Punjab
Search
ਸਰ ਐਚ ਐਫ ਗਾਂ ਉਸ ਦੇ ਇੱਕ ਥਣ ਵਿੱਚ ਦੁੱਧ ਜਿਆਦਾ ਹੈ ਬਾਕੀ ਦੇ ਤਿੰਨੇ ਥਣ ਵਿੱਚ ਦੁੱਧ ਘੱਟ ਹੈ ਉਸ ਬਾਰੇ ਕੋਈ ਇਲਾਜ਼ ਦੱਸੋ ਗਾਂ 5-6 ਮਹੀਨੇ ਦੀ ਸੂਈ ਹੈ 9-10 ਲੀਟਰ ਦੁੱਧ ਹੈ ?
(pb)
ਤੁਸੀ ਉਸ ਨੂੰ Lactin bolus 1-1 ਗੋਲੀ ਸਵੇਰੇ ਸ਼ਾਮ, Milkout powder 2-2 ਚਮਚ ਸਵੇਰੇ ਸ਼ਾਮ ਅਤੇ Calpond ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ..
Rabi payaj hai 40 din ki kon sa jaim dale ya 12 .32.16 dale ?
(hn)
Maharashtra
Rajendra ji, kripya ap bataye ke apne isme pehle konsi khaad ka istemal kiya hai, taki apko iske bare mein jankari di ja sake, dhanywad
Sir kanak vich hara tela ho gya kehdi Spray kriye ?
(pb)
Punjab
Sukhdeep ji, tusi hare tele di roktham layi kanak vich imidacloprid @ 60 ml nu 150 litre pani vich mila ke prati acre de hisaab nal spray kar sakde ho, dhanwad
sudan chari bone ka samey ?
(hn)
Maharashtra
शशि जी, खरीफ ऋतु में 25 जून से 10 जुलाई का समय बिजाई के लिए अनूकूल होता है धन्यवाद
sudan chari bone ka samey ?
(hn)
Maharashtra
शशि जी, खरीफ ऋतु में 25 जून से 10 जुलाई का समय बिजाई के लिए अनूकूल होता है धन्यवाद
Kinnu de baag te hun kehdi spray and fertilizer pauna chahida hai Baag di age 9 years ?
(en)
Punjab
ਸੁਖਜਿੰਦਰ ਜੀ, ਰੂੜੀ ਦੀ ਖਾਦ 100 ਕਿਲੋ/ਬੂਟਾ , ਯੂਰੀਆ 1920 (ਗ੍ਰਾਮ/ਬੂਟਾ) , ਸੁਪਰਫਾਸਫੇਟ 2720 (ਗ੍ਰਾਮ/ਬੂਟਾ) ਸਾਰੀ ਰੂੜੂੀ ਦੀ ਖਾਦ ਦਸਬੰਰ ਮਹੀਨੇ ਪਾ ਦਿਉ ਯੂਰੀਆ ਦਾ ਪਹਿਲਾ ਅੱਧਾ ਹਿੱਸਾ ਫਰਵਰੀ ਵਿੱਚ ਅਤੇ ਦੂਜਾ ਅਪੈ੍ਰਲ-ਮਈ ਵਿੱਚ ਫਲ ਲੱਗਣ ਮਗਰੋਂ ਪਾਉਣਾ ਚਾਹੀਦਾ ਹੈ ਕਿਨੂੰ ਵਿੱਚ ਸੁਪਰ, ਯੂਰੀਆ ਦੇ ਪਹਿਲੇ ਹਿੱਸੇ ਨਾਲ ਪਾ ਦਿਓ ਸੰਘਣੀ ਪ੍ਰਣਾਲੀ(6×3 ਮੀ.) ਵਾਲੇ ਕਿੰਨੂ ਦੇ ਬਾਗਾਂ ਵਿਚ ਪਾਣੀ ਅਤੇ ਖੁਰਾਕੀ ਤੱਤਾਂ ਦੀ ਬੱਚਤ ਲਈ ਫਰਟੀਗੇਸ਼ਨ ਵਿਧੀ ਰਾਹੀਂ ਖਾਦਾਂ ਦੀ ਵਰਤੋਂ ਹੇਠ ਲਿਖੀ ਸਾ੍ਰਣੀ ਅਨੁਸਾਰ ਦੱਸੇ ਗਏ ਸਮੇ ਤੇ ਬਰਾਬਰ ਕਿਸ਼ਤਾਂ ਵਿਚ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਧੰਨਵਾਦ
Pyaj ke पत्ता पर pile dhabbe aur patto ke मुँह ka jalna aur patto ka sikudna kripya ilaj bataiye ?
