Manage Expert Answers

Search

Total Count :- 258604

sir toriya di fasal di jankari daso ?

(pb)
Posted by
swinder (9781094193)
swinder
Punjab
Amritsar
Write Answer
Posted Date (23 Oct 2019 10:35 PM) Assigned Date (-)
Answered Date (25 Oct 2019 09:39 AM) Translated Date (-)

ਸਵਿੰਦਰ ਜੀ, ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ ਅਤੇ ਤਾਪਮਾਨ 22°C - 25°C ਹੋਣਾ ਚਾਹੀਦਾ ਹੈ ਤੋਰੀਏ ਲਈ ਕਿਸਮਾਂ ਜਿਵੇ ਕੇ PBT 37, TL 15, TL 17 ਦੀ ਬਿਜਾਈ ਕਰ ਸਕਦੇ ਹੋ ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ , ਧੰਨਵਾਦ

goat di training kithon mildi aa, abohar vich ?

(pb)
Posted by
Jagsir Sandhu (9530713481)
Jagsir Sandhu
Punjab
Fazilka
Write Answer
Posted Date (23 Oct 2019 10:35 PM) Assigned Date (-)
Answered Date (25 Oct 2019 11:36 AM) Translated Date (-)

Jagsir Sandhu ji same same te kisana di mang te training chaldia hi rehdia han, is lai tusi apne najdiki KVK nal samparak kar uthe apna training form bhar ke ao, fir jida hi training di date rakhi javegi tuhanu call kar ke das dita javega, goat farming di training lai tusi Krishi Vigyan Kendra, Village Goneana, District Muktsar-152026, Punjab – India, Phone: 01633-210046 nal samparak kar sakde ho, Thankyou.

I need loan, please help me, I am dairy Farmer ?

(pb)
Posted by
Satnam Singh (9592311502)
Satnam Singh
Punjab
Ludhiana
Write Answer
Posted Date (23 Oct 2019 10:26 PM) Assigned Date (-)
Answered Date (24 Oct 2019 06:14 PM) Translated Date (-)

ਜੇਕਰ ਤੁਸੀ ਡੇਅਰੀ ਲੋਨ ਲੈਣਾ ਹੈ ਤਾਂ ਡੇਅਰੀ ਦੀ ਟ੍ਰੇਨਿੰਗ ਲਵੋ ਉਹ ਸਹੀ ਰਹੇਗਾ ਜੀ, ਉਸ ਟ੍ਰੇਨਿੰਗ ਵਿਚ ਤੁਹਾਨੂੰ ਲੋਨ ਵਾਰੇ ਸਾਰੀ ਜਾਣਕਾਰੀ ਦਿਤੀ ਜਾਂਦੀ ਹੈ ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਤੁਸੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw

Answered Date (10 Aug 2020 06:45 AM) Translated Date (-)

ਧੰਨਵਾਦ ਜੀ

25 bakriyon ka farm kholne ke liye Kon si nasal sabse achi rahegi ?

(hn)
Posted by
Bapu kumar Tiwari (9430163736)
Bapu kumar Tiwari
Jharkhand
Dhanbad
Write Answer
Posted Date (23 Oct 2019 10:16 PM) Assigned Date (-)
Answered Date (24 Oct 2019 02:20 PM) Translated Date (-)

Tiwari ji yadi aap meat aur dudh dono kamo ke liye goat rakhna chahte hai too aap Beetal nasal rakh skte hai, yeh nasal meat aur dudh dono kamo ke liye achi hai, yaddi aap sirf meat ke liye rakhna chahte hai too aap Barbari, Sirohi koi v nasal rakh skte hai..

24 Oct 2019

thanku birbal ji Salah dene ke liye

?

(hn)
Posted by
madhurendra Kumar Singh (9662210384)
madhurendra Kumar Singh
Bihar
Patna
Write Answer
Posted Date (23 Oct 2019 10:13 PM) Assigned Date (-)
Answered Date (24 Oct 2019 02:21 PM) Translated Date (-)

कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

Answered Date (23 Oct 2019 10:22 PM) Translated Date (-)

gulag ka bag kaha milaga

sir chlorpyrifos ek bighe mein kitni dalni hai, jutai karne se pehle ya after mein ?

(hn)
Posted by
lakha singh (9351987226)
lakha singh
Rajasthan
Sri Ganganagar
Write Answer
Posted Date (23 Oct 2019 10:05 PM) Assigned Date (-)
Answered Date (25 Oct 2019 10:04 AM) Translated Date (-)

Lakha ji, chloropyriphos deemak ki roktham ke liye istemaal kiya jata hai, agar apke keht mein deemak ka haml hai to ap iksa istemal jutai ke samay par kar sakte hai, ik bhige ke liye 625 ml chloropyriphos ko 40 kilo mitti mein mix kar ke khet mein dalein, dhanywad

sir main toriya (mustard) di bijai kiti aa, 3 kille, usde bare daso ?

(pb)
Posted by
swinder (9781094193)
swinder
Punjab
Amritsar
Write Answer
Posted Date (23 Oct 2019 10:00 PM) Assigned Date (-)
Answered Date (25 Oct 2019 10:09 AM) Translated Date (-)

ਸਵਿੰਦਰ ਜੀ, ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ ਅਤੇ ਤਾਪਮਾਨ 22°C - 25°C ਹੋਣਾ ਚਾਹੀਦਾ ਹੈ ਤੋਰੀਏ ਲਈ ਕਿਸਮਾਂ ਜਿਵੇ ਕੇ PBT 37, TL 15, TL 17 ਦੀ ਬਿਜਾਈ ਕਰ ਸਕਦੇ ਹੋ ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ ਫ਼ਸਲ ਪੱਕਣ ਲਈ 110-140 ਦਿਨਾਂ ਦਾ ਸਮਾਂ ਲੈਂਦੀ ਹੈ ਫ਼ਸਲ ਦੀ ਵਾਢੀ ਫਲੀਆਂ ਪੀਲੀਆਂ ਅਤੇ ਬੀਜ ਸਖਤ ਹੋਣ ਤੇ ਕਰੋ ਬੀਜਾਂ ਦੇ ਝੜਨ ਨੂੰ ਰੋਕਣ ਲਈ ਵਾਢੀ ਸਵੇਰ ਵੇਲੇ ਕਰੋ ਦਾਤੀ ਦੀ ਮਦਦ ਨਾਲ ਬੂਟਿਆਂ ਨੂੰ ਜਮੀਨ ਦੇ ਨੇੜਿਉ ਕੱਟੋ l ਫਿਰ 7-10 ਦਿਨਾਂ ਲਈ ਫਸਲ ਨੂੰ ਸੁੱਕਣ ਲਈ ਰੱਖੋ ਅਤੇ ਸੁੱਕਣ ਤੋਂ ਬਾਅਦ ਗਹਾਈ ਕਰੋ , ਧੰਨਵਾਦ

iss leaves nu kehdi bimari aa g ?

