Punjab
Search
Sir sadi majh sui nu 2 mahine ho gye oh hje tak heat ch nahi aai ki kriye ji dseo ?
(pb)
tuci uss nu ovumin advance bolus rojana 1 goli deni suru kro ate 21 din tak dinde rho ate Bovimin-B powder 100gm rojana deo, iss nal heat vich aa jawegi.
sir seed Lena hai ?
(hn)
Punjab
Vijay Singh ji kirpya aap je btae ke aap ko kis fasal ka seed chahia ta jo aap ko us ke bare me sahi jankari di ja sake, Thankyou.
Jharkhand
mujhe karela , lowki , Kiya online manga sakte hai
Jharkhand
kuchh nahi javab diye
Sir meri katti hai 10 din di goha bohut ghat krdi hai jor la ke krdi hai te badbu bohut aundi hai ?
(pb)
Punjab
Brotone liquid 5ml rojana dena shuru kro ate pett de kiria lai Albomar liquid 10-10ml krke 3 din deo..
Punjab
Brotone liquid 5ml rojana dena shuru kro ate pett de kiria lai Albomar liquid 10-10ml krke 3 din deo..
Mentha ki kon kon si kisam hoti hai ?
(hn)
Punjab
rahul ji aap mentha ki kisme jaise MAS-1,Hybrid-77,Shivalik,EC-41911,Gomti,Himalaya ki bijai kar sakte hai.dhanywad
kanak 75 days di ho gyi. gulli dande di spray karni hai Axial+2-4D, koi nuksaan ta nahi kardi ?
(pb)
Punjab
gurdeep ji hun kanak vaddi ho gayi hai hun gulli dande di srpay na karo hun sirf 2,4 D@250ml nu prati acre de hisab nal spray karo.dhanwad
Sir mere lehsun Ki kheti kaisi hai, lehsun badav nahi kar raha hai, please mujhe btaye main usme kya karu ?
(hn)
Punjab
Virendra ji aap isme sifarish ki gayi khaadon ko daale aur iske bad bhi agar growth na ho to aap NPK 130045@10 gram ko prati litre pani ke hisab se spray karen.dhanywad
majh da dudh bdohn ta time upper heat ch lyon lye kahda product use keta java ji jarror daso
(pb)
Punjab
Gupreet ji tuci uss nu pett de kiria lai Fendykind plus bolus deo ate Ovumin gold powder 50-50gm rojana dena suru kro ate Glactogog powder 1-1 pouch swere sham deo, ehna nal frak paa jawega, baki usdi khurak ate feed da purra dian rkho ji..
ਵੀਰ ਜੀ ਵੱਛੀ ਨੂੰ ਸੂਣ ਵਿੱਚ ਢਾਈ ਮਹੀਨੇ ਰਹਿ ਗਏ ਹਨ, ਪਰ ਉਸਦੀ ਉਮਰ ਛੋਟੀ ਹੈ ਅਤੇ ਸਿਹਤ ਵੀ ਪੂਰੀ ਨਹੀਂ ਬਣੀ। ਇਸ ਲਈ ਉਸ ਨੂੰ ਕਾਰਗਿਲ ਦੀ transition mix ਫੀਡ ਪਾ ਸਕਦੇ ਹਾਂ ਜਾਂ ਹੋਰ ਕੋਈ ਪਾਉਣੀ ਚਾਹੀਦੀ ਹੈ।
(pb)
Punjab
ਹਾਂਜੀ ਪਾ ਸਕਦੇ ਹੋ ਇਸ ਦੇ ਨਾਲ Vitum-H liquid 10-10ml ਸਵੇਰੇ-ਸ਼ਾਮ ਦੇਣਾ ਸ਼ੁਰੂ ਕਰੋ ਅਤੇ ਪੇਟ ਦੇ ਕੀੜਿਆਂ ਲਈ Flukarid-Ds bolus ਦਿਓ...
