Maharashtra
Search
hlo sir jhone de patte utoh pile pen lag paye bhot teh jhona nisr ght reha ?
(pb)
Khushpal ji es wich nutrient di kami hai ate is de nisaare lai tussi es wich NPK 13:00:45 @2kg 150 litre,tilt 200 ml 150 litre paani wich paa ke istemaal kro.
soybean me fal nhi hai ?
(hn)
Maharashtra
sureshpuri goswami ji isme nutrient ki kami hai to aap iske liye NPK 19:19:19 @1 Kg 150 litre paani ke saath istemaal karen.
ਅਨਾਰ ਨੂੰ ਫੁੱਲ ਪੈ ਕੇ ਝੜ ਜਾਂਦੇ ਹਨ ਕੋਈ ਉਪਾਅ ਦੱਸੋ ਸਰ ?
(pb)
Maharashtra
ਗੁਰਸੇਵਕ ਸਿੰਘ ਜੀ ਇਸ ਵਿਚ nutrient ਦੀ ਕਮੀ ਹੈ ਤੁਸੀ ਇਸ ਦੇ ਲਈ NPK 19 :19 :19 @1 ਕਿੱਲੋ ਪ੍ਰਤੀ ਏਕੜ 150 ਲੀਟਰ ਪਾਣੀ ਵਿਚ ਇਸਤੇਮਾਲ ਕਰੋ
Punjab
sir m45 ki spare Kare or uske bad npk 19.19.19 1kg 1500 liter Pani me
importance of insects in agriculture ?
(pb)
Maharashtra
Insects are also important in improving agricultural soil. Insect pests are created through the manipulation of habitats by humans, where crops are selected for larger size, higher yields, nutritious value, and are cultivated in monocultures for maximum production.
importance of insects in agriculture ?
(pb)
Je tuci student ho te classes attend karo or visit Google or PAU ludhiana aa jao sara nafa nuksaan das denge
ਵੀਰ ਜੀ ਸੰਗਰੂਰ ਜ਼ਿਲ੍ਹੇ ਵਿਚ ਪੋਲਟਰੀ ਫਾਰਮ ਦੀ ਟ੍ਰੇਨਿੰਗ ਕਿਥੇ ਹੁੰਦੀ ਹੈ ਅਤੇ ਕਦੋਂ ਹੌਣੀ ਹੈ ?
(pb)
Apne krishi vigyan kendar Kheri or VETERINARY UNIVERSITY LUDHIANA NAAL SAMPARK KARO No 0161 2553364 or 2414026
सर,10 दिन की ब्याई भैंस के लिए पौष्टिक आहार घर पर कैसे तैयार कर सकते हैं ?
(hn)
rajwa hara chaara te har 3 kg dudh lai 1kg feed pao har 3 mahine baad pet ke kirhe nikalne ki dwaee deo 1quintal feed da formula Anaaj 40kg khal 30kg chokar or rice polish 30kg min mix 2kg namak 1kg aap feed banao
Haryana
सर, हमारे यहाँ नारनौल मेंं rice police नहीं मिलता इसके बदले और क्या लें
3 saal de buffalo hai jo hun tak tarra nhi de rahi hai, kafi war usnu nu tablets and jai fal de dita hai koi solutions ?
(pb)
swere surj charhn to pehlan te dubn to baad lagataar taaran dekho jai phal ne kujh ni karna rajwa hara chaara te 1kg feed pao 3 mahine baad malap rehat karo
10 month di gaban pehlan hai usnu ki-ki dena chahida hai ta jo bad vich usda Chadda and dudh wad sake ?
(pb)
Aakhri 2 mahine bad ke sewa karo rajwa hara chaara te 3kg feed pao Malap rehat karo Chadda te nasal te hi nirbhar kardeआखिरी 2 महीने के बाद सेवा करें पेट भर हरा चारा और 1 किलो फीड डालें मलप रहित करें लेवटी का अकार नस्ल पर ही निर्भर करता है
मैं ग्वालियर म. प्र. से हूं मुझे गिर गाय की जरूरत है मेरे नजदीक कंहा से मिलेगी ?
(hn)
Punjab
Harecharan kushwah gir cow lene ke lia aap Kamlesh Kushwaha 9229881876 (Bhumika ANIMAL Breeder farm) se samparak kar sakte hai, Thankyou.
ਗਾਂਵਾ ਵਿੱਚ ਤੇਜਾਬੀ ਬਦਹਜਮੀ ਅਤੇ ਖਾਰੀ ਬਦਹਜਮੀ ਦੇ ਕੀ ਲੱਛਣ ਹਨ, ਕਿਵੇ ਪਹਿਚਾਣ ਕੀਤੀ ਜਾ ਸਕਦੀ ਹੈ ਕਿਰਪਾ ਕਰਕੇ ਦੱਸੋ ਜੀ, ਧੰਨਵਾਦ ?
(pb)
BhaaG pashu nu panga ki ae
ਡਾ. ਸਾਹਬ ਮੱਝ ਚਾਰ ਮਹੀਨੇ ਦੀ ਗੱਭਣ ਹੈ, ਚਾਰੇ ਥਣਾਂ ਵਿੱਚੋ ਦੁੱਧ ਵਿੱਚ ਖੂਨ ਆਉਂਦਾ ਹੈ, ਜਲਦੀ ਕੋਈ ਹੱਲ ਦੱਸੋ, ਅਸੀ ਦਵਾਈ ਦੇ ਕੇ ਥੱਕ ਗਏ ਹਾਂ ?
(pb)
Veterinary university sampark karo 0161 2414008 or dudh da sample v test krao
5 quintal feed bnauni hai buffalos layi jis nal dudh and fant wadd sake, koi formula daso ji /?
(pb)
1quintal feed da formula Anaaj 40kg khal 30kg rice polish or chokar 30kg min mix 2kg namak 1kg
Thaomoxthon. 30 FS de per acre dose bare daso ji ?
(en)
Punjab
Parmveer ji thiamethoxam di matar 80 gram prati acre de hisab nal varti jandi hai.dhanwad
ਮੈ ਸੂਰਾਂ ਦਾ ਕਾਰੋਬਾਰ ਸ਼ੁਰੂ ਕਰਨਾ ਹੈ ਉਸ ਬਾਰੇ ਕੋਈ ਜਾਣਕਾਰੀ ਦੇ ਸਕਦਾ ਜੀ, ਇਹ ਕੋਰਸ ਕਿਥੋਂ ਹੁੰਦਾ ਹੈ, ਮੇਰਾ ਜਿਲਾ ਬਰਨਾਲਾ ਹੈ ?
(en)
Krishi vigyan kendar Barnala deputy director animal husbandry Barnala or VETERINARY UNIVERSITY LUDHIANA NAAL SAMPARK KARO University no 0161 2553364 2414026 Kisan mela university Ludhiana 20 21 september nu vekhan aa jao naale gian lao
ਗਾ ਸੂਈ ਨੂੰ 6 ਮਹੀਨੇ ਹੋ ਗਏ ਹੀਟ ਚ ਨਹੀਂ ਆ ਰਹੀ, ਕਿ ਇਲਾਜ ਕਰੀਏ ?
(pb)
Punjab
ਤੁਸੀ ਗਾ ਨੂੰ Fertik-CS ਦਵਾਈ ਦੀ ਗੋਲੀਆਂ ਦਿਓ, ਇਸ ਵਿਚ 5 ਗੋਲੀਆਂ ਹੁੰਦੀਆਂ ਹੈ, ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਗਾ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ, ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ, ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ, ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ. ਇਹ Vetlife ਕੰਪਨੀ ਦੀ ਦਵਾਈ ਹੈ..
इन बैंगन के पत्तो को कीड़े ने काटा है इसकी दवा क्या है ?
(hn)
Maharashtra
रिंकू जी इसके ऊपर आप quinalphos @400 ml को 150 लीटर पानी में मिला कर प्रति एकर के हिसाब से स्प्रे करें धन्यवाद
Punjab
es me app sypermethren25%.EC ka paryoge kare
Yeh bakri gabhin hai ya nahi ?
(hn)
Punjab
Sir photo dekh kar kaise koi bata sakta hai...woh bhi iss angle se
Yeh bakri gabhin hai ya nahi ?
(hn)
Punjab
गाभिन बकरी की यह निशानी है कि गाभिन होने के बाद वो दूध कम कर जाती है मान लीजिए यदि चार किलो दूध दे रही है तो धीरे धीरे आधा किलो पर आ जाएगी तो वो गाभिन है सिर्फ यही निशानी है
Zinc, potash, sulphur Da jmeen wich ki role hai ?
(pb)
Punjab
Shrimaan ji, Zinc , otash jameen vich kuraki tataa nu puira karda hai, ate sulphur jameen vich pani sokhne di capacity nu vadha denda hai, dhanwad
Punjab
sare tat zaruri hunde aa zinc patia nu pilla nhi hon dende sulphur zameen nu soft rakhda te potash fasal nu zyada time lyi green rakhda hai
ਸਰ ਜੀ ਮੇਰਾ ਡੋਗਰ ਪੂਸਾ ਝੋਨਾ ਲਾਇਆ ਨੀਚੇ ਵਾਲੇ ਪੱਤੇ ਪਰਾਲੀ ਬਣਦੇ ਨੇ ਹਜੇ ਝੋਨਾ ਗੋਭ ਤੇ ਹੈ ਕੋਈ ਹੱਲ ਦੱਸੋ ?
(pb)
Punjab
ਸ਼੍ਰੀਮਾਨ ਜੀ, ਇਸ ਵਿਚ ਸੁੰਡੀ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ fame @ 20 ml ਜਾ coragen @ 60 ml ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
ਸਰ ਜੀ ਮੇਰਾ ਝੋਨਾ ਡੋਗਰ ਪੂਸਾ ਲਾਇਆ ਹੈ ਓਹਦੇ ਨੀਚੇ ਵਾਲੇ ਪਤੇ ਪਰਾਲੀ ਬਣਦੇ ਨੇ ਹਜੇ ਗੋਭ ਤੇ ਹੈ ਕੋਈ ਹੱਲ ਦੱਸੋ ?
(pb)
Punjab
ਸ਼੍ਰੀਮਾਨ ਜੀ, ਇਸ ਵਿਚ ਸੁੰਡੀ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ fame @ 20 ml ਜਾ coragen @ 60 ml ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
milk me fat ki matra ?
(hn)
Punjab
Kripya aap yeh btayen ki aap bhians ke dhudh ki fatt ke varre mai jankari lena chahte hai ya cow ke dhudh ke vare mai, aur kon c nasal ke vare mai jankari lena chahthe hai, kripya vistar se swal pushen tan jo apko sahi jankari di jaa skee.
ਮੇਰੇ ਘਰ ਗੁੜਹਲ ਦੇ ਬੂਟੇ ਹਨ ਉਨ੍ਹਾਂ ਨੂੰ ਬਹੁਤ ਜਿਆਦਾ ਮਿਲੀਬੱਗ ਲੱਗ ਗਿਆ ਫੁੱਲ ਸੋਹਣੇ ਲੱਗਦੇ ਹਨ ਪੁੱਟਣ ਨੂੰ ਦਿਲ ਨਹੀਂ ਕਰਦਾ ਕੋਈ ਸਟੀਕ ਇਲਾਜ ਦੱਸੋ ?
(pb)
Maharashtra
ਗੁਰਜੰਟ ਸ ਜੀ ਤੁਸੀਂ ਮਿਲੀ ਬੱਗ ਦੇ ਲਈ dimethoate @ 2 ml ਪ੍ਰਤੀ ਲੀਟਰ ਪਾਣੀ ਵਿਚ ਪਾ ਕੇ ਇਕ ਏਕੜ ਵਿਚ ਇਸਤੇਮਾਲ ਕਰੋ
Rye ghah beejn da sahi sama ( date) kado hai ji ?
(pb)
Maharashtra
ਰਾਈ ਘਾਹ ਦੀ ਬਿਜਾਈ ਸਿਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਹੁੰਦੀ ਹੈ
sir eh dwaiya kis ton hai ?
(pb)
Punjab
sukhwinder ji folicur ik fungicide hai jo jhone vich fungus di roktham kardi hai ate decis ik keetnashak hai eh tele di roktham kardi hai Decis di matar 160ml nu prati acre de hisab nal vartya janda hai.dhanwad
Punjab
folicur fungus to hai te decis katnasak hai
ਮਸ਼ਰੂਮ ਫਾਰਮਿੰਗ ਬਾਰੇ ਜਾਣਕਾਰੀ ਦੇਵੋ ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sprinkler system ?
(en)
Maharashtra
Sprinkler irrigation is a method of applying irrigation water which is similar to natural rainfall. Water is distributed through a system of pipes usually by pumping. It is then sprayed into the air through sprinklers so that it breaks up into small water drops which fall to the ground.
sava127 hybrid nu false smut. how to protect ?
(en)
Maharashtra
To control this disease spray with 500 gm Copper Oxychloride per acre in 200 Ltr of water at boot stage in crop. With interval of 10 days, take spray with Tilt 25 EC @ 200 ml/200 liters of water.
Punjab
blue copper use karo
basmati 1122 vich patte sukh rahe ne ?
(en)
Punjab
shamsher ji eh fungus de karn ho rahe han isd elayi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml nu prati acre de hisab nal spray karo.dhanwad
kya khud murgi ki feed teyar kar sakte hain kya iski koi training milti hai ?
(hn)
Punjab
आप मुर्गियों कि फीड के लिए फीड तैयार करने के लिए 25kg मक्की, 20kg गेहू, 5-6 kg सोयाबीन खल और थोड़ा मिनरल मिश्रण मिलाकर सुबह और शाम को फीड मुर्गियों को डालें, जितनी वो आसानी से खा जाए उस हिसाब से डालें
Ki asi potash te urea de spray cotton plant te kar sakde ha je kar sakde ha ta kine amount ch karne hai ?
(en)
Maharashtra
sukhchain ji tuc 130045 di spray karo isde vich dono tat maujood han isdi matra 1 killo nu 150 litre pani vich mila ke spray karo.dhanwad
Punjab
tuc npk use kar skde ho
Hello sir namskar maine dhan ki 1637 kism lgai hai isme kitna dap urea sulfur, zinc dalna hai or iska adhiktam utpadan kitna kripya btaye ?
(hn)
Maharashtra
पूसा बासमती 1637 के लिए 36 किलो यूरिया दो बराबर किश्तों में पनीरी की पुटाई करके लगाने के बाद 3 सप्ताह के बाद और 6 सप्ताह के बाद डालें इसमें 27 किलो ग्राम डीएपी डाल सकते हैं, यदि गेहूं में डीएपी नहीं डाली. इसके इलावा इसमें 20 kg पोटाश डालनी है. जो यूरिया है उसे 3 भाग में बाँट कर डालना है, 18-45 दिनों तक यूरिया की सारी मात्रा डाल दें, यदि खेत में ज़िंक डालना चाहते हो तो पहले यूरिया के साथ ज़िंक मिलाकर करके खेत में छींटा दें, यह ज़िंक आप 21% वाली या 33% वाली डाल सकते हैं, 21% वाली ज़िंक की मात्रा 25kg प्रति एकड़ है और 33% ज़िंक की मात्रा 16-17 kg प्रति एकड़ है
बगीचे में चार साल पुरानी अंगूर की बेल है लेकिन अभी तक अंगूर नहीं लग रहे है कोई उपाय बताए ?
(hn)
Punjab
अब्दुल जी कृपया बताये कि इसमें फूल भी आते है या नहीं ताकि आपको उसके हिसाब से जानकारी दी जा सके धन्यवाद
अमरूद के फल लगने के कुछ ही दिन में काले होकर गिर जाते है या पत्थर की तरह सख्त होकर गिर जाते है इसे रोकने का उपाय बताए
(hn)
Maharashtra
अब्दुल जी यह फंगस की रोकथाम के लिए आप Copper oxychloride @4 ग्राम को प्रति एकर के हिसाब से स्प्रे करें धन्यवाद
Sheath blight and leaf blast disease in paddy....which spray should we spray ?
(en)
Punjab
to control these you can spray folicur@200ml or pulsor@200ml or custodia@300ml or nativo@80gm or amistar top@200ml or indofil avtar@400gm or hexaconazole@300ml .Thank you
मूंग में सबसे अच्छा फल लाने के लिए कौन सी दवाई का प्रयोग करना चाहिए ?
(hn)
Punjab
punam ji aap iske uper npk 191919 ek kilo ko 150 litre pani men mila kar spray karen.dhanywad
मूंग में अच्छा फल लाने के लिए कौन सी दवाई है ?
(hn)
Maharashtra
पूनम जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
सर मेरे सवाल का जवाब नहीं मिला ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Sir ji pashuon me lameness ka karan aur ilaj btaye ?
(hn)
Punjab
pashua mai langdapan ke kai karan hote hai, unme cooper ki kami ho skti hai, barsat ke dino mai sojish aa skti hai, pashu ko bhukar v ho skta hai ya koi chott v ho skti hai, iski janch pashu ko dekhkr ki jatti hai jisse uske langdapan ka sahi karan ptta lgg jata hai ..
ये गाजर जल कर नस्ट हो रही है रोकने का ऊपाय ?
(hn)
Maharashtra
जगदीश जी कृपया आप बताये के इसके ऊपर आपने क्या क्या खाद का इस्तेमाल किया है ताकि आपको इसके बारे में पूरी जानकारी दी जा सके धन्यवाद
mircha, gobi, wagni di vdia growth lai ki paya jawe ?
(pb)
Maharashtra
hardeep ji tuc isde uper NPK 191919 ik killo nu 150 litre pani vich mila ke spray karo.dhanwad
Sir ye kapas ke tano ke pass se hi patte sukh rahe hai kya upaye kre iska ?
(hn)
Maharashtra
Sirvi ji kripya aap btaye ke aapne isme kya kya khaad aur spray ki hai taki apko iske bare men poori jankari di ja sake.dhanywad
Sir 26 mahine ki cow hai jo ki cross Nahi Hoti kripya uchit Dva btaye and rate bhi btaye or dwa ka name bhi ?
(hn)
Sahib G dwaee se ziada sambhal zaruri ae aap isko rajwa hara chaara te 1kg feed pao har 3 mahine baad pet ke kirhe nikalne ki dwaee deo swer shaam taaran v dekho jab taaran dekho is ka garbdan karwao Arhamdi arhingdi na vekho
HD 3226 ਕਣਕ ਦਾ ਬੀਜ ਇਸ ਸਾਲ ਮਿਲ ਜਾਏਗਾ ?
(pb)
Punjab
ਰਜਤ ਜੀ ਇਹ ਪ੍ਰਾਇਵੇਟ ਮਿਲ ਜਾਊਗਾ ਪਰ ਯੂਨੀਵਰਸਿਟੀ ਵਲੋਂ ਨਹੀਂ ਮਿਲੇਗਾ ਧੰਨਵਾਦ
Sir, iske liye kaun si spray Kre or Barsat mein bhi kafi time ho gya hai ?
(hn)
Punjab
promod ji yeh virus hai jo keeton se failta hai iske liye aap iske uper imidacloprid ki spray karen jiski matra 60 ml ko prati acre ke hisab se spray ki jati hai.dhanywad
मैं ग़ाज़ीपुर उत्तर प्रदेश से हूँ, आंवले के पेड़ की जड़ में चीटियों ने घर बनाया है पूरे पेड़ की टहनियों पर भी उनका आतंक है, उन्हें कैसे दूर किया जाए ?
(hn)
Punjab
प्रवीण कुमार जी चींटियाँ फसल को कोई नुक्सान नहीं करती है इसके लिए आप कोई दवा का इस्तेमाल न करें धन्यवाद
Punjab
cholro ko pani me mix kar k dhalo
सर जी नरमे में npk की स्प्रे के कितने दिन के बाद कीटनाशक की स्प्रे कर सकते है, कृपया बताएं ?
(hn)
Punjab
aap NPK ki spray ke 4-5 din ke bad keetnashak ki spray ka istemal kar sakte hai.dhanywad
Sirr ji narme Mein thiamethoxam 30 percent or Pro claim 5% Kya Kam Karti Hai, inki Matra kya hai tatha iska result kitne din tak rehta hai kya in dono ko milakar kar sakte hain kripya btaein dhanyvad ?
(hn)
Maharashtra
thiamethoxam 30% ek keetnashak hai ye tele, chepe, chitti makhi ki roktham karta hai. iski matra 80 gram prati acre ke hisab se istemal ki jati hai. iska asar 15-18 din tak rehta hai.dhanywad
Punjab
pro claim sundi I lyi 100 gm per acre for thiamethoxam chitte tilla k lyi 80 gm per acre dawai da gol alag alag spray ikate kar skde aa
Sir ji narme Mein npk 13045 ki Matra bataen sath mein magnesium sulphate ki Matra bataen kya ismein boron bhi Dal sakte hain iski Matra bataen teenon milakar sath mein kar sakte hain tatha yah Kya Kam karti hai ?
(hn)
Maharashtra
Pawan ji narme me 130045 ki matra 1 kilo ko 150 litre pani men mila kar spray karen.magnesium sulphate ki matra 1 kilo ko prati acre ke hisab se spray karen.boron ki matra 500-800 gram ko prati acre ke hisab se spray karen.dhanywad
Punjab
130045 aap 1kg magnesium 1 kg per acre boran 80 gm acre or ho sake to spray alag alag kare vadia result k lyi
Rajasthan
thanks ji
ਅਸਲੀ nativo ਦੀ ਪਛਾਣ ਕੀ ਹੈ ਜੀ ?
(pb)
Punjab
ਸੋਢੀ ਜੀ nativo ਨੂੰ ਤੁਸੀ registered ਡੀਲਰ ਕੋਲੋਂ ਹੀ ਖਰੀਦੋ ਧੰਨਵਾਦ
Sir ji yeh dwai narme Mein Kya Kam karti hai tatha Iski Matra kya hai aur iska Kitna Dinon Tak result rehta Hai kripya bataen dhanyvad ?
(hn)
Maharashtra
यह एक कीटनाशक है जिसमें Emamectin Benzoate 5% SG नाम का सॉल्ट मौजूद होता है, यह सुंडी की रोकथाम के लिए प्रयोग किया जाता है, इसकी मात्रा 80-100 ग्राम को प्रति एकड़ के हिसाब से प्रयोग की जाती है
Nativo ਦਵਾਈ ਕਰਨ ਦਾ ਝੋਨੇ ਤੇ ਸਹੀ ਸਮਾਂ ਦੱਸੋ ਜੀ ?
(pb)
Maharashtra
ਸੋਢੀ ਜੀ nativo ਦਵਾਈ ਦੀ ਸਪਰੇ ਉਸ ਸਮੇ ਕੀਤੀ ਜਾਂਦੀ ਹੈ ਜਦੋ ਝੋਨੇ ਵਿਚ ਉੱਲੀ ਰੋਗ ਦਾ ਹਮਲਾ ਹੁੰਦਾ ਹੈ
nisran to phla kro 100gm per acre
Punjab
nativo Jab jhona gob te aa jawe tb acha result milta hai
Sir ji thiamethoxam 30/ liquid narme Mein Kya Kam Karti Hai tatha Iski Matra kya hai tatha iska Kitna Din result rehta hai kripya bataen dhanyvad ?
(hn)
Maharashtra
thiamethoxam 30% ek keetnashak hai ye tele, chepe, chitti makhi ki roktham karta hai. iski matra 80 gram prati acre ke hisab se istemal ki jati hai. iska asar 15-18 din tak rehta hai.dhanywad
Punjab
chitte talle k.lyi hoti hai 15 din tk.result hota hai
आले (अदरक) में कौनसा खरपत नाशक काम करता है ?
(hn)
Maharashtra
अदरक के लिए कोई रासायनिक इस्तेमाल करने की जरूरत नहीं है . आप इसके लिए 2 बार निराई कर सकते हैं .जड़ों के विकास के लिए जड़ों में मिट्टी लगाएं. बिजाई के 50-60 दिनों के बाद पहली बार जड़ों में मिट्टी लगाएं और उसके 40 दिन बाद दोबारा मिट्टी लगाएं
cultivation of coconut give me some tips ?
(hn)
Maharashtra
It is grown in variety of soils ranging from red sandy loam to alluvial soil and laterite to coastal sandy well-drained soils. Avoid cultivation is clayey soil. Soil having depth of 1.2-1.5m and have good water holding capacity is ideal for the coconut farming. The pH range having 5.0-8.0 is optimum for coconut farming.Tall varieties: West Coast Tall, East coast tall, Lakshadweep Ordinary, Andaman Ordinary, Java, Philippines Ordinary, Andaman Joint, Fizzy Tall, Lakshadweep Micro, Cochin China, Straight Settlement Green, Kappadam, Komadan, Spiketa etc. Its fruits are medium to big in size. The fruits are round to egg shaped and are green, yellow-green to brown in color. Dwarf varieties: Chowghat Orange Dwarf, Chowghat Dwarf, Andaman Dwarf, Malayan Yellow Dwarf, Malayan Green Dwarf, Malayan Orange Dwarf, Ganga Bondam, Coconino, Chandrakala, Pratap Care Chandra, Lakshganga, Anand Ganga, Chandralaksh, PHC 1, PHC, Godavari Ganga etc. Fruits are small and green, yellow to purple and brown in color. Well prepared land is required for coconut farming. To bring the soil to fine tilth, leveling is required.In laterite soils, pits of size having 1m X 1m X 1m dimensions are dug and then the pits are filled with loose soil, ash and powdered cow dung upto the depth of 60cm before planting and in loamy soil, pits of size having 1m X 1m X 1m dimensions are dug and then the pits are filled with top soil upto the depth of 50cm. In sandy loamy soils, pits of size having 75cm X 75cm X 75cm dimensions are dug. Seedlings having minimum of six leaves is recommended to plant directly in the main field. Seedlings are mainly planted with the onset of pre-monsoon during May month.Use plant spacing of 7.6m-7.9m. Planting distance is different in triangular sowing method and square sowing method. Approximately 71 palms in per acre land are suitable for sowing.
gaye ka dudh yellow kyu hota hai ?
(hn)
Bhais mein Vitamin A hota ae jab k gau mein Carotene jab je tutata ae to Vit A banta ae VitA fat mein ghulta ae Fat halka hota hai or ooper tearta ae is lye Carotene wala yellow or VitA wala safed hota hai
sir ji aap Ka jawab Sahi se samajh Nahi aya phir se jawanb de
kali mirch ki kheti kaise, kab, karni chahiye, kitni paidawar hoti hai, Kya rate hota hai, Mandi ka ?
(hn)
Punjab
यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्च की फसल में समय – समय पर हल्की सिंचाई करनी चाहिए काली मिर्च की खेती के लिए लाल लेटेराइट मिटटी और लाल मिटटी उत्तम मानी जाती है जिस भूमि में काली मिर्च की खेती की जाती है उस खेत की मिटटी में जल धारण करने की क्षमता होनी चाहिए इस भूमि में रूट सड़ांध जैसी बीमारी को रोकने की क्षमता होनी चाहिए यदि भूमि का पी. एच. मान 5 से 6 के बीच का हो तो अच्छा होता है काली मिर्च के पौधे के विस्तार करने के लिए कलमों का उपयोग किया जाता है इसकी एक या दो कलमों को काटकर सितम्बर के मध्य में रोपित किया जाता है काली मिर्च के कलमों को एक कतार में लगाना चाहिए कलमों को लगाते समय इनके बीच की दुरी का ध्यान रखे एक हेक्टेयर भूमि पर 1666 पौधे होने चाहिए काली मिर्च की बेल चढ़ाई जाती है ऊँचे पेड़ पर ये 30 से 45 मीटर तक की ऊंचाई पर चढ़ जाते है लेकिन इसके फलों को आसानी से लेने के लिए इसकी बेल को केवल 8 से 9 मीटर की ऊंचाई तक ही बढ़ने दिया जाता है काली मिर्च का एक पौधा कम से कम 25 से 30 साल तक फलता – फूलता है इसकी फसल को कोई छाया की जरूरत नही होती
ਆਪਣੀ ਖੇਤੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਲਾਜਵਾਬ ਹਨ, ਤਹਾਡੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ, ਕਈ ਵਾਰੀ ਜਾਣਕਾਰੀ ਅੰਗਰੇਜ਼ੀ ਚ ਆ ਜਾਂਦੀ ਹੈ, ਕੋਸ਼ਿਸ਼ ਕਰਿਆ ਕਰੋ ਕਿ ਪੰਜਾਬੀ ਚ ਆਵੇ ਤਾ ਕਿ ਪੜਣ ਚ ਆਸਾਨੀ ਰਹੇ, ਧੰਨਵਾਦ ਰਣਜੀਤ ਸਿੰਘ, ਖਾਲਸਤਾਨੀ ?
(en)
Punjab
ਰਣਜੀਤ ਸਿੰਘ ਜੀ ਆਪਣੀ ਖੇਤੀ ਨਾਲ ਜੁੜਣ ਲਈ ਅਤੇ ਆਪਣਾ ਕੀਮਤੀ ਸੁਝਾਵ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਇਸ ਐਪ ਵਿਚ ਜਿਸ ਭਾਸ਼ਾ ਵਿਚ ਕਿਸਾਨਾਂ ਵਲੋਂ ਸਵਾਲ ਪੁੱਛੇ ਜਾਂਦੇ ਹੈ ਉਸੇ ਭਾਸ਼ਾ ਵਿਚ ਓਹਨਾ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ, ਬਾਕੀ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਜਾਣਕਾਰੀ ਨੂੰ ਹੋਰ ਸਰਲ ਤਰੀਕੇ ਨਾਲ ਸ਼ੇਅਰ ਕੀਤਾ ਜਾ ਸਕੇ ਧੰਨਵਾਦ .
सर जी गोट फार्मिंग के लिए कौन सी नस्ल का चयन करें कृप्या जानकारी दें ?
(hn)
Bhai sahib aapne area mein dekho kau si nasal milti ae Unj naslen hain BEETAL JAMNPARI BARBARI