Punjab
Search
Sir koi Silage company he to contact number do ?
(pb)
Dr Kuldeep Singh tungaheri ji Silage lene ke lia aap Pankaj Rathi 9719019015 and Harshit 9552378771 (Harshit Agro Foods & Export) se samparak kar sakte hai, Thankyou.
Root of max GOLD ki kya rate h ?
(hn)
Punjab
Anoparam ji kripya aap apna swal vistar se pooche ke aap konsi dwa ke rate ke bare mein jankari lena chahte hai taki aapko iske bare men poori jankari di ja sake,dhanywad
..?
(hn)
Punjab
श्रीमान जी, आपके दवारा भेजी गई ऑडियो upload नहीं हुई है, कृपया आप इसे दुबारा भेजें ताकि सुन कर आपको सही जानकारी दी जा सके, धन्यवाद
ਮੱਝ ਵਾਰ ਵਾਰ ਹੀਟ ਵਿੱਚ ਆ ਜਾਂਦੀ ਹੈ ਕਰੌਸ ਕਰਾਉਣ ਤੋਂ 20 ਦਿਨਾਂ ਬਾਅਦ ਹੀਟ ਵਿੱਚ ਆ ਜਾਂਦੀ ਹੈ ਹੱਲ ਦੱਸੋ ਜੀ V?
(pb)
Punjab
ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ Metro IV drip 50ml ਮਿਕਸ ਕਰੋ ਅਤੇ ਇਸ ਤ੍ਰਾਹ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
ਮੀਂਹ ਬਾਰੇ ਜਾਣਕਾਰੀ ਦਿਉ
603 ?
(en)
श्री मान कृपया आप अपना सवाल विस्तार से पूछें तो आपको पूरी जानकारी दी जा सके
?
(hn)
Punjab
श्रीमान जी, आपके दवारा भेजी गई ऑडियो upload नहीं हुई है, कृपया आप इसे दुबारा भेजें ताकि सुन कर आपको सही जानकारी दी जा सके, धन्यवाद
उर्वक और बीज का लाइसेंस लेने की प्रकिर्या क्या है ?
(hn)
Punjab
पेस्टीसाइड की दुकान खोलने के लिए आप B.SC AGRICULTURE की डिग्री की हुई होनी चाहिए और डिग्री के बाद इसका दवाइयां बेचने का लाइसेंसे बनता है इसका लाइसेंस बनाने के लिए आपको फाइल कचहरी में मिल जाती है और इसे फाइल को तैयार करके chief of agriculture के साइन करवाकर जमा करवानी पड़ती है और वह बाद में लोकेशन चैक करते हैं और करते हैं और 1 महीने में आपका लाइसेंस बन जाता है
lahsun ke patte pile pad rahe hai kon si davai Dale 2 mahine ki ho gae ?
(hn)
shri maan g isme M-45@500 gm per spray krein aur 3-4 din baad NPK 19:19:19@1kg 150ltr pani mein spray kr skte ho.....
kanak ch gulli danda bahut ae g 25 din hoge spray kiti nu hun fr gulli danda ho gea pehla leader and topic payi c hun ki payiye ?
(pb)
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
Sir g 3-4 months de calfs nu skkar pa skde isda koi nuksan tn ni g nd isde koi fyada hai ?
(pb)
Punjab
Hnji tuci uss nu shakar de skde ho, isda koi nuksan nhi hai tuci 30-40gm rojana de skde ho, iss nal vdia sarir di growth hundi hai.
Punjab
ਮੇਰੀ ਗਾਂ ਨੂੰ ਸੂਏ 18ਮਹੀਨੇ ਹੋ ਗਏ ਹਨ 11ਵਾਰੀ ਰਹੀ ਨੀ ਦੁੱਧ 3ਕਿੱਲੋ ਹੈ ਜੇ ਸੂਅਾ ਨਾ ਲਈਏ ਤੇ 8-10 ਲੀਟਰ ਦੁੱਧ ਤੇ ਲਿਅਾਉਣ ਲਈ ਕੋਈ ਟੀਕਾ ਦਵਾਈ ਦੱਸ ਸਕਦੇ ਹੋ
Madhya Pradesh
सर मेरी गाय का शरीर नहीं बन पा रहा है
Sir ji mai Dragon Fruit ke kheti karna chata hu iske kya kya karna padga ?
(hn)
Shri maan g Dragon fruit ki kheti ke liye Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar -7065414241
Asp phon per jankare let sakte ho ji.
