Punjab
Search
ਕਿਸਾਨ ਮੇਲੇ ਦੀ ਕੀ ਤਰੀਕ ਹੈ ?
(en)
ਰਣਜੀਤ ਜੀ PAU ਕਿਸਾਨ ਮੇਲੇ ਦੀ ਤਰੀਕ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਜਿਵੇ ਹੀ ਕੋਈ update ਆਉਂਦੀ ਹੈ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ ਧੰਨਵਾਦ
Punjab
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾਏ ਜਾਂਦੇ ਕਿਸਾਨ ਮੇੇਲੇ ਮਾਰਚ ਵਿੱਚ ਹੋਣਗੇ ਪਰ ਉਹਨਾਂ ਦੀ ਕੋਈ ਤਰੀਕ ਅਜੇ ਜਾਰੀ ਨਹੀ ਕੀਤੀ ਗਈ ਹੈ ਜੀ, ਉਸ ਤੋਂ ਇਲਾਵਾ ਚੰਡੀਗੜ ਵਿੱਚ ਸੈਕਟਰ 39 ਵਿੱਚ 23,24,25 ਜਨਵਰੀ ਇੰਡੀਆ ਐਗਰੀ ਪ੍ਰੋਗਰੈੱਸ ਐਕਸਪੋ ਹੋ ਰਿਹਾ ਹੈ
Sitafal ka plant 5 sal ka maximum kitna fal de deta Hai ?
(hn)
Punjab
randhir ji yeh kisam par nirbhar karta hai kripya iski kisam ke bare mein jankari de taki aapko uske hisab se jankari di ja sake.dhanywad
सर अभी गेहूं लगाना है कौन सी वेराइटी लगाएं ?
(hn)
Punjab
गेहूं की बिजाई के लिए JW 1201 (21.2क्विंटल/एकड़), GW 322 (22-24क्विंटल/एकड़), HI 8498 (22-24क्विंटल/एकड़), HI 1544 (22-24क्विंटल/एकड़), JW 1203 (16.8-18क्विंटल/एकड़) की बिजाई कर सकते हो
मेरे मटर की फसल में पीलापन और सुकडा पन है कोई दवाई बताओ ?
(hn)
Punjab
नन्द जी कृपया आप मटर की फोटो भेजे ताकि आपको इसके बारे में पूरी जानकारी दी जा सके धन्यवाद
Retli mitti ch jhona te kanak ?
(pb)
Punjab
gagan ji kirpa karke swal vistar nal pucho ke tuc retli mitti vich kanak ate jhone bare ki jankari laina chahunde ho ta jo tuhanu is bare poori jankari diti ja sake,dhanwad
खाते में पैसा नहीं जा रहा है ?
(hn)
Punjab
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Uttar Pradesh
किस चीज का आपके खाते में पैसा नहीं जा रहा है कृपया करके अपना सवाल विस्तार में पूछा ताकि आपको सही जानकारी दी जाए धन्यवाद
ਧਨੀਆ ਪਾਲਕ ਕਿੰਨੇ ਦਿਨਾਂ ਵਿੱਚ ਤਿਆਰ ਹੁੰਦੀ ਹੈ ?
(pb)
Punjab
ਪਾਲਕ ਲੱਗਭਗ 30 ਦਿਨਾਂ ਵਿਚ ਕਟਾਈ ਦੇ ਲਈ ਤਿਆਰ ਹੋ ਜਾਂਦੀ ਹੈ ਧਨੀਆ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ ਧੰਨਵਾਦ
Uttar Pradesh
पीएम किसान योजना खाते में पैसा नहीं जा रहा है राजेश गौड़ शिवाला वार्ड रुद्रपुर
sir ji barseen suk reha ji kirpa krke esda koi solusion dasso ji dhanwaad ?
(pb)
Punjab
Rajinder ji eh thand de karn hon lag janda hai . growth de layi tuc hoshi@400ml nu prati acre de hisab nal spray karo.dhanwad
सरसों के पेड़ में यह कौन सा रोग है ?
(hn)
Punjab
राजेंद्र जी यह सफ़ेद कुंगी का हमला है यदि खेत में नुकसान दिखे तो रोकथाम के लिए मैटालैक्सिल 8 प्रतिशत + मैनकोजेब 64 प्रतिशत 2 ग्राम प्रति लीटर पानी में डालकर स्प्रे करें यदि जरूरत पड़े तो 10-15 दिनों के बाद एक ओर स्प्रे करें
sir ji barseen bahut jga ton suk gya hai ji kirpa krke es da koi solusion dasso ji dhanwaad ji ?
(pb)
Punjab
Rajinder ji isde uper tuc carbendazim@400 gram nu prati acre de hisab nal spray karo.
Sir kanak ch salfur powder kinne killo paye and ki eh chelated zink +urea mix karke chhita de sakde aa pls tell me ?
(en)
Punjab
Balvir ji tuc sulphur da alag to chita deo isdi matra 5 kilo prati acre de hisab nal vartya janda hai.dhanwad
sir barseem is tra peela ho k suk ria is uper custodia fungicide di saprey kitti ja sakdi hai ya nai ya isda koi hor hll dso ?
(pb)
Punjab
Sukhpinder ji tuc custodia di varto kar sakde ho. eh fungus de karn ho rahi hai.dhanwad
मेरे आंवला की खेती है जो सर्दी से खराब हो गई है दोबारा फुटाव के लिए क्या करें धन्यवाद ?
(hn)
Punjab
राजेश जी कृपया बताएं कि आप इसमें खाद के तौर पर क्या डालते है ताकि आपको इसके बारे में पूरी जानकारी दी जा सके धन्यवाद
Rajasthan
गोबर की खाद
Rajasthan
गोबर की ख्वाब
Sir Mujhe Teen Char mahine ka German Shepherd lena hai kahan se milega ?
(hn)
Punjab
Raj ji aap German Shepherd dog lene ke liye Dhruv Pandey 18002004995 Dog kennel se sampark kr skte hai..
ਬਰਸੀਨ ਵਿਚ ਇਸ ਬੀਮਾਰੀ ਤੋਂ ਕਿਹੜੀ ਦਵਾਈ ਪਾਈ ਜਾਵੇ ?
(pb)
Punjab
ਮੋਨੀ ਜੀ ਤੁਸੀ ਇਸਦੇ ਉਪਰ carbendazim @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Moti ki training kab or kaha milti hai ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
sir jehdi feed tusi dssi hai oh sukki de skde aa ja rinn ke daliya bna ke de skde aa te sir jo haldi pauni hai oh garmiya ch v paa skde aa ja sirf sardiya vich v de skde aa ?
(pb)
Rajasthan
ਜਸਬੀਰ ਜੀ ਤੁਸੀ ਫੀਡ ਨੂੰ ਸੁੱਕੀ ਖਵਾਓ, ਜੇਕਰ ਪਸ਼ੂ ਸੁੱਕੀ ਫੀਡ ਨਹੀਂ ਖਾਂਦਾ ਤਾਂ ਤੁਸੀ ਰਿਨ ਕੇ ਵੀ ਦੇ ਸਕਦੇ ਹੋ ਅਤੇ ਫੀਡ ਵਿਚ ਹਲਦੀ ਸਿਰਫ ਸਰਦੀਆਂ ਦੇ ਦਿਨਾਂ ਵਿੱਚੋ ਪਾਓ..
Neem ki kheli kha se avaible hogi Jii sir ?
(hn)
Punjab
Satyarani ji Neem ki khali lene ke lia aap Nav Sankalp Agro Solutions Private Limited 8046051946 se samparak kar sakte hai, Thankyou.
Mera two bigha jamin hai main isme kya kheti kar sakta hu ?
(hn)
Punjab
james ji kripya btaye ke aapke khet ki mitti kis trah ki hai taki aapko iske bare men poori jankari di ja sake,dhanywad
ਲਸਣ ਉੱਪਰ ਗੁੱਲੀ ਡੰਡਾ ਵਾਲੀ ਸਪਰੇਅ ਪੈ ਗਈ ਹੈ ਹੋਲੀ ਹੋਲੀ ਮਰ ਰਿਹਾ ਹੈ ?
