Punjab
Search
ਸਰ ਜੀ, ਗਾਂ ਸੂਈ ਨੂੰ ਤਿੰਨ ਘੰਟੇ ਹੋ ਗਏ ਨੇ, ਇਸ ਨੂੰ ਕੀ ਖਾਣ ਨੂੰ ਦਈਏ ਜੀ ?
(pb)
2,3 kg khal banola vich 100 GM Gur py lai Tora hara chara pya deo
BhaaG 1kg kanak da dalia 500g gur ch rinh ke swer teaina hi shaam nu 7 din deo rajwa hara chaara te har 4kg dudh lai 1kg wadhya feed pao
strawberry di paneri pau university ludhiana to mil sakdi hai g ?
(pb)
Nahi ji , PAU university is nu tyaar nahi kardi ji jekar thonu strawberry di koi v variety chahide hai tusi sade nal NS Berry Orchard 98725-95194 te sampark kar sakde ho ji.
ah majh aaji
(pb)
Punjab
Prince ji tuci ek varr kisi hor doctor ton check krwa skde ho jiss nal tuhanu uss vare sahi jankari mill skee..
hora moto gehu ka bij abi hai ?
(hn)
Punjab
Shrimaan ji, kripya ap apna awal visthar se puchein or gehun ki variety ka pura nam bataye tajo apko iske bare mein puri jankari di ja sake, dhanywad
ah majh aa ji ?
(pb)
Punjab
tuci iss nu nazdiki kise dujje doctor ton check krwaa skde ho jiss nal tuhanu sahi jankari mill jawegi..
Sir ji 00 52 34 ate fauji one ate aktara tino ko mila k spray kar sakte hai ji ?
(en)
Sukhi g aap in tino ko ikktha spray nahi kr skte ho. 005234@800gm + boron@100gm dono mix ho skte hai..aur actara@80gm ke saath koi fungicide mila skte ho lekin iss ka ghol alag alag tyaar kr ke fir spray krne ke time ikkatha mix krna hai.
ये केले का पत्ता sikud क्यों रहा है ?
(hn)
Punjab
गाँधी जी इसके पत्तों के नीचे आप मछर का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
Moli ch paitha buhat ho gya plz es di koi sprey ho skdi hai ?
(en)
Punjab
ਸ਼੍ਰੀਮਾਨ ਜੀ, ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ ਧੰਨਵਾਦ
Sir g kinnow da bute nu aa sundi pegi a te upro patte khai jandi a es da koi hall dsso g ?
(pb)
Punjab
Shrimaan ji isdi roktham lai tuc quinalphos @ 4ml prati liter pani de hisaab nal spray karo, dhanwad
dhan ki fasal ko rog se bachane ke liye kis dava ka prayog krna chahiye ?
(hn)
Pankaj g kirpa yeh btaayein ki iss mein konsa rog aya huya hai..tan jo apko isska ilaaj btaaya ja ske.
sir g whats problem of paddy ?
(en)
Punjab
Shrimaan ji, yeh fungus ka hamla hua hai, iski roktham ke liye ap tilt @ 200 ml prati acre ke hisaab se spray karein, dhanywad
matar ki ageti kheti ke liye beej kon sa hona chahiye ?
(hn)
matar ageta 7 or AP-3
ageti buwai Abhi kar sakte ho 15 October ke Baad main season start ho jata hai
bubai kab tak ho Jana chahiye
hello sir am sukhwant singh from asr, beans ki detail send karna ?
(pb)
Punjab
ਇਹ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਉਗਦੀ ਹੈ ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ ਲੱਗਪੱਗ 5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ ਅਗੇਤੀ ਕਿਸਮਾਂ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਪੋਲ ਕਿਸਮਾਂ ਦੀ ਬਿਜਾਈ ਪਹਾੜੀ ਖੇਤਰਾਂ ਵਿੱਚ 1 ਮੀਟਰ ਦੇ ਫਾਸਲੇ 3-4 ਪੌਦੇ ਪ੍ਰਤੀ ਪਹਾੜੀ ਤੇ ਲਗਾਏ ਜਾਂਦੇ ਹਨ ਬੀਜ ਦੀ ਮਾਤਰਾ 10-12 ਕਿਲੋਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ ਨਾਇਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 25 ਕਿਲੋ (150 ਕਿਲੋ ਐੱਸ.ਐੱਸ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉ ਫ਼ਸਲ ਦੇ ਸ਼ੁਰੂ ਵਿੱਚ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ 2-3 ਦਿਨਾਂ ਦੇ ਅੰਦਰ ਅੰਦਰ ਫਲੂਕਲੋਰਿਨ 800 ਮਿ:ਲੀ: ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਰਤੋ ਖੇਤ ਨੂੰ ਰਾਉਣੀ ਕਰਨੀ ਜ਼ਰੂਰੀ ਹੈ ਇਸ ਤੋ ਇਲਾਵਾ ਫ਼ਸਲ ਨੂੰ 6-7 ਪਾਣੀ ਲਗਦੇ ਹਨ ਪਹਿਲਾ ਪਾਣੀ ਫ਼ਸਲ ਬੀਜਣ ਤੋਂ 25 ਦਿਨਾਂ ਬਾਅਦ ਲੱਗਦਾ ਹੈ ਅਤੇ ਅਗਲੇ ਤਿੰਨ ਪਾਣੀ 25 ਦਿਨਾਂ ਬਾਅਦ ਲਗਾਉ ਵਧੀਆ ਝਾੜ ਲਈ ਇਸ ਤੋਂ ਅਗਲਾ ਪਾਣੀ ਫੁੱਲ ਪੈਣ ਤੇ ਅਤੇ ਫਲੀਆ ਬਨਣ ਤੇ ਲਗਾਉਣੇ ਜ਼ਰੂਰੀ ਹਨ ਜੇਕਰ ਇਹਨਾ ਪੜਾਅ ਤੇ ਪਾਣੀ ਨਾ ਲੱਗੇ ਤਾਂ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਦਾ ਹੈ ਜਦੋਂ ਇਸ ਦੀਆਂ ਫਲੀਆ ਪੂਰੀ ਤਰਾਂ ਪੱਕ ਜਾਣ ਅਤੇ ਰੰਗ ਪੀਲਾ ਹੋ ਜਾਵੇ ਤਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ ਇਸ ਦੇ ਪੱਤੇ ਪੀਲੇ ਪੈਣ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਕਿਸਮ ਦੇ ਆਧਾਰ ਤੇ ਇਸ ਦੀਆ ਫਲੀਆਂ 7-12 ਦਿਨਾਂ ਵਿੱਚ ਪੱਕ ਕੇ ਕਟਈ ਲਈ ਤਿਆਰ ਹੋ ਜਾਂਦੀਆ ਹਨ ਇਹ ਫਸਲ 120-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਕਟਾਈ ਸਮੇਂ ਤੇ ਕਰੋ ਕੱਟੀ ਹੋਈ ਫਸਲ 3-4 ਦਿਨਾਂ ਲਈ ਧੁੱਪ ਵਿੱਚ ਰੱਖੋ ਚੰਗੀ ਤਰਾਂ ਸੁੱਕਣ ਤੋਂ ਬਾਅਦ ਬਲਦਾਂ ਜਾਂ ਸੋਟੀਆਂ ਦੀ ਮਦਦ ਨਾਲ ਛਟਾਈ ਕੀਤੀ ਜਾਂਦੀ ਹੈ
Sir Ji eh Mere kol Murra Nasal da katta hai, eh Bilkul Z black c, PR hun pta nahi kyu hun isde ball bithe hon lag gye, Vatim H v de raha ha and Minral Mixture v de raha regular, propr feed v Pona ha ?
(pb)
Atma ji ehh koi chakar wali gal nhi hai tuci iss nu Bovimin-Gl liquid 7ml rojana deo..
Punjab
Tks jii
Punjab
Doc shab plg hlp me
kadaknath nasal de bache kithon mil skde ne ji, plz dseo ?