ਮੁਰਗੀਆਂ ਆਂਡੇ ਨਹੀਂ ਦੇ ਰਹੀਆਂ ਪਿਛਲੇ 15 ਦਿਨਾਂ ਤੋਂ ਕਾਰਣ ਅਤੇ ਹੱਲ ਦੱਸੋ ਜੀ ?
(pb)
Punjab
ਜੇਕਰ ਦੇਸੀ ਮੁਰਗੀਆਂ ਹੈ ਤਾਂ ਦੇਸੀ ਮੁਰਗੀਆਂ ਕੁੱਝ ਟਾਇਮ ਅੰਡੇ ਦੇਣ ਤੋਂ ਬਾਦ ਫਿਰ ਥੋੜੇ ਸਮੇ ਦੇ ਫਰਕ ਨਾਲ ਅੰਡੇ ਦੇਣੇ ਸ਼ੁਰੂ ਕਰ ਦਿੰਦੀਆਂ ਹੈ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਦੇ ਸ਼ੈੱਡ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਰੱਖੋ ਜਿਸ ਨਾਲ ਠੰਡੀ ਹਵਾ ਸ਼ੈੱਡ ਵਿੱਚ ਨਾ ਆ ਸਕੇ ਅਤੇ ਤੁਸੀ ਓਹਨਾ ਦੇ ਸ਼ੈੱਡ ਵਿਚ ਲਾਈਟ ਸਵੇਰੇ ਜਲਦੀ ਜਗਾਓ ਅਤੇ ਰਾਤ ਨੂੰ ਵੀ ਦੇਰ ਤਕ ਜਗਾ ਕੇ ਰੱਖੋ.
sir ,madam mere matar ke podhe ke pate suhk re hai ?
(hn)
Shri maan g mattar mein M-45@500 gm per acre spray kr skte ho......
Himachal Pradesh
tenk u sir
kanak nu khad kdo lgayi jandi hai ?
(pb)
Punjab
Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
aalu me kuhasa se bachane ke liye upay jisse aalu na mre ?
(hn)
Punjab
श्रीमान जी, अगर आप आलू को कोरे से बचने की बात कर रहे हैं तो आप आलू में हलकी सिंचाई कर दें, ऐसा करने से कोरे से बचाव हो जाता है, धन्यवाद
chandan ki kheti ke bare batao ?
(pb)
ਸ੍ਰੀ ਮਾਨ ਜੀ ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
ओयस्टर मशरूम को कहा पर बेचा जाता है ?
(hn)
Punjab
Kamal Rana ji mushroom sale karne ke lia aap Mr. jai bhadouriya 8882876224 se samparak kar sakte hai, Thankyou.
ਬਾਈ ਪੰਜਾਬ ਚ ਨਰਮਾ ਦਾ ਕੀ ਰੇਟ ਚਲ ਰਿਹਾ ਹੁਣ ?
(pb)
Punjab
ਗਗਨ ਜੀ, ਪੰਜਾਬ ਵਿਚ ਨਰਮੇ ਦਾ ਰੇਟ ਇਸ ਸਮੇਂ 5025 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚਾਲ ਰਿਹਾ ਹੈ, ਧੰਨਵਾਦ
ਸ੍ੀ ਮਾਨ ਜੀ HF ਗਾਂ ਸੂਣ ਤੋ 10 ਮਹੀਨੇ ਬਾਦ ਗੱਭਨ ਹੋਈ ਆ ਹੁਣ 5 ਮਹੀਨੇ 7 ਦਿਨਾਂ ਦੀ ਗੱਭਣ ਆ, 3 ਲੀਟਰ ਦੁੱਧ ਦਿੰਦੀ ਆ ਪਰ ਤਾਰਾਂ ਦਈ ਜਾਦੀ ਆ 2 ਵਾਰ ਚੈਕ ਭੀ ਕਰਾ ਲੀ ਗੱਭਣ ਭੀ ਆ 2 ਵਾਰ ਦਵਾਈ ਦੇ ਤੀ ਵੱਛਰੂ ਨਾ ਡੇਗਦੇ ਪਰ ਤਾਰਾ ਦੇਣੋ ਨੀ ਹੱਟਦੀ ਤਾਰਾ ਭੀ ਜਿਆਦੀ ਹੀ ਦਿੰਦੀ ਆ ਕਿਰਪਾ ਕਰਕੇ ਦੱਸੋ ਕੀ ਕਰੀਏ ?
(pb)
Punjab
ਤੁਸੀ ਉਸ ਨੂੰ Duraprogen injection 750mg ਲਗਵਾਓ ਅਤੇ ਉਸ ਨੂੰ Uterogen ਹੋਮਿਓਪੈਥਿਕ ਦਵਾਈ 5 ਮਿਲੀ ਦਿਨ ਵਿੱਚ 3 ਵਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.
ਨਮਸਕਾਰ ਜੀ ਸਰ ਮੇਰੀ ਮੱਝ ਨੂੰ ਸੂਈ ਨੂੰ 8 ਦਿਨ ਹੋ ਗਏ ਹਨ। ਉਹ ਦੁੱਧ ਥੋੜ੍ਹਾ ਥੋੜ੍ਹਾ ਕਰਕੇ ਉਤਾਰਦੀ ਹੈ ਥਣ ਖਾਲੀ ਹੋ ਜਾਂਦੇ ਹਨ ਤੇ ਫੇਰ ਭਰ ਜਾਂਦੇ ਹਨ ਸਾਰਾ ਦੁੱਧ ਇਕੱਠਾ ਨਹੀ ਉਤਾਰਦੀ ?
(pb)
Punjab
ਮੱਝ ਨੂੰ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ calcimust bolus 1-1 ਸਵੇਰੇ ਸ਼ਾਮ ਰੋਜਾਨਾ ਅਤੇ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਦਿਓ.
Punjab
ਧੰਨਵਾਦ ਜੀ
Punjab
ਸਰ ਜੀ ਏ ਦਵਾਈਆਂ ਦੇਣ ਨਾਲ ਮੇਰੀ ਮੱਝ ਦਾ ਦੁੱਧ ਘੱਟ ਗਿਆ
moti kheti kaise hoti hai ?
(pb)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
Integrated farming training only 3600/-( pearl + fish + kadaknath murga + Mushroom ) With Life time earning Opportunity 400/- 6 movie tickets in all india multiplex theaters 1050/- 3 star hotel 100+ destinations for 3 days and 2 nights and for 2 adults Discounts in all sectors of your daily expenses like gym Hospital medical grocery saloon spa courier coaching etc Lifetime career guidance Contact for more detail Amit bamoriya 9770085381 https://m.facebook.com/story.php?story_fbid=2201878596579050&id=100002707945431
ਸ੍ੀ ਮਾਨ ਜੀ HF ਗਾਂ ਸੂਣ ਤੋ 10 ਮਹੀਨੇ ਬਾਦ ਗੱਭਨ ਹੋਈ ਆ ਹੁਣ 5 ਮਹੀਨੇ 7 ਦਿਨਾਂ ਦੀ ਗੱਭਣ ਆ, 3 ਲੀਟਰ ਦੁੱਧ ਦਿੰਦੀ ਆ ਪਰ ਤਾਰਾਂ ਦਈ ਜਾਦੀ ਆ 2 ਵਾਰ ਚੈਕ ਭੀ ਕਰਾ ਲੀ ਗੱਭਣ ਆ 2 ਵਾਰ ਦਵਾਈ ਦੇ ਤੀ ਵੱਛਰੂ ਨਾ ਡੇਗਦੇ ਪਰ ਤਾਰਾ ਦੇਣੋ ਨੀ ਹੱਟਦੀ ਤਾਰਾ ਭੀ ਜਿਆਦੀ ਹੀ ਦਿੰਦੀ ਆ ਕਿਰਪਾ ਕਰਕੇ ਦੱਸੋ ਕੀ ਕਰੀਏ ?
(pb)
Punjab
ਤੁਸੀ ਉਸ ਨੂੰ Duraprogen injection 750mg ਲਗਵਾਓ ਅਤੇ ਉਸ ਨੂੰ Uterogen ਹੋਮਿਓਪੈਥਿਕ ਦਵਾਈ 5 ਮਿਲੀ ਦਿਨ ਵਿੱਚ 3 ਵਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.
ਕਣਕ ਦੇ ਵਿੱਚ ਸੁੰਡੀ ਲੱਗੀ ਤੇ ਉਹ ਵਿੱਚ ਸਪਰੇਅ ਕਰਨਾ ਠੀਕ ਰਹੇਗਾ ਕਿ ਕੋਈ ਦਵਾਈ ਮਿਲਾ ਕੇ ਪਾਈ ਜਾਵੇ ਖਾਦ ਵਿੱਚ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਸੁੰਡੀ ਦੀ ਰੋਕਥਾਮ ਦੇ ਲਈ QUINALPHOS@800 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ
Punjab
thanks g
Uttar Pradesh
गेहू में सूंणी लगने पर कोनशी दवा लगाये
QUINALPHOS@800 ml per acre
Uttar Pradesh
दवा का नाम
100 % eh dawai roktham karogi g bhut nuksaan ho gea g
Han g
Han g
Haryana
fyuradan डालो
ਸਰ ਮੈਨੂੰ ਇਸ ਦਵਾਈ ਬਾਰੇ ਜਾਣਕਾਰੀ ਦਿਉ ਇਹ ਦਵਾਈ ਬੱਕਰੀਆ ਨੂੰ ਕਿੰਨੇ ਦਿਨਾਂ ਬਾਅਦ ਰਪੀਟ ਕਰ ਸਕਦੇ ਹਾਂ ?
(pb)
Punjab
ਕੁਲਵਿੰਦਰ ਜੀ ਤੁਸੀ ਬੱਕਰੀਆਂ ਵਿਚ ਡੇਵਰਮਿੰਗ ਪੂਰੇ ਟਾਇਮ ਦੇ ਹਿਸਾਬ ਨਾਲ ਕਰੋ ਜਿਵੇਂ ਜਨਮ ਤੋਂ ਬਾਅਦ ਪਹਿਲੀ ਵਾਰ ਦਵਾਈ 7-10 ਦਿਨ ਬਾਦ ਦਿਓ ਫਿਰ 21 ਦਿਨ ਬਾਦ ਦੁਬਾਰਾ ਸਾਲਟ ਬਦਲ ਕੇ ਡੇਵਰਮਿੰਗ ਕਰੋ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਡੇਵਰਮਿੰਗ ਕਰੋ ਅਤੇ ਉਸ ਤੋਂ ਬਾਦ ਫਿਰ 1 ਮਹੀਨੇ ਦੇ ਫਰਕ ਨਾਲ ਕਰੋ ਅਤੇ ਫਿਰ ਹਰ 3-3 ਮਹੀਨਿਆਂ ਦੇ ਫਰਕ ਨਾਲ ਡੇਵਰਮਿੰਗ ਕਰੋ ਅਤੇ ਹਰ ਵਾਰੇ ਸਾਲਟ ਬਦਲ ਤੇ ਦਿਓ ਜਿਵੇਂ ਪਹਿਲੀ ਵਾਰ Albomar(albendazole)ਦਿਓ ਫਿਰ ਅਗਲੀ ਵਾਰ Fenbendazole ਦਿਓ ਇਸ ਤ੍ਰਾਹ ਹਰ ਵਾਰ ਸਾਲਟ ਬਦਲ ਕੇ ਦਵਾਈ ਦਿਓ ਜੀ ਉਸ ਹਿਸਾਬ ਨਾਲ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ .
Thanks Ravinder Chahal veer ji
Punjab
3 month
ਸਰ ਮੈ ਇਹ ਤਾ ਜਾਣਦਾ ਹਾ ਕਿ ਇਹ ਦਵਾਈ 3 ਮਹੀਨੇ ਬਾਅਦ ਰਪੀਟ ਕਰਨੀ ਹੈ, ਪਰ ਸਰ ਜੀ ਪਹਿਲੀ ਵਾਰ ਇਹ ਦਵਾਈ ਕੁੱਝ ਦਿਨਾਂ ਬਾਅਦ ਰਪੀਟ ਕਰਨੀ ਹੁੰਦੀ ਹੈ ਤਾ ਕਿ ਜੋ ਕੀੜੀਆ ਦੇ ਬੱਚੇ ਜੋ ਅੰਡਿਆਂ ਚੋ ਨਿਕਲੇ ਉਨ੍ਹਾਂ ਦਾ ਖਾਤਮਾ ਹੋ ਸਕੇ, ਕ੍ਰਿਪਾ ਇਸ ਬਾਰੇ ਜਾਣਕਾਰੀ ਦਿਉ
Thanks Ravinder Chahal veer ji
aalu ki fasal ko kuhasa se kaise bchaye ?
(hn)
Punjab
श्रीमान जी, आलू को कुहासा से बचने के लिए आप पौधे की हलकी सिंचाई कर दें, ऐसा करने से कुहासा से बचाव हो जाता है, धन्यवाद
Allu ko kuhasa se kese bachaye ?
(hn)
Punjab
Shrimaan ji, alu mein kahusa se bachav ke liye iski halki sinchai kar dein, dhanywad
gehu ki fasal jb 1.5 mahine ki ho jaye tb usme kya dale ?
(hn)
Punjab
श्रीमान जी, कृपया आप बताये कि अपने इसमें कौन सी खाद का इस्तेमाल किया है, ताकि आपको इसके बारे में सही जानकारी दी जा सके, धन्यवाद
ਸਰ,ਮੈ house wifeਆ ,B A ki hai , ਮੈ ਖੁੰਭਾ ਦੀ ਖੇਤੀ ਕਰਨਾ ਚਾਹੁੰਦੀ ਹਾ। ਮੈਨੂੰ ਸੁਰੂ ਤੋ endਤੱਕ ਪੁਰੀ ਜਾਨਕਾਰੀ ਚਾਹੀਦੀ ਹੈ। please help me ?
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
kanak 30 din dee ho gae hae g baresh v ho gae see oper hun pani Lagwaa k nhi g ?
(pb)
Punjab
Shrimaan ji, jekar barish nal kanak de pani di poorti ho gai hai, tuc kanak nu pani na lagao, dhanwad
ਸਤ ਸ੍ਰੀ ਅਕਾਲ ਜੀ ,,, ਮੈਨੂੰ ਘਰ ਵਾਸਤੇ ਜਰਸੀ ਤੇ ਸਾਹੀਵਾਲ ਦੀ ਮਿਕਸ ਬ੍ਰੀਡ ਠੀਕ ਹੈ ਯਾਹ ਕੋਈ ਹੋਰ ,, ਕਿਰਪਾ ਕਰਕੇ ਚੰਗੀ ਸਲਾਹ ਦਿਓ, ਮੇਰੇ ਕੋਲ ਪਹਿਲਾ ਦੇਸੀ ਮਿਕਸ ਗਾ ਹੈ, ਧੰਨਵਾਦ ਜੀ ?
(pb)
Rajasthan
ਨਰਿੰਦਰਪਾਲ ਜੀ ਜੇਕਰ ਤੁਸੀ ਘਰ ਵਿੱਚ ਰੱਖਣ ਲਈ ਗਾਂ ਲੈਣੀ ਹੈ ਤਾਂ ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ ਇਸ ਨਾਲ ਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਇਸਦੇ ਦੁੱਧ ਵਿੱਚ ਫੈਟ ਵੀ ਜ਼ਿਆਦਾ ਹੁੰਦੀ ਹੈ ਅਤੇ ਇਸ ਨਸਲ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹੈ.
Punjab
ਧੰਨਵਾਦ ਜੀ
maine kisano ke bare mai nayi research mai project liya hai koi muje help kr sakta hai kya koi bhi new information about seeds or koi bhi nayi bat ?
(en)
Punjab
mahesh ji kripya aap apna swal vistar se pooche ke aap konsi fasl ke bare men jankari lena chahte hai taki aapko iske bare men poori jankari di ja sake,dhanywad
अविषान भेड कहा से खरीदे ?
(hn)
Punjab
Mahipal singh jaat ji aveesan sheep lene ke lia aap Dr P Mina 7597104404 (ICAR-Central Sheep and Wool Research Institute) se samparak kar sakte hai, Thankyou.
the enevation in the farming ?
(en)
Punjab
Mahesh ji please ask your question in detail so that we can provide you proper information.thank you
अविषान भेड खरीद ने के लिए नंबर चाहीए ?
(hn)
Punjab
Mahipal singh jaat ji Aveeshan sheep lene ke lia aap Dr P Mina 7597104404 ICAR-Central Sheep and Wool Research Institute se samparak kar sakte hai, Thankyou.
ਸੰਦਾ ਦੀ ਸਬਸਿਡੀਆਂ ਬਾਰੇ ਕਿਵੇ ਪਤਾ ਕਰਨਾ ਚਾਹੀਦਾ ਹੈ ?
(pb)
Apne Block mein pta Kar Sakte hai, Ya nearby Agriculture Department se details mil Sakti hai. Ya fir Krishi Vigyaan Kendra mein jaakar Jankaari le sakte hai.
ਸਰ ਜੀ ਇਸ ਸੀਮਨ ਦੀ ਜਾਣਕਾਰੀ ਤੇ ਰਿਜ਼ਲਟ ਦੱਸੋ ਜੀ ?
(en)
Punjab
Kulwant ji iss semen vare sahi jankari ate isde dudh de record vare uss ton ptaa lgg skda hai jis ton ehh semen bhrwaya gya hai, ohna kol ehna de purri detail hundi hai.
गेहूँ ?
(hn)
श्री मान अपना सवाल विस्तार से पूछें तो आपको पूरी जानकारी दी जा सके
sir, mushroom kheti Ki training kaha hoti hai ?
(pb)
ਸ੍ਰੀ ਮਾਨ ਜੀ ਖੁੰਬਾਂ ਦੀ ਖੇਤੀ ਦੀ ਟਰੇਨਿੰਗ ਲੈਣ ਲਈ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ
murgiya ne 20 din to egg dene band kr dite ne ki dita jave ?
(pb)
Punjab
ਤੁਸੀ ਓਹਨਾ ਦੇ ਸ਼ੈੱਡ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਰੱਖੋ ਜਿਸ ਨਾਲ ਠੰਡੀ ਹਵਾ ਸ਼ੈੱਡ ਵਿਚ ਨਾ ਆ ਸਕੇ ਅਤੇ ਓਹਨਾ ਦੇ ਸ਼ੈੱਡ ਵਿਚ ਲਾਈਟ ਸਵੇਰੇ ਜਲਦੀ ਜਗਾਓ ਅਤੇ ਰਾਤ ਨੂੰ ਵੀ ਦੇਰ ਨਾਲ ਬੰਦ ਕਰੋ, ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ, ਇਸਦੇ ਨਾਲ ਤੁਸੀ B-complex liquid ਦਿਓ , ਇਸ ਨੂੰ 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ..
Punjab
egg formula di kini matra ch deni a
sweet lime ki kheti bihar me ho sakti hai ?
(hn)
Punjab
श्रीमान जी, इसकी खेती बिहार में की जा सकती है, इसे को कई किस्म के मिट्टी उगाया जा सकता हैं मृदा की प्रतिक्रिया, मिट्टी की उर्वरता, जल निकासी,मुफ्त चूने और नमक सांद्रता जैसे मृदा गुण आदि कुछ महत्वपूर्ण कारक हैं जो कि नींबू वृक्षारोपण की सफलता का निर्धारण करते हैं अच्छी जल निकासी के साथ हल्की मिट्टी पर नींबू फल अच्छी तरह से फूलते हैं पीएच श्रेणी 5.5 से 7.5 के बीच मिट्टी को नींबू के फसल के लिए अच्छा माना जाता है हालांकि, नींबू की पैदावार 4 से 9 की पीएच श्रेणी में भी अच्छी हो सकती हैं भूमि को व्यापक रूप से जोता जाना आवश्यक है गहन जुताई के बाद खेतों को समतल किया जाना चाहिए. पहाड़ी क्षेत्रों में ढलानों के साथ की जगहों में नींबू का रोपण किया जाता है ऐसी भूमि में उच्च घनत्व रोपण संभव है क्योंकि समतल जगह की तुलना में पहाड़ी ढलान पर ज्यादा कृषि उपयोग हेतु जगह उपलब्ध रहती है lरोपण का सबसे अच्छा मौसम जून से अगस्त तक है रोपाई के लिए 60 सेमी x 60 सेमी x 60 सेमी के आकार के गड्ढे खोदे जा सकते हैं 10 किलोग्राम एफवायएम और 500 ग्राम सुपरफॉस्फेट को प्रति गड्ढे पर लगाया जा सकता है अच्छी सिंचाई प्रणाली के साथ रोपण अन्य महीनों में भी किया जा सकता है नींबू की सर्दियों और गर्मियों के दौरान पहले साल में की गयी सिचाई नींबू के पौधों के लिए जीवन रक्षक साबित होती है और पौधों को बचाने में आवश्यक भूमिका अदा करती है सिंचाई से पौधों में वृद्धि के साथ ही फलों के आकार पर भी सकारात्मक असर होता है. सिंचाई कम होने की सूरत में नींबू के फसल पर नकारात्मक असर पड़ता है और कई बीमारियाँ भी पौधों को लग सकती है. धन्यवाद
merry christmas ?
(hn)
Punjab
jitendra Uikey ji thanks & same to you.
koi upay batayen ?
(hn)
Punjab
श्रीमान जी, यह फंगस का हमला हुआ है , इसकी रोकथाम के लिए आप carbendazim @ 4 gm या mancozeb @ 4 gm प्रति लीटर पानी के हिसाब से स्प्रे करें, धन्यवाद
सर जीरे की फसल में यह रोग हो रहा है ?
