Punjab
Search
sir vitamin H minral mixer Agriman, tara mira a sab thik na ki nahi Cargill di feed transaction feed ma bar ti C koi fark ni paha ma dubh vala pasuha nu vi Cargill feed pi C oh da nalo Tara feed da rejalt thik c
(pb)
Satwinder ji tuci feed ohhi varto jo tuhade pashu lai vdia hundi hai ate pashu v asani nal hajam krda hai baki tuci vitum-h, agrimin mixture, tara mira de skde ho..
kanak ki koi new kisam ki jankari ?
(hn)
Punjab
Kala ji DBW 187 kisam ICAR-INDIAN INSTITUTE OF WHEAT & BARLEY RESEARCH de dwara tyar kiti gayi hai isda beej lain layi tuc Dr. Raj Kumar 9255270087 nal sampark kar sakde ho.dhanwad
आलू की खेती कैसे तैयार किया जाये किस समय तक आलू बोया जा सकता है ?
(hn)
Punjab
खेत को एक बार 20-25 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं:1. मेंड़ और खालियों वाला ढंग 2. समतल बैडों वाला ढंग
थेसर मशीन के लिए सबसिडी ?
(hn)
ਸਰ ਜੀ ਅੈਪਲ ਬੇਰੀ 2 ਸਾਲ ਦੀ ਹੈ ਜੀ ਹੁਣ ਬਹੁਤ ਫੁਲ ਅਾੲੇ ਹਨ...ਕਿ ਹੱਲ ਕੀਤਾ ਜਾਵੇ ਜੀ ਤਾ ਕਿ ਫਲ ਕਾਣੇ ਵੀ ਨਾ ਹੋਣ ਤੇ ਅਤੇ ਫਲ ਛੋਟੇ ਛੋਟੇ ਡਿਗਣ ਵੀ ਨਾ ਜੀ...ਧੰਨਵਾਦ ਜੀ ?
(pb)
Punjab
ਗੁਰਪ੍ਰੀਤ ਜੀ ਜੇਕਰ ਫ਼ਲ ਡਿਗਦੇ ਹਨ ਤਾ ਤੁਸੀ ਇਸਦੀ ਰੋਕਥਾਮ ਦੇ ਲਈ ਤੁਸੀ Planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਫ਼ਲ ਦੀ ਮੱਖੀ ਦਾ ਹਮਲਾ ਹੈ ਤਾ ਉਸਦੀ ਰੋਕਥਾਮ ਦੇ ਲਈ ਤੁਸੀ sticky traps ਖੇਤ ਵਿਚ ਲਾ ਸਕਦੇ ਹੋ ਪ੍ਰਤੀ ਏਕੜ 16 trap ਵਰਤੇ ਜਾਂਦੇ ਹਨ ਧੰਨਵਾਦ
pioneer 4245 ?
(hn)
Punjab
sukhbeer ji kripya aap apna swal vistar se pooche taki aapko iske bare men poori jankari di ja sake.dhanywad
wh 2967 ?
(hn)
Maharashtra
HD 2967 : यह बहुत बड़े कद की किस्म है जिसमें पौधे का औसतन कद 101 सैंमी होता है इसके दाने सुनहरे, मध्यम, सख्त और चमकदार होते हैं यह लगभग 157 दिनों में पक जाती है यह पत्तों के पीलेपन और भूरेपन से रहित है इसकी औसत पैदावर 21.5 क्विंटल प्रति एकड़ है
your nice questions
sugar cane
sugarcane
gana
ਸਰ ਇੱਕ ਮੱਝ ਤੇ ਇੱਕ ਝੋਟੀ ਏ heat ਵਿੱਚ ਨੀ ਆ ਰਹੀਆ ?
(en)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ Totavit bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..
Sir majh de ik than vich dudh ghat hai bus 200 gram dudh hi aunda ?
(en)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ, ਬਾਕੀ ਉਸ ਨੂੰ Vitum-H ਇੰਜੇਕਸ਼ਨ 5 ਮਿਲੀ ਲਗਵਾਓ ਅਤੇ 5 ਦਿਨ ਲਗਵਾਓ
Sir majh picha dikha rahi hai soon to pehla v te baad vich v os nu ki dita jave ?
(en)
Punjab
ਜੇਕਰ ਮੱਝ ਨੂੰ ਸੂਣ ਤੋਂ ਬਾਦ ਵੀ ਭਾਰ ਪੈ ਰਿਹਾ ਹੈ ਤਾਂ ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonofas 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nil 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ..