(hn)
Maharashtra
महिपाल जी, यह फंगस के हमले के कारण हो रहा है आप इसकी रोकथाम के लिए इसमें carbendazim @ 4 ग्राम यान mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
ਇਸ ਵਾਰ ਨਰਮੇ ਦਾ ਕਿਹੜਾ ਬੀਜ਼ ਬੀਜਿਆ ਜਾਵੇ ਤਾਂ ਜੋ ਵੱਧ ਉਤਪਾਦਨ ਹੋ ਸਕੇ ?
(pb)
Punjab
ਤੁਸੀਂ ਨਰਮੇ ਦੀਆ ਕਿਸਮਾਂ ਜਿਵੇ ਕੇ ਐਲ ਐੱਚ ਐੱਚ 144, ਐਫ਼ 2228, ਐਫ਼ 2383, ਐਲ ਐੱਚ 2108, ਐਲ ਐੱਚ 2076 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Punjab
Thx
?
(pb)
Punjab
Arshdeep ji, tuhade dawara bheji gayi audio upload nahi hoyi hai, kirpa kar ke tusi is nu dubara bhejo taki tuhanu jankari diti ja sake, dhanwad
Uttar Pradesh
कृपया करके अपना सवाल विस्तार में पूछा था कि आपको सारी जानकारी दी जा सके धन्यवाद
?
(hn)
Maharashtra
Umed Singh ji, kripya ap apna sawal visthar se puchien taki apko iske bare mein jankari di ja sake, dhanywad
Uttar Pradesh
कृपया करके अपना सवाल विस्तार में पहुंचे ताकि आपको सारी जानकारी दी जा सके धन्यवाद
Sir kanak te boron di kine gram dose use karni chahidi hai te boron da ki benefits milda aa kanak nu ?
(pb)
Punjab
Varinderji, kanak vich boron nisare de samay te spray kiti jandi hai, isdi istemal NPK 130045 de nal kita janda hai, Boron @ 100 gram nal NPK 130045 @ 1 kilo nu 150 liter pani vich mila ke prati acre de hisaab nal spray kita janda hai, isde nal danna vadhiya banda hai, dhanwad
Sir kanak vich 005234 de vich fungicide mix kar k spray kar sakde aa g ?
(pb)
Punjab
varinder ji tuc 005234 de nal fungicide mix karke spray nahi kar sakde.dhanwad
अप्रैल में कौन सी सब्जी की खेती करना उचित रहेगा कृपया सलाह प्रदान करे श्रीमान ?
(hn)
Maharashtra
बृजेन्द्र जी, आप अप्रैल के महीने में सब्जियां जैसे के चौलाई और मूली की बिजाई कर सकते हैं, धन्यवाद
Hello ghar khaan lai thori ji saro and gobi di paniri bijni c, ki hunn di beeji ho jayegi ?
(pb)
Punjab
Harmanpreet ji, hun saro ate gobhi di bijai layi tapman anukul naho hai, is samay hor sabjiyan jive ke shimla mirch, keheera, karela, tori di bijai kar sakde ho, dhanwad
Napier grass ke beej ko bone ka time or treeka ?
(hn)
Maharashtra
श्रीमान जी इसकी बिजाई गन्ने की तरह की जाती है इसकी बिजाई का समय फरवरी से अप्रैल तक होता है इसे एक एकड़ में 11000 कलम लगायी जाती है धन्यवाद
Aalu ki achhi upaj ke liye kya kare ?
(hn)
Maharashtra
पंकज जी, मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें धन्यवाद
Uttar Pradesh
please raye do
ਗੰਨਾ ਬਿਜਾਈ ਦਾ ਸਮਾਂ ਆਗਿਆ ਅਗੇਤੀ ਨਵੀ ਅਤੇ ਵਧੀਆ ਕਿਸਮ ਬੀਜ ਕਿਥੋਂ ਮਿਲੇਗਾ ਖਾਂਦਾ ਦੀ ਮਾਤਰਾ ਅਤੇ ਕਿਹੜੀ ਕਿਹੜੀ ਖਾਦ ਪਾਈ ਜਾਵੇ ਪਾਉਣ ਦਾ ਤਰੀਕਾ ਦਸੋ ਜੀ ?