(pb)
Punjab
kadaknath nasal de bache lain layi tusi 9814200754 number te sunny ji nal contact kar sakde ho ji.
Madhya Pradesh
pet
कृप्या वीडियो देखकर बताएं, मक्की की फसल कैसी है ?
(en)
Punjab
श्रीमान जी, कृपया आप बताये के अपने इसमें कोनसी स्प्रे की है, ताकि आपको इसके बारे में पूरी जानकारी दी जा सके, धन्यवाद
beej se lgaya amla 8 varsh ka ho gya fall nahi raha hai ?
(hn)
Punjab
hemant ji agar aapne beej se plant lgaya hai to yeh 8 saal bad fal dena shuru kar deta hai. isko abhi fal lagna shuru ho jata hai.dhanywad
यह धान की फसल है इसमें कौन सा रोग लगा है और इसका दवा क्या है ?
(hn)
Punjab
Pankaj ji yeh sheath blight ke karn ho raha hai . iske liye aap folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml ko prati acre ke hisab se spray karen.dhanywad
nativo की स्प्रे करें
kya dry hone ke baad pashu Ko sell kar Dena chahiye ?
(hn)
Punjab
kripya aap apna swal vistar se pooche ke aap pashu ko byane se pehle dry period ke bare men jankari lena chahte hai ya vaise pashu ne doodh dena band kar diya hai kripya aap detail men btaye taki aapko isk bare men poori jankari di ja sake.dhanywad
Meri dhan Mein Patti Sukh rahi hai ?
(hn)
Punjab
Anurag ji kripya aap iski photo bheje taki aapko iske bare men poori jankari di ja sake.dhanywad
पत्ता सूखने जैसा है, जल गलन ?
(hn)
Punjab
श्रीमान जी, इसमें फंगस का हमला हुआ है, इसकी रोकथाम के लिए आप folicur @ 200 ml प्रति एकड़ के हिसाब से स्प्रे करें, धन्यवाद
adrak me use hone wala liquid ?
(en)
Punjab
Shrimaan ji kripya ap bataye ke apne liquid ko kis kam ke liye use karna hai, tajo apko iske bare mein bataya ja sake, dhanywad
ਸੂਰ ਪਾਲਣ ਦੀ ਟਰੇਨਿੰਗ ਕਿਸ ਜਗਾ ਤੋਂ ਮਿਲੂਗੀ ਤੇ ਖੁੰਬਾ ਦੀ ਟਰੇਨਿੰਗ, ਤੂਗਾਹੇੜੀ ਲੁਧਿਆਣਾ ਤੋਂ ?
(pb)
GADVASU VETERINARY UNIVERSITY LUDHIANA NAAL SAMPARK KARO G TRAINING LAO No 0161 2553364 te 2414026
Sir which seeds of white maize (white corn) are the best to make flour and to grow in Punjab area, From where we can purchase the seeds ?
(en)
Meri gaye kon si nasal ki hai ?
(hn)
Rajasthan
Yeh cross nasal ki cow hai.
Sir ji 20 Tarik di Maj sui e pichle sal ohda ek than band ho gya c jo hun v band hai par hun o sujj gya hai dudh nai aunda ohde ch, ohda koi hal daso ?
(pb)
Punjab
tuci iss nu nazdiki doctor ton check krwao kyuki issdi janch krke thhn bnnd honn vare ptaa lgega ate isda sahi ilagg howega..
alobera 200g. +Halde 50g +chuna 15g +sarso ka oil 50g =roj 5 bar sab jagah lagao aram Mil jay ga (roj Duth bhi nilkalna h)
Meri ye gaye kon si nasl ki hai,(Maine isko BAIF, sahiwal ka Kohinoor s2929 ka seman lagvaya hai ) ?
(hn)
Rajasthan
yeh cross nasal ki cow hai.
Strawberry ?
(en)
Punjab
Gill ji kirpa krke apna swal vistar nal pusho ji tan jo tuhanu sahi jankari diti jaa skee.
I want information about moti kheti can u pls explain me thanks ?