Inki nai kism Beej ?
(hn)
Punjab
Lohan ji kriypa aap apna swal vistar se pushen ki aap kya jankari lena chahte hai tan jo apko sahi jankari di jaa skee..
jawab deo ji ?
(pb)
Punjab
Os nu Injection Avil 10ml Injection Isoflud 5ml lao ji.
Sarso bone ka samay ?
(hn)
Maharashtra
बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है
कनक की नई किस्में ?
(hn)
Punjab
kala ji DBW 187 kisam ICAR-INDIAN INSTITUTE OF WHEAT & BARLEY RESEARCH de dwara tyar kiti gayi hai isda beej lain layi tuc Dr. Raj Kumar 9255270087 nal sampark kar sakde ho.dhanwad
sir cartap hydrochloride di jgha te eh pa sakde aa ke nahi ?
(pb)
Punjab
gurver ji isde label di photo bhejo ta jo tuhanu is bare poori jankari diti ja sake.dhanwad
sir anaar ke podhe sare phal jharh jate hain, dawayi batayein ?
(en)
Punjab
salochna ji yeh fungus ke karn ho raha hai iske liye aap planofix@4ml ko 15 litre pani ke hisab se spray karen.dhanwyad
Is rice crop is transplanted ?
(en)
Yes, first you have to prepare the nursery for the rice crop and after 25 days you can transplant the nursery in the main field...
ਖੁੰਬਾ ਦੀ ਖੇਤੀ ਦੀ ਟਰੇਨਿਗ ਕਿਥੋ ਲੈ ਸਕਦੇ ਹਾ ?
(pb)
Punjab
ਸ਼੍ਰੀਮਾਨ ਜੀ, ਸਮੇ ਸਮੇ ਤੇ ਕਿਸਾਨਾਂ ਸੀ ਮੰਗ ਦੇ ਮੁਤਾਬਿਕ ਟ੍ਰੇਨਿੰਗ ਚਲਦਿਆਂ ਹੀ ਰਹਿੰਦੀਆਂ ਹਨ, ਟ੍ਰੇਨਿੰਗ ਲੈਣ ਲਾਇ ਤੁਸੀ ਆਪਣੇ ਜਿਲੇ ਦੇ Krishi Vigyan Kendra (KVK) , BirlaFarm Road, Bari Haveli, Haveli Kalan, Rupnagar, Punjab 144001 ਨਾਲ ਸੰਪਰਕ ਕਰ ਕੇ, ਆਪਣਾ ਟ੍ਰੇਨਿੰਗ ਦਾ ਫਾਰਮ ਭਰ ਦਿਓ, ਜਦੋ ਹੀ ਟ੍ਰੇਨਿੰਗ ਦੀ ਮਿਤੀ ਰਖੀ ਜਾਵੇਗੀ ਤੁਹਾਨੂੰ ਕਾਲ ਕਰ ਕੇ ਦਾਸ ਦਿੱਤੋ ਜਾਵੇ ਗਏ, ਧੰਨਵਾਦ
history of uber blaka ?
(hn)
Punjab
कृप्या आप ये बताएं कि क्या जानकारी लेना चाहते है कृप्या अपना सवाल विस्तार से पूछें ताकि आपको सही जानकारी दी जा सके
g kusum yojana bare jankari deo ki hun a yojana chal rahi aa k nai sir hume 5hp solar pump lagbana ha kini subsidi aa g sari jankari deo plz ?
(pb)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187
Mirchi ke fal me growth ?
(hn)
Punjab
navin ji aap iske liye NPK 191919 ek kilo ko 150 litre pani ke hisab se spray karen.dhanywad
which types of oysters are best for pearl farming ?
(en)
Madhya Pradesh
plz whatpp kre sir 9770085381 i will send u all detail
Sir imidacloprid ki kitni Matra dhan mein use krein ?
(hn)
Imidacloprid ki maatra 60ml prati acre ke hisaab se daal skte ho ..yeh tele chepe ki roktham ka kaam krti hai .
Dragon fruit ke plants march mahine mein lagaye hain unki growth kam ho rahi hai, kya karein ?
(hn)
Punjab
randhir ji aap inhe vermicompost daale iski matra 2-3 kilo prati acre ke hisab se spray karen.dhanywad
mere narme ch ਝੁਲਸ ਰੋਗ aa gya ji kive hal kriye es da plz dso ?
