिया, जिंक, होमिक एसिड फर्टिलाइजर दे दिया गया है ?
(hn)
Maharashtra
अमन जी, अपनी फसल में अच्छी टिलरिंग के लिए आप mycorrhiza @ 4 kg प्रति एकड़ के हिसाब से इस्तेमाल करें, धन्यवाद
Total production of Brinjal during year 2017-18 or 2016-2017 in Punjab
(en)
Maharashtra
Gurpreet singh ji, total area under brinjal in year 2017-18 was 730000 ha and the total production that noticed was 12801000 MT. total area under brinjal in year 2016-2017 was 733000 ha and the total production was 12510 MT , thank you
help for clear icar exam
(en)
Punjab
Kajal ji, please study the books related to agriculture and the subject in which you want to give the examination, thank you
sir I have planted bringle plants in my house. there is good flowering on the plants but there are no fruits after that . the top of the plants get a black spot and after that the upper part of the plants fall . pls give advice how to stop this
(en)
Maharashtra
Sudhir ji, this is occurring to to attack of fungus , please give application of carbendazim @ 4 gram or mancozeb @ 4 gram per litre of water, and when the flowering initiates at that time give application of NPK 130045 @ 10 gram per litre of water for better fruiting, thank you
सुनझणै के किङा क्यो लगता
(hn)
Maharashtra
इमरताराम जी, कृपया आप कीट की फोटो भेजें ताकि आपको देख कर इसकी रोकथाम के बारे में बताया जा सके, धन्यवाद
काजू का बीज कहाँ से मिलेगा, क्या सरकारी नर्सरी में मिल जायेगा ?
(hn)
Punjab
हेमंत निषाद जी काजू का बीज लेने के लिए आप Ritesh Aggarwal 9822640141 Satyam Traders से सम्पर्क कर सकते है धन्यवाद
raashan card bnana hai ?
(hn)
Punjab
Ramadhin Kumar ji rashan card banvane ke lia apne gao ke sarpanch se samparak kar is ke farm bhar sakte hai ja fir online bharne ke lia aap answer ke sath me dia gae link par click karke puri vidio dekh kar bhi bhar sakte hai, Thankyou. https://www.youtube.com/watch v=h01SN3DouHg
sir ji, ki jhone nu chlorpyrifos 50 e.c./ Di spray Kar sakde Han, eh diwayi kon c sundi Mardi hai and iss di 1 acre vich Kinni dose poni hai ?
(pb)
Punjab
Gurkirt ji, chlorpyriphos , syonk di roktham layi vari jandi hai, is di matra prati acre de hisaab nal 1 liter nu 60 kilo mitti vcich mila ke shitta dita janda hai, dhanwad
soybean mein konsi dawayi dalein ?
(hn)
sir ji, kissan mela ludhiana kadon aa ?
(pb)
Punjab
Kisan Mele. 2019
ਵੀਰ ਜੀ ਝੋਨੇ ਦੇ ਵਿਚ ਫਟਕੜੀ ਪਾ ਦਿੱਤੀ ਜਾਵੇ ਜਾਂ ਨਹੀਂ ਉਲੀ ਰੋਗ ਤੋਂ ਇੱਕ ਕਿਲੋ ?