(en)
Rajasthan
Shyam Verra to get all information about pearl farming pleae contact with me. 9711858258 (Achal Singh). Thank You
Madhya Pradesh
plz whtapp 9770085381
1482 गेहूं की अच्छी पैदावार कैसी मिट्टी में होती है ?
(hn)
Maharashtra
इसे भारत की मिट्टी की कई किस्मों में उगाया जा सकता है गेहूं की खेती के लिए चिकनी दोमट या दोमट बनतर, अच्छे ढांचे और पानी सोखने की सामान्य क्षमता वाली मिट्टी उचित होती है छिद्रित और पानी कम सोखने वाली मिट्टी गेहूं की खेती के लिए उपयुक्त नहीं होती सूखे हालातों, अच्छे जल निकास वाली भारी मिट्टी इसकी खेती के लिए अनुकूल होती है भारी मिट्टी जिसका घटिया ढांचा और घटिया जल निकास हो इसकी खेती के लिए उपयुक्त नहीं होती क्योंकि गेहूं की फसल जल जमाव के प्रति संवेदनशील होती है
sadi majh dudh ghat dindi hai is da ilaj dasso ?
(pb)
SahibG isko rajwa hara chaara te har 3kg dudh lai majh nu te har 4kg dudh lai gau nu 1kg wadhya feed pao har 3 mahine baad pet ke kirhe nikalne ki dwaee deo
Punjab
calcikal gel 300ml 3days deo leptadine 10-10 swere sham calcimust gold 100ml daily
ਝੋਟੀ ਦੇ ਸੂਣ ਵਿਚ ਦੋ ਮਹੀਨੇ ਰਹਿੰਦੇ ਨੇ ਜੀ ਝੋਟੀ ਦੇ ਭਾਰ ਪੈਦਾ ਕੋਈ ਹੱਲ ਦਸੋ ਅਤੇ ਝੋਟੀ ਇਕੱਲੀ ਲੇਟੀ ਨੀ ਖਾਦੀ ਵਿਚ ਥੋੜ੍ਹੀ ਸਕਰ ਪਾ ਕੇ ਖਾਦੀ ਆ ਲੇਟੀ ਵਿਚ ਸਕਰ ਪਾ ਕੇ ਦੇ ਸਕਦੇ ਆ ਜੀ ?
(en)
1kg ਸੱਤਿਆਨਾਸੀ, 500gm ਕਲਮੀਸੋਰਾ ,500gm ਜੌਂ ਖਾਰ ,500gm ਕਮਰਕਸ ਤੇ 2kg ਸ਼ੱਕਰ ਲੳ ਤੇ ਸਾਰਾ ਕੁਝ ਰਗ਼ੜ ਕੇ ਮਿਕਸ ਕਰ ਲਓ ਤੇ ਪੰਜ ਹਿਸੇ ਕਰ ਲਓ ਤੇ ਇਕ ਹਿੱਸਾ ਰਾਤ ਨੂੰ ਭਿਉਂ ਕੇ ਰੱਖੋ ਤੇ ਸਵੇਰੇ ਦਿਉ ਜੀ
peppermint mai chara ho gya hai ?
(en)
Maharashtra
हाथों से लगातार गोडाई करें और पहली कटाई के बाद खेत को नदीन मुक्त करें नदीनों की रोकथाम के लिए सिनबार 400 ग्राम प्रति एकड़ में प्रयोग करें नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें
केले ke पत्ते sikud रहे hai ?
(hn)
Punjab
गाँधी शर्मा जी आप इसके पत्तों के नीचे मछर का हमला चेक करें इसके ऊपर आप imidacloprid @1.5 ml को प्रति लीटर पानी के हिसाब से स्प्रे करें धन्यवाद
plant Sukh raha hai upay bataiye ?
(hn)
Punjab
Shrimaan ji, butte ki jad mein dheemak ka hamla ki jaanch karein, agar hamla mojood ho to ap isme chlorpyriphos @ 4ml prati liter pani k ehisaab se spray karein, dhnaywad
ਸਰ ਜੀ ਕਾਲੇ ਤੇਲੇ ਦੇ ਰੋਕਥਾਮ ਲਈ ਕਿਹੜੀ ਦਵਾਈ ਸਭ ਤੋ ਵਧੀਆ ?
