Maharashtra
Search
चार साल का आम का पेड़ है पत्ते मुर्झा रहे हैं क्या करें ?
(hn)
फूलचंद जी, कृपया आप बताये कि आप इसमें कौन सी खाद का इस्तेमाल करते हैं, ताकि आपको इसके बारे में पूरी जानकारी दी जा सके, धन्यवाद
Rajasthan
मैंने दिपावली से पहले यूरीया दी उससे पहले गोबर की खाद और अब भी गोबर की खाद दी है
How is this wheat ?
(en)
Maharashtra
Gurbeer ji, it can be predicted that this wheat crop is healthy, please do regular inspection of diseases and insect attack on your crop, irrigate your crop timely, thank you
Wheat ?
(en)
Maharashtra
Gurbeer ji, it can be predicted that this wheat crop is healthy, please do regular inspection of diseases and insect attack on your crop, irrigate your crop timely, thank you
Is te kehdi spray karni hai sir ?
(pb)
Maharashtra
Rajinder ji, yeh yellow rust ka hamla hua hai, ap iski roktham ke liye isme propiconazole @ 200 ml ko 150 litre pani mein mila kar prati acre ke hisaab se spray kar sakte hain, dhanywad
Shri maan kanak vich yellow rust da hmla hia isdi roktham de lyi tuc Opera@300 ml per acre spray kr skde ho....
इसमें कौन सा रोग है इसकी दवा ?
(hn)
Maharashtra
राहुल जी, यह फंगस का हमला हुआ है, आप इसकी रोकथाम के लिए इसमें carbendazim @ 4 ग्राम यां मैंकोजेब @ 4 ग्राम प्रति लीटर पानी एक हिसाब से स्प्रे कर सकते हैं, धन्यवाद
Baingan ki fasal mein fool gir raha hai pls help ?
(hn)
Maharashtra
Manoj ji, ap isme NPK 130045 @ 10 gram prati litre pani ke hisaab se spray karein, isse phool ghirne band ho jaye ge, dhanywad
HF cow chahiye ?
(hn)
Punjab
Devendra ji aap Hf cow lene ke liye Balu Ram Bishnoi 9983832329 Bishnoi dairy farm se sampark kr skte hai.
Sir eh kanak vich bahut aa ki hal aa ?
(pb)
Punjab
Sukhwinderji, jekar tuhadi fasal 80 din di nahi hoyi hai tan tusi is vich 2,4-D @ 250 gram prati acre de hisaab nal spray kar sakde ho, jekar fasal 80 din to upar ho gayi hai tan tusi is vich koi spray na karo, dhanwad
srimaan ji mkka kheti karne ke leye 60 bai 60 fit Ariya me kitna bambu lagega aur kitni duri par lagaya jay ?
(hn)
Maharashtra
सुनील जी, मचान के लिए कतारों में 2.0-2.5 - और पौधों में 45-60 सैं.मी. फासले का प्रयोग किया जाता है, आप इसके हिसाब दे बांस लगा सकते हैं, धन्यवाद
Es semen di full detail dso ?
(pb)
Punjab
Aman ji isdi purri jankari tuhanu jiss ton ehh tika bhrwaya hai uss ton mill skdi hai, kyuki isdi detail upload nhi hai jiss krke tuhanu iss vare jankari dena mushkil hai.
Punjab
sir eh t menu v pta a ki eh SAG walea da HF seman hai mae t es dea full details pta krn lae puchea c
Punjab
Aman ji isdi purri jankari tuhanu jiss ton ehh tika bhrwaya hai uss ton mill skdi hai, kyuki isdi detail upload nhi hai jiss krke tuhanu iss vare jankari dena mushkil hai.
madhumakhi ?
(pb)
Punjab
Gurjant ji ehh breed te nirbhar krda hai..
Sir chane mein fool kam aa rahe hain, jyada fool aane ke liye kya krna pdega ?
(hn)
Maharashtra
Kuldeep ji, chane mein jayda phool ke liye ap NPK 130045 @ 10 gram prati litre pani ek hisaab se spray kar sakte hain, dhanywad
ਜਿਵੇ ਬਟਨ ਮਸ਼ਰੂਮ ਸੌਖੇ ਹੀ ਤਰੀਕੇ ਨਾਲ ਮੰਡੀ ਵਿੱਚ ਵੇਚੀ ਜਾਂਦੀ ਹੈ, ਮੇਰਾ ਸਵਾਲ ਹੈ ਕਿ ਮਿਲਕੀ ਮਸ਼ਰੂਮ ਵੀ ਇਸੇ ਤਰਾਂ ਸੌਖੀ ਵੇਚੀ ਜਾ ਸਕਦੀ ਹੈ ?