(pb)
  • 1
Posted by
gursharan sandhu (8728824851)
gursharan sandhu
Punjab
Ferozpur
Write Answer
Posted Date (23 Oct 2019 09:56 PM) Assigned Date (-)
Answered Date (24 Oct 2019 06:42 AM) Translated Date (-)

Shri maan g eh keede da attack hai g and keaf gall di bimari hai g...

Answered Date (24 Oct 2019 04:18 PM) Translated Date (-)

es bimari nu door karn lyi kehdi diwai vartni chahidi hai.

baingan ke liye konsa beej best hai, pusa mein jiska Navarro Nov or dec karao ke taki utpadan April mein ho ?

(hn)
Posted by
amit dubey (7061597088)
amit dubey
Jharkhand
Dhanbad
Write Answer
Posted Date (23 Oct 2019 09:43 PM) Assigned Date (-)
Answered Date (25 Oct 2019 10:42 AM) Translated Date (-)

अमित जी, बैंगन की किस्मे जैसे कि Pusa Purple Long: यह जल्दी पकने वाली किस्म है सर्दियों में यह 70-80 दिनों में और गर्मियों में यह 100-110 दिनों में पक जाती है इस किस्म के बूटे दरमियाने कद के और फल लंबे और जामुनी रंग के होते हैं इसकी औसतन पैदावार 130 क्विंटल प्रति एकड़ होती है Pusa Purple Cluster: यह किस्म आई. सी. ए. आर. नई दिल्ली द्वारा बनाई गई है यह दरमियाने समय की किस्म है इसके फल गहरे जामुनी रंग और गुच्छे में होते हैं यह किस्म झुलस रोग को सहने योग्य होती है Pusa Hybrid 5: इस किस्म के फल लंबे और गहरे जामुनी रंग के होते है यह किस्म 80-85 दिनों में पककर तैयार हो जाती है इसकी औसतन पैदावार 204 क्विंटल प्रति एकड़ होती है Pusa Purple Round: यह किस्म पत्ते, शाख और फल के छोटे कीट की रोधक किस्म है Pant Rituraj: इस किस्म के फल गोल और आकर्षित जामुनी रंग के होते हैं और इनमें बीज की मात्रा भी कम होती है इसकी औसतन पैदावार 160 क्विंटल प्रति एकड़ होती है, की बिजाई कर सकते है, धन्यवाद

kanka di bijai Kadon kriye ?

(pb)
Posted by
Sewakgill (8728872032)
Sewakgill
Punjab
Tarn Taran
Write Answer
Posted Date (23 Oct 2019 09:40 PM) Assigned Date (-)
Answered Date (24 Oct 2019 06:32 AM) Translated Date (-)

Shri maan g kanak di beejayi October to Novemberend tk kr skde ho......

hello sir best feed formulation for sahiwal only ?

(pb)
Posted by
taranjeet Singh (9779922744)
taranjeet Singh
Punjab
Sangrur
Write Answer
Posted Date (23 Oct 2019 09:40 PM) Assigned Date (-)
Answered Date (24 Oct 2019 02:22 PM) Translated Date (-)

Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.

hlo sir, koi sahiwal cow layi best feed formula ?

(pb)
Posted by
taranjeet Singh (9779922744)
taranjeet Singh
Punjab
Sangrur
Write Answer
Posted Date (23 Oct 2019 09:35 PM) Assigned Date (-)
Answered Date (24 Oct 2019 02:23 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

धान में कीड़ा लग गया है ?

(hn)
Posted by
s k gupfa (9131828312)
s k gupfa
Madhya Pradesh
Sidhi
Write Answer
Posted Date (23 Oct 2019 09:25 PM) Assigned Date (-)
Answered Date (24 Oct 2019 06:31 AM) Translated Date (-)

shri maan g keede ki roktham ke liye coragen,Barazide,Proclaim ki spray kr skte ho..

सर जी, मैं रुदरपुर उतराखंड का रहने वाला हूँ, मिट्टी जांच कहाँ करवाएं ?

(pb)
Posted by
Manjeet Singh (9758576966)
Manjeet Singh
Uttarakhand
Udham Singh Nagar
Write Answer
Posted Date (23 Oct 2019 09:25 PM) Assigned Date (-)
Answered Date (24 Oct 2019 06:44 PM) Translated Date (-)

Manjeet Singh ji mitti ki janch ke lia aap G. B. Pant University of Agriculture and Technology, Pantnagar, District-U.S.Nagar (Uttarakhand) Phone (O): 05944-233336 se samparak kar sakte hai, Thankyou.

I am from Sangrur Punjab, I need 60 kg of Oyster Mushroom spawn (Florida), from where will I get it ?

(en)
Posted by
Ankit Shivhare (8427477388)
Ankit Shivhare
Punjab
Sangrur
Write Answer
Posted Date (23 Oct 2019 09:19 PM) Assigned Date (-)
Answered Date (24 Oct 2019 06:48 PM) Translated Date (-)

Ankit Shivhare ji Mushroom spawn len lai tusi Nirmal singh 9878811157, 9876306548 nal samparak kar sakde ho, Thankyou.

Rabi makka ki kheti main band gobhi Laga sakte hain kya, vistar se batayein ?

