Punjab
Search
ਸਰ ਮਿਰਚ ਦੇ ਬੂਟੇ ਇਸ ਤਰਾ ਹੋ ਰਹੇ ਹਨ, ਇਹ ਕਿਹੜੀ ਬੀਮਾਰੀ ਹੈ, ਕਿਰਪਾ ਕਰਕੇ ਇਲਾਜ ਦਸੋ ?
(pb)
ਜਸਪਾਲ ਜੀ ਇਹ ਫੰਗਸ ਅਤੇ ਕੀਟ ਦੇ ਹਮਲੇ ਦੇ ਕਾਰਨ ਹੁੰਦੀ ਹੈ ਇਸਦੇ ਲਈ ਤੁਸੀ ਇਸਦੇ ਉਪਰ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ 3 ੪ ਦਿਨ ਬਾਅਦ ਤੁਸੀ ਮ-45@4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਮੂਲੀ ਤੇ ਕਿਹੜੀ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ, ਸਰ ?
(pb)
Punjab
ਇਸਦੇ ਉਪਰ ਕੀਟ ਦਾ ਹਮਲਾ ਚੈੱਕ ਅਕਰੋ ਜੇਕਰ ਮੌਜੂਦ ਹੈ ਤਾ ਤੂੰ ਸਿਸਦ ਯੂਪੀਰ malathion @25 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ quinalphos ਦੀ ਵਰਤੋਂ ਕਰ ਸਕਦੇ ਹੋ ਇਸ ਦੀ ਸਪਰੇ ਤੋਂ 2 -3 ਦਿਨ ਬਾਦ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Maharashtra
pripal ji isdi jdan vich seonk check kro jekar maujood hai ta isde vich chlorpyriphos@4ml nu prti litre pani de hisab nal spray karo.dhanwad
ramtori nahi lag rahi ?
(hn)
Punjab
Ram ji aap iske uper NPK 191919 ek kilo ko 150 litre pani ke hisab se spray karen.dhanywad
devmedia
(hn)
Maharashtra
satyawan ji aap keeto ki roktham ke liye quinalphos@400ml ko prati acre ke hisab se spray karen.dhanywad
sir meri bakri ko 3 month ho gye hain, baby diye, aaj voh kuch white - white waste nikal rhi hai, kya voh heat mein aa rhi hai, reply me ?
(hn)
Punjab
Sir delivery k baad bakri 20-22 dino me heat me aa jati hai... possible hai ki yeh heat me ho sakti hai
Rajasthan
thankyou sir
Fungicide di kis company de vadhia results ne g, names daso plz ?
(pb)
Punjab
shaminder tuc bayer, syngenta, adama kise vi company de product kharid sakde ho ehna da result vadhia hai.dhanwad
Punjab
tkx g
Katta ji mera kol 2 mahinaa da kuch ni khadaa feed khal khakhh kuch ni khadaa sirf dudhh pindaa koi ilaj daso kakh khaan lagge ?
(pb)
Punjab
tuci uss nu pett de kiria lai Piperazine liquid 10-10ml krke 3 din deo, baki uss nu holi holi hara chara dena start kro ate holi holi feed pehla dhudh vich deo jiwe jiwe ohh khann lgge fir shidi khann nu deo jiwe jiwee ohh khana suru krega tan holi holi ohh ehna nu khann lgg jawega..
1.biofloc plant ch fish farming da ki scope hai 2.es plant nu tyar krn lyi kithe aproch kiti jaave kinu milya jaave.@rajvinder pal singh rana ji
(pb)
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾਨ ਇਸ ਤਰੀਕੇ ਨਾਲ ਮੱਛੀ ਪਾਲ ਰਹੇ ਹਨ ਜੀ ਬਾਕੀ ਮੈ ਇਸ ਤੇ ਜਲਦੀ ਕੰਮ ਸ਼ੁਰੂ ਕਰ ਰਿਹਾ ਹਾਂ ਤੇ ਮੱਛੀ ਪਾਲਣ ਵਿਭਾਗ ਨਾਲ ਇਸ ਦੀ ਟ੍ਰੇਨਿੰਗ ਬਾਰੇ ਵੀ ਗੱਲ ਕਰ ਰਿਹਾਂ ਹਾਂ ਜੀ , ਜਦੋਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ
jiri mein kisi cheej ki jrurat hai ?
