Punjab
Search
sir मुक्तसर या फाजिल्का से बटन खुम्ब का बीज मिल सकता है, यदि हॉं तो किस से ?
(pb)
आप मशरुम का बीज लेने के लिए Sahab Singh :-9855628900 Virk Mushroom Farm से संपर्क कर सकते है धन्यवाद
online krishi davayi ka koi app hai Kya, Jo all India sell karta hai ?
(hn)
Punjab
Akashdeep ji aap Indiamart se dwayi kharid sakte hai.dhanywad
ज्वार किस कारण से खराब हो रहे हैं ?
(hn)
Punjab
सुधीर जी यह फंगस के कारण खराब हो रही है इसके लिए आप इसके ऊपर फसल को मैनकोजेब 250 ग्राम प्रति लीटर की स्प्रे या सल्फर 10 किलोग्राम को प्रति एकड़ में बुरकाएं
Sir iska hal batyein ?
(hn)
Punjab
vikas ji aap iske uper mashar ka hamla check karen.agar maujood hai prophenofos@500ml ya Ethion@800ml ya oberon@200ml ya Bayer Admire pro@12gm ya Flotis@400ml ko prati acre ke hisab se spray karen.dhanywad
yu 1keda rog ha ya demak chek kare demak ha caloropayrefos sechaye me dale 1 letar par acer 5garam sodeym banjoyat 100 letar pani me melakar sapre kare dusre 5garam dawa achhar walo ke melage
?
(pb)
Punjab
Ravinder ji tuhade walo bheji gyi audio upload nhi hoi hai kirpa krke dubara audio upload kro tan jo tuhanu sahi jankari diti jaa skee.
pyaj mein kya dalein ?
(hn)
Punjab
shaukeen ji kripya aap btaye ke pyaj men kya dikkat aa rahi hai taki aapko uske hisab se jankari di ja sake.dhanywad
ਜਦੋਂ ਵੀ ਸਵਾਲ ਪੁੱਛਿਆ ਜਾਂਦਾ ਹੈ, ਉਸ ਦਾ ਜਵਾਬ ਨਹੀ ਮਿਲਦਾ ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sir pig farm lai 20 piggery vaste kinne area di lorh hai ?
(pb)
Gurwinder Singh ji tusi eh daso ke pregnent femal rakhniya hai ya, bache ya fir 20 male pig rakhne hai ji.
ਸਰ ਦੇਸੀ ਨਸਲ ਦੀਆਂ ਗਾਵਾਂ ਨੂੰ ਹੀਟ ਚ ਲਿਆਉਣ ਦਾ ਕੋਈ ਅਸਾਨ ਤਰੀਕਾ ਦੱਸੋ ਤੇ ਨਾਲ ਹੀ ਡੇਅਰੀ ਫਾਰਮ ਲਈ ਦੇਸੀ ਅਤੇ ਵਿਦੇਸ਼ੀ ਗਾਵਾਂ ਵਿੱਚੋਂ ਕਿਹੜੀ ਸਹੀ ਰਵੇਗੀ ?
(en)
Punjab
ਤੁਸੀ ਗਾਵਾਂ ਨੂੰ ਹੀਟ ਵਿਚ ਲਿਆਉਣ ਲਈ ਮਿਨਰਲ ਮਿਕਸਚਰ Bovmin-B ਰੋਜਾਨਾ 100 ਗ੍ਰਾਮ ਦਿਓ ਅਤੇ ਰੋਜਾਨਾ Ovumin advance 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਪਸ਼ੂ ਹੀਟ ਵਿਚ ਆ ਜਾਂਦੇ ਹੈ ਬਾਕੀ ਤੁਸੀ ਦੇਸੀ ਗਾਵਾਂ ਵਿੱਚੋ ਸਾਹੀਵਾਲ ਨਸਲ ਦੀ ਗਾਂ ਅਤੇ ਵਿਦੇਸ਼ੀ ਨਸਲ ਵਿੱਚੋ ਜਰਸੀ ਨਸਲ ਦੀ ਗਾਂ ਰੱਖ ਸਕਦੇ ਹੋ ਇਹਨਾਂ ਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਬਿਮਾਰੀਆਂ ਵੀ ਘਟ ਲਗਦੀਆਂ ਹੈ
ਕਿ ਪਰੋਬਲਮ ਆ ?