(pb)
Chandigarh
ਇਸਦੀ ਰੋਕਥਾਮ ਲਈ buprofenzin@250ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ
kisan Jan kalyan yojana ?
(hn)
yah paudha sukhta hi ja rha hai iska upay btaye ?
(hn)
Punjab
Shrimaan ji, isme zinc sulphate @ 3gm prati liter pani ke hisaab se spray karein, or ap kripya bataye ke apne sunchai parbandhan kis tara se kiya hai, taki apko iske bare mein jankari di ja sake, dhnaywad
sir ji meri cow de naa bathroom wale hisse te jakham ho gya c te os vich keere bohat paaige aa..mushak v ondi aa..koi injection dasna jiss naal osda jakham v bhaar jave te keere v maar jaan saare..koi vadiya injection dasna please ?
(pb)
tuci uss nu hitek injection 1ml/50kg sarir de bhar de hisab nal chamdi vich lgwao, baki usde jakham te loraxin spray marro, iss nal frak paa jawega..
ਮੱਝ ਦੇ ਕੱਟੇ(ਉਮਰ 6 ਮਹੀਨੇ) ਦਾ ਮੁਹਰੇ ਵਾਲਾ ਖੱਬਾ ਗੋਡਾ ਲਗਭਗ ਪਿਛਲੇ 1 ਮਹੀਨੇ ਤੋਂ ਫੁਲਿਆ ਹੋਇਆ ਹੈ ਪਰ ਉਸ ਨੂੰ ਕੋਈ ਤਕਲੀਫ ਨਹੀਂ ਲੱਗਦੀ, ਪਿਲ ਪਿਲ ਕਰਦਾ ਹੈ, ਕੋਈ ਉਪਾਅ ਦੱਸੋ ਜੀ ਠੀਕ ਕਰਨ ਦਾ, ਫੋਟੋ ਵੀ ਭੇਜੀ ਗਈ ਹੈ ?
(pb)
Punjab
tuci iss nu Sarakind tablet deni suru kro, iss nu rojana 1 goli deo baki iss nu Calcimust gold liquid 25ml rojana deo ji.
how to increase milk of cow ?
(en)
BhaaG rajwa hara chaara te har 4kg dudh lai 1kg wadhya feed pao har 3 mahine baad malap rehat karo
Sir soor soori nu din ch gurudware wali jhuth kinni pauni chahidi rotti sabji chawal sab mix hunda ?
(en)
Taranjeet ji ehh usda khan te nirbhar hai jinaa oh asani nal khaa jawe uss hisab nal deo..
sir popcorn makki beejni hai eh ho jandi hai punjab ch ehde bare dsso ?
(en)
Haryana
jagtar ji punjab vich popcorn makki di bijai ho jandi hai isde layi pearl popcorn kisam di bijai kiti jandi hai.isde layi bijai may to akhri hafte to june vich kiti jandi hai.dhanwad
जीरी के बारे में पूरी जानकारी दें, बुवाई से कटाई तक ?
(hn)
Maharashtra
जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:-RZ 19,RZ 209,Gujarat Jeera 2,RZ 223,GC 4 जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें
jeera ki jankari buai Se Lekar Tak ?
(hn)
Maharashtra
जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:-RZ 19,RZ 209,Gujarat Jeera 2,RZ 223,GC 4 जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें
can i get an advice for my poplar trees which were planted in january this year. the growth is not as much as i expected from a ten month old tree. to be sure i have a test report from punjab biotechnology incubator of the soil & water. kindly guide me on steps which should be taken for better growth of the poplar and wheat ?
