Punjab
Search
ਸਰ ਮੱਝ ਸੂਈ ਨੂੰ ਚਾਰ ਘੰਟੇ ਹੋ ਗਏ ਨੇ, ਜੇਰ ਨਹੀਂ ਪਾ ਰਹੀ, ਕੋਈ ਇਲਾਜ ਦੱਸੋ ?
(pb)
12 gante udeeko issko 1kg kanak da dalia 500g gur ch rinh ke swer shaam 7 din khuao Rajwa hara chaara te har 3kg dudh lai 1kg feed pao
Punjab
thanks ji
pili pussa nisar gyi aa g 70%, hun fungicide krn da koi faida hai, ਜੜ੍ਹਾਂ ਵਿੱਚ ਚਿਪਚਿਪਾ ਜਾ ਹੋ ਰਿਹਾ ਹੈ ਅਤੇ ਚਿੱਟਾ ਜਾ ਜਮ ਰਿਹਾ ਕੁਝ, vadiya fungicide dasyo koi jekar hun kamm kru, pehla hexaconazole kiti c ?
(en)
Punjab
ਸ਼੍ਰੀਮਾਨ ਜੀ, ਹੜੇ ਵਿਚ ਤੇਲੇ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤਕ buprofezin @ 250 ml ਜਾ glamore @ 50 gm , chess @ 120 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
New variety of wheat ?
(en)
Punjab
Sir, New varieties of wheat are HD 3226, PBW 752, DBW 173 , thank you
ਸਤ ਸ਼੍ਰੀ ਅਕਾਲ ਜੀ ਜੋ ਆਪਣੀ ਖੇਤੀ app ਵਿਚ news ਦਿੱਤੀ ਸੀ ਮੇਲੇ ਤੇ ਮਿਲਣ ਵਾਲੇ ਬੀਜਾਂ ਦਾ ਵੇਰਵਾ ਓਹਦੇ ਵਿਚ ਬਰਸੀਨ ਦਾ ਬੀਜ bl42 150 rs ਕਿੱਲੋ ਲਿਖਿਆ ਹੈ ਪਰ ਅੱਜ ਯੂਨੀਵਰਸਟੀ ਮੇਲੇ ਤੋਂ 300 rs ਕਿਲੋਂ ਮਿਲਿਆ ਕਿਊ ਇਹ ਕੀ ਚੱਕਰ ਹੈ ਮੇਰੀਆਂ ਫੋਟੋਜ਼ ਤੇ ਬਿਲ ਦੇਖੋ apni kheti app ਵਿਚ news ਦੇਖੋ ?
(pb)
Punjab
ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਹਾਡੀ ਗੱਲ ਸਹੀ ਹੈ ਜੀ ਬੀਜ 300 ਰੁਪਏ ਕਿੱਲੋ ਹੀ ਸੀ ਸਾਡੀ ਟੀਮ ਵੱਲੋ ਪੀਏਯੂ ਲੁਧਿਆਣਾ ਨਾਲ ਗੱਲ ਕਰਕੇ ਇਸ ਦੇ ਰੇਟ ਦੀ ਪੁਸ਼ਟੀ ਕੀਤੀ ਗਈ ਸੀ ਤੇ ਫੇਸਬੁੱਕ ਪੇਜ਼ ਤੋ ਰੇਟ ਵੀ ਬਦਲ ਦਿੱਤਾ ਗਿਆ ਸੀ ਕਿਉਕੀ ਅਸਲ ਵਿੱਚ ਇਹ ਜਾਣਕਾਰੀ PAU ਵੱਲੋ ਜਾਰੀ ਕੀਤੇ ਜਾਦੇ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ ਵਿੱਚ ਦਿੱਤੀ ਗਈ ਸੀ ਜਿਸ ਵਿੱਚ ਗਲਤੀ ਨਾਲ ਰੇਟ 150 ਰੁਪਏ ਲਿਖਿਆ ਗਿਆ ਸੀ ਜੀ, ਸੋ ਇਸ ਸਬੰਧੀ ਅਸੀ ਆਪਣੇ ਆਪਣੀ ਖੇਤੀ ਪੇਜ ਤੇ ਵੀ ਫੋਟੋ ਵਿੱਚ ਸੋਧ ਕਰ ਦਿੱਤੀ ਸੀ ਜੀ ਤੇ ਮਾਫੀ ਚਾਹੁੰਦੇ ਹਾਂ ਅੱਗੇ ਤੋਂ ਇਸ ਸਬੰਧੀ ਸਹੀ ਜਾਣਕਾਰੀ ਪਤਾ ਕਰਕੇ ਹੀ ਪੋਸਟ ਕੀਤੀ ਜਾਇਆ ਕਰੇਗੀ ਜੀ , ਧੰਨਵਾਦ ਜੀ
sir plz mere swal da jwab dita jawe ?
(pb)
Punjab
Gurminder ji tuhade swal da jwabb de ditta hai tuci App vich apne swal da jwab dekh skde ho.
ਸਰ ਜੀ ਮੈ ਦੁਬਾਰਾ ਓਹੀ ਪੁਛਦਾ ਹਾ ਤਿੰਨ ਦਿਨ ਹੋ ਗੲ ਮੈਨੁੰ ਉਤਰ ਨਹੀ ਦਿੱਤਾ ਹੁਣ ਜਰੂਰ ਦੇਣਾ ਜੀ 13 0 45 ਦੀ ਸਪਰੇ ਕਾਲੇ ਤੇਲੇ ਦੀ ਦਵਾਈ ਨਾਲ ਮਿਕਸ ਕਰਕੇ ਹੋ ਸਕਦੀ ਹੈ ਜੀ ਜਰੂਰ ਦੱਸਣਾ ਜੀ ?
