Maharashtra
Search
मालाबार नीम की खेती कैसे करें, पुरा विवरण ?
(hn)
मालाबार नीम के पेड़ की खेती सभी प्रकार की मिट्टी में की जा सकती है और पानी की कम आपूर्ति की आवश्यकता होती है मालाबार नीम रोपण से 2 साल के भीतर 40 फुट तक उचाई लेलेता है, मालाबार नीम एक नकदी नीम परिवार से संबंधित है इस पेड़ अपनी तेजी से विकास के लिए जाना जाता है हाल के दिनों में कर्नाटक के आसपास के किसान, तमिलनाडु, आंध्र प्रदेश और केरल में इस वृक्ष की बढ़ी मात्रा में फार्मिंग कर रहे है और इसका प्रयोग सस्ती वुड (plywood इंडस्ट्री) के रूप में कर रहे है यदि पेड़ो को सिंचित किया जाये तो 5 वर्ष के अंत में काटा जा सकता है और प्लाई के लिए प्रयोग किया जासकता है मार्च - अप्रैल के दौरान बीज बोना सबसे अच्छा हैइसके पौधे लेने के लिए आप Radhe Sham 7727065370 Avishkar Agrotech से संपर्क कर सकते है इनसे ही आपको इसके बारे में पूरी जानकारी मिल जाएगी धन्यवाद
Mera goat farm hai Maharashtra mei ...baarish mei bache peda hone start hue aur bache ache tagde peda hue par 2-3 din baad bache mar gye ..sham tak theek the aur subah dekha toh mare hue the ..aas paas Yahi hua aur abhi bhi aisa ho ra hai ?
(en)
Punjab
Prashant ji iske liye apko nazdiki doctor se sampark krna pdega kyuki bache marne ke kai karan ho skte hai jo ki unki janch krke he sahi pta lgaiya ja skta hai aur sahi bimari ka pta lgaya ja skta hai..
Sir murgi ka egg murga kha jata hai koi ilaj daso ?
(pb)
Punjab
Bhupinder ji murgi ka egg ko shop wale egg ke roop mai sale krte hai aur mugre ja murgi ko meat ke liye use krte hai, baki aap vistar se apna swal pushen ki aap kya jankari lena chahthe hai tan jo apko sahi jankari di jaa skee..
sar ma puch da ki manu egg valiya murgiya rakhniya chai diya ja fir meat valiya ma farm kholna ha
मुलैठी की बीज कहाँ मिलेंगे और क्या भाव से ?
(hn)
Punjab
Sanjay jaiswal ji mulathi ke seed lene ke lia aap Farmbaba Ayurvedic Nursery 8607946741 se samparak kar sakte hai, Thankyou.
sir asi michan di kheti krni aa paniri teyaar aa khet vicch laani aa koi ehda di dwaai dso jisnaal kheti vicch koi gand mand naa ude te fir toon gudaai karn di lod na pawe ?
(pb)
Punjab
ਸ਼੍ਰੀਮਾਨ ਜੀ, ਬਿਜਾਈ ਤੋਂ ਪਹਿਲਾਂ ਪੈਂਡੀਮੈਥਾਲੀਨ 1 ਲੀਟਰ ਪ੍ਰਤੀ ਏਕੜ ਜਾਂ ਫਲੂਕਲੋਰਾਲਿਨ 800 ਮਿ.ਲੀ ਪ੍ਰਤੀ ਏਕੜ ਨਦੀਨ-ਨਾਸ਼ਕ ਦੇ ਤੌਰ ਤੇ ਪਾਓ ਅਤੇ ਬਿਜਾਈ ਤੋਂ 30 ਦਿਨ ਬਾਅਦ ਇੱਕ ਵਾਰ ਹੱਥੀਂ-ਗੋਡੀ ਕਰੋ ਨਦੀਨਾਂ ਦੀ ਮਾਤਰਾ ਦੇ ਅਨੁਸਾਰ ਦੋਬਾਰਾ ਗੋਡੀ ਕਰੋ ਅਤੇ ਖੇਤ ਨੂੰ ਨਦੀਨ-ਮੁਕਤ ਰੱਖੋ ਧੰਨਵਾਦ
ਸਰ 0 ਡਰਿੱਲ ਨਾਲ ਬਿਜਾਈ ਦਾ ਸਹੀ ਸਮਾਂ ਕੀ ਹੈ ?