(en)
Punjab
Ranjit ji please tell us which package pratice you are following for popular trees so that we can provide you proper information about this. your soil test report is ok. after geeting information about your inputs we can provide you proper information.thank you
hello virender ji. after planting trees we used chloroe to protect the trees . then we used a mixture of dap, urea & zinc as a manure in the month of july and august as the rainy season had begun. now the trees are showing improvement in growth & colour but not as they should be. we irrigate the plants every 10 days. any suggestions please...
sir mere dangra nu chichd bahut hai te ik gaayi hai 5 mahine di gabbn, ohde bare ilaj dsso ?
(pb)
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ..
ਛੋਟੇ ਕੱਟੜੂਆਂ ਲਈ ਕਫ਼ ਦੀ ਗਰੋਥ ਵੱਧੀਆ ਕਰਨ ਦੇ ਲਈ ਚੰਗੀ ਖੁਰਾਕ ਕਿਹੋ ਜਿਹੀ ਹੋ ਸਕਦੀ ਹੈ, ਵੱਖ-ਵੱਖ ਕੰਪਨੀਆਂ ਦੇ ਪਾਊਡਰ ਬਣਾਏ ਗਏ ਹਨ ਕਿਹੜਾ ਸਭ ਤੋਂ ਵਧੀਆ ਹੈ ?
(pb)
Punjab
ਬੱਚਿਆਂ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ..
ਸਰ ਮੇਰੀ ਖੇਤੀ app ਚ ਸਟੋਬਰੀ ਬਾਰੇ detail ਦਿਓ ?
(pb)
Punjab
ਆਪਣਾ ਸੁਝਾਅ ਦੇਣ ਲਈ ਧੰਨਵਾਦ, ਅਸੀਂ ਸਟ੍ਰਾਅਬੇਰੀ ਬਾਰੇ ਛੇਤੀ ਹੀ ਜਾਣਕਾਰੀ ਅੱਪਲੋਡ ਕਰਾਂਗੇ ਜੀ
sir for strawberry you have to install misters on top of beds ,and uu need get plants from himachal or pune . call me on 8523000001 its better if we talk as i am also trying strawberry this year
Punjab
ਸਰ ਮੈਂ ਓਹੀ ਆ ਜਿਸਨੇ ਪਰਸੋਂ ਲੁਧਿਆਣਾ ਚ ਟਾਟਾ ਕੰਪਨੀ ਦੀ ਦਿੱਲੀ ਚ ਹੋ ਰਹੀ duplicancy ਬਾਰੇ ਗੱਲਬਾਤ ਕੀਤੀ ਸੀ ਤੁਸੀਂ ਮੇਰੀ ਰਿਕਾਰਡਿੰਗ ਕੀਤੀ ਸੀ ਕਿਰਪਾ ਕਰਕੇ ਉਹ ਵੀਡੀਓ ਵੀ You tube Channel ਤੇ ਪਾਓ ਜੀ ਧੰਨਵਾਦ
ਦੇਸੀ ਮੁਰਗੀਆਂ ਕਰੀਬ ਚਾਰ ਮਹੀਨੇਂ ਤੋ ਜਿਆਦਾ ਹਨ ਅਤੇ ਉਨਾਂ ਅੰਡਿਆਂ ਲਈ ਤਿਆਰ ਕਰਨ ਨੂੰ ਘਰ ਦੀ ਖੁਰਾਕ ਦੇਣ ਲਈ ਕਿਹੜੀਆ ਚੀਜਾਂ ਮਿਕਸ ਕਰ ਕੇ ਖੁਰਾਕ ਦਈਏ ?
(pb)
Punjab
hnji murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
सरसों मे 42s45 बढिया या 45s60 उपयोगी हैं ?
(hn)
Punjab
श्रीमान जी, Pioneer 45S42: यह अधिक पैदावार वाली दरमियानी किस्म हैं यह 125-130 दिनों में कटाई के लिए तैयार हो जाती है यह हर तरह की मिट्टी में लगाने के योग्य है इसके दाने मोटे और फलियां ज्यादा भरी हुई होती हैं इसकी औसतन पैदावार 12.5 क्विंटल प्रति एकड़ होती है 45s60 इस नाम की कोई भी किसम नहीं है, आप कृपया किस्म का पूरा नाम बताये ताकि आपको इसके बारे में बताया जा सके, धन्यवाद
Asi dairy karni a ji ghare 2 hf te 2 sahiwal hai asi rajasthan to ha asi punjab university to AI da coures kar sakde a, hf badiya breed kehde area cho khrid sakde a ?