(pb)
Punjab
ਗੁਰਜੀਤ ਜੀ, ਤੁਹਾਡੇ ਝੋਨੇ ਵਿਚ ਫੋਕ ਪੈ ਰਹੀ ਹੈ, ਇਸਦੀ ਰੋਕਥਾਮ ਲਈ ਤੁਸੀ cartap hydrochloride @ 170 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
ਮੈਡਮ ਜੀ ਬਹੁਤ ਜਲਦੀ ਜਵਾਬ ਦਿੱਤਾ
organic kheti vich sundi and ulli ko kasie control kariye ?
(pb)
Punjab
Pargat ji, organic kheti vich tuc ulli di roktham lai khatti lassi da istemal karo ate, sundi di roktham lai tuc neem @ 50 ml prati acre de hisaab nal istemaal karo, dhanwad
lemon pila Ho gya hai, kya kru ?
(hn)
Rajasthan
plant pila hua h ya fruit
ਸਤਿ ਸ੍ਰੀ ਅਕਾਲ! Sir ਬਰਮਾ ਡੇਕ ਕਿੰਨੇ ਸਮੇਂ ਚ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਭਾਰ ਕਿੰਨਾ ਹੋ ਜਾਂਦਾ ਹੈ ਤੇ ਇਸਦਾ ਰੇਟ ਕੀ ਚਲ ਰਿਹਾ, ਕੋਈ ਇਸ ਤੋਂ ਲਾਹੇਵੰਦ ਦਰਖ਼ਤ ਹੈ ਜੋ 4-5 ਸਾਲ ਚ ਤਿਆਰ ਹੋ ਜਾਂਦਾ ਹੈ ਵੇਚਣ ਲਈ ?
(en)
मैं कौनसी फसल की बुवाई करूं, जिससे मेरी आमदनी बहुत अधिक हो ?
(hn)
Punjab
कुलदीप जी, आप इस समय फसलें जैसे के गेहूं, जो, मक्का, कलिहारी, पुदीना, ब्राह्मी, मुलेठी, लैमन घास, शंखपुष्पी, शतावरी, शहद, सर्पगन्धा, काले मांह, चने की बिजाई कर सकते है, धन्यवाद
vermi compost kivein tyar hunda hai ?
(pb)
Maharashtra
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
vermi compost Khad ko ham teyar ke liye Gobar ki Khad Hare Patte ki Khad Kuda karkat adhi. ki avashyakta hoti hai isase Ham.gaddhe Mein dalkar Kai Dino taka Pani bhi dalte he Aur teyar.Bhi Karte Hain 8.Se 15 din ke bich Mein Khad Bankar taiyar Ho Jaati Hai
Punjab
1 acre ma kitni daal sakte ha tyar kar ka
Punjab
gaddhe kaha sa purchase karna ha
sade swalan da jawab nhi dita ja reha ?
(pb)
Punjab
ਮਨਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਪੋਸਟ ਕਰਨ ਤੋਂ ਬਾਦ 24 ਘੰਟਿਆਂ ਤਕ ਇੰਤਜ਼ਾਰ ਕਰੋ ਜੀ ਤੁਹਾਡੇ ਸਵਾਲ ਦਾ ਜਵਾਬ 24 ਘੰਟਿਆਂ ਵਿਚ ਆ ਜਾਵੇਗੀ, ਜੇਕਰ 24 ਘੰਟਿਆਂ ਵਿਚ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ
My ?
(pb)
Punjab
Manjinder ji tuhade swal da jwab de ditta gya hai tuci App vich apne swal da jwab dekh skde ho.
मैं कौन सी फसल उगाऊ जिससे मेरे को अधिक आमदनी हो ?