(pb)
Maharashtra
ਗੁਰਵਿੰਦਰ ਜੀ ਤੁਸੀ 130045 ਦੇ ਨਾਲ ਤੇਲੇ ਦੀ ਦਵਾਈ ਰਲਾ ਕੇ ਸਪਰੇ ਨਾ ਕਰੋ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ ਧੰਨਵਾਦ
हमारे यहां सोयाबीन की भरपूर आवक है ?
(hn)
Punjab
श्रीमान जी, आपके खेत में सुंडी का हमला हुआ है, इसकी रोकथाम के लिए आप quinalphos @ 4ml प्रति लीटर पानी के हिसाब से स्प्रे करें, धन्यवाद
गेहूँ में जिंक की मात्रा कितनी डालनी चाहिए ?
(en)
Punjab
श्रीमान जी, धन में zinc के लिए Chelated Zinc @ 200 gm प्रति एकड़ के हिसाब से स्प्रे करें, धन्यवाद
sir g gaye suyi nu 1 month toh uper din ho gye ne, dhud nhi vaddi payi, koi hall daso ?
(pb)
BhaaG pehla te sunh to pehlan dab ke sewa karni si Hun aap g issde2 bottle Calcium dian khoon wali naarh wich doctor ton luao Rajwa hara chaara te har 4kg dudh lai gau nu 1kg wadhya feed pao har 3 mahine baad malap rehat karo
sir gaye taran dein toh baad kinne ghante heat ch renhdi aa ?
(pb)
Punjab
Harsh ji cow 24-28 hours tak heat mai rehti hai kai varr cow 72 hours tak v rehti hai..
10 litre milk dene vali buffalo ko kitna rashan (diet) dena chaiye jese feed, daliya, churi jisse vo dudh de plz ans me ?
(hn)
40kg hara chaara te har 3kg dudh lai majh nu 1kg feed pao ikali ikali wastu na pao poori feed paoni chahidy ae
beetal bakri kaha milegi ?
(hn)
Punjab
beetal goat lene le liye aap jhar goat farm 91234 01503 par contact kare ji.
Sir Jhone te spray krn, toh 24 ghnte baad meeh pe gya spray da asar khtm ho gya ja nhi, chess te proclaim kiti c ik fungicide c ?
(en)
Punjab
shriman ji, chess te proclaim insecticide han, ehna da asar meeh pen te ghat ho jaye ga, dhanwad
ਕਣਕ-ਝੋਨਾ 2 ਫਸਲੀ ਚੱਕਰ ਛੱਡ ਕੇ,ਅਸੀ ਹੋਰ ਕਿਸ ਫਸਲ ਨੂੰ ਉਗਾ ਕੇ ਮੁਨਾਫਾ ਲੈ ਸਕਦੇ ਹਾਂ ਜਿਵੇਂ ਕਿ ਕੋਈ ਸਟੋਬੇਰੀ ਦੀ ਖੇਤੀ ਜਾਂ ਕੁੱਝ ਹੋਰ ਵੱਖਰਾ, ਜਿਸ ਨਾਲ ਹੋਰ ਕਿਸਾਨਾਂ ਪ੍ਰਤੀ ਵੀ ਬੇ ਡਰ ਹੋ ਕੇ ਓਸ ਚੀਜ਼ ਲਈ ਦਿਲਚਸਪੀ ਪੈਦਾ ਹੋਵੇ ?
(pb)
Punjab
ਫਸਲੀ ਚੱਕਰ ਛੱਡ ਕੇ ਹੋਰ ਬਹੁਤ ਤਰੀਕੇ ਹਨ, ਆਰਗੈਨਿਕ ਸਬਜੀਆ ਲਗਾ ਸਕਦੇ ਹੋ, ਸਟਰਾਅਬੇਰੀ ਵੀ ਠੀਕ ਹੈ ਪਰ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਜਿਵੇਂ ਇੱਕੋ ਵਾਰ ਨਾ ਛੱਡੋ , ਹੋਲੀ ਹੋਲੀ ਸਟਰਾਅਬੇਰੀ ਲਗਾਓਣੀ ਸ਼ੁਰੁ ਕਰੋ ਇਸ ਦੇ ਸਫਲ ਕਿਸਾਨਾਂ ਨੂੰ ਮਿਲੋ , ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਵੋ ਟਾਈਮ ਜਰੂਰ ਲੱਗੇਗਾ, ਸਿੱਧੇ ਖੁਦ ਉਤਪਾਦ ਕਿਸਾਨਾਂ ਨੂੰ ਵੇਚੋ ਘਾਟਾ ਨਹੀ ਪਵੇਗਾ , ਜੇਕਰ ਪੈਕਿੰਗ ਜਾਂ ਮੰਡੀਕਰਨ ਬਾਰੇ ਸਮੱਸਿਆ ਆਉਦੀ ਹੈ ਤਾਂ PAU ਤੋਂ ਡਾ. ਰਮਨਦੀਪ ਸਿਘ ਨੂੰ ਮਿਲੋ ਤੁਹਾਡੀ ਪੂਰੀ ਮੱਦਦ ਕਰਨਗੇ ਜੀ
किस कारण यह रोग होता है और इस रोग को दूर करने के उपाय किस दवा का छिड़काव करें जिससे यह खत्म हो जाए ?
(hn)
Punjab
विनय जी यह फंगस है इसकी रोकथाम के लिए आप folicur@200ml या pulsor@200ml या custodia@300ml या nativo@80gm या amistar top@200ml को प्रति एकड़ के हिसाब से स्प्रे करें धन्यवाद
sir basmati me hopper ke liye kon si dva ka spray kare ?
(en)
Punjab
श्रीमान जी, hopper की रोकथाम के लिए आप buprofezin @250 ml प्रति एकड़ के हिसाब से स्प्रे करें, धन्यवाद
अक्तूबर माह में कौन सी औषधीय खेती की जा सकती है ?
(hn)
Punjab
अक्तूबर माह में आप अश्वगंधा और काली तुलसी की खेती कर सकते है
इस धान में कैसा रोग है यह किसके कारण होता है ?
(hn)
Punjab
श्रीमान जी, इसमें फंगस का हमला हुआ है, इसकी रोकथाम के लिए आप folicur @ 200 ml प्रति एकड़ के हिसाब से स्प्रे करें, धन्यवाद
अरंडी के पौधे मे कीटाणु के उपाय बताएं ?
(hn)
Punjab
नागराज जी कृपया बताएं कि आपने कोनसे कीट की रोकथाम के बारे में जानकारी लेनी है ताकि आपको इसके बारे में पूरी जानकारी दी जा सके धन्यवाद
हनुमानगड ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
ग्वार पीले हो रहे हैं, जानकारी दें ?
(hn)
Punjab
श्रीमान जी, कृपया गवर की फोटो भेजें ताकि आपको देख कर इसकी पूरी जानकारी दी जा सके, धन्यवाद
motiyo ki kheti jankari ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
motiyo ki kheti ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
सर मैं वर्मी कंपोस्ट खाद तैयार करता हूं और मैं इसे बेचने के लिए कहां पर जाऊं इसकी मार्केटिंग का कोई तरीका बताइए प्लीज ?
(hn)
Punjab
श्रीमान जी, आप इसकी खुद पैकेजिंग करके लोकल मार्किट में वेच सकते हैं इसके इलावा आप अपने इलाके के जैविक खेती करने वाले किसान से सीधा सम्पर्क कर के इसको बेच सकते हैं इसके इलावा आप इसकी ad Apni Kheti buy /sell app पर डाल सकते हैं ,जो किसान इसके लेने में interested होंगे वो आपसे सीधा सम्पर्क कर लें गए, धन्यवाद
ਰਮਨਦੀਪ ਸਰ ਆਪ ਜੀ ਦੀ ਸਿਫਾਰਸ਼ ਅਨੁਸਾਰ 16 ਤਰੀਕ ਨੂੰ chess ਦਾ ਸਪਰੇ ਕੀਤਾ ਸੀ, ਪਰ ਅੱਜ ਵੀ ਕਾਲੇ ਤੇਲੇ ਝੋਨੇ ਚ ਹੈ, ਕਿਰਪਾ ਕਰਕੇ ਸੁਝਾਅ ਦੇਵੋ ?
(pb)
Punjab
ਸ੍ਰੀ ਮਾਨ ਜੀ ਚੈਸ ਸਿਜੈਂਟਾ ਕੰਪਨੀ ਦਾ ਕੈਮੀਕਲ ਹੈ ਜੋ ਝੋਨੇ ਵਿੱਚ ਤੇਲੇ ਨੂੰ ਆਉਣ ਤੋਂ ਰੋਕਦਾ ਹੈ।ਜੋ ਥੋੜਾ ਬਹੁਤ ਤੇਲਾ ਰਸ ਚੂਸ ਲੈਂਦਾ ਹੈ ਤਾਂ ਮਰ ਜਾਂਦਾ ਹੈ।
Dhan ka paudha pila ho raha hai Kya kare ?
(hn)
Punjab
SALAMUDDIN ji yeh tatv ki kami ke karn ho raha hai agar paudhe uper se peele ho rahe hai to yeh lohe ki kami ke karn hota hai iske liye aap ferrous sulphate@1 kilo ko prati acre ke hisab se spray karen.dhanywad
Haryana
madction ka paryog kare
ਇਹ ਕਿਸ ਚੀਜ ਦਾ ਬੂਟਾ ਹੈ, 1 ਸਾਲ ਦਾ ਹੋ ਗਿਆ ਹੈ, ਕੋਈ ਫਲ ਵੀ ਨਹੀਂ ਲਗ ਰਿਹਾ, ਪੁਰੀ ਜਾਣਕਾਰੀ ਦਿਉ ?
(pb)
Punjab
ਨਵਨੀਤ ਸਿੰਘ ਜੀ, ਫੋਟੋ ਨੂੰ ਦੇਖ ਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕੇ ਇਹ ਇਲਾਚੀ ਦਾ ਬੁੱਟਾ ਹੈ, ਧੰਨਵਾਦ
ਕਾਲੇ ਤੇਲੇ ਦੀ ਦਵਾਈ ਦੱਸੋ ਝੋਨੇ ਦੀ ?
(pb)
Punjab
Kale tele di roktham lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
majh nu sui nu 3 months toh jyada time ho gya, but fat bahut ghatt hai, fat vadhaun wali feed da formula dasso ?
(en)
fat hai kini aa bhai rajwa hara chaara te har 3kg dudh lai majh nu 1kg wadhya feed pao har 3 mahine baad malap rehat karo
काली सरसों की कौन सी अच्छी वराइटी है ?
(hn)
Punjab
partap g app Pusa bolt, pusa-31 , pusa-30, GSC-7 inme se koi c v variety beej skte ho.
cow da dudh vadon lai koi medicine ja koi hor tarike bare ds sakde ho ?
(pb)
BhaaG medicine naal dudh ni wadhna rajwa wadhya hara chaara te har 4kg dudh lai 1kg wadhya feed pao har 3 mahine baad malap rehat karo
hello
sir kele (banana) ki kheti ke bare mein batayein, 1 acre ka kharch aur kitne podhe lgte hain, kaise ki jati hai kon si variety lagana sahi hai, full jankari dein, please ?
(hn)
Maharashtra
इसे मिट्टी की विभिन्न किस्मों हल्की से उच्च पोषक तत्वों वाली मिट्टी में उगाया जा सकता है जैसे कि गहरी गाद चिकनी, दोमट और उच्च दोमट मिट्टी केले की खेती के लिए उपयुक्त होती है केले की खेती के लिए मिट्टी की पी एच 6 से 7.5 होनी चाहिए केला उगाने के लिए, अच्छे निकास वाली, पर्याप्त उपजाऊ और नमी की क्षमता वाली मिट्टी का चयन करें उच्च नाइट्रोजन युक्त मिट्टी,पर्याप्त फासफोरस और उच्च स्तर की पोटाश वाली मिट्टी में केले की खेती अच्छी होती है जल जमाव, कम हवादार और कम पौष्टिक तत्वों वाली मिट्टी में इसकी खेती ना करें रेतली, नमक वाली, कैल्शियम युक्त और अत्याधिक चिकनी मिट्टी में भी इसकी खेती ना करें गर्मियों में, कम से कम 3 से 4 बार जोताई करें आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें ज़मीन को समतल करने के लिए ब्लेड हैरो या लेज़र लेवलर का प्रयोग करें वे क्षेत्र जहां निमाटोड की समस्या होती है वहां पर रोपाई से पहले निमाटीसाइड और धूमन, गड्ढों में डालें Grand Naine, Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali .केले की रोपाई के लिए मई-जून या सितंबर-अक्तूबर का समय उपयुक्त होता है टिशू कल्चर से तैयार पौधों को पूरे साल में लगाया जा सकता है, जब तक कि तापमान के बहुत कम या बहुत अधिक होने पर पौधों की रोपाई नहीं की जा सकती केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें गड्ढों को धूप में खुला छोड़ें, इससे हानिकारक कीट मर जायेंगे गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें जड़ों को गड्ढें के मध्य में रोपित करे और मिट्टी के आसपास अच्छी तरह से दबायें गहरी रोपाई ना करें बिजाई के लिए, रोपाई ढंग या सीधी बिजाई ढंग का प्रयोग किया जाता है यदि फासला 1.8x1.5 मीटर लिया जाये तो प्रति एकड़ में 1452 पौधे लगाएं यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है रोपाई के लिए, सेहतमंद और संक्रमण रहित जड़ों या राइज़ोम का प्रयोग करें रोपाई से पहले, जड़ों को धोयें और क्लोरपाइरीफॉस 20 ई सी 2.5 मि.ली. प्रति लीटर पानी में डुबोयें फसल को राइज़ोम की भुंडी से बचाने के लिए रोपाई से पहले कार्बोफ्युरॉन 3 प्रतिशत सी जी 33 ग्राम में प्रति जड़ों को डुबोयें और उसके बाद 72 घंटों के लिए छांव में सुखाएं गांठों को निमाटोड के हमले से बचाने के लिए कार्बोफ्युरॉन 3 प्रतिशत सी जी 50 ग्राम से प्रति जड़ का उपचार करें फुज़ारियम सूखे की रोकथाम के लिए, जड़ों को कार्बेनडाज़िम 2 ग्राम प्रति लीटर पानी में 15-20 मिनट के लिए डुबोयें पौधा लेने के लिए आप A.k Mani 9431232333 Hecure Agro Plants Prt Lmt जी से संपर्क कर सकते है धन्यवाद
sadi 2 saal di vachi gaban nahi ho rahi, koi hal daso ?
(pb)
Punjab
ਜਗਰਾਜ ਜੀ ਜੇਕਰ ਵੱਛੀ ਹੀਟ ਵਿਚ ਨਹੀਂ ਆ ਰਹੀ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus bolus ਦਿਓ ਅਤੇ Bovimin-b ਪਾਊਡਰ 100 ਗ੍ਰਾਮ ਰੋਜਾਨਾ ਅਤੇ Minotas tablet 1 ਗੋਲੀ ਰੋਜਾਨਾ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ, ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ ਪੁੱਛ ਸਕਦੇ ਹੋ..
mainu sir g, mungfali Di kheti vare jankari dao g, main karna chahnda haan g ?
(pb)
Punjab
ਸ਼੍ਰੀਮਾਨ ਜੀ, ਇਸਦੀ ਖੇਤੀ ਰੇਤਲੀ ਦੋਮਟ ਅਤੇ ਚੰਗੇ ਜਲ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਵਿੱਚ ਕੀਤੀ ਜਾਂਦੀ ਹੈ ਚੰਗੇ ਜਲ ਨਿਕਾਸ ਵਾਲੀ ਡੂੰਘੀ ਅਤੇ ਉਪਜਾਊ ਮਿੱਟੀ, ਜਿਸ ਦਾ pH 6.5-7 ਹੋਵੇ, ਇਸ ਫ਼ਸਲ ਲਈ ਉੱਤਮ ਮੰਨੀ ਜਾਂਦੀ ਹੈ ਚੰਗੀ ਮਿੱਟੀ ਲਈ ਸਪੇਨ ਅਤੇ ਆਮ ਚੱਲ ਰਹੀਆਂ ਕਿਸਮਾਂ, ਵਰਜੀਨੀਆ ਦੀਆਂ ਕਿਸਮਾਂ ਨਾਲੋਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ ਭਾਰੀਆਂ ਜ਼ਮੀਨਾਂ ਵਿੱਚ ਫਲੀਆਂ ਦੀ ਘਾਟ ਕਾਫੀ ਪਾਈ ਜਾਂਦੀ ਹੈ ਮੂੰਗਫਲੀ ਦੇ ਵਧੀਆ ਪੁੰਗਰਾਅ ਲਈ 31° ਸੈਲਸੀਅਸ ਤਾਪਮਾਨ ਸਭ ਤੋਂ ਵਧੀਆ ਹੁੰਦਾ ਹੈ ਭਾਰੀ ਅਤੇ ਸਖਤ ਚੀਕਣੀ ਮਿੱਟੀ ਮੂੰਗਫਲੀ ਲਈ ਅਨੁਕੂਲ ਨਹੀਂ ਹੈ, ਕਿਉਂਕਿ ਇਸ ਮਿੱਟੀ ਵਿੱਚ ਫਲੀਆਂ ਦੇ ਵਿਕਾਸ ਵਿੱਚ ਮੁਸ਼ਕਿਲ ਆਉਂਦੀ ਹੈ ਇਸ ਦੀਆਂ ਕਿਸਮਾਂ ਜਿਵੇ ਕੇ TG 37 A, PG-1, C-501(Virginia group), M548, M-335, M-522, M-37, SG 99, SG-84, Moongphali No. 13, M-145, M-197, ICGS1 ਦੀ ਬਿਜਾਈ ਕਰ ਸਕਦੇ ਹੋ ਪਿਛਲੀ ਫ਼ਸਲ ਦੀ ਕਟਾਈ ਤੋਂ ਬਾਅਦ, ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਫਿਰ ਪੱਧਰਾ ਕਰੋ ਲੋੜ ਪੈਣ ਤੇ ਬਰਾਨੀ ਹਲਾਤਾਂ ਲਈ ਤੀਸਰੀ ਵਾਹੀ ਜੂਨ ਮਹੀਨੇ ਜਾਂ ਜੁਲਾਈ ਦੇ ਸ਼ੁਰੂ ਵਿੱਚ ਕਰੋ ਵਾਹੀ ਲਈ ਤਵੀਆਂ ਜਾਂ ਹਲ਼ਾਂ ਦੀ ਵਰਤੋਂ ਕਰੋ ਜਦੋਂ ਖੇਤ ਸਦਾਬਹਾਰ ਨਦੀਨਾਂ ਤੋਂ ਪ੍ਰਭਾਵਿਤ ਹੋਵੇ, ਤਾਂ ਉਸ ਸਮੇਂ ਡੂੰਘੀ ਵਾਹੀ ਦੀ ਲੋੜ ਹੁੰਦੀ ਹੈ ਸਿੰਚਿਤ ਹਲਾਤਾਂ ਵਿੱਚ ਸਿੰਚਾਈ ਦੇ ਸ੍ਰੋਤਾਂ ਅਨੁਸਾਰ ਖੇਤ ਨੂੰ ਕਿਆਰਿਆਂ ਵਿੱਚ ਵੰਡੋ ਅਤੇ ਲੋੜੀਂਦੇ ਆਕਾਰ ਦੇ ਬੈੱਡ ਬਣਾਓ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 5-7 ਟਨ ਮੁਰਗੀਆਂ ਦੀ ਖਾਦ ਜਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ ਇਹ ਮਿੱਟੀ ਦੀ ਬਣਤਰ ਅਤੇ ਪੌਦੇ ਦੇ ਵਿਕਾਸ ਨੂੰ ਸੁਧਾਰਦੀ ਹੈ ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ ਫਾਸਲਾ ਫਸਲ ਦੀ ਕਿਸਮ ਦੇ ਆਧਾਰ ਤੇ ਰੱਖੋ ਜਿਵੇਂ ਕਿ ਦਰਮਿਆਨੀ ਫੈਲਣ ਵਾਲੀ ਕਿਸਮ(M 522) ਲਈ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 22.5 ਸੈ.ਮੀ. ਰੱਖੋ ਗੁੱਛੇਦਾਰ ਕਿਸਮਾਂ(SG 99, SG84) ਫਾਸਲਾ 30x15 ਸੈ.ਮੀ. ਰੱਖੋ ਬਿਜਾਈ ਤੋਂ ਤਕਰੀਬਨ 15 ਦਿਨ ਪਹਿਲਾਂ ਪੂਰੀ ਤਰ੍ਹਾਂ ਵਿਕਸਿਤ ਅਤੇ ਤੰਦਰੁਸਤ ਫਲੀਆਂ ਵਿੱਚੋਂ ਗਿਰੀਆਂ ਹੱਥਾਂ ਨਾਲ ਕੱਢੋ ਸੀਡ ਡਰਿੱਲ ਨਾਲ 8-10 ਸੈ.ਮੀ. ਡੂੰਘਾਈ ਤੇ ਬੀਜ ਬੀਜੋ ਅਤੇ 38-40 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਸੀਡ ਡਰਿੱਲ ਦੀ ਮਦਦ ਨਾਲ ਕੀਤੀ ਜਾਂਦੀ ਹੈ ਇਸਦੀ ਬਿਜਾਈ ਲਈ 38-40 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਲਈ ਸਿਹਤਮੰਦ ਅਤੇ ਵਿਕਸਿਤ ਗੁੱਠਲੀਆਂ ਦੀ ਵਰਤੋਂ ਕਰੋ ਛੋਟੀਆਂ, ਸੁੰਗੜੀਆਂ ਅਤੇ ਬਿਮਾਰੀ ਵਾਲੀਆਂ ਗੁੱਠਲੀਆਂ ਨੂੰ ਬਿਜਾਈ ਲਈ ਨਾ ਵਰਤੋ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ 5 ਗ੍ਰਾਮ ਥੀਰਮ ਜਾਂ 2-3 ਗ੍ਰਾਮ ਕਪਤਾਨ ਜਾਂ 4 ਗ੍ਰਾਮ ਮੈਨਕੋਜ਼ੇਬ ਜਾਂ 2 ਗ੍ਰਾਮ ਕਾਰਬੋਕਸਿਨ ਜਾਂ ਕਾਰਬੈਂਡਾਜ਼ਿਮ ਨਾਲ ਪ੍ਰਤੀ ਕਿੱਲੋ ਬੀਜਾਂ ਨੂੰ ਸੋਧੋ ਰਸਾਇਣਿਕ ਸੋਧ ਤੋਂ ਬਾਅਦ 4 ਗ੍ਰਾਮ ਟ੍ਰਾਈਕੋਡਰਮਾ ਵਿਰਾਈਡ ਜਾਂ 10 ਗ੍ਰਾਮ ਸਿਊਡੋਮੋਨਸ ਫਲੂਰੋਸੈਂਸ ਨਾਲ ਪ੍ਰਤੀ ਕਿੱਲੋ ਬੀਜਾਂ ਨੂੰ ਸੋਧੋ ਬੀਜ ਸੋਧਣ ਨਾਲ ਨਵੇਂ ਪੌਦਿਆਂ ਨੂੰ ਜੜ੍ਹ-ਰੋਗਾਂ ਤੋਂ ਬਚਾਇਆ ਜਾ ਸਕਦਾ ਹੈ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਅਧਾਰ ਤੇ ਕਰੋ ਲੋੜ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰੋ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ ਅਤੇ ਜੇਕਰ ਮਿੱਟੀ ਵਿੱਚ ਪੋਟਾਸ਼ ਦੀ ਕਮੀ ਹੋਵੇ ਤਾਂ 10 ਕਿਲੋ ਪੋਟਾਸ਼ ਪ੍ਰਤੀ ਏਕੜ ਪਾਓ ਨਾਲ ਹੀ ਜਿਪਸਮ 50 ਕਿਲੋ ਪ੍ਰਤੀ ਏਕੜ ਵੀ ਪਾਓ ਜਿਪਸਮ ਦਾ ਛਿੱਟਾ ਦਿਓ ਅਤੇ ਖਾਦਾਂ ਨੂੰ ਬਿਜਾਈ ਸਮੇਂ ਡਰਿਲ ਕਰ ਦਿਓ ਜਿਪਸਮ ਨਾਲ ਫਲੀਆਂ ਦੀ ਬਣਤਰ ਵਿੱਚ ਵਾਧਾ ਹੁੰਦਾ ਹੈ ਅਤੇ ਫਲੀਆਂ ਵਿੱਚ ਦਾਣਿਆਂ ਦੀ ਮਾਤਰਾ ਵੱਧ ਜਾਂਦੀ ਹੈ ਫਲੀਆਂ ਦੀ ਪੈਦਾਵਾਰ ਵਿੱਚ ਸੁਧਾਰ ਲਿਆਉਣ ਲਈ ਤੱਤਾਂ ਦੇ ਘੋਲ ਦੀ ਸਪਰੇਅ ਕਰਨਾ ਜ਼ਰੂਰੀ ਹੈ ਇਹ ਘੋਲ ਤਿਆਰ ਕਰਨ ਲਈ ਡੀ ਏ ਪੀ 2.5 ਕਿਲੋ, ਅਮੋਨੀਅਮ ਸਲਫੇਟ 1 ਕਿਲੋ ਅਤੇ ਬੋਰੈੱਕਸ 0.5 ਕਿਲੋ ਨੂੰ 37 ਲੀਟਰ ਪਾਣੀ ਵਿੱਚ ਮਿਲਾ ਕੇ ਪੂਰੀ ਰਾਤ ਰੱਖੋ ਅਗਲੇ ਦਿਨ ਸਵੇਰੇ ਘੋਲ ਨੂੰ ਛਾਣ ਲਓ ਅਤੇ ਲਗਭਗ 32 ਲੀਟਰ ਘੋਲ ਨੂੰ ਕੱਢ ਲਓ ਫਿਰ ਇਸਨੂੰ 468 ਲੀਟਰ ਪਾਣੀ ਵਿੱਚ ਮਿਲਾ ਲਓ, ਤਾਂ ਜੋ ਇੱਕ ਏਕੜ ਲਈ 500 ਲੀਟਰ ਦੀ ਸਪਰੇਅ ਤਿਆਰ ਹੋ ਜਾਵੇ ਸਪਰੇਅ ਕਰਨ ਸਮੇਂ ਪਲੈਨੋਫਿਕਸ 140 ਮਿ.ਲੀ. ਨੂੰ ਵੀ ਮਿਲਾਇਆ ਜਾ ਸਕਦਾ ਹੈ ਇਸਦੀ ਸਪਰੇਅ ਬਿਜਾਈ ਤੋਂ 25 ਅਤੇ 35 ਦਿਨ ਬਾਅਦ ਕਰੋ ਫਸਲ ਵਿੱਚ ਦੋ ਵਾਰ ਕਹੀ ਨਾਲ ਗੋਡੀ ਕਰੋ, ਪਹਿਲੀ ਬਿਜਾਈ ਦੇ ਤਿੰਨ ਹਫ਼ਤਿਆਂ ਬਾਅਦ ਅਤੇ ਦੂਸਰੀ ਪਹਿਲੀ ਗੋਡੀ ਤੋਂ ਤਿੰਨ ਹਫਤਿਆਂ ਬਾਅਦ ਫਲੀਆਂ ਬਣਨ ਸਮੇਂ ਗੋਡੀ ਨਾ ਕਰੋ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਫਲੂਕਲੋਰਾਲਿਨ 600 ਮਿ.ਲੀ. ਜਾਂ ਪੈਂਡੀਮੈਥਾਲਿਨ 1 ਲੀਟਰ ਨੂੰ ਪ੍ਰਤੀ ਏਕੜ ਵਿੱਚ ਪਾਓ ਅਤੇ ਫਿਰ ਬਿਜਾਈ ਤੋਂ 36-40 ਦਿਨ ਬਾਅਦ ਇੱਕ ਵਾਰ ਹੱਥੀਂ ਗੋਡੀ ਕਰੋ ਫਸਲ ਦੇ ਵਧੀਆ ਵਿਕਾਸ ਲਈ ਮੌਸਮੀ ਵਰਖਾ ਅਨੁਸਾਰ 2 ਜਾਂ 3 ਪਾਣੀ ਜ਼ਰੂਰ ਲਾਓ ਪਹਿਲਾ ਪਾਣੀ ਫੁੱਲ ਨਿਕਲਣ ਸਮੇਂ ਲਾਓ ਖਾਸ ਕਰਕੇ ਫਲੀਆਂ ਬਣਨ ਸਮੇਂ ਜੇਕਰ ਸਾਉਣੀ ਰੁੱਤ ਵਿੱਚ ਫਸਲ ਲੰਬੇ ਸੋਕੇ ਨਾਲ ਪ੍ਰਭਾਵਿਤ ਹੋਵੇ, ਤਾਂ ਸਿੰਚਾਈ ਕਰੋ ਫਲੀਆਂ ਦੇ ਵਿਕਾਸ ਸਮੇਂ ਮਿੱਟੀ ਅਨੁਸਾਰ 2-3 ਸਿੰਚਾਈਆਂ ਕਰੋ ਮੂੰਗਫਲੀ ਦੀ ਆਸਾਨ ਪੁਟਾਈ ਲਈ ਕੁੱਝ ਦਿਨ ਪਹਿਲਾਂ ਇੱਕ ਵਾਰ ਫਿਰ ਪਾਣੀ ਲਾਓ ਧੰਨਵਾਦ