(hn)
Punjab
श्रीमान जी, कृपया आप इसमें कीट के हमले की जांच करें यदि हमला मौजूद हो तो आप उसकी फोटो भेजें, ताकि देख कर आपको इसका हल बताया जा सके, धन्यवाद
खेती में कोई रोग तो नहीं लगा अभी बताएं ?
(hn)
Punjab
श्रीमान जी, तस्वीर को देख कर यह अनुमान लगाया जा सकता है कि इसमें कोई रोग नहीं है, धन्यवाद
sir haldi konse mahine me lagti hai ?
(hn)
Punjab
ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤਾ ਜਾ ਸਕਦਾ ਹੈहल्दी की बिजाई अप्रैल से मई तक की जा सकती है
मिट्टी की जॉच कहा करानी चाहिए ?
(hn)
Punjab
श्रीमान जी, मिटटी की जाँच आप अपने नजदीकी Krishi Vigyan Kendra, Virendra Nagar, Dhaura, Distt.- Unnao (U.P.) INDIA, PIN - 229 881, Tel. No.: +91 9452239313, 9452239314 से करवा सकते हैं, मिटटी का नमूना लें लेने के लिए एक एकड़ क्षेत्र में लगभग 8-10 स्थानों से ‘V’ आकार के 6 इंच गहरे गहरे गढ्ढे बनायें एक खेत के सभी स्थानों से प्राप्त मिट्टी को एक साथ मिलाकर ½ किलोग्राम का एक सन्युक्त नमूना बनायें नमूने की मिट्टी से कंकड़, घास इत्यादि अलग करें सूखे हुए नमूने को कपड़े की थैली में भरकर कृषक का नाम, पता, खसरा संख्या, मोबाइल नम्बर, आधार संख्या, उगाई जाने वाली फसलों आदि का ब्यौरा दें नमूना प्रयोगशाला को प्रेषित करें अथवा’ ‘परख’ मृदा परीक्षण किट द्वारा स्वयं परीक्षण करें , धन्यवाद
mere pass seedless lemon plant hai .usko lagaye hue 2yr ho gaya hai par uspe aaj tak nahi flower aaye or nahi fruit aaye.muje kya karna pade ga ki uspe fruit aana start ho jaye ?
(hn)
Punjab
Shrimaan ji, kripya ap bataye ke apne isko kis vidhi ke saath lagay hai, apne iski beej ke sath bijai ki hai ya kalam se lagaya hai, taki apko iske bare mein jankari di ja sake, dhanywad
ਸਰ, ਇਕ ਪਸ਼ੂ ਨੂੰ ਕੈਲਸ਼ੀਅਮ ਦੀ ਕਿੰਨੀ ਮਾਤਰਾ ਦੇਣੀ ਚਾਹੀਦੀ ਹੈ ਤੇ ਕਦੋਂ ?
(pb)
Punjab
ਦੁਧਾਰੂ ਪਸ਼ੂ ਨੂੰ ਰੋਜਾਨਾ ਕੈਲਸ਼ੀਅਮ ਦੇਣ ਦੀ ਜਰੂਰਤ ਨਹੀ, ਤੁਸੀ 100- 150 ਮਿਨਰਲ ਮਿਕਸਚਰ ਰੋਜ਼ ਦਿਓ ਜੀ ਇਸ ਦੇ ਵਿੱਚ ਹੀ ਸਭ ਪੂਰਤੀ ਹੋ ਜਾਂਦੀ ਹੈ
Punjab
100 ml daily
Kanak pili hoker sukane lag gayi ha 30 din ho gaye bijai ko bijai k 5 din bad pani laga diya tha ?
(hn)
Shri maan g kripa aap iski photo bhejen toh aapko sahi jankari di ja ske....
tapbarking kya hai kheti ?
(hn)
Punjab
yash ji kripya swal vistar se pooche ke aap tapbarking kise keh rahe hai taki aapko iske bare men poori jankari di ja sake.dhanywad
SIR 50 DIN DI SUI COW NU GADVASU DA MINERAL MIXTURE DE RAHE A OHH MOKK MARDI AA PAR JADO NAHI PANDE TA MOKK NAHI MARDI SIR KARN KI HAI ?
(pb)
Punjab
tuci uss nu ajje mineral mixture dena bnnd kr deo ate uss nu pett de kiria lai Fendykind plus bolus deo ate Dozliv liquid 50ml rojana dena suru kro fir 7-8 din badd tuci mineral mixture 20gm rojana dena suru kro ate jiwe jiwe ohh hajam krrn lgee ate mokk naa kre tan tuci holi holi isdi matra vdha ke 50-70gm rojana tak de skde ho..
gobi 65 din di ho gyi aa ate zameen ch sill bhut hai te patte peele ho rahe ne fikke jehe aa, isda ki ilaaz hou jroor dseo ji ?
(pb)
Punjab
Shrimaan ji, kirpa kar ke gobhi di photo bhejo taki dekh ke tuhnu isde bare sahi jankari diti ja sake, dhanwad
spray for wheat to control weed in it not effect maize crops sow after wheat ?
(en)
Punjab
Sir, Broad leaf weeds control: Apply 2-4,D@ 0.20.4Kg/acre, 25-30 days after sowing. after the crop has received its first irrigation at CRI stage. Fluroxypur@0.08-0.24kg/acre is a good alternative to 2,4-D for controlling broad leaf weeds. Spray the herbicides, both pre and post emergence, when there is sufficient moisture in the soil. Spray on clear and sunny days. If mixed weeds is a problem, at 30-35 days, spray 160gm Clodinafop-propargyl+metsulfuron-methyl ready mix +500ml surfectant/200Ltr water/acre. thank you
Punjab
mera v same swal g
ganne ki uttam kism ?
(hn)
Punjab
Shrimaan ji, Uttar Pradesh mein ganne ki Co 0118, Co 0232, Co 0237, Co 0238, Co 0239, CoSe 01421, Co 05009, CoPK 05191, Co 89029, CoLk 94184 aur CoS 95255 kismein lgana upyukt hain. dhanywad
January vich kehri fasal lgg skdi hai ?
(pb)
Punjab
Shrimaan ji, january vich tuc hybrid makka di bijai kar sakde ho, isto ilawa tuc sabjiya jive ke chappan kadu, shimla mirch, bangan, muli, di kheti kar sakde ho, tuc rajma di kheti vi kar sakde ho ate medicinal poshe jive ke kalihari, pudhina, di kheti kar sakde ho, dhanwad
hlo sir koi das sakda ki mere chuche nu ki bimari aw te ilaj ki aw lachan han muh khol ke upar nu muh karke sah lenda te kuj khanda nai usde muh cho awaj aundi aw jida chote bache di chati jam ho jandi aw eda hi kai chujea nu hai pehla v eh swaj pushea c kehnde c crd hai te medicine v dasi c ik slahkar ne per koi farak nahi pea ajj mainu medi cine dinde ghto ghat 1 month ho gea per koi farak nai pehla sago 15 ku nu c per hun ohna di ginti aaj 50 ton 60 ho gai aw j koi pakka ilaj hai tan hi daseo nahi tan esnu eda hi rehan deo jawab na deo eve tukke laun da koi faida nai tuc mera kharca hi vadoo ge 100 bird ne mere kol ohna de hisaab nal daseo
(pb)
Punjab
Parwinder ji ehna di sahi janch krke he bimari da pta lgg skda hai tuci apne nazdiki doctor ton ehna di janch krwao jiss nal sahi bimari da ptaa lgg skee fir ehna da sahi ilagg ho skda hai.
nazdeeki dactor kol v gye c ohna ne v crd dasi per koi fark nahi nale eh eys te attck kr rhi aw chujje apni eys close kr lainde per ik close krde ne dusri khulli hundi aw jado ohna nu chuko tan hi kholde ne ohna di eys ch pani v hunda aw small bubles hunde ne eys ch
landers pig kha milega ?
(hn)
Billu Tanwar ji pigs lene ke lia aap mere se Sukhwinder Singh Grewal 9915632577 par samparak kar sakte hai, Thankyou.
sir photo dekh k dso ji ?
(pb)
Punjab
Iss nal pashu nu vitamin, minerals milde hai jiss nal dudh vich fyada hunda hai ate sarir di kami purri hundi hai iss nal pashu jldi nawe dudh ho jnda hai ate sarir da sahi vikas hunda rehnda hai..
बकरी पालन ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.
ok sir
pille kis karn se ho rha hai ?
(hn)
Punjab
Shrimaan ji, yeh tatvo ki kami ke karan ho raha hai, kripya ap bataye ke apne isme konse khaad ka istemal kiya hai taki apko iske bare mei sahi jankari di ja sake, dhanywad