(en)
ਮਿਲਕੀ ਮਸ਼ਰੂਮ ਦੀ ਪੰਜਾਬ ਵਿੱਚ ਮਾਰਕੀਟ ਵਿੱਚ ਮੰਗ ਘੱਟ ਹੋਣ ਕਰਕੇ ਮਾਰਕੀਟਿੰਗ ਕਰਨੀ ਅਜੇ ਔਖੀ ਹੈ ਹੈ ਜੀ ਬਾਕੀ ਹੋਲੀ ਹੌਲੀ ਇਸਦੀ ਮਾਰਕੀਟਿੰਗ ਬਣਣਨੀ ਸ਼ੁਰੂ ਹੋ ਜਾਵੇਗੀ ਜੀ
ਧੰਨਵਾਦ ਜੀ
ਵੀਰ ਜੀ ਬਟਨ ਦੀ ਕੇਸਿੰਗ ਨੂੰ 20 ਕ ਦਿਨ ਹੋ ਚੁਕੇ ਹਨ ਤੇ ਮੁਸ਼ਰੂਮ ਦੀ ਗਰੋਥ ਵੀ ਵਧੀਆ, ਹੁਣ ਤਾਪਮਾਨ ਵੀ ਵੱਧ ਚੁਕਾ ਹੈ , ਮੈਨੂੰ ਪਾਣੀ ਦੀ ਸਪਰੇ ਬਾਰੇ ਦਸੋ ਕੇ ਰੋਜ ਕਰਾ ਪਾਣੀ ਦੀ ਸਪਰੇ ਯਾਂ ਵਿਚ ਵਿਚ ਥੋੜੇ ਦਿਨਾਂ ਬਾਅਦ ?
ਸਰ ਜੀ ਪੰਜਾਬ ਚ ਅਮਰੂਦ ਦੇ ਬੂਟੇ ਲਾਉਣ ਦਾ ਸਮਾਂ ਕਿਹੜੇ ਮਹੀਨੇ ਚ ਹੈ ?
(pb)
Punjab
ਮੇਜਰ ਜੀ, ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਧੰਨਵਾਦ
Tarbuj mein fal aane ke liye kon sa tonic lgaye falful ke kon sa tonic lgaye ?
(hn)
Maharashtra
Arjun ji, ap isme NPK 130045 @ 10 gram prati litre pani ke hisaab se spray kar sakte hain, ise isme achhi paidawaar a jaye gi, dhanywad
Desi murgiya ch egg lai kehri breed best aa ?
(pb)
Punjab
Lakhveer ji tuci desi murgia ch egg lai Vanraja nasal rakh skde ho.
Rajasthan
BV 380, RIR
UP mein boer bakri Pal skte hai kya or ye bakri 100 kg Ka kitne din me ho Jayega ?
(hn)
Punjab
बोयर बकरी की नसल अच्छी है पर ये मेहंगी होने के कारण इसके कम ही रखा जाता है क्योंकि यह लगभग 2000 रूप्ये प्रति किलो के हिसाब से मिलती है आप बोयर बकरी लेने के लिए से S & S GOAT FARM , 9167640073 संपर्क कर सकते है इसकी ग्रोथ अच्छी होती है पर इसकी खुराक का पूरा ध्यान रखें
Gujarat me krishi vigyan kendra kaha hai ?
(hn)
Maharashtra
Rajendra ji, KVK ki location Navsari Agricultural University mein hai, Address: Forestry Farm Rd, Jalalpore, Gujarat 396445, Phone: 02637 282 009, dhanywad
गेहूं निकल चुकी है जिंक की स्प्रे कर सकता हूँ ?
(hn)
Maharashtra
Pramod Kumar ji, agar gehun nisar gayi hai to ap isme NPK 130045 @ 1 kiilo ke sath boron @ 100 gram ko 150 litre pani mein mila kar spray kar sakte hain, ap isme zinc ka spray na karein, dhanywad
fruits are falling from my malta plant what can i do, thanks ?
(en)
Maharashtra
Param ji, for the control of fruit droping please give application of planofix @ 4 ml mixed in 15 litres of water, thank you
sir g cow de teeka bharvaoun to baad haifer dry feed deni hia ja nhi dsna g ?
