Punjab
Search
ਸੁੰਡੀ ਅਤੇ ਤੇਲੇ ਦੀ ਰੋਕਥਾਮ ਵਾਸਤੇ ਮੈਂ 500 ਮਿਲੀ Quinalophos Ekalux and chess 125 gram per acre ਕਰਨਾ ਚਾਹੁੰਦਾ ਹਾਂ, ਇਸ ਨਾਲ ਦਾਣਾ ਕਾਲਾ ਤਾਂ ਨੀ ਹੁੰਦਾ ਜੇਕਰ ਅਜਿਹਾ ਕੁਝ ਹੈ ਤਾਂ ਮੈਨੂੰ ਵਧੀਆ ਸਪਰੇ ਦੱਸੋ ਜਲਦੀ ਤੋਂ ਜਲਦੀ, ਮੇਰੇ ਝੋਨੇ ਦੀ 15 ਤੋਂ 20 ਅਕਤੂਬਰ ਤੱਕ ਕਟਾਈ ਹੋ ਜਾਵੇਗੀ ?
(pb)
ਯਾਦਵਿੰਦਰ ਜੀ ਤੁਸੀ ਇਹਨਾਂ ਨੂੰ ਰਲਾ ਕੇ ਸਪਰੇ ਨਾ ਕਰੋ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ
?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Uttar Pradesh
yes
punjab bich tulsi di kheti kithe ate kon karda hai ji ?
(hn)
Punjab
punjab vich commercial level te tuli di kheti koe nai karda ji but small scale te 98143 05864 surinder singh nagra ji karde hun. ohna nal gall kar sakde ho oh guide kar denge.
ਕਰਨਾਲ ਯੂਨੀਵਰਸਿਟੀ ਵਿੱਚ ਮੇਲਾ ਕਿੰਨੀ ਤਾਰੀਕ ਦਾ ਹੈ ਜੀ ?
(pb)
Punjab
Gurjeet Singh ji karnal kanak mela 5 Oct 2019 nu ho reha hai, Thankyou.
Uttar Pradesh
20/09 2019
ਸਰ ਵਧੀਆ ਰਿਕਾਰਡ ਵਾਲੇ ਸੀਮਨ ਮੱਝਾਂ ਅਤੇ ਗਾਵਾਂ ਦੋਨਾਂ ਦੇ ਬਾਰੇ ਜਾਣਕਾਰੀ ਦੇ ਸਕਦੇ ਜੋ ਪੰਜਾਬ ਚ ਉਪਲਬਧ ਹੋਣ । ਕਿਰਪਾ ਕਰਕੇ ਕੀਮਤ ਸਮੇਤ ਜਾਣਕਾਰੀ ਦਿਉ ਜੀ ਧੰਨਵਾਦ ?
(pb)
Sarbjot ji vdia semen punjab govt de aunde hai, iss ton ilawa ABS, SAG, Hisar & Karnal university de semen v aunde hai tuci ohna di varto kr skde ho.
ਧੰਨਵਾਦ ਜੀ
भूरा माहू रोग का उपाय ?
(hn)
Punjab
नारायण जी माहू की रोकथाम के लिए आप Glamore @ 50gm और chess @120gm को प्रति एकड़ के हिसाब से स्प्रे करें धन्यवाद
Paddy Ko ki problem hai g ilaj daso ?
(pb)
Punjab
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Gehu ki sabse uttam kism kon si hai ?
(hn)
Punjab
bhagvat ji aap genhu ki kisme jaise GW-273, GW-322, GW-366, HD-2864, HD-2733 HD-2932, HI-1418, HI-1544, HI-8498, HI-8627 HI-8381, HI-8627, HI-8663, MP-1142, MP-1202 MP-1203, MP-1106, MP-1215, MP-3211, MP-4010 LOK-1, RAJ-3765, RAJ-3777, WH-147 ki bijai kar sakte hai.dhanywad
Punjab
HD 2932
Sir jiri ki fasal hai abhi ?
(hn)
Punjab
kripya aap swal vistar se pooche taki aapko iske bare men poori jankari di ja sake.dhanywad
Hello ram ram ji ?
(hn)
Punjab
Ram ram ji kripya aap apna swal vistar se pooche taki aapko iske bare men poori jankari di ja sake.dhanywad
Sir ji pig farm di koi govt. guideline pig farm kholan lyi ?
(pb)
BhaaG deputy director animal husbandry Patiala naal sampark karo g
ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਸੂਰ ਪਾਲਣ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ.
sir ji mai govt. training kite hoi hai par pig farm krn to pehla objection krn wale lokan lyi koi department walo letter
जीरा कौन से महीन में पाया जाता है ?
(hn)
Maharashtra
जीरे की बिजाई के लिए 15 से 30 नवंबर सही समय होता है
Rajasthan
जीरा दिसम्बर बोया जाता है
सर मला हे अबे,रोप लाऊन दोन महिने झाले, पन या रोपला आंखी नविन दीर निगले नाही,याला उपाय काय केल पाहिजे ?
(hn)
Punjab
मधुकर जी आप इसे वर्मीकम्पोस्ट डाले इस से पौधे की ग्रोथ होनी शुरू हो जाती है धन्यवाद
Maharashtra
धन्यवाद सर
इसको नींबू में स्प्रे के लिये कितना लेना चाहिए ?
(hn)
Punjab
नावेद जी इसकी मात्रा 1-1.5ml को प्रति लीटर पानी के हिसाब से स्प्रे करें धन्यवाद
Cow nu A.i krwai c ETT bull Punjab govt. di nll doct. A tag lga gea es di ki vjha ho skdi h
(pb)
ehh Tag pashu nu AI kran ton badd pashu da record rakh lai lgga jnde hai .
gov hun eh sakeem shuru kar rahi v, Ai karan to baad tag laan di, ess tarah cow na banan te road te ni chad sakde
Desi Murgi palan details ?
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ..
धान में ब्लास्ट लगा है, क्या करें ?
(hn)
Punjab
Sp ji aap iski roktham ke liye folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre ke hisab se spray karen.dhanywad
बाजरे को पानी से बचाने के लिए क्या करें, बताएं ?
(hn)
Punjab
आकाश जी आप फालतू पानी को खेत से बाहर निकले और आप खेत में carbendazim @4 ग्राम को प्रति लीटर पानी के हिसाब से स्प्रे करें धन्यवाद
ਕਰਤਾਰਪੁਰ ਕਿਸਾਨ ਮੇਲਾ ਕਦੋ ਜੀ ?
(pb)
Punjab
Paramvir singh ji kartarpur mela 26-27 Sep nu hai jo ke aaj chal reha hai, Thankyou.
ਸਰ ਜੀ ਮੇਰੇ ਝੋਨੇ ਨੂੰ ਝੁਲਸ ਰੋਗ (ਜਿਵੇਂ ਉਲੀ ਰੋਗ) ਜਿਹਾ ਹੋ ਗਿਆ ਹੈ, ਕਿਤੇ - ਕਿਤੇ ਥੋੜੀ - ਥੋੜੀ ਥਾਂ ਤੇ ਹੈ
(pb)
Maharashtra
iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
sir g main aapne khet me (Tamatar) ki kheti karna chahta hu main is ke bare me nahi janta hu main kis company ka Beej lu to achha hoga ?
(hn)
इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो इसकी अच्छी पैदावार के लिए इसे अच्छे निकास वाली रेतली मिट्टी में उत्तम जैविक तत्वों से उगाया जा सकता है अच्छे निकास वाली मिट्टी की पी एच 7-8.5 होनी चाहिए यह तेजाबी और खारी मिट्टी में भी उगने योग्य फसल है ज्यादा तेजाबी मिट्टी में खेती ना करें अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है प्रसिद्ध किस्में :- Pusa Rubi,Pusa Early Dwarf,Punjab Chhuhara,Pusa 120,Roma Selection 120 टमाटर के बीजों को पहले नर्सरी में बोया जाता है और फिर हन्हें मुख्य खेत में रोपित किया जाता है मुख्य खेत की तैयार के लिए अच्छी जोताई और समतल मिट्टी की जरूरत होती है मिट्टी को भुरभुरा बनाने के लिए 4-5 बार जोताई करें फिर मिट्टी को समतल करने के लिए सुहागा फेरें आखिरी जोताई के समय गाय का गला हुआ गोबर 60 किलो को मिट्टी में अच्छी तरह मिलायें रोपाई के लिए 80-90 सैं.मी. चौड़े बैड तैयार करें बिजाई से एक महीना पहले मिट्टी को धूप में खुला छोड़ दें आवश्यक लंबाई और 80-90 सैं.मी. की चौड़ाई वाले बैडों पर टमाटर के बीजों को बोयें बिजाई के बाद बैडों को प्लास्टिक शीट से ढक दें और फूलों को पानी देने वाले डब्बे से रोज़ सुबह बैडों की सिंचाई करें रोगाणुओं के हमले से फसल को बचाने के लिए नर्सरी वाले बैडों को अच्छे नाइलोन के जाल से ढक दें पनीरी लगाने के 10-15 दिन बाद 19:19:19 के साथ सूक्ष्म तत्वों की 2.5-3 ग्राम प्रति लीटर पानी में मिलाकर स्प्रे करें पौधों को तंदरूस्त और मजबूत बनाने के लिए बिजाई के 20 दिन बाद लीहोसिन 1 मि.ली. प्रति लीटर पानी की स्प्रे करें प्रभावित पौधों को खेत में से उखाड़ दें ताकि पौधों का फासला सही रखा जा सके और निरोग पौधों को रोगाणुओं से भी बचाया जा सके रोगाणुओं से बचाव के लिए मिट्टी में नमी बनाये रखें यदि सूखा दिखे तो पौधों को रोपाई से पहले मैटालैक्सिल 2.5 ग्राम प्रति लीटर पानी में 2-3 बार भिगोयें बिजाई से 25-30 दिन बाद पनीरी वाले पौधे तैयार हो जाते हैं और इनके 3-4 पत्ते निकल आते हैं यदि पौधों की आयु 30 दिन से ज्यादा हो तो इसके उपचार के बाद इसे खेत में लगायें पनीरी उखाड़ने के 24 घंटे पहले बैडों को पानी लगायें ताकि पौधे आसानी से उखाड़े जा सकें बसंत के मौसम के लिए नर्सरी नवंबर-दिसंबर में तैयार करें जबकि सर्दियों में KE मौसम में सितंबर-अक्तूबर महीने में नर्सरी में बीजों को बोयें किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 0-5 सैं.मी. गहराई में बोयें और मिट्टी से ढक दें पनीरी को उखाड़कर खेत में लगा दें एक एकड़ खेत में बिजाई के लिए 100-160 ग्राम बीज नए पौधे तैयार करने के लिए प्रयोग किए जाते हैं हाइब्रिड किस्मों के लिए 80-100 ग्राम बीज प्रति एकड़ में प्रयोग करें नाइट्रोजन 40-60 किलो (90-130 किलो यूरिया), फासफोरस 25 किलो (155 किलो एस एस पी) और पोटाश 25 किलो (42 किलो एम ओ पी) की मात्रा प्रति एकड़ में प्रयोग करें नए पौधों की रोपाई के 2-3 सप्ताह पहले फासफोरस और पोटाश की पूरी मात्रा और नाइट्रोजन की एक तिहाई मात्रा डालें बाकी बची नाइट्रोजन को दो भागों में बांटकर रोपाई 30 और 50 दिनों के बाद डालें लगातार गोडाई करें और जड़ों को मिट्टी लगाएं 45 दिनों तक खेत को नदीन रहित रखें यदि नदीन नियंत्रण से बाहर हो जायें तो यह 70-90 प्रतिशत पैदावार कम कर देंगे रोपाई से पहले मुख्य खेत में पैंडीमैथालीन 0.4 किलो को प्रति एकड़ में लगाएं यदि नदीनों की संख्या ज्यादा हो तो नदीनों के अंकुरण के बाद सैंकर 0.2 किलो की प्रति एकड़ में स्प्रे करें नदीनों को रोकने के साथ साथ मिट्टी के तापमान को कम करने के लिए मलचिंग भी प्रभावी तरीका है रोपाई के बाद दो से तीन दिन हल्की सिंचाई करें मिट्टी में नमी के आधार पर सर्दियों में 12 से 15 दिनों के अंतराल पर सिंचाई करें और गर्मियों में 6-7 दिनों के अंतराल पर सिंचाई करें फूल निकलने की अवस्था सिंचाई के लिए गंभीर होती हैं इस अवस्था में पानी की कमी से फूलों का गिरना बढ़ता है और फलों और उत्पादकता पर इसका गंभीर प्रभाव पड़ता है बहुत सारी जांचों के मुताबिक यह पता चला है कि हर पखवाड़े में आधा इंच सिंचाई करने से जड़ें ज्यादा फैलती हैं और इससे पैदावार भी अधिक हो जाती है अत्याधिक सिंचाई ना करें पनीरी लगाने के 70 दिन बाद पौधे फल देना शुरू कर देते हैं कटाई का समय इस बात पर निर्भर करता है कि फलों को दूरी वाले स्थानों पर लेकर जाना है या ताजे फलों को मंडी में ही बेचना है आदि पके हरे टमाटर जिनका 1/4 भाग गुलाबी रंग का हो, लंबी दूरी वाले स्थानों पर लेकर जाने के लिए प्रयोग किए जाते हैं ज्यादातर सारे फल गुलाबी या लाल रंग में बदल जाते हैं, पर सख्त गुद्दे वाले टमाटरों को नज़दीक की मंडी में बेचा जा सकता है अन्य उत्पाद बनाने और बीज तैयार करने के लिए पूरी तरह पके और नर्म गुद्दे वाले टमाटरों का प्रयोग किया जाता है कटाई के बाद आकार के आधार पर टमाटरों को छांट लिया जाता है इसके बाद टमाटरों को बांस की टोकरियों या लकड़ी के बक्सों में पैक कर लिया जाता है लंबी दूरी पर लिजाने के लिए टमाटरों को पहले ठंडा रखें ताकि इनके खराब होने की संभावना कम हो जाये पूरी तरह पके टमाटरों से जूस, सीरप और कैचअप आदि उत्पाद भी तैयार किए जाते हैं
sir ji 4042 jhona 131 din da hogeya uss uper haldi rog and tidda aageya ji hun koi nuskaan tani daseyo g ?
(pb)
Punjab
tanu ji haldi rog di roktham de layi tuc tilt@200ml nu prati acre de hisab nal varti jandi hai ate tidde di roktham de layi tuc glamore@50 gram nu prati acre de hisab nal spray karo.
ਸਰ ਮੱਝਾ ਵਿਚ ਖੁਰਾਂ( ਪੈਰਾ )ਦਾ ਫਟਨਾ ਕਿਸਦੀ ਕਮੀ ਹੈ ਜੀ ?
(pb)
Kulwinder ji ehh pashua vich copper di kami krke honn lgg jnda hai..
Ganne ki pattiya peeli hone lagti hai ?
(hn)
Punjab
Omendra ji kripya aap iski photo bheje taki aapko iske bare men poori jankari di ja sake.dhanywad
Uttar Pradesh
calcium nitrate ka spray kre
wheat seed 3226 kaha se milega ?
(hn)
Punjab
HD3226 kisam kanak di university valo sifarish nahi hai. isda austan jhaad 28 quintal prati acre de hisab nal dasya ja reha hai ate kisan trail de layi es var isda beej lai sakde han beej lain layi tuc 9478489622,9814130982 Punjab Seed Company, Gidderbaha de nal sampark kar sakde ho.dhanwad
sir g 30 din ki desi chicks ho gyi hain iske baad main ohna nu kon c medicine du, plz reply ?
(pb)
Punjab
Rahul ji tuci ohna di khurak da pura dian rkho ate ohna nu purri trah Rjjmi feed deo jini ohh asani nal hajam krr skan baki tuci ohna nu Broton liquid 20ml/100birds de hisab nal deo, iss nal vdia growth howegi.
अनार के पौधों से फूल गिरते हैं ?
(hn)
Punjab
गोविन्द जी आप इसके ऊपर NPK 130045 एक किलो को 150 लीटर पानी के हिसाब से स्प्रे करें धन्यवाद
paddy crop ?
(pb)
Punjab
pawan ji kripa karke apna swal vistar nal pucho ta jo tuhanu is bare poori jankari diti ja sake.dhnwad
sir g main 100 dasi murgi rakhi a oh 30 day ki ho gai, main es ke aage kya madicine du ?
(pb)
Punjab
Rahul ji tuci ohna di khurak da pura dian rkho ate ohna nu purri trah Rjjmi feed deo jini ohh asani nal hajam krr skan baki tuci ohna nu Broton liquid 20ml/100birds de hisab nal deo, iss nal vdia growth howegi.
प्याज की पत्ते(फालर) पीले पड़ रहे है ऊपरी हिस्सा झुलस रहा है, कोई उपाय बताये please ?
(hn)
Punjab
जुनेद जी आप इसके ऊपर carbendazim @4 ग्राम को प्रति लीटर पानी के हिसाब से स्प्रे करें धन्यवाद
Sir main 50 bakriyo ka shed bnana chahta hu, iske liye mujhko kitne bai kitne ka shed bnana hai ?
(hn)
Punjab
Hemraj ji ek bakri ke liye 12-15 sq.feet jgah cover chahiye aur 25-30 sq.feet jgah open chahiye, iss trah aap apni jgah ke hisab se bakrio ke liye shedd tyar kr skte hai..
maine jaivik keetnashk mein gaumutra, neem ka ghol bnaya hai. use 25 din ho gye hai, phool gobhi ki sundi Mar jayegi iski spray karne se ?
(hn)
Punjab
hanji aap iski spray kar sakte hai is se sundi ki roktham ho jayegi.dhanywad
टमाटर मे झुलसा रोग का निदान बताएं ?
(hn)
Maharashtra
कमलेश कुमार जी झुलस रोग की रोकथाम के लिए आप carbendazim @4 ग्राम को प्रति लीटर पानी के हिसाब से स्प्रे करें धन्यवाद
Sir 1121 te tele waste kehri spray kriye ?
(pb)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
ਮੁਰਾ ਨਸਲ ਦੇ ਝੋਟਿਆਂ ਵਿੱਚ ਅੱਜ ਦੇ ਸਮੇਂ ਨੰਬਰ ਇੱਕ ਤੇ ਕਿਹੜਾ ਝੋਟਾ ਆਉਂਦਾ ਹੈ, ਜਿਸਦੀ ਮਾਂ ਦੇ ਦੁੱਧ ਦਾ ਰਿਕਾਰਡ 20+ ਦਾ ਹੋਵੇ ਅਤੇ ਚੰਗੀ ਨਸਲ ਦੇ ਬੱਚੇ ਲਏ ਜਾਣ ?
(pb)
GADVASU VETERINARY UNIVERSITY LUDHIANA NAAL SAMPARK KARO G 0161 2414042 Or deputy director animal husbandry Ludhiana or nazdik de pashuan de hospital naal sampark karo g
Amritpal ji tuci jyada record lai Heera, Khali, Sultan, Rustam, M29 koi v semen bhrwa skde ho.
buffalo ke ek than mein dudh kam ho gya hai ilaj daso ji jaldi ?
(pb)
Punjab
Tuci uss nu Potasium iodied powder 7gm rojana den aur 6 din tak dete rehen, iske sath aap Milkout powder 2-2 chamch subah sham aur Anabolite liquid 100ml rojana dena suru kren, isse frak padd jayega..
NPK 13,0,45 fulgobhi 30 din ka ho gya hai, NPK 13,0,45 ki spray kar sakte hai, dose bhi btaye ?
(hn)
Punjab
Sohan lal ji aap iski matra 10 gram ko prati litre pani ke hisab se spray karen.dhanywad
pregnancy rokne ki dva ?
(hn)
Punjab
Jagdish ji kripya aap apna swal vistar se pushen ki aap kiske bare mai jankari lena chahte hai tan jo apko sahi jankari di jaa skee..
कपास में वायरस होने का कया उपाय करना ?
(hn)
Maharashtra
बंशीराम जी वायरस कीट के कारण होता है इसके लिए आप कीट की रोकथाम करें इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
ਗੰਨੇ ਦਾ ਨਵਾਂ ਬੀਜ ਕਿਹੜਾ ਜੀ ?
(pb)
Punjab
ਪਰਮਵੀਰ ਜੀ ਗੰਨੇ ਦੀ ਨਵੀ ਕਿਸਮ CoPb 92 ਹੈ ਇਹ ICAR ਵਲੋਂ release ਕੀਤੀ ਗਈ ਹੈ ਧੰਨਵਾਦ
ਇਹ 1121 ਝੋਨਾ 70 ਦਿਨ ਦਾ ਆ ਕੀ ਰੋਗ ਹੋ ਗਿਆ ਇਸ ਨੂੰ ਸਪਰੇ ਕਿਹੜੀ ਕਰੀਏ ?
(pb)
Maharashtra
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
2022 तक किसानों की आय दोगुनी कैसे हो ?
(hn)
Punjab
श्रीमान जी, आपको रिवाती खेती के इलावा और कितों का सहारा लेना पड़ेगा जैसे के चिकित्सिक पौधों की खेती या fishery , या और कोई किता जिससे किसन की आमदन खुद ही बढ़ जाती है, धन्यवाद
ਪੂਸਾ ਜੀਰੀ ਦਾ ਰੇਟ ਦੱਸਿਆ ਜਾਵੇ ?
(pb)
ਸਰ ਮੇਰੀ ਗਾਂ 5 ਮਹੀਨੇ ਦੀ ਗੱਬਣ ੲੇ ੳੁਹ ਕੁਝ ਦਿਨਾ ਤੋ ਪਿਛਾ ਦਿਖਾ ਰਹੀ ਹੇੈ ਤੇ ਚਿਟੇ ਨਾੜੇ ਵੀ ਦੇ ਰਹੀ ਹੈ ਕੋੲੀ ਹੱਲ ਦੱਸੋ ?
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਤੁਸੀ ਭਾਰ ਪੈਣ ਦੇ ਇਲਾਜ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
sroton ?
(hn)
Punjab
Mustak ji kripya aap apna swal vistar se pushen ki aap kya jankari lena chahte hai tan jo apko sahi jankari di jaa skee.
sir, 2 din ho gye sui nu, 1 lactoon bich jothi hi, uss de thna vicho foara painda hi ..or dood v kum hi . chara v kum kandi hi.. ke pa sakdy aa ?
(pb)
Punjab
tuci uss nu Potasium iodied powder 7gm rojana, Milkout powder 2-2 chamch swere sham ate Anabolite liquid 100ml rojana deo, eh tuci 5-6 din deo iss nal frak paa jawega.
1121 ਨੂੰ ਦੇਖਿਓ ਕੀ ਰੋਗ ਜੀ ਤੇ ਕੀ ਹੱਲ ਹੈ ਜੀ ?
(pb)
Punjab
ਹਰਪ੍ਰੀਤ ਜੀ ਇਸਦੇ ਵਿਚ ਸੁੰਡੀ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ fame @20ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
मैंने अगस्त के माह में आम के पौधे लगाए हैं, जिनमे मुझे गर्मी के मौसम में पानी देने की आवश्यकता है या नही, अगर पानी देने है तो कितने दिनो के अंतराल में देना है ?
(hn)
Maharashtra
सिंचाई की मात्रा और फासला मिट्टी, जलवायु और सिंचाई के स्त्रोत पर निर्भर करते हैं नए पौधों को हल्की और बार-बार सिंचाई करें हल्की सिंचाई हमेशा दूसरी सिंचाई से अच्छी सिद्ध होती है गर्मियों में 5-6 दिनों के फासले पर सिंचाई करें और सर्दियों में धीरे-धीरे फासला बढ़ा कर 25-30 दिनों के फासले पर सिंचाई करें वर्षा वाले मौसम में सिंचाई वर्षा मुताबिक करें फल बनने के समय, पौधे के विकास के लिए 10-12 दिनों के फासले पर सिंचाई की जरूरत होती है फरवरी के महीने में खादें डालने के बाद हल्की सिंचाई करें
machli palan ?
(hn)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
जैविक खेती में यूरिया की जगह किसका छिड़काव करना चाहिए, नाइट्रोजन के लिए ?
(hn)
Punjab
Kanha ji aap urea ki jgah gobar ki khaad ka istemal kar sakte hai iske ilava aap vermicompost ka istemal kar sakte hai.dhanywad
Sir metebolite powder ਤੋਂ ਬਗੈਰ ਹੋਰ ਵੀ ਕੋਈ powder ਆਉਂਦਾ ਜੋ ਇਸ ਤੋਂ ਵਧੀਆ ਹੋਵੇ ?
(pb)
Punjab
Metabolite powder da vdia result hai, iss ton ilawa tuci Hyporid powder v vart skde ho, ehh dono pashu nu sunn ton pehla de skde ho.
कोई बीमारी है क्या फसल में ?
(hn)
Maharashtra
सुरेंद्र जी अभी इसमें कोई बीमारी दिखाई नहीं दे रही है आप लगातार सर्वेक्षण करते रहे ताकि कीट और बीमारी के हमले के कारण फसल पर नुक्सान न हो धन्यवाद
Himachal Pradesh
koi disease nahi hai sir....
Uttar Pradesh
gjb
जैविक खेती में यूरिया की जगह क्या देंगे ?
(hn)
Maharashtra
कान्हा जी आप जैविक खेती में यूरिया की जगह पर आप गोबर की खाद या वर्मीकम्पोस्ट का इस्तेमाल कर सकते है धन्यवाद
Uttar Pradesh
गोबर की खाद
मेरा यह निवेदन है की निजी जमीन में फसल फिट करने के लिए कोई ऐसा सिस्टम बताएं जो कि हम स्वयं फीड कर सकें रियल में पटवारी वगैरह जैसे आते हैं 18 वार्डों में गांव है उस गांव में एक बार नंबर वार्ड में बैठकर फसल गिरदावरी में फिर कर देते हैं जो कि उनको रियल में पता नहीं होता है किस-किस किसान के कितने जमीन में क्या बोया गया है या उन हारी हो या सियारी हो दोनों रवि में नाजायज गिरदावरी फसल फीड करके किसानों को परेशान किया जाता है क्योंकि जब धान का हो या सोयाबीन का हो या किसी भी फसल का रजिस्ट्रेशन कराने जाओ तो हां जमीन में बोया धान है तो लिखा वहां सोयाबीन है गिरदावरी में इस वजह से रजिस्ट्रेशन कराने में दिक्कत होती है, किसी का मुझे सलाह चाहिए इतना ही निवेदन है मैं कन्हैया लाल पांडे ग्राम जो रूट पोस्ट भरगामा थाना नईगढ़ी तहसील नईगढ़ी जिला रीवा मध्य प्रदेश एरिया पिन कोड नंबर 4863 41 ?
(hn)
ਪਹਿਲੇ ਸੂਏ ਮੱਝ 1 ਮਹੀਨਾ 15 ਦਿਨ ਹੋਗੇ ਉਹਦੇ ਅੰਦਰ ਦੁੱਧ ਨੀ ਬਣ ਰਿਹਾ ਘੱਟ ਦੁੱਧ ਕਰਕੇ ਟੱਪ ਜਾਦੀ ਕਿਲੋ ਦੇ ਕੇ, ਕੀ ਕੀਤਾ ਜਾਵੇ ਇਲਾਜ ?
(pb)
Punjab
ਤੁਸੀ ਉਸ ਨੂੰ leptaden tablet 10-10 ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..
sir Maine agriculture se 12th pass kr li hai sir Mera ek confusion hai ki ab main yeh decide nhi kr pa rha hun ki agriculture se bsc krun ya agriculture se B.tech, kripya krke mujhe ye batayein ki main kya krun sir, plzzz sir batane ki kirpa krein, thanks sir ?
(hn)
Punjab
Sir agr aap kuch farm machinery related krna chahte hai ya agri technology related fir aap B.Tech Agriculture kijiye. Aur agr aap theory mai zada Crops k baare mai detail mai pdhna chaahte hai toh aap Bsc. Agriculture kijiye.
Varmicompost kaha beche ?
(en)
Punjab
Ranjeet singh ji vermicompost vechan lai tusi sabh to pehla is di vadia trike nal packing karo, fir tusi social media rahi is di ads kar sakde ho, tusi apne near saria nursery nal visamparak karo ate sadi Apni kheti buy/sell app te apni ads jrur pao ta jo farmer tuhanu sida tuhade no. Te samparak kar sakan, Thankyou.
Haryana
sebji vale area mai contect Kerrey, jese indri, kernal
टमाटर का बीज कहां मिलेगा ?
(hn)
गेंदे में यह कौन सी बीमारी है इसका इलाज बताएं ?
(hn)
Maharashtra
जैक जी यह फंगस के कारण होता है इसके लिए आप कार्बेन्डाजिम@3 ग्राम को प्रति लीटर पानी के हिसाब से स्प्रे करें धन्यवाद
प्याज में लट का प्रकोप है रोकने के उपाय ?
(hn)
Maharashtra
प्रकाश जी इसकी रोकथाम कि लिए आप quinalphos @4ml को प्रति लीटर पानी कि हिसाब से स्प्रे करें धन्यवाद