devmedia
(pb)
Dhillon ji tuci bhar de ilagg vare jankari lenn lai ehh audio suuno ji.
sir ji ਜਵਾਬ ਦਿੱਤਾ ਜਾਵੇ
koi ਜਵਾਬ ਦਸੋ
Khet Mein fasal Lagane per Achcha ugta hai lekin Pahle sichai ke bad uska Vikas ruk jata hai
(hn)
Punjab
ramanath ji kripya aap btaye ke aapne konsi fasl ki bijai ki hai taki aapko iske bare men poori jankari di ja sake,dhanywad
ਸਰ ਜੀ ਆਪਣੀ ਗਾਂ ਨਹੀਂ ਰਹਿ ਰਹੀ ਜੀ ਕੋਈ ਹੱਲ ਦੱਸੋ ਜੀ ?
(pb)
Punjab
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30 ਮਿਲੀ ਅਤੇ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Ovumin gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਉਸ ਨੂੰ ਟੀਕਾ ਭਰਵਾ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
sir mere kol 1 vashi h f age 10 mnth and 1 sahiwal cross ah 12 month ah height ruk gyi ah ohna nu calf starter te calf grower feed pah chukea Hun ki pava
(pb)
Punjab
Tarsem ji ohna nu pett de kiria lai Bandykind plus bolus deo ate Cargill di Heifer dry feed deni suru kro isde nal nal tuci Cafplan powder 50-50gm rojana dena suru kro, iss nal vdia growth ho jawegi..
Gehun ke achhe futav lene ke liye kon si spray kre 80 din ka ho gya hai ?
(hn)
Punjab
अच्छी शाखाएं और उपज के लिए 19:19:19 घुलनशील खादें 5 ग्राम + स्टिकर 0.5 मि.ली. को प्रति लीटर पानी में मिलाकर स्प्रे करें
Dhan today rate ?
(en)
Punjab
Bheesam ji dhan ka rate 1835 rupaye prati quintal ke hisab se chal raha hai.dhanywad
devmedia
(pb)
Punjab
gurmeet ji eh CCS HAU, karnal university di kisam hai eh tuhanu karnal vicho hi milegi.dhanwad
devmedia
(pb)
Punjab
Rhode Island Red di utpati America vich hoi hai, iss nasal nu dohre kam lai vartia jnda hai, iss nu meat ate egg dona kma lai rakhia jnda hai, ehh meat lai v vdia nasal hai ate isde egg v jyada hunde hai, isde chicks lenn lai tuci Dr Dubey 9888802905, Dr Sukhminder singh 6280340082 (Guru Angad Dev Veterinary And Animal Sciences University Ludhiana) nal samparak kar skde ho..
एक एकड़ गेहूं की फसल में कितना मात्रा मे यूरिया डाले
(hn)
Punjab
मिट्टी की जांच के आधार पर खादें डालें मिट्टी की जांच के अनुसार ही हम मिट्टी में आवश्यक खादों की मात्रा दे सकते हैं सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें
Uttar Pradesh
श्रीमान जी कृपया करके आप यह बताएं कि आपका गेहूं कितने दिनों का हो गया है उसके बाद उसी हिसाब से आपको यूरिया के बारे में सही जानकारी दे दी जाएगी धन्यवाद
00:00:50 increase size of potato
(en)
Punjab
please ask your question in detail whether you have already sprayed it or you want to know about it so that we can provide you proper information.thank you
sir aurvedik kheati kaun si ki Jay jisse ki amdani ho aur uski marketing bhi ho jaye
(hn)
Maharashtra
Ritesh ji, ap aushdiya faslein jaise ke amla, tulsi or aloe vera ki kheti kar sakte hain, iski marketing achhe se ho jati hai or isse munafa bhi ho jata hai, dhanywad
sir mere pass jamunapari goat hai Jo dudh bhut Kam KR rhi hai 25 December ko bacha di hai uske lye Kya kre
(hn)
Punjab
isko milkout powder 1-1 rojana or calcimust tablet rojana 1 goli dein..