(pb)
Punjab
Hanji Sohan ji tuci tika bhrwaun ton badd v heifer dry feed vart skde ho..
महाशय बटेर पालन के बारे में बताने का कष्ट करें, क्या मुर्गी पालन की तरह बटेर पालन में भी मांसाहार और अंडे के अलग-अलग उत्पादन के लिए बॉयलर एवं लेयर बटेर का पालन किया जाता है ?
(hn)
Punjab
बोयर बकरी की नसल अच्छी है पर ये मेहंगी होने के कारण इसके कम ही रखा जाता है क्योंकि यह लगभग 2000 रूप्ये प्रति किलो के हिसाब से मिलती है इसके बारे में पूरी जानकारी के लिए और बोयर बकरी लेने के लिए से S & S GOAT FARM , 9167640073 संपर्क कर सकते है
7903647427 call me
ਸਰ ਮੈਰੀ ਲੈਬਰੈ ਫੀਮੇਲ 7.8.ਮਹਿਨੇ ਦੀ ਹੈ ਉਹ ਅਪਦੀ ਲੈਟਰਿਗ ਆਪ ਹੀ ਖਾ ਜਾਦੀ ਹੈ ਡੀਵਾਰਵਿਗ ਵੀ ਅਲੱਗ ਅਲੱਗ ਮੈਂਡੀਸਨ ਨਾਲ ਕਰਤੀ ਫਿਰ ਵੀ ਮੁਹ ਮਾਰਦੀ ਹੈ ਕੋਈ ਹੱਲ ਦੱਸੋ ਜੀ ?
(pb)
Jagar ji tuci uss nu deworming de nal nal sharkoferol pet liquid 10-10ml swere sham dena suru kro, iss nal frak paa jawega.
Sir ji swal da utar dedo ji ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
NPK 00 00 50 kya kam karta hai wheat me ?
(en)
Maharashtra
Sourabh Saini ji, NPK 000050 fasal mein potassium ki kami ko pura karta hai, dhanwad
please tell me solution for this on my orange plant ?
(en)
Shri maan g yeh lady bird beetle ke larvae hai jo tuhade plant da koi nuksan nhi krde,eh tele nu control krde hn ehnu biological control agent kehnde hn.....
Sir gulli dande di spray kr skde aa hun kanak nisar rahi aa g ?
(en)
Punjab
Happy ji, jekar kanak nisare te a gayi hai tan tusi si vich hun spray na karo, eh kanak nuksaan kare gi, dhanwad
मैं 10 बीघा में मसुर दाल की खेती की है इसमें 30% में पीलापन है ?
(hn)
Maharashtra
प्रीतम जी, कृपया आप फसल की फोटो भेजें ताकि आपको देख कर इसके बारे में सही जानकारी दी जा सके, धन्यवाद
masur ka podho mein pilapan hai koi upchar btaye ?
(hn)
Maharashtra
Pritam ji, kripya ap fasal ki photo bhejein taki apko dekh kar iske bare mein jankari di ja sake, dhanywad
ਸਰ ਜੀ ਸੂਰ ਪਾਲਣ ਦੀ ਟ੍ਰੇਨਿੰਗ ਕਿੱਥੇ ਮਿਲਦੀ ਹੈ ਮੈ ਸੂਰ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਜੀ ਨਾਲ ਪੋਲਟਰੀ ਫਾਰਮ ਬਣਾਉਣ ਲਈ ਵੀ ਟ੍ਰੇਨਿੰਗ ਲੈਣੀ ਹੈ ਦੱਸੋ ਜੀ ਕਿੱਥੇ ਮਿਲਦੀ ਹੈ ਜੀ ?
(pb)
ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ..
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
best time of sowing (month) for growing papaya by seed in Punjab ?
(en)
Punjab
Preet ji, Seeds are sown in second week of July to third week of September and transplanting is done from first week of September to mid-October. thank you
sir what about Feb to march ? sir udo ta monsoon tym hnda water logging krk plant khrab ta nhi hnda July aug vich? sir actually m doing masters in fruit sci and thts y e planting experimnt conduct krn li krni e research topic milea hai?
place Amritsar hai and kuj Lok khre k aug sept Ch transplanting kridi and seed sow in June? sir ehi confusion hai reality kya hai?
Karele ka badiya quality ka seed konsa hai long karela ab lgana hai ?