(hn)
Punjab
Raghav ji photo men dekhne par ise koi bhi tatv ki kami najar nahi aa rahi hai.aap isme lgatar sarvekhan karte rahe agar isme koi bimari ya keet ka hamla maujood hai to aap uske hisab se spray ka istemal kar sakte hai.dhanywad
moti ki kheti kaise karein ?
(hn)
Rajasthan
रंजीत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Sir ਜਵੀ kis tarek ton beej sakde haan ?
(en)
Punjab
mandeep ji javi di bijai october de dooje hafte to akhir tak kar sakde ho.dhanwad
moti ka necklace banana ?
(hn)
Rajasthan
रंजीत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
सर हमारी डॉबरमैन नस्ल की कुत्ती गाभिन है, मैं उसे ये दवाई दे रहा हूं, जिससे दूध में इन्फेक्शन ना हो, मैं फ़ोटो अपलोड कर रहा हूं, बताओ कि दवाई सही है या नहीं ?
(hn)
उसे आप 7 in1 इंजेक्शन लगवायें और आप इन चीज़ों का प्रयोग करते रहें इससे फर्क पड़ जाएगा
paddy mein sheath blight ke liye konsi spray Karein ?
(hn)
Maharashtra
धान में शीथ ब्लाइट की रोकथाम के लिए folicur@200ml या pulsor@200ml या custodia@300ml या nativo@80gm या amistar top@200ml या indofil की avtar@400gm या hexaconazole@300ml को 150 लीटर पानी में मिलाकर प्रति एकड़ के हिसाब से स्प्रे करें
Sir ji jhona hun nisare te aa hun kehda fungicide use kita jave nal sundi to ki paya jave ?
(pb)
Punjab
khosa ji sundi di roktham de layi tuc fame@20ml ya coragen@60ml nu 150 litre pani vich mila ke spray karo.nisare de same tuc tilt@200ml nu prati acre de hisab nal varto.dhanwad
ਸਰ ਜੀ ਕੀ ਕਾਰਨ ਹੋ ਸਕਦਾ ਹੈ ਜੀ, ਤੇ ਇਸ ਦਾ ਕੀ ਇਲਾਜ ਹੈ ਜੀ, ਝੋਨਾ 126 ਹੈ ਜੀ ?
(pb)
Maharashtra
ਇਸ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 10 ਦਿਨਾਂ ਦੇ ਅੰਤਰਾਲ ਦੌਰਾਨ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I
ਸਰ ਜੀ ?
(pb)
Punjab
ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
bindi ko phulane dava kya hai
सर हमारी कुत्ती गर्भ से है, 1 महीना हो गया, मैं उसे दवाई भी दे रहा हूं, जिससे उसे इन्फेक्शन ना हो, मैं फ़ोटो भेज रहा हूं, दवाई की फोटो है, बताओ कि दवाई सही है या नहीं ?
(hn)
उसे आप 7 in1 इंजेक्शन लगवायें और आप इन चीज़ों का प्रयोग करते रहें इससे फर्क पड़ जाएगा
?
(pb)
Punjab
gurjinder ji kirpa karke video dubara upload karo tuhade dwara bheji gayi video upload nahi hoyi hai.dhanwad
lelgay bagane yntr ?
(hn)
Punjab
Kripya aap apna swal vistar se pushen ki aap kya jankari lena chahte hai tan jo apko sahi jankari di jaa skee..
बैंगन में नेमाटोड का उपचार क्या है ?
(hn)
Maharashtra
नेमाटोड की रोकथाम के लिए आप furadon @5 किलो को प्रति एकड़ के हिसाब से इस्तेमाल करें धन्यवाद
mot la bbhaw ?
(hn)
Punjab
kripya aap apna swal vistar se pushen ki aap kya jankari lena chahthe hai tan jo apko sahi jankari di jaa skee..
devmedia
(hn)
Maharashtra
ramkumar ji kripya aap apna swal vistar se pooche aur kripya aap photo bhi jruru bheje taki aapko iske bare men poori jankari di ja sake.dhanywad
ਮੀਂਹ ਬਾਰੇ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਕੱਲ੍ਹ ਤੁਹਾਡੀ ਇਲਾਕੇ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਧੰਨਵਾਦ
devmedia
(pb)
Punjab
Tuci ohna nu pett de kiria lai time time de bolus deo, iss nal ohna di growth vdia hundi hai, tuci uss nu umar de hisab nal Flukarid-Ds bolus deo, ehh gaban pashua ate dujje sare pashua nu deo, baki kattia vashia di vdia growth lai ohna di khurak da puura dian rkho ohna nu vdia company di feed jiwe Cargill di Heifer dry feed deo ate ohna nu rojana rajma hara chara deo, baki tuci Mineral mixture rojana 30-50gm deo ate Cafplan powder 50gm deo, iss nal vdia growth howegi..