(pb)
ਸ਼ਲਗਮ ਦੀ ਬਿਜਾਈ ਕਿਵੇ ਕਰੀਏ ਜੀ, ਚੋਗਣੇ ਪੈਣਗੇ ਜਾ ਹੋਰ ਢੰਗ ਕੋਈ।
(pb)
Punjab
ਸ਼ਲਗਮ ਦੀ ਬਿਜਾਈ ਦੋ ਤਰੀਕੇ ਨਾਲ ਕਰ ਸਕਦੇ ਹੋ ਪਹਿਲਾ -: ਇੱਕ ਕਿਲੋ ਬੀਜ ਚੋਭ ਦਿਓ ਵੱਟ ਦੇ ਦੋਵੇਂ ਪਾਸੇ ਜਾਂ ਦੂਸਰਾ ਤਰੀਕਾ ਦੋ ਕਿਲੋ ਸੀਡ ਦਾ ਛੱਟਾ ਦੇ ਕੇ ਬੈੱਡ ਪਲਾਂਂਟਰ ਨਾਲ ਬੈੱਡ ਬਣਾ ਦਿਓ
Punjab
ਡੀ ਏ ਪੀ ਦੋ ਬੈਗ, ਪੋਟਾਸ਼ 1 ਬੈਗ ਦਾ ਛੱਟਾ ਦਿਓ ਜਾਂ ਕੇਰਾ ਕਰੋ ਬਿਜਾਈ ਤੋਂ ਪਹਿਲਾਂ
Punjab
ਸਾਡੇ ਵੱਟਾ ਵਾਲਾ ਪਲਾਂਟਰ ਆ ਜੀ ,ਸਹੀ ਰਹੂ
Punjab
ਖਾਦਾ ਬਾਰੇ ਦੱਸਿਓ ਕਿਹੜੀ ਤੇ ਕਿੰਨੀ ਪਾਈਏ
poli house ki jaankaari ?
(hn)
Punjab
पॉलीघर जिसे हम पॉलीहाउस भी कहते हैं, जो पॉलीथीन से बना एक रक्षात्मक छायाप्रद घर है जिसका प्रयोग उच्च मूल्य वाले कृषि उत्पादों को उत्पन्न करने के लिये होता है. यह एक अर्धवृत्ताकार या वर्गाकार या लम्बे आकार का होता है. इसमें कुछ उपकरणों का प्रयोग होता है, जिनके जरिये अन्दर का ताप, आर्द्रता, प्रकाश आदि को नियन्त्रित रखा जाता है ग्रीनहाउस को हरितगृह या ग्लासहाउस भी कहा जाता है. ये एक प्रकार की बनाई गयी इमारत होती है, जिस स्थान पर पौधे उगाये जाते हैं. ये अलग अलग प्रकार की आवरण सामग्रियों जैसे कांच या प्लास्टिक की छत और अक्सर कांच या प्लास्टिक की दीवारों के साथ बनी एक संरचना होती है. यहां का ताप गर्म होता है, क्योंकि सूर्य द्वारा भेजे जा रहे दृश्य सौर विकिरण को पौधों, मिट्टी और भवन के भीतर स्थित अन्य चीजों द्वारा अवशोषित किया जाता है कांच इस विकिरण के लिए पारदर्शी माध्यम होता है
Sir bhais gavin nhi ruk rhi koi upay h
(hn)
Punjab
पशुओं के गाभिन ना ठहरने के कई कारण होते है जैसे बच्चेदानी का पूरा विकास ना होना, इन्फेक्शन होना, मिनरल की कमी होना, खुराक तत्व सही मात्रा में ना मिलना, यदि पशु बार-बार रिपीट होता है तो आप इसकी बच्चेदानी में Lixin-iu दवाई 3 दिन लगातार भरवाएं तथा भैंस को Bovimin-B पाउडर 100 ग्राम रोज़ाना देना शुरू करें, Concimax bolus रोज़ाना एक-एक गोली सुबह शाम दें और 14 दिन तक देतें रहे, फिर अगली बार हीट में आने पर इसे टीका भरवाकर यह गोलियां 14 दिन तक देते रहें, इससे फर्क पड़ जायेगा..
Uttar Pradesh
Thanks
vachia te katia nu chetti toh chetti tyar karn lai ki kita jave,ta jo dairy farming nu lahevand banya ja sake
(pb)
Punjab
ਬੱਚਿਆਂ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ
मेरे को केंचुए की खाद बनानी है, केंचुए कहां मिलेंगे ?
(hn)
Punjab
दीपक जैन जी केंचुए लेने के लिए आप लोकेश अग्रवाल 9057900798 Shri Organic Farming से सम्पर्क कर सकते है धन्यवाद
Bihar
kechua Kahan Milega
Bihar
kya Sarkar Jaivik Khad banane ke liye anudan Denge
drip me dalne Vale ghulansil maicronyutrint
(hn)
Punjab
multiplex ke name se aata hai 100 ppm mtlb 10 liter Pani vich 1 gm deke har roj drip ke sath de skte hain
sir saffade da plan kittho miln ge ji . . . te is ware puri jankari deo ?