(pb)
iss ki roktham ke liye custodia@300ml prati acre ke hisaab se spray krein...
copper oxychloride ke sath 00 52 34 ka spray kiya ja sakta hai dhan me ?
(en)
Sunil g inn dono ka alag alag spray krein...005234@800gm + boron@100gm dono mila ke spray krein...npk ke saath boron ki spray apko krni pdegi.. kyuki iss se daano mein chamak aati hai.
ਸਰ ਜੀ ਜਵੀ ਰੇਤਲੀ ਜਗ੍ਹਾ ਵਿੱਚ ਹੋ ਜਾਂਦੀ ਹੈ ਕਿ ਨਹੀਂ ਅਤੇ ਸਾਨੂੰ ਕਿਹੜੀ ਕਿਸਮ ਬੀਜਣੀ ਚਾਹੀਦੀ ਹੈ ਤੇ ਬੀਜਣ ਦੀ ਕੀ ਵਿਧੀ ਹੈ ?
(pb)
Punjab
ਇਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਵਧੀਆ ਨਿਕਾਸ ਵਾਲੀ ਚੀਕਣੀ-ਰੇਤਲੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਹੋਣ, ਜਵੀਂ ਦੀ ਖੇਤੀ ਲਈ ਉੱਚਿਤ ਮੰਨੀ ਜਾਂਦੀ ਹੈ ਜਵੀਂ ਦੀ ਖੇਤੀ ਲਈ 5-6.6 pH ਵਾਲੀ ਮਿੱਟੀ ਵਧੀਆ ਹੁੰਦੀ ਹੈ Weston-11: ਇਹ ਕਿਸਮ 1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ. ਹੁੰਦਾ ਹੈ ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰਦੇ ਹਨ Kent: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਪੌਦੇ ਦਾ ਔਸਤਨ ਕੱਦ 75-80 ਸੈ.ਮੀ. ਹੁੰਦਾ ਹੈ ਇਹ ਕਿਸਮ ਕੁੰਗੀ, ਭੁਰੜ ਅਤੇ ਝੁਲਸ ਰੋਗ ਦੀ ਰੋਧਕ ਹੈ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ OL-10: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 270 ਕੁਇੰਟਲ ਪ੍ਰਤੀ ਏਕੜ ਹੈ OL-9: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦੇ ਦਾਣਿਆਂ ਦਾ ਔਸਤਨ ਝਾੜ 7 ਕੁਇੰਟਲ ਅਤੇ ਚਾਰੇ ਵਜੋਂ ਔਸਤਨ ਪੈਦਾਵਾਰ 230 ਕੁਇੰਟਲ ਪ੍ਰਤੀ ਏਕੜ ਹੈ OL 11: ਇਹ ਕਿਸਮ 2017 ਵਿੱਚ ਜਾਰੀ ਕੀਤੀ ਗਈ ਹੈ ਇਸਦੀ ਔਸਤਨ ਪੈਦਾਵਾਰ 245 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ, ਇਸਦੇ ਪੌਦੇ ਪੱਤੇਵਾਲੇ, ਲੰਬੇ ਅਤੇ ਪੱਤੇ ਚੋੜੇ ਹੁੰਦੇ ਹਨ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ ਕਤਾਰਾਂ ਵਿੱਚ 25-30 ਸੈ.ਮੀ. ਦਾ ਫਾਸਲਾ ਰੱਖੋ ਬੀਜ ਦੀ ਡੂੰਘਾਈ 3-4 ਸੈ.ਮੀ. ਹੋਣੀ ਚਾਹੀਦੀ ਹੈ ਇਸਦੀ ਬਿਜਾਈ ਜ਼ੀਰੋ ਟਿੱਲਰ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ
sir jhone te telle vaste kehdi sprey kri jwe te nal fungiside paya jwe ja na jhona danne bhon lagg gya patta lapet ali dawi payi jwe ja na ?
(pb)
Punjab
sony ji tuc tele di roktham de layi glamore@50 gram nu prati acre de hisab nal spray karo.isde nal tuc fungicide mix na karo.jekar lagda hai k daane khali ho rahe han a tuc sundi di dwai vart sakde ho.dhanwad
Punjab
Veere actaa kro 75% wali....sirrra result a nale hoppr to v fyda kru
Punjab
actera sirf chitta tela maardi hai
Punjab
bayer di folicure daana saaf lyi bayer di fame sundi lyi sygenta di chess kale tele ton
Punjab
Veer g....75% waali actara kiha Oh 25% wali a jehdi kalla chitta mardi a
sir jhona niser gya te dane banne shuru ho gye sir kehdi sprey kiti jwe ?
