Manage Expert Answers

Search

Total Count :- 258604

strawberry ki kheti kaise kare ?

(hn)
Posted by
Ayush (7067477426)
Ayush
Madhya Pradesh
Dhar
Write Answer
Posted Date (28 Jan 2020 07:08 AM) Assigned Date (-)
Answered Date (28 Jan 2020 02:22 PM) Translated Date (-)

स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह पांच लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है इसकी मार्केटिंग में किसी भी तरह की मुश्किल नहीं है, यह ऐलनाबाद, सिरसा, हनुमानगढ़, गंगानगर के इलावा बठिंडा, मोगा, जलंधर. लुधियाना में इसकी मार्केटिंग कर सकते है, यदि ज़्यादा मात्रा में स्ट्रॉबेरी है तो दिल्ली इसकी मुख्य मार्किट है

ਸਰ ੲਿਹ ਸ਼ਿਮਲਾ ਮਿਰਚ ਨੂੰ ਕੀ ਰੋਗ ਹੈ ਅਤੇ ਕਿਹੜੀ ਸਪਰੇ ਕੀਤੀ ਜਾਵੇ ?

(pb)
  • 2
Posted by
ਪਰਮਜੀਤ ਸਿੰਘ (8146623803)
ਪਰਮਜੀਤ ਸਿੰਘ
Punjab
Ferozpur
Write Answer
Posted Date (28 Jan 2020 06:48 AM) Assigned Date (-)
Answered Date (28 Jan 2020 09:31 AM) Translated Date (-)

ਪਰਮਜੀਤ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ check ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @15 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Answered Date (28 Jan 2020 04:34 PM) Translated Date (-)

ਮੈਡਮ15ml ਪਰ ਲੀਟਰ ਜ਼ਿਆਦਾ ਨੀ ਹੋਜੇਗਾ

tudi da rate ?

(pb)
Posted by
Singh Aswinder (7087906010)
Singh Aswinder
Punjab
Shahid Bhagat Singh Nagar
Write Answer
Posted Date (28 Jan 2020 06:47 AM) Assigned Date (-)
Answered Date (28 Jan 2020 02:24 PM) Translated Date (-)

Aswinder ji tudi da rate 300-350 rupaye prati quintal de hisab nal chal reha hai.dhanwad

ਵੀਰ ਗਾ ਦੋ ਵਾਰ ਸੱਤਵੇ ਮਹੀਨੇ ਵਿੱਚ ਬੱਚਾ ਸੁੱਟ ਗਈ ਹੁਣ 6 ਮਹਿਨੇ ਦੀ ਗੱਭਣ ਆ ਕੋਈ ਇਲਾਜ ਦੱਸੋ ਜੀ ?

(pb)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (28 Jan 2020 06:46 AM) Assigned Date (-)
Answered Date (29 Jan 2020 06:13 PM) Translated Date (-)

ਨਵਪਰੀਤ ਜੀ ਤੁਸੀ ਉਸ ਨੂੰ duraprogen 750mg ਲਗਵਾਓ ਅਤੇ ਹਰ ਮਹੀਨੇ ਸੂਣ ਤਕ ਟੀਕਾ ਲਗਵਾਓ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸਹੀ ਦੇਖਭਾਲ ਕਰੋ.

tudi da rate ki ?

(pb)
Posted by
Singh Aswinder (7087906010)
Singh Aswinder
Punjab
Shahid Bhagat Singh Nagar
Write Answer
Posted Date (28 Jan 2020 06:45 AM) Assigned Date (-)
Answered Date (28 Jan 2020 02:30 PM) Translated Date (-)

Aswinder ji tudi da rate 300-350 rupaye prati quintal chal reha hai.dhanwad

dl 2 bje tk spre kr va diya tha bayer ki krptvar ka yani ki gehu jo mdosi hoti h us ka or aaj raat barish ho gaie kya vo kaam kregi ya nhi ?

(hn)
Posted by
gaurav rana (9068667890)
gaurav rana
Haryana
Karnal
Write Answer
Posted Date (28 Jan 2020 06:41 AM) Assigned Date (-)
Answered Date (28 Jan 2020 11:00 AM) Translated Date (-)

Gaurav ji agar barish jyada hui hai to aapko iski spray dubara karni padegi.kyuki iska asar kam ho jayega.dhanywad

28 Jan 2020

di barish jayada to h ni or aaj dhup bi achi nikl gaie

28 Jan 2020

gehu pr to koie noksaan ni hoga na

Answered Date (28 Jan 2020 01:11 PM) Translated Date (-)

bayer ki or topik ki dva ka us kiya tha

barbari nasal da bakra 1 year vich kina weight da ho janda ?

(pb)
Posted by
akash singh (7710423803)
akash singh
Punjab
Muktsar
Write Answer
Posted Date (28 Jan 2020 06:27 AM) Assigned Date (-)
Answered Date (29 Jan 2020 06:20 PM) Translated Date (-)

Amrik ji Barbari bakra 1 year vich lagbhag 35-40kg tak weight krr lenda hai.

ਸਰ ਜੀ ਜਵੀ ਦਾ ਅਚਾਰ ਬੳੁਣ ਦਾ ਤਰੀਕਾ ਦॅਸੋ ?

(pb)
Posted by
malkit singh (9781028767)
malkit singh
Punjab
Amritsar
Write Answer
Posted Date (28 Jan 2020 05:22 AM) Assigned Date (-)
Answered Date (29 Jan 2020 04:26 PM) Translated Date (-)

ਜਵੀ ਦਾ ਅਚਾਰ ਬਣਾਉਣ ਦੇ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਜਵੀ ਪੱਕੀ ਨਹੀਂ ਹੋਣੀ ਚਾਹੀਦੀ ਅਤੇ ਜਦੋ ਇਸਦੀ ਕਟਾਈ ਕੀਤੀ ਜਾਂਦੀ ਹੈ ਤਾ ਇਸਦੇ ਵਿਚ ਨਮੀ ਨਹੀਂ ਹੋਣੀ ਚਾਹੀਦੀ ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

sat shri Akaal sar first location di jhoti Hai doctor sahab check kar VC vah bol rahe San isme bachedani taiyar Nahin Hui Hai usmein taiyar karne Vaste Koi Tarika batao ?

(pb)
Posted by
balram Thakur (8918168834)
balram Thakur
Punjab
Hoshiarpur
Write Answer
Posted Date (28 Jan 2020 04:36 AM) Assigned Date (-)
Answered Date (29 Jan 2020 06:21 PM) Translated Date (-)

Tuci uss nu Vitum-H liquid 10ml rojana, Agrimin-i tablet rojana 1 goli ate 21 din tak deo, isde nal tuci Bovimin-B powder 50gm rojana dena suru kro, iss nal vdia growth howegi.

Answered Date (31 Jan 2020 02:39 PM) Translated Date (-)

Sat Sri akal sar mere mere bolan da Matlab. sir choti 3saal Di ho chuki hai per bol nahin rahi hai doctor sahab ne bola isliye bacchedani Ajay taiyar nahin hui hai usne bola vaste ki Dita jave

bakri farm ?

(pb)
Posted by
Kali Malha (9876462039)
Kali Malha
Punjab
Patiala
Write Answer
Posted Date (28 Jan 2020 12:23 AM) Assigned Date (-)
Answered Date (28 Jan 2020 06:22 AM) Translated Date (-)

Shri maan g kripa aap apna swal visthar nall pucho tan ki tuhanu poori jankari diti ja ske....

sir khumba di kheti bare koi video jiwe isdi khad kiwe tyar kiti jandi hai is bare jankari deo ?

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (28 Jan 2020 12:09 AM) Assigned Date (-)
Answered Date (01 Feb 2020 02:46 PM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Answered Date (28 Jan 2020 10:05 AM) Translated Date (-)

ਵੀਰ ਯੂਟਿਊਬ ਤੇ ਸਰਚ ਕਰਕੇ ਦੇਖੋ

sir audio suno ?

(pb)
Posted by
Dsvirk Shab (6284377767)
Dsvirk Shab
Punjab
Patiala
Write Answer
Posted Date (27 Jan 2020 11:58 PM) Assigned Date (-)
Answered Date (28 Jan 2020 03:53 PM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਉਸ ਨੂੰ Fatmax ਪਾਊਡਰ 50 ਗ੍ਰਾਮ ਰੋਜਾਨਾ, Gouge powder 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਵਡੇਮਿਆ ਦੀ ਖਲ ਵੀ ਦੇਣੀ ਸ਼ੁਰੂ ਕਰੋ ਅਤੇ ਵਧਿਆ ਫੀਡ ਦੀ ਵਰਤੋਂ ਕਰੋ ਇਸ ਨਾਲ ਫਰਕ ਪੈ ਜਾਵੇਗਾ ..

makki da achaar pon da tarika ki a , j phli vaar bnona hove , 3 kille da achaar kina time chalu 5 buffalo lai ?

(pb)
Posted by
jatinder singh (7528011696)
jatinder singh
Punjab
Tarn Taran
Write Answer
Posted Date (27 Jan 2020 11:04 PM) Assigned Date (-)
Answered Date (28 Jan 2020 09:32 AM) Translated Date (-)

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

Answered Date (28 Jan 2020 09:46 PM) Translated Date (-)

ਅਚਾਰ ਕੱਲਾ ਵੀ ਪਾ ਸਕਦੇ ਵਾ ਕੇ ਹੱਰਾ ਚਰਾ ਮਿਕਸ ਕਰਨਾ ਜਰੂਰੀ ਹੈ

Sir potatoes te last spray ਵਲ੍ਹਾਂ di cutting toh kinne din pehla krni chaidi hai thank you ?

(en)
Posted by
Sharan (6239938945)
Sharan
Punjab
Kapurthala
Write Answer
Posted Date (27 Jan 2020 10:38 PM) Assigned Date (-)
Answered Date (28 Jan 2020 09:33 AM) Translated Date (-)

sharan ji kirpa karke daso ke tuc kehdi spray bare jankari laina chahunde ho ta jo tuhanu is bare poori jankari diti ja sake,dhanwad

Answered Date (31 Jan 2020 09:40 PM) Translated Date (05 Jan 2021 06:01 PM)

Ma\'am potato size increase krn lyi

लवप्रीत जी मैं आपसे सब्जी की खेती करने के लिए जानकारी चाहता हूं जिससे मेरा अधिक से अधिक फायदा हो सके ?

(hn)
Posted by
Jetandr Yadav Yadav (9026844084)
Jetandr Yadav Yadav
Uttar Pradesh
Sitapur
Write Answer
Posted Date (27 Jan 2020 10:10 PM) Assigned Date (-)
Answered Date (28 Jan 2020 10:59 AM) Translated Date (-)

जितेंद्र जी अभी आप राजमा, शिमला मिर्च, मूली, पालक, बैंगन, चप्पन कद्दू , *फरवरी* राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार की बिजाई कर सकते है अभी कृपया बताये के आप इनमे से कोनसी सब्जी की खेती करना चाहते है ताकि आपको इसके बारे में पूरी जानकारी दी जा सके धन्यवाद

मैं ऑयस्टर मशरूम की खेती करना चाहता हूँ क्या मेरे जिले में करना मेरे लिए फायदेमंद रहेगा या नही। अगर मैं खेती करता हूँ तो इसकी मार्केटिंग कहाँ-कहाँ पर होगी और इसकी खेती करने की जानकारी कहाँ से प्राप्त की जा सकती है, क्या इसकी खेती करके मैं लाभ कमा सकता हूँ या नहीं, कृपया उचित मार्गदर्शन करें ?

(hn)
Posted by
sanjay kumar (9917919589)
sanjay kumar
Uttarakhand
Udham Singh Nagar
Write Answer
Posted Date (27 Jan 2020 10:09 PM) Assigned Date (-)
Answered Date (20 Mar 2020 11:06 AM) Translated Date (-)

Sanjay kumar ji aap bina kisi mushkal ke mushroom ki kheti kar sakte, ise bechne ke lia aap KMD Group 9888251157 se sampark kar skte hai, Thankyou.

Sir g bhindi lon da tarika daseo g ?

(pb)
Posted by
Jaspal singh (7973035285)
Jaspal singh
Punjab
Hoshiarpur
Write Answer
Posted Date (27 Jan 2020 09:59 PM) Assigned Date (-)
Answered Date (28 Jan 2020 02:16 PM) Translated Date (-)

ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਵਰਖਾ ਰੁੱਤ (ਜੂਨ-ਜੁਲਾਈ) ਵਿੱਚ ਟਾਹਣੀਆਂ ਵਾਲੀਆਂ ਕਿਸਮਾਂ ਲਈ 4-6 ਕਿਲੋ ਬੀਜ ਪ੍ਰਤੀ ਏਕੜ, 60x30 ਸੈ.ਮੀ. ਫਾਸਲੇ ਤੇ ਬੀਜੋ ਬਿਨ੍ਹਾਂ ਟਾਹਣੀਆਂ ਵਾਲੀਆਂ ਕਿਸਮਾਂ ਲਈ 45x30 ਸੈ.ਮੀ. ਦਾ ਫਾਸਲਾ ਰੱਖੋ ਅੱਧ-ਫਰਵਰੀ ਤੱਕ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਮਾਰਚ ਵਿੱਚ ਬਿਜਾਈ ਲਈ 4-6 ਕਿਲੋ ਬੀਜ ਪ੍ਰਤੀ ਏਕੜ ਬੀਜੋ

sat shei akal veer ji gurdaspur area which vadiea sabji the paneri kitho mile gee ji ?

(pb)
Posted by
jatinder singh (9041957541)
jatinder singh
Punjab
Gurdaspur
Write Answer
Posted Date (27 Jan 2020 09:44 PM) Assigned Date (-)
Answered Date (06 Apr 2020 11:25 PM) Translated Date (-)

ਰਿਆੜ ਫਾਰਮ ਨੇੜੇ ਹਰਚੋਵਾਲ ਤੋਂ ਕਾਦੀਆਂ ਰੋਡ ਫੋਨ ਨੰਬਰ 98153-00029 ਹਰਿੰਦਰ ਸਿੰਘ ਰਿਆੜ

amba de trees bhut vade ne spray nahi honi osdi jara nu pon lai kuj daso jehra osda fal ROK jave ?

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (27 Jan 2020 09:42 PM) Assigned Date (-)
Answered Date (28 Jan 2020 02:17 PM) Translated Date (-)

satinderbir ji jado isde ful auna shuru hunde han ta os same tuc isde uper NPK 130045@10 gram nu prati litre pani de hisab nal spray karo.dhanwad

थारपारकर गाय जिसको ब्याह हुए दो महीने हो गए हैं वह एक टाईम का एक लीटर ही दुध दे रही है वह पहले ब्यात में एक टाईम का तीन लीटर दूध दे रही थी ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (27 Jan 2020 09:38 PM) Assigned Date (-)
Answered Date (28 Jan 2020 03:54 PM) Translated Date (-)

उसे Lactomood होमियोपेथिक दवाई दें इसकी 10—10 बूंदों को दिन में तीन बार दें और lactomax bolus 5-5 गोली सुबह शाम दें और Milkout पाउडर 2—2 चम्मच सुबह शाम दें इससे फर्क पड़ जाएगा

Answered Date (28 Jan 2020 07:56 AM) Translated Date (-)

कन्हैया लाल जी अब आप इस गाय के बारे में क्या जानकारी लेना चाहते हैं कृपया करके अपना सवाल विस्तार में पहुंचे ताकि आपको उसके बारे में सही जानकारी दी जा सके

kanak de change chad lai ki kita jave ?

(pb)
Posted by
gurpreet Sandhu (9878849805)
gurpreet Sandhu
Punjab
Muktsar
Write Answer
Posted Date (27 Jan 2020 09:35 PM) Assigned Date (-)
Answered Date (28 Jan 2020 06:25 AM) Translated Date (-)

ਸ੍ਰੀ ਮਾਨ ਜੀ ਕਣਕ ਦੀ ਪੈਦਾਵਾਰ ਵਧਾਉਣ ਦੇ ਲਈ ਜਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ, ਜਿੰਕ ਦੀ ਕਮੀ ਨੂੰ ਜਿੰਕ ਸਲਫੇਟ 0.5 ਪ੍ਰਤੀਸ਼ਤ ਸਪਰੇਅ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ 15 ਦਿਨਾਂ ਦੇ ਅੰਤਰ ਨਾਲ 2-3 ਸਪਰੇਅ ਕਰੋ ਜਿਆਦਾ ਪੈਦਾਵਾਰ ਵਧਾਉਣ ਲਈ 19:19:19 ਦੀ ਸਪਰੇਅ , ਪਾਣੀ ਵਿੱਚ ਘੁਲਣਸ਼ੀਲ ਖਾਦਾਂ +ਸਟਿਕਰ0.5 ਮਿਲੀ. ਨੂੰ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਬਿਜਾਈ ਤੋਂ 30 ਦਿਨਾਂ ਬਾਅਦ ਪਾਉ

fat vaddon lai ki khurak diti jave majj te gaa nu ?

(pb)
Posted by
gurpreet Sandhu (9878849805)
gurpreet Sandhu
Punjab
Muktsar
Write Answer
Posted Date (27 Jan 2020 09:33 PM) Assigned Date (-)
Answered Date (28 Jan 2020 03:55 PM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਉਸ ਨੂੰ Fatmax ਪਾਊਡਰ 50 ਗ੍ਰਾਮ ਰੋਜਾਨਾ, Gouge powder 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਵਡੇਮਿਆ ਦੀ ਖਲ ਵੀ ਦੇਣੀ ਸ਼ੁਰੂ ਕਰੋ ਅਤੇ ਵਧਿਆ ਫੀਡ ਦੀ ਵਰਤੋਂ ਕਰੋ ਇਸ ਨਾਲ ਫਰਕ ਪੈ ਜਾਵੇਗਾ ..

Dear sir/madam , asi kduya deyia valla layie ne,,valla 4_5 patya deyia ho chukyia han ,,Srdi toe bauchun lyi ona nu tkya v hoya hea ,, but ona de chnge vade lyi kirhi spree kiti jave , jis nal o jldi apni growth kr skn , es bare dsya jave ji ?

(pb)
Posted by
gurveer bhullar (7347547706)
gurveer bhullar
Punjab
Muktsar
Write Answer
Posted Date (27 Jan 2020 09:32 PM) Assigned Date (-)
Answered Date (28 Jan 2020 02:44 PM) Translated Date (-)

gurveer ji tuc isnu halki sinchai karo isde nal tapman 2 degree tak vadh janda hai. change vadde de layi tuc NPK 191919@1 kilo nu 150 litre pani de hisab nal spray karo.dhanwad

28 Jan 2020

thnx mam

sar Jaipur se hu hamare animals din pr din kamjor ho rhe h kuch pta hi nhi chal rha ki kya de or kya kr please help kre ?

(hn)
Posted by
Rahul Sharma (7425826802)
Rahul Sharma
Rajasthan
Jaipur
Write Answer
Posted Date (27 Jan 2020 09:28 PM) Assigned Date (-)
Answered Date (28 Jan 2020 03:56 PM) Translated Date (-)

Rahul ji aap unn sabhi ko pett ke kirro ke liye flukarid-DS bolus den aur her 3 mahine ke badd salt change krke goli den iske sath aap achi khurak aur feed dalen jiss pashu ki achi growth hoti hai, iske sath sath aap Enerboost powder 50-50gm subah sham aur Agrimin powder 50gm rojana dena suru kren..

sir hm khet PR solar system fencing jhatka machine lgana chahte h jisse jangli jaanvar nhi aaye ispr sarkar se koi rok to nhi h ?

(hn)
Posted by
azim khan (9555668297)
azim khan
Uttar Pradesh
Rampur
Write Answer
Posted Date (27 Jan 2020 09:11 PM) Assigned Date (-)
Answered Date (20 Mar 2020 11:35 AM) Translated Date (-)

Azim khan ji jhatka machine pe koi bhi rok nai hai, is ke bare me puri jankari ke lia aap Vimox Jhatka Machine 7226072555 se samparak akr sakte hai, Thankyou.

Uttar Pradesh

Answered Date (03 Feb 2020 07:28 PM) Translated Date (-)

iska jabab nhi mila

salige lai makki da beej ek acre vich kena panda hai ?

(pb)
Posted by
Karamjit Singh (8284065399)
Karamjit Singh
Punjab
Gurdaspur
Write Answer
Posted Date (27 Jan 2020 08:59 PM) Assigned Date (-)
Answered Date (28 Jan 2020 02:57 PM) Translated Date (-)

karmjit ji isde layi beej 30 kilo prati acre de hisab nal vartya janda hai.dhanwad

aaj ka mosam ?

(hn)
Posted by
bijendra (9649308384)
bijendra
Rajasthan
Alwar
Write Answer
Posted Date (27 Jan 2020 08:51 PM) Assigned Date (-)
Answered Date (28 Jan 2020 03:38 PM) Translated Date (-)

bijendra ji mausam vibhag ke anusar aaj barish hone ki sambhavna hai.dhanywad

upl total for herbicide ?

(en)
Posted by
keshari (9140299561)
keshari
Uttar Pradesh
Sultanpur
Write Answer
Posted Date (27 Jan 2020 08:48 PM) Assigned Date (-)
Answered Date (28 Jan 2020 06:27 AM) Translated Date (-)

Shri maan g yeh batayein ki aapke khet mein kaun -2 se herbs majoud hai, toh aapko sahi jankari di ja ske...

canna obal rha hai kya kre canna 3 month k ho gaye hai ?

(hn)
Posted by
sarfraj patel (9827261575)
sarfraj patel
Madhya Pradesh
Ujjain
Write Answer
Posted Date (27 Jan 2020 08:48 PM) Assigned Date (-)
Answered Date (28 Jan 2020 03:55 PM) Translated Date (-)

sarfraj ji kripya aap iski photo bheje taki aapko iske bare men poori jankari di ja sake,dhanywad

28 Jan 2020

ok madAm g

egg farming ?

(en)
Posted by
Ashish (7875281074)
Ashish
Maharashtra
Chandrapur
Write Answer
Posted Date (27 Jan 2020 08:36 PM) Assigned Date (-)
Answered Date (28 Jan 2020 03:57 PM) Translated Date (-)

सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे

Maharashtra

Answered Date (28 Jan 2020 05:14 PM) Translated Date (-)

layer polutary farming me Kitna kharch aayega

hamare pass 2 khet hai unme tubewell nhi hai usme koonsi fasal lgaye Jis se munafa v Acha ho ?

(pb)
Posted by
baljit (7087277937)
baljit
Punjab
Hoshiarpur
Write Answer
Posted Date (27 Jan 2020 08:35 PM) Assigned Date (-)
Answered Date (28 Jan 2020 05:21 PM) Translated Date (-)

baljit ji tuc isde daalan di bijai kar sakde ho ehna faslan nu pani di ght lod hundi hai.dhanwad

Sarkari Bakra Lena Veer ?

(pb)
Posted by
manjita (6239762264)
manjita
Punjab
Muktsar
Write Answer
Posted Date (27 Jan 2020 08:30 PM) Assigned Date (-)
Answered Date (28 Jan 2020 04:25 PM) Translated Date (-)

Manjita ji kripa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.

Pyaz 55 din ke ho gye hai isme ab Kon c dwai dale ?

(hn)
Posted by
sarfraj patel (9827261575)
sarfraj patel
Madhya Pradesh
Ujjain
Write Answer
Posted Date (27 Jan 2020 08:29 PM) Assigned Date (-)
Answered Date (28 Jan 2020 03:47 PM) Translated Date (-)

Sarfraj ji aap iske uper NPK 130045@1 kilo ko 150 litre pani ke hisab se spray karen.dhanywad

गेहूं में NPK, boron की स्प्रे कब करें ?

(hn)
Posted by
bhimsain (9417840168)
bhimsain
Punjab
Fazilka
Write Answer
Posted Date (27 Jan 2020 08:27 PM) Assigned Date (-)
Answered Date (28 Jan 2020 03:37 PM) Translated Date (-)

भीमसेन जी जब गेंहू निस्रना शुरू कर दे तब आप इनकी स्प्रे कर सकते है धन्यवाद

एक अच्छी गाय एक lactation में कितने लीटर दूध दे सकती है ?

(hn)
Posted by
Suresh Kumar (9812413890)
Suresh Kumar
Haryana
Hisar
Write Answer
Posted Date (27 Jan 2020 08:25 PM) Assigned Date (-)
Answered Date (28 Jan 2020 06:27 PM) Translated Date (-)

यदि आप एच एफ नस्ल के बारे में पूछ रहे है तो यह नस्ल एक ब्यांत में 5500—6500 किलो तक दूध देती है यदि आप किसी ओर नस्ल के बारे में पूछ रहे है तो कृप्या आप अपना सवाल विस्तार से पूछें ताकि आपको सही जानकारी दी जा सके

मुझे लेयर मुर्गी फार्म खोलना है इसके बारे में जानकारी चाहिए ?

(hn)
Posted by
farjan khan (8239931483)
farjan khan
Rajasthan
Bhilwara
Write Answer
Posted Date (27 Jan 2020 07:50 PM) Assigned Date (-)
Answered Date (28 Jan 2020 06:28 PM) Translated Date (-)

यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है. पहले आप अपने बजट के हिसाब लेयर फार्मिंग करें फिर जैसे जैसे आपको काम की जानकारी होती रहेगी और आप काम बढ़ाते रहेगे फिर आप कॉन्ट्रैक्ट फार्मिंग कर सकते है.

Answered Date (28 Jan 2020 08:45 PM) Translated Date (-)

में 5000 शुरू करना चहता हूं इस में फार्म की लंबाई-चौड़ाई ओर ऊंचाई कीतनी रहगी

blid ko rokne ke liy kiya kare ?

(hn)
Posted by
kishanveet (6397653691)
kishanveet
Uttar Pradesh
Budaun
Write Answer
Posted Date (27 Jan 2020 07:39 PM) Assigned Date (-)
Answered Date (28 Jan 2020 03:34 PM) Translated Date (-)

kishanveet ji kripya aap apna swal vistar se pooche taki aapko iske bare men poori jankari di ja sake,dhanywad

अयोध्या जनपद के किसानों को सामान्यतः गेहूं में कितनी बार सिंचाई करनी चाहिए ?

(hn)
Posted by
महेन्द्र कुमार मिश्र (9140856602)
महेन्द्र कुमार मिश्र
Uttar Pradesh
Faizabad
Write Answer
Posted Date (27 Jan 2020 07:28 PM) Assigned Date (-)
Answered Date (28 Jan 2020 03:13 PM) Translated Date (-)

सिंचाई की संख्या, पानी की उपलब्धता मिट्टी की किस्म पर पर निर्भर करती है जड़ें बनने के समय और बालियां बनने के समय नमी का होना जरूरी है छोटे कद वाली किस्मों और अच्छी पैदावार के लिए बिजाई से पहले सिंचाई करें गेहूं की फसल के लिए चार से छः सिंचाईयां बहुत होती हैं बिजाई के 20-25 दिनों के बाद पहली सिंचाई देनी चाहिए जड़ें बनने के समय पर नमी का होना पैदावार को कम होने से बचाता है ठंडे क्षेत्रों में जैसे पहाड़ी क्षेत्रों और जहां पर गेहूं की पिछेती बिजाई की जाती है वहां पर बिजाई के लगभग 25-30 दिनों के बाद पहली सिंचाई करें बिजाई के 40-45 दिनों के बाद पौधा बनने के समय दूसरी सिंचाई करें तीसरी सिंचाई 70-75 दिनों के बाद नोड्स बनने के समय करें फूल निकलने के समय चौथी सिंचाई 90-95 दिनों में करें पांचवी सिंचाई बिजाई के 110-115 दिनों के बाद करें जब दाने अपरिपक्व होते हैं

Answered Date (28 Jan 2020 05:38 AM) Translated Date (-)

5 bar kare

mirchi ki hight nahi bad rahi or leaf sikud rahi h ?

(hn)
  • 4
Posted by
sunil (7891455128)
sunil
Rajasthan
Pratapgarh
Write Answer
Posted Date (27 Jan 2020 07:15 PM) Assigned Date (-)
Answered Date (28 Jan 2020 07:03 AM) Translated Date (-)

Shri maan g mirch ki growth ke liye aap NPK 19:19:19@1kg 150ltr pani aur leaf sikudne se rockne ke liye Imidacloprid@1.5ml per litre paani mein spray kr skte ho.....

Answered Date (28 Jan 2020 05:39 AM) Translated Date (-)

safar dale

Answered Date (28 Jan 2020 05:40 AM) Translated Date (-)

safar dale

Answered Date (28 Jan 2020 05:40 AM) Translated Date (-)

salfar dale

Sir desi murgi palan ke liye kya karna chahiye ?

(hn)
Posted by
jitendra ram (6201317410)
jitendra ram
Bihar
Sitamarhi
Write Answer
Posted Date (27 Jan 2020 07:15 PM) Assigned Date (-)
Answered Date (28 Jan 2020 06:29 PM) Translated Date (-)

सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे.

Answered Date (27 Jan 2020 11:21 PM) Translated Date (-)

pehle loan ,farm, subsidy,worker, variety nasal

Hello Sir punjab ch krishi yanter te koi scheam chal rahi aa subsidy walli pls tell me ?

(en)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (27 Jan 2020 07:02 PM) Assigned Date (-)
Answered Date (20 Mar 2020 11:47 AM) Translated Date (-)

Balvir Singh Mann ji kirpa karke tusi eh daso ke tusi kehri machine lena chode ho ta jo tuhanu us bare sahi jankari diti ja sake, Thankyou.

Namsakar Sabhi ko, Hame taje byat bhes ko khilaye janne wale mineral mixture ke bare main jankari chhiye. 10-15 litter dudh ke liye ham kis trha ka feed tayaar kre. #like a diet chart ?

(hn)
Posted by
Gurdeep Saharan (8607302533)
Gurdeep Saharan
Haryana
Jind
Write Answer
Posted Date (27 Jan 2020 06:57 PM) Assigned Date (-)
Answered Date (28 Jan 2020 06:32 PM) Translated Date (-)

आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें यह फीड पशु के लिए बहुत लाभदायक होती है, यह आप तीन किलो दूध के मगर एक किलो फीड दे सकते है इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें. बाकि आप मिर्नल मिक्सर्च 50—50 ग्राम सुबह शाम रोजाना दे सकते है

Answered Date (28 Jan 2020 08:09 PM) Translated Date (-)

dhanywad Ravinder ji (mineral mixture main kya chije rhengi iski jankari bhi de)

gehu 45 din ho gyi h ab konsa chemical use kre sir jii ?

(hn)
Posted by
Shivraj Singh (9630738866)
Shivraj Singh
Madhya Pradesh
Raisen
Write Answer
Posted Date (27 Jan 2020 06:55 PM) Assigned Date (-)
Answered Date (27 Jan 2020 07:20 PM) Translated Date (-)

Shri maan g kripa aap apna swal visthar se puchein toh aapko poori jankari di ja ske....

Answered Date (27 Jan 2020 07:24 PM) Translated Date (-)

sir 45 days ho chuke h orr acchi pedawaar ke liye kya daale gehu me ?

is khet mai 3 bar copper mar deya hai per kuch nahi hua hai upayi batayi ?

(hn)
  • 4
Posted by
alok jadon (7300545038)
alok jadon
Uttar Pradesh
Firozabad
Write Answer
Posted Date (27 Jan 2020 06:47 PM) Assigned Date (-)
Answered Date (28 Jan 2020 03:08 PM) Translated Date (-)

खेत में एक ही फसल बार बार ना लगाएं बदल बदल कर फसलें उगाएं यदि हमला दिखे तो मैनकोजेब 30 ग्राम या कॉपर ऑक्सीक्लोराइड 30 ग्राम प्रति 10 लीटर पानी में मिलाकर बिजाई के 45 दिनों के बाद 10 दिनों के फासले पर 2-3 बार स्प्रे करें

sbse best n.p.k 19.19.19. kon c company ka hota h ?

(hn)
Posted by
gaurav rana (9068667890)
gaurav rana
Haryana
Karnal
Write Answer
Posted Date (27 Jan 2020 06:45 PM) Assigned Date (-)
Answered Date (28 Jan 2020 07:00 AM) Translated Date (-)

Shri maan g Npk 19:19:19 aap coromandel company ka hai...

sir 4month purani lassi di spree kanak te growth vaste kinni matra vich kar sakde ha please daseo ji ?

(en)
Posted by
deep (9877864322)
deep
Punjab
Patiala
Write Answer
Posted Date (27 Jan 2020 06:42 PM) Assigned Date (-)
Answered Date (28 Jan 2020 03:09 PM) Translated Date (-)

deep ji eh fungusnashi da kam kardi hai isdi matra 3 litre nu prati acre de hisab nal varto.dhanwad

Gehu mein ghas ki dwa ?

(hn)
Posted by
Arjun Singh (8433474148)
Arjun Singh
Uttar Pradesh
Bareilly
Write Answer
Posted Date (27 Jan 2020 06:35 PM) Assigned Date (-)
Answered Date (27 Jan 2020 07:24 PM) Translated Date (-)

Shri maan g gehu mein konsa ghas hai toh iski poori jankari di ja ske.....

Uttar Pradesh

Answered Date (28 Jan 2020 07:42 AM) Translated Date (-)

mundi ghas h

Uttar Pradesh

28 Jan 2020

गेहूं की फसल में घास है मुंडी घास

ईसबगोल पीलापन है क्या करें ?

(hn)
  • 1
Posted by
भगवानाराम (9829471613)
भगवानाराम
Rajasthan
Barmer
Write Answer
Posted Date (27 Jan 2020 06:19 PM) Assigned Date (-)
Answered Date (28 Jan 2020 03:03 PM) Translated Date (-)

भगवानाराम जी आप इसके ऊपर NPK 191919 @1 किलो को 150 लीटर पानी के हिसाब से स्प्रे करें धन्यवाद

Answered Date (28 Jan 2020 05:43 AM) Translated Date (-)

19:19:19 dale

navroop singh sir sade ikk bachi aa oh 4 mahineeaaa di gabhan aa and oh mitti khandi aa ohdi Deworming v krti prrr oh fer vi ni htdi dsseeeoo ji ?

(pb)
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (27 Jan 2020 06:15 PM) Assigned Date (-)
Answered Date (28 Jan 2020 06:34 PM) Translated Date (-)

Deep ji tuci uss nu deworming ton 1 month de frak nal fir pett de kiria lai Flukarid-DS bolus deo ate hun uss nu Sharkoferol liquid 50-50ml swere sham, Enerboost powder 50gm rojana dena suru kro, iss nal frak paa jawega.

sir pg care goliya gabbn da teeka lwaun ton had v de skde hn ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (27 Jan 2020 06:12 PM) Assigned Date (-)
Answered Date (28 Jan 2020 06:35 PM) Translated Date (-)

Hanji Grewal ji tuci PG care bolus gaban da tika lgwaun ton badd de skde ho..

8.5 mahine ho gye vehdi nu gabbn hai, usnu 10 ml svere te sham nu vitamin h paa rhe hn hor ki deyie usnu jis nal oh raji hoi jawe te soon ton bad vdhia dudh dewe ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (27 Jan 2020 06:11 PM) Assigned Date (-)
Answered Date (28 Jan 2020 06:36 PM) Translated Date (-)

tuci uss nu pett de kiria lai Flukarid-DS bolus deo ate chara, feed vdia dinde rho, baki uss nu suun ton 1 mahina pehla ehna de nal nal Metabolite powder di rojana 1 pudi deni suru kro, iss nal vdia growth howegi.

सर सर्दियों में टमाटर का बीज कैसे डालें बढ़िया दवाई बताएं ?

(hn)
Posted by
mahaveer chauhan (9528615088)
mahaveer chauhan
Uttarakhand
Dehradun
Write Answer
Posted Date (27 Jan 2020 06:03 PM) Assigned Date (-)
Answered Date (28 Jan 2020 03:06 PM) Translated Date (-)

बसंत के मौसम के लिए नर्सरी नवंबर-दिसंबर में तैयार करें जबकि सर्दियों के मौसम में सितंबर-अक्तूबर महीने में नर्सरी में बीजों को बोयें किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 0-5 सैं.मी. गहराई में बोयें और मिट्टी से ढक दें पनीरी को उखाड़कर खेत में लगा दें

sir eh goli gabbn pashu nu de skde aa ?

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (27 Jan 2020 06:03 PM) Assigned Date (-)
Answered Date (28 Jan 2020 06:37 PM) Translated Date (-)

Hanji Grewal ji tuci ehh bolus gaban pashua nu de skde ho..

sir 2.5 sal di vachhi hai ohnu crs powder de reha te nal pg care goliya de skde aa vachhi nu koi side effect taa ni hai ehda ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (27 Jan 2020 05:58 PM) Assigned Date (-)
Answered Date (28 Jan 2020 06:38 PM) Translated Date (-)

Hanji tuci Pg care bolus de skde ho, isda koi side effect nhi hai isdi rojana 1 goli deni suru kro ji.

rabi payaj he 40 din ki usme 12.32.16.ya 18.46 khat dalu kon si behtar rahegi ?

(hn)
Posted by
rajendra singh rajput (9098942605)
rajendra singh rajput
Madhya Pradesh
Shajapur
Write Answer
Posted Date (27 Jan 2020 05:56 PM) Assigned Date (-)
Answered Date (28 Jan 2020 03:04 PM) Translated Date (-)

rajendra ji aapne agar pehle phosphorus tatv ka istemal nahi kiya hai to aap 12:32:16 ka istemal kar sakte hai.dhanywad

टमाटर का जनवरी महीने में बीज डालने का उफाई ठंडे ईलाको में ?

(hn)
Posted by
mahaveer chauhan (9528615088)
mahaveer chauhan
Uttarakhand
Dehradun
Write Answer
Posted Date (27 Jan 2020 05:54 PM) Assigned Date (-)
Answered Date (27 Jan 2020 05:58 PM) Translated Date (-)

उत्तराखंड में बसंत के मौसम में नवंबर-दिसंबर के महीने में नर्सरी तैयार करें जबकि सर्दियों के मौसम में बीजों को सितंबर-अक्तूबर महीने में बोयें कोशिश करें की बिजाई समय पर ही करें, देर से बिजाई करने पर फसल पर कीट और बिमारियों का हमला अधिक होता है

ਡਾ ਸਾਹਿਬ ਅਸੀ ਕਾਗਜ ਦਾ ਛੋਟਾ ਟੈਂਟ ਬਣਾਕੇ ਕੱਦੂਆਂ ਦੀ ਪਨੀਰੀ ਟਰੇਆ ਚ ਲਗਾਈ ਹੈ, ਕੀ ਅਸੀਂ ਰਾਤ ਨੂੰ temprature ਮੈਂਟੇਨ ਲਈ ਟੈਂਟ ਚ ਬੱਲਬ ਲਗਾ ਸਕਦੇ ਹਾਂ l

(pb)
Posted by
Gurjant (8360452004)
Gurjant
Punjab
Sangrur
Write Answer
Posted Date (27 Jan 2020 05:46 PM) Assigned Date (-)
Answered Date (28 Jan 2020 05:19 PM) Translated Date (-)

ਗੁਰਜੰਟ ਜੀ ਤੁਸੀ ਬਲਬ ਲਾ ਸਕਦੇ ਹੋ ਇਸਦੇ ਨਾਲ ਤਾਪਮਾਨ ਸਹੀ ਰਹਿੰਦਾ ਹੈ ਧੰਨਵਾਦ

npk 19:19:19 kis khad mein milega ?

(hn)
Posted by
nilabh (7992363758)
nilabh
Bihar
Katihar
Write Answer
Posted Date (27 Jan 2020 05:41 PM) Assigned Date (-)
Answered Date (27 Jan 2020 06:00 PM) Translated Date (-)

nilabh ji aap iski spray kar sakte hai iski matra ek kilo ko prati acre ke hisab se spray ki jati hai isme koi aur khaad men nahi milay ajata.dhanwad

sir ye jeera hai ye aisa ho rha hai height bhi ni kr rha aur din prtidin ptte sukhte ja rhe hai ?

(hn)
  • 1
Posted by
रूपाराम (8824407578)
रूपाराम
Rajasthan
Jalore
Write Answer
Posted Date (27 Jan 2020 05:41 PM) Assigned Date (-)
Answered Date (28 Jan 2020 03:00 PM) Translated Date (-)

रूपाराम जी आप इसके ऊपर NPK 191919 @1 किलो को 150 लीटर पानी के हिसाब से स्प्रे करें धन्यवाद

sr ਕਣਕ ਬਿਜਾਈ ਸਮੇਂ DAP ਖਾਦ ਨਾ ਮਾਤਰ ਪਈ , ਕਣਕ ਪੀਲੀ ਹੈ ,ਵਿਕਾਸ ਨਹੀਂ ਕਰ ਰਹੀ ਕੋਈ ਹਲ ਦਸੋ ਸਰ ?

(pb)
Posted by
ਪਰਮਿੰਦਰ ਸਿੰਘ (8198078075)
ਪਰਮਿੰਦਰ ਸਿੰਘ
Punjab
Mansa
Write Answer
Posted Date (27 Jan 2020 05:39 PM) Assigned Date (-)
Answered Date (27 Jan 2020 07:31 PM) Translated Date (-)

ਸ੍ਰੀ ਮਾਨ ਜੀ ਕਣਕ ਦੇ ਵਿੱਚ ਚਿਲੇਟਿਡ ਜਿੰਕ 120 ਗ੍ਰਾਮ ਅਤੇ ਮੈਗਨੀਜ਼ 1ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ

sr ਉਸ ਉਪਰ ਇਕ ਕਿਲੋ 19.19.19,ਅਤੇ ਜ਼ਿੰਕ, ਮੈਗਜੀਨ ਵੀ ਕਰ ਦਿੱਤੀ ਸਰ ਰੰਗ ਤਾ ਠੀਕ ਹੋ ਗਿਆ ਪਰ ਕਦ ਨਹੀਂ ਕੀਤਾ

27 Jan 2020

Dr. dalal ghol di spray ikk krdeo..growth poori ho jawegi nale lodide tattt mil jange.

Answered Date (28 Jan 2020 07:19 AM) Translated Date (-)

sr kitho mile gaa