(pb)
Punjab
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣੀ ਪੈਂਦੀ ਹੈ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Co 118: ਇਹ ਅਗੇਤੀ ਕਿਸਮ ਹੈ ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਹ ਕੋਰੇ ਅਤੇ ਰੱਤਾ ਰੋਗ ਨੂੰ ਸਹਾਰਣ ਯੋਗ ਹੁੰਦੀ ਹੈ ਇਹ ਉਪਜਾਊ ਜ਼ਮੀਨਾਂ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸ ਦਾ ਔੌਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 64: ਇਹ ਅਗੇਤੀ ਕਿਸਮ ਹੈ ਇਹ ਕਿਸਮ ਵਧੀਆ ਪੁੰਗਰਦੀ ਹੈ ਇਸ ਦਾ ਬੂਟਾ ਸੰਘਣਾ ਹੁੰਦਾ ਹੈ ਅਤੇ ਫੋਟ ਵੀ ਚੰਗੀ ਹੁੰਦੀ ਹੈ ਇਸ ਦਾ ਗੁੜ ਚੰਗਾ ਬਣਦਾ ਹੈ ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ ਇਸ ਦਾ ਔੌਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੈ CoH 119: ਇਹ ਦਰਮਿਆਨੇ ਮੌਸਮ ਵਾਲੀ ਕਿਸਮ ਹੈ ਇਸ ਦਾ ਗੰਨਾ ਲੰਬਾ, ਮੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ ਇਹ ਕਿਸਮ ਰੱਤਾ ਰੋਗ ਅਤੇ ਕੋਰੇ ਨੂੰ ਸਹਾਰਣ ਯੋਗ ਹੁੰਦੀ ਹੈ ਇਸਦੀ ਫੋਟ ਮੱਧਮ ਹੁੰਦੀ ਹੈ ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 88: ਇਸ ਦੇ ਗੰਨੇ ਲੰਮੇ, ਦਰਮਿਆਨੇ ਮੋਟੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ ਰੱਤਾ ਰੋਗ ਨੂੰ ਸਹਾਰਨ ਯੋਗ ਹੈ ਇਸ ਦੇ ਰਸ ਵਿੱਚ 17-18% ਮਿਠਾਸ ਹੁੰਦੀ ਹੈ ਇਸ ਦਾ ਮੁੱਢਾ ਬਹੁਤ ਚੰਗਾ ਹੁੰਦਾ ਹੈ ਇਸ ਦੇ ਗੰਨੇ ਡਿੱਗਦੇ ਨਹੀਂ ਹਨ ਇਸ ਦਾ ਔੌਸਤਨ ਝਾੜ 337 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoS 8436: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਦੇ ਗੰਨੇ ਠੋਸ, ਮੋਟੇ ਅਤੇ ਹਰੇ ਰੰਗ ਦੇ ਪੀਲੀ ਭਾਅ ਮਾਰਨ ਵਾਲੇ ਹੁੰਦੇ ਹਨ ਇਹ ਰੱਤਾ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਅਤੇ ਨਾ ਡਿੱਗਣ ਵਾਲੀ ਕਿਸਮ ਹੈ ਉਪਜਾਊ ਜ਼ਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਕਿਸਮ ਦਾ ਔਸਤਨ ਝਾੜ 307 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CoJ 89: ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ Co 1148: ਇਸ ਦੇ ਗੰਨੇ ਠੋਸ ਅਤੇ ਵਧੀਆ ਉੱਗਰਦੇ ਹਨ ਇਹ ਫੋਟ ਦੀ ਫ਼ਸਲ ਲਈ ਵੀ ਵਰਤੇ ਜਾ ਸਕਦੇ ਹਨ ਇਹ ਮੱਧਮ ਕੁਆਲਿਟੀ ਦਾ ਗੁੜ ਬਣਾਉਣ ਦੇ ਕੰਮ ਆਉਂਦੀ ਹੈ ਇਹ ਕਿਸਮ ਰੱਤਾ ਰੋਗ ਸਹਾਰ ਸਕਦੀ ਹੈ ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ CoH 110: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ Co 7717: ਇਹ ਜਲਦੀ ਪੱਕਣ ਵਾਲੀ ਅਤੇ ਵੱਧ ਮਿੱਠੇ ਵਾਲੀ ਕਿਸਮ ਹੈ ਇਹ ਰੱਤਾ ਰੋਗ ਨੂੰ ਸਹਾਰਣਯੋਗ ਕਿਸਮ ਹੈ ਇਸ ਤੋਂ ਪ੍ਰਾਪਤ ਰਸ ਵਧੀਆ ਕਿਸਮ ਦਾ ਹੁੰਦਾ ਹੈ ਅਤੇ ਇਸਨੂੰ ਲੰਬੇ ਸਮੇਂ ਲਈ ਸੰਭਾਲਿਆ ਜਾ ਸਕਦਾ ਹੈ ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ, ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ ਇਸ ਦੀ ਰੋਕਥਾਮ ਲਈ N:P:K 19:19:19 ਦੀ ਸਪਰੇਅ 250 ਗ੍ਰਾਮ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੈ, ਉੱਥੇ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ ਇਸਦਾ ਬੀਜ ਤੁਹਾਨੂੰ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਮਿਲ ਜਾਏਗਾ ਧੰਨਵਾਦ
Sir cow mein 4-5 din tak heat rehti hai iska koi ilaz btaye ?