(pb)
Punjab
sony ji isde uper tuc tilt@200ml nu prati acre de hisab nal spray karo.dhanwad
sir pusa 44, 84 dina di ho gyi te pr 121 78 dina di ho gyi. pahla ik sprey kr chuke ha te flowering stage lagbhag ho chuki hai pusa 44 di te pr 121 ch flowering stage hai .. 1-2 brown plant hai, ki balli ch fungicide krn da fayda hai k nahi ?
(pb)
Punjab
bhupinder ji jado daane ban ne shuru hunde han ta odo daane kaale hunde han osdi roktham de layi tilt@200ml nu prati acre de hisab nal spray karo.jekar tela hai ta tuc glamore@50 gram nu prati acre de hisab nal spray karo.dhanwad
Sir ehna di varto kdo krni chidi hai te ehna da ke result hunda hai ?
(pb)
Punjab
ehna da vdia resilt hai, injection di varto lewa sahi krnn, mastitis di smasia ton bachun lai, bachedani di sambhal lai ate chdmi de rogga vich kam krda hai ate Kluch smooth transition nal pashu nu energy mildi hai, kamjori door hundi hai dhudh vich fyada hunda ha.
majj nu j loha dede koi pta kive lgu loha da ans dseo ?
(pb)
Punjab
jassa ji jekar loha da koi chotta hisa hai tan ohh nuksan nhi krda hai jekar koi jyada nukili chijj howe ja jyada vaddi howe tan ohh pashu de aandar chubbb jndi hai jiss nal pashu de gardan niche sojish ho jndi hai ohh anndar chuub jndi hai ate pashu khana pinaa ght krr jnda hai fir usda ilagg operation krke ho skda hai ..
कतार बोनी धान पद्धति से है ईस मे युरिया पोटाश डी ए पी कब और कीतनी मात्रा में करना चाहिए ?
(hn)
Punjab
सुरेंद्र जी कृपया बताये के आपने इसमें अभी तक कोई खाद डाली है अगर डाली है तो कितनी मात्रा में ताकि आपको इसके बारे में पूरी जानकारी दी जा सके धन्यवाद
Chattisgarh
25 किलो डीएपी 25 किलो यूरिया 25 से 30 किलो सुपर फास्फेट 5 kilo you Mein gold rhymes
Hello dear sir mai dairy farm and goat farm bare jankari leni chahuna ha.te mai is time italy de vich kam karda ha.te mai apna dairy farm ja goat farm punjab vich kholna chahuda ha.please mainu is di proper project di jankari diti Jave.mera Whatsapp no italy 0039 3936615314.tuhada dhanwad ?
(pb)
Punjab
tci Apne disst de dairy farm de Dipti darakater nl saparik kro Puri jnkri mil u gi
dairy lai deputy director dairy development te goat farming lai deputy director animal husbandry or Krishi vigyan kendar naal sampark karo or GADVASU VETERINARY UNIVERSITY LUDHIANA NAAL SAMPARK KARO G TRAINING LAO
moringa di pneeri mindi hai or beej milde ne laaun lyi ji jroor dasna te saanu kithon mil salde ne near faridkot ?
(pb)
Punjab
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਲਈ ਤੁਸੀ J.B Lal 8290200303 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਕੋਲੋ ਤੁਹਾਨੂੰ ਇਸ ਦੇ ਬੀਜ ਵੀ ਮਿਲ ਜਾਣਗੇ ਧੰਨਵਾਦ
ਗੋਭੀ ਲਈ ਹੈ ਉਸ ਦੇ ਵਿਚ ਮੋਥਰਾ ਬਹੁਤ ਹੀ ਜ਼ਿਆਦਾ ਹੈ ਕੋਈ ਸ੍ਰਪੇਅ ਦੱਸੋ ਜੀ ਗੋਭੀ ਨੂੰ ਨੁਕਸਾਨ ਨਾ ਹੋਵੇ ?