kanak 80 din di ho gayi hai hun kanak nu ki pauna chahida hai
(pb)
Punjab
harmeet ji kanak de change vikas de layi tuc NPK 191919@1 Kilo nu 150 litre pani de hisab nal spray karo.dhanwad
ਜਿਹੜੇ ਪ੍ਰੋਗਰਾਮ ਮੋਹਾਲੀ 23,24,25ਹੋਣ ਜਾ ਰਿਹਾ ਪੋਲਟਰੀ ਫਾਰਮ ਜਾਣਕਾਰੀ ਮਿਲੋ ਜੀ ਉੱਥੇ
(pb)
Punjab
chatimali wich dairy di traning hundi hai ji. jekar murgi palan di traning laini hai ta kvk mohali jo ke kurali vich baneya hai othe milegi. tusi dr. sashipal ji nal 81465 51704 sampark karo te traning di date puch ke ithe ja ke form bhar sakde ho ji.
Meri bachiya ko jondis ki samasiya ho gayi hai koi garelu upy bateiye.
(hn)
yaddi uska bhar 1 quintal se jyada hai too aap usko B-complex inj. 10ml, Ampoule 1ml mix krke Normal Saline 1 litre ke sath IV lgwayen aur Dexona inj. 2ml IV lgwayen, yeh 5 din tak lgwayen aur livplus liquid 50-50ml subah sham, Feritas tablet 1-1 goli subah sham deni suru kren, yadi woh pregnent hai too Dexona inj, ki jgah Avil inj. 10ml lgwayen, baki aap sabhi ka use uske weight ke hisab se kren.
devmedia
(pb)
Maharashtra
जितेन्द्र कुमार जी, कृपया आप फसल की फोटो भेजें ताकि आपको देख कर इसके बारे में जानकारी दी जा सके, धन्यवाद
Uttar Pradesh
जितेंद्र जी कृपया करके अपना सवाल विस्तार में पहुंचे ताकि आपको सही जानकारी दी जा सके धन्यवाद
ਸਰ ਘਰੇਲੂ ਬਗੀਚੀ ਵਿੱਚ ਲਸਣ ਲਾਇਆ ਸੀ ਹੁਣ ਉਸ ਨੂੰ ਕੀ ਪਾਇਆ ਜਾਵੇ ਤਾਂ ਕਿ ਗੰਡੀਆਂ ਦੀ ਵਧੀਆ ਗਰੋਥ ਹੋ ਸਕੇ । ਧੰਨਵਾਦ
(pb)
Punjab
ਸਰਬਜੀਤ ਜੀ ਤੁਸੀ ਇਸਨੂੰ ਨਪਕ 130045 @10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