(hn)
Punjab
उसे 250 ग्राम जों-खार, 250 ग्राम कलमीशोरा, 250 ग्राम मीठा सोडा और 250 ग्राम फटकड़ी अच्छी तरह से गर्म करें और इन सभी को रगड़कर पाउडर बनाएं और मिलाकर 50gm रोज़ाना खाली पेट दें और उसे Pregstay gold पाउडर 25-25 ग्राम सुबह शाम दें, यह आप 20 दिन तक देते रहें, इससे जल्दी ही फर्क पड़ने लगेगा धन्यवाद.
ਫਰਵਰੀ ਵਿਚ ਮੱਕੀ ਦੀ ਬਿਜਾਈ ਦਾ ਸਮਾਂ ਕੀ ਹੈ ?
(pb)
Punjab
ਸੁਖਮਨ ਜੀ, ਮੱਕੀ ਦੀ ਬਿਜਾਈ ਤੁਸੀਂ 15 ਫਰਵਰੀ ਤੋਂ ਬਾਅਦ ਸ਼ੁਰੂ ਕਰ ਸਕਦੇ ਹੋ, ਧੰਨਵਾਦ
Maharashtra wardha mein konsa hara Chara best rahega 5 saal ke liye ?
(hn)
Maharashtra
Shubham mahakalkarji, aap makkhan grass ki bijai kar sakte hain, iski bijia ka sahi samay october se december tak ka hota hai, dhanywad
Main mushroom ki kheti karna chahta hu aap hame btaye ki shuruwat kaise kare mujhe iske bare mein kuch v jankari nahi hai ?
(en)
Maharashtra
श्री मान खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Opera kis company di spray aa ?
(pb)
Punjab
Nirbhai ji opera Basf company di aundi hai.dhanwad
1kg mushroom k seed se kitne bag tyarr krr sakte hai oyster mushroom ?
(en)
Punjab
Honey Dhiman ji 1 bag me 200gram seed use hunda hai, 1 KG seed se aap 5 bag tyar kar sakte hai, Thankyou.
गिनी फॉउल के टीकाकरण के बारे मे जानकारी दे ?
(hn)
Punjab
राहुल जी आप यह बताएं कि इनमें क्या समस्या आ रही है ताकि आपको उसके हिसाब से इसके टीकाकरण के बारे में बताया जा सके
ਗਾਵਾ ਨੂੰ ਹਲਦੀ ਦੇ ਫਾਇਦੇ ਕੀ ਹਨ ?
(pb)
Rajasthan
ਸਿੱਧੂ ਜੀ ਹਲਦੀ ਐਂਟੀਬਾਇਓਟਿਕ ਦੇ ਤੋਰ ਤੇ ਕੰਮ ਕਰਦੀ ਹੈ, ਇਸ ਨਾਲ ਅੰਦਰੂਨੀ ਇਨਫੈਕਸ਼ਨ ਖਤਮ ਹੁੰਦਾ ਹੈ ਅਤੇ ਪਸ਼ੂ ਨੂੰ ਗਰਮੀ ਵੀ ਮਿਲਦੀ ਹੈ ਇਸਦੀ ਵਰਤੋਂ ਸਰਦੀਆਂ ਵਿਚ ਕਰਨੀ ਚਾਹੀਦੀ ਹੈ
ਵਾਰ ਵਾਰ ਰਪੀਟ ਗਾਵਾ ਦਾ ਪੱਕਾ ਹੱਲ ਦੱਸੋ ਜੀ ?
(pb)
Punjab
ਜੇਕਰ ਪਸ਼ੂ ਵਾਰ ਵਾਰ ਰਪੀਟ ਹੁੰਦਾ ਹੈ ਤਾਂ ਤੁਸੀ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ pregstay gold powder 30gm ਰੋਜਾਨਾ ਦਿਓ..
hamari kakdi me do patti aa gai hai vo kamjor hai usme kya kiya jaye ?
(hn)
Punjab
shivraj ji aap iske uper NPK 191919@1 kilo ko 150 litre pani ke hisab se spray karen,dhanywad
मैं हरियाणा से भैंस खरीदना चहता हूँ क्या वहां की भैंस हमारी जलवायु में रह लेगी ?
(hn)
Punjab
अर्जुन जी आप मुर्रा नस्ल की भैंस रख सकते है यह हर तरह से जलवायु में रह सकती है इसका दूध भी सबसे ज्यादा होता है और दूध में फैट भी ज्यादा होती है
meri kakdi me 2 patti aa gayi kamjor dikh rahi hai usme kya kre btaye sir ?