(hn)
Posted by
Chandra Bhan singh (6396535811)
Chandra Bhan singh
Uttar Pradesh
Auraiya
Write Answer
Posted Date (23 Oct 2019 09:16 PM) Assigned Date (-)
Answered Date (25 Oct 2019 10:32 AM) Translated Date (-)

Chandra ji, aap makka ki kheti mein bandgobhi ki bijai kar sakte hai, iske liye apko med banani pdegi, ik med par bandgobhi ka beej boye or agli med par makka ka beej boyein aisa karne se aap inki intercropping kar sakte hai, dhanywad

राम राम सर जी हमारे पंजाब की PAU University और पंजाब का Nabha Semen Station पंजाब मे अच्छे High Yield के बुलो के Sex सीमन कम दाम पर लाने के लिए कया कर रहा है। ताकि पंजाब में चल रहे नकली दुध के कारोबार को रोका जा सके और हरियाणा की तरह हमारे पंजाब के भी छोटे पशु पालक भाइयों का भी विकास हो सके?

(hn)
Posted by
ARUN KUMAR (7009679892)
ARUN KUMAR
Punjab
Ferozpur
Write Answer
Posted Date (23 Oct 2019 09:07 PM) Assigned Date (-)
Answered Date (23 Nov 2019 11:40 PM) Translated Date (-)

अरुण कुमार जी नस्ल सुधार में पशु पालन डिपार्टमेंट पंजाब और GADVASU काफी अच्छा काम कर रहे है जी. हम भी कोशिश करेंगे कि डिपार्टमेंट के इन आधारों की गतिविधि के ऊपर वीडियो बनाया जाये जी

Answered Date (25 Nov 2019 01:40 AM) Translated Date (-)

sir ਗਾ ਸੂਈ ਦੋ ਦਿਨ ਪਹਿਲਾਂ ਕੈਲਸ਼ੀਅਮ ਕਮੀ ਨਾਲ ਬੈਠ ਗੀ ਗੂਲੁਕੋਸ ਤੇ mifex ਦੀ ਬੋਤਲ ਲਾਤੀ ਉੱਠੀ ਨੀ ਤੇ ਨਾ ਹੀ ਗੋਹਾ ਕੀਤਾ 30 ਘੰਟੇ ਹੋਗੇ ਨਾ ਕੁਝ ਖਾਂਦੀ ਨਾ ਪਾਣੀ ਪੀਤਾ

Main apne 1 acre khet mein neembu lagana chahta hun, Kya yeh sahi rahega Aur mere khet mein sirf dhaan Aur gehun hota hai, Kripya sahi Raye dein, Kya yeh sahi shuruwat ho sakti hai, Meri kheti mein ?

(en)
Posted by
Anuj Yadav (8840412227)
Anuj Yadav
Uttar Pradesh
Auraiya
Write Answer
Posted Date (23 Oct 2019 09:07 PM) Assigned Date (-)
Answered Date (25 Oct 2019 11:00 AM) Translated Date (-)

Anuj ji , ap apne 1 acre ke khet mein nimboo ka bhaag lga sakte hai, yah ik boht acha vichaar hai, nimboo ke khet ke liye Pant lemon , Seedless lemon ,Thai lemon jaisi kisme lga sakte hai, podhe se podhe ka fasla 4m hona chahiye or - barsaat ke mausam mein iski bijai karein , sal mein 3 baar february, june or september mein isse khaad awashya dein, nimbu ki achi fasal 3-4 saal baad ani shuru ho jat hai . Iske ilawa ap apne 1 acre ke khet mein aushdiye bute lga sakte hai , jaise ke alo vera, ashwganda, bahera, amla, bhumi amalki, brahmi, dill seeds, honey, indian bael, kali hari, lemon grass, mulethi, neem, pudina, sadabhar, safed musli, sarpagandha, shankhpushpi, sathavri, setvia, sweet flag, tulsi ki buyai kar akte hai, dhanywaad

Uttar Pradesh

25 Oct 2019

Thank you

ਕਣਕ ਦੇ ਬੀਜ ਨੂੰ ਕਿਹੜੀ ਦਵਾਈ ਲਗਾ ਕੇ ਬੀਜਨਾ ਚਾਹੀਦਾ ?

(pb)
Posted by
manpreet singh (9814193245)
manpreet singh
Punjab
Sangrur
Write Answer
Posted Date (23 Oct 2019 09:05 PM) Assigned Date (-)
Answered Date (23 Oct 2019 09:14 PM) Translated Date (-)

Shri maan g wheat nu Raxil @1gram 1killo seed nu lga ke beej skde ho....

Nimbu ke podhe ki sabse jaldi growth kaise karein ?

(hn)
Posted by
phool chand (8003816327)
phool chand
Rajasthan
Sikar
Write Answer
Posted Date (23 Oct 2019 09:03 PM) Assigned Date (-)
Answered Date (25 Oct 2019 11:29 AM) Translated Date (-)

Phool ji, nimbu ki growth ke liye aap vermicompost @ 4-5 kilo agar buta 1-3 saal ka hai, or 7-8 kilo agar buta 4-5 saal ka hai, prati podhe ke hisaab se dalein, dhanyawad

Sir Kanak di konsi kisam Vaidya hai ji, jehrha jyada jhaad nikle te har variety da naam te jhaad dso ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (23 Oct 2019 08:55 PM) Assigned Date (-)
Answered Date (23 Oct 2019 09:23 PM) Translated Date (-)

Shri maan g Super 272-26 quintalper acre,HD-3226-23 quintal per acre, PBW 343-23.2 quintal per acre,HD 2967-22 quintal per acre,HD 3086-23 quintal per acre jhad hai...

ਅੰਬਾਂ ਦੀਆਂ ਗਿੱਟਕਾਂ ਵੀ ਨਹੀਂ ਚੱਲ ਰਹੀਆਂ ਇੱਕ ਸਾਲ ਦੀਆਂ ਹੋਕੇ ਸੁੱਕ ਜਾਂਦੀਆਂ ਹਨ। ਪਹਿਲਾਂ ਮੈਂ ਕਲਮ ਤੋਂ ਤਿਆਰ ਕਰੇ ਅੰਬਾਂ ਦੇ ਬੂਟੇ ਲਾਏ ਸੀ ਨਹੀ ਹੋਏ। ਕੋਈ ਸਲਾਹ ਦਿਉ ਜੀ ਖਜ਼ੂਰ ਦੇ ਪੌਦੇ ਕਿੱਥੋ ਅਤੇ ਕਿੰਨੇ ਕੁ ਰੁਪਏ ਦਾ ਹੋ ਸਕਦਾ। ਘਰ ਵਾਸਤੇ ਚਾਰ ਪੰਜ ਕਨਾਲਾਂ ਚੁ ਦੋ ਦੋ ਆੜੂ, ਨਾਸ਼ਪਾਤੀ, ਮਾਲਟਾ, ਅਮਰੂਦ, ਆਲੁਬੁਖਾਰਾ, ਅਨਾਰ ਆਦਿ ਦੇ ਬੂਟੇ ਲਾਉਣਾ ਚਾਹੁੰਦਾ ਹਾਂ। ਕੋਈ ਸਲਾਹ ਦਿਉ ਜੀ ?