(hn)
Punjab
अशोक जी, आप अभी फसलें जैसे के गेहूं, मक्का, जई, जवार, अल्फाल्फा , सरसों, तोरिया, तारामीरा, अलसी, मसूर, राजमा, गणना की बिजाई कर सकते है, धन्यवाद
Punjab
अशोक जी, आप अभी फसलें जैसे के गेहूं, मक्का, जई, जवार, अल्फाल्फा , सरसों, तोरिया, तारामीरा, अलसी, मसूर, राजमा, गणना की बिजाई कर सकते है, धन्यवाद
sir ji aw dawai dso ji jhone vich ki Kam kardi aw ji please dso ji ?
(en)
Punjab
Taspa vich Propiconazole + Difoconazole naam de salt han. esdi dose @100ml per acre hai. eh bhut hi vdia fungicide hai. eh sheath blight and blast nu control krda hai chess tele di roktham de layi varti jandi hai isdi matra 120 gram prati acre de hisab nal varti jandi hai.Matador ik keet nashak hai eh sundi de layi varti jandi hai.dhanwad
Haryana
bph
My cow left in sune 20 days so I can want do for her ?
(pb)
Punjab
tuci cow nu Vitum-H liquid 10-10ml swere sham ate Metabolite powder di rojana 1 puudi deni suru kro, iss nal lewa ate dhudh vdia ho jawega..
Sir biofloc di trainig ki asi haryana ton le skde aa ?
(en)
Punjab
biofloc fish farm dekhan layi te training layi tusi 98170 84445 parvesh ji nal gal karo. ehna da biofloc fish farm hai eh tohanu apne farm te sari jankari de denge ji.
sir fish farming da ik acre vich kina kharcha aa jawe ga ji ?
(pb)
Ek ekad vich lagbhag 1.5 lakh kharach aa skda hai ..
makki di jaankari chahidi hai, jehre beej asi hun beej sakde haan ?
(pb)
Punjab
Sandeep ji tuc makki diya kisam jive ke Buland, Partap 1, PMH 9 basant rut vich ugon yog kisma PMH 1, PMH 2, JH 3459, PMH 10, DKC 9108, PMH 7 ate PMH 8 di bijai kar sakde ho, dhanwad
sir iske liye mujhe konsi aushad ka favara karna chahiye ?
(hn)
Punjab
Santosh ji, ap isme NPK 19.19.19 @ 10 gm prati liter pani ke hisaab se spray kar sakte hai, dhanywad
Tomato me ful & fal lagne Wala dwai ka name bataye please ?
(hn)
Punjab
Yugeh ji, iske liye ap NPK 13.00.45 @ 10 gm prati liter pani ke hisaab se spray karein, dhanywad
sir it s eating my sugarcane, what to do ?
(en)
Punjab
Afzal ji, this is White Grub, for its control flooding is to be done for 48 hrs. Do drenching of Clothianidin@40gm/acre with 400 Ltr of water using cane. Thank you
makki di jankari ?
(pb)
Punjab