(hn)
Punjab
shivraj ji aap iske uper NPK 191919@1 kg ko 150 litre pani ke hisab se spray karen,dhanywad
Polyhouse ke bare mein jankari dijiye isme Kya subsidy milti hai ?
(hn)
Punjab
Naru rathore ji polyhouse pe sarkar ki taraf se 50% subsidy mil rahi, poly house lagwane or is ke bare me puran jankari ke lia aap Puneet Gupta 9780200996 se samparak kar sakte hai, Thankyou.
मेरी गेहूं 5 नवंबर को बोई थी, अब उसमें बाली आनी शरू हो गई है क्या अब गेहूं पर कोई स्प्रे या खाद डालनी चाहिए ?
(en)
Maharashtra
परमजीत जी, आप फसल में NPK 130045 @ 1 किलो के साथ boron @ 100 ग्राम को 150 लीटर पानी में मिला के प्रति एकड़ के हिसाब से स्प्रे कर सकते हैं, इससे दाने अच्छे बनते हैं, धन्यवाद
Uttar Pradesh
कृपया करके अपना गेहूं का फोटो भेजिए ताकि आपको सही जानकारी दी जा सके धन्यवाद
kya stevia ki kheti haryana mein kr skte agr kr skte hai to iski jankari kahan se le ?
(hn)
Maharashtra
स्टीविया से हमें शूगर मिलती है हमें इसके पत्तों से ज़ीरो कैलोरी स्वीटनेस मिलती है जो कि यह शूगर से ज्यादा मीठे होते हैं भारत में इसकी 2 किस्में लगायी जाती हैं mds 14औरmds 13 इसके लिए तापमान 30 डिगरी सेल्सियस से 32 डिगरी सेल्सियस चाहिए पंजाब में धान की काश्त ज्यादा होने के कारण ज़मीन निचले पानी का स्तर नीचे जाना बड़ी चिंता का विषय है पंजाब की जलवायु मुताबिक रेतली और कंडियाली क्षेत्र क धरती इस फसल के लिए अधिक लाभदायक है इस फसल को पानी बहुत कम लगता है और एक बार पौधे लगाने के बाद 5 साल फसल की कटाई ही करनी होती है पहली फसल की कटाई तीन महीनों के बाद होने के कारण किसानों को आमदन जल्दी शुरू हो जाती है एक एकड़ ज़मीन में 30 से 40 हज़ार पौधे लगते हैं महत्तवपूर्ण तथ्य यह है कि इस फसल पर कीटनाशक या नदीननाशक दवाईयों का प्रयोग नहीं होता यूरिया या डी ए पी खाद के स्थान पर सिर्फ रूड़ी की खाद का ही प्रयोग होता है इस तरह से कुदरती खेती का हिस्सा भी कहा जा सकता है स्टीविया के पौधे में मीठास होने के काराण पशु भी मुंह नहीं लगाते यह फसल कम से कम एक कनाल रकबे में भी लगायी जा सकती है पर यदि 5 एकड़ में लगायी जाये तो भारत सरकार कुल लागत का 40 फीसदी सब्सिडी भी देती है फसल को प्रफुल्लित करने के लिए सरकार लगा रही ज़ोर इसलिए कंडियाली क्षेत्र के किसानों को स्टीविया लगाने के लिए प्रेरित किया जा रहा है पंजाब के कमिश्नर खेतीबाड़ी डॉ.बलविंदर सिंह सिद्धू का कहना है कि स्टीविया की फसल धान और गेहूं का बदल बन सकती है, दूसरा इस फसल से गेहूं और धान के मुकाबले कमाई भी ज़्यादा होती है, स्टीविया की खेती के बारे में पूरी जानकारी के लिए आप Aushadhiya kheti vikas sansthan 6268536795 से संपर्क कर सकते है धन्यवाद
ਫਰਵਰੀ ਤੋ ਅਪੈ੍ਲ ਤੱਕ ਕਿਹੜੀ ਫਸਲ ਲਗਾ ਸਕਦੇ ਹਾ ?
(en)
Punjab
ਹਾਰਗੁਰਦਾਸ ਜੀ, ਤੁਸੀਂ ਫਰਵਰੀ ਵਿੱਚ ਫ਼ਸਲਾਂ ਜਿਵੇ ਕੇ ਰਾਜਮਾ, ਸ਼ਿਮਲਾ ਮਿਰਚ, ਖੀਰਾ, ਲੋਬੀਆ, ਕਰੇਲਾ, ਲੋਕੀ, ਤੋਰੀ, ਪੇਠਾ, ਖਰਬੂਜਾ, ਪਾਲਕ, ਫੁੱਲਗੋਭੀ, ਬੈਂਗਣ, ਭਿੰਡੀ, ਅਰਬੀ ਦੀ ਖੇਤੀ ਕਰ ਸਕਦੇ ਹੋ, ਮਾਰਚ ਮਹੀਨੇ ਵਿੱਚ ਫ਼ਸਲਾਂ ਜਿਵੇਂ ਕੇ ਗਵਾਰ , ਖੀਰਾ, ਲੋਬੀਆ, ਕਰੇਲਾ, ਲੋਕੀ, ਤੋਰੀ, ਪੇਠਾ, ਖਰਬੂਜਾ, ਤਰਬੂਜ, ਪਾਲਕ, ਭਿੰਡੀ, ਅਰਬੀ ਦੀ ਖੇਤੀ ਕਰ ਸਕਦੇ ਹੋ, ਅਪ੍ਰੈਲ ਮਹੀਨੇ ਵਿੱਚ ਤੁਸੀਂ ਫ਼ਸਲਾਂ ਜਿਵੇ ਕੇ ਚੌਲਾਈ ਅਤੇ ਮੂਲੀ ਦੀ ਖੇਤੀ ਕਰ ਸਕਦੇ ਹੋ, ਧੰਨਵਾਦ
Gama MA koun kitnasak.dale
(hn)
Maharashtra
Mostak ji, kripya ap bataye ke apki fasal mein kis keet ka hamla hua hai, or keet ki photo bhi bhejein taki apko iske bare mein jankari di ja sake, dhanywad
?
(hn)
Maharashtra
Mostak ji, apke dawara bheji gayi audio yan video upload nahi hui hai, kripya ap ise dubara bhjein taki apko iske bare mein jankari di ja sake, dhanywad
Uttar Pradesh
श्रीमान जी आप क्या पूछना चाह रहे हैं कृपया करके अपना सवाल विस्तार में पूछें ताकि आपको सभी जानकारियां दी जा सके धन्यवाद
which type of forestry farming is suitable for east singhbhum belt
(en)
Punjab
rahul ji please tell in detail how much area you have and soil type so that we can guide you accordingly.thank you
कद्दू के फूल सफेद के कारन ?
(en)
Maharashtra
महिदुल जी, यह फंगस के हमले के कारण हो रहा है आप इसकी रोकथाम के लिए आप इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे करें, धन्यवाद
NPK 00:52:34 घर पर तैयार कर सकते है कोई तरीका बताये, प्रति एकड़ में ?
(hn)
Maharashtra
देवेन्द्र चौधरी जी, NPK 005234 को घर पर तैयार करने के लिए यह साथ भेजे लिंक को क्लिक कर के वीडियो देखें, धन्यवाद https://youtu.be/NIgYiWhA_Ws
Sir g hf cow nu heat ch kini war, kine hours bad AI krni chahidi aa ?
(pb)
Punjab
rajbir singh ji hf cow nu heat vich on to baad 18-36 hours de vich ai karwa sakde ho ji.
Sir meri gaye 15 se 20 din mein bacha dene wali hai use kya khilaye ki dudh bdhe ?
(hn)
Punjab
आप जो भी खुराक दें रहे हैं उसके साथ रिन्न के दलिया और उसके साथ एक पेसी गुड की और 100-200 ग्राम डालडा या सरसों का तेल भी डाल सकते हैं कैल्शियम डालने की जरूरत नहीं होती बाकि आप इसके साथ vitam-h को 10मिली सुबह और 10 मिली शाम करे लगातार ब्याने तक दें सकते हैं
Sir j cow repeater ho gye hai Koe powder ja tables dso ta k solution ho ske ?
(pb)
Punjab
Rajbir ji tuci cow nu Tika bhrwaun ton pehla bachedani vich Lixin-iu dwai 3 din bhrwao ate keeper plus powder 30gm rojana ate Concimax tablet rojana 1 goli deo ehh dono 20 din tak deo ate fir agli heat vich aaun te tika bhrwao ate ehh powder ate golia dinde rho, iss nal pashu de gaban rehnn di ass vdhh jandi hai.
Sade swal da koi jwab ni dinda Pata kini waar sadi jhhuti 5 saal di hu gya bol nahi rahi jefaal khala dita koi slaa dewo sanu
(en)
Punjab
Tajinder ji tuci uss nu pett de kiria lai bandykind plus bolus deo ate uss nu ovumin advance bolus rojana 1 goli deo ate 21 din tak dinde rho, iss nal heat vich aa jawegi fir tuci uss nu nwe dudh krwa skde ho..
Initially it looked that White fly attack and I sprayed Imidacloropid to control it. But during micro observation I didn t find White fly on it. Is it leaf curl virus attack, Can curling of leaves may be due to low temperature or excess of irrigation.
(en)
Maharashtra
Navin ji, please tell the amount of imidacloprid you used on the crop, so that we can give you relevant answer for this, thank you
sir bakre ko hichki ane ki tarah karta hai 4-5 din ho gaye sahi nhi ho raha hai koi medicine batao ?
(hn)
Punjab
Sachin ji usko aap nazdiki doctor se janch krwayen jisse uski sahi janch krke ilag kiya ja skee.
bakri palan karna hai chote ster per ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं यदि आप बीटल नस्ल रखना चाहते है तो यह लगभग 20—25 हज़ार तक अच्छी ग्रोथ वाली बकरी मिल जाएगी फिर आप अपने बजट के हिसाब से इस काम को कर सकते है.
इसमेें क्या हुआ है क्या दिलवाया जाये कि जिससे फूल सही हो जाये ?
(hn)
Maharashtra
वरुण जी, इसमें कोई समस्या नहीं है, यह ज़्यादा mature होने के कारण हो रहा है आप कृपया अपनी फसल की कटाई कर लें, धन्यवाद
Sir gullidanda bohat vadda hoiya pya kanak de uper di aa ,sab to satrong dwayi dso koi jiss nall mar jave ,pehla topic kiti c mariya ni bilkul vi
(en)
Punjab
Happy ji, jekar fasal di umar 45-50 din toh vadh hai, tan tusi is vich koi spray na karo kyu ki is da asar fasal nu ho sakda hai, jisdi vajah nal fasal nu nuksaan ho jaye ga, dhanwad
ਆਹ ਫੋਟੋ ਹੈ ਜੀ ਚੱਪਣ ਕੱਦੂ ਦੀ ?
(pb)
Punjab
ਮੋਲਕ ਸਿੰਘ ਸੇਖੋਂ ਜੀ, ਤੁਹਾਡੇ ਦਵਾਰਾ ਭੇਜੀ ਗਈ ਫੋਟੋ ਪੂਰੀ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰ ਕੇ ਤੁਸੀਂ ਇਸ ਨੂੰ ਦੁਬਾਰਾ ਅੱਪਲੋਡ ਕਰੋ, ਤਾਂਜੋ ਦੇਖ ਕੇ ਤੁਹਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
ਪਾਣੀ ਵਿਚ ਤੈਰਨਵਾਲੀ ਫੀਡ ਕਿਥੋਂ ਮਿਲਗੀ ?
(pb)
Punjab
Harpal singh ji feed len lai tusi Moh. Anis 9451411371, 6394520950 nal samparak kar sakde ho, Thankyou.
ਚੱਪਣ ਕੱਦੂ ਪੀਲਾ ਹੋ ਰਿਹਾ ਹੈ ,ਬਿਮਾਰੀ ਅਤੇ ਇਸਦਾ ਇਲਾਜ ਦੱਸੋ ਜੀ , ਪਿਛਲੇ 12-15 ਦਿਨਾਂ ਤੋਂ ਫਲ ਗਰੋਥ ਨਹੀ ਕਰ ਰਿਹਾ, ਅਤੇ ਹੁਣ 3-4 ਦਿਨਾਂ ਦਾ ਪੀਲਾ ਹੋਣ ਲੱਗ ਗਿਆ ਜੀ ?
(pb)
Punjab
ਮੋਲਕ ਸਿੰਘ ਸੇਖੋਂ ਜੀ, ਇਹ ਫੰਗਸ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਸਰ ਜੀ ਅਸੀਂ 2 ਕਿਲੇ ਜਮੀਨ ਠੇਕੇ ਤੇ ਲਈ ਹੈ ਜਿਸ ਦਾ ਠੇਕਾ ਵੀ 60000/ ਪ੍ਰਤੀ ਏਕੜ ਹੈ ਜੀ ਕਿਰਪਾ ਕਰਕੇ ਦੱਸੋ ਜੀ ਅਸੀਂ ਕਣਕ ਦੀ ਫਸਲ ਤੋ ਬਾਅਦ ਅਸੀਂ ਕਿਸ ਫਸਲ ਦੀ ਕਾਸਤ ਕੀਤੀ ਜਾ ਸਕਦੀ ਹੈ ਜਿਸ ਕਰਕੇ ਚੰਗੀ ਅਮਦਨ ਹੋ ਸਕੇ ਸਬਜ਼ੀਆ ਜਾ ਕੁਝ ਹੋਰ
(pb)
Punjab
ਗੁਰਭੇਜ ਸਿੰਘ ਜੀ, ਮਾਰਚ ਮਹੀਨੇ ਵਿੱਚ ਫ਼ਸਲਾਂ ਜਿਵੇਂ ਕੇ ਗਵਾਰ , ਖੀਰਾ, ਲੋਬੀਆ, ਕਰੇਲਾ, ਲੋਕੀ, ਤੋਰੀ, ਪੇਠਾ, ਖਰਬੂਜਾ, ਤਰਬੂਜ, ਪਾਲਕ, ਭਿੰਡੀ, ਅਰਬੀ ਦੀ ਖੇਤੀ ਕਰ ਸਕਦੇ ਹੋ, ਅਪ੍ਰੈਲ ਮਹੀਨੇ ਵਿੱਚ ਤੁਸੀਂ ਫ਼ਸਲਾਂ ਜਿਵੇ ਕੇ ਚੌਲਾਈ ਅਤੇ ਮੂਲੀ ਦੀ ਖੇਤੀ ਕਰ ਸਕਦੇ ਹੋ, ਧੰਨਵਾਦ
Thanks sir ji
ਸਰ ਜੀ ਕਣਕ ਤੇ ਬੋਰਨ ਦੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਇਸ ਦੀ ਜਾਣਕਾਰੀ ਦਿਉ ?
(pb)
Punjab
ਗੁਰਮੀਤ ਸਿੰਘ ਜੀ , ਕਣਕ ਵਿਚ ਬੋਰੋਨ ਦੀ ਸਪਰੇ ਜਦ ਕਣਕ ਨਿੱਸਰ ਰਹੀ ਹੁੰਦੀ ਹੈ ਓਦੋ ਕਰਨੀ ਚਾਹੀਦੀ ਹੈ, ਇਹ NPK 130045 @ 1 kilo ਨਾਲ 100 ਗ੍ਰਾਮ boron ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤਾ ਜਾਂਦਾ ਹੈ, ਧੰਨਵਾਦ
pearl kheti di training centre in Punjab kithe diti jandi hai te kine dina di hundi hai, please tell me with charges ?
(en)
Punjab
ਵਿਜੈ ਜੀ, ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਪਰ ਮੋਤੀਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਪੰਜਾਬ ਵਿੱਚ ਮਨੀਸ਼ ਜੀ ਮੋਤੀਆ ਦੀ ਟ੍ਰੇਨਿੰਗ ਕਰਵਾਉਦੇ ਹਨ ਉਹਨਾਂ ਨਾਲ ਇਸ ਨੰਬਰ 9417652857 ਤੇ ਗੱਲ ਕਰੋ ਉਹ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ ਪੰਜਾਬ ਵਿੱਚ ਮੋਤੀਆਂ ਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀਂ ਮਨੀਸ਼ ਵਾਸੁਦੇਵ 9417652857 ਜੀ ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Sir Kanak te 8 day ho gahe sapre kiti c UREA te DAP pa ke hun 2nd sapre karni hai 13:00:45 wch ki paya jave hor ?
(pb)
Punjab
sandeep ji jekar tuc pehlan hi urea ate DAP di spray kar chuke ho ta hun ikali 130045@1 kilo nu prati acre de hisab nal spray karo.isde vich tuc boron@100 gram di varto kar sakde ho isto ilava tuc hor kuch paun di lod nahi hai.dhanwad
सर जी मैंने सवाल पूछा था उसका जवाब नहीं आया अभी ?
(hn)
Punjab
राहुल जी आपके सभी सवालों के जवाब दिए जा चुके है आप एप में अपने सभी सवालों के जवाब देख सकते है
जीरे के पौधे में काली जड व जड गलन की शिकायत है इस समस्या का समाधान बताइए ?
(hn)
Maharashtra
अब्बास जी, यह फंगस के हमले के कारण होता है आप इसकी रोकथाम के लिए इसमे carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे करें, धन्यवाद
What is Round Revolution
(en)
Maharashtra
Sir, To increase the production and increase the yield in potato THE GOVERNMENT OF INDIA has started the ROUND REVOLUTION. Potato is a staple food it was consumed all over the nation and it is cheap. So, by improving new verities in potato and good cultivation practices to improve production and the productivity of potato. thank you
y g mai pind ch animal medical kholna os vaste b pharmacy da certificate chlo k
(pb)
Punjab
amandeep ji tuci medical store lai B pharmacy certificate v lgga skde ho. jekar D phrmacy certificate howe tan jyada vdia hai
ye fasal kamjor hai or leaf bhi pinckho gye hain is k liye kya karain
(hn)
Maharashtra
Rahul ji, yeh phosphorous ki kami ke kaarn ho raha hai, ap iske layi fasal mein NPK 005234 @ 10 gram prati liter pani ke hisaab se spray karein, dhanywad
gobhi k phool or plant me ye kya problm aagi hai or iske liye kya karain jo ye ruk jaye ?
(hn)
Maharashtra
Rahul ji, yeh fungus ke hamle ke kaaran ho raha hai, ap iski roktham ke liye isme carbendazim @ 4 gram yan mancozeb @ 4 gram prati liter pani ke hisaab se spray karein, dhanywad