(pb)
Posted by
ਜੱਗਸੀਰ ਸਿੰਘ (9915358153)
ਜੱਗਸੀਰ ਸਿੰਘ
Punjab
Bathinda
Write Answer
Posted Date (23 Oct 2019 08:54 PM) Assigned Date (-)
Answered Date (03 Dec 2019 04:23 PM) Translated Date (-)

ਸ਼੍ਰੀਮਾਨ ਜੀ, ਅਗਰ ਬੀਜ ਨਹੀਂ ਚੱਲ ਰਿਹਾ ਹੈ ਤੇ ਤੁਸੀ ਆਪਣੇ ਨਜਦੀਕੀ KVK ਚ ਜਾ ਕੇ ਆਪਣੀ ਮਿੱਟੀ ਦੀ ਪਰਖ ਕਰਵਾਓ , ਅਤੇ ਉਸਦੇ ਹਿਸਾਬ ਨਾਲ ਹੀ ਮਿੱਟੀ ਵੀ ਖਾਦ ਪਾਓ, ਧੰਨਵਾਦ

सर मोती की खेती केसै करते हैं ?

(pb)
Posted by
shiv shankar joshi (9815737044)
shiv shankar joshi
Punjab
Patiala
Write Answer
Posted Date (23 Oct 2019 08:52 PM) Assigned Date (-)
Answered Date (24 Oct 2019 06:24 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (31 Oct 2019 01:22 PM) Translated Date (-)

सर इस मे कितना पैसा खर्च आता है

sir/mam kanak de vadia beej bare daso g ?

(pb)
Posted by
Bhawan Preet ਸਿੰਘ (9023664448)
Bhawan Preet ਸਿੰਘ
Punjab
Fatehgarh Sahib
Write Answer
Posted Date (23 Oct 2019 08:43 PM) Assigned Date (-)
Answered Date (23 Oct 2019 08:49 PM) Translated Date (-)

Hd 3086 bijo

Answered Date (25 Oct 2019 07:05 PM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.

Answered Date (23 Oct 2019 08:55 PM) Translated Date (-)

hor v ha g koi apna mitte racle ta pilka aaa g

sir meri majh suyi nu 1 month ho gya c, mein usnu deworming layi flukarind-ds diti, us nal usnu 2 din mok lagi te oh milk ghat gayi, hun usda milk pura krn layi ki kita jave ?

(pb)
Posted by
gagan faridkot (8699936304)
gagan faridkot
Punjab
Faridkot
Write Answer
Posted Date (23 Oct 2019 08:42 PM) Assigned Date (-)
Answered Date (24 Oct 2019 02:26 PM) Translated Date (-)

tuci uss nu Broton liquid 50ml rojana, Kol liquid 500ml ek varr vich deo ate 1 ghnte badd Biotrim tablet 2 golia rojana deo, iss nal frak paa jawega..

Main tomato di kheti garmi vich kr skda haan ji, kise trike naal ?

(pb)
Posted by
BAHAL (7355750413)
BAHAL
Punjab
Tarn Taran
Write Answer
Posted Date (23 Oct 2019 08:41 PM) Assigned Date (-)
Answered Date (23 Oct 2019 08:50 PM) Translated Date (-)

poly house

23 Oct 2019

ki Mai cha vich v kr skda tomato d kheti?

अलसी के भाव बढ़ेंगे या नहीं और अभी जो अलसी स्टोर कर रखी है, उसे बेचें या भाव बढ़ने की संभावना है ?

(hn)
Posted by
Hariom Patidar (7509108510)
Hariom Patidar
Madhya Pradesh
Ratlam
Write Answer
Posted Date (23 Oct 2019 08:40 PM) Assigned Date (-)
Answered Date (03 Dec 2019 04:24 PM) Translated Date (-)

श्रीमान जी, मंडी के भाव सरकार की तरफ से नियुक्त किये जाते हैं, इसके बड़े में अभी नहीं बताया जा सकता धन्यवाद

जीरे की फसल ?

(hn)
Posted by
rahul (7878181914)
rahul
Rajasthan
Jodhpur
Write Answer
Posted Date (23 Oct 2019 08:37 PM) Assigned Date (-)
Answered Date (24 Oct 2019 06:59 PM) Translated Date (-)

जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:-RZ 19,RZ 209,Gujarat Jeera 2,RZ 223,GC 4 जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें

Answered Date (23 Oct 2019 09:02 PM) Translated Date (-)

Nhi

धान की बाली में रोग लगा है, उसका निदान बताएं, पीली हो रही है, दाने चूसे जा रहे हैं ?

(hn)
Posted by
अमित कुमार सिंह (8318433143)
अमित कुमार सिंह
Uttar Pradesh
Sultanpur
Write Answer
Posted Date (23 Oct 2019 08:36 PM) Assigned Date (-)
Answered Date (24 Oct 2019 06:26 AM) Translated Date (-)

Shri maan g yeh haldi rog hai iski roktham ke liye koside@500 gm per acre 120ltr pani mein spray kr skte ho.

दो acre खेत में November month में क्या लगना चाहिये, कोई बता सकता है ?

(en)
Posted by
Kishor Singh (9770832299)
Kishor Singh
Madhya Pradesh
Jabalpur
Write Answer
Posted Date (23 Oct 2019 08:29 PM) Assigned Date (-)
Answered Date (23 Oct 2019 08:51 PM) Translated Date (-)

wheat Radish

Answered Date (25 Oct 2019 07:07 PM) Translated Date (-)

किशोर जी आप सब्जियां जैसे गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन की बिजाई कर सकते है धन्यवाद

Madhya Pradesh

25 Oct 2019

धन्यवाद

information about shell seeds ?