(en)
Punjab
ਨਦੀਨਾਂ ਨੂੰ ਰੋਕਣ ਲਈ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਬਾਅਦ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ 30-40 ਦਿਨ ਬਾਅਦ ਗੋਡੀ ਕਰੋ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 1 ਦਿਨ ਪਹਿਲਾ 1 ਲੀਟਰ ਪੈਂਡੀਮੈਥਾਲਿਨ ਦੀ ਪ੍ਰਤੀ ਏਕੜ ਤੇ ਸਪਰੇਅ ਕਰੋ
जैविक कीटनाशक कैसे तैयार किया जाता है इसके बारे मे पूरी जानकारी दें सभी किसान भाई को राम राम, मुहम्मदाबाद फर्रुखाबाद ?
(hn)
Punjab
जैविक कीटनाशक के लिए आप आप यह देसी तरीका प्रयोग कर सकते हैं जिससे तेले की दवाई पर आने वाला खर्चा बचेगा 5 किलो नीम के पत्ते, 5 किलो नीम के फल लें फिर इन्हें अच्छी तरह कूट लें फिर इन्हें 100 लीटर पानी में डाल लें किसी भी देसी गाय का गऊ मूत्र और 1 किलो गोबर डाल लें फिर इन सबको लकड़ी के डंडे से अच्छी तरह घोल लें और 24 घंटे रख लें फिर इसे छानकर इसकी फसल पर स्प्रे कर सकते हैं
ਮੱਝ ਸੂਈ ਨੂੰ 7-8 ਮਹੀਨੇ ਹੋ ਗਏ ਨੇ ਪਰ ੳੁਹ ਸੀਟ ਨਹੀਂ ਕੱਢ ਰਹੀ ਕੋਈ ਹੱਲ ਦੱਸੋ ਜੀ ?
(pb)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ ਅਤੇ ਤੁਸੀ ਮਿਨਰਲ ਮਿਕਸਚਰ ਰੋਜਾਨਾ 50 ਗ੍ਰਾਮ ਦੇ ਹਿਸਾਬ ਨਾਲ ਸੂਣ ਤਕ ਦਿੰਦੇ ਰਹੋ ...
what is locations of kisaan mela at 26 september 2019 at bathinda ?
(en)
Punjab
Lakhvir ji, kisan mela is going to be held at KVK baithinda, which is located at dhabwali road, on 26th september .
thanks ji
power of hydrogen ?
(en)
Punjab
ravi ji please ask your question in detail so that we can provide you proper information.thank you
Gir cow kitne tak me milegi sir ?
(hn)
Punjab
25000 toh 45000 tak mil jati hai milk te beauti te demed krti
Punjab
Mukesh Kumar ji gir cow lene ke lia aur iske rate ke vare mai jankari ke liye aap Vinod Shelar 8108164416 Shelar gir Dairy Farm se samparak kare, Thankyou.
Kapoor, kaju, badam aur chandan ki jaivik kheti ke bare mein salah de ?
(hn)
Punjab
sunil ji aap is vermicompost daale aur ise fungusnashi ke taur par aap khatti lassi ki spray karen aur keetnashak ke taur par aap iske uper neem tel ki spray karen.dhanywad
where do i check my credit score in this app ?
(en)
Punjab
Sir, when you will open Apni Kheti home page, You will see your credit score in the middle. Screenshot is attached with the answer. If you have any further query, please feel free to call on 9779977641. Thank you
बारहमासी कागजी नींबू की पौध कहाँ से मिलेगी इसके बारे में जानकारी दें, सभी किसान भाई को राम राम ?
(hn)
ਗਾਜਰ ਦੀ ਕਿਸਮ ਦਾ ਨਾਂ ਵੀ ਦੱਸੋ ਜੀ ?
(pb)
Punjab
ਤੁਸੀ ਗਾਜਰ ਦੀਆਂ ਕਿਸਮਾਂ ਜਿਵੇ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Cow bimar c but hun bilkul theek aa par pathe nai khandi sir ji ?
(pb)
Punjab
Hb care 100 ml te ecotas 2 bollas 5 din teah ho u gi
Punjab
Pitta ji tuci uss nu Dozliv liquid 50ml rojana deo ate Anabolite liquid 100-100ml swere sham deo, iss nal frak paa jawega..
धान में फल फट रहे हैं इसमें दाने नहीं बैठ रहे हैं कौन सा दवा डालें ?
(hn)
इसमें tilt 200ml या bumper 200ml को 150 लीटर पानी में मिलाकर प्रति एकड़ के हिसाब से स्प्रे करें।
आलू की फसल में खाद की मात्रा कितनी होती है 12 32 16 की ?