(hn)
Punjab
Guljari ji, ap karela ki kisme jaise ke Punjab Kareli-1, Punjab 14, Punjab Jhad Karela-1 ki bijai kar sakte hain, dhanywad
अगली पी एम सम्मान निधि किसानो के कहते में कब तक डालेंगे ?
(hn)
Punjab
नेता जी किसानो के खातों में अगली किश्त आ गयी है
ਸਰ ਕਰੇਲੇ ਦੇ ਪੱਤੇ ਪੀਲੇ ਪੈ ਰਹੇ ਹਨ, ਇਸ ਬਾਰੇ ਹੱਲ ਦੱਸੋ ?
(pb)
Punjab
ਗੁਰਭੇਜ ਜੀ, ਕਿਰਪਾ ਕਰ ਕੇ ਤੁਸੀਂ ਫ਼ਸਲ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Eh patte kyu es trah ho rahe a pls hal dseo thanks ?
(en)
Punjab
Kirandeep Singh ji, eh fungus de hamle di vajah nal ho reha hai, tusi si di roktham layi is vich propiconazole @ 200 ml nu 150 litre pani vich mila ke prati acre de hisaab nal spray kar sakde ho, dhanwad
Sir mirch and shimla mirch nu bijan to kine din baad khad pauni chahidi aa and kehri khad pauni chahidi aa ?
(pb)
Punjab
ਹਰਸ਼ ਜੀ, ਮਿਰਚ ਵਿੱਚ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ ਸ਼ਿਮਲਾ ਮਿਰਚ ਵਿੱਚ ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਰੂੜੀ ਦੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 175 ਕਿਲੋ) ਅਤੇ ਪੋਟਾਸ਼ੀਅਮ 12 ਕਿਲੋ(ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ 1/3 ਮਾਤਰਾ ਕਤਾਰਾਂ ਵਿੱਚ ਰੋਪਣ ਤੋਂ ਕੁੱਝ ਸਮਾਂ ਪਹਿਲਾਂ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਦੋ ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾ ਹਿੱਸਾ ਰੋਪਣ ਤੋਂ ਇੱਕ ਮਹੀਨੇ ਬਾਅਦ ਅਤੇ ਦੂਜਾ ਰੋਪਣ ਤੋਂ ਦੋ ਮਹੀਨੇ ਬਾਅਦ ਧੰਨਵਾਦ
Sir koi spray ta dass deo ?
(en)
Punjab
Makhan ji, jekar keht vich nami mojood hove te herbicide di spray kar diti jave tan isda asar fasal vich vi dikhayi denda hai, tusi hun is vich hara pan leon layi manganese sulphate @ 1 kilo nu 150 litre pani vich mila ke prati acre de hisaab nal spray kar sakde ho, dhanwad
Respected sir/mam pyaj di paneeri nu week ho gya patt ke rakhi nu because jameen khaali ni hegi paneeri nu koi problem te nahi pls tell me ?
(en)
Punjab
Balvir Singh Mann ji, jekar paneeri nu tusi bahar rakheya hai tan eh nahi grow karn giyan kyu ki dhup nal is diya jarhan sukh jandhiya han, jekar tusi is nu seed balls vich rakheya hai tan eh grow kar jan giyan, dhanwad
Sir meri bachiya kis nasal ki hai, ise tandrust krne Ka upaye btaye ?
(hn)
Punjab
Ramesh ji yeh cross nasal ki bachdi hai isko aap pett ke kirro ke liye Bandykind plus tablet den aur isko cargill ki heifer dry feed deni suru kren aur achi matra mai hara chara dalen..
मैंने किन्नू का बाग़ लगाया है 4 साल का 2018 में फल आने शुरू हुए 5 से 7 किलो फल थे उस पर, 2019 में फूल आये पर वह झड़ गए , अब कब फूल आएँगे और झड़ने से रोकने के लिए कौन सी स्प्रे करें मैंने किन्नू का बाग़ लगाया है 4 साल का 2018 में फल आने शुरू हुए 5 से 7 किलो फल थे उस पर, 2019 में फूल आये पर वह झड़ गए , अब कब फूल आएँगे और झड़ने से रोकने के लिए कौन सी स्प्रे करें
(hn)
Maharashtra
सौरभ जी, किन्नू में फूल आने के समय पर आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, इससे फूल झड़ने बंद हो जायेगे, धनयवाद
धने की पत्तिया सूख रही है ?
