Manage Expert Answers

Search

Total Count :- 258604

ਕਿਸਾਨ ਮੇਲੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਦਿਨਾ ਕਿਸਾਨ ਮੇਲਾ 20-21 ਮਾਰਚ ਨੂੰ ਲਾਇਆ ਜਾ ਰਿਹਾ ਹੈ। ਪੀਏਯੂ ਹਰ ਸਾਲ ਕਿਸਾਨਾਂ ਤਕ ਆਪਣਾ ਖੇਤੀ ਗਿਆਨ ਤੇ ਵਿਕਸਤ ਤਕਨਾਲੋਜੀ ਪਹੁੰਚਾਉਣ ਲਈ ਕਿਸਾਨ ਮੇਲੇ ਲਾਉਂਦੀ ਹੈ। ਇਸ ਸਾਲ ਸਾਉਣੀ ਦੀਆਂ ਫ਼ਸਲਾਂ ਸਬੰਧੀ ਮਾਰਚ ਚ ਲਾਏ ਜਾਣ ਵਾਲੇ ਕਿਸਾਨ ਮੇਲੇ 6 ਮਾਰਚ ਤੋਂ ਸ਼ੁਰੂ ਹੋ ਜਾਣਗੇ।  ਜਿਨ੍ਹਾਂ ਚੋਂ ਬੱਲੋਵਾਲ ਸੌਂਖੜੀ ਤੇ ਨਾਗਕਲਾਂ (ਅੰਮਿ੍ਤਸਰ) 6 ਮਾਰਚ, ਫਰੀਦਕੋਟ ਤੇ ਗੁਰਦਾਸਪੁਰ 12 ਮਾਰਚ ਨੂੰ ਲਾਇਆ ਜਾਵੇਗਾ। ਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ 17 ਮਾਰਚ ਤੇ ਬਠਿੰਡਾ ਵਿਖੇ 25 ਮਾਰਚ ਨੂੰ ਲੱਗੇਗਾ। ਯੂਨੀਵਰਸਿਟੀ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਲੱਗਦਾ ਦੋ ਦਿਨਾ ਮੇਲਾ 20-21 ਮਾਰਚ ਨੂੰ ਲੱਗੇਗਾ।

(pb)
Posted by
R D* (RaJa Dhother) (7710154566)
R D* (RaJa Dhother)
Punjab
Faridkot
Write Answer
Posted Date (14 Feb 2020 10:39 PM) Assigned Date (29 Jan 2021 03:30 PM)
Answered Date (17 Feb 2020 10:25 AM) Translated Date (-)

ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

ਕਿਸਾਨ ਮੇਲੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਦਿਨਾ ਕਿਸਾਨ ਮੇਲਾ 20-21 ਮਾਰਚ ਨੂੰ ਲਾਇਆ ਜਾ ਰਿਹਾ ਹੈ। ਪੀਏਯੂ ਹਰ ਸਾਲ ਕਿਸਾਨਾਂ ਤਕ ਆਪਣਾ ਖੇਤੀ ਗਿਆਨ ਤੇ ਵਿਕਸਤ ਤਕਨਾਲੋਜੀ ਪਹੁੰਚਾਉਣ ਲਈ ਕਿਸਾਨ ਮੇਲੇ ਲਾਉਂਦੀ ਹੈ। ਇਸ ਸਾਲ ਸਾਉਣੀ ਦੀਆਂ ਫ਼ਸਲਾਂ ਸਬੰਧੀ ਮਾਰਚ ਚ ਲਾਏ ਜਾਣ ਵਾਲੇ ਕਿਸਾਨ ਮੇਲੇ 6 ਮਾਰਚ ਤੋਂ ਸ਼ੁਰੂ ਹੋ ਜਾਣਗੇ।  ਜਿਨ੍ਹਾਂ ਚੋਂ ਬੱਲੋਵਾਲ ਸੌਂਖੜੀ ਤੇ ਨਾਗਕਲਾਂ (ਅੰਮਿ੍ਤਸਰ) 6 ਮਾਰਚ, ਫਰੀਦਕੋਟ ਤੇ ਗੁਰਦਾਸਪੁਰ 12 ਮਾਰਚ ਨੂੰ ਲਾਇਆ ਜਾਵੇਗਾ। ਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ 17 ਮਾਰਚ ਤੇ ਬਠਿੰਡਾ ਵਿਖੇ 25 ਮਾਰਚ ਨੂੰ ਲੱਗੇਗਾ। ਯੂਨੀਵਰਸਿਟੀ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਲੱਗਦਾ ਦੋ ਦਿਨਾ ਮੇਲਾ 20-21 ਮਾਰਚ ਨੂੰ ਲੱਗੇਗਾ।

(pb)
Posted by
R D* (RaJa Dhother) (7710154566)
R D* (RaJa Dhother)
Punjab
Faridkot
Write Answer
Posted Date (14 Feb 2020 10:36 PM) Assigned Date (29 Jan 2021 03:30 PM)
Answered Date (17 Feb 2020 10:26 AM) Translated Date (-)

ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

Sir shimla mirch te tamatar lyi koi progress lyi dwai daso please ?

(pb)
Posted by
Jaskaran singh (9530830054)
Jaskaran singh
Punjab
Bathinda
Write Answer
Posted Date (14 Feb 2020 10:19 PM) Assigned Date (-)
Answered Date (15 Feb 2020 02:03 PM) Translated Date (-)

श्री मान शिमला मिर्च और टमाटर की वृद्धि के लिए आप NPK 19:19:19@1kg 150ltr पानी में मिलाकर सप्रे कर सकते हो

Sir ye original beetal breed hai ?

(hn)
Posted by
sandeep rawat (8859972663)
sandeep rawat
Uttar Pradesh
Bijnor
Write Answer
Posted Date (14 Feb 2020 10:07 PM) Assigned Date (-)
Answered Date (15 Feb 2020 08:28 AM) Translated Date (-)

sandeep ji yeh achi beetal breed ki goat hai.

madhumakhi ਲਈ sulphur and formic acid kitho milega os de box di pic send kar do ?

(pb)
Posted by
Gurjant singh (9855423128)
Gurjant singh
Punjab
Patiala
Write Answer
Posted Date (14 Feb 2020 09:58 PM) Assigned Date (-)
Answered Date (15 Feb 2020 08:36 AM) Translated Date (-)

Gurjant ji tuci sulphur ate formic acid lenn lai danesh kumar 9646640470 nal sampark kr skde ho, tuhanu ehna ton ehh chijja mill jangia..

Sir ji 25 April nu makki beeji jave bed Bana ke, makki di katai to baad os wich 126 jhona lag jayega ja nahi ?