(pb)
Punjab
Atinderpal singh chahal ji Safede de plant len lai tusi Dr Balwinder Singh Lakhewali 9814239041 nal samparak kar sakde ho. Thankyou.
bhai ye chiku Mein kon sa khad Dalein jisse phal bade lagein or jada matra mein lagein, plz yr bata do, ek hi podha hai, ghar mein laga hua hai ?
(hn)
Punjab
Krishna ji aap ise 2-3 killo vermicompost daale
sir best pesticide in Kinnow for citrus silla
(hn)
Punjab
Jaswant ji, If infestation is observed on young shoots, take spray of Triazophos+ Deltamethrin@2 ml or Profenofos+ Cypermethrin@1 ml in 1 Ltr of water or Quinalphos@1 ml or Acephate@1 gm or Imidacloprid@5 ml/Ltr of water. If necessary repeat the spray with interval of 15 days. Thank you
Moti ki kheti kese kre ?
(hn)
Rajasthan
Gourav khatri जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
sir asi cotton te Kal ulala di Spray karni hai, sir asi vich 13045 mix kar sakde ha ji, please daso ji Koi mada effect ta ni hunda ?
(pb)
sir kya inme reapeter ki problem ati hai agar atti hai to uska solution kya hai
(hn)
Punjab
yaddi app khurak, sahi dekhbhal nahi krte hai toon inko bimari v bhutt lgti hai aur Repeater ki smsasia v aatti hai, iske liye aap inki khurak, mineral mixture, sme sme per deworming, achi matra mai hara chara, saff safai ka pura dian rkhen, isse yeh smasia kam ki jaa skti hai, baki aap jersey cow, Sahiwal cow v rakh skte hai, inka v dhudh acha hai aur bimaria v kam lggti hai..
gandoya kitho lai sakda a vermi compost layi ..near fatehgarh sahib da area vich..
(pb)
gandoya lain layi tusi mere nal 9872624253 number te contact karo ji.
kon see fasal sabse jyada paisa dete hai ?
(hn)
Punjab
Dharmendra Dhakar ji aap medicinal plants ki kheti kar sakte hai is ke bare me or jeada jankari ke lia aap Aushadhiya kheti vikas sansthan 6268536795 se samparak kar sakte hai, Thankyou.
mujhe broccoli ka beej kahase milega ?
(hn)
Punjab
Akshay ji , broccoli ka beej lene ke liye ap Shine Brand Seeds 8770896002 ke sath sampark kar sakte hain, dhanywad
Uttar Pradesh
dhan mein bahut khar patwar hai
maisam
(hn)
Punjab
Rathor ji kripya aap apna swal vistar se pushen ki aap kya jankari lena chahte hai tan jo apko sahi jankari di jaa seke.
devmedia
(hn)
Punjab
कृप्या आप ओडियो दोबार साफ आवाज में अपलोड करें आपके द्धारा भेंजी ओडियों में कुछ समझ नहीं आ रहा है धन्यवाद
sir ji appne lave ji murrah katti he ji katti cahrra v vadia Kadi ha ji per rakdi ni ho Rahi dasi ji katti. nu ki payehe
(pb)
Katti nu rajwa chaara 1 kg feed te har 3 mahine baad malap rehat karo
Sir 4 saal d vairh(Cow HF) rehnde ni hai... three times injection bhrvaya. cow medicine nal boli hai.. plz guide me to solve this problem.
(en)
BhaaG Teeka asli doctor ton luao hun 3 vaar nahi rahi tuci narhe the lab wich taaran culture karwa ke dwaee bhrao Je swerre bole teeka shaam nu luwao swer wali nu shaami je dujje din taarran disan teeka duwara luwao jine din taarran une din teekalaguJe chaare sire gal na bane phir doctor di slaah naal dudh te pa lao