(hn)
Maharashtra
नितेश जी, फंगस के हमले की वजह से हो रहा है, आप इसकी रोकथाम के लिए आप इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
यह करेले का पौधा है जो कि जमीन के पास से सूख रहा है कृपया जल्दी उपाय बताए ?
(hn)
Maharashtra
जिंतेंदर जी, आपके दवारा भेजी गयी फोटो पूरी अपलोड नहीं हुई है, कृपया आप इसे दुबारा भेजें ताकि आपको देख कर इसके बारे में जानकारी दी जा सके, धन्यवाद
बीटल बकरी कितने तक की मिलती है ?
(hn)
Punjab
संदीप जी एक अच्छी ग्रोथ वाली बीटल नस्ल की बकरी लगभग 20—25000 तक मिल सकती है
Uttar Pradesh
अपना नम्बर दें आप
sir aci batuaaa te ac m45 di spray krti prrr pteee hje v pile iii neee prr ehna de thaleee silll bohat renhdiaaa kite ohde nal ta ni pateee pile hunde dsseo ?
(pb)
Punjab
Harsh Deep Singh ji, jekar jamen vich sil rehndi hai tan tusi si vich sulphur 3 kilo prati acre de hisaab nal shitta dao, isde nal sil nahi hundi hai, dhanwad
Sir beej bhandar wale ne ye pethe ke bheej diye hai Jo ki kharif summer ki fasal btaya hai kya hm abhi ise Bo skte hai, please btaye ?
(hn)
Maharashtra
हिमांशु जी, उत्तरी भारत में इसकी खेती दो बार की जाती है इसकी बिजाई फरवरी-मार्च में और जून जुलाई में भी की जाती हैं यह पेठे की एक बहुत ही अच्छी किस्म है, यह लगभग १२०-१४० दिन में पाक जाती है फल का भार करीब 7 -8 किलो तक होता है, धन्यवाद
ਅਬਲ ਖੁਰਾਨੇ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਕਦੋਂ ਸ਼ੁਰੂ ਕਿੰਨੀ ਤਰੀਕ ਤੋਂ ?
(pb)
Punjab
Sikander ji same same te kisana di mang te training chaldia hi rehdia han, training len lai tusi apna training farm bhar ke ao jida training di date rakhi jave gi tuhanu call kar ke das dita javeg, Thankyou.
ਸਰ ਜੀ ਪੰਜਾਬ ਵਿੱਚ ਸਤਾਵਰ ਦੀ ਖੇਤੀ ਕਰਨਾ ਚਾਹੁੰਦਾ ਇਸ ਬਾਰੇ ਪੂਰੀ ਜਾਣਕਾਰੀ ਦਿਓ ਜੀ ?
(pb)
Punjab