(pb)
Posted by
Gurjant singh (9780736610)
Gurjant singh
Punjab
Sangrur
Write Answer
Posted Date (14 Feb 2020 09:56 PM) Assigned Date (-)
Answered Date (17 Feb 2020 11:37 AM) Translated Date (-)

gurjant ji kirpa karke daso ke tuc chare vali makki de bare jankari laina chahunde ho ja chare vali ta jo tuhanu osde hisab nal jankari diti ja sake.dhanwad

17 Feb 2020

Nahi mam chaliyan wali makki chare wali ni

Answered Date (17 Feb 2020 02:09 PM) Translated Date (-)

Nahi Mai chare wali ni beejni doosri jis to chaliyan layian jaan

बेरोजगार लोन कैसे प्राप्त करे ?

(hn)
Posted by
kishor Bhadvankar (7768886011)
kishor Bhadvankar
Maharashtra
Kolhapur
Write Answer
Posted Date (14 Feb 2020 09:48 PM) Assigned Date (-)
Answered Date (07 May 2020 05:48 PM) Translated Date (30 Jun 2021 04:33 PM)

किशोर जी कृप्या आप यह बताएं कि आप किस काम के लिए लोन चाहते है ताकि आपको सही जानकारी दी जा सके।

ਮੈਂ ਕੱਲ੍ਹ ਕਮਾਦ ਬੀਜਣਾ ਹੈ ਪਰ ਮੇਰੇ ਕਾਮਿਆਂ ਤੋਂ ਗਲਤੀ ਨਾਲ ਖਾਦ ਦੇ ਨਾਲ ਘਾਹ ਵਾਲੀ ਦਵਾਈ ਵੀ ਰਲਾ ਕਿ ਸਿਆੜਾ ਚ ਕੇਰ ਹੋ ਗਈ । ਕੋਈ ਹੱਲ ਦਸੋ ਜੀ । ਐਟਰਾਜੀਨ ਅਤੇ ਮੈਟਰੀ । ਦੋ ਖੇਤਾਂ ਦਾ ਬੀਜ ਤਿਆਰ ਹੈ । ਕੁੱਝ ਸਮਝ ਨਹੀਂ ਆ ਰਹੀ ਕਿ ਕੀ ਕਰਾਂ

(pb)
Posted by
ਯਾਦਵਿੰਦਰ ਸਿੰਘ (8146148762)
ਯਾਦਵਿੰਦਰ ਸਿੰਘ
Punjab
Jalandhar
Write Answer
Posted Date (14 Feb 2020 09:47 PM) Assigned Date (-)
Answered Date (17 Feb 2020 11:47 AM) Translated Date (-)

ਯਾਦਵਿੰਦਰ ਜੀ ਇਸਦੇ ਲਈ ਤੁਹਾਨੂੰ ਕੋਈ ਫਿਕਰ ਕਰਨ ਵਾਲੀ ਲੋੜ ਨਹੀਂ ਹੈ ਖੇਤ ਨੂੰ ਰੋਟਾਵੇਟਰ ਜਾਂ ਟਿਲਰ ਨਾਲ ਵਾਹ ਕੇ ਦੁਬਾਰਾ ਸਿਆੜ ਬਣਾ ਲਵੋ ਸਿਆੜ ਵਿਚ ਇਕ ਬੈਗ DAP ਹੋਰ ਪਾ ਦਿਓ ਧੰਨਵਾਦ

Answered Date (17 Feb 2020 09:27 PM) Translated Date (-)

ਭੈਣ ਜੀ ਤੁਹਾਡਾ ਧੰਨਵਾਦ । ਤੁਹਾਡਾ ਜਵਾਬ ਦੇਰ ਨਾਲ ਆਇਆ । ਮੇਰੇ ਲਈ ਐਨੀ ਉਡੀਕ ਕਰਨੀ ਮੁਸ਼ਕਿਲ ਸੀ ਕਿਉਂਕਿ ਮੇਰੇ ਕੋਲ ਸਿਰਫ ਇੱਕ ਰਾਤ ਦਾ ਸਮਾਂ ਸੀ ਅਤੇ ਗੰਨਾ ਬੀਜਣ ਵਾਲੇ ਵੀ ਅੱਗਲੇ ਦਿਨ ਚ ਕਮਾਦ ਬੀਜ ਕੇ ਕਿਸੇ ਪਿੰਡ ਚਲੇ ਜਾਣਾ ਸੀ । ਫਿਰ ਮੇਰੇ ਸਿਰਫ 2 ਕਿੱਲੇ ਬੀਜਣ ਕਿਸੇ ਨੇ ਨਹੀਂ ਸੀ ਆਉਣਾ । ਇਸ ਕਰਕੇ ਆਪਣੇ ਆਲੇ ਦੁਆਲੇ ਵੱਡੇ ਜਿਮੀਂਦਾਰਾਂ ਦੀ ਸਲਾਹ ਲੈ ਕੇ ਬੀਜਣ ਦਾ ਫੈਸਲਾ ਕਰ ਲਿਆ ਸੀ । ਜਿਮੀਂਦਾਰ ਭਰਾਵਾਂ ਦਾ ਇਹ ਕਹਿਣਾ ਸੀ ਕਿ ਬੀਜਣ ਉਪਰੰਤ ਪਾਣੀ ਨਾ ਲਗਾਇਉ । ਘੱਟੋ ਘੱਟ 4 ਦਿਨਾਂ ਦਾ ਵਕਫਾ ਪਾ ਕੇ ਪਾਣੀ ਲਗਾਉ ਕਿਉਂਕਿ ਕੋਈ ਵੀ ਘਾਹ ਕੱਖ ਵਾਲੀ ਸਪਰੇਅ ਪਾਣੀ ਲਗਿਆ ਅਸਰ ਜਿਆਦਾ ਕਰਦੀ ਹੈ ਅਤੇ 4 ਦਿਨਾਂ ਤੱਕ ਦਵਾਈ ਦਾ ਅਸਰ ਬਹੁਤ ਘੱਟ ਜਾਵੇਗਾ ਤੇ ਫਿਰ ਪਾਣੀ ਲਗਾਇਆ ਜਾਵੇ ।

गेहुँ की फसल मे गुल्ली डंडा खतपतवार है फसल 90 दिन के लगभग है उपाय बताएं ?

(hn)
Posted by
ashok thakker(बिज उत्पादक समिति सदस्य) (8349925681)
ashok thakker(बिज उत्पादक समिति सदस्य)
Madhya Pradesh
Ujjain
Write Answer
Posted Date (14 Feb 2020 09:47 PM) Assigned Date (-)
Answered Date (17 Feb 2020 11:42 AM) Translated Date (-)

अशोक जी अभी आपको किसी भी स्प्रे का इस्तेमाल करना सिफारिश नहीं किया जाता क्युकी यह फसल को नुक्सान करेगा धन्यवाद

ਜੀ ਅੱਜ ਕਲ ਜੋ ਹਾਈਬ੍ਰਿਡ ਪਿਆਜ਼ ਦੀ ਪਨੀਰੀ ਦੁਕਾਨਾਂ ਤੇ ਮਿਲ ਰਹੀ ਹੈ ਉਸ ਬਾਰੇ ਜਾਣਕਾਰੀ ਦਿਓ ਕਿਰਪਾ ਕਰਕੇ ? ਕੀ ਹੁਣ ਵੀ ਪਿਆਜ਼ ਦੀ ਪਨੀਰੀ ਲਗਾਈ ਜਾ ਸਕਦੀ ਹੈ

(en)
Posted by
Narinder Pal Singh (9465190040)
Narinder Pal Singh
Punjab
Ludhiana
Write Answer
Posted Date (14 Feb 2020 09:45 PM) Assigned Date (-)
Answered Date (17 Feb 2020 12:00 PM) Translated Date (-)

ਨਰਿੰਦਰ ਜੀ ਕਿਰਪਾ ਕਰਕੇ ਕਿਸਮ ਦਾ ਨਾਮ ਦੱਸੋ ਜਿਹੜੀ ਹਾਇਬ੍ਰਿਡ ਮਿਲ ਰਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

gehu ki fasal mein pilepan avm growth bdane ke liye Kya kre ?

(hn)
Posted by
Anil Sahu (6264044795)
Anil Sahu
Madhya Pradesh
Sagar
Write Answer
Posted Date (14 Feb 2020 09:27 PM) Assigned Date (-)
Answered Date (15 Feb 2020 02:05 PM) Translated Date (-)

Shri maan g gehu mein NPK 19:19:19@1kg 150ltr pani mein mila kr spray kr skte ho....

ks chopper and straw reaper te kehda jal chalu g

(pb)
Posted by
Arshdeep Singh (9592667526)
Arshdeep Singh
Punjab
Bathinda
Write Answer
Posted Date (14 Feb 2020 09:19 PM) Assigned Date (-)
Answered Date (17 Feb 2020 12:01 PM) Translated Date (-)

Arshdeep ji kirpa karke swal vistar nal pucho ta jo tuhanu is bare poori jankari diti ja sake,dhanwad

Answered Date (17 Feb 2020 07:18 PM) Translated Date (-)

ਤੂੜੀ ਵਾਲੀ ਮਸ਼ੀਨ ਦੇ ਸਵਰਾਜ ਟਰੈਕਟਰ ਤੇ ਕਿਹੜਾ ਜਾਲ ਚੱਲੂ 36 ਵਾਲਾ ਜਾ 38 ਸਰੀਆ ਵਾਲਾ

Sahiwal nasal ka gaye ki khurak 10 kg dudh usko kya khana Dena chahiye detail se btaye ?

(hn)
  • 1
Posted by
anuranjan raj (6354294844)
anuranjan raj
Bihar
Jamui
Write Answer
Posted Date (14 Feb 2020 09:10 PM) Assigned Date (-)
Answered Date (15 Feb 2020 08:34 AM) Translated Date (-)

Raj ji isko aap pett ke kirro ke liye Flukarid-Ds bolus den aur her 3 mahine badd salt change krke goli jrur den aur usko achi matra mai hara chara aur feed dalen, iske sath sath aap Enerboost powder 50-50gm subah sham den aur Calpond powder 50gm rojana dena suru kren, isse pashuo ki achi growth hoti hai.

  • 2

ssa g jekar apa chayie k majj katti he dwe is lyi kere bull da seeman wartna chaida hai k kattiya e paida hon ?

(pb)
Posted by
ਹਰਮਨਜੀਤ ਸਿੰਘ ਢਿੱਲੋਂ (7009069817)
ਹਰਮਨਜੀਤ ਸਿੰਘ ਢਿੱਲੋਂ
Punjab
Amritsar
Write Answer
Posted Date (14 Feb 2020 08:57 PM) Assigned Date (-)
Answered Date (17 Feb 2020 09:27 PM) Translated Date (-)

Harmanjeet ji isde lai ABS da sex semen bhrwa skde ho jo majha lai v murrah nasal da bhrwa skde ho.

ravinder sir ji tablet and pouch kine din tak dena hai ?

(pb)
Posted by
nav shah (8264854813)
nav shah
Punjab
Amritsar
Write Answer
Posted Date (14 Feb 2020 08:55 PM) Assigned Date (-)
Answered Date (15 Feb 2020 08:37 AM) Translated Date (-)

Navpreet ji ehh tuci 10 din tak de skde ho..

9 ਮਹੀਨੀਆ ਦੀ ਕੱਟੀ ਕਮਜੋਰ ਹੈ ਵਜਨ ਵਿੱਚ ਵਾਧਾ ਨਹੀ ਹੋ ਰਿਹਾ ?

(pb)
Posted by
ਬਲਜਿੰਦਰ ਸ਼ਿੰਘ (9815817044)
ਬਲਜਿੰਦਰ ਸ਼ਿੰਘ
Punjab
Sangrur
Write Answer
Posted Date (14 Feb 2020 08:51 PM) Assigned Date (-)
Answered Date (15 Feb 2020 08:39 AM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਦਿਓ ਬਾਕੀ ਉਸ ਨੂੰ Cafplan ਪਾਊਡਰ 50gm ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ..

  • 3

devmedia

(hn)
Posted by
DEEPAK chaudhary (8580507148)
DEEPAK chaudhary
Himachal Pradesh
Sirmaur
Write Answer
Posted Date (14 Feb 2020 08:44 PM) Assigned Date (29 Jan 2021 03:38 PM)
Answered Date (27 Mar 2020 04:07 PM) Translated Date (-)

Deepak ji aap iske liye Najdiki KVK jiska Address: Ambala-Paonta Sahib-Dehradun Rd, Dhaula Kuan, Himachal Pradesh 173001 se sampark kar sakte hai.dhanywad

mushroom ki kheti ke bare me jankari dein ?

(hn)
Posted by
DEEPAK chaudhary (8580507148)
DEEPAK chaudhary
Himachal Pradesh
Sirmaur
Write Answer
Posted Date (14 Feb 2020 08:41 PM) Assigned Date (-)
Answered Date (15 Feb 2020 02:06 PM) Translated Date (-)

श्री मान खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

15 Feb 2020

thank-you sir

sir kanak te hun keri spry best aa ji 13 0 45 ya fr 0 52 34 te ena do dose ki aa te ena nu insecticide te fungicide wich mix kr ke kr skde aa ke nhi is bare wistar ch dso ji ?

(pb)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (14 Feb 2020 08:29 PM) Assigned Date (-)
Answered Date (15 Feb 2020 02:10 PM) Translated Date (-)

Shri maan g NPK 13:00:45@1kg and NPK 00:52:34@1kg per acre nu kise v insecticide jan fungicide nall mix krk apray nhi kr skde , Tuhadi fassal 80-85 din di hai tan NPK 13:00:45 di spray kr skde ho.....

sell my 3 year old female goat and pure black male 4month goat in sirsa Haryana ?