ਸੰਦੀਪ ਜੀ , ਮੱਕੀ ਉਗੋਬ ਲਾਇ ਤਾਪਮਾਨ 21 *C ਤੋਂ 27 *C ਹੋਣਾ ਚਾਹੀਦਾ ਹੈ, ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਸਪਰਜਿਲੀਅਮ ਦੇ ਪਾਉ ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ ਇਸ ਫਸਲ ਦੀ ਬਿਜਾਈ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ 1) ਸਰਦੀਆਂ ਅਤੇ ਬਸੰਤ ਦੀ ਮੱਕੀ ਲਈ : 60x20 ਸੈਂ.ਮੀ. 2) ਸਵੀਟ ਕੋਰਨ : 60x20 ਸੈਂ.ਮੀ. 3) ਬੇਬੀ ਕੋਰਨ : 60x20 ਸੈਂ.ਮੀ. ਜਾਂ 60x15 ਸੈਂ.ਮੀ. 4) ਪੋਪ ਕੋਰਨ: 50x15 ਸੈਂ.ਮੀ. 5) ਚਾਰਾ : 30x10 ਸੈਂ.ਮੀ.ਬੀਜ 3-4 ਸੈਂ.ਮੀ. ਡੂੰਘੇ ਬੀਜਣੇ ਚਾਹੀਦੇ ਹਨ ਸਵੀਟ ਕੌਰਨ ਦੇ ਲਈ ਬੀਜ ਦੀ ਡੂੰਘਾਈ 2.5 ਸੈਂ.ਮੀ. ਹੋਣੀ ਚਾਹੀਦੀ ਹੈ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਬਿਜਾਈ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ 1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ 2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ 3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ 4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ 5) ਚਾਰਾ:- 20 ਕਿਲੋ ਪ੍ਰਤੀ ਏਕੜ ਪੁੰਗਰਨ ਤੋਂ ਤੀਜੇ ਜਾਂ ਚੌਥੇ ਹਫਤੇ ਬਾਅਦ ਪਾਣੀ ਲਗਾਓ ਬਾਕੀ ਦੀਆਂ ਸਿੰਚਾਈਆਂ 4-5 ਹਫਤੇ ਦੇ ਵਕਫੇ ਤੇ ਅੱਧ-ਮਾਰਚ ਤੱਕ ਕਰੋ ਇਸ ਤੋਂ ਇਲਾਵਾ ਹੋਰ 1 ਜਾਂ 2 ਸਿੰਚਾਈਆਂ ਵਰਖਾ ਅਤੇ ਮੌਸਮ ਦੀ ਸਥਿਤੀ ਦੇ ਅਧਾਰ ਤੇ ਕਰੋ ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ ਇਸ ਨਾਲ ਪਾਣੀ ਵੀ ਬਚਦਾ ਹੈ ਜੇਕਰ ਫਸਲ ਠੰਡ ਤੋਂ ਜ਼ਿਆਦਾ ਪ੍ਰਭਾਵਿਤ ਹੋਵੇ ਤਾਂ ਤੁਰੰਤ ਹਲਕੀ ਸਿੰਚਾਈ ਕਰੋ ਧੰਨਵਾਦ
सर सोयाबीन पर अल्लिया हो गए है तो मै कौन सी औषधीय लूं ?
(hn)
hoshiarpur pashu mela kinni tareek nu lgna 2019 vich ?
(pb)
Punjab
hoshiarpur pashu mela di date aje tak koe jari nahi kiti gayi ji. es sambandi jado v koe date di information mili tohanu app te jankari de ditti javegi ji.
Tomato ki growth nhi ho rha hai one month ho Gaya hai ?
(hn)
Punjab
yugesh ji aap iske liye NPK 191919 ek kilo ko 150 litre pani ke hisab se spray karen.dhanywad
मेरी गाय गाभिन नही हो रही है उसे क्या देना चाहिये जो गाभिन हो सके ?
(hn)
Punjab
pet de keria Di medisan fantas 3 100 minralmix agrimin ford, totavit bollas 10 1 roj deni
Punjab
यदि आपकी गाय हीट में नहीं आ रही है तो आप गाय को Flukarid-Ds bolus पेट के कीड़ों के लिए दें, इसके साथ आप Agrimin powder 100gm रोज़ाना दें और Ovumin advance bolus रोज़ाना एक गोली दें और 21 दिन तक देते रहे, इससे हीट में आ जाएगी, यदि उसे कोई ओर समस्या आ रही है तो आप दोबारा विस्तार से अपना सवाल पूछ सकते हैं
sir eda ki result a ji ?
(pb)
Punjab
Charanvir ji isda vdia result hai tuci isdi varto kr skde ho, iss nal pashu da dhudh vdh jnda hai pashu nu fatt mildi hai ate kamjori door hundi hai.
I am vikas, mujhe ye btaye ki cows ki nasal kaise pehchante hai ?
(hn)
Rajasthan
इसके बारे में सारी जानकारी आप अपनी खेती एप के पशुपालन वाले सेक्शन में जाकर पढ़ सकते है वहां सभी नस्लों के बारे में पूरी जानकारी दी गई है धन्यवाद
eh 1.5 month di female calf ha es de naaru nu ki problem ha . Te calf jada active v nahi a . es lai koi medicine daso plz ?