sir g mane aalo ke baad makki bijni hai abi khet me barsat ka pani hai kab tak makki beej sakte hai taki ageti jiri1509 laga sake
(hn)
Punjab
makka ki bijai february men ki jati hai aap february men makka ki bijai karen aur uske bad aap dhan ki bijai kar sakte hai.dhanywad
Haryana
thanks Lovepreet G
Haryana
thanks Lovepreet G
bypass fat ਬਣਾਉਣ ਦਾ ਤਰੀਕਾ ਦੱਸੋ
(pb)
Punjab
bypass fat ਬਣਾਉਣ ਲਈ 4 ਕਿਲੋ ਰਾਈਸ ਬਰੈਨ ਐਸਿਡ ਆਇਲ ਕੜਾਹੀ ਵਿੱਚ ਪਾ ਕੇ ਹਲਕੀ ਅੱਗ ਤੇ ਗਰਮ ਕਰੋ 120 ਮਿਲੀਲੀਟਰ ਕੰਸਟ੍ਰੇਟਿਡ ਸਲਫਿਊਰਿਕ ਅਤੇ 500 ਮਿਲੀਲੀਟਰ ਪਾਣੀ ਦਾ ਘੋਲ ਬਣਾਓ ਅਤੇ ਇਸ ਘੋਲ ਨੂੰ ਗਰਮ ਕੀਤੇ ਰਾਈਸ ਬਰੈਨ ਵਿੱਚ ਪਾਓ ਅਤੇ ਇਸ ਨੂੰ 5 ਮਿੰਟ ਲਈ ਉਬਾਲੋ 1.6 ਕਿਲੋ ਕੈਲਸ਼ੀਅਮ ਆਕਸਾਈਡ ਅਤੇ 10 ਲੀਟਰ ਪਾਣੀ ਦਾ ਘੋਲ ਬਣਾਓ ਅਤੇ ਇਸ ਨੂੰ ਉਪਰੋਕਤ ਮਿਸ਼ਰਣ ਵਿੱਚ ਮਿਲਾ ਦਿਓ ਉਬਲਣਾ ਸ਼ੁਰੂ ਹੋਣ ਤੋਂ ਬਾਅਦ ਇਸ ਘੋਲ ਨੂੰ 30 ਮਿੰਟ ਤੱਕ ਹਲਕੀ ਅੱਗ ਤੇ ਗਰਮ ਕਰੋ ਮਿਸ਼ਰਣ ਨੂੰ ਛਾਣ ਲਓ ਅਤੇ ਇਸ ਨੂੰ ਖਾਰੇਪਣ ਤੋਂ ਰਹਿਤ ਕਰਨ ਲਈ ਤਦ ਤੱਕ ਖੁੱਲ੍ਹੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਜਦੋਂ ਤੱਕ ਪਾਣੀ ਦਾ ਰੰਗ ਦੁਧੀਆ ਤੋਂ ਰਹਿਤ ਨਾ ਹੋ ਜਾਵੇ ਮਿਸ਼ਰਣ ਨੂੰ ਧੁੱਪੇ ਸੁਕਾਉਣ ਮਗਰੋਂ ਪੀਹ ਲਓ 10 ਕਿਲੋ ਮਿਸ਼ਰਣ ਵਿੱਚ 50 ਗ੍ਰਾਮ ਬੀ.ਐੱਚ.ਟੀ. ਮਿਲਾਓ ਮਿਸ਼ਰਣ ਨੂੰ ਨਮੀ ਤੋਂ ਬਚਾਉਣ ਲਈ ਹਵਾ ਰਹਿਤ ਪਲਾਸਟਿਕ ਦੇ ਡੱਬੇ ਜਾਂ ਪੋਲੀਪ੍ਰੋਪਾਈਲੀਨ ਦੇ ਲਿਫਾਫੇ ਵਿੱਚ ਸਟੋਰ ਕਰੋ ਇਸ ਵਿਧੀ ਰਾਹੀਂ ਬਣੇ ਮਿਸ਼ਰਣ ਵਿੱਚ 80 ਪ੍ਰਤੀਸ਼ਤ ਬਾਈਪਾਸ ਫੈਟ ਤੇ 9 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ
Potato ta last spray kon se kare size vada ho jaea ?
(en)
ਸ੍ਰੀ ਮਾਨ ਜੀ ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
Haryana
zibrelic acid
mosam bare jaankari deo g ?
(en)
Punjab
Amit ji mausam vibhag de anusar aun vale 2-3 din tak mausam saaf rahega.dhanwad
ਗੁੱਲੀ ਡੰਡੇ ਦੀ ਰੋਕਥਾਮ ਕਿਹੜੀ ਸਪਰੇ ਕਰੀਏ ਜੀ ਟੈਟਲ ਜਾਂ ਫਿਰ ਐਕਸਲ,ਏ,ਟੀ,ਐੱਮ ਨਦੀਨ ਨਾਸ਼ਕ ?