(pb)
Punjab
ਗੁਰਪ੍ਰੀਤ ਜੀ ਇਹ ਫ਼ਸਲ ਤੇ ਅਸਰ ਕਰੇਗੀ ਦਵਾਈ ਇਸਦੇ ਅਸਰ ਨੂੰ ਰੋਕਿਆ ਨਹੀਂ ਜਾ ਸਕਦਾ ਅਗੇ ਤੋਂ ਜਦੋ ਵੀ ਸਪਰੇ ਦੀ ਵਰਤੋਂ ਕਰੋ ਤਾ ਧਿਆਨ ਨਾਲ ਕਰੋ
ਸਾਉਣੀ ਦੇ ਸੀਜ਼ਨ ਦੌਰਾਨ ਕਿਹੜੀ ਸਬਜ਼ੀ ਦੀ ਕਾਸ਼ਤ ਕੀਤੀ ਜਾਵੇ ਜਿਸ ਵਿੱਚ ਲੇਬਰ ਦੀ ਘੱਟ ਲੋੜ ਹੁੰਦੀ ਹੈ ਅਤੇ ਉਸ ਤੋਂ ਬਾਅਦ ਗਾਜਰ ਦੀ ਕਾਸ਼ਤ ਕੀਤੀ ਜਾ ਸਕੇ ?
(pb)
Punjab
ਜਸਕਰਨ ਜੀ ਤੁਸੀ ਸਬਜ਼ੀਆਂ ਜਿਵੇ ਮਾਰਚ:- ਗਵਾਰਾ , ਖੀਰਾ ,ਚੌਲੇ, ਕਰੇਲਾ , ਕੱਦੂ , ਤੋਰੀ , ਪੇਠਾ , ਖਰਬੂਜਾ , ਤਰਬੂਜ , ਪਾਲਕ , ਭਿੰਡੀ , ਅਰਬੀ ਅਪ੍ਰੈਲ:- ਚਲਾਈ , ਮੂਲੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਜੀ ਆਪਣੇ ਕੋਲ ਇੱਕ ਕਾਲੇ ਰੰਗ ਦੀ ਗੱਦੀ ਕੁੱਤੀ ਆ ਉਸ ਦੇ ਵਾਲਾ ਦਾ ਰੰਗ ਲਾਲ ਜਿਹਾ ਹੋ ਜਾਦਾ ਉਹਨਾ ਨੂੰ ਕਾਲਾ ਕਿਵੇ ਰੱਖਿਆ ਜਾ ਸਕਦਾ ?
(pb)
ਤੁਸੀ ਇਸ ਨੂੰ Vitum-H liquid 5-5ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
गेहूं की फसल में पीला रोग लग रहा है और अब मैं कौन सी दवा डालूं ?
(hn)
Punjab
डब्बू जी कृपया आप बताये कि आपने गेंहू में क्या क्या खाद डाली है ताकि आपको उसके हिसाब से जानकारी दी जा सके धन्यवाद
Sarso mein fool aane ke bad tel badhane ke liye kya dale ?
(hn)
Punjab
Ravi mishra ji aap iske uper NPK 130045 @1 kilo ko 150 litre pani ke hisab se spray karen.dhanywad
sabsidy wala solar panels kitho buy kita jave jo vdia te price ch thk hove..nd subsidy kive milu sara procedure das skde ho ta bht mehrbani hovegi ?
(pb)
Punjab
preet Energies Amloh m 9814221784 te contect kar Lbo
या कोई बीमारी है क्या ?
(hn)
Punjab
ईश्वर जी कृपया बताये कि आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
sir eh barseen de patte peele ho ke khrab ho rahi hai isda ilaj dsso ?
(pb)
Punjab
gurmail ji eh fungus de karn hundi hai isde layi tuc carbendazim@400 gram ko prati acre de hisab nal spray karo.dhanwad
Mere pass 2 Acre zamin hai main usme kheti karna chahta hu, kripya apna sujhav de ki kis cheez ki kheti kru ?