(pb)
tuci iss nu Amoxi-Cv bolus 1-1 swere sham deo ate 3 din deo fir ehh bolus rojana 1 deo, iss nal frak paa jawega.
ਸਤਿ ਸ੍ਰੀ ਆਕਾਲ ਸਰ ਜੀ ਕੀੜੇ ਤੇ ਮਲੱਪਾ ਦੀ ਦਵਾਈ ਦੱਸੋ ਕਿਹੜੀ ਚੰਗੀ ਆ ਤੇ ਗਰਭ ਕਾਲ ਲਈ ਵੀ safe ਹੋਵੇ ?
(pb)
Punjab
tuci pashu nu Flukarid-DS bolus de skde ho ehh gaban safe hai ate dujje pashua nu v de skde ho..
hmare mirch ke khet me patte peele ho kr gir rhe hai aur mirch 1.5 mahine ke bad bhi us pr fal nahi lg rha kripya iski dwai btaye ?
(hn)
Punjab
har swaroop ji patte peele hone ka karn tatv ki kami hai iske liye aap NPK 191919 ek kilo ko 150 litre pani men mila kar spray karen.dhanywad
dbw173 ਕਣਕ ਦੀ ਕਿਸਮ ਕਿਥੋਂ ਮਿਲੂਗੀ ਜੀ ?
(pb)
Maharashtra
tuc DBW173 a beej lain lyi Brar seed store ludhiana 161 5088210, 161 2461723 nal sampark kar sakde ho.eh kisam tuhanu 15 din bad mil jayegi.dhanwad
गवार की खेती ?
(hn)
Maharashtra
गुआर को हर तरह की मिट्टी में उगाया जा सकता है अधिक पैदावार लेने के लिए इसकी बिजाई रेतली, चिकनी और सही निकास वाली जमीन में करनी लाभदायक होती है उपयुक्त पैदावार के लिए मिट्टी की पी एच 7 से 8 की आवश्यकता होती है ग्वार की पैदावार के लिए समतल ज़मीन की जरूरत होती है बिजाई से पहले मिट्टी के भुरभुरा होने तक खेत की 2-3 बार हल से जोताई करें इसके बाद तवियों से जोतने के बाद सुहागे से अच्छी तरह समतल कर लेना चाहिए और ग्वार की खेती के लिए मेंड़ और खालियां बनाएं खारी और जल जमाव वाली मिट्टी में बिजाई ना करें राजस्थान में ग्वार की बिजाई के लिए जून के पहले सप्ताह से जुलाई के पहले पखवाड़े का समय उपयुक्त होता है पौधों में 45-60 सैं.मी. x 20-30 सैं.मी. फासले का प्रयोग करें बीजों को खालियों पर 2-3 सैं.मी. की गहराई में बोयें कुछ क्षेत्रों में बिजाई छींटा देकर की जाती है और कुछ क्षेत्रों में ड्रिल विधि का प्रयोग किया जाता है एक एकड़ खेत में बिजाई के लिए 6-8 किलो बीज प्रति एकड़ प्रयोग करें जब इसे दानों और फलियों के उद्देश्य से उगाया जाये तो बीजों की मात्रा 8 किलो उपयुक्त होती है जबकि चारे के लिए अधिक बीज मात्रा की आवश्यकता होती है बिजाई से पहले, मिट्टी से पैदा होने वाले कीटों और बीमारियों से बचाने के लिए बीजों का उपचार करना जरूरी होता है बीजों को गर्म पानी में 56 डिगरी सैल्सियस पर 10 मिनट के लिए भिगो दें और फिर सामान्य तापमान पर बीजों को सुखाएं फंगस से बीजों को बचाने के लिए थीरम 3 ग्राम से प्रति किलो बीज का उपचार करें फिर बीजों को छांव में सुखाएं रासायनिक उपचार के बाद जीवाणु टीके से उपचार करें उसके लिए 10 प्रतिशत चीनी या गुड़ को उबले हुए पानी में डालकर घोल तैयार करें इस घोल के ठंडा होने के बाद जीवाणु कल्चर के 2 पैकेट मिलाएं और पतला पेस्ट बनाएं और इससे बीजों का उपचार करें उसके बाद बीजों को छांव में सुखाएं और तुरंत बिजाई के लिए प्रयोग करें आखिरी जोताई के समय, मिट्टी में अच्छी तरह