(hn)
Punjab
nitin ji iski matra 50 kilo prati acre ke hisab se spray ki jati hai.dhanywad
इसमें कौन सा कीड़ा लगा है ?
(hn)
Punjab
हीरा लाल जी आप इसमें गोभ की सुंडी चेक करें अगर मौजूद है तो आप इसके ऊपर fame @20 ml या coragen @60 मल को प्रति एकर के हिसाब से स्प्रे करें धन्यवाद
doctor kol dekhya cow nu bimar nai aa bilkul theek aa but pathe nai khandi ?
(pb)
Punjab
pet de keria Di medisan fantas 3,100 ml brotow te ecotas 2 bollas
Harjinder ji tuci uss nu pett de kiria lai Flukarid-Ds bolus deo ate Broton liquid 50-50ml swere sham ate Aptifast bolus 1-1 goli swere sham deo ji, iss nal frak paa jawega..
kon sa rog hai ye ?
(hn)
Punjab
कृप्या आप अपने सवाल के साथ फोटो भी अपलोड करें जिसे देखकर आपको सही जानकारी दी जा सके
sir mjh di pair di kor pki hoyi hai bhaar ni paundi, us lyi ki kita jawe ta jo usde pair di kor thik ho jawe ?
(pb)
Jagdeep ji tuci usde pair di photo bhejo ji jiss nu dekh ke tuhanu sahi jankari diti jaa skee ki uss vich sojish hai ja pakk bharri haa ja vase he bhar nhi lendi kirpa krke thoda vistar nal swal pusho tan jo tuhanu sahi jankari diti jaa skee..
cow pathe nahi khandi ?
(pb)
Harjinder ji tuci uss nu pett de kiria lai Flukarid-Ds bolus deo ate Broton liquid 50-50ml swere sham ate Aptifast bolus 1-1 goli swere sham deo ji, iss nal frak paa jawega..
इसमें कौन सी दवाई डालें ?
(hn)
iss mein tilt@200ml ja bumper@200ml ko 150ltr pani mein mila ke prati acre ke hisaab se spray krein...
Uttar Pradesh
इसमें कौन सी दवाई डालें जो निकलता तो जिसमें के दाने पड़ जाते हैं
sir ji folicare jhone de dane kale hon ton rokda hai ki phir tilt di jarurat nahi please reply mai dooji vaar ehi question pushia ?
(pb)
Punjab
sewak ji jhone vich folicur daane kaale hon to nahi rokdi . daane kaale hon to tilt roktham kardi hai isdi matra 200ml nu prati acre de hisab nal spray karo.dhanwad
ਸਤੰਬਰ ਵਿੱਚ ਘਰ ਵਿੱਚ ਕਿਹੜੀ ਸਬਜ਼ੀ ਲਾਈ ਜਾ ਸਕਦੀ ਹੈ ?
(pb)
Punjab
ਨਿੰਜਾ ਜੀ ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ, ਕਾਲੀ ਸਰ੍ਹੋਂ ਦੇ ਬੀਜ, ਮੂਲੀ, ਪਾਲਕ, ਪੱਤਾ ਗੋਭੀ, ਧਨੀਆ, ਸੌਂਫ ਦੇ ਬੀਜ, ਸਲਾਦ, ਬਰੌਕਲੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Iski spray phool gobhi ko kab karni chahiye ?
(hn)
Punjab
sohan lal ji yeh ek fungicide hai jab gobhi ke uper fungus ka hamla hota hai to aap iski spray kar sakte hai iski matra 400 gram ko prati acre ke hisab se spray karen.dhanywad
हमरी भैंस दूध कम देती है ?
(hn)
Punjab
आप अपनी भैंस को पेट के कीड़ों के लिए Flukarid-DS गोली दें उसे आप रोजाना 35—40 किलो हरा चारा डालें इसके साथ उसे अच्छी कंपनी की फीड डालें इसके साथ आप Enerdyna liquid 100ml रोजाना, calcimust gold liquid 50ml रोजाना और Gouge पाउडर 50gm रोजाना दें इससे फर्क पड़ जाएगा..
Rajasthan
nice
इनकी दवा बताऐ ?
(hn)
Punjab
aap iski roktham ke folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml ko 150 litre pani ke hisab se spray karen.dhanywad
Ismein kaun si Dwai dalen ?
(hn)
Punjab
Ramu ji aap iske uper tilt@200ml ko prati acre ke hisab se spray karen.dhanywad