Maharashtra
Search
makka lagane ki vidhi ?
(hn)
श्रीमान जी, रबी के मौसम में खेती के लिए बिजाई 15 अक्तूबर से 10 नवंबर तक पूरी कर लें मेंड़ों पर बिजाई करना ज्यादा लाभदायक रहता है क्योंकि इससे फसल को जल्दी अंकुरित होने में मदद मिलती है और फसल ठंड से भी बची रहती है रबी के मौसम में खेती के लिए 60x18 सैं.मी. फासले का प्रयोग करें बीजों को 4-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और बिजाई वाली मशीन की मदद से मेंड़ बनाकर की जा सकती है धन्यवाद
makka lagane ka tarika ?
(hn)
Maharashtra
श्रीमान जी, रबी के मौसम में खेती के लिए बिजाई 15 अक्तूबर से 10 नवंबर तक पूरी कर लें मेंड़ों पर बिजाई करना ज्यादा लाभदायक रहता है क्योंकि इससे फसल को जल्दी अंकुरित होने में मदद मिलती है और फसल ठंड से भी बची रहती है रबी के मौसम में खेती के लिए 60x18 सैं.मी. फासले का प्रयोग करें बीजों को 4-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और बिजाई वाली मशीन की मदद से मेंड़ बनाकर की जा सकती है धन्यवाद
ਮੁਰਗੀਆ ਲੲਈ ਜੇਕਰ ਇਹ ਫੀਡ ਫਾਰਮੂਲਾ ਬਣਾਉਣਾ ਹੋਵੇ ਇਸਦੀ ਪੰਜਾਬੀ ਵਿੱਚ ਜਾਣਕਾਰੀ ਦਿਉ ?
(pb)
Punjab
ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਬਾਕੀ ਤੁਸੀ ਓਹਨਾ ਨੂੰ Ostovet ਕੈਲਸ਼ੀਅਮ ਵੀ ਦਿਓ ਇਹ ਤੁਸੀ ਦੇ 30ml/100birds ਹਿਸਾਬ ਨਾਲ ਦੇ ਸਕਦੇ ਹੋ .
Sir ਕਿ ੲਿਸ ਸਾਲ ਤੋ 2020ਤੋ ਕਣਕ ਝੋਨੇ ਦੀ ਸਰਕਾਰੀ ਖਰੀਦ ਖਤਮ ਹੋ ਜਾਵੇਗੀ ?
(pb)
Punjab
ਅਜੇ ਇਸ ਸਬੰਧੀ ਕੋਈ ਅੱਪਡੇਟ ਨਹੀ ਆਈ ਜੀ , ਜੇਕਰ ਇਸ ਸਬੰਧੀ ਸੂਚਨਾ ਮਿਲਦੀ ਹੈ ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ
Sir kanak nu pehli vaar urea payi nu 12 din ho gye dusri vaar pa sakde aa ?
(pb)
Shri maan g kanak vich urea@110 kg per acre 55-60 din poori kr skte ho.....
ਸਰ ਪਿਆਜ ਦੀ ਬਿਜਾਈ ਜੇਕਰ ਬੈਡ ਉੱਤੰ ਕਰਨੀ ਹੋਵੇ ਤਾ ਉਸਦਾ ਕੀ ਸਾਈਜ ਹੋਵੇਗਾ ਉਸਦੀ ਚੋੜਾਈ ਤੇ ਉਚਾਈ ?
(pb)
Punjab
ਸ਼੍ਰੀਮਾਨ ਜੀ, ਵੱਧੀਆ ਝਾੜ ਲੈਣ ਲਈ ਤੁਸੀ ਪਿਆਜ ਦੀ ਬਿਜਾਈ bed ਦੀ ਬਜਾਏ ਕਤਾਰਾਂ ਵਿਚ ਕਰੋ, , ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਧੰਨਵਾਦ
Sir gehun ki fasal ke liye konsa jayam sahi hai ?