(pb)
Punjab
ਸ਼੍ਰੀਮਾਨ ਜੀ, ਜ਼ੀਰੋ ਡਰਿੱਲ ਨਾਲ ਬਿਜਾਈ ਦੇ ਸਮੇਂ ਵਿਚ ਕੋਈ ਫਰਕ ਨਹੀਂ ਪੈਂਦਾ ਹੈ, ਬਿਜਾਈ ਦਾ ਸਮਾਂ ਜੋ ਨਿਯੁਕਤ ਹੁੰਦਾ ਹੈ, ਉਸੇ ਸਮਾਂ ਤੇ ਹੀ ਬਿਜਾਈ ਕੀਤੀ ਜਾਂਦੀ ਹੈ, ਧੰਨਵਾਦ
ਵੀਰ ਜੀ ਮੈਂ ਬੀਟਲ ਨਸਲ ਦੀਆਂ ਬੱਕਰੀਆਂ ਰੱਖਣਾ ਚਾਹੁੰਦਾ ਹਾਂ ਜੇ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਿਓ, ਮੈਂ ਬਠਿੰਡੇ ਸ਼ਹਿਰ ਦਾ ਰਹਿਣ ਵਾਲਾ ਹਾਂ, ਜੇ ਕੋਈ ਵੀਰ ਵੇਚਦਾ ਹੋਵੇ ਤਾਂ ਵੀ ਦੱਸਿਓ ?
(pb)
Punjab
Arjun ji tuci goat lenn lai mere nal Birbal Ram Sharma 7009579091 sampark kr skde ho.
How much does it cost to plant 1 acre of forest with Miyawaki technology ?
(hn)
Punjab
Harish ji, Cost of miyawaki varies project to project as lot of factors are involved in. It costs approx 40 lacs for further information you can contact Onkar singh ji 8377866347. Thank you
ਬਾਈ ਜੀ ਕਣਕ ਦੀ ਬਿਜਾਈ 7-11-19 ਨੂੰ ਮਸੀਨ ਨਾਲ ਕਰੀ ਪਰ ਉਸ ਸਮੇਂ ਬਿਜਾਈ ਡੂੰਘੀ ਕਰੀ ਸੀ ਥੋੜ੍ਹਾ ਜਮੀਨ ਰੁੱਖੀ ਸੀ ਪਰ ਉਸ ਦਿਨ ਹੀ ਮੀਂਹ ਪੈ ਗਿਆ ਹੁਣ ਉਸ ਉਪਰ ਸੁਹਾਗਾਂ ਲਗਾ ਦਿੱਤਾ ਸੀ ਪਰ ਕਣਕ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲੀ ਜੀ ਕੀ ਉਹ ਬਾਹਰ ਨਿਕਲ ਆਵੇ ਗੀ ਜਾ ਉਸਦਾ ਕੀ ਹੱਲ ਹੈ ਜੀ ਜਰੂਰ ਦੱਸਿਆ ਜਾਵੇ ਜੀ ?
(pb)
Punjab
ਸ਼੍ਰੀਮਾਨ ਜੀ, ਤੁਸੀ ਖੇਤ ਵਿਚ ਹਲਕੀ ਸਿੰਚਾਈ ਕਰ ਦਿਓ ਅਤੇ ਜਿਥੇ ਕਣਕ ਨਹੀਂ ਨਿਕਲੀ ਹੈ ਓਥੇ ਕਣਕ ਦਾ ਛਿੱਟਾ ਦੇ ਦਿਓ, ਧੰਨਵਾਦ
I had grown cucumber in my small garden, when can i get fruits on it ?
(en)
Chandigarh
Plants start yielding in about 45-50 days after sowing. Mainly 10-12 harvestings can be done.
Ajola ke bare mein btaye ?
(hn)
Punjab
मुर्गियों को 30-50 ग्राम अजोला प्रतिदिन खिलाने से मुर्गियों मे शारीरिक भार व अण्डा उत्पादन क्षमता में 10-15 प्रतिशत की वृद्वि होती है. भेंड एवं बकरियों को 150-200 ग्राम ताजा अजोला खिलाने से शारीरिक वृद्वि एवं दुग्ध उत्पादन में बढोतरी होती है. किसी छायादार स्थान पर 60 X 10 X 2 मीटर आकार की क्यारी खोदें क्यारी में 120 गेज की सिलपुटिन शीट को बिछाकर उपर के किनारो पर मिटटी का लेप कर व्यवस्थित कर दें. सिलपुटिन शीट को बिछाने की जगह पशुपालक पक्का निर्माण कर क्यारी तैयार कर सकते है. 80-100 किलोग्राम साफ उपजाउ मिटटी की परत कयारी में बिछा दें. 5-7 किलो गोबर (2-3 दिन पुराना) 10-15 लीटर पानी में घोल बनाकर मिटटी पर फेला दें. क्यारी में 400-500 लीटर पानी भरे जिसमे क्यारी में पानी की गहराई लगभग 10-15 सेमी तक हो जावें. अब उपजाउ मिटटी व गोबर खाद को जल में अच्छी तरह मिश्रित कर देवे. इस मिश्रण पर दो किलो ताजा अजोला को फेला देवें इसके पश्चात से 10 लीटर पानी को अच्छी तरह से अजोला पर छिडके जिससे अजोला अपनी सही स्थिति में आ सकें. कयारी को अब 50 प्रतिशत नायलोन जाली से ढक कर 15-20 दिन तक अजोला को वृद्धि करने दें. 21वें दिन से औसतन 15-20 क़िलोग्राम अजोला प्रतिदिन प्राप्त की जा सकती है. प्रतिदिन 15-20 क़िलोग्राम अजोला की उपज प्राप्त करने हेतु 20 ग्राम सुपरफॉस्फेट तथा 50 क़िलोग्राम गोबर का घोल बनाकर प्रति माह क्यारी में मिलावें.
sir main Bakrid ka bakra ka farm kholna chahta hun iske bare mein batayen ki kaise farm house chala sake sir yh mera number 9306473902 sir call me main aapki bahut jarurat hai ok sir ?
(hn)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, इसके इलावा आप बीटल नस्ल का रख सकते है क्योंकि ये नस्ल मीट और दूध दोंनो कामों के लिए अच्छी रहती है बकरी लेने के लिए आप Sandeep 9317517763, 9991606387 SR Commercial Goat Farm से संपर्क कर सकते है
मियावाकी तकनीक से 1 एकड़ में जंगल लगाने में कितना खर्च आएगा ?
(hn)
Rajasthan
मियावाकी तकनीक से 1 एकड़ में जंगल लगाने में कितना लगपाग 40 लाख खर्च आएगा
ਵੀਰ ਜੀ ਕਿਰਪਾ ਕਰਕੇ ਐਪ ਵਿੱਚ ਮੇਰੀ ਪੋ੍ਫਾਇਲ ਸੈਕਸ਼ਨ ਨੂੰ ਅੱਪਡੇਟ ਕਰਨ ਦੀ ਆਪਸ਼ਨ ਵੀ ਪਾਈ ਜਾਵੇ, ਕਿਉਂਕਿ ਇਸਦੀ ਜਾਣਕਾਰੀ ਸਮੇਂ ਦੇ ਨਾਲ ਬਦਲ ਸਕਦੀ ਹੈ ?
(pb)
Punjab
ਮਲਕੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸੁਝਾਅ ਦੇਣ ਲਈ ਧੰਨਵਾਦ ਜੀ, ਅਸੀ ਕੋਸ਼ਿਸ਼ ਕਰਾਂਗੇ ਕਿ ਇਸ ਸਬੰਧੀ ਵੀ ਐਪ ਤੇ ਆਪਸ਼ਨ ਲਗਈ ਜਾ ਸਕੇ ਜੀ, ਧੰਨਵਾਦ
ਵੀਰ ਜੀ ਕੀ ਕਣਕ ਦੇ ਦੋ ਕਿਸਮਾਂ ਦੇ ਬੀਜਾਂ ਨੂੰ ਰਲਾ ਕੇ ਬੀਜਣ ਨਾਲ ਝਾੜ ਵਧਦਾ ਹੈ, ਜਿਵੇਂ ਕਿ 2967 ਅਤੇ 3086 ?
(pb)
Punjab
श्री मान यूनिवर्सिटी इसकी सिफारिश नहीं करती लेकिन कई किसान अपने तजुर्बों से इसे रला कर बीजते है अगर आप इसे रला कर बीजोगे आप अगले साल इसका बीज नहीं रख सकते
सब्जी में माहौल लगा है ?
(hn)
Punjab
श्रीमान जी, इसकी रोकथाम के लिए आप imidacloprid @ 1.5 ml प्रति लीटर पानी के हिसाब से स्प्रे करें, धन्यवाद
boda mein mahaul laga hai ?
(hn)
Punjab
Ajay ji, is par aap imidacloprid @ 1.5 ml prati liter pani ke hisaab se spray karein, dhanywad
I had asked about, that to get annual income of about Rs 6,00,000 in Bee Keeping, how many Bee Boxes should be installed, Kindly reply ?
(en)
Uttarakhand
it totally depends on management practices followed by the beekeepers, selling of honey and its market price
Mujhe deshi murgi Leni hai egg wali 1000 murgi ?
(hn)
Punjab
Sandesh ji murgi lene ke liye aap Sumit Kumar 8006000291, 7906547529 Sumit Kumar Poultry Farm nal sampark kr skte ho..
ap kaha se ho or kya price h 1000 Leni h
call me 9123878803
ਸਰ ਜੀ ਸਰੋਂ ਦੀ ਬਿਜਾਈ ਕਿਹੜੇ ਮਹੀਨੇ ਤਕ ਕਰ ਸਕਦੇ ਹਾਂ ?
(pb)
Punjab
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ
Sir meri majh duje suye sui hai Hun us nu ki khurak diti jave ta Jo dudh vadia te poora deve plz reply ?
(pb)
BhaaG rajwa hara chaara te har 3kg dudh lai majh nu 1kg feed pao har 3 mahine baad malap rehat karo 1quintal feed da formula Anaaj 45 kg khal 25 kg chokar or rice polish 30kg min mix 2kg namak 1kg aap bna lao
Punjab
ਤੁਸੀ ਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ anabolite liquid 100-100ml ਸਵੇਰੇ ਸ਼ਾਮ, Lactomax tablet 10-10 ਗੋਲੀਆਂ ਸਵੇਰੇ ਸ਼ਾਮ ਰੋਜਾਨਾ ਦਿਓ ..
Bha ji pw 343 te pw 2908 di bijai da time kdo tak hai ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ । ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ । ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਹੈ। TL 2908: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 153 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਲਗਭਗ ਸਾਰੀਆਂ ਮੁੱਖ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 113 ਸੈ.ਮੀ. ਹੁੰਦਾ ਹੈ । ਇਨ੍ਹਾਂ ਕਿਸਮਾਂ ਦੀ ਬਿਜਾਈ ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਬੀਜ ਸਕਦੇ ਹੋ ।
sir 303 gehu mere pass pichale saal ka hai. kya main uski dubara boai kar skta hu ?
(en)
Punjab
Ravi ji, tuc isdi bijai kar sakde ho par pichle saal nalo is saal is da jhaad ghat aega, dhanwad
haan
ਰਾਈ ਘਾਹ ਤੇ ਵਾਥੂ ਤੋਂ ਟੂਫੌਡੀ 58% ਕਰ ਸਕਦੇ ਹਾਂ ?
(pb)
Punjab
ਸ਼੍ਰੀਮਾਨ ਜੀ ਤੁਸੀ ਇਸ ਦੀ ਸਪਰੇ ਕਰ ਸਕਦੇ ਹੋ, ਇਸਦੀ ਮਾਤਰਾ 3 -4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ, ਧੰਨਵਾਦ
HF cow de delivery de kine din laindi aa ji ?
(pb)
austan 9 mahine 9 din lendi ae
Punjab
Atma ji Hf cow suun vich 9 month 9 din da time lendi hai..
Punjab
Tks Ji..
Sir mere kol HF Cow aa oh Apna pishab pindi aa, Nale oh jeeba bahut Mardi aa Ji, Deworming bhi karti Ji Falvenda 6 deti c ?
(pb)
Punjab
Atma ji tuci uss nu Sharkoferol liquid 50-50ml swere sham deo ate Bovimin-B powder 50-100 gm rojana deo, iss nal frak paa jawega, baki usdi deworming her 3 month badd jrurr kro ji..
sir mere pass fizision gaay hai.2 novmber ko wo bachcha di aur 3 nov ko maar gaya.pasu doctor ne bataya dono ko namuniya hai.gaay ki bahot dawa ki wo thik to ho gayi.par chara ekdam nhi kha rhi hai.thoda sa sirf 1 ya 2 baar kha rhi hai.bahot paresaan hu khuch upay bataiye ?
(en)
Punjab
usko aap Anabolite liquid 100-100ml subah sham, Broton liquid 50-50ml subah sham den aur Tonakind gold powder 2-2 chamch rojana den, isse frak padd jayega..
साइलेज का क्या रेट है ?
(hn)
Punjab
Vikas Thory ji Silage lene or is ke rate ke bare me puri jankari ke lia aap Amandeep singh 9914832900 se samparak kar sakte hai, Thankyou.
Decomposer ki shishi Kaha se mil sakti hai ?
(hn)
Punjab
Sudhir Malik ji tuc jaivik kheti karn vale farmer Jaspreet Singh 9872509966 9779280366 Whole Organic nal sampark kar sakde ho isto ilava tuc waste decomposer lain layi Regional Centre of Organic Farming, Regional Director Kisan Bhawan, Sector 14, Panchkula-134 109 (Haryana). 0172-2564460, sampark kar skte hain.
mujhko 10 din huye gehun ki bijai kiye, kya uske andar Pani Laga sakta hun ?
(hn)
Punjab
श्रीमान जी, बिजाई के 20-25 दिनों के बाद पहली सिंचाई देनी चाहिए जड़ें बनने के समय पर नमी का होना पैदावार को कम होने से बचाता है ठंडे क्षेत्रों में जैसे पहाड़ी क्षेत्रों और जहां पर गेहूं की पिछेती बिजाई की जाती है वहां पर बिजाई के लगभग 25-30 दिनों के बाद पहली सिंचाई करें बिजाई के 40-45 दिनों के बाद पौधा बनने के समय दूसरी सिंचाई करें तीसरी सिंचाई 70-75 दिनों के बाद नोड्स बनने के समय करें फूल निकलने के समय चौथी सिंचाई 90-95 दिनों में करें पांचवी सिंचाई बिजाई के 110-115 दिनों के बाद करें जब दाने अपरिपक्व होते हैं धन्यवाद
mircha di kheti kdo kiti jandi hai, iss di paneeri kivein kadon bijayi hundi hai and fer khet vich kado lgdi hai ja chnga jhaar len layi ki - ki krna chahida hai, khet and paneeri nu ?
(pb)
Punjab
ਹਰਪ੍ਰੀਤ ਜੀ, ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਧੰਨਵਾਦ
sade ghar de kol sade kol 15 marle jagah hai . asi us di chat diwari krwa ke us nu sabjiaa de ly tyar kita hai us ch miti pawai hai so eh mithi sabjia ly vadiya hai ya nhi ?
(pb)
Punjab
shrimaan ji, eh chikni mitti hai, sabjiya di paidawaar thodi retli mitti ch jayda vadia hundi ai, dhanwad
पपीता का पौधा लगाए 30 दिन हुआ है लेकिन पौधे में वृद्धि नही हो रहा है कुछ पौधे का पत्ती गिर रहा है और एकाध पौधे मर रहा है पौधे का जड़ और तना गल जाता है क्या करें सर जी ?
(hn)
Punjab
श्रीमान जी, जब भी नए पौधे की बुवाई की जाती ही, उसकी जड़ बनने में 45 -60 दिन लग जाते हैं और जड़ बनने के बाद यह विधि करना शुरू कर देता है , धन्यवाद
Mushroom ki kheti kase hoti hai ?
(hn)
Maharashtra
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Punjab
ਬਟਨ ਖੁੰਬ ਦਾ ਬੀਜ ਚਾਹੀਦਾ ਹੈ ਜੀ ਮੈਨੂੰ
Sir ki hun 2967 kanak beejn da time haiga k nhi ?
(pb)
Punjab
ਸ੍ਰੀ ਮਾਨ ਜੀ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਇਸਦੀ ਬਿਜਾਈ ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਕਰ ਸਕਦੇ ਹੋ
चीकू का बड़ा सा पेड़ है लेकिन साल में एक दो फल आता है क्या करें किस चीज़ से धोएं ?
(hn)
Punjab
श्रीमान जी, कृपया आप बताये के आपके चीकू की आयु कितनी है, ताकि आपको इसका उच्चित समाधान दिया जा सके, धन्यवाद
kivi ki kheti ki jankari ?
(hn)
Chandigarh
इसे मिट्टी की कई किस्मों में उगाया जाता है लेकिन अच्छे जल निकास वाली रेतली दोमट मिट्टी कीवी की खेती के लिए अच्छी होती है अच्छी उपज प्राप्त करने के लिए मिट्टी की पी एच 6.9 से कम होनी चाहिए भारी गीली मिट्टी में इसकी खेती नहीं करनी चाहिए क्योंकि यह पौधे की वृद्धि पर प्रभाव डालती है निम्नलिखित किस्में उत्तराखंड में लगाने के लिए उपयुक्त हैं: Hayward: इस किस्म के फल चौड़े और समतल होते हैं इस किस्म को अधिक ठंडे समय की आवश्यकता होती है Abbott: यह किस्म जल्दी फूल निकालने वाली और जल्दी पकने वाली किस्म है इसके फल मध्यम आकार के और लंबाकार आकार के होते हैं इसके फल स्वाद में बहुत मीठे होते हैं Allison: यह जल्दी पकने वाली किस्म है इसके फल स्वाद में मीठे होते हैं इसके फल Abbott किस्म से लंबे और चौड़े होते हैं नर और मादा फूल मौजूद होते हैं Monty: यह अधिक पैदावार वाली किस्म है यह देरी से पकने वाली और जल्दी फल पकने वाली किस्म है इसके फल अच्छे आकार के और लंबाकार होते हैं Bruno: इस किस्म को कम ठंडे तापमान की आवश्यकता होती है इसके फल का आधार लंबा पतला होता है इस किस्म के फल गहरे भूरे रंग के होते हैं जो कि आकार में छोटे और घने होते हैं हवा एक प्रमुख कारक है इसलिए कीवी के फलों को अच्छे विकास के लिए और हवा से बचाने के लिए शैड की आवश्यकता होती है कीवी की खेती के लिए खड़ी ढाल भूमि की आवश्यकता होती है मिट्टी के भुरभुरा होने तक खेत की अच्छी तरह से जोताई करें 1मीटर x 1 मीटर x 1मीटर आकार के गड्ढे तैयार करें और इन गड्ढों को रूड़ी की खाद या गाय के गले हुए गोबर से सितंबर अक्तूबर के महीने में अच्छी तरह भरें क्योंकि कीवी एक ऐसा पौधा है जिस पर नर और मादा एक ही पौधे पर होते हैं इसलिए बिजाई के दौरान नर और मादा का अनुपात 1 9 रखें, भारत में दो नर पौधे उपलब्ध हैं Tomuri और Allison परागन के लिए बागान में मधुमक्खियों की अधिक जनसंख्या रखें रोपाई जनवरी-फरवरी महीने में की जाती है शुरूआती खुराक के तौर पर रूड़ी की खाद 50 किलो और NPK का मिश्रण 0.5 किलो जिसमें नाइट्रोजन की मात्रा 15 प्रतिशत हो, प्रति वर्ष डालें 5 वर्ष के बाद, नाइट्रोजन 850-950 ग्राम, फासफोरस 500-600 ग्राम और पोटाश 800-900 ग्राम प्रति वर्ष डालें यूरिया खाद को दो भागों में बांटें, आधी से दो तिहाई मात्रा जनवरी -फरवरी महीने में डालें और बाकी की मात्रा को अप्रैल- मई के महीने में फल बनने के बाद डालें 20-30 सैं.मी. गहरी और 30 सैं.मी. चौड़ी खाइयों में पोषक तत्व डालें वृद्धि के शुरूआती समय में (सितंबर से अक्तूबर महीने में) सिंचाई की आवश्यकता होती है फसल की अच्छी वृद्धि के लिए 10-15 दिनों के अंतराल पर सिंचाई करें नदीनों को निकालने के लिए निराई गोडाई करें हवा के हमले से बचाने के लिए मलचिंग एक प्रभावी तरीका है 4-5 वर्ष की आयु में कीवी फल देना शुरू करते हैं और व्यापारिक तौर पर 7-8 वर्ष क आयु में फल देना शुरू करते हैं तुड़ाई मुख्यत: अक्तूबर से दिसंबर में की जाती है लंबी दूरी वाले स्थानों पर ले जाने के लिए सख्त फलों की तुड़ाई की जाती है दो सप्ताह में सख्त फल नर्म हो जाते हैं और खाने योग्य हो जाते हैं
aadhu phal ka pedh hai, phool nahi ruk raha, kya karein ?
(hn)
Punjab
shrimaan ji, ap flowering time pe NPK @ 130045 @ 10 gm prati liter pani ke hisaab se spray karein, dhanywad
ਜੀਰੀ 1121 da rate ki a g ?
(pb)
Punjab
Gurdeep ji, 1121 da rate is vele 2765 rupay prati quintal hath nal cuti gai fasal da ate 2570 rupay prati quintal machine nal cuti gai fasal da hai, dhanwad
ਸਰ ਗਾਂ ਸੂਈ ਨੂੰ 4 - 5 ਮਹੀਨੇ ਹੋ ਗਏ ਜੀ, ਪਰ ਦੁੱਧ 5 ਕਿੱਲੋ ਤੋਂ ਵਧਦੀ ਨਹੀਂ ਹੈ ਜੀ, ਕੀ ਕਾਰਨ ਹੋ ਸਕਦਾ, ਕੋਈ ਹੱਲ ਦੱਸੋ ਜੀ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਖੁਰਾਕ ਤੇ ਨਿਰਭਰ ਕਰਦਾ ਹੈ ਤੁਸੀ ਓਹਨਾ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ ਅਤੇ ਤੁਸੀ ਉਸ ਨੂੰ Enerdyna liquid 100ml ਰੋਜਾਨਾ, Milkout powder 2-2 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਤੁਸੀ ਮਿਨਰਲ ਮਿਕਸਚਰ 50-50gm ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Sir ji papita ka podha lgaye 30 din huye hai koi-koi podha mar raha hai kya kare ?
(hn)
Punjab
Shrimaan ji, kripya ap yeh bataye ke apne papite ke podhon ki buvai jameen mein ki hai yan gamle mein, taki ako iske bare mein puri jankari di ja sake, dhanywad
जीरे की खेती के लिए जमीन गीली हो जीरा उग जायेगा क्या ?
(hn)
Punjab
श्रीमान जी, अगर जमीन गीली है तो जीरा उग जाएगा, पर जीरे की बिजाई के बाद सिंचाई ना करें, धन्यवाद
iska kya kam hai matar mein ?
(hn)
msgill ji yeh fruiting ko bdane men bdane men madad karta hai aur is se utpadan men bhi vridhi hoti hai iski matra 1-1.5ml ko prati litre pani ke hisab se spray karen.dhanywad
ਡਰਾਈ ਟਿਊਬ ਵਾਰੇ ਜਾਣਕਾਰੀ ਦਿਉ ਜੀ ਗਾ ਦੇ ਥਣਾਂ ਚੋ ਕਦੋ ਅਤੇ ਕਿਵੇ ਭਰਨੀ ਚਾਹੀਦੀ ਆ ?
(pb)
ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਜਦੋ ਉਸਦਾ ਦੁੱਧ ਛੱਡਿਆ ਜਾਂਦਾ ਹੈ ਤਾਂ ਉਸਦੇ ਥਨਾ ਵਿਚ ਟਿਊਬ ਚੜਾ ਸਕਦੇ ਹੋ, ਉਸਦੇ ਥਨ ਦੇ ਮੌਕੇ ਜਿਥੋਂ ਦੁੱਧ ਆਉਂਦਾ ਹੈ ਉਸ ਵਿੱਚੋ ਟਿਊਬ ਨੂੰ ਚੜਾ ਸਕਦੇ ਹੋ
veer ji bakri farm di training leni a kvk muktsar da number de do ?
(pb)
Punjab
kvk muktsar vich goat farming di training da pata karn layi tusi 8847576019 te sampark kar sakde ho ji.
सर, मैंने अपने प्लाट में सफेदा लगाया है, उसके आकार में वृद्धि के लिए कोई उपाय बताए, सफेदे की उमर लगभग 3 साल है ?
(en)
Maharashtra
विकास जी आप इसे वर्मीकम्पोस्ट डाले इसकी मात्रा 3 -5 किलो प्रति पौधे के हिसाब से डाले धन्यवाद
ਸਰ ਪਹਿਲੇ ਸੂਏ ਝੋਟੀ ਹੈ ਉਸ ਨੂੰ ਸੂਣ ਤੋ ਪਹਿਲਾ ਭਾਰ ਪੈਂਦਾ ਸੀ ਹੁਣ ਸੂਣ ਤੋਂ ਬਾਅਦ ਠੀਕ ਹੈ ਪਰ ਦੁੱਧ ਨਹੀ ਵਧਾ ਰਹੀ ਕੀ ਦਿੱਤਾ ਜਾਵੇ 20 ਦਿਨ ਹੋਏ ਨੇ ਸੂਈ ਨੂੰ ?
(pb)
Punjab
ਤੁਸੀ Anabolite liquid 100ml ਰੋਜ , Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ ਅਤੇ simlage bolus 1-1 ਗੋਲੀ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
rana ji pangasius fish ka seed kis month mein available hota hai aur kis ke pas milega bathinda, sangrur, Mansa, barnala mein koi hatchery ho toh plz contact no. dena ?
(pb)
yeh march mai available hota hai iske liye aap apne distt ke fish dealer se sampark kr skte hai.
Sir hamari bhains gabhin nahi ho rahi hai Kya kare ?
(hn)
Punjab
यदि आपकी भैंस बार बार रिपीट हो रही है तो उसे हीट में आने पर उसकी बच्चेदानी में Lixin-iu तीन दिन भरवायें और उसे Agrimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल पूछ सकते हैं..
murgia ande nahi den lagia ji, age 5 month 10 din ho gai ?
(en)
Punjab
ਮੁਰਗੀਆਂ 6 ਮਹੀਨੇ ਦੀਆ ਹੋਣ ਤੇ ਸਹੀ ਅੰਡੇ ਦਿੰਦੀਆਂ ਹੈ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ .
call me 9123878803
Mere pyaj ki kheti mein pyaj ke patte pile pad rahe hai ?
(hn)
pannalal ji kripya aap iski photo bheje taki aapko iske bare men poori jankari di ja sake.dhanywad
hlo .. sat shri akal mere valo .. mera eh sawal ae main apne farm house te garding layi thodi jagah rakhi cc main os ch kuj plant laye c jivean ki bottel palm kafi costly v c par oh grow nhi hoye sab suk gaye .. hun main dubara bottel plam plant karna aa os layi ki instructions jruri ne tah ki hun frr na kharab hojje ?
(en)
Punjab
hardeep ji jekar tuc kise v boote di planting krni hai ta jruri hai oh mitti pathar te rodeya mukt hoye ate bijai to 20-25 din pehlan roodi di khaad pao jisde nal mitti di gunvatta vadh jaye ate mitti vich seonk vgaira nahi honi chaidi.dhanwad
Kanak biji c ji mangalwar nu shukarwar nu meeh aa gya ik ungal ugar aaugi ji ?
(pb)
Punjab
lakhvir ji kirpa karke daso ke kanak krand hoyi hai ja nahi ta jo tuhanu is bare poori jankari diti ja sake.dhanwad
Sir a Powder cow nu kyun dinde a ?
(pb)
Punjab
Arshdeep ji iss powder nal pashu de sarir di kami purri hundi hai, jiss nal pashu nwe dudh hunda hai ate repeat hon di smasia v ght aundi hai ate vdia growth hundi hai..
mere swal ka uttar nahi aya ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ਗਾਂ ਦੇ ਥਣਾਂ ਉੱਪਰ ਮੌਕੇ ਹੋ ਗਏ ਹਨ ਕੋਈ ਇਲਾਜ ਦੱਸੋ ?
(pb)
Punjab
ਹਾਜੀ ਤੁਸੀ ਫਿਰ ਹੋਮੀਓਪੈਥਿਕ ਮੈਡੀਸਨ udder-pox 1ml ਨੂੰ ਸਰਿੰਜ ਰਾਹੀ ਮੂੰਹ ਵਿੱਚ ਸਪਰੇਅ ਕਰੋ ਇਸ ਤਰਾਂ ਦਿਨ ਵਿੱਚ ਤਿੰਂਨ ਟਾਈਮ ਲਗਾਤਾਰ ਕਰੋ ਇਹ ਦਵਾਈ ਪੱਠਿਆ ਤੋਂ ਇੱਕ ਘੰਟਾ ਬਾਅਦ ਵਿੱਚ ਦਿਓ ਇਸ ਤਰਾਂ ਲਗਾਤਾਰ ਕੁੱਝ ਦਿਨ ਦਵਾਈ ਦਿਓ
Punjab
tuci iss nu udder pox homeopathic dwai dia 10-10 drops din vich 3 varr deo ate iss nu Avil injection 10ml, C flox injection 15 ml lgwao ji, iss nal frak paa jawega.
Moti ki kheti ke bare mein btaein ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Odisha
sir me ye khety karna chahatanhu par me padhalikha Kam nhu me ye patanehi karprparahanhu moty trening kese le satkanhu sir
Odisha
sir kya me bhubaneswar odisha me trening lia. jasaktahe
Madhya Pradesh
https://youtu.be/g4wqW8anr1g EARN 4-5 LAKH BY HOME ROOF COURT YARD OPEN LAND BALCONY बमोरिया मोती सम्बर्धन केंद्र ( भारत का एक मात्र प्रशिक्षण केंद्र जहां देश विदेश से आते है लोग ) सुक्ष्म लघु मध्यम उद्यम भारत सरकार द्वारा पंजीकृत कृषि मंत्री जी एवं मुख्या मंत्री जी द्वारा पुरुष्कृत दैनिक भास्कर , राजिस्थान पत्रिका , सहारा समय ,बंसल NEWS आदि न्यूज़ चैनल द्वारा सत्यापित मोती पालन से लाखो कैसे कमाए अब घर बैठे सीखे WHATAPP FOR ONLINE TRAINING 9770085381 ( TEXT - ONLINE TRAINING ) अगला प्रशिक्षण 23-24 NOV सीट बुक करने के लिए भी उपरोक्त न. पर करे ऑनलाइन ट्रेनिंग फीस 2500/- ( PROTECT PEN DRIVE WITH ALL VIDEO * PEARL FARMING BOOK IN HINDI * SEED AND OTHER* MATERIAL LIFE TIME SUPPORT HOW TO EARN 1 LAKH WITH BAMORIYA FARM CONCEPT ) OFFLINE TRAINING FEE 6000/-
Odisha
sir ye senter bhubaneswar me swar me he kya
Odisha
sir trening bhubaneswar me dia jata he kya
Odisha
kya me bhubaneswar me. trening le sakta nhu
?
(pb)
Maharashtra
kripya aap apna swal vistar se pooche taki aapko iske bare men poori jankari di ja sake.dhanywad
odisa mein kaha per moti ki training hai ?
(en)
Punjab
Sanjaya Kumar ji Odisa me Moti ki training ke lia aap ICAR-Central Institute of Freshwater Aquaculture, Kausalyaganga, Bhubaneswar-751002, ODISHA, INDIA Phone: 91-674-2465421,2465446 FAX: 91-674-2465407 se samparak kare, Thankyou.
About RAS system for fish farming, Where to purchase machinery ?
(en)
Maharashtra
Call me 9096843382