7 MAHINE 10 DIN KI GABIN GAYE Ke LIYE FEED KA DIET PLAN DASO SIR JIS NAAL SOON TO BAAD BADIA DUD DAVE GAYE ?
(pb)
Punjab
tuci uss nu pett de kiria lai Flukarid-Ds bolus deo ate uss nu Vitum-H liquid 10ml rojana deo ate suun ton 1 mahina pehla Metabolite powder di rojana 1 pudi deo, iss nal usdi vdia growth howegi baki tuci uss nu rojana 35-40kg hara chara deo ate rojana 1.5-2kg feed deo, iss nal vdia growth howegi..
ਮੀਂਹ ਬਾਰੇ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਕਲ ਤੁਹਾਡੀ ਇਲਾਕੇ ਵਿਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ
please answer in English ?
(pb)
Punjab
Sir, All your questions have been answered. You can see the answers by clicking my question option in the app.if you any problem in app you can contact on our helpline number 9779977641
3 star sh 40262 Sha 3 sk0 alm 70-19 1e dn7r2e ka Kya record hai ?
(hn)
Punjab
aap iske straw ki photo bhejen tan jo apko sahi jankari di jaa skee.
please answer ?
(pb)
Punjab
Sir, All your questions have been answered. You can see the answers by clicking my question option in the app.if you any problem in app you can contact on our helpline number 9779977641
yeh konsi nasal ka hai ?
(hn)
Vikas ji yeh Sahiwal nasal ka semen hai..
Sir ji, eh dwai kis layi varti jandi jhone vich, daseyo g and result daseyo g ?
(pb)
Maharashtra
tnu ji kirpa karke isde label di photo bhejo ta jo tuhanu is bare poori jankari diti ja sake.dhanwad
yeh konsi nasal ka hai, Kya record hai ?
(hn)
yeh sahiwal nasal ka semen hai..
ਹੈਲੋ ਜੀ ਇਸ ਤੇ ਮੈਂ basf di adexr ਸਪਰੇਅ ਕੀਤੀ ਸੀ ਜਿਸ ਨੂੰ ਛੇ ਦਿਨ ਹੋ ਗਏ ਪਰ ਇਹ ਸਹੀ ਨਹੀਂ ਹੋਇਆ ?
(pb)
Punjab
romana ji tuc isde asar di wait karo 2-3 din tk jekar sahi na hoa ta tuc isdi spray kar sakde ho.dhanwad
Sir mere katro katri 3-4 mahine bad mar jate 2-3 mahine to ache rehte 3 mahine k bad kamjor ho jate hai unko main kya du ke voh tandrust rahe ?
(pb)
Punjab
Mandip ji sabse pehla aap unke janam se 7 dino ke badd pett ke kiro ke liye Albomar liquid 10-10ml 3 din tak dete rehen fir 1 month badd salt change krke 10-10ml 3 din tak den iss trah aap 8 month tak 1-1 month ke farak se deworming kren, baki unko 2 month tak puri trah maa da dhudh jitna woh asani se hajam kren uss hisab se den fir unko thoda thoda hara chara dena suru kren aur feed deni suru kren, isse unki achi growth hogi, baki yaddi fir v koi smasia aati hai too aap humse dubara apna swal push skte hai..
sir ji bakri paalan Ka Kya munafa hai, har mah ?
(hn)
Punjab
Bakri palan mai munafa tabhi hai jabb aap iss kam ko achi trike se, puri trah training lekar suru krte hai, baki 1-1.5 sall tak issme kamai nhi hoti fir uske badd jaise jaise apke bakri bakro ki growth achi hogi uss hisab se unka rate milega, isse acha munafa mill jata hai yeh apki market aur kam krne per or unki achi growth per nirbhar hai.
sir ji, ਝੋਨਾ ਬਾਸਮਤੀ ਨੂੰ ੲਹਿ ਪਤਾ ਨਹੀਂ ਕੀ ਬਿਮਾਰੀ ਹੈ ?
(pb)
Punjab
ਇਸਦੀ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ fame @20ml ਜਾ coragen @60ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
matar ki kheti kab Karein ?