(hn)
Shri maan g aap apna swal visthar se puchein toh aapko poori jankari di ja ske...
sir ji buffalo nu kinne kilo dudh magar kinna Dana pauna a ?
(pb)
Punjab
prabhjot singh ji 3 kg dudh magar 1 kg feed poni chahidi hai ji.
January vich kehri kanak biji jandi haa g ?
(pb)
Chandigarh
january vich tusi PBW590, PBW509, PBW658 kisman tusi beej skde ho.
उत्तराखंड गढ़वाल क्षेत्र में कौन-कौन सी खेती करी जाती है ?
(hn)
Chandigarh
उत्तराखंड में ज्यादातर बासमती धान, गेहूं, सोयाबीन, मूंगफली, दालें, अनाज और तेल वाली फसलें बीज सकते हो
nariyal ka ped kaise tyar kare ?
(en)
Maharashtra
Shrimaan ji, nariyal di kheti ke liye Haryana ka tapmaan anukool nhi hai.. iski kheti aam taur par Kerala, Tamil Nadu, Karnataka, Maharashtra, Andhra Pradesh, Orissa or Goa mein ki jati hai, dhanywad
sir aseel ka chicks kaha milega up mai ?
(hn)
Punjab
Shoaib mohammad ji desi chicks lene ke lia aap Sumit Kumar 8006000291, 7906547529 (Sumit Kumar Poultry Farm) se samparak kar sakte hai, Thankyou.
bio fersh farm kase karo ?
(hn)
Punjab
Kripya apna svaal vistaar se puchein taaki apko shi jankaari di jaa ske.
ਮਟਰ ਦੀ ਫਸਲ ਦੀਆਂ ਵੇਲਾਂ ਦਾ ਵਾਧਾ ਰੋਕਣ ਲਈ ਕਿਹੜੀ ਦਵਾਈ ਦੀ ਸਪਰੇਅ ਕਰਾਂ ?
(pb)
Punjab
ਪਰਮਜੀਤ ਸਿੰਘ ਜੀ, ਫ਼ਸਲ ਦੇ ਵਾਧੇ ਨੂੰ ਰੋਕਣ ਲਈ ਯੂਨੀਵਰਸਿਟੀ ਵਲੋਂ ਕਿਸੇ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਧੰਨਵਾਦ
agr ek kisan ke pass 150 hectare ka farm hai toh usko kitni implements rakhna chahiye ?
(hn)
Maharashtra
Kajal Yadav ji, kripya aap btaye ke aap konsi faslon ki bijai karte hain, taki apko uske hisaab implements ke bare mein janari di ja sake, dhanywad
kya is samay pyaj ki nursery laga sakte hain ?
(hn)
Chandigarh
Uttar pradesh mein aam taur pr pyaaj ki kheti May-June ya phir October-November mhine mein ki jaati hai. koshish krein ki bijaai smy pr hi krein, bijaai smy pr na krne se fsl mein bimaari aur keet jyada lgte hain.
श्रीमान मैंने गेहूं में यूरिया खाद के अलावा और कुछ नहीं डाला है, अब मैं इसमें क्या डाल सकता हूं ?
(hn)
Maharashtra
श्रीमाल जी, फोटो देख कर यह अनुमान लगाया जा सकता है के यह फसल बिलकुल तंदरुस्त है, आप इसका समय समय पर कीट और बीमारी निरीक्षण करते रहे, धन्यवाद
ਵੀਰ ਜੀ ਸਾਡਾ ਖੇਤ ਵਿਚ ਚਾਰੇ ਦੀ ਪੈਦਾਵਾਰ ਬਹੁਤ ਘੱਟ ਹੁੰਦੀ ਹੈ ਬਰਸੀਮ ਤੇ ਜਵੀ ਬੀਜੀ ਹੈ ਪਰ ਜਲਦੀ ਨੀ ਹੁੰਦਾ ਕੁੱਝ ਵੀ ਮੈ ਮਿੱਟੀ ਦੀ ਜਾਂਚ ਕਿੱਥੇ ਕਰਾਂਵਾ ?
(pb)
ਸ੍ਰੀ ਮਾਨ ਜੀ ਤੁਸੀਂ ਮਿੱਟੀ ਦੀ ਜਾਂਚ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਹੋ
sir ik bald rkhea hoea c ohdi mgrli ltta km ni krdia khda khda ik dum gir gya ki karn ho skda hai ?
(pb)
ehh nervous system di smasia krke ho skda hai usdi janch krke sahi ilagg ho skda hai..
desi cow ko kon sa calcium dein jisse dudh acha de ya koi Tablet batao ?
(hn)
Punjab
Rajesh ji aap Calcimust gold liquid 50ml rojana de skte hai, iska dudh vdhane mai acha result hai, aap yeh photo dekh skte hai.
sir kanak peeli hai isda karan te hal dsso ?
(pb)
Punjab
Nirmal singh ji, kirpa kar ke ehna dawaiya de label di photo bhejo taki tuhnu is bare puri jankari diti ja sake, manganese sulphate di spray nal kanak da pilpaan khatam ho janda hai, kirpa kar ke tusi eh vi daso ek tusi ehna dawaiya di kinni matra payi hai, kyu ki kai vaar dawaiya di jayda matra paun nal vi kanka pilli pe jandi hai, dhanwad
machhali paln kaise karein, kaunsa machhali paln karein ?
(hn)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
sir g taji sui bakri nu kehda kada (ਕਾੜਾ) deva ?
(pb)
Punjab
ਬੱਕਰੀ ਨੂੰ ਸੂਣ ਤੋਂ ਬਾਦ ਗਰਮ ਪਾਣੀ ਵਿਚ ਸੀਰਾ ਜਾ ਸ਼ੱਕਰ ਮਿਲਾ ਕੇ ਦੇ ਸਕਦੇ ਹੋ, ਇਸ ਤੋਂ ਬਾਦ ਗਰਮ ਚੂਰੇ ਦਾ ਦਲੀਆ ਜਿਸ ਵਿਚ ਥੋੜੀ ਜਿਹੀ ਅਦਰਕ, ਲੂਣ, ਧਾਤਾਂ ਦਾ ਚੂਰਾ ਅਤੇ ਸ਼ੱਕਰ ਆਦਿ ਮਿਲਾ ਕੇ ਖਿਲਾ ਸਕਦੇ ਹੋ
humko 1 acre mein fruit ka baag lagana hai, kaun se fruit lagane chahiye ?
(hn)
Chandigarh
Aamtaur pr Uttar Pradesh mein aam, amrud, papita, kele, ber, sntre ki kheti ki jaa skti hai.
sir g bakriya thand bahut man rahiya ne te mok v bahut Mar rahiya ne koi Desi ja medicine Hal dasso ?
(pb)
Punjab
uss nu Biotrim injection 2ml lgwao ate Broton liquid 10ml rojana deo, iss nal frak paa jawega..
सर प्याज में कार्बनडाईजिम प्लस मैनकोज़ेब के साथ एनपीके 0 52 34 दे सकते हैं, क्या ?
(hn)
श्री मान जी फफूंदनाशक के साथ 00:52:34 मिलाकर सप्रे नहीं कर सकते अलग-अलग सप्रे कर सकते हो,4-5 दिन का गैप होना जरूरी है
ਕੱਟਰੂ ਨੂੰ ਕੀ ਖੁਰਾਕ ਦਿੱਤੀ ਜਾਵੇ ਵਧੀਆ growth kre ?
(pb)
Punjab
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ..
mere barseem de patte laal ho gye han aje tak ik vi waadi nahi diti ki krya jaave jaldi daseo ?