(pb)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Chandigarh
ਬਿਜਾਈ ਤੋਂ 32-35 ਦਿਨਾਂ ਬਾਅਦ ਟ੍ਰਿਬਿilਨਿਲ ਜਾਂ ਡੋਸੋਨੈਕਸ ਜਾਂ ਈਸੋਪ੍ਰੋਟਰਨ 2 ਕਿਲੋਗ੍ਰਾਮ ਪ੍ਰਤੀ 400-600 ਲੀਟਰ ਪਾਣੀ ਵਿਚ ਛਿੜਕਾਅ ਕਰੋ. ਡੋਸੋਨੈਕਸ ਅਤੇ ਆਈਸੋਪ੍ਰੋਟੀਰਨ ਦੀ ਸਪਰੇਅ ਜੰਗਲੀ ਆਟ ਨੂੰ ਵੀ ਨਿਯੰਤਰਿਤ ਕਰੇਗੀ ਜੇ ਇਹ ਕਣਕ ਦੇ ਖੇਤ ਵਿੱਚ ਮੌਜੂਦ ਹੈ.
Chandigarh
axial vich thodi jhi sencor mila ke spray kro, behtar result miluga
Chandigarh
hun guli dande di roktham nhi suggestion nhi diti ja skdi, kyuki hun kanak vadi ho gyi h, hun tusi chode pte vaali nadin nashak use kr skde ho
मटर फूल पर हैं और उसका फूल झड़ रहा है कौन सा दवाई दें और अच्छी पैदावार हो उसके लिए कोई टॉनिक ?
(hn)
श्री मान मटर में फूल गिरने से रोकने के लिए और अच्छी पैदावार के लिए आप NPK 13:0:45@1kg प्रती एकड़ सप्रे कर सकते हो
sir mai varmicompost da apna kam suru karna koi suja devo g ?
(en)
Punjab
Bal Sahb, ਵਰਮੀਕੰਪੋਸਟ ਦਾ ਕੰਮ ਬਹੁਤ ਵਧੀਆ ਹੈ । ਇਹ ਤਿਆਰ ਕਰਨ ਤੋਂ ਬਾਅਦ ਛੋਟੀਆਂ ਪੈਕਿੰਗ ਤਿਆਰ ਕਰ ਕੇ ਵੇਚੋ ਪਰ ਮੇਰੀ ਸਲਾਹ ਹੈ ਕਿ ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਅਤੇ ਬਾਗਬਾਨੀ ਵਿਭਾਗ ਨਾਲ ਸੰਪਰਕ ਕਰੋ । ਉਹ ਤਹਾਨੂੰ ਵਰਮੀਕੰਪੋਸਟ ਬਾਰੇ ਪੂਰੀ ਟਰੇਨਿੰਗ ਦੇਣਗੇ ਜਿਵੇਂ ਵਰਮੀ ਕੰਪੋਸਟ ਤਿਆਰ ਕਰਨ ਤੋਂ ਲੈ ਕੇ ਮੰਡੀਕਰਨ ਤੱਕ । ਬਾਗਬਾਨੀ ਵਿਭਾਗ ਵਰਮੀਕੰਪੋਸਟ ਯੂਨਿਟ ਤੇ ਸਬਸਿਡੀ ਵੀ ਉਪਲਬਧ ਕਰਵਾਉਂਦਾ ਹੈ ।
Punjab
Manjinder ji same same te kisana di mang de mutabik training chaldia hi rehdia han Vermi compost tyar karan lai training lai tusi apne jile de Krishi Vigyan Kendra (KVK) , Nagkalan-Jahangir, Amritsar nal samparak kar sakde ho, training lai sabh to pehla tusi ja ke apna training form bhar ke ao fir jida hi training di date rakhi javegi tuhanu call kar ke bula lea javega, Thankyou.