ਗੁਰਤੇਜ ਜੀ, ਇਹ ਫਸਲ ਮਿੱਟੀ ਦੀਆਂ ਕਈ ਕਿਸਮਾਂ ਜਿਵੇਂ ਕਿ ਵਧੀਆ ਜਲ ਨਿਕਾਸ ਵਾਲੀ ਲਾਲ ਦੋਮਟ ਤੋਂ ਚੀਕਣੀ ਮਿੱਟੀ, ਕਾਲੀ ਤੋਂ ਲੈਟ੍ਰਾਈਟ ਮਿੱਟੀ ਵਿੱਚ ਉਗਾਈ ਜਾਂਦੀ ਹੈ ਇਹ ਚੱਟਾਨੀ ਅਤੇ ਹਲਕੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ ਮਿੱਟੀ ਦੀ ਡੂੰਘਾਈ 20-30 ਸੈ.ਮੀ. ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਹ ਰੇਤਲੀ ਦੋਮਟ ਤੋਂ ਦਰਮਿਆਨੀ ਕਾਲੀ ਮਿੱਟੀ, ਜੋ ਚੰਗੇ ਜਲ-ਨਿਕਾਸ ਵਾਲੀ ਹੋਵੇ, ਵਿੱਚ ਵਧੀਆ ਨਤੀਜਾ ਦਿੰਦੀ ਹੈ ਪੌਦੇ ਦੇ ਵਿਕਾਸ ਲਈ ਮਿੱਟੀ ਦਾ pH 6-8 ਹੋਣਾ ਚਾਹੀਦਾ ਹੈ ਤੁਸੀਂ ਇਸ ਦੀਆ ਕਿਸਮਾਂ ਜਿਵੇ ਕੇ Satavari(Asparagus racemosus) , Satavari (Asparagus sarmentosa Linn.). ਦੀ ਬਿਜਾਈ ਕਰ ਸਕਦੇ ਹੋ ਸ਼ਤਾਵਰੀ ਦੀ ਖੇਤੀ ਲਈ, ਚੰਗੇ ਜਲ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ ਦੀ ਲੋੜ ਹੁੰਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਜ਼ਮੀਨ ਦੀ ਚੰਗੀ ਤਰ੍ਹਾਂ ਵਾਹੀ ਕਰੋ ਅਤੇ 15 ਸੈ.ਮੀ. ਡੂੰਘੇ ਟੋਏ ਪੁੱਟੋ ਇਸਦਾ ਰੋਪਣ ਤਿਆਰ ਕੀਤੇ ਬੈੱਡਾਂ ਤੇ ਕੀਤਾ ਜਾਂਦਾ ਹੈ ਪੌਦਿਆਂ ਦਾ ਰੋਪਣ ਜੂਨ-ਜੁਲਾਈ ਦੇ ਮਹੀਨੇ ਵਿੱਚ ਕੀਤਾ ਜਾਂਦਾ ਹੈ ਇਸਦੇ ਵਿਕਾਸ ਦੇ ਅਨੁਸਾਰ 4.5x1.2 ਮੀਟਰ ਫਾਸਲੇ ਦੀ ਵਰਤੋਂ ਕਰੋ ਅਤੇ 20 ਸੈ.ਮੀ. ਡੂੰਘੇ ਟੋਏ ਪੁੱਟੋ ਜਦੋਂ ਪੌਦਾ 45 ਸੈ.ਮੀ. ਦਾ ਹੋ ਜਾਵੇਂ ਤਾਂ, ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ ਬਿਜਾਈ ਤੋਂ ਪਹਿਲਾ ਮਿੱਟੀ ਦਾ ਰਸਾਇਣਿਕ ਉਪਚਾਰ ਕੀਤਾ ਜਾਂਦਾ ਹੈ ਅਪ੍ਰੈਲ ਦੇ ਮਹੀਨੇ ਵਿੱਚ ਬੀਜ ਬੀਜੇ ਜਾਂਦੇ ਹਨ ਸ਼ਤਾਵਰੀ ਦੇ ਬੀਜਾਂ ਨੂੰ 30-40 ਸੈ.ਮੀ. ਚੌੜਾਈ ਵਾਲੇ ਅਤੇ ਲੋੜ ਅਨੁਸਾਰ ਲੰਬਾਈ ਵਾਲੇ ਬੈੱਡਾਂ ਤੇ ਬੀਜਿਆ ਜਾਂਦਾ ਹੈ ਬਿਜਾਈ ਤੋਂ ਬਾਅਦ ਬੈੱਡਾਂ ਨੂੰ ਨਮੀ ਲਈ ਪਤਲੇ ਕਪੜੇ ਨਾਲ ਢੱਕ ਦਿੱਤਾ ਜਾਂਦਾ ਹੈ ਪੌਦਾ 8-10 ਦਿਨਾਂ ਵਿੱਚ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ 45 ਸੈ.ਮੀ. ਉੱਚਾਈ ਦੇ ਹੋਣ ਤੇ ਪੌਦੇ ਰੋਪਣ ਲਈ ਤਿਆਰ ਹੋ ਜਾਂਦੇ ਹਨ ਪੌਦਿਆਂ ਦਾ ਰੋਪਣ 60x60 ਸੈ.ਮੀ. ਦੀਆਂ ਵੱਟਾਂ ਤੇ ਕੀਤਾ ਜਾਂਦਾ ਹੈ ਜ਼ਿਆਦਾ ਝਾੜ ਲਈ, ਪ੍ਰਤੀ ਏਕੜ ਵਿੱਚ 400-600 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਫਸਲ ਨੂੰ ਮਿੱਟੀ ਚੋਂ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਗਊ ਮੂਤਰ ਨਾਲ 24 ਘੰਟਿਆਂ ਲਈ ਸੋਧੋ ਸੋਧਣ ਤੋਂ ਬਾਅਦ ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ ਖੇਤ ਦੀ ਤਿਆਰੀ ਦੇ ਸਮੇਂ, 80 ਕੁਇੰਟਲ ਪ੍ਰਤੀ ਏਕੜ ਗਲੀ ਹੋਈ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 24 ਕਿਲੋ(ਯੂਰੀਆ 52 ਕਿਲੋ), ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਅਤੇ ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 66 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਜੈਵਿਕ ਕੀਟਨਾਸ਼ੀ ਜਿਵੇਂ ਕਿ ਧਤੂਰਾ, ਚਿਤ੍ਰਕਮੂਲ ਅਤੇ ਗਊ ਮੂਤਰ ਦੀ ਵਰਤੋਂ ਕਰੋ ਖੇਤ ਦੀ ਤਿਆਰੀ ਦੇ ਸਮੇਂ, 80 ਕੁਇੰਟਲ ਪ੍ਰਤੀ ਏਕੜ ਗਲੀ ਹੋਈ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 24 ਕਿਲੋ(ਯੂਰੀਆ 52 ਕਿਲੋ), ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਅਤੇ ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 66 ਕਿਲੋ) ਪ੍ਰਤੀ ਏਕੜ ਵਿੱਚ ਪਾਓ ਫਸਲ ਦੇ ਵਿਕਾਸ ਦੇ ਸਮੇਂ ਲਗਾਤਾਰ ਗੋਡੀ ਦੀ ਲੋੜ ਹੁੰਦੀ ਹੈ ਖੇਤ ਨੂੰ ਨਦੀਨ ਮੁਕਤ ਬਣਾਉਣ ਲਈ 6-8 ਵਾਰ ਹੱਥੀਂ ਗੋਡੀ ਕਰਨ ਦੀ ਲੋੜ ਹੁੰਦੀ ਹੈ ਪੌਦਿਆਂ ਨੂੰ ਖੇਤ ਵਿੱਚ ਰੋਪਣ ਕਰਨ ਤੋਂ ਬਾਅਦ ਪਹਿਲੀ ਸਿੰਚਾਈ ਤੁਰੰਤ ਕਰੋ ਇਸ ਫਸਲ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ ਇਸ ਲਈ ਸ਼ੁਰੂਆਤ ਵਿੱਚ 4-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਫਿਰ ਕੁੱਝ ਸਮੇਂ ਬਾਅਦ ਹਫਤੇ ਦੇ ਫਾਸਲੇ ਤੇ ਸਿੰਚਾਈ ਕਰੋ ਪੁਟਾਈ ਤੋਂ ਪਹਿਲਾਂ ਸਿੰਚਾਈ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਟੋਇਆ ਵਿਚੋਂ ਜੜ੍ਹਾਂ ਆਸਾਨੀ ਨਾਲ ਨਿਕਲ ਸਕਣ ਧੰਨਵਾਦ
Desi chicks di deworming kini age ta karni chahidi hai g and kehri medicine vdia rahegi g ?
(pb)
Punjab
Randhawa ji chicks 70 din de hoon ton badd deworming kr skde ho ate fir 3-3 month badd kr skde ho, tuci salt change krke dwai de skde ho ate 50 ml per 100 birds de hisab nal de skde ho.
Sir bakri ka bima kaise hota hai aur kon-kon insurance company bakri ka bima karta hai ?
(hn)
Punjab
Shankar Kumar Singh ji Iffco tokio pashu dhan bima yojana ka labh uthane ke lia aap 18001035499 par call kre, aapko puri jankari di jayegi, Thankyou.
गाय मूत्र से कीटनाशक कैसे बनता है, यह बनाने की विधि क्या है ?
(hn)
Punjab
सुंडी की रोकथाम के लिए मिर्च 5 किलो, लसहुन 5 किलो, अक के पत्ते 5 किलो, सुखचैन के पत्ते 5 किलो, धतूरे 5 किलो, अरिंड 5 किलो को 10 लीटर गाय के मूत्र में 4 दिन के लिए भिगोकर रखें, 4 दिन के बाद इन पत्तो को गाय मूत्र में पीसकर और 1 दिन के लिए फिर छांव में रख दें इसे ढ़ककर छांव में रखना जरूरी होता है इस घोल को किसी कपड़े के साथ छान लें और फिर 100 लीटर पानी के हिसाब से एक एकड में स्प्रे करें इससे सुंडी कंट्रोल हो जायेगी
Bathinda kisan mela kdo a g ?
(en)
BhaaG 25 March nu Kisan mela Bathinda
गेहूं की फसल में सिंचाई कितने दिन के अंतराल में करनी चाहिए ?