(hn)
Punjab
Naresh ji kripya aap btaye ke aapke khet mein mitti kis trah ki hai taki apko iske bare men poori jankari di ja sake,dhanywad
ਕਣਕ 550 ਵਿਚ ਇਸ ਦਿਵਾਈ ਵਿਚ ਸਨਕੋਰ ਦੀ 1ਏਕੜ ਵਿਚ ਕਿੰਨੀ ਮਾਤਰਾ ਪਾਈ ਜਾਵੇ ?
(pb)
Punjab
ਜਸਵਿੰਦਰ ਜੀ 550 ਕਣਕ ਉਪਰ ਇਹ ਸਾਲ੍ਟ ਦੀ ਵਰਤੋਂ ਸਿਫਾਰਿਸ਼ ਨਹੀਂ ਹੈ ਤੁਸੀ ਇਸਦੀ ਵਰਤੋਂ ਨਾ ਕਰੋ ਧੰਨਵਾਦ
8 cow layi silage banona hai puri jankari deyo....v kina kharcha onda hai nd kiwe teyar hunda hai ?
(pb)
Punjab
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Punjab vich Coco peat kaha milegi ?
(pb)
Punjab
Ravi ji cocopeat lain layi tuc Pankaj Jain 9357821727 nal sampark kar sakde ho.dhanwad
Jai hind sir main foolo ki kheti Karna chahta hu genda ke ?
(hn)
Punjab
Bhagwan ji agar aap foolon ki kheti karna chahte hai to aap sabse pehle gende ki kheti se shuru karen jisme aap french marigold ki kheti kar sakte hai. aap inki bijai sardiyon mein kare jab shadoyon aur festival season hota hai.
ठंडी के मौसम में अदरक लगाया जा सकता है क्या और इसे लगाने की विधि क्या है इसमें खाद क्या-क्या लगता है और इसे कितने दूरी में लगाया जाता है ?
(hn)
Punjab
यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं खेत को दो तीन बार जोतें और सुहागे से समतल करें अदरक की बिजाई के लिए 15 सैं.मी. ऊंचे और 1 मीटर चौड़े बैड बनाएं दो बैडों के बीच 50 सैं.मी. का फासला रखें बिजाई मई-जून के पहले सप्ताह में की जाती है पौधों में 15-20 सैं.मी. पंक्तियों की दूरी और एक पौधे से दूसरे पौधे की दूरी 30 सैं.मी. होनी चाहिए बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमार रहित गांठों का प्रयोग करें बिजाई के लिए 480-720 किलो प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय मिट्टी में 150 क्विंटल प्रति एकड़ रूड़ी की खाद डालें नाइट्रोजन 25 किलो (55 किलो यूरिया), फासफोरस 10 किलो (60 किलो सिंगल सुपर फासफेट) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें पोटाश और फासफोरस की पूरी मात्रा बिजाई के समय डालें नाइट्रोजन की मात्रा को दो बराबर भागों में बांटें पहला हिस्सा बिजाई के 75 दिन बाद और बाकी हिस्सा बिजाई के 3 महीने बाद डालें बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें इसका बीज लेने के लिए आप Nishan Singh Kachoora 9927994011 Kachoora Farm से संपर्क कर सकते है धन्यवाद
...?
(en)
Punjab
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आप हिन्दी भाषा में भी अपना सवाल पूछ सकते है धन्यवाद
sr me bathinda punjab to a mere kol 100 murgea ne jo me sale krnea ne shop ale 100rupes kilogram de rate des rhe nhe jinda murgi da joo bhout ghat hai please gide me me kithe sale kra jo menu vda rate mil ske ?
(hn)
Punjab
Sukhveer ji jinda murgea da rate lagbhag 100-120 rs. tak chal reha hai, tuci apni market vich hor meat shop ton v pta kr skde ho jithe tuhanu thoda rate jyada milda hai tuci uthe sale kr skde ho.
Punjab
brother janwar desi ne ja broiler
desi hen nee sr
Cow Chara kam khati hai to kya kre ?
(hn)
Punjab
Usko aap Vitakind liv liquid 50-50ml subah sham dena suru kren aur Aptifast bolus 1-1 goli subah sham deni suru kren, isse frak padd jayega, aap dwaio ki photos dekh skte hai.
मेथी में मच्छर लग रहे हैं उसके लिए क्या करें ?
(hn)
Punjab
बबलू जी इसके लिए आप imidacloprid @1.5 ml को प्रति लीटर पानी के हिसाब से स्प्रे करें धन्यवाद
Which are the crops that can be cultivated been teak ?
(en)
Punjab
please ask your question in detail whether you want to know crops which can grow along with teak or you want to know about teak farming.thank you
सर बकरी का दूध बढ़ाने के बारे बताएं ब्लैक बंगाल बकरी ?
(hn)
Punjab
उसे आप Milkout पाउडर 15gm रोजाना दें और Calcimust bolus रोजाना एक गोली दें इससे फर्क पड़ जाएगा
Rajasthan
धन्यवाद सर थैंक यू
Cow nu 15 Din hoge sui nu, jer ni pai hon tak koi ilaj daso Ji ?
(hn)
Punjab
Harbhajan ji usko aap nazdiki doctor ko bhular janch krwayen aur jer niklwa skte hai aur fir usko Utrevive liquid 100-100ml subah sham dena suru kren.
sir paudho me fungus ho rahi hai usme kya dale ?
(hn)
Punjab
Ravi ji fungus ki roktham ke liye aap carbendazim@4 gram ko prati litre pani ke hisab se spray karen,dhanywad
सर एक बकरी ब्याने में कितना समय लेती है ?
(hn)
Punjab
कमलेश जी बकरी ब्याने में लगभग 145—155 दिन का समय लेती है
Rajasthan
सर साल में दो बार ब्याती बकरी
सर सभी पौधों के अनार पर यह काला धब्बा हो रहा है समाधान बताए ?
(hn)
Punjab
अब्राज जी यह फंगस के कारण होता है इसके लिए आप blitox @3 ग्राम को प्रति लीटर पानी के हिसाब से स्प्रे करें धन्यवाद
sar me 3086te2967 nu Mela ke vejai kite se 25november nu Hun ho valia kadan lag a koi nuksan ta ne Hun time daso sir ?
(pb)
Punjab
Hardeep ji jekar oh balliyan kadn lag gayi hai ta tuc urea@5kilo prati acre de hisab nal spray karo.dhanwad
ਸਰ ਪਹਿਲੇ ਸੂਏ ਝੋਟੀ ਆ ਜੀ ਅੱਗੋਂ ਨਵੇਂ ਦੁੱਧ ਕਰਵਾਈ ਸੀ 4 ਦਸੰਬਰ ਨੂੰ ਟੀਕਾ ਲਗਵਾ ਕੇ ਠਹਿਰੀ ਨਹੀਂ ਫਿਰ ਟੀਕਾ ਲਗਵਾਇਆ 25 ਦਸੰਬਰ ਨੂੰ ਹੁਣ ਫਿਰ ਬੋਲ ਪਈ ਆ ਕੱਲ ਦੀ ਕੀ ਕਰੀਏ ਇਲਾਜ ਕੋਈ ?
(pb)
Punjab
ਤੁਸੀ ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ Metro IV drip 50ml ਮਿਕਸ ਕਰੋ ਅਤੇ ਇਸ ਤ੍ਰਾਹ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Ovumin gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
ਇਹ ਮਟਰ ਪੀਲਾ ਹੋ ਰਿਹਾ ਹੈ ਜੀ, 10 ਦਿਨ ਪਹਿਲਾ ਪਾਥੀਆਂ ਦੀ ਸਪਰੇਅ ਕੀਤੀ ਸੀ, 3 ਵਾਰ ਯੂਰੀਆ ਪਾਇਆ, ਹੋਰ ਕੋਈ ਸਪਰੇਅ ਨਹੀਂ ਕੀਤੀ, ਫੋਟੋ ਅੱਪਲੋਡ ਹੈ ਜੀ, ਕਿਰਪਾ ਕਰਕੇ ਇਲਾਜ ਦੱਸੋ ਜੀ ਧੰਨਵਾਦ ?