(en)
Posted by
US POULTRY FARM (8708351463)
US POULTRY FARM
Haryana
Sirsa
Write Answer
Posted Date (14 Feb 2020 08:29 PM) Assigned Date (-)
Answered Date (15 Feb 2020 10:35 AM) Translated Date (-)

Udham ji yaddi aap female goat sale krna chahte hai too uske liye aap unki AD humari dusri App apni kheti buy/sell te upload kr skde ho, iss ton ilawa tuci ohna nu apne nazdiki market vich v market rate ate weight de hisab nal sale kr skde ho.

Answered Date (15 Feb 2020 02:17 AM) Translated Date (-)

price kya hai

Sir biofloc di training punjab cho kitho mildi aa ?

(pb)
Posted by
Balwinder singh (9646301212)
Balwinder singh
Punjab
Muktsar
Write Answer
Posted Date (14 Feb 2020 08:26 PM) Assigned Date (-)
Answered Date (15 Feb 2020 08:41 AM) Translated Date (-)

biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji. iss system vich ghat jgha ate ghat mashi di jrurat hundi hai .

श्रीमान जी इस समय हरी मिर्च के फल और पौधों में माहू का प्रकोप है कोई ऐसा दवा बताएं जो एक बार छिड़काव करने पर लम्बी अवधि तक असर रहे ?

(hn)
Posted by
sunil kumar singh (6394144250)
sunil kumar singh
Uttar Pradesh
Mirzapur
Write Answer
Posted Date (14 Feb 2020 08:26 PM) Assigned Date (-)
Answered Date (17 Feb 2020 11:57 AM) Translated Date (-)

सुनील जी आप महू की रोकथाम के लिए imidacloprid @1.5ml को प्रति लीटर पानी के हिसाब से स्प्रे करें धन्यवाद

17 Feb 2020

धन्यवाद कौर जी

17 Feb 2020

धन्यवाद कौर जी

17 Feb 2020

धन्यवाद कौर जी

17 Feb 2020

धन्यवाद कौर जी

I want to buy ffg chicks no.7800414313 ?

(en)
Posted by
US POULTRY FARM (8708351463)
US POULTRY FARM
Haryana
Sirsa
Write Answer
Posted Date (14 Feb 2020 08:25 PM) Assigned Date (-)
Answered Date (17 Feb 2020 06:48 PM) Translated Date (-)

Udham singh to get FFG chicks you can contact with Balwinder Singh 9041009671 Papu Hachery Farm, Thankyou.

Sir g mujhe hf cow leni hai m.p. mein acchi cow kaha per mil jayegi ?

(hn)
Posted by
shelendra patidar (9516899141)
shelendra patidar
Madhya Pradesh
Ujjain
Write Answer
Posted Date (14 Feb 2020 08:22 PM) Assigned Date (-)
Answered Date (15 Feb 2020 08:52 AM) Translated Date (-)

Shelendra ji aap hf cow lene ke liye Kamlesh Kushwaha 9229881876 Bhumika ANIMAL Breeder farm se sampark kr skte hai, inse apko achi hf cow mill jayegi.

15 Feb 2020

sir g kamlesh g m.p.ke he kya

which breed of desi hen is suitable for dual purpose in Haryana ?

(en)
Posted by
US POULTRY FARM (8708351463)
US POULTRY FARM
Haryana
Sirsa
Write Answer
Posted Date (14 Feb 2020 08:21 PM) Assigned Date (-)
Answered Date (15 Feb 2020 08:54 AM) Translated Date (-)

Udham ji aap RIR chicks rakh skte hai, yeh breed meat aur egg dono kamo ke liye achi rehti hai.

bakri da 2 month da bacha di deworming lai kehri medicine use kiti jave ta dose kini diti jave ?

(pb)
Posted by
Bs Randhawa (9877508721)
Bs Randhawa
Punjab
Amritsar
Write Answer
Posted Date (14 Feb 2020 08:12 PM) Assigned Date (-)
Answered Date (15 Feb 2020 09:02 AM) Translated Date (-)

Randhawa ji aap unko deworming ke liye albendazole & ivermectin salt ki dwai de skte hai yeh aap unke weight ke hisab se de skte hai..

sir jai hind Mera 5, 6 bega jamin h kheti kiski karu taki Kam kharch mh adik munafa ho ?

(hn)
Posted by
bhagwansingh (9024400173)
bhagwansingh
Rajasthan
Rajsamand
Write Answer
Posted Date (14 Feb 2020 08:11 PM) Assigned Date (-)
Answered Date (17 Feb 2020 11:58 AM) Translated Date (-)

bhagwan ji aap suhajna ki kheti kar sakte hai iske paudhon ko bahut kam dekhbhal ki jrurat hotu hai aur aap is se acha munafa kma sakte hai.dhanywad

February mah ke last me patta Gobhi ki kheti kaisi rahegi ?

(hn)
Posted by
Sonu singh (9651868419)
Sonu singh
Uttar Pradesh
Kaushambi
Write Answer
Posted Date (14 Feb 2020 08:11 PM) Assigned Date (-)
Answered Date (17 Feb 2020 11:55 AM) Translated Date (-)

अगेती किस्मों की बिजाई के लिए अगस्त के आखिरी सप्ताह से 15 सितंबर तक बिजाई पूरी कर लें, जबकि मध्यम मौसम और पिछेते मौसम की किस्मों के लिए 15 सितंबर से अक्तूबर में बिजाई पूरी कर लें

सर हमारा बकरा जल गया है उसके बाल निकल आएंगे या नहीं क्या लगाए

(en)
Posted by
mohammad shuaib (7007609662)
mohammad shuaib
Uttar Pradesh
Barabanki
Write Answer
Posted Date (14 Feb 2020 08:09 PM) Assigned Date (-)
Answered Date (15 Feb 2020 09:04 AM) Translated Date (-)

यदि उसे जलने से समस्या हो रही है तो आप उसे तुरंत नज़दीकी डॉक्टर से जांच करवायें और आप अपने सवाल के साथ फोटो भी भेंजे ताकि आपको सही जानकारी दी जा सके

Answered Date (15 Feb 2020 12:12 PM) Translated Date (-)

contact me 9915455256

15 Feb 2020

sir mai apse kal mornig ne bat karta hu

Punjab seeds company ka number mil sakta hai please ?

(hn)
Posted by
Surya Pratap Singh (9559487474)
Surya Pratap Singh
Uttar Pradesh
Sant Ravidas Nagar
Write Answer
Posted Date (14 Feb 2020 08:06 PM) Assigned Date (-)
Answered Date (17 Feb 2020 11:35 AM) Translated Date (-)

Surya Pratap ji aap Punjab Seed Company, Gidderbaha 9814130982 se sampark kar sakte hai.dhanywad

17 Feb 2020

thanks mam

Sat Sri Akal ji, ਕ੍ਰਿਪਾ ਮੈਨੂੰ ਮੱਕੀ ਦੇ ਆਚਾਰ ਦੀਆਂ ਗੰਠਾ ਬੰਨ੍ਹਣ ਵਾਲੀ ਮਸ਼ੀਨ ਬਾਰੇ ਜਾਣਕਾਰੀ ਦੇਵੋ ?