(hn)
Maharashtra
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है
hello sir, ਧਨੀਏ ਦੀ ਖੇਤੀ ਲਈ ਚੰਗਾ ਫੋਟਾ ਵਾਲਾ ਬੀਜ ਤੇ ਝਾੜ ਬਾਰੇ ਜਾਣਕਾਰੀ 1 ਏਕੜ ਜ਼ਮੀਨ ਲਈ, ਧੰਨਵਾਦ ?
(pb)
Maharashtra
Local: ਇਸ ਕਿਸਮ ਦੇ ਪੌਦੇ ਦੀ ਔਸਤ ਉੱਚਾਈ 60 ਸੈਂਟੀਮੀਟਰ ਹੁੰਦੀ ਹੈ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਅਤੇ ਫੱਲ ਦਾ ਰੰਗ ਹਲਕੇ ਹਰੇ ਤੋਂ ਪੀਲਾ ਹੁੰਦਾ ਹੈ ਇਹ ਕਿਸਮ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sugandh: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਛੋਟਾ ਅਤੇ ਖ਼ੁਸ਼ਬੋਈ (ਸੁਗੰਧ) ਬੜੀ ਤੇਜ਼ ਹੁੰਦੀ ਹੈ ਇਸ ਦਾ ਪੱਤਾ ਚਾਰ ਪੰਖੜੀਆਂ ਦੇ ਅਕਾਰ ਵਾਲਾ ਹੁੰਦਾ ਹੈ ਹਰੇ ਪੱਤਿਆਂ ਦੇ ਰੂਪ ਵਿਚ ਇਸ ਦਾ ਔਸਤਨ ਝਾੜ 150 ਕੁਇੰਟਲ ਅਤੇ 3.5 ਕੁਇੰਟਲ ਪ੍ਰਤੀ ਏਕੜ ਝਾੜ ਬੀਜ ਦਾ ਹੋ ਜਾਂਦਾ ਹੈ
devmedia
(hn)
Punjab
yagya ji aap october de madhya men afeem ki kheti kar sakte hai.dhanywad
ਬਾਈ ਜੀ ਮੇਰਾ ਝੋਨਾ 18 ਹੁਣ ਨਿਸਰ ਰਿਹਾ ਓਦੇ ਤੇ ਹੁਣ ਕਹਿੜੀ ਸਪਰੇ ਕਿਤੀ ਜਾਵੇ ?
(en)
Maharashtra
sandeep ji isde uper tuc 130045@1 kilo nu 150 litre pani vich mila ke spray karo.dhanwad
Sir mere dhan ke patte kale aur chaktte pad rahe hai ?
(hn)
Maharashtra
santosh ji kripya aap iski photo bheje taki aapko iske bare men poori jankari di ja sake.dhanywad
ਭਾਦੋਂ ਦੀ ਫਸਲ ?
(pb)
Punjab
ਸੰਧੂ ਜੀ ਇਸ ਮਹੀਨੇ ਵਿਚ ਤੁਸੀ ਚਾਰੇ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
sir dhaan 1509 nissar reha hai, sir usme paani lagatar kharha karke rakhna hai ja sukha dena chahiye, please reply ?
(pb)
Punjab
bhajan ji isde vich tuc pani khet vich odo lao jado pehle pani jeere hoye nu do din da sma ho jaye.dhanwad
ਸ੍ਰੀ ਮਾਨ ਜੀ ਡੇਅਰੀ ਵਾਸਤੇ ਲੋਨ ਕਿਵੇਂ ਮਿਲੋ ਜੀ ਪੂਰੀ ਡਿਟੇਲ ਵਿਚ ਦੱਸਿਆ ਜਾਵੇ ਜੀ ?
(pb)
BhaaG pehlan training lao tuci deputy director dairy development Bathinda naal sampark karo subsidy loan bima sab chanan pa denge or krishi vigyan kendar or VETERINARY UNIVERSITY LUDHIANA NAAL SAMPARK KARO G
Punjab
ਸ੍ਰੀ ਮਾਨ ਜੀ ਮੈਂ ਡੇਅਰੀ ਫਾਰਮ ਵਾਸਤੇ ਸਿਖਲਾਈ ਸਰਦੂਲਗੜ੍ਹ ਤੋਂ ਪਹਿਲਾਂ ਪ੍ਰਾਪਤ ਕਰ ਚੁੱਕਾ ਹਾਂ
je training lae lai ae phir aapna loan case lai zile de deputy director dairy development de daftar naal sampark karo G Loan bare tuhanu training wich poora lecture dita janda hai je nahi dita tan sabandit deputy director dairy development nu daso
ਕੁਝ ਦਿਨ ਪਹਿਲਾਂ ਮੈਂ ਅਮਰੀਕਨ ਬੁੱਲ 6 ਮਹੀਨੇ ਦੀ ਕੁੱਤੀ ਲਈ ਸਲਾਹ ਲਈ c megaflex ਪਾਊਡਰ Dsseya c pr ਜਿਥੋਂ ਵੀ ਪਤਾ ਕਰੋ ਨਹੀ ਮਿਲ ਰਿਹਾ ?
(pb)
tuci uss nu Royal canin puppy starter feed 1kg deo fir us ton badd Puppy grower feed deni suru kro..
Sir main murgi farm kholna chahta hun mujhe Puri detail dijiye, company aur bacche, chara Kaise Milega ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे चूज़े लेने के लिए आप सुमित कुमार 8006000291, 7906547529 से संपर्क कर सकते है
Uttar Pradesh
main meet ka dhandha karna chahta hun aur 10000 murgi Palan ke liye Kai Bai Ka cassette banana padega kripya vistar se jankari uplabdh karaen
sir ornamental chukrasia plant nu kis khaad di lorh hundi hai, plz khaad dasso, jis naal jaldi growth ho jaye aur pura hara bhara ho jaye plant ?
(en)
Maharashtra
deepak ji tu isnu vermicompost pao 3-4 killo prati paudha isde nl boote di vadhia growth ho jandi hai.dhanwad
which insecticide should be use in mango tree this time ?
(hn)
Punjab
Ankit ji please tell us which insect infestation is there so we can provide you information accordingly.thank you
devmedia
(pb)
Punjab
preet ji gurdaspur kisam mela 17 september nu hai ji.
Emasculation in Plant Breeding ?
(en)
Maharashtra
Removal of stamens or anthers or killing the pollen of a flower without the female reproductive organ is known as emasculation. In bisexual flowers, emasculation is essential to prevent of self-pollination.
Plz koi iske bare mein jaldi se jaankari de, ki yeh kya ho rha hai, makka mein, meri makka syngenta nk 6240 hai Dhanywad ?
(en)
Punjab
ravi ji iski gobh men sundi check karen agar maujod hai to aap iske uper fame@20ml ya coragen@60ml ko 150 litre pani men mila kar spray karen.dhanywad
Madhya Pradesh
Sir aisa to koi kit nhi h Bs ye Sad gayi h or badbu aa rhi h
tinde ka botanical name ?
(hn)
Maharashtra
Akshay ji tinde ka botanical nam Cucumis melo var. cantalupensis hai. dhanywad
Uttar Pradesh
tanxx mam
Uttar Pradesh
mam m bsc ag. kar li ab me msc agronomy se pedna chata hu to muje kis Parkar se reading krni chaye
mirchon mein thrips ki dawa ?
(hn)
Punjab
Dharmendra ji mirch men thrips ki roktham ke liye aap iske uper imidacloprid@60ml ko prati acre ke hisab se spray karen.dhanywad
Jump ( BAYER ) at 3gm / 15 litre
Sir dhaan ke patte aese ho gye hain, jo picture bheji, koi dwayi btayiye jo jldi fark parh jaaye ?
(en)
Punjab
tarnjeet ji eh fungus de karn ho reha hai isde layi tuc folicur@200ml pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਕਿ ਕਾਰਨ ਆ ਜੀ ?
(pb)
Punjab
ਮਨੀਸ਼ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਉਪਰ ਤੁਸੀ ਕੋਈ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
konsa breed hai cow ka ?
(pb)
BhaaG ih tararh pharar breed lagdi desi gau crossbred sann ton hari ho gai japdi ae
ਸਰ ਕਿੱਨੁਆ ਦੇ ਪੱਤਿਆਂ ਤੇ ਇਸ ਤਰ੍ਹਾਂ ਦੇ ਧੱਬੇ ਪੈ ਗਏ ਹਨ ਕੋਈ ਹੱਲ ਦੱਸੋ ?
(pb)
Maharashtra
ਹਰਦੇਵ ਜੀ ਇਹ citrus canker ਦਾ ਹਮਲਾ ਹੈ ਇਸਦੇ ਲਈ ਤੁਸੀ blitox 2gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Sir pig cross kraun de baad phir heat te kyu aaundi. phir cross krwani pendi ?
(en)
Taranjeet ji usde gaban naa hoon de kai karan ho skde hai, usdi khurak vich kami ho skdi hai jaa usnu mineral di kami ho skdi hai..