से गला हुआ गाय का गोबर 4-4.8 टन प्रति एकड़ में डाले बिजाई के समय, नाइट्रोजन 8 किलो (यूरिया 18 किलो) के साथ फासफोरस 24 किलो (सिंगल सुपर फासफेट 150 किलो) और पोटाश 8 किलो (म्यूरेट ऑफ पोटाश 14 किलो) प्रति एकड़ में डालें अच्छी उपज के साथ अच्छी वृद्धि के लिए, बिजाई के 30 दिन बाद सोडियम मोलीबडेट 15 ग्राम को 10 लीटर पानी में मिलाकर स्प्रे करें फसल के शुरूआती विकास के दौरान गोडाई और निराई से खेत को नदीन मुक्त रखें इन प्रक्रिया से नदीनों के नियंत्रण के साथ साथ मिट्टी को हवादार बनाने में भी मदद मिलती है नदीनों के नियंत्रण के लिए रोपाई से पहले बसालिन 800 मि.ली. प्रति एकड़ में डालें बारानी फसल होने के कारण, इसे सिंचाई की आवश्यकता नहीं होती, लेकिन यदि जरूरत पड़े तो बारिश की मात्रा के आधार पर सिंचाई दें गर्मियों के मौसम की फसल के लिए मिट्टी में नमी के आधार पर 10-15 दिनों के अंतराल पर पानी दें चारे के रूप में प्रयोग करने के लिए, बोयी गई फसल की कटाई फूल पड़ने के समय कर देनी चाहिए हरी खाद के रूप में काश्त की फसल को फलियां पड़ने के समय ही खेत में जोत दें प्रयोग की गई किस्म के आधार पर बिजाई के 60-90 दिनों के बाद हरी फलियों की कटाई शुरू की जाती है बाकी की कटाई 10-12 दिनों के अंतराल पर की जाती है दानों के लिए कटाई फलियों के पकने पर करें पक कर तैयार हुई फसल को द्राती की सहायता से काटकर कुछ दिनों के लिए धूप में सुखाने के लिए छोड़ देना चाहिए इसके बाद दानों को गुहाई या थ्रैशर की सहायता से अलग कर लेना चाहिए ग्वार के बीजों से गोंद भी प्राप्त होती है सब से पहले बीजों का छिल्का उतारा जाता है इसके बाद बीजों को पीसकर गोंद अलग कर ली जाती है खाद्य पदार्थ और उदयोगिक उद्देश्यों के लिए बीजों में गोंद को थरमो मकैनीकल विधि से अलग किया जाता है
veer ji flowers di insect toh kive save kariye ?
(pb)
Punjab
Shrimaan ji, kirpa kar ke daso ke tuhade flowers de kis keet da hamla hoea hai, taki tuhnu usde hisaab nal isda hal dasea ja sake, dhanwad
Bajra bad nahi raha hai ?
(hn)
shrimaan g bajra mein NPK 19.19.19 @1 kg per acre ko 100 liter pani mein mila ke spray kro g.
Maharashtra
khem chand ji aap iske uper hoshi@400ml ko prati acre ke hisab se spray karen.dhanywad
Coper oxicloride 50% wp davai ?
(hn)
shrimaan g kirpa krke apna swaal visthaar nal pucho ta jo tuhanu poori jankari ditti ja ske g.
sir ji 13 00 45 ate 00 52 34 dona vicho kehda best aa jhona 15 % nisar gya hai ?
(en)
shrimaan g NPK 13.O.45 ja 00.52.34 dono fertilizer hi bhut vdia han.tuc nisrae de time koi v ikk fertilizer da spray kr skde ho g.NPK 13.0.45 @1 kg per acre and NPK 00.52.34 @500 gm per acre de hisab nal spray kr skde ho g..
ssa veer ji, asi badam da plant laya ohde ch kehdi medicine poni aa ji and kehdi spray kariye ki plant grow kare ji ?
(pb)
dr.sahib ji jhera virbac company da pragulate injection aa o pashu de kis time lgaya janda aa..pashu de ai karwon to pehla ja ai karwon to baad..ai karwon to kina chir pehla ja kina chir baad..isdi doze ki deni aa injection di pashu de naar vich lagona jaa direct gardan te lagona ja iss to vadiya hor v koi injection hai ?
(pb)
Punjab
Pragulate inj A.I toh 30 min pehle v laga skde ho te A.I toh baad v, Te tusi pehle hi lagao. Isnu 2.5ml to 5ml tk laga skde ho te dono hi tarah naal use kr skde ho naad vich v te muscle de vich v
Dhan me keet ke liye Kya lgayen ?
(hn)
Punjab
Rajesh ji kripya ap bataye ke apke dhaan mein konsa keet laga hua hai, taki apko dekh kar uska samadhan batay aja sake, dhanywad
Ye Anar ka paudha hai, isme fal aa ke gye hain kuch, Isme aaj tak kuch nhi dala, Iske healthy hone or achi growth ke liye kya kiya jaye ?
(en)
Punjab
पहले वर्ष के दौरान अच्छी तरह से गला हुआ गाय का गोबर 10 किलो, यूरिया 100 ग्राम, एस एस पी 250 ग्राम और म्यूरेट ऑफ पोटाश 50 ग्राम प्रति पौधे में डालें गाय का गोबर, एस एस पी, पोटाश की पूरी मात्रा और यूरिया की आधी मात्रा फूल निकलने के छ: सप्ताह पहले डालें यूरिया की बाकी बची मात्रा को फल विकसित होने के समय डालें 3 वर्षों तक फूलों की कलियों को निकालते रहें अच्छी वृद्धि और उपज के लिए 3-4 वर्ष बाद शुरू करें
Berry plant ke patton mein chhed hai and Naye pile hain, Karn nivaran btayein, Iski achi growth ke liye kya dala ya kiya jaye ?
(en)
Punjab
R singh ji yeh sundi ke karn ho raha hai. iske liye aap quinalphos@4ml ko prati litre pani ke hisab se spray karen.dhanywad
Mango plant ke Nye kuch patte aise shrink hue hain or pile hain, Karn or nivaran btayein, Iski achi growth ke liye kya dala ya kiya jaye ?
(en)
Punjab
R singh ji aap iske uper mashar ka hamla check karen agar maujood hai to aap iske uper imidacloprid @1.5ml ko prati litre pani ke hisab se spray karen.dhanywad
Haryana
is par copper oxychloride ki spray ki thi kal growth ke liye khad fertilizer kya dale?
Galway ka khad hi kyo ?
(en)
Punjab
sanjay ji kripya aap apna swal vistar se pooche taki aapko iske bare men poori jankari di ja sake.dhanywad
कैल्शियम के लिए कौन सा चूना (limestone) इस्तेमाल किया जाता है ?
(hn)
Haryana
Jay kumar ji ....apko calcium kis ko dena hai
Gujarat
पशु को
Gujarat
please give me a answer
Sir ji 26 mahine ki cow hai jo ki cross Nahi Hoti kripya dwa btaye ?
(hn)
Punjab
Neeraj ji yaddi yeh heat mai nahi aa rehi hai too isko aap pett ke kiro ke liye Bendikind plus bolus den aur Bovimin-B powder 50gm rojana aur Totavit bolus rojana 1 goli den aur 21 din tak dete rehen, isse heat mai aa jayegi.
ਸਰ ਜੀ ਮੱਝ ਮੋਕ ਮਾਰ ਦੀ ਆ ਜੀ ਕੋਈ ਹੱਲ ਦੱਸੋ ਜੀ ?
(en)
Punjab
ਪਸ਼ੂਆਂ ਦੀ ਮੋਕ ਰੋਕਣ ਲਈ ਤੁਸੀ ਇਕ ਮੁੱਠੀ ਚਾਹਪੱਤੀ ਨੂੰ ਪਾਣੀ ਵਿਚ ਉਬਾਲੋ ਅਤੇ ਫਿਰ ਚਾਹਪੱਤੀ ਨੂੰ ਛਾਣ ਕੇ ਅਲੱਗ ਕਰ ਲਓ ਫਿਰ ਉਸ ਪਾਣੀ ਵਿਚ ਅੱਧੀ ਮੁੱਠੀ ਪੀਸੀ ਹੋਈ ਸੁੰਢ ਮਿਲਾਓ ਅਤੇ ਇਸ ਨੂੰ ਸਵੇਰੇ ਸ਼ਾਮ ਪਸ਼ੂ ਨੂੰ ਦਿਓ ਇਸ ਤਰ੍ਹਾਂ ਤੁਸੀ 4-5 ਦਿਨ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Ravinder chahal ji taji Sui majj nu ki Deva Jo vadiya milk nikale ?
(pb)
Punjab
ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
Punjab
thanks ji
10 washiaan 2 saal Dian ho gyian Han par koi vi Vashi heat vich nahi aa Rahi j heat aundi hai tan bhut ghat tarran dindian han oh vi saaf nahi hundian ki kita jave minimixture vi agrimin pa Chuka Haan 20 killo ?
(pb)
Punjab
ਜੇਕਰ ਵੱਛੀਆ ਹੀਟ ਵਿਚ ਨਹੀਂ ਆ ਰਹੀਆਂ ਤਾਂ ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ,ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ, ਇਸ ਤ੍ਰਾਹ ਤੁਸੀ 5 ਦਿਨ ਦਵਾਈ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
धान के पत्ते पीले पड़ रहे हैं, क्या करें ?
(hn)
Punjab
श्रीमान जी, कृपया आप अपने धान की फोटो भेजें ताकि आपको देख कर उसका उच्चित समाधान दिया जा सके, धन्यवाद
Chari nu ki paya jave jis naal jaldi wadi ho jave, paani la ke kuch ni paya haje tak, peeli ho gayi hai ?
(pb)
Shrimaan g chari vich NPK 19.19.19 @1 kg per acre nu 100 liter pani vich mila ke spray kr skde ho g..
ਪਹਿਲੇ ਸੂਏ ਮੱਝ ਸੂਈ ਆ, ਉਮਰ 3 ਸਾਲ ਆ ਦੁੱਧ ਵਧਾੁਣ ਵਾਸਤੇ ਕੀ ਪਾਈਏ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
Sir murge da pair eve sujjya pya 15-16 din hogye ji Koi ilaaj dso eda M teramycin v de diti Te painkiller v treatment kita c Pr koi faida nai hoya ji So Pls sir ehda propr treatment dso ji ?
(en)
Punjab
Manjit Singh ji isde kai resion ho sakte hun. es tarah pata nai chalna ji. tusi nede de kise doctor nu hi dikhao ji. kyuki aise treatment btane se koe nuksan ho sakta hai ji.
milk fat vdaun lai dsso ?
(pb)
Punjab
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ, ਇਸਦੇ ਨਾਲ ਤੁਸੀ Anabolite liquid 100ml, Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ
Gujarat
सर यही मेरा सवाल है लेकिन आपने जवाब पंजाबी में दिया है आप अगर यही सवाल हिंदी में देते तो अन्य किसान तक एक ही बार मे पहोंच जाता कृपा करके इसका हिंदी भाषांतर करे
Is app vich nukre horse di jankari nahi hai please daso ?
(pb)
Punjab
Nirmal singh ji sujav den layi tohada dhanwad ji. asi koshis karage ke nukre ghode bare jankari app vich update kiti jave. baki jo nukra hourse hunda hai oh bilkul white color da hunda hai jis vich koe black dhaba nai hunda te is di chamdi thalo gulabi ya lal color di ho sakdi hai . eh normally vadde shehra vich barat de layi jeyada use kita janda dai ji.
Punjab
sir please a mela ferozepur vich v laya java koi v bava shota mela he hova
Punjab
kheti bara