(pb)
ਗੁਰਜੰਟ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਯੂਰੀਆ ਦੀ ਕਿੰਨੀ ਮਾਤਰਾ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
20 ਕਿਲੋ ਯੂਰੀਆ ਬਿਜਾਈ ਵੇਲੇ, 30 ਕਿਲੋ ਵਾਦ ਚ 3 ਵਾਰਾਂ ਚ l
Is teeke di detail dseyo and isda result kine liter wala hai ?
(pb)
Prabhjot ji ehh injection sabarmati ashram gaushala walia da semen hai ehh HF ate sahiwal da cross semen hai isde record di jankari lai tuci jiss ton eh semen bhrwaya hai uss ton pta krr skde ho ohna kol isda pura record hunda hai.
सर मेरे 1000 अनार के पौधे है इसमें साइज और कलर नही आ रहा है ?
(hn)
Punjab
अम्ब्राज जी कृपया आप इसकी किसम के बारे में बताए ताकि आपको इसके बारे में पूरी जानकारी दी जा सके धन्यवाद
इसमें कौन सी दवा का प्रयोग करें जो जल्दी से जल्दी इस रोग को कन्ट्रोल कर दे ?
(hn)
Punjab
अमन जी आप इसके ऊपर copper oxychloride @500 ग्राम को प्रति एकड़ के हिसाब से डाले धन्यवाद
ਸਰ ਪਹਿਲਣ ਝੋਟੀ ਸੂਣ ਵਿੱਚ 40 ਦਿਨ ਰਹਿੰਦੇ ਹਨ, ਕਿਹੜੀ ਫੀਡ ਪਾਉਣੀ ਚਾਹੀਦੀ ਹੈ, ਕਣਕ ਛੋਲਿਆਂ ਦਾ ਦਲੀਆ ਰਿੰਨ ਕਿ ਪਾਉਣਾ ਸ਼ੁਰੂ ਕਰ ਸਕਦੇ ਹਾਂ ਕਿ ਅਜੇ ਨਹੀਂ, ਅਤੇ ਡਾਲਡਾ ਘਿਓ ਜਾਂ ਸਰੋਂ ਦਾ ਤੇਲ ਕਲੱਕਾ ਕੇ ਦੋਵਾਂ ਵਿੱਚੋਂ ਕਿਹੜਾ ਦੇ ਸਕਦੇ ਹਾਂ ਕਿੰਨੀ ਮਾਤਰਾ ਵਿੱਚ ਅਤੇ ਕਦੋਂ ਸ਼ੁਰੂ ਕਰ ਸਕਦੇ ਹਾਂ , ਅਤੇ ਕੈਲਸ਼ੀਅਮ ਵੀ ਦੇ ਸਕਦੇ ਹਾਂ ਕਿ ਨਹੀ ?
(pb)
Punjab
ਤੁਸੀ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਦਲੀਆ ਉਸ ਨੂੰ ਸੂਣ ਤੋਂ 15 ਦਿਨ ਪਹਿਲਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ Vitum-H liquid 10-10ml ਸਵੇਰੇ ਸ਼ਾਮ ਦੇ ਸਕਦੇ ਹੋ ਇਸ ਨਾਲ ਲੇਵਾ ਵਧਿਆ ਹੋ ਜਾਵੇਗਾ ਅਤੇ ਉਸ ਨੂੰ ਸਰਦੀਆਂ ਦੇ ਦਿਨਾਂ ਵਿਚ ਡਾਲਡਾ ਘਿਓ 100gm ਰੋਜਾਨਾ ਦੇ ਸਕਦੇ ਹੋ..
जीरे की जड़ लाल रंग की होकर जीरा खत्म हो रहा है ?