(pb)
Maharashtra
Dilpreet ji, tuc barseem vich NPK 005234 @ 10 gm prati liter pani de hisaab nal spray karo, dhanwad
kya gehun ki kheti mein zinc aur bon ka spray ek sath kar sakte hain ?
(hn)
Shri maan g boro@250 gm and Chelated zinc@120 gm per acre spray kr skte ho....
hello sir Mera name Mohit Mai uttar pardesh hapur se hu mujko layer poltry kholni h lekin mere pass paise bhut kaam h aur zameen bhi bhut Kam h poltry ko kholne k liye mujko Kya krna hoga ?
(hn)
Punjab
लोन लेने के लिए आपके पास मुर्गी पालन की ट्रेनिंग होनी जरूरी है और उस सर्टीफिकेट के हिसाब से आपको लोन मिल सकता है, ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे और ट्रेनिंग में आपको लोन और सब्सिड़ी के बारे में जानकारी प्राप्त हो जाएगी,
calf ki growth ke liye kya dena chaie ?
(hn)
Punjab
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ..
मालाबार नीम का बिजनेस करने के लिए जानकारी चाहिए सर ?
(hn)
Maharashtra
मालाबार नीम के पेड़ की खेती सभी प्रकार की मिट्टी में की जा सकती है और पानी की कम आपूर्ति की आवश्यकता होती है मालाबार नीम रोपण से 2 साल के भीतर 40 फुट तक उचाई लेलेता है, मालाबार नीम एक नकदी नीम परिवार से संबंधित है इस पेड़ अपनी तेजी से विकास के लिए जाना जाता है हाल के दिनों में कर्नाटक के आसपास के किसान, तमिलनाडु, आंध्र प्रदेश और केरल में इस वृक्ष की बढ़ी मात्रा में फार्मिंग कर रहे है और इसका प्रयोग सस्ती वुड (plywood इंडस्ट्री) के रूप में कर रहे है यदि पेड़ो को सिंचित किया जाये तो 5 वर्ष के अंत में काटा जा सकता है और प्लाई के लिए प्रयोग किया जासकता है मार्च - अप्रैल के दौरान बीज बोना सबसे अच्छा हैइसके पौधे लेने के लिए आप Radhe Sham 7727065370 Avishkar Agrotech से संपर्क कर सकते है इनसे ही आपको इसके बारे में पूरी जानकारी मिल जाएगी धन्यवाद
sir ji lashun me pelash pan aarha he keya karna cheye ?
(hn)
Shri maan g kripa aap iski photo bhejen toh aapko poori jankari di ja ske.....
dairyfarm pr training Dena hai kaha training milegi ?
(hn)
Punjab
Dairy farming ki training lene ke liye aap apne nazdiki KVK se sampar kr skte hai waha sme sme per kisano ki manng de anusar training di jatti hai aap waha jakar apna training farm bharr aye fir jab v training hogi to woh apko phone krke btaa denge, aap Krishi Vigyan Kendra, Jaunpur, Village – Bhivaraha, Post – Buxa, District - Jaunpur (U.P.), INDIA, PIN - 222 108, Tel. No.: +91 9984369526 se sampar kr skte hai.
Hi Lovepreet Kaur app koi company me job krte h kya ?
(en)
Punjab
Mukesh ji, kripya ap vishthar se bataye ke ap expert ke bare mein jankari kyu lena chahte hain, taki apko iske bare mein bataya ja sake, dhanywad
which vegetables can be plant in january month ?
(pb)
Chandigarh
January mhine vich tusi tinde, chappan kaddu, lauki di kheti kr skde ho.
Difference between Rosa damascene and Rosa bourboniana ?
(en)
Chandigarh
These two are the varieties of the Rose. Rosa damascene is commonly known as Damask rose and Rosa bourboniana is commonly known as Bourbon rose.