(pb)
Posted by
ਲਵਪ੍ਰੀਤ ਸਿੰਘ ਪੰਨੂ (9888509289)
ਲਵਪ੍ਰੀਤ ਸਿੰਘ ਪੰਨੂ
Punjab
Moga
Write Answer
Posted Date (14 Feb 2020 08:00 PM) Assigned Date (-)
Answered Date (17 Feb 2020 06:50 PM) Translated Date (-)

Lovepreet ji Silage Making ja packing Machine len lai tusi Bakhsish Combine, Patiala Road, Ghagga, Patiala-147102, Punjab, India Gurbakhsish Singh 9888831443 ji nal samparak kar sakde ho. Thankyou.

गेहूं की फसल के बाद खेत में और कोई फसल लगाई जा सकती हैं क्या ?

(hn)
Posted by
sourabh kurmi (6266232247)
sourabh kurmi
Madhya Pradesh
Vidisha
Write Answer
Posted Date (14 Feb 2020 07:42 PM) Assigned Date (-)
Answered Date (15 Feb 2020 02:13 PM) Translated Date (-)

श्री मान गेहूं की फसल के बाद Cotton, Rice,Guar आदि की खेती कर सकते हो

ਸਰ ਖੀਰੇ ਦੇ ਮੰਡੀਕਰਨ ਬਾਰੇ ਜਾਣਕਰੀ ਦਿਓ ਜੀ ?

(pb)
Posted by
Jasvir singh (9463191091)
Jasvir singh
Punjab
Fatehgarh Sahib
Write Answer
Posted Date (14 Feb 2020 07:42 PM) Assigned Date (-)
Answered Date (17 Feb 2020 11:46 AM) Translated Date (-)

ਜਸਵੀਰ ਜੀ ਖੀਰੇ ਦੀ ਤੁਸੀ ਖੁਦ ਪੈਕਿੰਗ ਕਰਕੇ local ਮੰਡੀ ਵਿਚ ਵੇਚ ਸਕਦੇ ਹੋ

coconut peat ਕਿਥੋ ਮਿਲੇਗੀ ?

(pb)
Posted by
Mani (7973999927)
Mani
Punjab
Patiala
Write Answer
Posted Date (14 Feb 2020 07:37 PM) Assigned Date (-)
Answered Date (17 Feb 2020 11:23 AM) Translated Date (-)

ਮਨੀ ਜੀ ਕੋਕੋਪੀਟ ਤੁਹਾਨੂੰ ਲੋਕਲ ਮਾਰਕੀਟ ਵਿਚ ਮਿਲ ਜਾਏਗੀ ਧੰਨਵਾਦ

pau university mela kiden aa g ?

(pb)
Posted by
pinder sidhu (8847010553)
pinder sidhu
Punjab
Ludhiana
Write Answer
Posted Date (14 Feb 2020 07:32 PM) Assigned Date (-)
Answered Date (15 Feb 2020 09:06 AM) Translated Date (-)

Pinder ji PAU da kisan mela 20-21 march da hai..

मैंने मेरे खेत की मिट्टी चेक करवानी है अगर किसी के पास मिट्टी चेक करने वाले का मोबाइल नंबर है तो दें, मैं श्री गंगानगर राजस्थान के नजदीक पंजाब का निवासी हूं ?

(hn)
Posted by
Ram Rattan (9877370704)
Ram Rattan
Punjab
Fazilka
Write Answer
Posted Date (14 Feb 2020 07:32 PM) Assigned Date (-)
Answered Date (15 Feb 2020 02:15 PM) Translated Date (-)

आफसलों के लिए मिट्टी का नमूना लेने के लिए ज़मीन की ऊपरी सहत से घास फूस एक आर करके खुरपे से 6 इंच गहरा गड्ढा खोदकर एक ओर एक ​इंच की मिट्टी की सतह ऊपर से नीचे तक एकसमान करें इस मिट्टी को साफ कपड़े या बर्तन में डालेंं इस तरह 7—8 अन्य स्थानों से मिट्टी लें इस मिट्टी को आपस में अच्छी तरह से मिलाकर उसमें से आधा किलो मिट्टी लें यदि मिट्टी गीली हो तो छांव में सुखाएं इस नमूने को कपड़े की थैली में डालकर किसान का नाम, पता और खेत नंबर ​लिखकर एक पर्ची उस पर रख दें इस तरीके से खेत में मिला हुआ नमूना लेना चाहिए यदि किसी खेत के कुछ हिस्से में ज़मीन की किस्म और उपजाऊ शक्ति अलग हो उस हिस्से की मिट्टी का अलग नमूना लें कल्लर वाली ज़मीन मेंसे मिट्टी का नमूना लेने के लिए ज़मीन में 3 फुट गहरा गड्ढा खोदकर सीधी ओर ऊपर से शुरू करके नीचे 6 इंच तक 1 फुट और 2 फुट की गहराई पर ​निशानलगाएं हर गहराई से खुरपे की मदद से तकरीबन 1 इंच मोटी सतह उतारकर आधा ग्राम मिट्टी लें इस तरह कुल 4 नमूने लें हर गहराई से नमूने लेकर विधि 1 तरह संभालें पर्ची पर नमूने की गहराई भी लिखें बाग लगाने के लिए मिट्टी की जांच के लिए नमूना लेने के लिए खेत में 6 फुट गहरा गड्ढा खोदकर सीधी ओर से ऊपर से नीचे की तरफ निशान लाकर निशान 6 इंच से 2 निशान 1 फुट पर लाकर हर फुट पर निशान लगाए खुरपे से 6 इंच के निशान तक 1 इंच मोटी तह एक समान लगाएं जिसका भार लगभग आधा किलोग्राम हो इस तरह 6 नमूने 1—1 फुट दूरी पर लें और अलग अलग थैलियों में डालें जिसकी गिनती 7 हो जायेगी थैली के किसान और खेतों की पूरी जानकारी लिखकर डाली जाये यदि किसी गहराई पर कोई रोड़ियों की तह हो उसका नमूना अलग लेकर अलग थैली में डालना चाहिए जिसमें एक पर्ची पर तह की गहराई लिखी जाये कल्लर वाली ज़मीन और बागों के लिए मिट्टी का नमूना बरमे की मदद से भी लिया जा सकता है और इसकी जांच आप मिट्टी जांच केंद्र से या के वी के से

15 Feb 2020

करवाने का है इसका पता नहीं मुझे पता नहीं श्रीगंगानगर में कहां होती है मेरे नजदीक बड़ा सेहर श्रीगंगानगर पड़ता है

bhaji makki nu kehdi kehdi fertiliser si lod hundi hai ?

(pb)
Posted by
Harman jaswal (9814819569)
Harman jaswal
Punjab
Kapurthala
Write Answer
Posted Date (14 Feb 2020 07:29 PM) Assigned Date (-)
Answered Date (17 Feb 2020 11:21 AM) Translated Date (-)

(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ

Sir koi haryana mein fatehabad mein fish palan ka number do officer ka ?

(hn)
Posted by
Gurpreet singh (8708760586)
Gurpreet singh
Haryana
Fatehabad
Write Answer
Posted Date (14 Feb 2020 07:27 PM) Assigned Date (-)
Answered Date (04 May 2020 10:28 PM) Translated Date (30 Jun 2021 04:33 PM)

Gurpreet singh ji Adhik jankari ke lia aap Krishi Vigyan Kendra, Dhani bikaneri, Majra road, Fatehabad se samparak kar sakte hai, Thankyou.

Bhaji makki di fasal nu kine D.A.P(daya)di lod hundi hai ?

(pb)
Posted by
Harman jaswal (9814819569)
Harman jaswal
Punjab
Kapurthala
Write Answer
Posted Date (14 Feb 2020 07:26 PM) Assigned Date (-)
Answered Date (17 Feb 2020 10:48 AM) Translated Date (-)

makki di fasl nu 27-55 kilo DAP mitti di parkh de hisab nal payi jandi hai,dhanwad

ਸਰ ਗਾਂ ਦੇ ਥਣ ਵਿੱਚੋਂ ਲਹੂ ਆਉਂਦਾ ਦੁੱਧ ਚੋਣ ਸਮੇਂ ?

(pb)
Posted by
Gurnishan Singh Dhillon (9464751825)
Gurnishan Singh Dhillon
Punjab
Tarn Taran
Write Answer
Posted Date (14 Feb 2020 07:26 PM) Assigned Date (-)
Answered Date (15 Feb 2020 09:13 AM) Translated Date (-)

ਤੁਸੀ ਉਸ ਨੂੰ Dettol liquid 100ml ਰੋਜਾਨਾ ਇਕ ਇਕ ਦਿਨ ਦੇ ਫਰਕ ਨਾਲ 3 ਵਾਰ ਦਿਓ, ਬਾਕੀ ਤੁਸੀ ਉਸ ਨੂੰ Mamidium ਪਾਊਡਰ 50 ਗ੍ਰਾਮ ਰੋਜਾਨਾ 3 ਦਿਨ ਤਕ ਦਿਓ, ਇਸ ਨਾਲ ਫਰਕ ਪੈ ਜਾਵੇਗਾ

6 ਮਹੀਨਿਆਂ ਦੀ ਵੱਛੀ ਨੂੰ ਨਮੂੰਨੀਆ ਹੋ ਗਿਆ ?

(pb)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (14 Feb 2020 07:25 PM) Assigned Date (-)
Answered Date (17 Feb 2020 09:29 PM) Translated Date (-)

ਤੁਸੀ ਉਸ ਨੂੰ Monocef-sb 1.5gm, Betnesol inj. 2ml, Avil inj. 5ml, Melonex plus inj. 5ml ਲਗਵਾਓ ਇਹ ਤੁਸੀ 3 ਦਿਨ ਲਗਵਾਓ, ਇਹਨਾਂ ਨਾਲ ਫਰਕ ਪੈ ਜਾਵੇਗਾ

साहीवाल गाय एक टाइम में कितना दूध देगी और कितना चारा खाएगी ?

(hn)
Posted by
pm (9504461121)
pm
Bihar
Purnea
Write Answer
Posted Date (14 Feb 2020 06:50 PM) Assigned Date (-)
Answered Date (15 Feb 2020 09:16 AM) Translated Date (-)

यदि आपके पास पूरी साहीवाल नस्ल की गाय है तो वो एक दिन में 14—15 लीटर तक दूध दे सकती है बाकि उसकी खुराक, सही देखभाल और असली नस्ल पर निर्भर करता है बाकि रोजाना उसे 30—35 किलो हरा चारा और 5—7 किलो सूखा चारा खिला सकते है जितना वो आसानी से हज़म कर सके और हर तीन महीने के बाद पेट के कीड़ों के लिए गोली जरूर दें

Answered Date (14 Feb 2020 07:54 PM) Translated Date (-)

साहिवाल गाय की अगर आप रखना चाहते हैं तो 20+ दूध वाली गाय को चयन करें इसमें आपको गाय का पांच किलो दूध के बराबर खर्च होगा इसमें बिमारी कम होगी

14 Feb 2020

मतलब दूध देने के अनुसार चारा भी खाएगी

Answered Date (15 Feb 2020 07:47 AM) Translated Date (-)

nahi आप की गाय पांच किलो दूध के बराबर खर्च होगा

गाय कितना दूध देगी ?

(hn)
Posted by
pm (9504461121)
pm
Bihar
Purnea
Write Answer
Posted Date (14 Feb 2020 06:47 PM) Assigned Date (-)
Answered Date (15 Feb 2020 09:17 AM) Translated Date (-)

यदि आपके पास पूरी साहीवाल नस्ल की गाय है तो वो एक दिन में 14—15 लीटर तक दूध दे सकती है बाकि उसकी खुराक, सही देखभाल और असली नस्ल पर निर्भर करता है बाकि रोजाना उसे 30—35 किलो हरा चारा और 5—7 किलो सूखा चारा खिला सकते है जितना वो आसानी से हज़म कर सके और हर तीन महीने के बाद पेट के कीड़ों के लिए गोली जरूर दें

Answered Date (14 Feb 2020 07:27 PM) Translated Date (-)

प्रतिदिन 2-2.5लीटर

devmedia

(hn)
Posted by
Sunil (7023046754)
Sunil
Rajasthan
Hanumangarh
Write Answer
Posted Date (14 Feb 2020 06:46 PM) Assigned Date (29 Jan 2021 03:38 PM)
Answered Date (17 Feb 2020 10:45 AM) Translated Date (-)

sunil ji aap iski roktham ke liye malathion@2ml ko prati litre pani ke hisab se spray karen.dhanywad

napier grass kha milegi mujh chahiye ?

(en)
Posted by
puneet yadav (8081256221)
puneet yadav
Uttar Pradesh
Chandauli
Write Answer
Posted Date (14 Feb 2020 06:39 PM) Assigned Date (-)
Answered Date (17 Feb 2020 06:52 PM) Translated Date (-)

Puneet yadav ji, Napier hybrid ki cutting mil jayegi iski cutting ke liye aap Bharat Bhushan 9412568747 se samparak kar sakte hai. Thank you.

devmedia

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (14 Feb 2020 06:32 PM) Assigned Date (29 Jan 2021 03:39 PM)
Answered Date (15 Feb 2020 09:20 AM) Translated Date (-)

Grewal ji ehna nal pashu di bachedani da infection khtam hunda hai ate bachedani strong hundi hai ate pashu de gaban rehn vich help mildi hai pashu nawe dudh jldi ho janda hai.

par

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (14 Feb 2020 06:31 PM) Assigned Date (29 Jan 2021 03:39 PM)
Answered Date (15 Feb 2020 09:22 AM) Translated Date (-)

jekar pregstay gold powder nhi milda tan tuci pashu nu Tika bhrwaun ton badd keeper plus powder, Gestaprogen powder de skde ho tuci Concimax tablet ja fir PG care tablet di varto v kr skde ho.

Moti ki kheti

(hn)
Posted by
Vishal Kumar (9992710527)
Vishal Kumar
Haryana
Kurukshetra
Write Answer
Posted Date (14 Feb 2020 05:50 PM) Assigned Date (-)
Answered Date (15 Feb 2020 09:23 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

citaras rog kinu me kyo hota h, or iski rokthaam kese kare

(hn)
Posted by
Sunil (7023046754)
Sunil
Rajasthan
Hanumangarh
Write Answer
Posted Date (14 Feb 2020 05:44 PM) Assigned Date (29 Jan 2021 03:31 PM)
Answered Date (17 Feb 2020 10:42 AM) Translated Date (-)

sunil ji kripya aap rog ka sahi naam btaye taki aapko iske bare men poori jankari di ja sake,dhanywad

Sahjan ki kheti kab or kese kare ?

(hn)
Posted by
Sunil (7023046754)
Sunil
Rajasthan
Hanumangarh
Write Answer
Posted Date (14 Feb 2020 05:41 PM) Assigned Date (-)
Answered Date (17 Feb 2020 10:40 AM) Translated Date (-)

सभी प्रकार की मिट्टियों में सहजन (Moringa) की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद

चने के खेत में फूल भी आ रहे हैं पानी पिलाया 10 दिनों के कितने दिनों बाद में इसमें कौन सी दवाई दे की घटना से के लिए कोई बढ़िया दवाई कोई सलाह हमें जरूर बताइए ?

(hn)
  • 1
Posted by
हरिराम मीना गम्भीरा (9587362943)
हरिराम मीना गम्भीरा
Rajasthan
Bundi
Write Answer
Posted Date (14 Feb 2020 05:31 PM) Assigned Date (-)
Answered Date (15 Feb 2020 02:19 PM) Translated Date (-)

श्री मान चने में NPK 130045@1 किलो प्रती एकड़ सप्रे कर सकते हो

15 Feb 2020

shrimaan ji, kripya ap bataye ke apki fasal mein konse keet ka hamla hua hai, taki pako uske hisaab se keet nashak bataya ja sake, dhanywad

devmedia

(hn)
Posted by
हरिराम मीना गम्भीरा (9587362943)
हरिराम मीना गम्भीरा
Rajasthan
Bundi
Write Answer
Posted Date (14 Feb 2020 05:26 PM) Assigned Date (29 Jan 2021 03:40 PM)
Answered Date (17 Feb 2020 10:36 AM) Translated Date (-)

hariram ji aap iske uper NPK 130045@1 kilo ko 150 litre pani ke hisab se spray karen aur ise pani aap 15 din ke antral se de.keetnashak ki spray keet ka hamla hone par hi karen.dhanywad

Answered Date (21 Feb 2020 11:28 AM) Translated Date (-)

keetnashak ke liye konsi dawa upyog kre

February month ch moongi ate maha di bijai kiti ja sakdi hai ?

(pb)
Posted by
manpreet singh (6280352102)
manpreet singh
Punjab
Gurdaspur
Write Answer
Posted Date (14 Feb 2020 05:24 PM) Assigned Date (-)
Answered Date (17 Feb 2020 10:35 AM) Translated Date (-)

ਮੂੰਗੀ ਅਤੇ ਮਾਹਾਂ ਦੀ ਫ਼ਸਲ 20 ਮਾਰਚ ਤੋਂ 10 ਅਪ੍ਰੈਲ ਤੱਕ ਬੀਜੋ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ, ਪਰ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਸ਼ਾਂ ਨਾਲ ਨੁਕਸਾਨ ਦਾ ਡਰ ਰਹਿੰਦਾ ਹੈ

ये भैंस 4 वर्ष की है, एक बार भी ब्यांत (प्रजनन) नहीं किया, ये किसी भी प्रकार की प्रक्रिया भी नहीं कर रही है जिससे झोटे(भैसे) के पास ले जाए, कोई अच्छा सा ईलाज बताए जिससे ये गर्भवती हो जाये और ये कौनसी नस्ल की है ये भी जरुर बताए ?

(hn)
  • 1
Posted by
Kayum Khan (9950905070)
Kayum Khan
Rajasthan
Jhunjhunu
Write Answer
Posted Date (14 Feb 2020 05:17 PM) Assigned Date (-)
Answered Date (15 Feb 2020 10:22 AM) Translated Date (-)

आप इसे पेट के कीड़ों के लिए Bandykind plus गोली दें और Minfa gold पाउडर 100 ग्राम रोजाना दें और Ovumin advance tablet रोजाना एक गोली दें और 21​ दिन तक देते रहें इससे हीट में आ जाएगी और यह मुर्रा नस्ल की कटड़ी है

Answered Date (14 Feb 2020 08:03 PM) Translated Date (-)

इस भैस का बच्चा दानी साफ करवा लिजीए हरे चारे के रुप में अंजोला खिलाएं और पशू चिकित्सक से परामर्श करें

Answered Date (15 Feb 2020 11:00 PM) Translated Date (-)

Ravinder Chahal सर आपके जवाब से मैं पुरी तरह से सन्तुष्ट हु, धन्यवाद सर आपने मेरे सवाल का जवाब दिया

Hello sir main aloe vera ki contract farming karna chahta hu please koi genuine company ke bare mein btaye jo aloe vera ki contract farming karti ho please ?

(hn)
Posted by
PUSHPENDRA SINGH (9761017845)
PUSHPENDRA SINGH
Uttar Pradesh
Agra
Write Answer
Posted Date (14 Feb 2020 05:14 PM) Assigned Date (-)
Answered Date (17 Feb 2020 10:31 AM) Translated Date (-)

Pushpendra ji aap contract farming ke liye Mr Yadav 6268536795 Aushadhiya kheti vikas sansthan se sampark kar sakte hai.dhanywad

17 Feb 2020

mam aloe vera ki farming profitable h future me

can liquid bio psuedomonas control attack of powdery mildew in mustard crop.

(en)
Posted by
Anil Ahuja (9988414518)
Anil Ahuja
Punjab
Fazilka
Write Answer
Posted Date (14 Feb 2020 05:12 PM) Assigned Date (-)
Answered Date (17 Feb 2020 10:29 AM) Translated Date (-)

Anil ji it will control but gives results in more days then chemical spray so if you are doing organic farming then you can go for pseudomonas.thank you

Punjab Vich Mango di kehri variety lga sakde ha ?

(pb)
Posted by
Harpreet Singh sekhon (8968745861)
Harpreet Singh sekhon
Punjab
Moga
Write Answer
Posted Date (14 Feb 2020 04:49 PM) Assigned Date (-)
Answered Date (14 Feb 2020 05:00 PM) Translated Date (-)

ਹਰਪ੍ਰੀਤ ਜੀ ਤੁਸੀ ਅੰਬ ਦੀਆਂ ਕਿਸਮਾਂ ਜਿਵੇ Dusheri: ਇਹ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟੇ ਤੋਂ ਦਰਮਿਆਨਾ, ਰੰਗ ਪੀਲਾ ਅਤੇ ਚਿਕਨਾ ਅਤੇ ਗੁਠਲੀ ਛੋਟੀ ਹੁੰਦੀ ਹੈ ਇਹ ਫਲ ਜ਼ਿਆਦਾ ਦੇਰ ਤੱਕ ਸਟੋਰ ਕੀਤੇ ਜਾ ਸਕਦੇ ਹਨ ਇਹ ਫਲ ਸਦਾਬਹਾਰ ਲੱਗਦੇ ਰਹਿੰਦੇ ਹਨ ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ Langra: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ,ਰੰਗ ਨਿੰਬੂ ਵਰਗਾ ਪੀਲਾ ਅਤੇ ਚਿਕਨਾ ਹੁੰਦਾ ਹੈ ਇਹ ਫਲ ਰੇਸ਼ੇ-ਰਹਿਤ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ ਇਸਦੇ ਫਲ ਦਾ ਛਿਲਕ ਦਰਮਿਆਨਾ ਮੋਟਾ ਹੁੰਦਾ ਹੈ ਇਸਦੇ ਫਲ ਜੁਲਾਈ ਦੇ ਦੂਜੇ ਹਫਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 100 ਕਿਲੋ ਪ੍ਰਤੀ ਰੁੱਖ ਹੁੰਦਾ ਹੈ Alphonso: ਇਸ ਕਿਸਮ ਨੂੰ ਭਾਰੀ ਮਾਤਰਾ ਵਿੱਚ ਨਿਰਯਾਤ ਕੀਤਾ ਜਾਂਦਾ ਹੈ ਇਸ ਕਿਸਮ ਦੇ ਫਲ ਦਾ ਆਕਾਰ ਦਰਮਿਆਨਾ ਅਤੇ ਅੰਡਾਕਾਰ ਹੁੰਦਾ ਹੈ ਫਲ ਦਾ ਰੰਗ ਹਰਾ ਅਤੇ ਹਲਕਾ ਪੀਲਾ ਹੁੰਦਾ ਹੈ ਅਤੇ ਵਿੱਚ-ਵਿੱਚ ਹਲਕਾ ਗੁਲਾਬੀ ਰੰਗ ਵੀ ਹੁੰਦਾ ਹੈ ਫਲ ਰੇਸ਼ਾ-ਰਹਿਤ ਅਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਹਨ ਫਲ ਦਾ ਛਿਲਕਾ ਪਤਲਾ ਅਤੇ ਚਿਕਨਾ ਹੁੰਦਾ ਹੈ ਇਸ ਕਿਸਮ ਦੇ ਫਲ ਜੁਲਾਈ ਦੇ ਪਹਿਲੇ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ Gangian Sandhuri (GN-19): ਇਹ ਕਿਸਮ ਜੁਲਾਈ ਦੇ ਚੌਥੇ ਹਫਤੇ ਪੱਕ ਜਾਂਦੀ ਹੈ ਇਸ ਵਿੱਚ ਸ਼ੂਗਰ ਦੀ ਮਾਤਰਾ 15.7% ਅਤੇ ਖੱਟਾਪਣ 0.30% ਹੁੰਦਾ ਹੈ ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ

devmedia

(hn)
Posted by
Pravin Chauhan (9924209756)
Pravin Chauhan
Gujarat
Gir Somnath
Write Answer
Posted Date (14 Feb 2020 04:47 PM) Assigned Date (-)
Answered Date (08 Jun 2020 05:57 PM) Translated Date (30 Jun 2021 04:33 PM)

Pravin Chauhan ji is ke lia aap Mr dhananjay Kumar 9416400207 se samparak kar sakte hai, Thankyou.

ਮੱਝ ਦੇ ਥਣਾਂ ਚੋ ਬਿਆਈਆ ਹਨ, ਡਾਕਟਰ ਤੋ ਐਟੀਵਾਈਓਟੈਕ ਟੀਕੇ ਵੀ ਲਗਵਾਏ ਹਨ ਠੀਕ ਨਹੀਂ ਹੈ ਕਿਰਪਾ ਕਰ ਕੇ ਇਲਾਜ ਦੱਸਣ ਦੀ ਖੇਚਲ ਕਰੋਗੇ

(pb)
Posted by
ਡਾਕਟਰ ਮੇਜਰ ਸਿੰਘ ਧਾਲੀਵਾਲ (9872556034)
ਡਾਕਟਰ ਮੇਜਰ ਸਿੰਘ ਧਾਲੀਵਾਲ
Punjab
Moga
Write Answer
Posted Date (14 Feb 2020 04:39 PM) Assigned Date (29 Jan 2021 03:32 PM)
Answered Date (15 Feb 2020 10:33 AM) Translated Date (-)

ਤੁਸੀ ਉਸਦੇ ਜਖਮ ਉਪਰ Coolmac ਟਿਊਬ ਲਗਾਓ ਅਤੇ ਉਸ ਨੂੰ Bovimin-Gl liquid 7ml ਰੋਜਾਨਾ ਦਿਓ ਅਤੇ Vitum-H liquid 10ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..

  • 4

ਸਟੀਵੀਆ (stivea) ਦੀ ਖੇਤੀ ਲਈ ਪੋਦ ਪੰਜਾਬ ਵਿਚ ਕਿਥੋਂ ਮਿਲਦੀ ਹੈ ਜੇਕਰ ਕਿਸੇ ਵੀਰ ਭੈਣ ਨੂੰ ਪਤਾ ਹੈ ਤਾ ਮੈਨੂੰ 9317268000 ਤੇ ਦੱਸਣ ਜੀ ?

(pb)
Posted by
Gagan Gill (9317268000)
Gagan Gill
Punjab
Sangrur
Write Answer
Posted Date (14 Feb 2020 04:31 PM) Assigned Date (-)
Answered Date (14 Feb 2020 04:55 PM) Translated Date (-)

Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.

Answered Date (14 Feb 2020 04:59 PM) Translated Date (-)

ਤੁਸੀ ਸਟੀਵੀਆਂ ਦੀ ਪੋਦ ਲਈ ਰਵਿੰਦਰ ਸ਼ਰਮਾ ਜੀ ਨਾਲ 9815173198 ਨੰਬਰ ਤੇ ਗੱਲ ਕਰੋ ਤੁਹਾਨੂੰ ਸਟੀਵੀਆਂ ਦੀ ਖੇਤੀ ਬਾਰੇ ਜਾਣਕਾਰੀ ਵੀ ਦੇਣਗੇ ਜੀ