Manage Expert Answers

Search

Total Count :- 258604

आज बरसात होनी है ?

(hn)
Posted by
PRAMOD KUMAR PATEL (8574756364)
PRAMOD KUMAR PATEL
Uttar Pradesh
Varanasi
Write Answer
Posted Date (25 Sep 2019 09:06 AM) Assigned Date (-)
Answered Date (01 Oct 2019 04:57 PM) Translated Date (-)

इन दिनों बादल छाए रहेंगे, और बारिश की संभावना भी है

ਹਲਦੀ ਦੇ ਬੂਟੇ ਸੁੱਕ ਰਹੇ ਹਨ ਕੀ ਕਰਨਾ ਚਾਹੀਦਾ ਹੈ ਕਿ ਬੂਟੇ ਖਰਾਬ ਨਾ ਹੋਣ, ਕਾਫੀ ਬੂਟੇ ਸੁੱਕ ਗਏ ਹਨ ਜਾਣਕਾਰੀ ਦਿਉ ਜੀ ?

(pb)
  • 2
Posted by
ਨਵਨੀਤ ਸਿੰਘ (9592788421)
ਨਵਨੀਤ ਸਿੰਘ
Punjab
Gurdaspur
Write Answer
Posted Date (25 Sep 2019 09:04 AM) Assigned Date (-)
Answered Date (25 Sep 2019 01:26 PM) Translated Date (-)

ਇੰਡੋਫਿਲ Z 78 500 GM ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਹਫਤੇ ਹਫਤੇ ਬਾਅਦ 2 ਸਪਰੇ ਕਰੋ

Answered Date (14 Oct 2019 01:37 PM) Translated Date (-)

sir Sanu kacchi jaldi chhide hai ji.asi kidda afford Kar sakde ha

ਇਸ ਬਾਰੇ ਜਾਣਕਾਰੀ ਦੇਵੋ ?

(pb)
  • 1
Posted by
SANDEEP (9569111666)
SANDEEP
Punjab
Ludhiana
Write Answer
Posted Date (25 Sep 2019 08:55 AM) Assigned Date (-)
Answered Date (01 Oct 2019 04:50 PM) Translated Date (-)

ਫੋਟੋ ਦੇਖ ਕੇ ਇਸ ਵਿੱਚ ਫੰਗਸ ਦਾ ਹਮਲਾ ਲੱਗਦਾ ਹੈ ਫੰਗਸ ਲਈ ਤੁਸੀਂ Custodia @250 ml ਜਾਂ Amistar top @200 ml ਜਾਂ Folicur @250 ml ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਵਿੱਚ ਸੁੰਡੀ ਦੇ ਹਮਲੇ ਦੀ ਜਾਂਚ ਵੀ ਕਰੋ, ਜੇਕਰ ਸੁੰਡੀ ਹੋਵੇ ਤਾਂ fame @20ml ਜਾਂ coragen @60ml ਪ੍ਰਤੀ ਏਕੜ ਦੀ ਵਰਤੋਂ ਕਰੋ

Answered Date (25 Sep 2019 09:39 AM) Translated Date (-)

Neack Blast da Attack aw

ਸਰ ਮੇਰੀ hf ਨਸਲ ਦੀ ਗਾਂ ਦੇ ਸੂਣ ਚ ਦੋ ਮਹੀਨੇ ਰਹਿੰਦੇ ਹਨ ਉਸ ਨੂੰ ਕੀ ਪਾਇਆ ਜਾਵੇ ਕਿ ਵਧੀਆ ਦੁੱਧ ਲਈ ਤਿਆਰ ਹੋ ਜਾਵੇ ?

(en)
Posted by
Manjinder Singh (7837680649)
Manjinder Singh
Punjab
Moga
Write Answer
Posted Date (25 Sep 2019 08:51 AM) Assigned Date (-)
Answered Date (25 Sep 2019 09:05 AM) Translated Date (-)

BhaaG isnu rajwa hara chaara te 2kg feed rojana dyo sunh to 1 mahina pehlan malap rehat karn di dawaee dyo

sadi maj nave dudh ni ho rahi ki dayie usnu g ?

(pb)
Posted by
Sharry Ahluwalia (6284619917)
Sharry Ahluwalia
Punjab
Patiala
Write Answer
Posted Date (25 Sep 2019 08:47 AM) Assigned Date (-)
Answered Date (25 Sep 2019 09:06 AM) Translated Date (-)

BhaaG isnu rajwa hara chaara te har 3kg dudh lai majh nu 1 kg feed pao har 3 mahine baad malap rehat karo swer shaam taaran dekho jad taaran kare uss nu aas karwa lao Arhamdi arhingdi na vekho

Answered Date (25 Sep 2019 09:36 PM) Translated Date (-)

1 bolus flukarid ds deo Powder MV Mix 50gm daily deo reh ju maj

Dhan Changi Tara niser da ni ?

(pb)
  • 1
Posted by
Harjinder Singh (8360176508)
Harjinder Singh
Punjab
Ludhiana
Write Answer
Posted Date (25 Sep 2019 08:47 AM) Assigned Date (-)
Answered Date (25 Sep 2019 05:32 PM) Translated Date (-)

harjinder ji isde uper tuc NPK 130045@1 kilo nu 150 litre pani de hisab nal spray karo.dhanwad

ਮਟਰ ਦੀ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?

(pb)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (25 Sep 2019 08:43 AM) Assigned Date (-)
Answered Date (27 Sep 2019 05:44 PM) Translated Date (-)

ਅਗੇਤੇ ਮਟਰ ਥੋੜ੍ਹੇ ਸਮੇ ਦੀ ਫਸਲ ਹੈ ਅਤੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀ ਹੈ ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ ਜੇਕਰ ਫਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ ਅਕਤੂਬਰ ਦੇ ਪਹਿਲਾ ਹਫਤੇ ਬਜਾਈ ਕਰ ਸਕਦੇ ਹਾਂ i ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ ਚਿੱਟਾ ਰੋਗ: ਇਸ ਰੋਗ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ ਪੰਜਾਬ ਵਿੱਚ ਚਿੱਟਾ ਰੋਗ ਆਮ ਤੌਰ ’ਤੇ ਅੱਧ ਫਰਵਰੀ ਤੋਂ ਮਾਰਚ ਵਿੱਚ ਆਉਂਦਾ ਹੈ ਜਦ ਫਸਲ ਖ਼ਤਮ ਹੋਣ ਨੇੜੇ ਹੁੰਦੀ ਹੈ ਜਿਸ ਕਰਕੇ ਝਾੜ ਦਾ ਨੁਕਸਾਨ ਨਹੀਂ ਹੁੰਦਾ ਇੱਕ ਏਕੜ ਫ਼ਸਲ ਉਤੇ 80 ਮਿਲੀਲਿਟਰ ਕੈਰਾਥੇਨ 40 ਤਾਕਤ ਜਾਂ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ’ਤੇ ਕਰੋ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ

ਬਾਈ ਜੀ ਮੇਰੀ ਇੱਕ ਝੋਟੀ ਪਹਿਲੇ ਸੂਏ ਸੂਈ ਏ ਪਰ ਬੱਚੇ ਨੂੰ ਮੂੰਹ ਵੀ ਨਹੀਂ ਲਾਉਦੀ ਸਗੋ ਦੇਖ ਕੇ ਫੁਕਾਰੇ ਤੇ ਮਾਰਨ ਪੈਦੀ ਹੈ ਇਸ ਦਾ ਕੋਈ ਹੱਲ ਦੱਸੋ ?

(pb)
Posted by
lakhwinder Singh (9915468997)
lakhwinder Singh
Punjab
Barnala
Write Answer
Posted Date (25 Sep 2019 08:43 AM) Assigned Date (-)
Answered Date (25 Sep 2019 02:12 PM) Translated Date (-)

ਇਹ ਕਈ ਪਸ਼ੂਆਂ ਦਾ ਸੁਭਾਅ ਹੁੰਦਾ ਹੈ ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ leptaden tablet 10-10 ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..

sir eh osheen dwai di kiini doze hai te eh tele nu marugi te isda kinne din asr rhnda hai ?

(pb)
  • 1
Posted by
amarjeet singh (9478396892)
amarjeet singh
Punjab
Barnala
Write Answer
Posted Date (25 Sep 2019 08:38 AM) Assigned Date (-)
Answered Date (01 Oct 2019 02:16 PM) Translated Date (-)

Osheen di vrto tele lyi tusi Narme vich 60gm prati acre de hisab nal kr skde ho. jhone vich tusi tele lyi chess@120gm ja glamore@50gm ja dentop@35gm prati 150 litre pani de hisab nal vart skde ho.

Answered Date (26 Sep 2019 08:09 PM) Translated Date (-)

please Mere Sawal Ka Jawab de do ji

मुझे सुअर पालन करना है, मुझे इसके बारे में सुझाव दें ?

(hn)
Posted by
Sunit Barla (7004461097)
Sunit Barla
Jharkhand
Ranchi
Write Answer
Posted Date (25 Sep 2019 08:38 AM) Assigned Date (-)
Answered Date (25 Sep 2019 02:13 PM) Translated Date (-)

सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है,इस तरह आप सुअर पालन का काम शुरू कर सकते है, सुअर पालन के लिए आप large white yorkshire नस्ल रख सकते हैं, इसकी ट्रेनिंग आप अपने नज़दीकी केवीके में प्राप्त कर सकते है आप वहां जाकर टे्रनिंग का फार्म आए जब भी वहां ट्रेनिंग होगी तो वो आपको फोन करके बता देंगे

chukandar plen khet me kar sakte hai ?

(hn)
Posted by
hoshiyar.singh (6397923984)
hoshiyar.singh
Uttar Pradesh
Etah
Write Answer
Posted Date (25 Sep 2019 08:34 AM) Assigned Date (-)
Answered Date (25 Sep 2019 12:09 PM) Translated Date (-)

चुकंदर के लिए दोमट मिट्टी सबसे अच्छी होती है मिट्टी की 9.5 पी एच की आवश्यकता होती है इस फसल को सामान्य मिट्टी में भी उगाया जा सकता है प्रसिद्ध किस्में :- Crimson Globe, Detrict Dark Red खेत में 3-4 बार हैरो से जोताई करें बीज के अच्छे उत्पादन के लिए, ज़मीन को अच्छे से तैयार करें और उसमें उपयुक्त नमी बनाये रखें बिजाई के लिए सितंबर के आखिरी सप्ताह से मध्य अक्तूबर का समय उपयुक्त होता है बिजाई के लिए कतारों में 45-50 सैं.मी. फासले का प्रयोग करें बीजों को 3 सैं.मी. की गहराई में बोयें 1.5-2.5 किलो बीज प्रति एकड़ में प्रयोग करें बिजाई से पहले कार्बेनडाज़िम 50 डब्लयू पी या थीरम 2 ग्राम से प्रति किलो बीज का उपचार करें खेत की तैयारी के समय 5 टन गाय का गोबर प्रयोग करें खादों की मात्रा नाइट्रोजन 12 किलो (यूरिया 25 किलो), फासफोरस 5 किलो (एस एस पी 12 किलो) और पोटाशियम 20 किलो (म्यूरेट ऑफ पोटाश 30 किलो) प्रति एकड़ में प्रयोग करें फासफोरस और पोटाश की पूरी मात्रा और नाइट्रोजन की आधी मात्रा बिजाई से पहले आखिरी जोताई के समय मिट्टी में मिलायें इसी समय बोरैक्स पाउडर 2 किलो प्रति एकड़ में मिलायें बिजाई के दो महीने बाद नाइट्रोजन की बाकी बची मात्रा डालें चुकंदर को 8 सिंचाइयों द्वारा 80-100 सैं.मी. की आवश्यकता होती है पहली सिंचाई बिजाई के 25 दिन बाद और अगली 4 सिंचाइयां 25 दिनों के अंतराल पर करें और बाकी की सिंचाइयां 20 दिनों के अंतराल पर करें अंकुरण के 25-30 दिनों के बाद कमज़ोर नए पौधों की गोडाई करें पौधे से पौधे में 15-20 सैं.मी. का फासला जरूर होना चाहिए दूसरी गोडाई पहली गोडाई के 15-20 दिनों के बाद करें खरपतवार नियंत्रण के लिए 2-3 गोडाइयों की आवश्यकता होती है इस फसल की तुड़ाई अंत मार्च से मई महीने में की जाती है जब पत्तों की निचली सतह पीले रंग की हो जाये तब तुड़ाई की जाती है कटाई के 1-3 दिन पहले हल्की सिंचाई की आवश्यकता होती है यह चुकंदर की औसतन पैदावार 30- 40 क्विंटल प्रति एकड़ और हरे चारे की पैदावार 5-10 क्विंटल प्रति एकड़ देती है

sir kya agr feed me sarso ki khali di ja rahi hai to kya use sarso ka tel dene ki jrurt hai agr dena hai to kripya doze btaye ?

(hn)
Posted by
sandeep upadhyay (8707820680)
sandeep upadhyay
Uttar Pradesh
Sultanpur
Write Answer
Posted Date (25 Sep 2019 08:27 AM) Assigned Date (-)
Answered Date (25 Sep 2019 02:16 PM) Translated Date (-)

आप सरसों की खल को दूसरी फीड के साथ मिक्स करके पशुओं को खिला सकते है इसके इलावा आप 50 मि.ली. सरसों का तेल भी रोजाना दे सकते है और कुल 5 लीटर तक पिला सकते है ये गाभिन पशुओं और दूसरे पशुओं को भी दे सकते है

ज्यादा बरसात होने से फसल खराब हो गई हैं, इसकी शिकायत कहाँ करें ?

(hn)
Posted by
लक्ष्मण चौबे (9424007573)
लक्ष्मण चौबे
Madhya Pradesh
Khargone
Write Answer
Posted Date (25 Sep 2019 08:24 AM) Assigned Date (-)
Answered Date (27 Sep 2019 07:05 PM) Translated Date (-)

इसके लिए आप अपने ज़िले के ADO (districtagriculture officer से संपर्क कर सकते है जी

Answered Date (25 Sep 2019 08:28 AM) Translated Date (-)

मक्का और अजवाइन खराब हो गया

ਉੱਤਰ ਦੇ ਦਿਉ ?

(pb)
  • 1
Posted by
Lovepreet Singh (9501429323)
Lovepreet Singh
Punjab
--
Write Answer
Posted Date (25 Sep 2019 08:23 AM) Assigned Date (-)
Answered Date (26 Sep 2019 05:02 PM) Translated Date (-)

Lovepreet ji tuhadi photo de hisab nal ehh Murrah nasal da semen hai tuci jiss too ehh semen bhrwaya hai uss too tuhanu isde puuri jankari mill jawegi.

cow sui nu ikk saal ho gya he hun milk v bahut ghat gi ikk din da 1.5 to 2 kg te aagi gabhn ni hoi ganda pani geri jandi aa ?

(pb)
Posted by
ਸਰਬਜੀਤ ਸਿੰਘ (9814772340)
ਸਰਬਜੀਤ ਸਿੰਘ
Punjab
Fatehgarh Sahib
Write Answer
Posted Date (25 Sep 2019 08:22 AM) Assigned Date (-)
Answered Date (25 Sep 2019 09:08 AM) Translated Date (-)

BhaaG iss dian taaran culture karwa ke dasi pashuan wali dwaee doctor ton bachedani ch bharwao

sir ptte kale je ho jande hn iste kehdi sprey kr skde aa ehde bare jankari deo ?

(pb)
  • 1
Posted by
ਦਿਲਬਾਰ ਸ਼ਿੰਘ (7355521425)
ਦਿਲਬਾਰ ਸ਼ਿੰਘ
Punjab
Ferozpur
Write Answer
Posted Date (25 Sep 2019 08:19 AM) Assigned Date (-)
Answered Date (25 Sep 2019 12:02 PM) Translated Date (-)

dilbag ji isde uper tuc M-45@4 gram nu prati litre pani de hisab nal spray karo. eh fungus de karn ho janda hai.dhanwad

Answered Date (25 Sep 2019 12:57 PM) Translated Date (-)

theek ji

1401 basmati me tip red ho gyi hai plz solutions for this ?

(hn)
  • 1
Posted by
Sudhir Rakesh Choudhary (9812335625)
Sudhir Rakesh Choudhary
Haryana
Fatehabad
Write Answer
Posted Date (25 Sep 2019 08:19 AM) Assigned Date (-)
Answered Date (25 Sep 2019 11:49 AM) Translated Date (-)

sudhir ji kripya btaye ke abhi aapne konsi khaad ya dwa ki spray ki hai taki aapko iske bare men poori jankari di ja sake.dhanywad

kutta kehra le sakda a hun ?

(pb)
Posted by
Sukhbir Singh (9417418848)
Sukhbir Singh
Punjab
Gurdaspur
Write Answer
Posted Date (25 Sep 2019 08:18 AM) Assigned Date (-)
Answered Date (25 Sep 2019 02:18 PM) Translated Date (-)

Sukhbir ji tuci ghar vich rakhna hai tan tuci Labra dog ja german shepherd dog rakh skde ho..

Jersey pashu ki pehchan kaise kre ?

(hn)
Posted by
SHUBHAM RANA (8965015037)
SHUBHAM RANA
Madhya Pradesh
Balaghat
Write Answer
Posted Date (25 Sep 2019 08:15 AM) Assigned Date (-)
Answered Date (25 Sep 2019 02:20 PM) Translated Date (-)

इसके शरीर का रंग लाल हल्का पीला, कोणीय और सघन शरीर और माथा डिश के आकार का होता है यह अन्य सभी नसलों में से सबसे छोटी नसल है इसके भूरे रंग के शरीर पर लाल धब्बे होते है यह रोज़ 20 लीटर दूध देती है यह गाय प्रति ब्यांत में 3500-4000 किलो दूध देती है और दूध में 5 प्रतिशत वसा की मात्रा होती है बैल का औसतन भार 540-820 किलो और गाय का भार 400-500 किलो होता है

Madhya Pradesh

25 Sep 2019

sir mere pas 3 month ki jursy cow h

Madhya Pradesh

25 Sep 2019

sir ek pic send kro n jursy ki

धान की पत्तियाँ पूरी तरह लाल हो गयी है, प्लीज कोई दवा बताइए जिससे रोग पूरी तरह से ठीक हो जाए ?

(hn)
  • 1
Posted by
santosh (7054614687)
santosh
Uttar Pradesh
Allahabad
Write Answer
Posted Date (25 Sep 2019 08:14 AM) Assigned Date (-)
Answered Date (25 Sep 2019 11:47 AM) Translated Date (-)

संतोष जी कृपया आप बताये के आपने खेत में अभी तक कोनसी खाद डाली है ताकि आपको इसके बारे में पूरी जानकारी दी जा सके धन्यवाद

ਦਾਣੇ ਕਾਲੇ ਕਿਉਂ ਹੋ ਰਹੇ ਨੇ ?

(en)
  • 1
Posted by
Harpreet (9781380430)
Harpreet
Punjab
Hoshiarpur
Write Answer
Posted Date (25 Sep 2019 08:13 AM) Assigned Date (-)
Answered Date (25 Sep 2019 11:34 AM) Translated Date (-)

ਹਰਪ੍ਰੀਤ ਜੀ ਇਹ ਫੰਗਸ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ tilt @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

sir ghare rakhan liii pure nasal thik aa jaa dogli nasal and dogli nasal kerhi thik aaa ji dseeeoo ?

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (25 Sep 2019 08:12 AM) Assigned Date (-)
Answered Date (25 Sep 2019 09:12 AM) Translated Date (-)

BhaaG ziada fat lai Jersey dogli te ziada dudh te ghat fat lai HF dogli nasal rakh lao

ye kaun sa rog hai ?

(hn)
  • 1
Posted by
shivnarayan Sharma (9648327845)
shivnarayan Sharma
Uttar Pradesh
Farrukhabad
Write Answer
Posted Date (25 Sep 2019 08:11 AM) Assigned Date (-)
Answered Date (25 Sep 2019 02:21 PM) Translated Date (-)

Sharma ji iske varre mai jankari ke liye aap apne nazdiki doctor se sampark kren..

यह क्या समस्या है और इसका उपाय बताए ?

(hn)
  • 1
Posted by
Rohit Patidar (9754175174)
Rohit Patidar
Madhya Pradesh
Khargone
Write Answer
Posted Date (25 Sep 2019 08:05 AM) Assigned Date (-)
Answered Date (25 Sep 2019 11:26 AM) Translated Date (-)

रोहित जी कृपया बताये के आपने इसमें क्या क्या खाद डाली है और आपने कोई स्प्रे भी की है तो कृपया बताये ताकि आपको इसके बारे में पूरी जानकारी दी जा सके.धन्यवाद

25 Sep 2019

मैने इसपे अभी कुछ भी खाद नहीं डाला है इसमें थ्रिप्स मकड़ी की दवाई का स्प्रे किया है 4 दिन पहले

Is bali ka dana kala kyu ho raha hai iski roktham btaye ?

(hn)
  • 1
Posted by
bhuneshvara (6260435622)
bhuneshvara
Chattisgarh
Kabirdham
Write Answer
Posted Date (25 Sep 2019 08:02 AM) Assigned Date (-)
Answered Date (25 Sep 2019 11:17 AM) Translated Date (-)

bhuneshvara ji aap iski roktham ke liye tilt@200ml ko prati litre pani ke hisab se spray karen.dhanywad

ਸਰ ਆ ਕੀ ਬਿਮਾਰੀ ਆ ਇਸ ਲਈ ਕੀ ਕੀਤਾ ਜਾਵੇ ?

(pb)
  • 3
Posted by
Randeep Sran (7087090171)
Randeep Sran
Punjab
Mansa
Write Answer
Posted Date (25 Sep 2019 07:59 AM) Assigned Date (-)
Answered Date (25 Sep 2019 11:19 AM) Translated Date (-)

ਰਣਦੀਪ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ tilt @200ml ਨੂੰ ਪ੍ਰਤੀ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਇਹ ਚਰ੍ਹੀ ਨੂੰ ਬੀਜੇ ਵੀਹ ਪੱਚੀ ਦਿਨ ਹੋ ਗਏ ਹਨ ਅਤੇ ਇਸ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਇਸ ਦਾ ਕੀ ਹੱਲ ਹੈ ?

(pb)
  • 3
Posted by
Sumitter Singh (8146361866)
Sumitter Singh
Punjab
Ferozpur
Write Answer
Posted Date (25 Sep 2019 07:56 AM) Assigned Date (-)
Answered Date (25 Sep 2019 11:22 AM) Translated Date (-)

ਸੁਮਿੱਤਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

25 Sep 2019

ਯੂਰੀਆ ਪਾਈ ਸੀ

25 Sep 2019

ਬੀਜਨ ਤੋਂ ਪਹਿਲਾਂ

ipad mein fall Kam aane par konsi dva Dalein ?

(hn)
Posted by
manju (9352250244)
manju
Rajasthan
Alwar
Write Answer
Posted Date (25 Sep 2019 07:54 AM) Assigned Date (-)
Answered Date (25 Sep 2019 11:23 AM) Translated Date (-)

Manju ji kripya aaap btaye ke aap konsi fasl ke bare men jankari lena chahte hai taki aapko iske bare men poori jankari di ja sake.dhanywad

Rajasthan

25 Sep 2019

kpas

धान में होपर लगा है, क्या करें ?

(hn)
Posted by
Sp singh Rathod (6396687013)
Sp singh Rathod
Uttar Pradesh
Budaun
Write Answer
Posted Date (25 Sep 2019 07:47 AM) Assigned Date (-)
Answered Date (25 Sep 2019 11:28 AM) Translated Date (-)

Sp ji hopper ki roktham ke liye aap iske uper glamore@50 gram ko prati acre ke hisab se spray karen.dhanywad

Dhan ki Baali me kida lagna ?

(hn)
  • 1
Posted by
Sunit Chauhan (9140098097)
Sunit Chauhan
Uttar Pradesh
Lakhimpur Kheri
Write Answer
Posted Date (25 Sep 2019 07:28 AM) Assigned Date (-)
Answered Date (25 Sep 2019 11:32 AM) Translated Date (-)

sunit ji yeh stem borer ke karn hota hai iske liye aap cartap hydrochloride@170 gram ko prati acre ke hisab se spray karen.dhanywad

sugar tree aa podha ?

(pb)
  • 1
Posted by
ਗੁਰਪ੍ਰੀਤ (8729017172)
ਗੁਰਪ੍ਰੀਤ
Punjab
Jalandhar
Write Answer
Posted Date (25 Sep 2019 07:26 AM) Assigned Date (-)
Answered Date (25 Sep 2019 11:35 AM) Translated Date (-)

gurpreet ji kirpa karke daso ke isde vich ki dikkat aa rahi hai taki tuhanu is bare poori jankari diti ja sake.dhanwad

1121 ehda ho rahi a g ?

(pb)
  • 1
Posted by
jagtar singh (9815701123)
jagtar singh
Punjab
Patiala
Write Answer
Posted Date (25 Sep 2019 07:20 AM) Assigned Date (-)
Answered Date (25 Sep 2019 11:50 AM) Translated Date (-)

jagtar ji isde vich sundi da hamla check karo jekar maujood hai ta tuc fame@20ml ja coragen@60ml nu prati acre de hisab nal spray karo.dhanwad

sundi te kehri dwai kiti jave ?

(pb)
  • 1
Posted by
Dilpreet Randhawa (9877350522)
Dilpreet Randhawa
Punjab
Fatehgarh Sahib
Write Answer
Posted Date (25 Sep 2019 07:18 AM) Assigned Date (-)
Answered Date (25 Sep 2019 11:37 AM) Translated Date (-)

Dilpreet ji isdi roktham de layi tuc quinalphos@400ml nu prati acre de hisab nal spray karo.dhanwad

Answered Date (25 Sep 2019 07:31 AM) Translated Date (-)

Coragine

Gehu ke beej me kide lge hai kya kre ?

(hn)
Posted by
Mohd Zeshan (9936225704)
Mohd Zeshan
Uttar Pradesh
Barabanki
Write Answer
Posted Date (25 Sep 2019 07:16 AM) Assigned Date (-)
Answered Date (25 Sep 2019 11:44 AM) Translated Date (-)

mohd ji aap iske beejon ki sfayi karen aur beej ko dhup lgaye is se keet beej se bahr nikal jayege aur saaf beej ko hi khet men beeje.dhanywad

Patte khrab ho rehe ne, solution daso g ?

(pb)
  • 1
Posted by
Dilpreet Randhawa (9877350522)
Dilpreet Randhawa
Punjab
Fatehgarh Sahib
Write Answer
Posted Date (25 Sep 2019 07:14 AM) Assigned Date (-)
Answered Date (25 Sep 2019 11:52 AM) Translated Date (-)

ਦਿਲਪ੍ਰੀਤ ਜੀ ਇਹ ਝੁਲਸ ਰੋਗ ਹੈ ਇਸਦੀ ਰੋਕਥਾਮ ਦੇ ਲਈ ਡਾਈਥੇਨ ਐਮ-45 ਜਾਂ ਜ਼ਿਨੇਬ 2.0-2.5 ਗ੍ਰਾਮ ਪ੍ਰਤੀ ਲੀ. ਪਾਣੀ ਵਿੱਚ ਮਿਲਾ ਕੇ 7-10 ਦਿਨ ਦੇ ਫਾਸਲੇ ਤੇ 2-4 ਸਪਰੇਆਂ ਕਰਨ ਨਾਲ ਇਸ ਬਿਮਾਰੀ ਨੂੰ ਸ਼ੁਰੂਆਤੀ ਸਮੇਂ ਤੇ ਹੀ ਰੋਕਿਆ ਜਾ ਸਕਦਾ ਹੈ

ਲਾਲ ਚੁਕੰਦਰ ਦੀ ਬਿਜਾਈ ਦਾ ਸਮਾ ਤੇ ਸਾਰੀ ਜਾਣਕਾਰੀ ਦਿਓ ?

(en)
Posted by
yadwinder singh (9041524302)
yadwinder singh
Punjab
Tarn Taran
Write Answer
Posted Date (25 Sep 2019 07:01 AM) Assigned Date (-)
Answered Date (25 Sep 2019 11:54 AM) Translated Date (-)

ਚੁਕੰਦਰ ਦੀ ਬਿਜਾਈ ਦੇ ਲਈ ਸਤੰਬਰ ਦੇ ਆਖਰੀ ਹਫਤੇ ਅਤੇ ਅਕਤੂਬਰ ਦੇ ਅੱਧ ਤਕ ਬੀਜ ਸਕਦੇ ਹੋ ਖੇਤ ਦੀ ਤਿਆਰੀ ਦੇ ਲਈ ਖੇਤ ਵਾਹੋ ਬੀਜ ਦੇ ਚੰਗੇ ਉਤਪਾਦ ਦੇ ਲਈ ਜਮੀਨ ਨੂੰ ਚੰਗੀ ਤਰਾਂ ਤਿਆਰ ਕਰੋ ਅਤੇ ਉਸਮੇ ਸਹੀ ਮਾਤਰਾ ਵਿਚ ਨਮੀ ਬਣਾ ਕੇ ਰੱਖੋ ਬਿਜਾਈ ਦੇ ਲਈ ਕਤਾਰਾਂ ਵਿਚ 45-50 cm ਦਾ ਫ਼ਾਸਲਾ ਰੱਖੋ ਇਕ ਏਕੜ ਵਿਚ 1.5-2.5 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਖੇਤ ਦੀ ਤਿਆਰੀ ਦੇ ਸਮੇ 5 ਟਨ ਰੂੜੀ ਦੀ ਖਾਦ ਦਾ ਪ੍ਰਯੋਗ ਕਰੋ ਖਾਦਾਂ ਦੀ ਮਾਤਰਾ ਯੂਰੀਆ 25 ਕਿੱਲੋ , ਕਿੱਲੋ ਅਤੇ ਪੋਟਾਸ਼ 30 ਕਿੱਲੋ ਪ੍ਰਤੀ ਏਕੜਦਾ ਪ੍ਰਯੋਗ ਕਰੋ ਚਕੁੰਦਰ ਨੂੰ 8 ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬਿਜਾਈ ਦੇ 25 ਦਿਨ ਬਾਅਦ ਅਤੇ ਅਗਲੀਆਂ 4 ਸਿੰਚਾਈਆਂ 25 ਦਿਨਾਂ ਦੇ ਅੰਤਰਾਲ ਤੇ ਕਰੋ ਅਤੇ ਬਾਕੀ ਦੀ ਸਿੰਚਾਈ 20 ਦਿਨਾਂ ਦੇ ਅੰਤਰਾਲ ਤੇ ਕਰੋ ਇਸ ਫ਼ਸਲ ਦੀ ਤੁੜਾਈ ਮਾਰਚ ਦੇ ਅੰਤ ਤੋਂ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ ਜਦੋ ਪੱਤੇ ਦੀਆਂ ਹੇਠਲੀਆਂ ਤੇਹਾਂ ਪੀਲੇ ਰੰਗ ਦੀ ਹੋ ਜਾਏ ਤਾ ਤੁੜਾਈ ਕੀਤੀ ਜਾਂਦੀ ਹੈ ਕਟਾਈ ਦੇ ਇਕ ਤੋਂ ਤਿੰਨ ਦਿਨ ਪਹਿਲਾ ਹਲਕੀ ਸਿੰਚਾਈ ਦੀ ਲੋੜ ਹੁੰਦੀ ਹੈ

Sugarcane ko mota kaise Kare ?

(en)
Posted by
ramanjit singh (7986456609)
ramanjit singh
Punjab
Rupnagar
Write Answer
Posted Date (25 Sep 2019 06:58 AM) Assigned Date (-)
Answered Date (25 Sep 2019 11:55 AM) Translated Date (-)

Ramanjit ji aap iske uper NPK 191919 ek kilo ko 150 litre pani men mila kar spray karen.dhanywad

सरसों की बुवाई कैसे करें ?

(hn)
Posted by
Saddam Husain (9971162284)
Saddam Husain
Uttar Pradesh
Etah
Write Answer
Posted Date (25 Sep 2019 06:58 AM) Assigned Date (-)
Answered Date (25 Sep 2019 12:00 PM) Translated Date (-)

सीड बैड पर बोयी फसल अच्छी अंकुरित होती है ज़मीन को देसी हल से दो या तीन बार जोताई करें और प्रत्येक जोताई के बाद सुहागा फेरें बीजों के एकसार अंकुरित होने के लिए बैड नर्म, गीले और समतल होने चाहिए बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है बिजाई के 3-4 सप्ताह पहले 8-10 किलो गली हुई रूड़ी की खाद या अच्छी तरह से गला हुआ गाय का गोबर मिट्टी में मिलायें खादों की उचित मात्रा के लिए मिट्टी की जांच करना जरूरी है सिंचित हालातों में नाइट्रोजन 50 किलो (यूरिया 110 किलो), फासफोरस 24 किलो (सुपर फास्फेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें बिजाई के समय नाइट्रोजन की आधी मात्रा और फासफोरस की पूरी मात्रा डालें और बाकी बची नाइट्रोजन पहली सिंचाई के समय डालें फासफोरस के लिए, यदि एस एस पी का प्रयोग ना किया गया हो तो बिजाई के समय सल्फर 16 किलो प्रति एकड़ में डालें यदि डी ए पी का प्रयोग ना किया गया हो तो जिप्सम 80 किलो प्रति एकड़ में डालें थायोरिया 0.05 प्रतिशत की स्प्रे करने से अनाज की उपज में 10-15 प्रतिशत की वृद्धि होती है चेपा : ये कीट पौधे का रस चूसते हैं जिस कारण पौधा कमज़ोर और छोटा रह जाता है और फलियां सूखकर छोटी रह जाती हैं इसकी रोकथाम के लिए समय से बिजाई करनी चाहिए नाइट्रोजन वाली खादों का प्रयोग कम करें जब खेत में चेपे का नुकसान दिखे तो कीटनाशक जैसे थाइमैथोक्सम@80 ग्राम या क्विनलफॉस 250 मि.ली. या क्लोरपाइरीफॉस 200 मि.ली. को 100-125 लीटर पानी में डालकर प्रति एकड़ के हिसाब से स्प्रे करें झुलस रोग : पौधे के पत्तों, फूलों, तनों और फलियों पर गहरे भूरे रंग के गोल धब्बे पड़ जाते हैं ज्यादा हमले की सूरत में तने का ऊपर वाला हिस्सा और फलियां झड़ जाती हैं बिजाई के लिए रोधक किस्मों का प्रयोग करें बिमारी के आने पर इंडोफिल एम 45 या कप्तान 260 ग्राम को 100 लीटर पानी में डालकर प्रति एकड़ के हिसाब से स्प्रे करें यदि जरूरत पड़े तो 15 दिनों के बाद एक ओर स्प्रे करें

sir is dawayi da kidan da result va ?

(en)
  • 1
Posted by
Harbir singh (9855087029)
Harbir singh
Punjab
Amritsar
Write Answer
Posted Date (25 Sep 2019 06:58 AM) Assigned Date (-)
Answered Date (28 Sep 2019 02:48 PM) Translated Date (-)

bhut ache results ne veer ji ikk waar vart ke dekho ji

Dhan ka rate 1509 ?

(en)
Posted by
Saurabh Chaudhary (7088715313)
Saurabh Chaudhary
Uttar Pradesh
Aligarh
Write Answer
Posted Date (25 Sep 2019 06:57 AM) Assigned Date (-)
Answered Date (01 Oct 2019 04:43 PM) Translated Date (-)

Saurabh Chaudhary ji basmati 1509 da rate 3000-3500 de lagbhag chal reha hai, Thankyou.

1121 basmati da ki rate hovega ?

(pb)
Posted by
gurlal pannu (9877775794)
gurlal pannu
Punjab
Tarn Taran
Write Answer
Posted Date (25 Sep 2019 06:27 AM) Assigned Date (-)
Answered Date (01 Oct 2019 05:01 PM) Translated Date (-)

Gurlal pannu ji basmati 1509 da rate 3200-3400 de lagbhag chal reha hai, Thankyou.

sir ma buffalo farming di training kitho Lwa ?

(pb)
Posted by
gurwinder (9569406224)
gurwinder
Punjab
Bathinda
Write Answer
Posted Date (25 Sep 2019 06:19 AM) Assigned Date (-)
Answered Date (25 Sep 2019 06:41 AM) Translated Date (-)

BhaaG deputy director dairy development Bathinda or KVK BATHINDA or GADVASU VETERINARY UNIVERSITY LUDHIANA NAAL SAMPARK KARO G UNIVERSITY NO 0161 2553364 2414026

haryana university ne kanak da kehra new bij tiyar Kita, usda nikal te bijai te pakan da time daso ji ?

(pb)
Posted by
amarjeet singh (9478396892)
amarjeet singh
Punjab
Barnala
Write Answer
Posted Date (25 Sep 2019 06:19 AM) Assigned Date (-)
Answered Date (01 Oct 2019 12:52 PM) Translated Date (-)

ICAR-Indian Institute of Wheat & Barley Research, Karnal wallo kanak da nva beej Karan Vandana (DBW187) teyaar kita gya hai, isda jhaad lagbhag 28-30 quintal prti acre hai. eh kisam 120 din vich teyar hundi hai.

Answered Date (26 Sep 2019 08:08 PM) Translated Date (-)

sir mere saval da javab deo ji please

Sir ovared packet bare kuj daseo jehdia pashu nu heat vaste dai diya ?

(pb)
Posted by
ਕੁਲਦੀਪ ਸਿੰਘ (9464926937)
ਕੁਲਦੀਪ ਸਿੰਘ
Punjab
Amritsar
Write Answer
Posted Date (25 Sep 2019 06:17 AM) Assigned Date (-)
Answered Date (25 Sep 2019 02:37 PM) Translated Date (-)

Kuldeep ji kirpa krke tuci uss packet di photo bhejo ji jiss nu dekh ke tuhanu sahi jankari diti jaa skee.

Sir markfed mash feed raya beas area vich kithe uplabdh hai ?

(pb)
Posted by
ਕੁਲਦੀਪ ਸਿੰਘ (9464926937)
ਕੁਲਦੀਪ ਸਿੰਘ
Punjab
Amritsar
Write Answer
Posted Date (25 Sep 2019 06:15 AM) Assigned Date (-)
Answered Date (27 Sep 2019 04:38 PM) Translated Date (-)

markfed mash feed pind di co-operative society vicho mil jandi hai ji. baki tusi gidderbaha di feed mill da number note karo te ohno to apne nede de kise dealer da pata akr sakde ho . contact number 01637230071 hai.

jiri de 3437 kisam da nikal kina ji te 3468 da kina nikal aa, time kina lendia ji, dhanvad ?

(pb)
Posted by
amarjeet singh (9478396892)
amarjeet singh
Punjab
Barnala
Write Answer
Posted Date (25 Sep 2019 06:11 AM) Assigned Date (-)
Answered Date (01 Oct 2019 12:40 PM) Translated Date (-)

Eh kisma PAU wallo sifarish nhi kitiya jandia. ehna bare poori jaankari lyi kirpa company da ya kism da poora naam dso.

Answered Date (26 Sep 2019 08:10 PM) Translated Date (-)

Mere Sawal Ka Jawab Do Ji

Sir 1. spray taspa te ampligo kiti c 2. spray amistar top te chess 3. Spray taspa, chess , matador kiti 20-20 din baad spray kiti a Ihhi same dwai mere frnds ne v kiti a ohna de nhi hoye patte Mere jhone de suki jnde a patte ?

(en)
  • 1
Posted by
Gursharn Singh (9464016277)
Gursharn Singh
Punjab
Jalandhar
Write Answer
Posted Date (25 Sep 2019 05:04 AM) Assigned Date (-)
Answered Date (02 Oct 2019 04:40 PM) Translated Date (-)

gursharn ji kirpa karek patteya di nede di photo bhejo kyuki eh photo nu zoom karke dekhiye ta eh blurr ho jandi hai.vaise jehdi eh noka brown hundiyan ne eh toxicity de nal hi hundi hai.dhanwad

Baingan ki gulabi sundi nahi khatam ho rahi hai dwa har char din me spray kar rahe hai fir samit ka result nahi mil raha hai ?

(hn)
Posted by
mukesh kumar (7985896385)
mukesh kumar
Uttar Pradesh
Kanpur Nagar
Write Answer
Posted Date (25 Sep 2019 05:01 AM) Assigned Date (-)
Answered Date (26 Sep 2019 05:16 PM) Translated Date (-)

Mukesh ji aap iske uper quinalphos@4ml ko prati litre pani ke hisab se spray karen.dhanywad

जब पपीता छोटा-छोटा रहता है तभी पेड़ से गिर जाता है इसके लिए क्या किया जाए ?

(hn)
Posted by
Niraj kumar pandey (9122426442)
Niraj kumar pandey
Jharkhand
Dhanbad
Write Answer
Posted Date (25 Sep 2019 04:15 AM) Assigned Date (-)
Answered Date (01 Oct 2019 12:37 PM) Translated Date (-)

इसके लिए आप Planofix @4ml प्रति 15 लीटर पानी के हिसाब से उपयोग कर सकते हैं

Sir sadi cow sui nu 10 ghante ho gye hje tak jer nahi pai koi hall daso ji ?

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (25 Sep 2019 01:18 AM) Assigned Date (-)
Answered Date (25 Sep 2019 02:38 PM) Translated Date (-)

tuci nazdiki doctor nu bulla ke usdi jer kdwa deo ji ate uss nu Metra liquid 100-100ml swere sham ate Anabolite liquid 100-100ml swere sham deo ji..

25 Sep 2019

doctor sahab thoda phone number chahie

Mirch me pile patte padh rahe hain ?

(hn)
Posted by
Devdas Patidar (9826669978)
Devdas Patidar
Madhya Pradesh
Khargone
Write Answer
Posted Date (25 Sep 2019 12:23 AM) Assigned Date (-)
Answered Date (01 Oct 2019 12:36 PM) Translated Date (-)

poori jaankari ke liye kripya fasal ki photo bheje.

jersey nasal di cow di mok ni thik hundi pyi, kehri dawayi ja fer hor ki dita jawe usnu ?

(pb)
Posted by
sandip (9779402549)
sandip
Punjab
Rupnagar
Write Answer
Posted Date (24 Sep 2019 11:24 PM) Assigned Date (-)
Answered Date (25 Sep 2019 02:40 PM) Translated Date (-)

tuci uss nu Biotrim injection 15ml lgwao ji, isde nal tuci MFL bolus 2-2 golia swere sham deo, iss nal frak paa jawega.

sahiwal cow kinne di mil javegi te milk kinna dendi hai ?

(pb)
Posted by
Harpreet (9814058687)
Harpreet
Punjab
Bathinda
Write Answer
Posted Date (24 Sep 2019 11:08 PM) Assigned Date (-)
Answered Date (25 Sep 2019 02:41 PM) Translated Date (-)

yeh uski breed per nirbhar krta hai ki woh kitni achi nasal ki hai, Apko 13-15 liter wali Sahiwal cow 35-40000 tak mil sakti hai baki yeh khridne wale aur bechne wale per nirbhar hota hai ki voh kitna rate rkhte han.

?

(hn)
Posted by
Sunit Barla (7004461097)
Sunit Barla
Jharkhand
Ranchi
Write Answer
Posted Date (24 Sep 2019 10:59 PM) Assigned Date (-)
Answered Date (25 Sep 2019 11:54 AM) Translated Date (-)

sunil ji kripya aap apna swal vistar se pooche taki aapko iske bare men poori jankari di ja sake.dhanywad

pura Butta suk reha hai g, ilaj daso ?

(en)
  • 1
Posted by
Satveer Singh (9779620097)
Satveer Singh
Punjab
Ferozpur
Write Answer
Posted Date (24 Sep 2019 10:44 PM) Assigned Date (-)
Answered Date (25 Sep 2019 11:56 AM) Translated Date (-)

Satveer ji isde ich sundi check karo jekar maujood hai ta tuc isde uper fame@20ml ja coragen@60ml nu prati acre de hisab nal spray karo.dhanwad

Pyaj kab - kab boye ja skte hain ?

(hn)
Posted by
Samrat Singh Inda (9799766559)
Samrat Singh Inda
Rajasthan
Jodhpur
Write Answer
Posted Date (24 Sep 2019 10:43 PM) Assigned Date (-)
Answered Date (25 Sep 2019 12:06 PM) Translated Date (-)

प्याज की बिजाई मध्य दिसंबर से मध्य जनवरी में की जाती है रोपाई के लिए 10-15 सैं.मी. कद के पौधे चुनें

sir papaya ke seeds bone ke liye kya - kya lagega, plz btayein ?

(hn)
Posted by
Shiv Karan (7827927470)
Shiv Karan
Uttar Pradesh
Unnao
Write Answer
Posted Date (24 Sep 2019 10:43 PM) Assigned Date (-)
Answered Date (25 Sep 2019 12:10 PM) Translated Date (-)

बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है पौधे से पौधे में 1.5x1.5 मीटर फासले का प्रयोग करें बीज को 1 सैं.मी. की गहराई पर बोयें बिजाई के लिए नर्सरी तैयार की जाती है

Uttar Pradesh

25 Sep 2019

sir khad kon kon uage kare

hd 3226 ਕਣਕ ਦਾ ਕੀ ਰਿਜਲਟ ਆ ਜੀ ?

(pb)
Posted by
ਮਲਕੀਤ (9878352387)
ਮਲਕੀਤ
Punjab
Moga
Write Answer
Posted Date (24 Sep 2019 10:39 PM) Assigned Date (-)
Answered Date (25 Sep 2019 12:42 PM) Translated Date (-)

HD3226 kisam kanak di university valo sifarish nahi hai. eh punjab seed store valo tyar kiti gayi hai. isda austan jhaad 28 quintal prati acre de hisab nal dasya ja reha hai ate kisan trail de layi es var isda beej lai sakde han beej lain layi tuc 9478489622,9814130982 Punjab Seed Company, Gidderbaha de nal sampark kar sakde ho.dhanwad

गेहूं की खेती में सबसे पहले बोने वाला गेहूं कौनसा है ?

(hn)
Posted by
akash (9999470100)
akash
Haryana
Faridabad
Write Answer
Posted Date (24 Sep 2019 10:39 PM) Assigned Date (-)
Answered Date (25 Sep 2019 12:50 PM) Translated Date (-)

WH 416: यह किस्म समय पर बोने और अगेती बिजाई के लिए उपयुक्त है यह कम उपजाऊ वाले लेकिन सिंचित ज़मीनों में उगाने के लिए अनुकूल है इसके दाने लंबे, मध्यम आकार के और सुनहरे रंग के होते हैं यह भूरी कुंगी के प्रतिरोधी परंतु पीली कुंगी को सहनेयोग्य है इसकी औसतन पैदावार 22 क्विंटल प्रति एकड़ होती है

Uttar Pradesh

Answered Date (24 Sep 2019 10:44 PM) Translated Date (-)

sir papaya ke seeds ko bone me kaya kaya lage ga

गेहूं की खेती में सबसे पहले बोने वाला गेहूं कौनसा है ?

(hn)
Posted by
akash (9999470100)
akash
Haryana
Faridabad
Write Answer
Posted Date (24 Sep 2019 10:38 PM) Assigned Date (-)
Answered Date (25 Sep 2019 12:51 PM) Translated Date (-)

WH 416: यह किस्म समय पर बोने और अगेती बिजाई के लिए उपयुक्त है यह कम उपजाऊ वाले लेकिन सिंचित ज़मीनों में उगाने के लिए अनुकूल है इसके दाने लंबे, मध्यम आकार के और सुनहरे रंग के होते हैं यह भूरी कुंगी के प्रतिरोधी परंतु पीली कुंगी को सहनेयोग्य है इसकी औसतन पैदावार 22 क्विंटल प्रति एकड़ होती है