ਸਾਡੀ 2 ਸਾਲ ਦੀ ਵੱਛੀ ਦੁੱਧ ਨਹੀਂ ਰਲ ਰਹੀ ?
(pb)
Punjab
ਜਗਰਾਜ ਜੀ ਜੇਕਰ ਵੱਛੀ ਹੀਟ ਵਿਚ ਨਹੀਂ ਆ ਰਹੀ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus bolus ਦਿਓ ਅਤੇ Bovimin-b ਪਾਊਡਰ 100 ਗ੍ਰਾਮ ਰੋਜਾਨਾ ਅਤੇ Minotas tablet 1 ਗੋਲੀ ਰੋਜਾਨਾ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ, ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਆਪਣਾ ਸਵਾਲ ਪੁੱਛ ਸਕਦੇ ਹੋ..
Punjab
Flukarid ds 1bolus deo MV Mix powder 50gm daily deo 1 month Ovulanta kit 1daily 5 day bol b pao nd reh b jao
RIR de ਚੂਚੇ kitho milde aa (sangrur ch) and ki rate milde aa ?
(pb)
Punjab
Chicks lene ke lia aap Dr Dubey 9888802905, Dr Sukhminder singh 6280340082 (Guru Angad Dev Veterinary And Animal Sciences University Ludhiana) nal samparak kare. inse apko sari jankari mill jayegi.
thanks vr
iska ilaj batao ?
(hn)
Punjab
श्रीमान जी, यह सुंडी का हमला हुआ है, इसकी रोकथाम के लिए आप quinalphos @ 4 ml प्रति लीटर पानी के हिसाब से स्प्रे करें, धन्यवाद
hello sir hamne Apne khet mein makka lagayi hai, usme sundi hogayi hai, 3 spray karne par bhi nahi mari ?
(hn)
Punjab
Shrimaan ji, kripya pa bataye ke apne konsi spray ka istemal kiya hai tajo apko iske bare mein puri jankari di ja sake, dhanywad
Mushroom ki kheti ?
(hn)
Maharashtra
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है
gaye di SNF bahut ghatt aundi hai, ilaj daso ?
(pb)
Punjab
आप उसे अच्छी फीड के साथ एक किलो सरसों की खल, 1 किलो बड़ेवो की खल सुबह शाम दें 20 ग्राम मीठा सोडा रोजाना एक बार दें इसके साथ Fatplus पाउडर 50 ग्राम या Fatmax पाउडर 50 ग्राम दें, इससे फर्क पड़ जाएगा
price ?
(pb)
Punjab
Sukhvir ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
कौन सा दवा दिया जाए जिससे सही हो जायेगा 6 कठा धान है ?
(hn)
Punjab
आमिर जी आप इसमें सुंडी का हमला चेक करें अगर मौजूद है तो fame @20ml या coragen @60ml को प्रति एकर के हिसाब से स्प्रे करें धन्यवाद
Uttar Pradesh
right
sir iss month pyaj di podh beej sakde haan ?
(pb)
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ
Barseen bezan da right time ki a tell me ?
(en)
Punjab
ਸ਼੍ਰੀਮਾਨ ਜੀ, ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ ਧੰਨਵਾਦ
Nisre hoye chona ch gob di sundi lyi kehri dwayi warti jawe ?
(pb)
Punjab
ਸ਼੍ਰੀਮਾਨ ਜੀ, ਇਸਦੀ ਰੋਕਥਾਮ ਲਈ ਤੁਸੀ cartap hydrochloride @ 170 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
121 ਕੀ ਹੱਲ ਹੈ ਇਸ ਦਾ ਜੀ ?
(en)
Punjab
harpal ji eh stem borer de karn hunda hai isde layit uc cartap hydrochloride@170 gram nu prati acre de hisab nal spray karo.
ਘੋੜੀਆਂ ਦਾ ਪ੍ਰਾਈਵੇਟ ਕੋਰਸ ਕਰ ਸਕਦੇ ਆ ਕਿੰਨੇ ਸਮੇਂ ਦਾ ਹੁੰਦਾ ਹੈ ?
(pb)
Punjab
ਨਹੀ ਜੀ ਕੋਈਪ੍ਰਾਈਵੇਟ ਕੋਰਸ ਨਹੀਂ ਕਰ ਸਕਦੇ ਸਿਰਫ ਰਾਈਡਿਗ ਸਿੱਖ ਸਕਦੇ ਹੋ ਜੀ
sir tele to kehdi and sundi to kehdi dwai pai jave jhone te ?
(en)
Punjab
Shrimaan ji, tele di roktham lai tuc buprofezin @ 250 ml prati acre de hisaab nal pao, ate sundi di roktham lai tuc sundi di roktham lai tuc fame @ 20 ml ya coragen @ 60 ml prati acre de hisaab nal spray karo, dhanwad
तना छेदक बीमारी का रोकथाम व दवाई ?
(hn)
Punjab
श्रीमान जी, अगर तना छेदक का हमला धान में हुआ है तो आप fame @ 20 ml या coragen @60 ml प्रति एकड़ के हिसाब से स्प्रे करें, धन्यवाद
bro jhone da rate ki chal reha ?
(pb)
Punjab
Nagra ji is sall jhone da Smarthan mul (MSP) 1815/Q ate Grade A 1835/Q hai, Thankyou.
मैं मछली पालन करना चहेता हूँ 3 से 4 बीघा खेतों मे, कया लगत लगेगा और लोन भी मिल सकता हैं ?
(hn)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है ..
ਮੱਝਾਂ ਲਈ ਫੀਡ ਫਾਰਮੂਲਾ ਦੱਸੋ ਜੀ ?
(pb)
BhaaG 1quintal feed da formula Anaaj 40kg khal 30kg chokar or rice polish 30kg min mix 2kg namak 1kg aap bna lao
jhone vich kaala tela pe gya hai, jhona adha nisar chuka hai, pili pussa variety hai, kehdi dwayi payi jave, buprofezin tan har saal pauna, usda result nahi aunda, jhona pura hara hai ?
(pb)
Punjab
Shrimaan ji, kirpa kar ke daso ke tuc buprofezin kis company da istemal karde ho ate isdi kinni dose pondey ho, tajo tuhnu is da hal dasea ja sake, dhanwad
bai ji jhone upar upl sweep power glufosinate ammonium 13.5% di spray galti naal ho gayi si, jhona suk riha hai, 3 din ho gaye han, koi hal daso ?
(pb)
Punjab
mushkil hai veer ..j nisrea nahi ta uppro ktt ke dekh lwo
Punjab
nisar chuka hai
Punjab
nisar chuka hqi
Punjab
hai
?
(pb)
Punjab
Shrimaan ji, isdi roktham lai tuc tilt @ 200 ml prati acre de hisaab nal spray karo, dhanwadc
Dhan me mahu ki pehchan kaise kare ?
(hn)
Punjab
vikas ji aap dhan mein mahu ki roktham ke liye glamore@50 gram ya chess@120 gram ko prti acre ke hisab se spray karen.dhanwyad
1509 jhone da chhitta suk gya hai, hal daso ?
(pb)
Punjab
Shrimaan ji, eh sundi da hamla hioea hai, isdi roktham lai tuc cartap hydrochloride @ 170 gm prati acre de hisaab nal spray karo, dhanwad
Sir khet mein gobar se bani rakh dal sakte hain, Khet ka ph 7.60 hai ?
(hn)
Punjab
Shrimaan ji, iski sifarish university ki taraf se nahi ki jati hai, farmers apne tajurbe ke hisaab se iska istemal karte hain, dhanywad
ਸਰ ਜੀ ਝੋਨੇ ਦੀ ਜੜ੍ਹ ਦੀ ਸੁੰਡੀ ਦੀ ਰੋਕਥਾਮ ਲਈ ਕਿਹੜੀ ਸਪਰੇ ਕਰੀਏ ?
(en)
Punjab
fame 25 ml ya proclaim 80gm ya corazen 60 ml
1509 jhone da rate daso ?
(pb)
Punjab
*PADDY- NEW 1509* NARELA HATH 2756 NARELA COM 2521 CHEEKA COM 2580 GHARAUNDA COM 2525 KAITHAL COM 2590 KAITHAL HATH 2700 KARNAL 2500 NARWANA 2641 NISSING COM 2590 TARAORI COM 2550