Punjab
Search
Meri gehu growth nhi kar rhi h or bich bich me kuch podhe sukh rhe h jese dimak lgi ho,. isme konsi dava ya khad girau ?
(hn)
Shrimaan ji, ap dheemak ki roktham ke liye chlorpyriphos @ 700 ml ko 60 kilo mitti mein mila kar prati acre ke hisaab se shitta dein, dhanywad
Sir ye kya rog h 50 din ko ho chuka h ?
(hn)
Punjab
Shrimaan ji, yeh picheti jhuls rog hai, iski roktham ke liye ap copper oxychloride @ 500 gm ko 150 liter pani mein mila kar prati acre ke hisaab se spray karein, dhanywad
tudi reeper pr subsidy kb milegi ?
(hn)
Punjab
Sardul sidhu ji is ke bare me puri jankari ke lia aap Inderjeet Singh 9465867899 Dhanjal Agriculture Industries se samparak kar sakte hai, Thankyou.
ਕਿਸੇ ਵੀਰ ਨੂੰ ਜੋ ਪੰਜਾਬ ਵਿਚ ਟ੍ਰੈਕ੍ਟਰ ਖਰੀਦਣ ਤੇ ਸਬਸਿਡੀ ਮਿਲ ਰਹੀ ਹੈ ਉਸ ਦੇ ਫਾਰਮ ਦਾ ਕਿਥੇ ਭਰੇ ਜਾਂਦੇ ਹਨ ਮਾਨਸਾ ਜਿਲ੍ਹੇ ਵਿਚ ?
(pb)
Punjab
ਸ਼੍ਰੀਮਾਨ ਜੀ, ਪੰਜਾਬ ਵਿਚ ਟਰੈਕਟਰ ਤੇ ਕੋਈ subsidy ਨਹੀਂ ਚੱਲ ਰਹੀ ਹੈ, ਤੁਸੀ ਟਰੈਕਟਰ ਤੇ subsidy ਲੈਣ ਲਈ ਪਰ੍ਧਾਨ ਮੰਤਰੀ ਟਰੈਕਟਰ ਯੋਜਨਾ ਦਾ ਫਾਇਦਾ ਲੈ ਸਕਦੇ ਹੋ, ਇਸ ਲਈ ਤੁਸੀ ਆਪਣੇ ਨਜਦੀਕੀ SBI ਬੈਂਕ ਨਾਲ ਸੰਪਰਕ ਕਰੋ, ਤੁਸੀ ਆਪਣਾ ਅਧਾਰ ਕਾਰਡ, ਪੈਨ ਕਾਰਡ, ਖੇਤ ਦਾ ਨਕਸ਼ਾ, ਜਮਾਂਬੰਦੀ ਅਤੇ ਫਰਦ ਲੈ ਕੇ ਬੈਂਕ ਵਿਚ ਜਾ ਕੇ ਆਪਣਾ ਫਾਰਮ ਭਰ ਸਕਦੇ ਹੋ, ਧੰਨਵਾਦ
Sir mai bilkul shotte level te dairy farming chalu krni hai so menu HF gaayian di krni chahidi hai jaa mjha di ?
(en)
Punjab
Gurmanjot ji tuci Chotte level te dairy farming krn lai majha rakh skde ho, kyuki HF nasal de dekhbhal jyada krni pendi hai ate iss nu bimaria v dujia nasala nal jyada aundia hai..
bhindi di bijaai February de fast week kar sakde Han Khanna ?
(pb)
Punjab
shrimaan ji, bhidi di bijai da sahi sama February to march tak da hunda hai, tuc is di bijai februray de last week tak kar sakde ho, dhanwad
thanks
bhindi di bijaai February which kar sakde Han , fast week , from Chak mafi Khanna Punjab ?
(pb)
Punjab
shrimaan ji, bhidi di bijai da sahi sama February to march tak da hunda hai, tuc is di bijai februray de last week tak kar sakde ho, dhanwad
thanks
sir ji..gurr utpadn bare jankari mil sakdi a ji k jekr kam shuru karna howe t kina k kharcha aa sakda ?