(hn)
Punjab
tuci apne jille de KVK vich training da pta kr skde ho jekar uthe isdi Training krwai jndi hai tan tuhanu hor jgah training krn di jrurat nahi hai tuci nazdiki kvk vich sampark kr skde ho Krishi Vigyan Kendra Gramotthan Vidyapeeth Sangaria, Distt.- Hanumangarh - 335 063 (Raj.) India Phone : (01499) 252702
chane ki bijayi krni hai bijayi se pahle jo beej upchar krte hai uske liye kaun si dwai pryog kre ?
(hn)
Maharashtra
ट्राइकोडरमा 2.5 किलो प्रति एकड़ + गला हुआ गोबर 50 किलो मिलाएं और फिर जूट की बोरियों से ढक दें फिर इस घोल को नमी वाली ज़मीन पर बिजाई से पहले खिलार दें इससे मिट्टी में पैदा होने वाली बीमारियों को रोका जा सकता है बीजों को मिट्टी में पैदा होने वाली बीमारियों से बचाने के लिए फफूंदीनाशक जैसे कि कार्बेनडाज़िम 12 प्रतिशत + मैनकोज़ेब 63 प्रतिशत डब्लयू पी (साफ) 2 ग्राम से प्रति किलो बीजों को बिजाई से पहले उपचार करें दीमक वाली ज़मीन पर बिजाई के लिए बीजों को क्लोरपाइरीफॉस 20 ई सी 10 मि.ली. से प्रति किलो बीजों का उपचार करें
कपासीचे पातेगळ कशी थांबवावी ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
hlo sir hun kehriyan kehriyan vegetables di bijai kiti ja sakdi a ?
(pb)
Maharashtra
ਤੁਸੀ ਹੁਣ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ, ਕਾਲੀ ਸਰ੍ਹੋਂ ਦੇ ਬੀਜ, ਮੂਲੀ, ਪਾਲਕ, ਪੱਤਾ ਗੋਭੀ, ਧਨੀਆ, ਸੌਂਫ ਦੇ ਬੀਜ, ਸਲਾਦ, ਬਰੌਕਲੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ek acre me adrak ki fasal puri trh khrab ho rahi hai use rokne ke liye kaun si dwa pryog kre ?
(en)
Punjab
श्रीमान जी, यह फंगस के हमले के कारण हो रहा है , इसकी रोकथाम के लिए आप carbendazim @ 400gm या mancozeb @ 400gm प्रति एकड़ के हिसाब से स्प्रे करें, धन्यवाद
sir meri gaa nu chichar bahut aa koi ilaz daso plz 6 mahene di gabban aa ?
(pb)
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ..
सरसो के तेल में नमक मिलकर चिचड़ वाली जगह लगाओ,
सर एक एकड़ में अदरक लगा हुआ है वह सड़ता जा रहा है ज़मीन लाला है उसके रोकथाम के लिए हल बताएं ?
(en)
Punjab
श्रीमान जी, यह फंगस के हमले के कारण हो रहा है , इसकी रोकथाम के लिए आप carbendazim @ 400gm या mancozeb @ 400gm प्रति एकड़ के हिसाब से स्प्रे करें, धन्यवाद
सर अदरक जड़ से खराब हो रही है, उसकी रोकथाम के लिए कौन सी दवाई या खाद की जाये ?
(en)
Punjab
श्रीमान जी, यह फंगस के हमले के कारण हो रहा है , इसकी रोकथाम के लिए आप carbendazim @ 4 gm या mancozeb @ 4 gm प्रति लीटर पानी के हिसाब से स्प्रे करें, धन्यवाद
Hello sir majh de than bohut hard A, dharan kadniyan bohat aukhian, koi solution dasso please ?
(pb)
Punjab
ਉਸ ਨੂੰ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ .