Punjab
Search
Kisan app ?
(hn)
Rama ji, kripya aap apna sawal visthar se puche taki apko iska sahi samadhan diya ja sake, dhanywad
i want dairy loan ?
(en)
BhaaG deputy director dairy development hoshiarpur naal sampark karo Training lao phir loan lao
keeda kaise khatm hoga ?
(hn)
Maharashtra
Dileep ji aap iske uper quinalphos@8ml ko prati litre pani ke hisab se spray karen.dhanywad
kanak 2927 ?
(pb)
Punjab
ਅਨਮੋਲ ਜੀ, 2927 ਨਾਮ ਦੀ ਕੋਈ ਕਿਸਮ ਦੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ, ਕਿਸਮ HD 2967 ਜੋ ਕੇ ਯੂਨੀਵਰਿਸਟੀ ਦੀ ਸਿਫਾਰਿਸ਼ ਹੈ ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਧੰਨਵਾਦ
Pusa no.1 ka mandi rate Kya hai ?
(hn)
Punjab
Vishu ji is sall paddy rate MSP 1815 - 1835/q hai, Thankyou.
sencor potato plant ke uper Kar sakte hain kya ?
(hn)
Punjab
Amit ji, sencor ik post emergence herbicide hai, isse nedeen ki roktham ki jati hai, ap isse potato par daal sakte hai, iski matra sencor @ 200 ml prati acre ke hisaab se hai, dhanywad
Dear Sir, Namaskar Mirch ke plant ko marriage rog(patte mudna) lag gaya hai, organic pesticides bare daso ?
(en)
Punjab
Darshan ji kripya ap apne podhe ki photo bejen tajo apko dekh kar uska sahi samadhan diya ja sake
banana ?
(en)
Punjab
Mohammed ji, please ask your question in detail, so that we can provide you full information regarding the question, Thank you
sir, hf vashi 14 month di hogi aa, osnu kihra powder and goliyan de sakde aa, agle 6 month tak heat ch aa jave ?
(pb)
BhaaG isnu rajwa hara chaara te 2kg feed rojana dyo har 3 mahine baad malap rehat karo jad iss da bhaar 250-275 kg de aas paas howe swer shaam taaran dekho jad taaran kare uss nu aas karwa lao Arhamdi arhingdi na vekho
श्री राम सुपर 303 गेहूं की variety कैसी है ?
(hn)
Punjab
यह गेहूं की एक बहुत ही बढ़िया किस्म है, इसकी समय पर बिजाई भी की जा सकती है और यह पिछेती बिजाई में भी अच्छी पैदावार देता है, यह भूरी कुंगी रोग और धब्बा रोग से लड़ने की क्षमता रखती है, धन्यवाद
Uttar Pradesh
धन्यवाद
aalu Ki Kay sa Marni chita ?
(hn)
Maharashtra
Raj ji kripya aap apna swal vistar se pooche taki aapko iske bare mein poori jankari di ja sake.dhanywad
moti ki kheti ke bare mein boliye ?
(hn)
Madhya Pradesh
plz call 9770085381 watch on youtube Bamoriya pearl farm
Madhya Pradesh
किसान भाइयो के लिए खुसखबरी इंटीग्रेटेड फार्मिंग से एक एकड़ में 4-5 लाख कैसे कमाए हेतु सभी कोर्स ऑनलाइन उपलब्ध साथ ही हमारे बिज़नेस पार्टनर बनकर प्रतिमाह कमाए लाखो बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. प्रमुख ટીવી news चैनल सहारा समय एवं बंसल news पर सफल साक्षात्कार.. Mission के उद्देश्य किसी भी देश को विकसित देश तभी माना जाता है जब वहां की महिला और किसान वर्ग स्वस्थ और समृद्ध हो तो ,आओ मिलकर अपने भारत को समृद्ध बनाये Healthy and Prosperous Farmer and Women s # एक एकड क्षेत्र में खेती करके 4-5 लाख सालाना कैसे कमाए / हेतु प्रशिक्षण उचित मार्गदर्शन # महिलाओ को स्वस्थता ,स्वच्छता की जानकरी देकर रोजगार उपलब्ध करना # शिक्षा के क्षेत्र में ऐसे कोर्स जिनकी फीस लाखो रूपये होती है ऐसे कोर्स मुफ्त या कम कीमत में सभी बच्चो को उपलब्ध करना # इंटिग्रेड फार्मिंग या एक गाय से प्रतिमाह 40-50 हजार कैसे कमाए # निरंतर गिरते जल स्तर को बढ़ाना ..वायु प्रदुषण कम करना या जैवविविधता बनाये रखना # Business Partner for Farming Training ( प्रतिमाह 1-2 लाख की आय प्राप्त करना चाहते है तो संपर्क करे ) # Business partner with women health hygiene # Business partner with Diabetes free India 9770085381 9893232938
ਸਰ ਜੀ ਗਾਂ ਅਤੇ ਚਾਰ ਮਹੀਨੇ ਦੀ ਵੱਛੀ ਦੇ ਚਿੱਚੜ ਹਨ ਬਹੁਤ, ਕਿਰਪਾ ਕਰਕੇ ਕੋਈ ਚੰਗੀ ਦਵਾਈ ਦੱਸੋ ?
(en)
BhaaG Butox 2ml 1litre paani ch ghol ke wallan de ulte rukh lagao Pashu rajya howe Piasa na hove te har 10 din de wakfe te dubara lagao farsh v dwaee de ghol naal dho deo baaki Sfaee rakho
Moti ki kheti ke bare mein boliye ?
(hn)
Madhya Pradesh
किसान भाइयो के लिए खुसखबरी इंटीग्रेटेड फार्मिंग से एक एकड़ में 4-5 लाख कैसे कमाए हेतु सभी कोर्स ऑनलाइन उपलब्ध साथ ही हमारे बिज़नेस पार्टनर बनकर प्रतिमाह कमाए लाखो बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. प्रमुख ટીવી news चैनल सहारा समय एवं बंसल news पर सफल साक्षात्कार.. Mission के उद्देश्य किसी भी देश को विकसित देश तभी माना जाता है जब वहां की महिला और किसान वर्ग स्वस्थ और समृद्ध हो तो ,आओ मिलकर अपने भारत को समृद्ध बनाये Healthy and Prosperous Farmer and Women s # एक एकड क्षेत्र में खेती करके 4-5 लाख सालाना कैसे कमाए / हेतु प्रशिक्षण उचित मार्गदर्शन # महिलाओ को स्वस्थता ,स्वच्छता की जानकरी देकर रोजगार उपलब्ध करना # शिक्षा के क्षेत्र में ऐसे कोर्स जिनकी फीस लाखो रूपये होती है ऐसे कोर्स मुफ्त या कम कीमत में सभी बच्चो को उपलब्ध करना # इंटिग्रेड फार्मिंग या एक गाय से प्रतिमाह 40-50 हजार कैसे कमाए # निरंतर गिरते जल स्तर को बढ़ाना ..वायु प्रदुषण कम करना या जैवविविधता बनाये रखना # Business Partner for Farming Training ( प्रतिमाह 1-2 लाख की आय प्राप्त करना चाहते है तो संपर्क करे ) # Business partner with women health hygiene # Business partner with Diabetes free India 9770085381 9893232938
detect sugarcane, what is the problem ?
(pb)
Punjab
tehal singh ji please tell us in detail which fertilizers you have provided to the crop so that we can provide you proper information.thank you
Punjab
This sugarcane crop without any fertilizer and insecticide l apply decomposer in irrigation three time and decomposer treated roori in land
dear sir/madam button khumb de layi compost khaad kithon milugi ji, rate and contact no. bhi daso ji ?
(pb)
Punjab
Shivraj ji tuc compost lain de layi Nirmal singh 9878811157, 9876306548 nal samparak kar sakde ho eh tuhadi tyar fasal nu sale karan vich vi tuhadi help karan ge, Thankyou.
ਮੱਛੀ ਦੀ ਟਰੇਨਿੰਗ ਕਿੱਥੇ ਦਿਤੀ ਜਾਂਦੀ ਹੈ ?
(pb)
Punjab
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਬਾਕੀ ਤੁਸੀ ਇਹ ਵੀਡੀਓ ਵੀ ਦੇਖੋ https://www.youtube.com/watch v=LhGSt0s4Zx0
vermicompost 1 acre mein kitna dalein ?
(hn)
Punjab
Pradeep ji aap iski matra 400-500 kilo prati acre ke hisab se dale. dhanywad
sir majh heat vich kina tiime rahindi hai, kine time baad Ai karvani hundi hai ?
(pb)
BhaaG majh 18-24 ghante heat ch rehndi ae garmian ch eh sama ghat k 8-10 ghante ho sakda ae tuci je swer nu taaran dekho te shaam nu luwao je shaam nu bole te teeka swer nu luwao
Thanks ji
bahut bahut Dhanwaad G
Moti ki kheti kese karein ?
(hn)
Madhya Pradesh
किसान भाइयो के लिए खुसखबरी इंटीग्रेटेड फार्मिंग से एक एकड़ में 4-5 लाख कैसे कमाए हेतु सभी कोर्स ऑनलाइन उपलब्ध साथ ही हमारे बिज़नेस पार्टनर बनकर प्रतिमाह कमाए लाखो बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. प्रमुख ટીવી news चैनल सहारा समय एवं बंसल news पर सफल साक्षात्कार.. Mission के उद्देश्य किसी भी देश को विकसित देश तभी माना जाता है जब वहां की महिला और किसान वर्ग स्वस्थ और समृद्ध हो तो ,आओ मिलकर अपने भारत को समृद्ध बनाये Healthy and Prosperous Farmer and Women s # एक एकड क्षेत्र में खेती करके 4-5 लाख सालाना कैसे कमाए / हेतु प्रशिक्षण उचित मार्गदर्शन # महिलाओ को स्वस्थता ,स्वच्छता की जानकरी देकर रोजगार उपलब्ध करना # शिक्षा के क्षेत्र में ऐसे कोर्स जिनकी फीस लाखो रूपये होती है ऐसे कोर्स मुफ्त या कम कीमत में सभी बच्चो को उपलब्ध करना # इंटिग्रेड फार्मिंग या एक गाय से प्रतिमाह 40-50 हजार कैसे कमाए # निरंतर गिरते जल स्तर को बढ़ाना ..वायु प्रदुषण कम करना या जैवविविधता बनाये रखना # Business Partner for Farming Training ( प्रतिमाह 1-2 लाख की आय प्राप्त करना चाहते है तो संपर्क करे ) # Business partner with women health hygiene # Business partner with Diabetes free India 9770085381 9893232938
Jhone Da rate ki nikalya hai daso plz, Punjab ch 47 da ?
(pb)
Punjab
karan ji punjab vich jhone da rate parmal da 1815-35 rupaye prati quintal hai ate basmati da rate usdi kisam de hisab nal hai.dhanwad
ਚੰਦਨ ਦੀ ਖੇਤੀ ਪੰਜਾਬ ਵਿੱਚ ਹੋ ਸਕਦੀ ਹੈ, ਇਸਦਾ ਪੌਧਾ ਕਿਹੜੇ ਮਹੀਨੇ ਲਗਾਇਆ ਜਾਂਦਾ ਹੈ, ਕੀ ਇਸਦੀ ਪੌਧ ਪੰਜਾਬ ਐਗੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਉਪਲੱਬਧ ਹੈ ?
(pb)
Punjab
ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
rfr ?
(hn)
Punjab
पटेल जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
ਦੋ ਲੱਖ 12 ਜੀਰੀ ਦੀ ਕਿਸਮ ਦਾ ਬੀਜ ਕਿਵੇ ਰੱਖ਼ ਸਕਦੇ ਆਂ ਜੀ ?
(pb)
Punjab
ਕਰਨ ਜੀ ਇਹ ਇਕ hybird ਕਿਸਮ ਹੈ ਇਸਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ ਧੰਨਵਾਦ
sir shimla mirch ka photo bhej rahe hain, dava btayein ?
(hn)
Maharashtra
siyaram ji aap iske paudhe ke neeche keet ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
sir kanak bijn da shi sma ki aa te kehra bij bijna chahida ?
(pb)
Punjab
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.
sahi samay november 226 badhiya hai
mushroom ki training kab Hogi ?
(hn)
Punjab
Sikandar prajapati ji Mushroom ki training ke liye aap Mr. jai 8882876224 se samparak kar sakte hai, Thankyou.
sir female dog rakhan ch kina ku fayida hai ji ?
(pb)
Maninder ji tuci female dog rakh skde ho, vdia nasal di female dog rakh ke usdi vdia growth krwa ke fir uss nu ussi nasal de dog ton cross krwa ke usde bache sale kr skde ho, ehna vich bhutt munafa hai, ja tuci ohna nu tyar krke vdia breed tyar kr skde ho.
Mujhe mushroom ki kheti karni hai, iske liye kya karna hoga ?
(hn)
Maharashtra
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है
?
(hn)
Maharashtra
Subhash ji kripya aap apna swal vistar se pooche taki aapko iske bare men poori jankari di ja sake.dhanywad
hello sir main rabbit farming karna chahta hun, magar darta hun ki kahin mere saath thagi na ho jaye, kyu ki mere ek janne wale hain unke saath ye ho chuka hai, aaj market main dekhein toh bahut sari company hain jo rabbit farming kar rahi hain aur woh company apne aap ko no1 company manti hain, meri 1 do Company walo se bhi baat huyi hai, rabbit dete hain aur buyback agreement karte hain aur yeh bhi bolte hain ki humare pass sare certificate hain es kaam ko karne ke, unko dar hai ki mene agar en company se rabbit ka kaam kar bhi liya toh kahin ye mera maal nahi uthayenge to mera toh loss ho jayega, ek toh eski india mai kahi bhi khuli mandi nahi hai jahan main esko sale kar Sakun aur fir mujhko toh us company ke bharose hi rehna padega, kirpya mujhko uchit salah dein ?
(hn)
Punjab
mukesh koranga ji namaskar ji. agar aap rabbit ko direct sale karege to aapno marketing ki problam aayegi ji. aap aisa kar sakte hai ke jese aap agreement karoge to pura verify kare or ho sakte to agreement karte same sari term and conditions achhe se read kare or kisi legal adviser se bhi ek baar woh read karwa le. fir aap contact kar sakte ho ji.
sir ji kanak di bijai layi kehra beej thik rahega, jis da jhaar vadia ave ?
(pb)
Punjab
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.
sugandh 5 dhan ka rate Kya hai ?
(hn)
Punjab
Devdatt singh ji sall 2019 - 2020 me dhan ka MSP 1815 - 1835/Q hai, Thankyou.
sir main madhya Pradesh ke chhatarpur jile ki rajnagr tehsil se hun, kya hamare yahan moti ki kheti ho sakti hai sir ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
किसान भाइयो के लिए खुसखबरी इंटीग्रेटेड फार्मिंग से एक एकड़ में 4-5 लाख कैसे कमाए हेतु सभी कोर्स ऑनलाइन उपलब्ध साथ ही हमारे बिज़नेस पार्टनर बनकर प्रतिमाह कमाए लाखो बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. प्रमुख ટીવી news चैनल सहारा समय एवं बंसल news पर सफल साक्षात्कार.. Mission के उद्देश्य किसी भी देश को विकसित देश तभी माना जाता है जब वहां की महिला और किसान वर्ग स्वस्थ और समृद्ध हो तो ,आओ मिलकर अपने भारत को समृद्ध बनाये Healthy and Prosperous Farmer and Women s # एक एकड क्षेत्र में खेती करके 4-5 लाख सालाना कैसे कमाए / हेतु प्रशिक्षण उचित मार्गदर्शन # महिलाओ को स्वस्थता ,स्वच्छता की जानकरी देकर रोजगार उपलब्ध करना # शिक्षा के क्षेत्र में ऐसे कोर्स जिनकी फीस लाखो रूपये होती है ऐसे कोर्स मुफ्त या कम कीमत में सभी बच्चो को उपलब्ध करना # इंटिग्रेड फार्मिंग या एक गाय से प्रतिमाह 40-50 हजार कैसे कमाए # निरंतर गिरते जल स्तर को बढ़ाना ..वायु प्रदुषण कम करना या जैवविविधता बनाये रखना # Business Partner for Farming Training ( प्रतिमाह 1-2 लाख की आय प्राप्त करना चाहते है तो संपर्क करे ) # Business partner with women health hygiene # Business partner with Diabetes free India 9770085381 9893232938
Madhya Pradesh
bikul sir kr skte he or khajraho me marketing moti or seep ki jewellery ki kr skte hai
sir g mujhe sarson ki kheti krni hai, uske sath kya dalein, taki fasal achi ho ?
(hn)
Maharashtra
चिकनी मिट्टी या नहरी मिट्टी, जो कि सही मात्रा में पानी को सोख सके, अच्छी मानी जाती है भारी मिट्टी वाले सूखे क्षेत्र, जिनमें पानी के निकास का पूरा प्रबंध हो, भी इसकी खेती के लिए अच्छे माने जाते हैं PBW 1 Zn: इस किस्म के पौधे का कद 103 सैं.मी. होता है फसल 151 दिनों में कटाई के लिए तैयार हो जाती है इसकी औसतन पैदावार 22.5 क्विंटल प्रति एकड़ होती है UNNAT PBW 343 : यह किस्म सिंचित क्षेत्रों और समय पर रोपाई के लिए उपयुक्त है पकने के लिए 155 दिनों का समय लेती है यह किस्म गर्दन तोड़ और जल जमाव के प्रतिरोधी है यह करनाल बंट के प्रतिरोधी और ब्लाईट को भी सहने योग्य है इसकी औसत पैदावार 23.2 क्विंटल प्रति एकड़ है WH 542 : यह किस्म समय पर बुवाई करने और सिंचित क्षेत्रों के लिए उपयुक्त है यह धारी जंग, पत्ती जंग और करनाल बंट के लिए प्रतिरोधी है इसकी औसत पैदावार 20 क्विंटल प्रति एकड़ है PBW 725 : यह किस्म पंजाब कृषि विश्वविद्यालय द्वारा जारी की गई है यह एक बौनी प्रकार की किस्म है और समय पर बोयी जाने, सिंचित क्षेत्रों के लिए उपयुक्त है यह पीले और भूरे जंग की प्रतिरोधी है इसके दाने मोटे, सख्त और मध्यम गहरे रंग के होते हैं यह 155 दिनों के बाद कटाई के लिए तैयार हो जाती है इसकी औसत उपज 23 क्विंटल प्रति एकड़ है PBW 677 : यह किस्म 160 दिनों के बाद कटाई के लिए तैयार हो जाती है इसकी औसत उपज 22.4 क्विंटल प्रति एकड़ है HD 2851: यह किस्म समय पर उगाने योग्य किस्म है और सिंचित क्षेत्रों में उगाई जाती है यह किस्म 126-134 दिनों में पक जाती है और इस किस्म का कद 80-90 सैं.मी. होता है WHD - 912 : यह दोहरी छोटे कद की किस्म है जो उदयोग में बेकरी के लिए प्रयोग की जाती है इसमें प्रोटीन की मात्रा 12 प्रतिशत होती है यह किस्म पीले, भूरे जंग के साथ करनाल बंट के भी प्रतिरोधी है इसकी औसत उपज 21 क्विंटल प्रति एकड़ है पिछली फसल की कटाई के बाद खेत की अच्छे तरीके से ट्रैक्टर की मदद से जोताई की जानी चाहिए खेत को आमतौर पर ट्रैक्टर के साथ तवियां जोड़कर जोता जाता है और उसके बाद दो या तीन बार हल से जोताई की जाती है खेत की जोताई शाम के समय की जानी चाहिए और रोपाई की गई ज़मीन को पूरी रात खुला छोड़ देना चाहिए ताकि वह ओस की बूंदों से नमी सोख सके सरसों की बिजाई का सही समय सितंबर से अक्तूबर है तोरिया फसल की लिए बिजाई सितंबर के पहले पखवाड़े से मध्य अक्तूबर तक कर लेनी चाहिए अफ्रीकी सरसों और तारामीरा की फसल अक्तूबर के आखिर तक बोयी जा सकती है राया फसल की बिजाई मध्य अक्तूबर से नवंबर के आखिर तक की जाती है जब तारामीरा को मुख्य फसल के बीच उगाया जाता है तो इसकी बिजाई मुख्य फसल पर निर्भर करती है जब तारामीरा या सरसों अलग अलग उगाए जाते हैं तो बीज की मात्रा 1.5 किलोग्राम प्रति एकड़ की जरूरत होती है बिजाई के 3 सप्ताह बाद कमज़ोर पौधों को नष्ट कर दें और सेहतमंद पौधों को खेत में रहने दें
sir ki asi hun jhone de badh ch 2-3 din ch kanak beej sakde haan, je haan tah kehra beej payiye ageti kanak da, je nahi tah hun beejan de nuksaan ki han te kyu ni beej sakde ?
(pb)
Punjab
gurpreet ji kanak nu sahi smay te beejna jruri hunda hai nahi ta kanak de uper keet ja bimari da hamla vadhn de chance vadh jande han,dhanwad
bai ji sat sri akal, ਬਰਸੀਮ kadon ਬੀਜੀ ਦਾ, kida ਬੀਜੀਏ changa beej hove, jida khatam na hove, rate kinne da ?
(pb)
Maharashtra
ਬਰਸੀਮ ਦੀ ਬਿਜਾਈ ਲਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ BL 1 :- ਇਹ ਜਲਦੀ ਉੱਗਣ ਵਾਲੀ ਦਰਮਿਆਨੀ ਕਿਸਮ ਹੈ ਇਸਦਾ ਬੂਟਾ ਵਧੀਆ ਪੈਦਾ ਹੁੰਦਾ ਹੈ,ਜੋ ਮਈ ਦੇ ਅਖੀਰਲੇ ਹਫਤੇ ਤੱਕ ਵੀ ਹਰਾ ਚਾਰਾ ਦਿੰਦਾ ਹੈ ਇਸ ਦਾ ਹਰਾ ਚਾਰਾ 380 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 10:- ਇਹ ਲੰਬੇ ਸਮੇਂ ਵਾਲੀ ਕਿਸਮ ਹੈ ਜੋ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਹਰਾ ਚਾਰਾ ਦਿੰਦੀ ਹੈ ਇਹ ਤਣੇ ਦੇ ਗਲਣ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ, ਜਿਸ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BL 42 :- ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ ਇਸ ਦਾ ਹਰਾ ਚਾਰਾ ਜੂਨ ਦੇ ਪਹਿਲੇ ਹਫਤੇ ਤੱਕ ਮਿਲਦਾ ਹੈ ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ BL 43: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਸ ਦੇ ਹਰੇ ਚਾਰੇ ਦੀ ਔਸਤਨ ਪੈਦਾਵਾਰ 390 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
ਕੀੜੇ ਪੈ ਗਏ ਜੀ, ਹੱਲ ਦੱਸੋ ਜਲਦੀ ?
(pb)
Tuci iss nu Hitek injection 1ml/50kg sarir de bhar de hisab nal chamdi vich lgwao ate jakham te Loraxin spray maro ji.
ivermectin 3.5 % Da injection Lao 10 ml 1 din ch results miljavega
कपूर की गोली पीसकर देसी घी में मिला लें और इसमें अच्छी तरह से भर दे कीड़े खत्म हो जाएंगे
Madhya Pradesh
petrol pao turant keede Mar jayege 5-10 mint baad himex la do makkhiya nahi baithegi
sir mujhe watermelon ki kheti krni hai, kya uss khet mein vermicompost daal sakta hun or uske baad jo baaki khaad hota hai jaise urea potash or bhi jo hota hai, woh sab daal sakte hain, agar dono denge toh nuksaan hoga ya fayida hoga, plzzz hume batayein ?
(hn)
Maharashtra
Azad ji agar aap sirf jaivik kheti karna chahte hai to bs vermicompost ka istemal karen agar aap rsyanik kheti karna chahte hai to aap urea aur doosri khaad daal sakte hai.dhanywad
sir shimla mirch ka photo bhej rahe hain ?
(hn)
Maharashtra
aap iske patton ke neeche mashar ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
ਬਦਾਮ ਦਾ ਬੂੱਟਾ ਗਮਲੇ ਵਿਚ ਲਾ ਸਕਦੇ ਹਾਂ ਜੇ ਲਾ ਸਕਦੇ ਹਾਂ ਤਾਂ ਕਿੱਡੇ ਸਾਇਜ ਵਾਲੇ ਵਿੱਚ ?
(pb)
Punjab
ਪਰਮਜੀਤ ਜੀ ਪੰਜਾਬ ਵਿਚ ਬਦਾਮ ਦੀ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਧੰਨਵਾਦ
Punjab
ਘਰੇ ਬੂਟੇ ਇੱਕ ਦੋ ਲੱਖ ਸਕਦੇ ਨੇ ਇਹ ਪੁਛਿਆ, ਸਿਫਾਰਸ਼ ਨੂੰ ਆਪਾਂ ਕਿਹੜਾ 100ਕਿਲਾ ਲਾਉਣਾ
ਵੇਸਟ ਡੀਕੰਪੋਜਰ ਫਾਜ਼ਿਲਕਾ ਜ਼ਿਲ੍ਹੇ ਵਿਚ, ਕਿੱਥੋਂ ਮਿਲ ਸਕਦਾ ਹੈ ਜੀ ?
(pb)
Punjab
Tuc Punjab vich Waste Decomposeris link te click karke le sakde ho. https://www.amazon.in/Waste-Decomposer-Organic-Bottle-Farming/dp/B07F12V17W is to ilava tuc ehna numbran te sampark karke v waste decomposer lai sakde ho.ਲੁਧਿਆਣਾ ਰਾਜੀਵ ਗੁਪਤਾ 9814800554 ਗੁਰਦਾਸਪੁਰ ਰਾਜੀਵ ਕੋਹਲੀ 7009150976 ਬਟਾਲਾ ਗੁਰਮੁਖ ਸਿੰਘ ਰੰਗੀਲਪੁਰ 9876524292 ਧਾਰੀਵਾਲ ਸੁਧੀਰ ਕਲੇਰਾਂਵਾਲੇ 9888863007 ਮੁਕੇਰੀਆਂ, ਪਠਾਨਕੋਟ ਮਨਭਾਵੰਨ ਸਿੰਘ ਕਾਹਲੋਂ ਪੁਰਾਣਾ ਸ਼ਾਲਾ 9417947716 ਅੰਮ੍ਰਿਤਸਰ ਅਨੁਰਾਗ ਦੀਪ ਸਿੰਘ 7508384002 ਜਲੰਧਰ ਪੰਕਜ ਜੈਨ 9357821727 ਸੰਗਰੂਰ ਸੁਖਵਿੰਦਰ ਪੱਪੀ 9417040717 ਲੁਧਿਆਣਾ ਰਾਜੀਵ ਗੁਪਤਾ 9814800554 ਚੰਡੀਗੜ ਜਗਪ੍ਰੀਤ ਸਿੰਘ 7409459649 ਮੁਕਤਸਰ ਗੁਰਮੀਤ ਸਿੰਘ 9814072072 ਬਰਨਾਲਾ ਰਵੀਦੀਪ ਸਿੰਘ ਫਰਵਾਹੀ 9888180780 ਜਗਰਾਓਂ ਰਸਪਿੰਦਰ ਗਰੇਵਾਲ 9915252143.
online magvalo sir local shops te sale ghat hunda ta krke dukandar rakhde Ni online 4 ja 5 din ch aajega
corporate society Kali Wali
what is moong rate, how to know ?
(en)
Punjab
Aatesh ji, MSP of moong for the year 2019 -20 is Rs. 7050 per quiantal
cashews ?
(en)
Maharashtra
KARUNANITHY ji please ask your question in detail so that we can provide you information accordingly.thank you
मटर के बीज में, कितना DAP मिलाना है ?
(hn)
Maharashtra
मटर के पौधों को आप 150 किलो सिंगल सुपर फासफेट डाल सकते है धन्यवाद
ਖੁੰਬਾਂ ਦੀ ਟ੍ਰੇਨਿੰਗ, ਕਦੋਂ ਹੋਵੇਗੀ ਪੰਜਾਬ ਵਿੱਚ ?
(pb)
Punjab
ਲਖਬੀਰ ਜੀ ਖੁੰਬ ਪਾਲਣ ਦੀ ਟ੍ਰੇਨਿੰਗ ਫਿਰੋਜ਼ਪੁਰ ਵਿਚ 18 -26 ਨਵੰਬਰ ਤਕ ਹੋ ਰਹੀ ਹੈ ਤੁਸੀ KVK ਫਿਰੋਜ਼ਪੁਰ ਮੱਲਵਾਲ 01632279517 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ
गेहूं का भंडारण कैसे करें ?
(hn)
Maharashtra
भण्डारण में अन्न की सुरक्षा के लिए उन्हें खूब सुखाकर ही रखें भण्डार की सफाई अच्छी तरह करें भूसा आदि को इकट्ठा कर जला दें फर्श या दीवारों की दरारों की अच्छी तरह बन्द कर दें पुरानी बोरियॉं इस्तेमाल करने से पहले पानी में आधा घंटा उबालें बोरियॉं को भण्डार में सीधे फर्श पर न रखें तख्ता या पोलीथिन की चादर बिछाकर रखें एक सौ किलोग्राम अनाज में 5 किलोग्राम सूखी हुई नीम या सदाबहार या कनेर की पत्तियॉं अच्छी तरह से मिलाकर रखने से कीटों से बचाव होता है
bazar mein jo egg milta hai, usme chuze nikalte hain ya nahi ?
(hn)
Punjab
Nhi ji usme se chujja nahi niklta hai egg se chujje lene ke liye murgi aur murge ko sath mai rakhna paddta hai ..
gehnu ki unnat kism Kon si hai ?
(hn)
Maharashtra
Anil ji aap genhu ki kisam jaise JW 17, JW 3269, JW 3288, HI1500, HI 1531, HD 4672,JW 1201, JW 322, JW 273, HI 1544, HI 8498, MPO 1215, JW 1203, MP 4010, HD 2864, HI 1454 ki bijai kar sakte hai. dhanywad
Delhi
Unnat PBW 343
Broiler ffg breed chicks chahiye ?
(hn)
Punjab
Junaid ahmad ji chicks lene ke liye aap Sumit Kumar 8006000291, 7906547529 Sumit Kumar Poultry Farm se samparak kar sakte hai, Thankyou.
मिट्टी परीक्षण कैसे करें ?
(hn)
Punjab
Anil Sharma ji mitti ki janch ke lia aap Krishi Vigyan Kendra, Kalukheda, Ratlam {M.P} - 457339 Telephone No:{ 07414} – 276314 se samparak kar sakte hai, Thankyou.
मैं मछली पालन खोलना चाहता हूं, क्या 15 नवम्बर उपयुक्त टाइम है ?
(hn)
Haryana
हांजी अगर आपने तालाब में मछली पालन करना है तो मार्च का महीना सबसे अच्छा है जी
ਕਿੰਨੂ ਦਾ ਬੂਟਾ ਹੈ ਜੀ, ਇਸ ਤਰ੍ਹਾਂ ਸਾਰਾ ਫਲ ਥੱਲੇ ਡਿੱਗ ਪਿਆ ਹੈ ਜੀ, ਅਗਲੇ ਸਾਲ ਤੋਂ ਕਿਸ ਤਰ੍ਹਾਂ ਤਿਆਰੀ ਕੀਤੀ ਜਾਵੇ, ਜੋ ਵਧੀਆ ਫਲ ਪੱਕ ਕੇ ਤਿਆਰ ਹੋ ਸਕੇ ?
(pb)
Punjab
ਜਸਵਿੰਦਰ ਜੀ ਫ਼ਲ ਡਿਗਣ ਤੋਂ ਰੋਕਣ ਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
kon keeda hai, iski roktham kaise ki jati hai ?
(hn)
Punjab
Brijesh ji, yah mealy bug ka hamla hua hai, iski roktham ke liye ap imidaclorpid @ 1.5 ml prati liter pani ke hisaab se spray kar sakte hai, dhanywad
मूली कब बोनी चाहिए ?
(hn)
Punjab
रहिज़वान जी, मैदानी क्षेत्रों में, इसकी बिजाई के लिए सितंबर से जनवरी का महीना उपयुक्त होता है जबकि पहाड़ी क्षेत्रों के लिए मार्च से अगस्त का महीना उपयुक्त होता है अच्छी गुणवत्ता वाली मूली लेने के लिए नवंबर से दिसंबर के महीने में बिजाई करें धन्यवाद
बैंगन की खेती कैसे करें ?
(hn)
Maharashtra
बैंगन की फसल सख्त होने के कारण इसे अलग अलग तरह की मिट्टी में उगाया जा सकता है यह एक लंबे समय की फसल है, इसलिए अच्छे जल निकास वाली उपजाऊ रेतली दोमट मिट्टी उचित होती है और अच्छी पैदावार देती है अगेती फसल के लिए हल्की मिट्टी और अधिक पैदावार के लिए चिकनी और नमी या गारे वाली मिट्टी उचित होती है फसल की वृद्धि के लिए 5.5-6.6 पी एच होनी चाहिए लंबी किस्में Pusa Purple Long: यह जल्दी पकने वाली किस्म है सर्दियों में यह 70-80 दिनों में और गर्मियों में यह 100-110 दिनों में पक जाती है इस किस्म के बूटे दरमियाने कद के और फल लंबे और जामुनी रंग के होते हैं इसकी औसतन पैदावार 120 क्विंटल प्रति एकड़ होती है Pusa Purple Cluster: यह किस्म आई. सी. ए. आर. नई दिल्ली द्वारा बनाई गई है यह दरमियाने समय की किस्म है इसके फल गहरे जामुनी रंग और गुच्छे में होते हैं यह बैक्टीरिया सूखे के कुछ हद तक प्रतिरोधक है Pusa Kranti: यह किस्म IARI, नई दिल्ली द्वारा विकसित की गई है यह किस्म बसंत और पतझड़ के मौसम में उगाने के लिए अनुकूल है यह किसम 130-150 दिनों में कटाई के लिए तैयार हो जाती हे इसके फल आकर्षित गहरे जामुनी रंग के होते हैं इसकी औसतन पैदावार 56-64 क्विंटल प्रति एकड़ होती है Punjab Sadabahar: इसकी औसतन पैदावार 120-160 क्विंटल प्रति एकड़ होती है Punjab Basarati: इसकी औसतन पैदावार 120-140 क्विंटल प्रति एकड़ होती है Pant Samrat: इसके फल रोपाई के 70 दिनों के बाद तुड़ाई के लिए तैयार हो जाते हैं गोल किस्में Pusa Purple Round: यह किस्म छोटे पत्ते, शाख और फल के छेदक की रोधक किस्म है Pant Rituraj: इस किस्म के फल गोल और आकर्षित जामुनी रंग के होते हैं और इनमें बीज की मात्रा भी कम होती है इसकी औसतन पैदावार 160 क्विंटल प्रति एकड़ होती है Banaras Giant: यह वाराणसी और उसके नजदीक के क्षेत्रों में प्रसिद्ध किस्म है इसके फल हरे और सफेद रंग के होते हैं इसकी औसतन पैदावार 400 क्विंटल प्रति एकड़ होती है Swarna Mani: यह किस्म बैक्टीरियल सूखे के प्रतिरोधक किस्म है इसकी औसतन पैदावार 24-26 टन प्रति एकड़ होती है Swarna Ajay: इसकी औसतन पैदावार 28-30 टन प्रति एकड़ होती है मिट्टी के भुरभुरा होने तक खेत की तीन से चार बार जोताई करें गाय का गला हुआ गोबर 42 क्विंटल प्रति एकड़ में डालें और मिट्टी में अच्छी तरह मिलायें बैंगन के बीज 3 मीटर लंबे, 1 मीटर चौड़े और 15 सैं.मी. ऊंचे बैडों पर बोये जाते हैं पहले बैडों में बढ़िया रूड़ी की खाद डालें फिर बिजाई से दो दिन पहले कप्तान का घोल डालें ताकि जो नर्सरी बैडों में पौधों को नष्ट होने से बचाया जा सके उसके बाद बीजों को कतारों में 2.5 सैं.मी. के फासले पर और 1.5 सैं.मी. की गहराई पर बोयें हल्की सिंचाई करें पौधों के अंकुरन तक बैडों को काले रंग की पॉलीथीन शीट या पराली से ढक दें तंदरूस्त पौधे जिनके 3-4 पत्ते निकलें हों और कद 12-15 सैं.मी. (30-40 days crop) हो, खेत में पनीरी लगाने के लिए तैयार होते हैं बैंगन की खेती पूरे वर्ष की जाती है खरीफ मौसम के लिए, नर्सरी फरवरी - मार्च के महीने में तैयार करें और मार्च - अप्रैल के महीने में रोपाई करें सर्दियों के मौसम में, नर्सरी की तैयारी के लिए जून जुलाई का समय उपयुक्त होता है और रोपाई के लिए जुलाई अगस्त का महीना उपयुक्त होता है बसंत के मौसम में, सितंबर के महीने में नर्सरी तैयार करें और अक्तूबर - नवंबर के महीने में रोपाई पूरी कर लें लंबी किस्मों के लिए, कतार से कतार में 60-75 सैं.मी. जबकि गोल किस्मों के लिए कतारों में 80-90 सैं.मी. और पौधे से पौधे में 60-70 सैं.मी. फासले का प्रयोग करें नर्सरी में, बीज को 1.5 सैं.मी. गहराई में बोयें और मिट्टी से ढक दें खेत में पनीरी लगाकर इसकी बिजाई की जाती है एक एकड़ खेत में बिजाई के लिए 300-400 ग्राम बीज प्रति एकड़ में प्रयोग करें नाइट्रोजन 60 किलो (130 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें नाइट्रोजन की एक तिहाई मात्रा और फासफोरस और पोटाश की पूरी मात्रा आखिरी जोताई के समय डालें बाकी बची नाइट्रोजन को रोपाई के बाद 30 वें और 45वें दिन डालें नदीनों को रोकने, अच्छे विकास और उचित हवा के लिए दो - चार गोडाई करें काले रंग की पॉलिथीन शीट से पौधों को ढक दें जिससे नदीनों का विकास कम हो जाता है और ज़मीन का तापमान भी बना रहता हैं नदीनों को रोकने के लिए पौधे लगाने से पहले मिट्टी में फलूकलोरालिन 600-800 मि.ली. प्रति एकड़ या ऑक्साडायाज़ोन 400 ग्राम प्रति एकड़ डालें अच्छे परिणाम के लिए पौधे लगाने से पहले एलाकलोर 2 लीटर प्रति एकड़ की मिट्टी के तल पर स्प्रे करें
meri Bhains 4 mah ki biyani ho gayi hai, abhi gabhin nhi huyi, kya karein ?
(hn)
Punjab
usko aap Ovumin advance tablet rojana 1 goli den aur 21 din tak dete rehen, isse heat mai aa jayegi.
ਅਮਰੂਦ ਤੇ ਅਨਾਰਾਂ ਦੇ ਜਦੋਂ ਫਲ ਲਗਦਾ ਹੈ ਤਾਂ ਫਲ ਜਦੋਂ ਪਕਦਾ ਹੈ, ਉਹ ਸਾਰੇ ਫਲ ਵਿਚੋਂ ਖਰਾਬ ਹੋ ਜਾਂਦੇ ਹਨ, ਗਲ ਜਾਂਦੇ ਹਨ, ਇਸ ਦਾ ਕੀ ਹੱਲ ਹੈ ਜੀ ?
(pb)
Punjab
ਗੁਰਵਿੰਦਰ ਜੀ, ਤੁਸੀ ਇਸ ਉਪਰ fenvalrate @ 2g ਪ੍ਰਤੀ ਲਿਟਰ ਪਾਣੀ ਚ ਘੋਲ ਕੇ ਸਪਰੇ ਕਰ ਦਿਓ ਅਜਿਹਾ ਕਰਨ ਨਾਲ ਫ਼ਲ ਠੀਕ ਹੋ ਜਾਣ ਗੇ , ਧੰਨਵਾਦ
?
(pb)
Punjab
Manjinder ji kirpa karke swal vistar nal pucho ta jo tuhanu is bare poori jankari diti ja sake.dhanywad
ਸਰ, ਗੋਭੀ 4-5 ਵਾਰ ਲਾਈ ਪਰ ਸੁੱਕ ਜਾਂਦੀ ਹੈ, ਗੋਭੀ ਦੀ ਜੜ ਗਲਣ ਲਗ ਜਾਂਦੀ ਹੈ ?
(pb)
Maharashtra
ਗੁਰਦੀਪ ਜੀ ਗੋਭੀ ਦੀ ਬਿਜਾਈ ਤੋਂ ਪਹਿਲਾਂ ਇਸਦੇ ਬੀਜ ਦੀ ਸੋਧ ਕਰ ਲਓ ਬੀਜਣ ਤੋਂ ਪਹਿਲਾ ਬੀਜ ਨੂੰ ਗਰਮ ਪਾਣੀ ਵਿੱਚ (50° ਸੈਲਸੀਅਸ/ 30 ਮਿੰਟ) ਜਾਂ 0.01 ਗ੍ਰਾਮ ਸਟਰੈਪਟੋਸਾਈਕਲਿਨ ਪ੍ਰਤੀ ਲੀਟਰ ਦੋ ਘੰਟਿਆ ਲਈ ਰੱਖੋ ਇਸ ਤੋਂ ਬਾਅਦ ਬੀਜ ਨੂੰ ਛਾਂ ਵਿੱਚ ਸੁਖਾਉ ਅਤੇ ਕਿਆਰੀਆਂ ਵਿੱਚ ਬੀਜ਼ ਦਿਉ ਹਾੜੀ ਦੇ ਮੌਸਮ ਵਿੱਚ ਗਲਣ ਦੀ ਬਿਮਾਰੀ ਜਿਆਦਾ ਆਉਦੀ ਹੈ ਬੀਜ ਨੂੰ 1 ਗ੍ਰਾਮ ਮਰਕਰੀ ਕਲੋਰਾਈਡ ਪ੍ਰਤੀ ਲੀਟਰ ਪਾਣੀ ਨਾਲ 30 ਮਿੰਟ ਲਈ ਸੋਧੋ ਅਤੇ ਸੁਕਾ ਲਉ ਰੇਤਲੀਆਂ ਜਮੀਨਾਂ ਵਿਚ ਫ਼ਸਲ ਜਿਆਦਾਤਾਰ ਤਣੇ ਤੋ ਗਲ ਜਾਂਦੀ ਹੈ ਇਸ ਤੋਂ ਬਚਾਉਣ ਲਈ 3 ਗ੍ਰਾਮ ਕਾਰਬੈਂਡਾਜਿਮ 50 ਪ੍ਰਤੀਸ਼ਤ ਡਬਲਿਯੂ ਪੀ ਪ੍ਰਤੀ ਕਿੱਲੋ ਨਾਲ ਬੀਜ ਨੂੰ ਸੋਧੋ