ਸਰ ਅੰਮ੍ਰਿਤਸਰ ਵਿੱਚ ਪਸ਼ੂਆਂ ਦੀ ਮੰਡੀ ਕਦੋ ਲੱਗਦੀ ਹੈ ?
(pb)
Punjab
Gurnishan Singh Dhillon ji Amritsar vich pashu mandi sall vich 2 var lagdi hai hun eh 13,14 april nu visakhi te lage ge eh mandi Vallah Mandi, Address: Grand Trunk Rd, Vallah, Amritsar, Punjab 143003 vikhe lagdi hai, Thankyou.
ਸਰ ਜੀ, ਮੇਰੇ ਕੋਲ ਪਹਿਲੇ ਸੂਏ ਮੱਝ ਹੈ ਉਹ ਟਿਕ ਕੇ ਦੁੱਧ ਨਹੀ ਦਿੰਦੀ । ਉਹਦਾ ਇਲਾਜ ਦੱਸੋ। 5 ਦਿਨ ਹੋ ਗਏ ਸੂਈ ਨੂੰ ?
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ leptaden tablet 10-10 ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਰੋਜਾਨਾ ਦਿਓ
..?
(hn)
Punjab
भूरा भाई कान जी कृपया आप अपना सवाल विस्तार से पूछें आपके द्धारा भेंजी गई ओडियो में आवाज समझ नहीं आ रही है आप दोबारा साफ आवाज में ओडियों अपलोड करें ताकि आपको सही जानकारी दी जा सके
i want to register as expert with Apni kheti.help me register and the process involved ?
(en)
Chandigarh
Fill the form of Become an expert . After that you will get a verification call from our team.
kindly suggest. how to register as expert.
मिर्ची की नर्सरी कब करू ?
(hn)
Maharashtra
हेमराज जी, खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें धन्यवाद
sale 8872330267 ?
(pb)
Punjab
Ramandeep ji tuci ehna di AD sadi dusri App apni kheti buy/sell te upload kr skde ho uthe tuhanu chicks khirdan wale kai kisan mill jange ohh tuhade nal sidha sampark kr lenge.
hd3086gahu par ACM9 ki spray kar sakde ha k nai ?
(pb)
Maharashtra
Sandeep ji, ACM9 ek nadeen nashak hai, agar apke khet mein guli dande ka hamla hai to ap iska istemal kar sakte hian, iski matra 240 gm ko 150 liter pani mein mila kar prati acre ke hisaab se spray karein, dhanywad
sir g. poultry farm vicho smell Jada aundi ha. aes the koi hal daso g ?
(pb)
Punjab
Gurpreet sidhu ji Litter vich 10kg chuna per 100 sq feet de hisaab naal milao ji.
sir jehdia vehda khlondia ni ohnu nu dudh lyi injection laye jande ne , sir injection bare dsseo kehde laune a te kinne laune a ?
(pb)
Punjab
Gurbhej ji tuci dudh wale injection lgaun lai apne nazdiki doctor nal sampark kro tuci ohna nal gal krke dudh wale injection lgaa skde ho.
kathal ke fal pr kale dhbbe pdke kathal gir jate hai ?
(hn)
Maharashtra
नबाब जी, यह फंगस के हमले के कारण हो रहा हैं, आप इसकी रोकथाम के लिए copper oxychloride @ 2 ग्राम प्रति लीटर पानी के हिसाब से स्प्रे करें, धन्यवाद
गांव में गुड़ कैसे बनाएं ,उसका video भेजें सरजी। धन्यवाद ?
(hn)
हमारे यहां मिर्चि में पत्तिया मुड़ने की प्रॉब्लम बहुत ज्यादा आती है ?
(hn)
श्री मान मिर्ची में देखें कि कीट का हमला है अगर है तो आप Imidacloprid @1.5ml प्रति लीटर पानी में मिलाकर सप्रे कर सकते हो
full Gobi di kehri kisam lgaye ab ?