(hn)
Punjab
मालाराम जी आपके पिछले सवालों के अनुसार आपको यह सलाह दी गयी थी के आप जीरे की जड़ की फोटो भेजे जो लाल हो रही है ताकि आपको उसके हिसाब से जानकारी दी जा सके कि यह कोई बीमारी है या कीट का हमला है धन्यवाद
मोती की खेती कैसे करें ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Sir ji main 3086 kanak di bijai 2 november nu kiti si, ageti ta nahi ji ?
(pb)
Punjab
Harmeet ji 3086 di bijai jekar tuc 2 november nu kiti hai ta eh ageti nahi hai.dhanwad
Punjab
thanks ji
पत्ती का पीलापन कोई उपाय बताएं ?
(hn)
Punjab
मणि जी कृपया बताये कि आपने अभी इसमें क्या क्या डाला है और आपने इसमें क्या क्या स्प्रे की है ताकि आपको इसके बारे में पूरी जानकारी दी जा सके धन्यवाद
ਮੇਰਾ ਪਿੰਡ ਲਲਹੇੜੀ ਖੰਨੇ ਕੋਲ ਮੈਨੂੰ ਪਪੂਲਰ ਦੇ ਬੂਟੇ ਚਾਹੀਦੇ ਹਨ ਮੇਰੇ ਨੇੜੇ ਕਿਥੋਂ ਮਿਲਣਗੇ ?
(pb)
Punjab
Inderjit singh ji plant len lai tusi Dr Balwinder Singh Lakhewali 9814239041 nal samparak kar sakde ho, Thankyou.
ਮੇਰਾ ਪਿੰਡ ਲਲਹੇੜੀ ਖੰਨੇ ਕੋਲ ਮੈਨੂੰ ਪਪੂਲਰ ਦੇ ਬੂਟੇ ਚਾਹੀਦੇ ਹਨ ਮੇਰੇ ਨੇੜੇ ਕਿਥੋਂ ਮਿਲਣਗੇ ?
(pb)
Punjab
Inderjit singh ji plant lene ke lia aap Dr Balwinder Singh Lakhewali 9814239041 se samparak kar sakte hai, Thankyou.
देशी भैंसों के लिए क्या खिलाएं ?
(hn)
Punjab
अनूज जी आप भैंसों को रोजाना 35—40 किलो हरा चारा देना शुरू करें और हर तीन महीने के बाद पेट के कीड़ों के लिए गोली जरूर दें और अच्छी कंपनी की फीड डालें और अच्छी कंपनी का मिर्नल मिक्सर्च 50 ग्राम रोजाना दे सकते है
ਮੱਕੀ ਬੀਜਣੀ ਆ ਆਲੂ ਦੀ ਪੁਟਾਈ ਤੋ ਬਾਅਦ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬਾਰੇ ਦੱਸੋ ਏਕਡ਼ ਦਾ ਕਿੰਨਾ ਬੀਜ ਪੈਂਦਾ ਕਿੰਨਾ ਝਾੜ ਆ ਜੀ ?