(en)
Posted by
rutuja jivtode (9595189870)
rutuja jivtode
Maharashtra
Nagpur
Write Answer
Posted Date (23 Oct 2019 08:27 PM) Assigned Date (-)
Answered Date (25 Oct 2019 10:49 PM) Translated Date (-)

मोती पालन से लाखो कैसे कमाए अब घर बैठे सीखे WHATAPP FOR ONLINE TRAINING 9770085381 ( TEXT - ONLINE TRAINING ) https://youtu.be/MMvKOBzkgFA

Answered Date (25 Oct 2019 10:56 PM) Translated Date (-)

मोती पालन से लाखो कैसे कमाए अब घर बैठे सीखे WHATAPP FOR ONLINE TRAINING 9770085381 ( TEXT - ONLINE TRAINING ) https://youtu.be/MMvKOBzkgFA अगला प्रशिक्षण 9-10 NOV. सीट बुक करने के लिए भी उपरोक्त न. पर करे

first timer buffalo di bacchedani kamzor hai, ki ilaj kita jave ?

(pb)
Posted by
lovepreet singh (8559020855)
lovepreet singh
Punjab
Patiala
Write Answer
Posted Date (23 Oct 2019 08:26 PM) Assigned Date (-)
Answered Date (24 Oct 2019 02:27 PM) Translated Date (-)

Lovepreet ji tuci uss nu Bovimin-B powder 100 gm rojana, Vitum-H liquid 10-10ml swere sham dena suru kro, iss nal frak paa jawega..

Answered Date (23 Oct 2019 09:22 PM) Translated Date (-)

चने गला कर खिलाओ

strawberry de plants kithon milange te kdon lagne plants ?

(en)
Posted by
sarbjeet singh (8437950022)
sarbjeet singh
Punjab
Patiala
Write Answer
Posted Date (23 Oct 2019 08:24 PM) Assigned Date (-)
Answered Date (23 Oct 2019 08:53 PM) Translated Date (-)

cont 9888718025

hello ji 1401 basmati da price ki chal reya aa ?

(en)
Posted by
Harmeet singh (9877725202)
Harmeet singh
Punjab
Muktsar
Write Answer
Posted Date (23 Oct 2019 08:23 PM) Assigned Date (-)
Answered Date (25 Oct 2019 11:40 AM) Translated Date (-)

Harmeet ji, basmati 1401 da price 2570 -2600 rupay prati quintal de hisaab nal chal rea hai, dhanwad

Answered Date (13 Nov 2019 07:26 AM) Translated Date (-)

Hun ki rate chall reha a g

Answered Date (13 Nov 2019 04:08 PM) Translated Date (-)

2600 rania mandi haryana 2550 sarsa mandi

ਸਰ 3086 ਤੇ ਬਰਬਤ ਬੀਜ ਸਕਦੇ ਆ ਹੁਣ 2 ਕ ਦਿਨ ਚ ਤੇ ਬੀਜ ਵੀ ਦੱਸੋ ਕਿੰਨਾਂ ਪਾਈਏ ਰੂਟਾਵੇਟਰ ਨਾਲ ਬੀਜਣੀ ਹੈ ਤੇ ਖਾਦ ਕਿੰਨੀ ਪਾਈਏ DAP 5 ਵੀਗੇ ਚ

(pb)
Posted by
Talveer (9988981706)
Talveer
Punjab
Patiala
Write Answer
Posted Date (23 Oct 2019 08:12 PM) Assigned Date (-)
Answered Date (23 Oct 2019 08:53 PM) Translated Date (-)

5-10 nov nu best rhu my no 9478489622

Answered Date (23 Oct 2019 08:54 PM) Translated Date (-)

ók veer ji

lal makhi ?

(hn)
Posted by
GOPAL lal meghwal (8619426062)
GOPAL lal meghwal
Rajasthan
Chittorgarh
Write Answer
Posted Date (23 Oct 2019 08:11 PM) Assigned Date (-)
Answered Date (24 Oct 2019 02:28 PM) Translated Date (-)

कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

kheti ?

(hn)
Posted by
arvind kumar paswan (9102558397)
arvind kumar paswan
Bihar
Madhubani
Write Answer
Posted Date (23 Oct 2019 08:08 PM) Assigned Date (-)
Answered Date (24 Oct 2019 02:27 PM) Translated Date (-)

कृप्या आप अपना सवाल विस्तार से पूछें कि आप किस फसल की खेती के बारे में जानकारी लेना चाहते है ताकि आपको सही जानकारी दी जा सके

सागवान के पेड़ की जड़ें अभी तक हरी हैं तथा उनकी पतियाँ सूख गई हैं, ज्यादा यूरिया का छिड़काव किये हैं, इसके निवारण हेतु कोई सुझाव बताएं, धन्यवाद ?

(hn)
Posted by
JITESH KUMAR GUPTA (6200820411)
JITESH KUMAR GUPTA
Bihar
Gopalganj
Write Answer
Posted Date (23 Oct 2019 08:06 PM) Assigned Date (-)
Answered Date (25 Oct 2019 11:58 AM) Translated Date (-)

जितेश जी, यह यूरिया खाद की अधिक स्प्रे के कारन हो रहा है, आप पेड़ की सूखी हुई शाखाओं को काट दें और वहाँ bordeaux पेस्ट लगा दें, इससे यह पौधा ठीक हो जाएगा, कृपया जब भी आप खादों का इस्तेमाल करते है, उतना ही करें जितनी पौधों को जरुरत है धन्यवाद

Bordeaux ka market naam bataawen

Konsi hari mirch ki kheti karni chahiye or kahan milegi ?

(hn)
Posted by
lau Singh (8795053185)
lau Singh
Uttar Pradesh
Lakhimpur Kheri
Write Answer
Posted Date (23 Oct 2019 07:57 PM) Assigned Date (-)
Answered Date (25 Oct 2019 01:05 PM) Translated Date (-)

Lau ji, aap mirch ki kisme jaise ke Arka Meghana, Arka Sweta, Kashi Early, Kashi Surkh, Kashi Anmol, Pant C-1, Kashmir Chilly , Hot Portugal, Soorajmukhi, Sweet Banana, Hungarian Wax ki bijai kar sakte hia, seed lene ke liye aap Kisan Ghar, (9415668635) 12, Nagar Palika Market, Kutchhari Road, Lakhimpur Kheri HO, Lakhimpur Kheri se samparak kar sakte hai, Thankyou.

ਸਤਿ ਸ੍ਰੀ ਅਕਾਲ ਜੀ, ਗੈਂਦੇ ਦੇ ਫੁੱਲਾਂ ਦੀ ਖੇਤੀ ਵਿਚ ਪਾਣੀ ਦੀ ਜਰੂਰਤ ਬਾਰੇ ਦੱਸੋ ਜੀ ?

(pb)
Posted by
Gursewak singh (9888794123)
Gursewak singh
Punjab
Muktsar
Write Answer
Posted Date (23 Oct 2019 07:47 PM) Assigned Date (-)
Answered Date (24 Oct 2019 07:00 PM) Translated Date (-)

ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ

कोंबडी पालन कैसे करावे ?

(hn)
Posted by
Dnyaneshwar Raut (7020001686)
Dnyaneshwar Raut
Maharashtra
Nandurbar
Write Answer
Posted Date (23 Oct 2019 07:46 PM) Assigned Date (-)
Answered Date (23 Oct 2019 08:02 PM) Translated Date (-)

यदि आप मुर्गी पालन के बारे में जानकारी लेना चाहते है तो सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे..

kanak boney ka kitna time hai ?

(hn)
Posted by
Narender (8814935718)
Narender
Haryana
Bhiwani
Write Answer
Posted Date (23 Oct 2019 07:39 PM) Assigned Date (-)
Answered Date (23 Oct 2019 07:52 PM) Translated Date (-)

Shri maan g wheat bonay ka time 20 October-30 November tk hai g

Answered Date (23 Oct 2019 07:55 PM) Translated Date (-)

acha ji

ਸਰ ਮੈਂ ਪਟਿਆਲਾ ਜਿਲੇ ਤੋ ਆਂ, ਬੱਕਰੀ ਫਾਰਮ ਸ਼ੁਰੂ ਕਰਨਾ ਚਾਹੁਣਾ, ਕਿ੍ਰਪਾ ਕਰਕੇ ਮਾਰਗ ਦਰਸ਼ਨ ਕਰੋ ਜੀ ?

(pb)
Posted by
KULDEEP SINGH (9855569799)
KULDEEP SINGH
Punjab
Patiala
Write Answer
Posted Date (23 Oct 2019 07:33 PM) Assigned Date (-)
Answered Date (23 Oct 2019 07:40 PM) Translated Date (-)

tci Apne disst de dairy farm de Dipti darakater nl saparik kro Puri jnkri mil u gi

Answered Date (23 Oct 2019 08:34 PM) Translated Date (-)

BhaaG deputy director animal husbandry or Krishi vigyan kendar Patiala naal sampark karo g training lao or GADVASU VETERINARY UNIVERSITY LUDHIANA NAAL SAMPARK KARO G No 0161 2553364 2414026

नासिक प्याज की कौनसी किस्म ज्यादा बेहतर है और कब लगाएं जानकारी चाहिए ?

(hn)
Posted by
Manjor Ansari (6261235382)
Manjor Ansari
Madhya Pradesh
Shajapur
Write Answer
Posted Date (23 Oct 2019 07:29 PM) Assigned Date (-)
Answered Date (25 Oct 2019 12:57 PM) Translated Date (-)

मनोज जी, मध्य प्रदेश में प्याज़ की किस्मे जैसे कि bhima red, bhima shakti, bhima shweta, NHRDF- RED, NHRDF- Red 3, agrifound white की बुवाई कर सकते हैं, इनकी बुवाई आप अक्तूबर महीने में करें, धन्यवाद

Answered Date (25 Oct 2019 12:57 PM) Translated Date (-)

मनोज जी, मध्य प्रदेश में प्याज़ की किस्मे जैसे कि bhima red, bhima shakti, bhima shweta, NHRDF- RED, NHRDF- Red 3, agrifound white की बुवाई कर सकते हैं, इनकी बुवाई आप अक्तूबर महीने में करें, धन्यवाद

धनिया, पालक, मूली और कसूरी मेथी में कितना - कितना यूरिया डलता है ?

(en)
Posted by
VISHAL YADAV (8740930000)
VISHAL YADAV
Rajasthan
Alwar
Write Answer
Posted Date (23 Oct 2019 07:21 PM) Assigned Date (-)
Answered Date (25 Oct 2019 11:26 AM) Translated Date (-)

विशाल जी, धनिया में यूरिया 80 kg प्रति एकड़ के हिसाब से डलता है, मूली में यूरिया 30 kg प्रति एकड़ के हिसाब से डलता है, पालक में 75kg प्रति एकड़ के हिसाब से डाला जाता है और कसूरी मेथी में यह 12kg प्रति एकड़ के हिसाब से डलता है, धन्यवाद

G sun wali majh ch 15 din reh gaye aa te aa injection lga skde aa te kinne lga skde aa ?

(pb)
  • 1
Posted by
ਕੁਲਦੀਪ ਸਿੰਘ (9464926937)
ਕੁਲਦੀਪ ਸਿੰਘ
Punjab
Amritsar
Write Answer
Posted Date (23 Oct 2019 07:20 PM) Assigned Date (-)
Answered Date (23 Oct 2019 07:31 PM) Translated Date (-)

Hnji tuci ehh injection lgaa skde ho ehh tuci 5-5ml injection 2-2 dina de frak nal lgwa skde ho..

Answered Date (23 Oct 2019 09:16 PM) Translated Date (-)

dr sahib hor koi injection is tu best ha

ਆਂਵਲੇ ਦੀ ਫ਼ਸਲ ਦਾ ਰੇਟ ਕੀ ਹੈ ਅਤੇ ਕਿੱਥੇ ਵੇਚਣੀ ਹੈ ?

(pb)
Posted by
Kulwant Singh (9914431602)
Kulwant Singh
Punjab
Ferozpur
Write Answer
Posted Date (23 Oct 2019 07:20 PM) Assigned Date (-)
Answered Date (24 Oct 2019 07:15 PM) Translated Date (-)

Kulwant Singh ji Punjab vich amla da rate 1500-2000 tak chal reha hai is nu tusi apne shehar di near sabji mandi vich vech sakde ho, Thankyou.

aalu bone se pehle kya urvarak dale jane chahiye ?

(hn)
Posted by
pushpendra (9369449871)
pushpendra
Haryana
Rohtak
Write Answer
Posted Date (23 Oct 2019 07:19 PM) Assigned Date (-)
Answered Date (23 Oct 2019 08:00 PM) Translated Date (-)

shrimaan g aloo ki beejayi se 10-15 din pehle 20 ton gobar khad khet mein pao.beejayi ke time 83 kg urea 155 kg single super phosphate and 40 kg potash per pao g.

murrah bhains mein fat maximum kitna hota hai ?

(hn)
Posted by
sachin (8115631602)
sachin
Uttar Pradesh
Kaushambi
Write Answer
Posted Date (23 Oct 2019 07:19 PM) Assigned Date (-)
Answered Date (23 Oct 2019 07:34 PM) Translated Date (-)

Sachin ji murrah bhians ki fatt 7.0% aur Snf 8.8% tak aa skti hai yadi uski khurak achi aur sahi dekhbhal ki jaye aur nasal v achi ho.

Uttar Pradesh

Answered Date (23 Oct 2019 10:23 PM) Translated Date (-)

ok

एक एकड़ में कितने वर्ग गज होते हैं ?

(hn)
Posted by
प्रकाशचंदगुर्जर (9058734156)
प्रकाशचंदगुर्जर
Uttar Pradesh
Meerut
Write Answer
Posted Date (23 Oct 2019 07:13 PM) Assigned Date (-)
Answered Date (24 Oct 2019 07:10 PM) Translated Date (-)

Parkash ji ik eckar me 4840 square yard (varag gaj) hote hai, Thankyou.

flowers de contract kheti bare dsso bai g ?

(pb)
Posted by
Dharminder Singh (9876446148)
Dharminder Singh
Punjab
Fazilka
Write Answer
Posted Date (23 Oct 2019 07:13 PM) Assigned Date (-)
Answered Date (05 Dec 2019 01:08 PM) Translated Date (-)

Dharminder singh ji Flowers di contract farming lai tusi Allah Rang 9815464786 se samparak kar sakte hai, Thankyou.

gandaw rog in dhan ?

(hn)
Posted by
praveen kumar yadav (7355293068)
praveen kumar yadav
Uttar Pradesh
Amethi
Write Answer
Posted Date (23 Oct 2019 07:09 PM) Assigned Date (-)
Answered Date (23 Oct 2019 09:31 PM) Translated Date (-)

Shri maan g kandua rog ki roktham ke liye koside@500 gm per acre 120ltr pani mein spray kr skte ho.

bhainso ka insurance Kahan se hota hai aur iss ki insurance ke fayde kya hain sir ?

(hn)
Posted by
sachin (8115631602)
sachin
Uttar Pradesh
Kaushambi
Write Answer
Posted Date (23 Oct 2019 07:04 PM) Assigned Date (-)
Answered Date (23 Oct 2019 07:12 PM) Translated Date (-)

Sachin ji aap bhainso ka insurance krwa skte hai iske liye aap Rohan Botro se 9815881243 sampark kr skte hai, inse apko purri jankari mill jayegi..

Uttar Pradesh

Answered Date (23 Oct 2019 07:18 PM) Translated Date (-)

thx sir

mp mein barbari nasal ki bakriyan kis price mein available hain ?

(hn)
Posted by
Manpal (9617949179)
Manpal
Madhya Pradesh
Khargone
Write Answer
Posted Date (23 Oct 2019 07:00 PM) Assigned Date (-)
Answered Date (24 Oct 2019 02:30 PM) Translated Date (-)

Manpal ji barbari nasal ki goat lene ke liye aur iska rate pta krne ke liye aap Anand Singh Thakur 9425148357 9754694203 Sai Kirpa bakri Farm (skb) se sampark kr skte hai..

सर हमारे यहॉं धान में माहू का प्रकोप ज्यादा हो रहा है, हमने जितनी भी दवाइयॉं आ सकती थीं, इसको रोकने के लिए, सभी डाल दी हैं, तब भी माहू का प्रकोप रूक नहीं रहा है, कृपया इसका कारण और उपाय बताएं ?

(hn)
Posted by
Vishnumirotha (9165083793)
Vishnumirotha
Madhya Pradesh
Raisen
Write Answer
Posted Date (23 Oct 2019 06:58 PM) Assigned Date (-)
Answered Date (25 Oct 2019 12:34 PM) Translated Date (-)

विष्णु जी माहू जलवायु में नमी ज़्यादा होने की वजह से होता है, कृपया आप यह बताएं कि आपने माहू के लिए कौन सी दवाई का उपयोग किया है, ताकि आपको इसका सही समाधान बताया जा सके, धन्यवाद

Answered Date (25 Oct 2019 02:18 PM) Translated Date (-)

imidacloprid70%. fanbukarb50%. buprofejin25%. thaimoxam40%. dinotefuran 20%sg . simbola Bair Bali. sanjanta chess. u lala. lansergold. asifat35%

Answered Date (25 Oct 2019 02:19 PM) Translated Date (-)

Madam ji lagbhag in dwai ne kaam nahi kiya

Answered Date (25 Oct 2019 02:30 PM) Translated Date (-)

please answer dijiye

Answered Date (25 Oct 2019 03:04 PM) Translated Date (-)

Please jvab dijiye.

Sir ਮੈਂ ਕੋਈ business ਕਰਨਾ ਚਾਹੁੰਦਾ ਹਾਂ, ਪਸ਼ੂਆਂ ਬਾਰੇ ਜਾਂ ਸੂਰ ਪਾਲਣ ਬਾਰੇ, ਜਾਂ ਕੋਈ ਤੁਸੀਂ ਦੱਸੋ, ਮੈਂ ਕਿਹੜਾ ਕਰਾ ਜਾਂ ਤੁਹਾਡੇ ਕੋਲ ਕੋਈ ਹੋਰ ਸਲਾਹ ਹੈ ਤਾਂ ਮੈਨੂੰ ਜਲਦੀ ਦੱਸੋ?

(pb)
Posted by
Manjeet Singh (9914624123)
Manjeet Singh
Punjab
Fazilka
Write Answer
Posted Date (23 Oct 2019 06:49 PM) Assigned Date (-)
Answered Date (23 Oct 2019 08:11 PM) Translated Date (-)

ਮਨਜੀਤ ਸਿੰਘ ਜੀ ਤੁਸੀ ਪਸ਼ੂ ਪਾਲਣ ਜਾ ਸੂਰ ਪਾਲਣ ਵਿੱਚੋ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕੀ ਤੁਸੀ ਕਿਸ ਕੰਮ ਨੂੰ ਕਰਨ ਵਿਚ ਦਿਲਚਸਪੀ ਰੱਖਦੇ ਹੋ, ਤੁਸੀ ਜੋ ਵੀ ਕੰਮ ਸ਼ੁਰੂ ਕਰੋ ਪਹਿਲਾ ਉਸਦੀ ਟ੍ਰੇਨਿੰਗ ਜਰੂਰ ਲਓ ਜਿਸ ਵਿਚ ਤੁਹਾਨੂੰ ਉਸ ਕੰਮ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ ਜੇਕਰ ਤੁਸੀ ਪਸ਼ੂ ਪਾਲਣ ਦਾ ਕੰਮ ਕਰਦੇ ਹੋ ਤਾਂ ਤੁਸੀ ਦੁੱਧ ਦੇ ਨਾਲ ਨਾਲ ਦੁੱਧ ਦੇ ਪ੍ਰੋਡਕਟ ਬਣਾ ਕੇ ਵੀ ਵੇਚ ਸਕਦੇ ਹੋ, ਜਿਸ ਵਿਚ ਦਹੀ, ਲੱਸੀ, ਪਨੀਰ, ਘਿਓ ਆਦਿ ਤਿਆਰ ਕਰਕੇ ਮਾਰਕੀਟ ਵਿਚ ਵੇਚ ਸਕਦੇ ਹੋ ਅਤੇ ਸੂਰ ਪਾਲਣ ਵਿਚ ਤੁਸੀ ਸੂਰ ਖਰੀਦ ਕੇ ਓਹਨਾ ਤੋਂ ਬੱਚੇ ਲੈ ਕੇ ਓਹਨਾ ਨੂੰ ਤਿਆਰ ਕਰਕੇ ਵੀ ਵੇਚ ਸਕਦੇ ਹੋ, ਇਸਦੇ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ, ਬਾਕੀ ਤੁਸੀ ਜਦੋ ਕੋਈ ਇਹਨਾਂ ਵਿੱਚੋ ਕੋਈ ਵੀ ਕੰਮ ਸ਼ੁਰੂ ਕਰੋ ਤਾਂ ਪਹਿਲਾ ਛੋਟੇ ਲੈਵਲ ਤੋਂ ਸ਼ੁਰੂ ਕਰੋ ਜਿਵੇਂ ਜਿਵੇਂ ਤੁਹਾਨੂੰ ਉਸ ਕੰਮ ਦੀ ਜਾਣਕਾਰੀ ਹੁੰਦੀ ਰਹੇਗੀ ਫਿਰ ਤੁਸੀ ਉਸ ਕੰਮ ਨੂੰ ਵਧਾ ਸਕਦੇ ਹੋ ਅਤੇ ਵਧਿਆ ਤਰੀਕੇ ਨਾਲ ਮੁਨਾਫ਼ਾ ਕਮਾ ਸਕਦੇ ਹੋ..

23 Oct 2019

thanks bro

sabse badiya gehun ki paidavar badhane ke liye konsa bij chunein ?

(hn)
Posted by
Manish saini (8955515862)
Manish saini
Rajasthan
Kota
Write Answer
Posted Date (23 Oct 2019 06:47 PM) Assigned Date (-)
Answered Date (25 Oct 2019 12:28 PM) Translated Date (-)

Manish ji gehun ke liye ap kisme jaise ke Raj 1482, PBW 502, PBW 550, HD 2697, Raj 6560, Raj 3077, Raj 4079, Raj 4037, Raj 4120, DBW 17, Raj 4238, WH 1080, PBW 175, CCNNRVOI (Raj Molya Rodhak-1, picheti bijai ke liye kisme jaise ke Raj 3765, Raj 3777 retli miti ke liye kisme jaise ke C 306, P.B.W. 299, kashriye khetron ke liye kisme jaise ke Raj 3077, K.R.L 1-4 और WH 157 ki buyai ki ja skati hai, dhanywad

किस महीने में मिर्च का बीज लगाना चाहिए और कौन सी हाइब्रिड लगाएं जो अक्तूबर माह में उग सके ?

(hn)
Posted by
ankit (9039692319)
ankit
Madhya Pradesh
Satna
Write Answer
Posted Date (23 Oct 2019 06:47 PM) Assigned Date (-)
Answered Date (23 Oct 2019 08:02 PM) Translated Date (-)

Shriman g shimla mirch ki nursery lgane ka time chal rha hai g.eski variety Indra ki nursery lga skte ho g..

मेरी भैंस की पौड़ी 15 दिन की है, वह गीला गोबर कंडे खेत में खाती है, कोई उपाय बताइए ?

(hn)
Posted by
sitaram kumawat (9414732511)
sitaram kumawat
Rajasthan
Jaipur
Write Answer
Posted Date (23 Oct 2019 06:46 PM) Assigned Date (-)
Answered Date (23 Oct 2019 08:18 PM) Translated Date (-)

सीताराम जी उसे आप पेट के कीड़ों के लिए Albomar liquid 30ml दें ये आप उसे 10—10 मि.ली. करके तीन दिन दें और उसे Broton liquid 10ml रोजाना दें इससे फर्क पड़ जाएगा

3086+1105+2967 daa beej mix karke beejiye karann nall ehnaa beejaa di ekk acre ehna 3 variety de beej di kinni matra pauni hai ?

(pb)
Posted by
lakhbeer singh (8847482727)
lakhbeer singh
Punjab
Ferozpur
Write Answer
Posted Date (23 Oct 2019 06:46 PM) Assigned Date (-)
Answered Date (23 Oct 2019 08:04 PM) Translated Date (-)

shriman g tuc knak da vdia yield lain lyi varieties nu mix krke nhi beej skde ho g.tuc ehna di beejayi alag alag hi kro.ehna da seed 40-45 kg per acre pao g..