(pb)
Chandigarh
full gobhi di Pusa Snowball 1 atey Pusa Snowball K-1 kisman tusi punjab vich beej skde hon.
ਸਰ ਜੀ ਮੈਂ ਮੱਥੂ ਮੱਖੀਆਂ ਪਾਲਣ ਦਾ ਕਿੱਤਾ ਸ਼ੂਰੂ ਕਰਨਾ ਹੈ ਕਿਰਪਾ ਕਰਕੇ ਜਾਣੀਕਾਰੀ ਸਾਂਝੀ ਕੀਤੀ ਜਾਵੇ 9779425382 ਜਰਨੈਲ ਸਿੰਘ ?
(pb)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਬਾਕੀ ਜੇਕਰ ਬਕਸੇ ਚਾਹੀਦੇ ਹਨ ਤਾਂ ਤੁਸੀ ਮੈਨੂੰ 9417423111 ਨੰਬਰ ਤੇ ਕਾਲ ਕਰ ਸਕਦੇ ਹੋ ਜੀ
बनराजा और गारमपिरया चूज़ा झारखण्ड में कहीं मिलता है तो।उस जगह का पता।और mobile no दे।सर ?
(hn)
Punjab
साहू जी आप बनराजा और ग्रामप्रिया चूज़े लेने के लिए Sunil Singh 9905384910, 9102737967 Sunil Singh Hatchery India Private Limited से संपर्क कर सकते है इनसे आपको सभी चूज़े मिल जाएगे
ਪਹਿਲੀ ਵਾਰ ਪਲੋ ਕਰਕੇ ਬੀਜੀ ਕਣਕ ਲਈ ਜਰੂਰੀ ਖੁਰਾਕ ਦੱਸੋ ?
(pb)
Maharashtra
Shrimaan ji, Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho. dhanwad
mirche ki Patti JAL rahi dava batae ?
(hn)
Shri maan g yeh fungus ke karn hota hai iski roktham ke liye aap Carbendazim12%+mancozeb 63% per acre spray kr skte ho.....
mirchi ki patti jal rahi hai kripya dwai aur upay btaye ?
(hn)
Maharashtra
अखिलेश जी, यह फंगस के हमले के कारण हो रहा है, आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे करें, धन्यवाद
bihar me krishi mela kab lagne wala hai ?
(hn)
Punjab
Vijay Kishor Bhagat ji, abhi university ki taraf se kisan mele ki koi suchi nahi di gayi hai, bihar mein ik event jiska nam agro bihar hai, vo hone ja raha hai, jiski tareek 14 - 17 Feb 2020 hai, yeh Gandhi Maidan, Patna, India mien hoga, ap isme hisaas le sakte hain, dhanywad
4 mahine di gaban maj nu vadavyan da tel den da koi nuksan ta nahi hai ?
(en)
Punjab
Hanji Sukdev ji tuci gaban majh nu vdemia da tel de skde ho, ehh tuci 50-60ml rojana de skde ho.
sir garmi deya sabjieya di training P. A. U ch kado hovegi ?
(pb)
Punjab
Shrimaan ji, garmi rut diya sabjiyan di kashat diyan taknikan di tranining KVK ludhiana samrala vikhe 7 January 2020 nu ho rahi hai, vadheri jankari ik var sambandit kvk nal samparak jarur karo, dhanwad
assi kanak nu leader dwai di spray v kitti t urea vich sencor v milake payii aa par gulli dand nu koi fraak nhi peya koi hall dso ki kriye ik var rukk keh fir hareya ho geya va ?
(pb)
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ 4.ਟੋਟਲ/ ਮਾਰਕਪਾਵਰ ਵਾਲੇ ਖੇਤਾਂ ਵਿੱਚ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ
masur sukk rahi hii ?
(hn)
Maharashtra
lakhan singh thakur ji, kripya aap masur ki photo bhejein taki apko dekh kar iske bare mein sahi jankari di ja sake, dhanywad