(pb)
Punjab
ਗਰੇਵਾਲ਼ ਸਾਹਬ, ਆਲੂ ਦੀ ਪੁਟਾਈ ਤੋਂ ਬਾਅਦ ਤੁਸੀਂ ਮੱਕੀ ਦੀਆਂ DKC 9108, Pioneer 31/45 ਅਤੇ ਯੂਨੀਵਰਸਿਟੀ ਦੀਆਂ PMH 10, PMH 7, ਕਿਸਮਾਂ ਚੋਂ ਕੋਈ ਵੀ ਕਿਸਮ ਬੀਜ ਸਕਦੇ ਹੋ । ਿੲਹਨਾਂ ਕਿਸਮਾਂ ਦਾ ਔਸਤਨ ਝਾੜ 28-32 ਕੁਇੰਟਲ ਤੱਕ ਹੈ । ਇਹ ਸਾਰੀਆਂ ਕਿਸਮਾਂ ਪੱਕਣ ਲਈ ਤਕਰੀਬਨ 117-122 ਦਿਨ ਦਾ ਸਮਾਂ ਲੈਂਦੀਆਂ ਨੇ ।ਜੇਕਰ ਬੈੱਡ ਪਲਾਂਟਰ ਨਾਲ ਬੈੱਡ ਬਣਾਉਂਦਿਆਂ ਈ ਬੀਜ ਕੇਰੋਗੇ ਤਾਂ ਤਕਰੀਬਨ 10-11 ਕਿਲੋ ਬੀਜ ਕਿਰੇਗਾ । ਜੇਕਰ ਬੈੱਡ ਪਲਾਂਟਰ ਨਾਲ ਬੈੱਡ ਬਣਾ ਕੇ ਲੇਬਰ ਤੋਂ ਹੱਥ ਨਾਲ ਚੋਕਾ ਲਵਾਓਗੇ ਤਾਂ ਤਕਰੀਬਨ 7-8 ਕਿਲੋ ਬੀਜ ਲੱਗੇਗਾ । ਇਹ ਮੇਰਾ ਨਿੱਜੀ ਤਜਰਬਾ ਹੈ ।
mujhe arbi ki kheti krni hai kripya iske liye jankari de ?
(hn)
Punjab
अरवी की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है अरवी की खेती के लिए, ज़मीन को अच्छी तरह से तैयार करें खेत को भुरभुरा करने के लिए, बिजाई से पहले खेत की 2-3 बार जोताई करें और उसके बाद सुहागा फेरें खेत को नदीन-मुक्त रखें फरवरी महीने के पहले पखवाड़े में गांठों को नर्सरी बैडों पर बोयें पंक्ति से पंक्ति में 60x15 या 45 x 20 सैं.मी. का फासला रखें गांठों को 6-7.5 सैं.मी. की गहराई पर बोयें गांठो की हाथों से बिजाई की जाती है बीजों को मिट्टी में गहराई से बोया जाता है गांठों की बिजाई गड्डे खोद कर की जाती है इसके इलावा इसकी बिजाई आलुओं की तरह मशीन से भी की जा सकती है प्रति एकड़ खेत में 300-400 किलो गांठों का प्रयोग करें बीज के उपचार के लिए बविस्टीन के 2% घोल में 30 मिनट के लिए गांठों को भिगोएं यह गांठों को मिट्टी में पैदा होने वाली बीमारीयों से बचाता है बिजाई से पहले, गली हुई रूड़ी की खाद 40-62.5 क्विंटल प्रति एकड़ में डालें शुरुआती खाद के तौर पर यूरिया 90 किलो, सिंगल सुपर फासफेट 125 किलो और मिउरेट ऑफ़ पोटाश 35 किलो प्रति एकड़ डालें खेत को नदीन मुक्त करने के लिए, 1-2 कसी से गोड़ाई करें और हर एक गोड़ाई के बाद जड़ों पर मिट्टी चढ़ाएं जरूरत से पहले सिंचाई फसल की बढ़िया पैदावार के लिए बहुत लाभदायक होती है गर्मीयों में, सिंचाई 3-4 दिनों के फासले पर करें और बारिश के मौसम में, सिंचाई की जरूरत नहीं होती, पर कई बार आवश्यकता अनुसार जीवन रक्षक के लिए सिंचाई जरूरी होती है इस फसल को नियमित अंकुरण के लिए स्थिर सिंचाई की आवश्यकता होती है इसलिए बिजाई के तुरंत बाद सिंचाई करें बीजों के अंकुरण तक खेत में नमी बनाये रखें धन्यवाद
sir katta hai 6 mahine da ohnu bn hai 4 din ho gye gohe da v te pishab da injection v dite pr frk ni peya plzz dsso ehde lyi ki kriye ?
(pb)
Punjab
tuci uss nu Kol-l liquid 500ml ek varr pilao ate uss nu Bloatosil liquid 100ml pilao, ehh 2-3 din deo, baki usdi doctor ton janch krwande rho.
kine time de farak nal deni aw dobara