Chandigarh
Punjab agriculture university, kairon kishan kendra, ludhiana ton
tamatar ke be hall
(hn)
Punjab
Jeetu ji kripya aap swal vistar se pooche taki aapko iske bare men poori jankari di ja sake,dhanywad
gehu mei ab tk mei ak aktd mei 2 kte uriya dala h or humare yha sb 3 kte uriya dalte h or mujko es time uriya ni mil raha kya uriya ki jgh or kuch dal skte h jo uriya ki kmi bi puri kre or gehu ke liye best bi ho...
(hn)
Punjab
shrimaan g gehu mein NPK 191919 @1 kg per acre ka spray kr skte ho g..
तरबूज की खेती के बारे में बताएं और ठंडा मौसम इसके इसकी खेती के लिए अनुकूल है या नहीं और इसकी मार्किट के बारे में भी बताएं?
(hn)
Punjab
तरबूज की खेती के लिए मध्य फरवरी से मध्य मार्च का समय अनुकूल होता है गर्मियों में सप्ताह बाद पानी लगाएं फसल पकने पर जरूरत के अनुसार पानी लगाएं फसल में पानी ना खडा होने दें, पानी लगाते समय मेंड़ों को गीला ना होने दें, विशेष कर फूलों और फलों को पानी ना लगने दें भारी ज़मीनों को लगातार पानी ना लगाएं ज्यादा मिठास और अच्छे स्वाद के लिए फसल काटने पर 3-6 दिन पहले पानी लगाएं इसे आप local मार्किट में बेच सकते है धन्यवाद
Madhya Pradesh
what s the normal rate per kg
ਕਣਕ ਤੇ ਮੈਗਨੀਜ ਦਾ ਸਪਰੇਅ ਕਰਨ ਲਈ ਇਕ ਏਕੜ ਲਈ ਕਿਨੇ ਲਿਟਰ ਪਾਣੀ ਚਾਹੀਦਾ ਹੈ ?
(pb)
Punjab
ਸ੍ਰੀ ਮਾਨ ਜੀ ਕਣਕ ਵਿੱਚ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
Punjab
ਧੰਨਵਾਦ ਸ੍ਰੀਮਾਨ ਜੀ
Punjab
ਸੰਧੂ ਸਾਹਬ ਮੈਗਨੀਜ ਦੀ ਸਪਰੇਅ ਕਰਦੇ ਸਮੇਂ ਘੱਟੋ ਘੱਟ 125 ਲੀਟਰ ਪਾਣੀ ਜ਼ਰੂਰ ਵਰਤੋ
Punjab
ਧੰਨਵਾਦ ਸ੍ਰੀਮਾਨ ਜੀ
sir ji nimbu ka buta laun layi kehda mhina best aa ?
(en)
Punjab
रोपाई से पहले जोताई करें और समतल करें, पंजाब में बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है
Chandigarh
july august
sir allo 15k din nu puttna g uhna nu motta karan lyi kehdi sapray hou g ?
(pb)
Punjab
shrimaan g alloo vich NPK 005234 @1 kg per acre da spray kr skde ho g..
majj de bache marre nu 8 din ho gye a te oh duhd nhi kaan dindi te lacto mood medicine diti koi fark nhi pya koi tablet dso jis naal cheti hee fark pai jawe ?
(pb)
Punjab
Lactin bolus Tineta pharma company da product hai tuci Lactomin v use krr skde ho, ehna de nal nal Lactomood homeopathic dwai dia 10-10 drops din vich 3 varr deo ate milkout powder 2-2 chamch swere sham deo..
ਡਾ ਸਾਬ ਕਣਕ ਦੇ ਨਵੇਂ ਨਿੱਕਲ ਰਹੇ ਪੱਤੇ ਦਾ ਵਿੱਚਕਾਰੋ ਕੁੱਝ ਹਿੱਸਾ ਪੀਲਾ ਤੇ ਚਿੱਟਾ ਹੋ ਰਹਿਆ ਇਹ ਕੀ ਬਮਾਰੀ ਹੈ ਤੇ ਇਲਾਜ ਵੀ ਜ਼ਰੂਰ ਦੱਸੋ ਜੀ ਧੰਨਵਾਦ ?
(en)
Punjab
ਸ੍ਰੀ ਮਾਨ ਜੀ ਕਣਕ ਵਿੱਚ ਮੈਗਨੀਜ @1 ਕਿਲੋ ਅਤੇ ਜਿੰਕ ਚਿਲੇਟਿਡ @120 ਗਰਾਮ ਪ੍ਰਤੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।
ਡਾ ਸਾਬ ਕਣਕ ਦੇ ਨਵੇਂ ਨਿੱਕਲ ਰਹੇ ਪੱਤੇ ਦਾ ਵਿੱਚਕਾਰੋ ਥੋੜਾ ਹਿੱਸਾ ਪੀਲਾ ਜਾ ਚਿੱਟਾ ਹੋ ਰਹਿਆ ਕੀ ਕਾਰਨ ਹੈ ਤੇ ਇਲਾਜ ਕੀ ਕਰਿਏ ?
(en)
ਸ੍ਰੀ ਮਾਨ ਜੀ ਕਣਕ ਵਿੱਚ ਮੈਗਨੀਜ਼@1ਕਿਲੋ ਅਤੇ ਚਿਲੇਟਿਡ ਜਿੰਕ@120ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ
ਸਰ 80 ਦਿਨਾ ਦੀ ਕਣਕ ਤੇ ਐਕਸਲ ਦਵਾਈ ਦੀ ਸਪਰੇ ਕਰ ਸਕਦੇ ਹਾ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਐਕਸੀਅਲ@400 ਮਿਲੀ. ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Dear Sir, Axial spray krn ton baad 5 din baad pani lga skde an knk nu g ?
(pb)
Shri maan g kanak vich spray krn ton 7-10 din baad paani lga skde ho......
गेहूं में पीले पत्ते पढ़ रहे हैं क्या इलाज ?
(hn)
श्री मान कृपया इसकी फोटो भेजें ताकि आपको सही जानकारी दी जा सके ।
Uttar Pradesh
सल्फर a 4-5 किलो प्रति एकड़ हिसाब से डाल दे पीलापन खत्म हो जाएगा धन्यवाद
ਅਗੇਤੀ ਕੱਦੂ ,ਖੀਰੇ ਦੀ ਨਸਲ ਬਾਰੇ ਦੱਸਿਆ ਜਾਵੇ ਜੋ ਕਿ ਹੁਣ ਲੱਗ ਸਕੇ ?
(pb)
Punjab
ਸ੍ਰੀ ਮਾਨ ਜੀ ਕੱਦੂ ਦੀ ਬਿਜਾਈ ਫਰਵਰੀ-ਮਾਰਚ ਵਿੱਚ ਕਰ ਸਕਦੇ ਹੋ ਜੀ ਇਸ ਦੀਆਂ ਕਿਸਮਾਂ ਪੰਜਾਬ ਬਹਾਰ,ਪੰਜਾਬ ਲੌਂਗ,ਪੰਜਾਬ ਕੋਮਲ ਅਤੇ ਪੰਜਾਬ ਬਰਕਤ ਲਗਾ ਸਕਦੇ ਹੋ ਜੀ। ਖੀਰਾ ਦੀਆਂ ਕਿਸਮਾਂ ਪੰਜਾਬ ਖੀਰਾ-1 ਅਤੇ ਪੰਜਾਬ ਨਵੀਨ ਦੀ ਬਿਜਾਈ ਕਰ ਸਕਦੇ ਹੋ ਜੀ।
devmedia
(hn)
Punjab
ravi das ji kripya aap iski photo bheje taki aapko iske bare men poori jankari di ja sake.dhanywad
दसवीं के पत्ते पीले पड़ गए हैं उसमें कौन सी दवाई डाली जाए
(hn)
Punjab
रवि जी कृपया आप दसवीं की फोटो भेजे ताकि आपको इसके बारे में पूरी जानकारी दी जा सके धन्यवाद
सर जी आज सुबह गाय ब्याई थी और ब्याते वकत गाय का बच्चा फस गया तो बच्चे को हमने खींचा , लेकिन बच्चा नही निकला तो हमारे पडोस मे एक भाई गायो की डेरी करता ह तो उसने अपने हाथ को थोडा अनदर डालके बच्चे को निकाल दिया उसने थोडी देर बाद जेर भि डाल दी ओर जुगाली भी कर रही ह ओर चारा भी खा रही ह लेकिन वो उठ नही प रही ह कोई ईलाज बताऐ जलदी ?
(hn)
Punjab
उसे आप Mifex botal 450ml, Tonophos injection 20ml, Avil injection 10ml बोतल में मिक्स करके IV slow लगवायें और Xnel injection 1gm, Prednisolone inj. 10ml, Megludyne inj. 20ml, Metphos inj. 20ml, Nurokind inj. 20ml, Trineurosol- h 10ml पिछली तरफ दोनो साईड 5-5ml लगवायें
यूरिया का छिड़काव गेहूं में कब-कब कितनी मात्रा में करना चाहिए ?
(hn)
श्री मान गेहूं में यूरिया का छिड़काव 2.5 किलो प्रती एकड़ सप्रे कर सकते हो ।
mustard da govt. rate kina a sir ?
(pb)
Punjab
Gagan sidhu ji Mustard da MSP 4425/Q hai, Thankyou.
devmedia
(hn)
Punjab
उसे आप Mifex botal 450ml, Tonophos injection 20ml, Avil injection 10ml बोतल में मिक्स करके IV slow लगवायें और Xnel injection 1gm, Prednisolone inj. 10ml, Megludyne inj. 20ml, Metphos inj. 20ml, Nurokind inj. 20ml, Trineurosol- h 10ml पिछली तरफ दोनो साईड 5-5ml लगवायें
eh powder nal Buffalo ke fat bad jao ?
(pb)
Punjab
iss nal pashu nu minerals ate vitamins milde hai jis nal pashu di vadia growth hundi hai ate pashu jaldi nwe dudh hunda hai ate dudh vdia dinda hai ..
moti ki kheti ke bare me bataye kaise kare ?a
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Desi murgi palan ke bare mein batao ?
(en)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे.
Silage lai makki kado bijni chahidi hai ?
(pb)
Punjab
Silage de layi makki di kisam j1006 di bijai kiti ja sakdi hai.isdi bijai last feb tk kiti ja sakdi hai.
What type of infection to this brinjal ?
(en)
Punjab
Nand ji it is nutrient deficiency you can spray NPK 130045@1 kilo per acre and after 2-3 days you can spray M-45@400 gram per acre.thank you
ssa sir g mere kol dog aa rotweler nasl age 4.5 saal di ooh din ch 4.5 vri latren krdi ki problm Howe gyi ki doz deti jwe jis nl Shi ho je
(pb)
tuci uss nu ipraze bolus pett de kiria lai deo ate Microtone liquid 7-7ml swere sham dena suru kro, iss nal frak paa jawega.
pilapan aana ?
(hn)
Shri maan g kripa aap apna swal visthar se puchein toh aapko poori jankari di ja ske.....
Can you tell me about stevia farming...and
Rajasthan
चना की फसल में फाल की स्प्रे करने का तरीका बताओ
Rajasthan
जीरा की फसल में अभी पीलापन है
Axial and algrip mix krke spray kr sakde a ?
(en)
Punjab
shrimaan g knak axial and algrip nu mix krke spray kr skde ho g..