(hn)
श्री मान सिंचाई की संख्या, पानी की उपलब्धता मिट्टी की किस्म पर पर निर्भर करती है जड़ें बनने के समय और बालियां बनने के समय नमी का होना जरूरी है छोटे कद वाली किस्मों और अच्छी पैदावार के लिए बिजाई से पहले सिंचाई करें गेहूं की फसल के लिए चार से छः सिंचाईयां बहुत होती हैं बिजाई के 20-25 दिनों के बाद पहली सिंचाई देनी चाहिए जड़ें बनने के समय पर नमी का होना पैदावार को कम होने से बचाता है ठंडे क्षेत्रों में जैसे पहाड़ी क्षेत्रों और जहां पर गेहूं की पिछेती बिजाई की जाती है वहां पर बिजाई के लगभग 25-30 दिनों के बाद पहली सिंचाई करें बिजाई के 40-45 दिनों के बाद पौधा बनने के समय दूसरी सिंचाई करें तीसरी सिंचाई 70-75 दिनों के बाद नोड्स बनने के समय करें फूल निकलने के समय चौथी सिंचाई 90-95 दिनों में करें पांचवी सिंचाई बिजाई के 110-115 दिनों के बाद करें जब दाने अपरिपक्व होते हैं कम पानी की स्थितियों में गंभीर अवस्था में सिंचाई करें जब पानी एक ही सिंचाई के लिए उपलब्ध हो तो जड़ें बनने के समय पानी लगाएं जब दो सिंचाईयों के लिए पानी उपलब्ध हो तो जड़ें बनने के समय और बालियां निकलने के समय पानी लगाएं यदि तीन सिंचाइ्रयों के लिए पानी उपलब्ध हो तो पहला पानी जड़ें बनने के समय दूसरा बलियां बनने के समय और तीसरा पानी दानों में दूध बनने के समय लगाएं जड़ें बनने की अवस्था सिंचाई के लिए बहुत महत्तवपूर्ण अवस्था होती है यह सिद्ध हुआ है कि पहली सिंचाई के हर सप्ताह के बाद देरी करने से 80-120 किलोग्राम प्रति एकड़ पैदावार में कमी आती है
Khanna Mandi onion price 28/2/2020 ?
(pb)
Punjab
kulwinder ji khanna mandi da rate 2165-2400 rupaye prati quintal de hisab nal chal reha hai.dhanwad
sir give me any contact no I can put to get any question answer ?
(pb)
Punjab
Balvir Singh ji, we are not supposed to provide to contact number of any expert. please ask your question to the specific expert on the app, they will give you reply here, thank you
dear sir, mam,,, main kadua cover hta dite c, sun kuj Dina di thand kafi hunde a Swere time, ki hun dubra cover kra raat time, ja koi fark nhi panda, peathe dea vela de patte kafi yellow ho rahe ne kihri sprey kra,,, Tele ate groth lai vi koi sprey dasu g ?
(pb)
Punjab
Balvir Singh ji, tusi thand to sabji nu bachon layi raat vele kadu te cover de sakde ho, tele di roktham layi tusi imidacloprid @ 1.5 ml prati litre pani de hisaab na spray kar sakde ho, dhanwad
गाय एवं भैंस को मच्छरों से कैसे बचाएं, साधारण एवं पुरी जानकारी सहित बताएं ?
(hn)
Punjab
इसके लिए आप butox दवा का प्रयोग कर सकते है ये आप 1 मि.ली./2 लीटर पानी में मिलाकर उसके शरीर पर लगा सकते है इससे फर्क पड़ जाएगा इसे आप उसके मुंह या चारे, दाने पर ना करें..
me goat farming start krna chahta hu to iske liye bakri chahiye sirohi breed kha milegi ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं, बकरियां लेने के लिए आप Amrit Toshik 9680050016 Toshik Goat farm से संपर्क कर सकते है
ਪੀ ਏ ਯੂ ਮੇਲਾ ਲੁਧਿਆਣਾ ?
(pb)
Punjab
;
sir kank te hun kehdi spry kiti ja jo kank nu taqt deve te rang v bnaye ?
(pb)
Punjab
shrimaan g knak gobh vich aoun de time NPK 13.0.45 @1 kg per acre and zinc @100 gm per acre da spray kr skde ho g..
Punjab
thnx g
Hlo maaj de dudh di jada fat aave us lyi ki dita jave ?
(pb)
Punjab
ਤੁਸੀ Agrimin powder 50gm ਰੋਜਾਨਾ ਅਤੇ Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ.