Manage Expert Answers

Search

Total Count :- 258604

please advise for polyhouse ?

(en)
Posted by
surinder Singh (9592850883)
surinder Singh
Punjab
Ludhiana
Write Answer
Posted Date (20 Nov 2019 10:23 AM) Assigned Date (-)
Answered Date (20 Nov 2019 03:19 PM) Translated Date (-)

ਪੋਲੀਹਾਊਸ ਲਈ ਇੱਕ ਏਕੜ ਤੇ ਲੱਗਭੱਗ 40 ਲੱਖ ਰੁਪਏ ਖਰਚਾ ਆ ਸਕਦਾ ਹੈ ਜੀ ਬਾਕੀ ਇਸ ਦੀ ਸਬਸਿਡੀ ਲੈਣ ਦਾ ਸਹੀ ਤਰੀਕਾ ਸਮਝਣ ਦੀ ਜਰੂਰਰ ਹੈ ਇਸ ਲਈ ਤੁਸੀ ਡਿਟੇਲ ਨਾਲ ਜਾਣਕਾਰੀ ਲੈਣ ਲਈ ਇਹ ਵੀਡੀਓ ਦੇਖੋ ਜੀ ਜੇਕਰ ਇਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਜੇਕਰ ਫਿਰ ਵੀ ਕੁੱਝ ਪੁੱਛਣਾ ਹੋਵੇ ਤਾਂ ਤੁਸੀ ਸਵਾਲ ਪੁੱਛ ਸਕਦੇ ਹੋ https://www.youtube.com/watch v=TPuSMpWqzCc&t=21s

ਬਰਸੀਮ ਨੂੰ ਵਧਣ - ਫੁੱਲਣ ਲਈ ਕਿਹੜੀ ਦੇਸੀ ਖੁਰਾਕ ਦਿਤੀ ਜਾਵੇ ?

(pb)
Posted by
ਗੁਰਦੀਪ ਸਿੰਘ ਖਹਿਰਾ (7644809000)
ਗੁਰਦੀਪ ਸਿੰਘ ਖਹਿਰਾ
Punjab
Sangrur
Write Answer
Posted Date (20 Nov 2019 10:18 AM) Assigned Date (-)
Answered Date (20 Nov 2019 11:51 AM) Translated Date (-)

devmedia

  • sir sarson di vadia variety dso, vadh jhaad den wali ?

    (en)
    Posted by
    SATWINDER SINGH (9464861404)
    SATWINDER SINGH
    Punjab
    Sangrur
    Write Answer
    Posted Date (20 Nov 2019 10:08 AM) Assigned Date (-)
    Answered Date (20 Nov 2019 10:45 AM) Translated Date (-)

    RH 0749: ਇਹ ਕਿਸਮ ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਵਿੱਚ ਉਗਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਹ ਇੱਕ ਵੱਧ ਝਾੜ ਵਾਲੀ ਕਿਸਮ ਹੈ, ਜਿਸਦੀ ਇੱਕ ਫਲੀ ਵਿੱਚ ਬਾਕੀ ਕਿਸਮਾਂ ਤੋਂ ਜ਼ਿਆਦਾ ਦਾਣੇ ਹੁੰਦੇ ਹਨ ਇਹ ਕਿਸਮ 146-148 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੇ ਬੀਜ ਮੋਟੇ ਅਤੇ ਇਹਨਾਂ ਵਿੱਚ ਤੇਲ ਦੀ ਮਾਤਰਾ 40% ਹੁੰਦੀ ਹੈ ਇਸ ਦਾ ਔਸਤਨ ਝਾੜ 10.5 - 11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ RH 0406: ਇਹ ਬਰਾਨੀ ਖੇਤਰਾਂ ਵਿੱਚ ਲਗਾਉਣ ਯੋਗ ਕਿਸਮ ਹੈ ਇਹ 142-145 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 8.8 - 9.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ T 59 (Varuna): ਇਹ ਕਿਸਮ ਹਰ ਤਰਾਂ ਦੀ ਜਲਵਾਯੂ ਵਿੱਚ ੳਗਾਉਣ ਯੋਗ ਹੈ ਇਹ 145-150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਵਿੱਚ 39% ਤੇਲ ਦੀ ਮਾਤਰਾ ਹੁੰਦੀ ਹੈ ਇਸ ਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

    which spray is th best ?

    (en)
    • 1
    Posted by
    vinod v (9902580804)
    vinod v
    Karnataka
    Kolar
    Write Answer
    Posted Date (20 Nov 2019 10:00 AM) Assigned Date (-)
    Answered Date (20 Nov 2019 03:06 PM) Translated Date (-)

    vinod ji it is fungus . to control this do a spray of mancozeb@4 gram per litre of water.thank you

    gehun mein dap ki matra ?

    (hn)
    Posted by
    Naveen (7667389918)
    Naveen
    Bihar
    Darbhanga
    Write Answer
    Posted Date (20 Nov 2019 09:41 AM) Assigned Date (-)
    Answered Date (20 Nov 2019 03:04 PM) Translated Date (-)

    naveen ji aap DAP ki matra 55 kilo ko prati acre ke hisab se istemal kar sakte hai.dhanywad

    ਝੋਟੀ ਸੂਣ ਤੋਂ ਬਾਅਦ ਉਸ ਦੀ ਖੁਰਾਕ ਦੱਸੋ ਕੀ ਕੀ ਸਪਲੀਮੈਂਟ ਦੇਈਇੲਏ ਕਿ ਧੁਦ ਵੱਧੀਆ ਦੇਵੇ, ਤੇ ਦੁਵਾਰਾ ਗੱਬਣ ਹੋਣ ਵਿੱਚ ਕੋਈ ਦਿਕਤ ਨਾ ਆਵੇ, ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈ ਕੀ ਦੋ ਦੋ ਸਾਲ ਲੰਘ ਜਾਂਦੇ ਨੇ ਡੰਗਰ ਇਸ ਨੀ ਲੱਗਦੇ,ਕਰਾ ਚਾਰਾ ਤੇ ਘਰ ਦਾ ਦਾਣਾ ,ਤੇ ਕੈਲਸ਼ੀਅਮ ਤੋਂ ਬਿਨਾਂ ਕਦੇ। ਕੁਝ ਪਾਇਆ ਨੀ,ਕਰਾ ਚਾਰੇ ਵਿੱਚ ਵੀ ਯੂਰੀਆ ਤੇ ਸਪਰੇ ਨਾ ਮਾਤਰ ਵਾਂਗ ਪਾਇਆ ਹੈ,ਗੁੜ ਵੀ ਚਾਰ ਦੇ ਰਹਿਦੇ ਹਾ, ਵੱਛੀਆਂ ਨੇ ਸੀਟ ਤੇ ਵੀ ਆਉਂਦੀ ਨੇ ਪਰ ਰਹਿਦੀ ਨੀ ,ਇਕ ਸਾਲ ਤੋਂ ਇਸੇ ਤਰਾਂ ਹੁੰਦਾ ਹੈ,ਤਾਂ ਕਰਕੇ ਡੇਅਰੀ ਧੰਦੇ ਵਿੱਚ ਦਿਲ ਘੱਟ ਦੀ ਜਾਂਦੀ, ਕਿਉਂਕਿ ਖ਼ਰਚਾ ਜ਼ਿਆਦਾ ਹੁੰਦਾ ਹੈ,ਫ਼ਾਰਮ ਹਾਊਸ ਹੋਣ ਕਰਕੇ ਤੂੜੀ ਹਰਾ ਚਾਰਾ ਆਮ ਹੈ, ਪਹਿਲਾਂ ਵਧੀਆ ਹੁੰਦਾ ਸੀ ਇਕ ਵਾਰ ਝੋਨੇ ਕੋਲ ਲੈ ਕੇ ਜਾਉ ਡੱਗਰਾ ਜਾਂਦਾ ਸੀ,ਆਸਾ ਤਰਾਂ ਗਾਊਂ ਆ ਨਾਲ ਸੀ, ਹੁਣ ਟੀਕੇ ਚੱਲ ਪੲੇ ਪਤਾ ਨੀ ਕਿਸ ਤਰਾਂ ਦੇ ਨੇ, ਅਗਲੇ ਮਹੀਨੇ ਹੀ ਡੱਗਰਾ ਬੋਲ ਪੈਂਦਾ ਹੈ,300ਰਪੲਏ ਜਾ150ਘੱਟ ਟੀਕਾ ਨੀ ਮਰਦਾ, ਕੲੀ ਵਾਰੀਂ ਤਾਂ ਸੀਟ ਵੱਧ ਹੋਣ ਕਰਕੇ ਦੋ ਦਿਨ ਲਗਾਤਾਰ ਲਗਵਾਉਣ ਪੈਂਦੇ ਨੇ, ਕੋਈ ਵਧੀਆ ਇਲਾਜ ਤੇ ਇਲਾਜ ਦੱਸੋ,ਜੀ ?

    (pb)
    Posted by
    Harpreet Singh (9914221554)
    Harpreet Singh
    Punjab
    Patiala
    Write Answer
    Posted Date (20 Nov 2019 09:40 AM) Assigned Date (-)
    Answered Date (20 Nov 2019 06:10 PM) Translated Date (-)

    ਤੁਸੀ ਇਹ ਆਡੀਓ ਸੁਣੋ ਜੀ

  • 3.50 se 4 month tak ki gabhin bhains ko aaj kal chune ka pani de sakte hain ?

    (hn)
    Posted by
    Gaurav yadav (7007824648)
    Gaurav yadav
    Uttar Pradesh
    Kannauj
    Write Answer
    Posted Date (20 Nov 2019 09:24 AM) Assigned Date (-)
    Answered Date (20 Nov 2019 11:52 AM) Translated Date (-)

    Yadav ji aap chune ki kali pani wali mai krke de skte hai, iske ilawa yaddi aap chunne se pani tyar krte hai to usko v use kr skte hai per usko sahi matra mai tyar kiya hoo aur usme chunne ka koi tukda nahi hona chahiye, fir aap usko use kr skte hai..

    20 Nov 2019

    ok

    ਝੋਟੀ ਨੂੰ ਸੂਣ ਤੋਂ ਕਿੰਨਾ ਚਿਰ ਬਾਅਦ ਲੇਟੀ ਪਾਉਣੀ ਚਾਹੀਦੀ ਹੈ ਅਤੇ ਕਿੰਨੀ ਪਾਉਣੀ ਚਾਹੀਦੀ ਹੈ ਜੀ ?

    (pb)
    Posted by
    davinder singh (9779388245)
    davinder singh
    Punjab
    Sangrur
    Write Answer
    Posted Date (20 Nov 2019 09:19 AM) Assigned Date (-)
    Answered Date (20 Nov 2019 11:53 AM) Translated Date (-)

    tuci usde khan de hissab nal leti de skde ho 1-1.5 kg tak rojana de skde ho, baki usde hajam krnn te nirbhar hai..

    hlo g, hun kanak de beej di bajayi drill naal kr skde aa ke nai, detail ch dso ?

    (pb)
    Posted by
    satnam singh (8360920721)
    satnam singh
    Punjab
    Gurdaspur
    Write Answer
    Posted Date (20 Nov 2019 09:06 AM) Assigned Date (-)
    Answered Date (20 Nov 2019 09:30 AM) Translated Date (-)

    satnam ji tuc drill de nal bijai kar sakde ho.beej di dungayi 4-5cm honi chaidi hai.dhanwad

    ਸਰ ਹੁਣ ਭਿੰਡੀ ਲਾਉਣੀ ਹੈ, ਕਿਰਪਾ ਕਰਕੇ ਕੋਈ ਵਧੀਆ ਕਿਸਮ ਤੇ ਕਿਸੇ ਭਿੰਡੀ ਲਾਉਣ ਵਾਲੇ ਕਿਸਾਨ ਦਾ ਨੰਬਰ ਦਿਓ, ਜਵਾਬ ਜਰੂਰ ਦਿਓ ਜੀ ?

    (pb)
    Posted by
    Sukhjinder Singh (6284320219)
    Sukhjinder Singh
    Punjab
    Muktsar
    Write Answer
    Posted Date (20 Nov 2019 08:45 AM) Assigned Date (-)
    Answered Date (20 Nov 2019 02:54 PM) Translated Date (-)

    ਸੁਖਜਿੰਦਰ ਜੀ ਤੁਸੀ ਭਿੰਡੀ ਦੀਆਂ ਕਿਸਮਾਂ ਜਿਵੇ Punjab no.13,Punjab Padmini,Punjab 7,Punjab 8 ਜੇਕਰ ਤੁਹਾਡੀ ਕੋਈ ਭਿੰਡੀ ਸੰਬੰਧੀ ਸਵਾਲ ਹੈ ਤਾ ਤੁਸੀ ਐੱਪ ਤੇ ਪੁੱਛ ਸਕਦੇ ਹੋ ਸਾਡੇ ਨਾਲ ਬਹੁਤ ਸਾਰੇ ਅਗਾਂਹ ਵਧੂ ਕਿਸਾਨ ਅਤੇ ਮਾਹਿਰ ਜੁੜੇ ਹੋਏ ਹਨ ਉਹ ਤੁਹਾਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਦੇਣਗੇ ਧੰਨਵਾਦ

    Sir ji unnat pbw 343 di bizai December de 1st week tak kar sakde ho ?

    (pb)
    Posted by
    Tanu (8264328129)
    Tanu
    Punjab
    Jalandhar
    Write Answer
    Posted Date (20 Nov 2019 08:41 AM) Assigned Date (-)
    Answered Date (20 Nov 2019 02:43 PM) Translated Date (-)

    tanu ji 343 nu tuc november de akhirle hafte tak beej sakde ho.dhanwad

    दाना मंडी में धान का भाव क्या है ?

    (hn)
    Posted by
    santosh sharma (7987105427)
    santosh sharma
    Madhya Pradesh
    Gwalior
    Write Answer
    Posted Date (20 Nov 2019 08:35 AM) Assigned Date (-)
    Answered Date (20 Nov 2019 02:40 PM) Translated Date (-)

    संतोष धान का भाव 1815-1835 रुपये प्रति क्विंटल कि हिसाब से चल रहा है धन्यवाद

    Moti ?

    (hn)
    Posted by
    Rahul Kumar (8218648332)
    Rahul Kumar
    Uttar Pradesh
    Etawah
    Write Answer
    Posted Date (20 Nov 2019 08:23 AM) Assigned Date (-)
    Answered Date (20 Nov 2019 09:23 AM) Translated Date (-)

    Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 03-04 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HB

    ?

    (hn)
    Posted by
    Ajit Yadav (7081442497)
    Ajit Yadav
    Uttar Pradesh
    Deoria
    Write Answer
    Posted Date (20 Nov 2019 08:12 AM) Assigned Date (-)
    Answered Date (20 Nov 2019 09:20 AM) Translated Date (-)

    यादव जी कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

    ਗੋਬੀ ਲਾੳੁਣ ਤੋ ਪਹਿਲਾ ਕਿਹੜੀ ਕਿਹੜੀ ਖਾਦ ਪਾੳੁਣੀ ਚਾਹੀਦੀ ਹੈ ਜਿਸ ਨਾਲ ਫੁੱਲ ਵਧੀਅਾ ਬਣੇ ?

    (pb)
    Posted by
    singh dhaliwal (8146957203)
    singh dhaliwal
    Punjab
    Ludhiana
    Write Answer
    Posted Date (20 Nov 2019 07:58 AM) Assigned Date (-)
    Answered Date (20 Nov 2019 02:38 PM) Translated Date (-)

    ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ

    Answered Date (20 Nov 2019 02:07 PM) Translated Date (-)

    ans dedo

    राम राम सर जी हमारी पंजाब की GADVASU University और पंजाब का नाभा सीमन स्टेशन हमारे पंजाब के अच्छे दूध लाईन के Progeny Tested बुलो के कलोनो को कलोन विधि द्वारा तैयार करने के लिए क्या काम कर रही हैं। जिससे हमारे पंजाब मे भी अच्छे Milk और Beauty लाईन के बुल उत्पन या पैदा किए जा सके।कृपया कर उसके ऊपर भी पूरी Detail सहित Videos बनाए। ताकि हरियाणा के किसानों की तरह हमारे पंजाब के किसानों का भी विकास हो सके ?

    (hn)
    Posted by
    ARUN KUMAR (7009679892)
    ARUN KUMAR
    Punjab
    Ferozpur
    Write Answer
    Posted Date (20 Nov 2019 07:53 AM) Assigned Date (-)
    Answered Date (05 Dec 2019 03:42 PM) Translated Date (-)

    पंजाब का नाभा सीमन स्टेशन और गड़वासु जी इसके बारे में पूरी जानकारी आप वहां से ही ले सकते है जी इसके इलावा हम भी पूरी कोशिस करेंगे के इन डिपार्टमेंट की सभी खोजो के बारे में वीडियो के बारे में बताने की कोशिस रहेगी जी

    Answered Date (12 Dec 2019 12:00 PM) Translated Date (06 Jul 2021 02:07 PM)

    सर जी पता चला कि हमारे पंजाब के नाभा सीमन स्टेशन और GADVASU UNIVERSITY के पास कितने अच्छे Milk or Beauty लाईन के Progeny Tested बुल हैं या नहीं । कृपया कर इसके उपर भी पूरी Detail सहित Videos बनाए।

    ਸਰ ਸਰਦੀ ਵਿੱਚ ਪਸ਼ੂਆਂ ਲਈ ਵੰਡ ਦਾ ਫਾਰਮੂਲਾ ਦੱਸੋ ਜੀ ?

    (pb)
    Posted by
    Satnam Singh (9815969942)
    Satnam Singh
    Punjab
    Amritsar
    Write Answer
    Posted Date (20 Nov 2019 07:49 AM) Assigned Date (-)
    Answered Date (20 Nov 2019 10:14 AM) Translated Date (06 Nov 2020 04:42 PM)

    ਪਸ਼ੂਆਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਤੁਸੀ ਓਹਨਾ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ

    Answered Date (20 Nov 2019 12:35 PM) Translated Date (06 Nov 2020 04:42 PM)

    ਸਰ ਗਾਂ ਅਤੇ ਮੱਝ ਦੋਵਾਂ ਨੂੰ ਦੇ ਸਕਦੇ ਹਾਂ

    20 Nov 2019

    Hanji dona nu de skde ho..

    All Wheat varieties of ?

    (hn)
    Posted by
    सरोज यादव (6393244194)
    सरोज यादव
    Uttar Pradesh
    Sitapur
    Write Answer
    Posted Date (20 Nov 2019 07:48 AM) Assigned Date (-)
    Answered Date (20 Nov 2019 08:42 AM) Translated Date (-)

    आप गेंहू की किस्मे जैसे PBW 1 Zn, UNNAT PBW 343, WH 542, PBW 725, PBW 677, HD 2851, WHD-912, HD 3043, WH 1105, PBW 660, PBW-502, HD 3086 (PusaGautam), HD 2967, DBW17, PBW 621, UNNAT PBW 550, TL 2908, PBW 175, PBW 527, WHD 943, PDW 291, PDW 233, UP-2328, PBW 590, PBW 509, PBW 373 की बिजाई कर सकते है इनकी औसतन पैदावार 22 -25 क्विंटल होता है और यह 150-157 दिन तक कटाई के लिए तैयार हो जाती है

    kanak nu pheli urea nl kuch pona chida j ja dosri dose nl bio pa deya ?

    (pb)
    Posted by
    Rupinder Singh (9877780007)
    Rupinder Singh
    Punjab
    Gurdaspur
    Write Answer
    Posted Date (20 Nov 2019 07:45 AM) Assigned Date (-)
    Answered Date (20 Nov 2019 02:33 PM) Translated Date (-)

    rupinder ji kank nu jekar tuc sirf urea paunde ho ta v isdi vadhia growth ho jandi hai . is to ilava tuhanu isde vich kuch hor paun di lod nahi hai.dhanwad

    nimbu ki kheti kaise kare ?

    (hn)
    Posted by
    Saurabh Kumar (8418969632)
    Saurabh Kumar
    Uttar Pradesh
    Deoria
    Write Answer
    Posted Date (20 Nov 2019 07:43 AM) Assigned Date (-)
    Answered Date (20 Nov 2019 02:21 PM) Translated Date (-)

    अगर आप निम्बू की खेती करने का सोच रहे है तो यह इक बहुत ही उच्चित विचार है , निम्बू की खेती के लिए तापमान 20-25*C का होना चाहिए नींबू को मिट्टी की सभी किस्मों में उगाया जा सकता है अच्छे निकास वाली हल्की मिट्टी इसकी खेती के लिए उपयुक्त होती है मिट्टी की पी एच 5.5-7.5 होनी चाहिए इन्हें हल्की क्षारीय और अम्लीय मिट्टी में उगाया जा सकता है अच्छे निकास वाली हल्की दोमट मिट्टी लैमन की खेती के लिए अच्छी होती है इसके लिए किस्मे जैसे के Galgal: यह किस्म निचली पहाड़ी क्षेत्रों में उगाने के लिए उपयुक्त है इसके फलों का आकार बड़ा, अंडाकार होता है पकने पर इसके फल पीले रंग के हो जाते हैं यह सख्त किस्म है जो कि ठंडे और गर्म को सहनेयोग्य है इसकी उपज अच्छी होती है यह किस्म आचार, कैंडी और स्क्वैश बनाने के लिए उपयुक्त है यह किस्म दिसंबर के महीने में पक जाती है , Eureka: यह किस्म अर्द्ध बढ़ने वाली होती है इसके छिल्के का रंग लैमन पीला होता है इसका रस स्वाद में बढ़िया और ज्यादा खट्टा होता है इसके फल अंत अगस्त महीने में पक जाते हैं, की बिजाई कर सकते है खेत की तैयारी के लिए, खेत की अच्छी तरह से जोताई, क्रॉस जोताई और अच्छे से समतल करना चाहिए पहाड़ी क्षेत्रों में ढलानों की बजाय मेंड़ पर रोपण किया जाता है ऐसे क्षेत्रों में उच्च घनत्व रोपण भी संभव है बिजाई बसंत के मौसम में, फरवरी से मार्च महीने में की जाती है पौधों के बीच 4.5x4.5 सैं.मी. फासला रखना चाहिए नए पौधों की रोपाई के लिए गड्ढों का आकार 60x60x60 सैं.मी. होना चाहिए गड्ढों में रोपाई के समय गली हुई रूड़ी की खाद 10 किलो और सिंगल सुपर फासफेट 500 ग्राम डालें नए पौधों की रोपाई के लिए गड्ढों का आकार 60x60x60 सैं.मी. होना चाहिए पौधों का प्रजनन कलियों या एयर लेयरिंग द्वारा किया जाता है पौधे के तने की अच्छी वृद्धि के लिए, ज़मीनी स्तर से 50-60 सैं.मी. नज़दीक की शाखाओं को निकाल देना चाहिए पौधे का केंद्र खुला होना चाहिए विकास की शुरूआती अवस्था में आस पास की टहनियों को निकाल देना चाहिए फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में, अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में, यूरिया 600-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें नींबू की फसल को नियमित अंतराल पर सिंचाई की आवश्यकता होती है सर्दियों और गर्मियों में जीवन बचाव सिंचाई जरूर देनी चाहिए फूल आने के समय, फल लगने के समय और पौधे के अच्छे विकास के लिए सिंचाई आवश्यक है ज्यादा सिंचाई से जड़ गलन और तना गलन की बीमारियों का खतरा होता है उच्च आवृत्ति की सिंचाई फायदेमंद होती है नमकीन पानी फसल के लिए हानिकारक होता है धन्यवाद

    बैल के घाव हो रहें है और चारा कम खा रही है क्या करे कोई उपाय बताए ?

    (hn)
    Posted by
    banti prajapat (7470445836)
    banti prajapat
    Madhya Pradesh
    Neemuch
    Write Answer
    Posted Date (20 Nov 2019 07:43 AM) Assigned Date (-)
    Answered Date (20 Nov 2019 11:54 AM) Translated Date (-)

    प्रजापति जी उसे आप नज़दीकी डॉक्टर से जांच करवायें क्योंकि उसके घाव की जांच करके ही उसका सही इलाज किया जा सकता है और उसके चारा ना खाने का सही कारण पता लग सकता है

    sat sri akal ji, aaj picture vich jehri dawayi hai, isnu gulli dande te kar sakde han, koi nuksan tah nahi hai, 20 - 21 din di kanak hai, jis vich 725 te 2967 kism hai, please dasio ?

    (en)
    • 1
    Posted by
    prirpal Gill (9876279590)
    prirpal Gill
    Punjab
    Ludhiana
    Write Answer
    Posted Date (20 Nov 2019 07:42 AM) Assigned Date (-)
    Answered Date (20 Nov 2019 02:20 PM) Translated Date (-)

    Satasat ik herbicide hai jis vich Sulfosulfuron 75% + Metsulfuron methyl 5% WG nam da salt maujood hunda hai. isdi spray same khet vich halki nami honi jaruri hundi hai. jyada gill vich v isdi spray na karo.

    चन्ने की खेती कब और कैसे करे ?

    (hn)
    Posted by
    Bagga Ram Baroka (7300335818)
    Bagga Ram Baroka
    Rajasthan
    Sri Ganganagar
    Write Answer
    Posted Date (20 Nov 2019 07:37 AM) Assigned Date (-)
    Answered Date (20 Nov 2019 02:19 PM) Translated Date (-)

    बारानी हालातों में 10 अक्तूबर से 25 अक्तूबर तक बिजाई पूरी करें सिंचित क्षेत्रों में देसी और काबुली किस्मों के लिए 25 अक्तूबर से 10 नवंबर तक बिजाई पूरी कर लें सही समय पर बिजाई करना जरूरी है अगेती बिजाई से अनावश्यक वनस्पतिक वृद्धि होती है, जबकि पिछेती बिजाई से फसल सूखे से प्रभावित होती है फसल घटिया वनस्पति वृद्धि करती है और जड़ों का विकास कम होता है सिंचित क्षेत्रों के लिए कतार से कतार का फासला 30 सैं.मी. रखें सिंचित क्षेत्रों के लिए बीज की गहराई 5-7 सैं.मी. का प्रयोग करें और बारानी क्षेत्रों के लिए बीज की गहराई 7-10 सैं.मी. का प्रयोग करें उत्तरी भारत में इसकी बिजाई पोरा या सीड ड्रिल ढंग से की जाती है

    हम कौन कौन सी बकरी को स्टोल फिट तरीके से पाल सकते हैं ?

    (hn)
    Posted by
    Lalchand Rangotha (9630614918)
    Lalchand Rangotha
    Madhya Pradesh
    Mandsaur
    Write Answer
    Posted Date (20 Nov 2019 07:35 AM) Assigned Date (-)
    Answered Date (21 Nov 2019 04:50 PM) Translated Date (-)

    सभी नसल की बकरियों को पाला जा सकता है जी

    21 Nov 2019

    thanks

    lahsun ki acchi growth ke liye kon si dava ka spry kare ?

    (hn)
    Posted by
    ravi (8458836648)
    ravi
    Madhya Pradesh
    Dhar
    Write Answer
    Posted Date (20 Nov 2019 07:19 AM) Assigned Date (-)
    Answered Date (20 Nov 2019 02:18 PM) Translated Date (-)

    ravi ji aap iske uper NPK 130045@1 kilo ko 150 litre pani ke hisab se spray karen.dhanywad

    kank d ki rate ji ?

    (pb)
    Posted by
    Amandeep singh (9915419901)
    Amandeep singh
    Punjab
    Bathinda
    Write Answer
    Posted Date (20 Nov 2019 07:18 AM) Assigned Date (-)
    Answered Date (20 Nov 2019 01:51 PM) Translated Date (-)

    amandeep ji kirpa karke daso ke kanak de beej bare jankari laina chahunde ho ja risde mandi rate de bare jankari laina chahunde ho ta jo tuhanu is bare poori jankari diti ja sake.dhanwad

    Answered Date (21 Nov 2019 07:49 AM) Translated Date (-)

    mandi rate bare jankari

    Turnip and Guava and peach ka Udbhav kahan hua hai ?

    (hn)
    Posted by
    Nikki (6398867115)
    Nikki
    Uttar Pradesh
    Kasganj
    Write Answer
    Posted Date (20 Nov 2019 07:09 AM) Assigned Date (-)
    Answered Date (21 Nov 2019 04:31 PM) Translated Date (06 Jul 2021 02:08 PM)

    Turnip ka udbhav middle aur eastern Asia hai.guava ka udbhav southern Mexico aur Central America hai.peach ka origin china me hai.dhanywad

    Majh dass dina to pathe nhi kha rhi kadi kadi ikali tuuri khandi wa koi product dasso jisde naal oh pathe khave ?

    (pb)
    Posted by
    ਕੁਲਦੀਪ ਸਿੰਘ (9464926937)
    ਕੁਲਦੀਪ ਸਿੰਘ
    Punjab
    Amritsar
    Write Answer
    Posted Date (20 Nov 2019 07:04 AM) Assigned Date (-)
    Answered Date (20 Nov 2019 07:38 AM) Translated Date (-)

    Kuldeep ji tuci nazdiki doctor ton usda bhukar check krwao ji jekar uss nu bhukar nahi hai tan tuci uss nu Broton liquid 50-50ml swere sham, Aptifast bolus 1-1 goli swere sham deo, iss nal bhukhh lggan lggegi..

    सर अगर भैंस चोन विच सख्त होवे, उसका कोई इलाज है ?

    (pb)
    Posted by
    भोला सिंह (9781887089)
    भोला सिंह
    Punjab
    Tarn Taran
    Write Answer
    Posted Date (20 Nov 2019 06:59 AM) Assigned Date (-)
    Answered Date (20 Nov 2019 07:41 AM) Translated Date (-)

    उसे 250 ग्राम चीनी , 100 ग्राम जीरा उबालकर, 50 ग्राम डालडा घी और 100 ग्राम नींबू डालकर 7—10 दिन दें, इससे फर्क पड़ जाएगा

    मसूर की बोनी के कितने दिन बाद पहला पानी दें ?

    (hn)
    Posted by
    राम लोधी (9165329852)
    राम लोधी
    Madhya Pradesh
    Vidisha
    Write Answer
    Posted Date (20 Nov 2019 06:53 AM) Assigned Date (-)
    Answered Date (20 Nov 2019 11:59 AM) Translated Date (-)

    मसूर को बारानी फसल के तौर पर उगाया जाता है जलवायु हालातों के आधार पर सिंचित क्षेत्रों में इसे 2-3 सिंचाइयों की आवश्यकता होती है बिजाई के 4 सप्ताह बाद एक सिंचाई जरूर करनी चाहिए और दूसरी फूल निकलने की अवस्था में करनी चाहिए फलियां भरने और फूल निकलने की अवस्था सिंचाई के लिए गंभीर अवस्थाएं होती हैं

    gaa sun de nehre aa lewa sojeya jeha hai ki dita jaawe desi nuskhe wich gud sonf jiri ate methe de rahe aa dhnywad ?

    (pb)
    Posted by
    lovepreet Singh (6239653892)
    lovepreet Singh
    Punjab
    Jalandhar
    Write Answer
    Posted Date (20 Nov 2019 06:42 AM) Assigned Date (-)
    Answered Date (20 Nov 2019 07:43 AM) Translated Date (-)

    ਜੇਕਰ ਗਾਂ ਲੇਵੇ ਨੂੰ ਸੋਜਿਸ਼ ਹੈ ਤਾਂ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpade injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cortalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ.

    Answered Date (22 Nov 2019 01:40 PM) Translated Date (-)

    delivery to bad lone aa ta dudh ta ni ghatu ga pasu da

    Sat sri akal g ,kanak nu urea poni a asi hor urea ch mila k Ki pai skde a Jis nal growth v hoye te buta b bnne te jad v hoya bute nu taqat v mile PlZ dseo ?

    (en)
    Posted by
    Kirandeep Singh (6283254384)
    Kirandeep Singh
    Punjab
    Shahid Bhagat Singh Nagar
    Write Answer
    Posted Date (20 Nov 2019 06:27 AM) Assigned Date (-)
    Answered Date (20 Nov 2019 11:58 AM) Translated Date (-)

    kiran ji kanak nu tuc ikala urea pa deo isde nal hi kanak di vadia growth ho jayegi kyuki kanak nu jyada khaadan di lod nahi hundi hai tuc ikali urea pa deo. dhanwad

    kanak ke ilava November me kiski kheti kr skte jis se achhi kmai ho ?

    (hn)
    Posted by
    jass (9050770702)
    jass
    Haryana
    Sirsa
    Write Answer
    Posted Date (20 Nov 2019 06:26 AM) Assigned Date (-)
    Answered Date (20 Nov 2019 11:55 AM) Translated Date (-)

    जस जी आप सब्जियां जैसे चुकन्दर, शलगम, फूलगोभी, टमाटर, काली सरसों के बीज, मूली, पालक, पत्ता गोभी, शिमला मिर्च, लहसुन, प्याज, मटर, धनिया की बिजाई कर सकते है धन्यवाद

    क्या हम गन्ने की पूर्णतः जैविक खेती कर सकते है यदि हाँ तो कैसे प्रारंम्भ करे जल्दी बताने की कृपा करें ?

    (hn)
    Posted by
    Nitesh kumar (9039142837)
    Nitesh kumar
    Madhya Pradesh
    Betul
    Write Answer
    Posted Date (20 Nov 2019 06:13 AM) Assigned Date (-)
    Answered Date (20 Nov 2019 11:45 AM) Translated Date (-)

    devmedia

  • modi ka PAISA KAB KHATE MEIN AYEGA ?

    (hn)
    Posted by
    anil bharti (8948965121)
    anil bharti
    Bihar
    Gopalganj
    Write Answer
    Posted Date (20 Nov 2019 06:07 AM) Assigned Date (-)
    Answered Date (05 Dec 2019 03:50 PM) Translated Date (-)

    anil bharti ji iske liye abhi kuch kaha nai ja sakta ji. lekin aapni aplication ka status online dekh sakte ho ji.

    ਕਣਕ ਵਿੱਚ ਬਹੁਤ ਗੁਲੀਡਡਾ ਹੋ ਗਿਆ ਹੈ ਕੋਈ ਦਿਵਾਈ ਦਸੋ ਜੀ ਤੇ ਉਸ ਨੂੰ ਵਰਤਣ ਦੀ ਵਿਧੀ ?

    (pb)
    Posted by
    Manpreet Singh (8872674070)
    Manpreet Singh
    Punjab
    Rupnagar
    Write Answer
    Posted Date (20 Nov 2019 05:56 AM) Assigned Date (-)
    Answered Date (20 Nov 2019 08:47 AM) Translated Date (-)

    ਸ੍ਰੀ ਮਾਨ ਜੀ ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

    Answered Date (04 Dec 2019 08:09 PM) Translated Date (-)

    ਸਰ ਜੀ ਕਣਕ ਹਲੇ ੨੦ ਕ ਦਿਨ ਦੀ ਹੈ ਪਰ ਗੁਲੀ ਡੰਡਾ ਬਹੁਤ ਹੈ

    sir g 7din katte Di kihdi dvai nal deworming Kar sakde a g ate fir kine Dina BAAD te dvai nal Karni puri detial Ch daso g ?

    (pb)
    Posted by
    Gurtej Singh (6283546770)
    Gurtej Singh
    Punjab
    Mansa
    Write Answer
    Posted Date (20 Nov 2019 05:52 AM) Assigned Date (-)
    Answered Date (20 Nov 2019 07:44 AM) Translated Date (-)

    gurtej ji tuci uss nu Albomar liquid 30ml nu 10-10ml krke 3 din deo fir tuci 1-1 month de frak nal salt change krke dwai de skde ho ate 8 month di hoon tak 1-1 month de frak nal deworming kr skde ho..

    sir broiler murgi ka bacha kahan se lein Or kis price mein milta hai ?

    (pb)
    Posted by
    Bhupinder Pawar (6284033541)
    Bhupinder Pawar
    Punjab
    Fazilka
    Write Answer
    Posted Date (20 Nov 2019 05:50 AM) Assigned Date (-)
    Answered Date (20 Nov 2019 12:00 PM) Translated Date (-)

    Bhupinder ji tuci chicks lenn lai Salil Sood 9781017711 se sampark kr skte hai.

    ਸਰ UTI Care ਦਵਾਈ ਮਿਲ ਨਹੀਂ ਰਹੀ, ਕੋਈ ਹੋਰ ਦਵਾਈ ਹੈ ਤਾਂ ਦੱਸੋ ?

    (pb)
    • 1
    Posted by
    Manpreet singh (9501288634)
    Manpreet singh
    Punjab
    Moga
    Write Answer
    Posted Date (20 Nov 2019 05:45 AM) Assigned Date (-)
    Answered Date (20 Nov 2019 07:49 AM) Translated Date (-)

    Manpreet ji UTI care dwai lenn lai tuci Rupinder singh +91 99157 74093, +91 70093 30252 nal sampark kr skde ho..

    3226 ਬੀਜ ਕਿੰਨਾ ਇਕ ਕਿੱਲੇ ਕਿਨੈ ਕਿਲੋ ਪੈਂਦਾ ਕਿੰਨੀ ਕੁ ਨਿਕਲ ਆਉਦੀ ਆ ?

    (pb)
    Posted by
    sumandeep singh (8968071308)
    sumandeep singh
    Punjab
    Mansa
    Write Answer
    Posted Date (20 Nov 2019 05:41 AM) Assigned Date (-)
    Answered Date (20 Nov 2019 08:49 AM) Translated Date (-)

    ਸ੍ਰੀ ਮਾਨ ਜੀ HD 3226 ਨਵੀਂ ਕਿਸਮ ਜਿਸਦਾ ਔਸਤਨ ਝਾੜ 22-30 ਕੁਇੰਟਲ ਪ੍ਰਤੀ ਏਕੜ ਹੈ, ਇਸਦੀ ਬਿਜਾਈ 25 ਅਕਤੂਬਰ ਤੋਂ 30ਨਵੰਬਰ ਤੱਕ 35ਕਿਲੋ ਬੀਜ ਪਾ ਸਕਦੇ ਹੋ ,ਇਸਦਾ ਨਾੜ ਮੋਟਾ ਹੋਣ ਕਰਕੇ ਨਹੀ ਡਿਗਦੀ,ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੁੰਦਾ ਹੈ

    chane ki fasal katayi ke liye kitne dino mein taiyar ho jaegi ?

    (hn)
    Posted by
    Vyankat Bhange (9503458171)
    Vyankat Bhange
    Maharashtra
    Latur
    Write Answer
    Posted Date (20 Nov 2019 05:11 AM) Assigned Date (-)
    Answered Date (20 Nov 2019 11:53 AM) Translated Date (-)

    vyankat ji kripya vistar se swal pooche ke aap konsi fasl ke bare men jankari lena chahte hai taki aapko iske bare men poori jankari di ja sake.dhanywad

    ਸਤ ਸ਼੍ਰੀ ਅਕਾਲ ਜੀ ਬਰਸੀਨ ਲਾਲ ਰੰਗ ਦੀ ਹੋ ਕ ਮਾਰ ਰਹੀ ਹੈ ਜੀ ਠੰਡ ਨਾਲ ਬਰਸੀਨ ਦੀ ਲੰਬਾਈ ਅਜੇ 2 ਇੰਚ ਹੈ ਉਸਨੂੰ ਕਿਵੇ ਸਮਬਲਣਾ ਚਾਹੀਦਾ ਹੈ ਕਿ ਵਦੀਆ ਚਾਰਾ ਬਣ ਸਕੇ ?

    (pb)
    Posted by
    Parveen (7087534389)
    Parveen
    Punjab
    Ludhiana
    Write Answer
    Posted Date (20 Nov 2019 05:06 AM) Assigned Date (-)
    Answered Date (20 Nov 2019 11:31 AM) Translated Date (-)

    ਪ੍ਰਵੀਨ ਜੀ ਬਰਸੀਮ ਤੱਤ ਦੀ ਕਮੀ ਦੇ ਨਾਲ ਲਾਲ ਹੋ ਰਹੀ ਹੈ ਇਸਦੇ ਲਈ ਤੁਸੀ NPK 005234 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਤੁਸੀ ਇਸਦੇ ਉਪਰ hoshi @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    cultivation of beetroot ?

    (en)
    Posted by
    Tajinder Singh (9815710461)
    Tajinder Singh
    Punjab
    Gurdaspur
    Write Answer
    Posted Date (20 Nov 2019 05:03 AM) Assigned Date (-)
    Answered Date (20 Nov 2019 11:15 AM) Translated Date (-)

    Red beet grows best in loamy soil. It requires 9.5 pH of the soil. The crop also grows well in basic soil.Shubhra,Magna Poly,Tribal,IISR Compost are the basic varities.Area needs to be ploughed first which is followed by 3-4 harrowing to get fine tilth. For good seed production, land should be well prepared and contains appropriate moisture.Last week of September to mid-October is optimum for sowing.Use line spacing of 45-50cm for sowing.Use seed depth of 3cm. Use seed rate of 1.5-2.5 kg per acre.Use cow dung @5tonnes at the time of land preparation. Use fertilizer dose of Nitrogen @12Kg/acre in the form of urea @25Kg/acre, Phosphorus@5Kg/acre in the form of SSP @12Kg/acre and Potassium@20Kg/acre in the form of Muriate of potash 30kg/acre.

    kanak beejan ton jldi baad mee pain naal kanak ghat uggi aa te uggi kanak de uppar khappar ban gya os da ki kita jaave ?

    (en)
    Posted by
    gurbhej (7355788462)
    gurbhej
    Punjab
    Amritsar
    Write Answer
    Posted Date (20 Nov 2019 03:04 AM) Assigned Date (-)
    Answered Date (20 Nov 2019 10:57 AM) Translated Date (-)

    gurbhej ji jekar meeh pain nal krand ho gayi hai ta tuhanu krand nu bhan na payega isde nal hi kanak sahi tareeke nal ugegi.dhanwad

    20 Nov 2019

    kive

    allu ki badhwar or mota karne ke liye upay ?

    (hn)
    Posted by
    ravi (8458836648)
    ravi
    Madhya Pradesh
    Dhar
    Write Answer
    Posted Date (20 Nov 2019 02:36 AM) Assigned Date (-)
    Answered Date (20 Nov 2019 10:46 AM) Translated Date (-)

    मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें

    Madhya Pradesh

    20 Nov 2019

    d a p khad spry me kare kys

    ਸਰ ਨਿੰਬੂ ਦੇ ਬੂੱਟੇ ਕਿਥੋਂ ਮਿਲਗਣੇ, ਅਪਰੈਲ - ਮਈ ਮਹੀਨੇ ਜੋ ਫਲ ਦੇਣ ?

    (pb)
    Posted by
    ਜੇਠਾ ਸਿੰਘ (9417729466)
    ਜੇਠਾ ਸਿੰਘ
    Punjab
    Ludhiana
    Write Answer
    Posted Date (20 Nov 2019 02:34 AM) Assigned Date (-)
    Answered Date (16 Mar 2020 08:14 PM) Translated Date (-)

    Jetha singh ji bute len lai tusi PAU Nursery Amardeep Singh 8146500544 nal samparak kar sakde ho, Thankyou.

    वीडियो में पंजाबी ही क्यों बोल रहे हैं ?

    (hn)
    Posted by
    deepak sawle (8435446919)
    deepak sawle
    Madhya Pradesh
    Khargone
    Write Answer
    Posted Date (19 Nov 2019 11:41 PM) Assigned Date (-)
    Answered Date (20 Nov 2019 07:52 AM) Translated Date (-)

    दीपक जी कृपया आप अपना सवाल विस्तार से पूछें कि आप कौन सी वीडियो के बारे में जानकारी लेना चाहते है आप अपने सवाल के साथ उसका लिंक भी अपलोड कर सकते है ताकि आपको सही जानकारी दी जा सके

    Madhya Pradesh

    Answered Date (20 Nov 2019 08:42 AM) Translated Date (-)

    मैंने प्याज की खेती का एक वीडियो देखा उसमें पूरी पंजाबी बोल रहे तो कुछ समझ में नहीं आ रहा सर

    Madhya Pradesh

    Answered Date (20 Nov 2019 08:45 AM) Translated Date (-)

    Onion Crop ਪਿਆਜ ਦੀ ਫਸਲ ਬਾਰੇ ਆਮ ਜਾਣਕਾਰੀ

    अनार के पौधै के फूल जल्दी गिर जाते हैं और अनार नहीं लग रहे है, कोई उपाय बताओ जी ?

    (hn)
    Posted by
    birbal (7742079525)
    birbal
    Rajasthan
    Jodhpur
    Write Answer
    Posted Date (19 Nov 2019 11:35 PM) Assigned Date (-)
    Answered Date (20 Nov 2019 11:34 AM) Translated Date (-)

    बीरबल जी आप अनार के जब फूल आते है तब आप इसके ऊपर NPK 130045 @10 ग्राम को प्रति लीटर पानी के हिसाब से स्प्रे करें धन्यवाद

    onion Punjab naroa di Nursery, kitho milu 3 - 4din vich chahidi hai ?

    (pb)
    Posted by
    Baljit Singh (9878567784)
    Baljit Singh
    Punjab
    Tarn Taran
    Write Answer
    Posted Date (19 Nov 2019 11:32 PM) Assigned Date (-)
    Answered Date (22 Nov 2019 04:03 PM) Translated Date (-)

    Baljit Singh ji aje isda time nai hai ji.

    sir dr dalal ghol bare dso ?

    (pb)
    Posted by
    daljeet singh (9814472471)
    daljeet singh
    Punjab
    Ferozpur
    Write Answer
    Posted Date (19 Nov 2019 11:22 PM) Assigned Date (-)
    Answered Date (20 Nov 2019 11:52 AM) Translated Date (-)

    ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ   • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ   • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ   • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ   • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

    गेहूं के सूखे भूसे को नहीं खाती है, भैंस, तो उसको क्या चारा खिलाना चाहिए ?

    (hn)
    Posted by
    Dashrath Singh (9588864247)
    Dashrath Singh
    Rajasthan
    Dholpur
    Write Answer
    Posted Date (19 Nov 2019 10:51 PM) Assigned Date (-)
    Answered Date (20 Nov 2019 07:56 AM) Translated Date (-)

    आप उन्हें हरा चारा खिला सकते है जिसमें आप बरसीम, मक्खन घास, गिन्नी घास दे सकते है इसके इलावा आप साइलेज भी दे सकते है

    गेहूं बोते समय पोटाश की मात्रा कितने किलो प्रति एकड़ रखनी चाहिए ?

    (hn)
    Posted by
    सचिन गौतम (6395093957)
    सचिन गौतम
    Uttar Pradesh
    Agra
    Write Answer
    Posted Date (19 Nov 2019 10:31 PM) Assigned Date (-)
    Answered Date (20 Nov 2019 08:52 AM) Translated Date (-)

    श्री मान मिट्टी की जांच के आधार पर खादें डालें मिट्टी की जांच के अनुसार ही हम मिट्टी में आवश्यक खादों की मात्रा दे सकते हैं सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें यह पाया गया है कि जिंक सल्फेट 10 किलो प्रति एकड़ में डालने से उपज में वृद्धि होती है जिंक की कमी को पूरा करने के लिए जिंक सल्फेट 0.5 प्रतिशत की फोलियर स्प्रे करें 15 दिनों के अंतराल पर दो से तीन स्प्रे करें अच्छी शाखाएं और उपज के लिए 19:19:19 घुलनशील खादें 5 ग्राम + स्टिकर 0.5 मि.ली. को प्रति लीटर पानी में मिलाकर बिजाई के 30 दिनों के बाद स्प्रे करें

    mp mein gehun ki best kism ?

    (hn)
    Posted by
    Anil (9977730857)
    Anil
    Madhya Pradesh
    Katni
    Write Answer
    Posted Date (19 Nov 2019 10:30 PM) Assigned Date (-)
    Answered Date (20 Nov 2019 08:53 AM) Translated Date (-)

    श्री मान गेहूं की बिजाई के लिए JW 1201 (21.2क्विंटल/एकड़), GW 322 (22-24क्विंटल/एकड़), HI 8498 (22-24क्विंटल/एकड़), HI 1544 (22-24क्विंटल/एकड़), JW 1203 (16.8-18क्विंटल/एकड़) की बिजाई कर सकते हो

    Tell about Apiculture ..recent cost n avaibility of material

    (en)
    Posted by
    Ankush Prakash Kelkar (9403103938)
    Ankush Prakash Kelkar
    Maharashtra
    Ratnagiri
    Write Answer
    Posted Date (19 Nov 2019 10:29 PM) Assigned Date (-)

    sir g happy seeder wali Kanak nu pani kine time baad lagda plz dso meri Kanak nu ajj 18 din Ho gye ne 3086 veryity aa ?

    (pb)
    Posted by
    Manpreet Singh Mann (7347466403)
    Manpreet Singh Mann
    Punjab
    Barnala
    Write Answer
    Posted Date (19 Nov 2019 10:00 PM) Assigned Date (-)
    Answered Date (20 Nov 2019 08:54 AM) Translated Date (-)

    Shri maan g kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...

    Bahut Bahut Dhanwad sir g

    मोती की खेती कैसे की जाए ?

    (hn)
    Posted by
    mukul xaxa (7488577432)
    mukul xaxa
    Jharkhand
    Ranchi
    Write Answer
    Posted Date (19 Nov 2019 10:00 PM) Assigned Date (-)
    Answered Date (20 Nov 2019 11:57 AM) Translated Date (-)

    मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

    20 Nov 2019

    जानकारी के लिए शुक्रिया

    polyhouse ke bare mein puri jankari, cost, subsidy, maintenance etc ?

    (en)
    Posted by
    Naveen Nagar (9799687997)
    Naveen Nagar
    Rajasthan
    Kota
    Write Answer
    Posted Date (19 Nov 2019 09:56 PM) Assigned Date (-)
    Answered Date (20 Nov 2019 03:19 PM) Translated Date (-)

    पॉलीहाउस के लिए एक एकड़ में लगभग 40 लाख रूपये खर्चा आ सकता है बाकि इसकी सब्सिड़ी लेने का तरीका समझना जरूरी है इसकी पूरी जानकारी लेने के लिए आप ये वीडियो देख सकते है इसके इलावा भी यदि ओर कोई जानकारी चाहिए तो आप दोबारा सवाल पूछ सकते है https://www.youtube.com/watch v=TPuSMpWqzCc&t=21s

    ਝੋਟੀ ਪਹਿਲੇ ਸੂਏ ਸੂਈ ਆ ਜੀ, ਇਸ ਨੂੰ ਖੁਰਾਕ ਕਿਹੜੀ ਤੇ ਕਿੰਨੀ ਪਾਉਣੀ ਚਾਹੀਦੀ ਹੈ ਜੀ ?

    (pb)
    Posted by
    davinder singh (9779388245)
    davinder singh
    Punjab
    Sangrur
    Write Answer
    Posted Date (19 Nov 2019 09:27 PM) Assigned Date (-)
    Answered Date (20 Nov 2019 07:58 AM) Translated Date (-)

    ਤੁਸੀ ਉਸ ਨੂੰ ਕਾਰਗਿਲ ਦੀ Fresher ਫੀਡ ਦੇ ਸਕਦੇ ਹੋ ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ Enerdyna liquid 100-100ml ਸਵੇਰੇ ਸ਼ਾਮ ਅਤੇ Gouge ਪਾਊਡਰ 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ..

    Answered Date (20 Nov 2019 07:45 AM) Translated Date (-)

    गेहूं का दलिया उसमें गुड़ डालकर थोड़ी सी सतावर डालकर गर्म करके ठंडा होने के बाद खिलाए दूध भी बढ़ेगा और सेहत भी हफ्ते में एक दिन तेल आधा किलो गर्म करके खिलाएं और मिनरल मिक्चर जरूर खिलाएं

    Gulli dande da hall dso g ?

    (pb)
    Posted by
    Jaskaran (9915326944)
    Jaskaran
    Punjab
    Sangrur
    Write Answer
    Posted Date (19 Nov 2019 09:26 PM) Assigned Date (-)
    Answered Date (20 Nov 2019 08:55 AM) Translated Date (-)

    ਗੁੱਲੀ ਡੰਡਾ ÷ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

    Answered Date (20 Nov 2019 09:49 AM) Translated Date (-)

    Sadi kanak hale 15 din di hai gulli danda nikl v aya

    hlo g hd 3226 kanak de beej Bare puri jaankari deo g ?

    (pb)
    Posted by
    satnam singh (8360920721)
    satnam singh
    Punjab
    Gurdaspur
    Write Answer
    Posted Date (19 Nov 2019 09:24 PM) Assigned Date (-)
    Answered Date (20 Nov 2019 08:57 AM) Translated Date (-)

    श्री मान HD 3226 नई किस्म जिसकी औसतन उपज 22-30 क्विंटल प्रति एकड़ है, इसकी बिजाई 25 अक्तूबर से 30 नवंबर तक 35 किलो बीज डाल सकता हैं, इसकी नाली मोटी होने के कारण नहीं गिरती, इसका औसतन कद 105cm होता है