(pb)
Punjab
Gurmukh Singh ji is bare puri jankari ate training lai tusi Dr Ramandeep PAU 9814019470 nal samparak kar sakde ho, Thankyou.
sir mjh sui hoyi hai ohdi mgrli latt ton lngh mardi hai teeke v lwate koi frk ni peya sjji latt ton lngh mardi hai koi jkhm wgarh kuj v ni hai ehda hal dsso ?
(pb)
Punjab
Sahib ji tuci uss nu Sarakind plus bolus 1-1 goli swere sham deni suru kro ate Bovimin-gl liquid 7ml rojana deo, iss nal frak paa jawega.
shilpa ji mere masri ke khet me uksa lg rha He kya kare mene us me kuch bhi nhi dala tha ab kya Dale jisse uksa na lage ?
(hn)
Maharashtra
Shrimaan ji, uktha rog ki roktham ke liye ap carbendazim @ 4 gm ya mancozeb @ 4 gm prati liter pani ke hisaab se spray karein, dhanywad
ਸੁਖੀ ਦਾ ਹੱਲ ?
(pb)
Punjab
ਗੁਰਮੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sir सर्दी के मौसम में देशी मुर्गीयों के लिए कितना तापमान रखें ताकि वो अंडे दे सके सर्दी की वजह से मुर्गी अंडे देना बंद कर सकती है क्या ?
(hn)
Punjab
अगर सर्दी के मौसम में सही दाना, पानी और सही तापमान ना हो तो मुर्गियां अंडे कम देती है और अंडे देने बंद कर देती है
1 एकड़ में प्याज का उत्पादन ?
(hn)
Punjab
श्रीमान जी, प्याज का उत्पाद उसकी वैरायटी के हिसाब से अलग अलग होता है, इसका औसतन पैदावॉर 150 से 180 क्विंटल प्रति एकड़ के हिसाब से होती है, धन्व्यद
सर जी सरसों की बिजाई की हुई है बढोतरी नही हो रही हैं ?
(hn)
Punjab
श्रीमान जी, कृपया आप इसमें सिफारशी उर्वरक का इस्तेमाल करें, अगर फिर भी यह नहीं बढ़ता है तो आप इसमें NPK 191919 @ 10 gm प्रति लीटर पानी के हिसाब से स्प्रे करें, धन्यवाद
सतावरी की काटेदार फसल को जडरहित (जडों से अलग)कैसे करते हैं ?
(hn)
Punjab
श्रीमान जी, रोपाई के बाद 20-30 महीनों में पौधे की जड़ें परिपक्व हो जाती हैं मिट्टी और जलवायु के आधार पर जड़ें 12-14 महीनों में पक जाती हैं मार्च-मई के महीने में जब बीज पक जाये, तब पुटाई की जाती है पुटाई कसी की सहायता से की जाती है प्रक्रिया और दवाइयां बनाने के लिए अच्छे से पके बीजों की आवश्यकता होती है धन्यवाद
Uttar Pradesh
धन्यवाद लवप्रीत विकल्प उत्तम है
Pani ki sichai kb kb krni hai ?
(hn)
Punjab
श्रीमान जी, बिजाई के 20-25 दिनों के बाद पहली सिंचाई देनी चाहिए जड़ें बनने के समय पर नमी का होना पैदावार को कम होने से बचाता है ठंडे क्षेत्रों में जैसे पहाड़ी क्षेत्रों और जहां पर गेहूं की पिछेती बिजाई की जाती है वहां पर बिजाई के लगभग 25-30 दिनों के बाद पहली सिंचाई करें बिजाई के 40-45 दिनों के बाद पौधा बनने के समय दूसरी सिंचाई करें तीसरी सिंचाई 70-75 दिनों के बाद नोड्स बनने के समय करें फूल निकलने के समय चौथी सिंचाई 90-95 दिनों में करें पांचवी सिंचाई बिजाई के 110-115 दिनों के बाद करें जब दाने अपरिपक्व होते हैं धन्यवाद
pyaj ki fasal ke ropayi ke bare mein jankari den ?
(hn)
Punjab
श्रीमान जी, नर्सरी तैयार करने के उचित समय मध्य-अक्तूबर से मध्य-नवबंर होता है नए पौधे मध्य-दिसंबर से मध्य-जनवरी तक रोपाई के लिए तैयार हो जाते है रोपाई के लिए 10-15 सैं.मी. कद के पौधे चुनें ज्यादा पैदावार लेने के लिए, रोपाई के समय पंक्तियों के बीच फासला 15 सैं.मी. और पौधों के बीच का फासला 7.5 सैं.मी.रखें बिजाई के लिए रोपाई विधि का प्रयोग करें धन्यवाद
Rajasthan
thanks
ਪਾਥੀਆਂ ਦੇ ਪਾਣੀ ਦੀ ਸਪਰੇ ਕਰਨ ਦਾ ਕੋਈ ਫਾਇਦਾ ਹੈ ਅਤੇ ਕਿੰਨੀਆਂ ਪਾਥੀਆਂ ਇਕ ਏਕੜ ਲਈ ਬਹੁਤ ਹਨ ਇਸ ਵਿੱਚ ਕਿਹੜੇ ਤੱਤ ਹੁੰਦੇ ਹਨ ਕਿਰਪਾ ਕਰਕੇ ਦੱਸਣਾ ਜੀ ਧੰਨਵਾਦ ਕੀਤਾ ਜਾਂਦਾ ?
(pb)
ਸ੍ਰੀ ਮਾਨ ਜੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
shilpa ji kharptbar ke liye kon si dabai sahi He sarso He gehu ke khet Me kya weedmar sahi rahega ya koi or he ?
(hn)
Maharashtra
श्रीमान जी पानी लगाने के बाद गुल्ली डंडे की रोकथाम के लिए लीडर टॉपिक का प्रयोग कर सकते हैं चौड़े पत्ते वाले नदीन की रोकथाम के लिए 2,4D 250 ml की स्प्रे कर सकते हैं टॉपिक 15 WP (क्लॉडिनाफाप)160 ग्राम बिजाई के 30 से 35 दिनों के अंदर 150 पानी/एकड़ एक्सिअल 5 इ सी (पिनोकसाडिन) 400 मिलीलीटर 4 ) लीडर/मार्कसल्फो 75 WG (सल्फोसल्फुरान) 13 ग्राम, टोटल/मार्क पावर 75 WDG (सल्फोसल्फुराण+मैट्स फुरान) 16 ग्राम एटलांटिस 3.6 WDG (मिजोसलफुरान+आइडोसलफुरान) 160 ग्राम 6 शगुन 21-11 (मैट्रीबियोजन+क्लोडिनाफाप) 200 ग्राम ACM 9 (क्लोडिनाफाप+मैट्रीबियोजन) 240 ग्राम, *नोट* 1. शगन 21-11 को pbw 550 और उन्नत pbw 550 में छिड़काव न करें, 2. शगन 21-11 का हल्की ज़मीनों में छिड़काव न करें, 3 बढानक गेहूं में शगन 21-11 का प्रयोग न करें
shilpa ji kya npk 130045 or ifco sagarika ko 1sat dal sakte He isse kuch nuksan To nhi hoga ?
(hn)
Maharashtra
Shrimaan ji, university kisi bhi 2 chemicals ko mix kar ke spray karne ki sifarish nahi karti hai, kripya ap es ki alag alag hi spray karein, NPK 130045 @ 1 kg or sagarika @ 250 ml ko 150 liter pani kee hisaab se prati acre mein spray kar sakte hain, en dono ki spray mein 4-6 din ka fasala rakein, dhanywad
kanak me bathua ghaas K ley kon se spary kare ?
(hn)
श्री मान बाथू के लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
Haryana
OK saab
veer g aaj kanak 30 din hoyi hai, grass bht zyada us vch, aje tak urea v nhi dita, hun us vch urea dewa ya grass wali med, med khedi dewa grass lyi ?
(en)
ਸ੍ਰੀ ਮਾਨ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ
Kakdi ke liye mulching paper ki jarurat hai ya nahi ?
(hn)
Maharashtra
ravi ji kakdi ke liye aap mulching paper ka istemal kar sakte hai.dhanywad
sir mai pushna chanda k jekr pshu doke krda howe ta oh gaban ho skda ja nhi ?
(pb)
Punjab
Narinderpal ji kai varr pashu gaban doka v krda hai, jiss krke dokia de hisab nal usde gaban hon ja khali honn vare nhi pta kita ja skda, tuci uss nu Bovimin-B powder 50gm-50gm swere sham rojana dena suru kro, iss nal sarir di kami purri howegi ate jekar gaban naa hoi tan heat vich aa jawegi.
sir broiler ka marketing rate kya ha ?
(pb)
Punjab
Pawar ji iske rate ke vare mai sahi jankari apko nazdiki market se mill skti hai kyuki area ke hisab se aur demand ke hisab se rate jyada aur kam hota rehta hai.
sir ji main gurdaspur ton han or main 100 desi murgi egg lai lana chanda han ki local kito desi murgi mil skdye hun one month age di ?
(en)
Punjab
Daljit ji tuci chicks lenn lai Balwinder Singh 9041009671 Papu Hachery Farm nal sampark kr skde ho.
Punjab
9803120522 call kro
ਸਰ ਖੁੰਬਾਂ ਦੀ ਖੇਤੀ ਲਾਹੇਵੰਦ ਹੈ ਜਾ ਨਹੀਂ ?
(pb)
Punjab
ਸ਼੍ਰੀਮਾਨ ਜੀ, ਖੁੰਬਾਂ ਦੀ ਖੇਤੀ ਬਹੁਤ ਲਾਹੇਵੰਦ ਹੁੰਦੀ ਹੈ, ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
ਸਰ ਦੋਗਲੀ ਗਾ ਟੀਕਾ ਭਰਾਉਣ ਤੋ 4-5 ਦਿਨ ਫਿਰ ਹੀਟ ਚ ਆ ਜਾਦੀ ਆ ਇਲਾਜ ਦਸੋ ਸਰ ?
(pb)
Punjab
ਤੁਸੀ ਉਸਦੀ ਬੱਚੇਦਾਨੀ ਵਿਚ lixin-iu ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Agrimin-i bolus ਰੋਜਾਨਾ ਇਕ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਤਕ ਹੋਰ ਦਿੰਦੇ ਰਹੋ ..
what sandlewood farming in Rajasthan ?
(hn)
Punjab
Sir, Red sandalwood, white sandalwood are varieties of sandalwood grown in Rajasthan, it is cultivated in the month of April and may , for more information please contact Arun ji 9878123123 , thank you
how does tomato protect fog and pala ?
(hn)
Punjab
Sir, for protection from fog please give light irrigation to the field, thank you
ਕੋਧਰਾ ਕੀ ਹੈ ?
(pb)
Punjab
ਸੁਰਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ..
sir ji 4month desi murga di legs bhut week ho gyi hai. is lyi oh Hun khada v ni ho pa riha . Baki health theek aa osdi . bs betha Hoya aaj svere da ?
(pb)
Punjab
Rakesh ji tuci uss nu B-complex liquid 20ml/100birds de hisab nal deo ate vdia calcium v deo ji, iss nal frak paa jawega.
हिमालयन कुट आहेत ?
(hn)
Punjab
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
gehu ki kheti me Mota Dane ke liye kya karna chahiye ?
(hn)
Maharashtra
omkar ji aap iske liye NPK 130045@1 kilo ko 150 litre men mila kar spray karen.dhanywad
Haryana
uria ger garo
Haryana
pani dyo time par
Sir majj sui nu one month Ho gya. Dudh vdaun lyi ate fat lyi dso ki kriye g ?
(en)
Punjab
Brar ji tuci uss nu pett de kiria lai Bendykind plus bolus deo ate rojana 35-40 kg hara chara deo ate her 3 mahinia badd pett de kiria lai goli jrur deo baki uss nu tuc Fatmax powder 50gm rojana deo ate Gouge powder 50gm rojana dena suru kro, iss nal frak paa jawega.
ganna ke liye agar domat mitti na ho to Kya kare ?
(hn)
Maharashtra
अच्छे जल निकास वाली गहरी जमीन जिसमें पानी का स्तर 1.5-2 सैंमी. हो और पानी को बांध के रखने वाली ज़मीन गन्ने की फसल के लिए लाभदायक है यह फसल लवण और खारेपन को सहन कर लेती है यदि मिट्टी का पी एच 5 से कम हो तो जमीन में कली डालें और यदि पी एच 9.5 से ज्यादा हो तो जमीन में जिप्सम डालें
टमाटर की फसल में रोग ,व देख रेख ?
(hn)
Maharashtra
फल का गलना : यह टमाटर की प्रमुख बीमारी है जो मौसम के परिवर्तन के कारण होती है टमाटरों पर पानी के फैलाव जैसे धब्बे बन जाते हैं फल गलने के कारण बाद में यह काले और भूरे रंग में बदल जाते हैं बिजाई से पहले बीजों को ट्राइकोडरमा 5-10 ग्राम या कार्बेनडाज़िम 2 ग्राम या थीरम 3 ग्राम प्रति किलो बीज से उपचार करें यदि खेत में इसका हमला दिखे तो प्रभावित और नीचे गिरे हुए फल और पत्ते इकट्ठे करके नष्ट कर दें यह बीमारी ज्यादातर बादलवाइ वाले मौसम में पाई जाती है, इसे रोकने के लिए मैनकोज़ेब 400 ग्राम या कॉपर ऑक्सीक्लोराइड 300 ग्राम या क्लोरोथैलोनिल 250 ग्राम प्रति 200 लीटर पानी की स्प्रे करें यह स्प्रे 15 दिन बाद दोबारा करें ऐंथ्राक्नोस: गर्म तापमान और ज्यादा नमी वाली स्थिति में यह बीमारी ज्यादा फैलती है इस बीमारी से पौधे के प्रभावित हिस्सों पर काले धब्बे पड़ जाते हैं यह धब्बे आमतौर पर गोलाकार, पानी के साथ भीगे हुए और काली धारियों वाले होते हैं जिन फलों पर ज्यादा धब्बे हों वे पकने से पहले ही झड़ जाते हैं, जिससे फसल की पैदावार में भारी गिरावट आ जाती है यदि इस बीमारी का हमला दिखे तो इसे रोकने के लिए प्रॉपीकोनाज़ोल या हैक्साकोनाज़ोल 200 मि.ली.प्रति 200 लीटर पानी की स्प्रे करें झुलस रोग : यह टमाटर की खेती में आम पाई जाने वाली प्रमुख बीमारी है शुरू में पत्तों पर छोटे भूरे धब्बे होते हैं बाद में ये धब्बे तने और फल के ऊपर भी दिखाई देते हैं पूरी तरह विकसित धब्बे भद्दे और गहरे भूरे हो जाते हैं जिनके बीच में गोल सुराख होते हैं ज्यादा हमला होने पर इसके पत्ते झड़ जाते हैं यदि इसका हमला देखा जाये तो मैनकोज़ेब 400 ग्राम या टैबूकोनाज़ोल 200 मि.ली.प्रति 200 लीटर की स्प्रे करें पहली स्प्रे से 10-15 दिनों के बाद दोबारा स्प्रे करें बादलवाइ वाले मौसम में इसके फैलने का ज्यादा खतरा होता है इसे रोकने के लिए क्लोरोथैलोनिल 250 ग्राम प्रति 100 लीटर पानी की स्प्रे करें अचानक होने वाली वर्षा भी इस बीमारी के बढ़ने में मदद करती है, इसे रोकने के लिए कॉपर वाले फंगसनाशी 300 ग्राम प्रति लीटर$ स्ट्रैपटोसाइकलिन 6 ग्राम प्रति 200 लीटर पानी की स्प्रे करें मुरझाना और पत्तों का झड़ना : यह बीमारी नमी वाली या बुरे निकास वाली मिट्टी में होती है यह मिट्टी में पैदा होने वाली बीमारी है इससे तना पानी में डुबोने से मुरझाया हुआ दिखता है और मुरझाना शुरू हो जाता है इससे पौधे निकलने से पहले ही मर जाते हैं यदि यह बीमारी नर्सरी में आ जाये तो यह सारे पौधों को नष्ट कर देती है जड़ों के गलने से रोकने के लिए 1 प्रतिशत यूरिया 100 ग्राम प्रति 10 लीटर और कॉपर आक्सी क्लोराइड 250 ग्राम प्रति 200 लीटर पानी को मिट्टी में मिलाएं पौधे को मुरझाने से बचाने के लिए नजदीक की मिट्टी में कॉपर आक्सी क्लोराइड 250 ग्राम या कार्बेनडाज़िम 400 ग्राम प्रति 200 लीटर पानी मिलाएं ज्यादा पानी देने से तापमान और नमी में वृद्धि हो जाती है, जिससे जड़ें गलने का खतरा बढ़ जाता है इसे रोकने के लिए ट्राइकोडरमा 2 किलो प्रति एकड़ को रूड़ी के साथ पौधे की जड़ों के नजदीक डालें मिट्टी में पैदा होने वाली बीमारियों को रोकने के लिए कार्बेनडाज़िम 1 ग्राम.प्रति लीटर या बोरडो मिक्स 10 ग्राम प्रति लीटर को मिट्टी में मिलाएं इससे एक महीने बाद 2 किलो ट्राइकोडरमा प्रति एकड़ को 100 किलो रूड़ी में मिलाकर डालें
Nehar Wala paani khetan lai Lok kyu Ni use krde ?
(pb)
Punjab
lavi ji nehr da pani sinchai layi varto vich sab to vadhia hunda hai jithe kisana de khet da pani 2 ya 3 number hunda hai othe nehri pani hi sifarish kita janda hai.dhanwad
hamari khet Mai pedawar Kam kyo hoti h mitti halki retilli hai ?
(hn)
Maharashtra
sushil ji retli jameen men fasl ki paidavar kam niklti hai aap retli jameen ke hisab se faslon ki bijai karen jo adhik paidavar de.dhanywad
mein mushroom farming kiven start kr skda te puri training kithon le skda te kinni jgah chahidi ?
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
ਟੀਕਾ ਭਰਨ ਤੋ ਬਾਅਦ ਪਸ਼ੂ ਤਾਰਾ ਦਿੰਦਾ ਹੈ ਜਾ ਨਹੀ ਜੀ।ਜੇਕਰ ਟੀਕਾ ਭਰਨ ਤੋ ਬਾਅਦ ਪਸ਼ੂ ਹੇਹ ਵਿੱਚ ਆਉਂਦਾ ਹੈ ਤਾ ਕਿੰਨੇ ਕਿੰਨੇ ਦਿਨਾ ਵਿੱਚ ਆਉਦਾ ਹੈ ?
(pb)
Punjab
ਅਮ੍ਰਿਤਪਾਲ ਜੀ ਜੇਕਰ ਪਸ਼ੂ ਨੂੰ ਕਿਸੇ ਤ੍ਰਾਹ ਦੀ ਕਮੀ ਨਹੀਂ ਹੈ ਤਾਂ ਪਸ਼ੂ ਟੀਕਾ ਭਰਵਾਉਣ ਤੋਂ ਬਾਦ ਆਪਣੇ ਸਹੀ ਟਾਈਮ ਤੇ ਹੀਟ ਵਿਚ ਆਉਂਦਾ ਹੈ ਉਹ 21 ਦਿਨ ਬਾਦ ਹੀਟ ਵਿਚ ਆਉਂਦਾ ਹੈ, ਜੇਕਰ ਪਸ਼ੂ ਨੂੰ ਕਿਸੇ ਚੀਜ ਦੀ ਕਮੀ ਹੈ ਜਾ ਕੋਈ ਇਨਫੈਕਸ਼ਨ ਹੈ ਤਾਂ ਪਸ਼ੂ ਪਹਿਲਾ ਵੀ ਹੀਟ ਦੇ ਲੱਛਣ ਦਿਖਾਉਣ ਲਗ ਜਾਂਦਾ ਹੈ, ਕਈ ਪਸ਼ੂ ਲੰਬੀ ਹੀਟ ਵੀ ਰੱਖਦੇ ਹੈ.
ticket no.aya h msg m to parchi kaise dekhe ?
(hn)
Punjab
ji UP me Online ganna parchi dekhne ke lia aap apne phone me google par jakar CANEUP.IN likh kar search kare ge to aap sarkar duara chlai gaee website par chale jaege or ancre dekhe par click kar ke apna jila or mill ka name bhar kar apni parchi ki date dekh sakte hai, is ke bina aap 1800-121-3203, 1800-103-5823 toll free no. par samparak kar adhik jankari bhi le sakte hai, THankyou.
आलू में रोग की दवा ?
(hn)
Maharashtra
मंजेश जी कृपया आप अपना सवाल विस्तार से पूछे कि अल्लू में कोनसे रोग कि बारे में जानकारी लेना चाहते है ताकि आपको इसके बारे में पूरी जानकारी दी जा सके धन्यवाद
आलू में रोग की दवा ?
(hn)
Maharashtra
मंजेश जी कृपया आप अपना सवाल विस्तार से पूछे कि अल्लू में कोनसे रोग कि बारे में जानकारी लेना चाहते है ताकि आपको इसके बारे में पूरी जानकारी दी जा सके धन्यवाद
मेरी post का कोई jwab kiyun नहीं deta sir ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
sir hme yha koi loan nahi de rha hai pashuo ke liye ?
(hn)
Rajasthan
यादव जी कृपया आप ये बताएं कि आपके पास डेयरी ट्रेनिंग का सर्टीफिकेट है या नहीं यदि सर्टीफिकेट नहीं है तो आप पहले डेयरी ट्रेनिंग लें डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा,
sabzia di asi marketing kive kr skde ha ji sabzi mandi de rate kon sett krda va ji...mera mtlb rate kihde hisab naal upper neeche hunda ji ?
(pb)
Punjab
bhal ji eh rate sarkar valo teh kite jande han. jekar tuc organic kheti kar rahe ho ta tuc sabjiyan nu vadh rate te mandi vich vech sakde ho.
sir mera hai pasu cradit card yozna ki hai ki eh 21 dec to lagu hoi hai jis vich bina viaj to loan milda hai ..ki eh sach hai ya nahi ja hai ta eh bara vistar naal jankari dayo ji..thanks ?
(pb)
Punjab
Arundeep Singh ji tusi Apne nazdiki govt bank nal gal karo. oh tohanu guide karnge ke kive apply hovega. ya tusi online https://www.pmkisan.gov.in/ website to form download karke bank vich jama karva sakde ho ji.
solution dasso ?
(hn)
Maharashtra
rahul ji kripya iski sundi ka hamla check karen agar maujood hai to aap iske uper chlorpyriphos@1.2 litre ko 60 kilo ret men mila kar prati acre ke hisab se chita de.dhanywad
ਡੇਅਰੀ ਫਾਰਮ ਤੇ ਲੋਨ ਤੇ ਛੱਡ ਲੈਣਾ ਹੈ ਤੇ ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਟਿਫਕੈਟ ਹੈ 20 ਪਸ਼ੂਆ ਤੇ ਲੈਣਾ ਹੈ ?
(pb)
sir HF American cow jo war war aas lgvane k vaad v garab nahi tehr raha ..eska lia kya kru ma ?
(pb)
ਜੇਕਰ ਤੁਹਾਡੀ ਗਾਂ ਵਾਰ ਵਾਰ ਰਪੀਟ ਹੋ ਰਹੀ ਹੈ ਤਾਂ ਪਹਿਲਾ ਦੇਖੋ ਕਿ ਡੀਵਟਮਿੰਗ ਕੀਤੀ ਕਿ ਨਹੀ, ਜੇਕਰ ਨਹੀ ਕੀਤੀ ਤਾਂ ਪੇਰ ਦੇ ਕੀੜਿਅਾ ਵਾਲੀ ਗੋਲੀ ਦਿਓ ਤੇ ਤੁਸੀ ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ
thank u sir
उत्तर प्रदेश के भदोही जिले में कहा पर कृषि संबंधी प्रशिक्षण दिया जाता है ?
(hn)
Punjab
कृषि संबंधी प्रशिक्षण आपको अपने नज़दीकी कृषि विज्ञानं केंद्र से मिलेगी जी आप वह पर जाकर ट्रेनिंग के लिए अपना नाम लिखवाये जी , आपके नज़दीकी कृषि विज्ञानं केंद्र का पता आप नोट कर सकते है Krishi Vigyan Kendra, Vill- Bejwan, P.O. - Ugapur (Aurai), Distt.- Bhadohi - (U.P.) INDIA PIN - 221 301 Tel. No.: 0542–2635236
सर पशु को जीरा रोज़ दे सकते हैं ?
(pb)
tuci pashu nu rojana 20gm tak jirra de skde ho.
ਕਣਕ ਨੂੰ ਯੂਰੀਅਾ ਕਿੰਨੇ ਸਮਾ ਵਿੱਚ ਪੂਰਾ ਕਰਨਾ ਹੁੰਦਾ ਜੀ ?
(pb)
Punjab
Ruban g, ਕਣਕ ਨੂੰ ਯੂਰੀਆ ਪਹਿਲੇ 55 ਦਿਨਾਂ ਚ ਪੂਰਾ ਕਰੋ
Gobhi ka tana sad Raha h . kya kare ?
(hn)
Maharashtra
jagdish ji iske liye aap mancozeb@4 gram ko prati litre pani ke hisab se spray karen.dhanywad
आलू फटता क्यों है ?
(hn)
Maharashtra
सुनील जी यह ज्यादा सिंचाई के कारण भी होता है कृपया आप इसका सिंचाई प्रबंधन सही करें धन्यवाद
kirpa krke dso k asi jd lod to vdd barseem khet vich ho jwe ta osnu agge lod vste sukka k kive rakh skde a ta jo. chare di kami aun te use kr skyie ?
(pb)
Punjab
tuci berseem di katai krke uss nu nami reht kro ate duph vich sukka lao, uss vich jyada nami nhi honi chahidi hai ate jyada sukka v nahi hona chahida hai, fir tuci uss nu store krke rakh skte hai ate jrurat anuar varto kr skde ho, ehh tuci duje chare vich milla ke de skde ho.
pharmacy training kitne Hindi hai vote for me training kitne hoti hai ?
(pb)
sir 4month di gbaan ne bacha girra dita oh kiwe dud te ah sakdi a sir muh khor de injection lgwaye c next din edda ho gya ?
(pb)
tuci uss nu Glactogog powder 30-30gm swere sham deo ate Calpond powder rojana 1 pouch dena suru kro, iss nal frak paa jawega.
kya raj mah ki kheti hoshiar pur jile vich kiti ja sakdi hai is de bijai da koun sa samy hai ji ?
(hn)
Punjab
ਇਹ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਉਗਦੀ ਹੈ ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ ਲੱਗਪੱਗ 5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