Punjab
Search
ਵੀਰ ਜੀ ਕੋਈ ਦੱਸ ਸਕਦਾ ਕੀ ਇਹ ਅੰਬ ਦੇ ਪੇੜ ਦੀ ਕਿਹੜੀ ਕਿਸਮ ਹੈ ?
(pb)
ਨਿਸ਼ਾਨ ਜੀ, ਅੰਬ ਦੇ ਬੂੱਟੇ ਦੀ ਹਰ ਕਿਸਮ ਦੇ ਪੱਤੇ ਇਕੋ ਜਿਹੇ ਹੀ ਹੁੰਦੇ ਹਨ ਇਸ ਲਈ ਦੇਖ ਕੇ ਨਹੀਂ ਦੱਸਿਆ ਜਾ ਸਕਦਾ ਕੇ ਇਹ ਕਿਹੜੀ ਕਿਸਮ ਦਾ ਬੂੱਟਾ ਹੈ, ਧੰਨਵਾਦ
सर हम झालावाड़ जिले के पिडावा तहसील से बोल रहे हैं हमारे गेहूं का पंजीयन कब होगा सर प्लीज डिटेल बताइए ?
(hn)
Punjab
Bahadursingh Parmar ji meri fasal mera boyra me register karne ke lia aap www.fasalhry.in par jae, is ke bare puri jankari ke lia aap niche dia gae link par jae https://www.youtube.com/watch v=-qLlAErb0bo&t=62s
ਸਰ ਜੀ ਮੈ ਡੇਅਰੀ ਫਾਰਮ ਦਾ ਕੰਮ ਵਧਾਉਣਾ ਚਾਹੁਨਾ, ਵਧਾਉਣ ਲਈ ਸਬਸਿਟੀ ਲੋਨ ਮਿਲ ਸਕਦਾ ਤੇ ਉਹ ਦੇ ਲਈ ਕੀ ਕਰਨਾ ਪੈਣਾ ?
(pb)
Rajasthan
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
okk sir g dhanwad g bhut bhut
mung ka accha utpadan lene ke liye Kya Kya khad or tatv dale ?
(hn)
Maharashtra
नवीन जी, मूंग के अच्छे उत्पादन के लिए नाइट्रोजन 4-6 किलो (10-13 किलो यूरिया), फासफोरस 16 किलो (100 किलो सिंगल सुपर फासफेट) और सल्फर 6 किलो प्रति एकड़ में बिजाई के समय डालें। खादों को बीज के नीचे 2-3 सैं.मी. की गहराई पर डालें।
mung ki buai karte time kis kis khad ka use kre ?
(hn)
Punjab
Naveen ji aap 10-13 kilo urea,100 kg phosphorus aur sulphur@6 kilo prati acre ke hisab se daale.
ess vaar Ho gya Pakka kanak di payment sidhi kisaan de khate ch aun da ?
(pb)
Punjab
Talwinder ji is bare hale koi jankari nahi mili hai jive hi is bare koi jankari mildi hai tuhanu is bare soochit kar dita jayega.dhanwad
ਪਿਆਜ ਨੂੰ ਕਦੋਂ ਗੁੱਡਣਾ ਚਾਹੀਦਾ ਅਤੇ ਪਾਣੀ ਕਿੰਨੇ ਦਿਨਾਂ ਪਿੱਛੋਂ ਲਗਾਉਣਾ ਚਾਹੀਦਾ ?
(pb)
Punjab
ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।
Punjab
ਵੈਸੇ ਪਨੀਰੀ ਕਿੰਨੇ ਕੁ ਫਾਸਲੇ ਤੇ ਲਾਈ ਜਾਵੇ
eh mircha de bute ehna de nwe patte kale hoke jhd re ne te sukk re ne ehnu dwai m 45 di sprey kiti hai, imidachloprid v kiti a, kl sulfar te tabuconazole v kiti hai pr eh ptte di roktham ni hoyi ?
(pb)
Punjab
palwinder ji kripa karke daso ke isnu khaad ki ki paune ho ate isde pateya uper machar da hamla lag reha hai jekar spray kiti hai ta isdeasar di wait karo patte thk ho jange.dhanwad
parks rog ka elaj ?
(hn)
Maharashtra
Rajat Choudhary ji, kripya ap bataye ke yeh rog kis fasal mein hai or ap iski ek photo bhej dein taki apko dekh kar iske bare mein ucchit jankari di ja sake, dhanywad
sir asi tamatar te dai di spray krti jihde nal ohde pattea ch ge hun eh thik kive kriye ?
(pb)
Punjab
harshdeep ji tuhade valo bheji gayi photo adhi uplaod hoyi hai kirpa karke poori photo bhejo ta jo tuhanu is bare poori jankari diti ja sake,dhanwad
ਕਣਕ ਚ ਇਸ ਨਦੀਨ ਦਾ ਨਾ ਕੀ ਹੈ ਕਿਸ ਸਪਰੇ ਨਾਲ ਮਰਦਾ ਹੈ ?
(pb)
Punjab
ਗੁਰਲਾਲ ਜੀ ਇਸਦਾ ਨਾਮ Button weed ਹੈ |ਇਸਦੀ ਰੋਕਥਾਮ ਦੇ ਲਈ Carfentrazone 40 g ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਪਰ ਹੁਣ ਇਸਦੀ ਸਪਰੇ ਨਾ ਕਰੋ
Punjab
Veer g new walll a eh algrip di spray nal mrju
how to do farming of flower marigold ?
(en)
Punjab
Sowing of marigold can be done round the year. In rainy season, do sowing in mid-June and Transplanting in mid-July. In winter, do sowing in mid of September and in mid-October, complete transplantation.Plough land and bring field to fine tilth. To increased fertility of soil, at time of last ploughing add 250q of Farm Yard Manure or well decomposed cow dung in soil.Prepared nursery bed of 3m x 1m size. Add well decomposed cow dung on it. Irrigated bed and keep it moist. Crushed well dried flowers and broadcast them on bed or sown in line. When seedlings attained height of 10-15cm, they are ready for transplantation. Transplant seedlings at 35 x 35cm for French marigold while 45 x 45cm for African marigold.
marigold farming ?
(en)
Punjab
Sowing of marigold can be done round the year. In rainy season, do sowing in mid-June and Transplanting in mid-July. In winter, do sowing in mid of September and in mid-October, complete transplantation.Plough land and bring field to fine tilth. To increased fertility of soil, at time of last ploughing add 250q of Farm Yard Manure or well decomposed cow dung in soil.Prepared nursery bed of 3m x 1m size. Add well decomposed cow dung on it. Irrigated bed and keep it moist. Crushed well dried flowers and broadcast them on bed or sown in line. When seedlings attained height of 10-15cm, they are ready for transplantation. Transplant seedlings at 35 x 35cm for French marigold while 45 x 45cm for African marigold.
ਗਾ ਦੇ ਚੱਡੇ ਦੀ ਸੋਜ ਦਾ ਇਲਾਜ ?
(pb)
Punjab
ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਇਸਨੂੰ carpade injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cortalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..
Haryana
if possible, provide a pic or contact your nearest veterinary doctor.
Hlo sir ji ehh dwaiya di ikathia sprey kar sakde aa ji ?
(pb)
Punjab
Tanu ji kirpa karke daso ke tuc isnu kehdi fasl vich spray karna hai ta jo tuhanu is bare poori jankari diti ja sake,dhanwad
Punjab
Hnji kr skde o par plant growth wali da hun koi fyda ni
sir kti a 8 month d ik bachi a g onhna d wadhia groth waste fid farmoula dsio g ?
(pb)
Punjab
ਫੀਡ ਤਿਆਰ ਕਰਨ ਦਾ ਤਰੀਕਾ: 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ 1-1.5 ਕਿਲੋ ਇਕ ਟਾਈਮ ਤੱਕ ਦੇ ਸਕਦੇ ਹੋਂ
sir eh Katti 3 saal di ho chali hai esnu ki dita jave jide nal eh ban jave gaban ho jave nal esdi di growth hove ?
(pb)
Punjab
tuci iss nu pett de kiria lai Bandykind plus bolus deo ate iss nu vdia matra vich hara chara deo ate vdia feed deo, isde nal tuci uss nu Bovimin-B powder 50gm rojana deo ate cafplan powder 50gm rojana dena suru kro.
pomerian ਕੁਤੀ ਦੀ ਪੂਛ ਤੋ ਜੱਤ ਝੜਨ ਦੇ ਕਾਰਨ ਤੇ ਇਲਾਜ ?
(pb)
ਮਨਜੋਤ ਜੀ ਇਸਦਾ ਮੁੱਖ ਕਾਰਨ ਜੂੰ ਅਤੇ ਚਿੱਚੜ ਹੋਣਾ ਹੈ ਇਸਦੇ ਲਈ ਤੁਸੀ Hitek ਇੰਜੇਕਸ਼ਨ 1ml/33kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ.
Sir mere pass organic patato hai kha sale kre Koi urea dap potash sulphur ni dali na koi sapray kri hai ?
(en)
Punjab
Manjinder Sidhu ji eh tohanu direct marketing karni peni hai. sab to jeyada help social media kar sakda hai ji. organic de benifit daso te loka nu guide karo . fir sale kar sakd eho ji. baki tusi APNI kHETI Buy and sell app te v free ad post kar sakde ho ji. eh tarike nal holi holi link ban jange ji. local mandi vich v try kar sakde ho ji.
Hlo sir ji iss dwai di kanak vich kiss layi varti jandi hai kine ml ?
(pb)
Shri maan g eh ik fungicide hai jo peeli kungi di roktham de lyi tuc spray kr skde ho....
I have cultivated drumstick. please suggest me export companies that can help me in selling my vegetable ?
(en)
Punjab
Karuna Kulkarni to get all information about it you can contact with J.B Lal 8290200303, Thankyou.
iske liye kis dawa ka upyog kare ?
(hn)
Punjab
kaushal ji aap iske uper malathion@2 ml ko prati acre ke hisab se spray karen,dhanywad
Sir ya lokey ke paudh bni hai khet me transplant I kerta tima kya dhala inma koi insecticides or pesticide is ka paryog nahi kiya ha Lakin inka patta mudna laga or patta bhi khai gya ha kya kre ?
(hn)
Punjab
udham ji agar aap organic kheti karna chahte hai to aap inme vermicompost daale aur keet ki roktham ke liye aap neem ke tel ki spray karen,dhanywad
ਕਣਕ ਦੀ ਪੀਲੀ ਕੂੰਗੀ ਦਾ ਇਲਾਜ ?
(pb)
ਸ੍ਰੀ ਮਾਨ ਜੀ ਕਣਕ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਦੇ ਲਈ Opera@300 ਮਿਲੀ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।
मेरे मकका के खेत खरपतवार बहुत हो गया है इस को रोकने के लिए कोई दबा बताये जिससे खरपतवार खत्म हो जाऐ
(hn)
Maharashtra
मक्की की फसल में हाथों से 1-2 गोडाई आवश्य करें। पहली गोडाई बिजाई के 20-25 दिनों के बाद और दूसरी बिजाई के 40-45 दिनों के बाद करें। नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें। गोडाई के बाद खादों को टॉप ड्रेसिंग के तौर पर डालें और उसके बाद मेंड़ो पर मिट्टी चढ़ाएं।
पौधे विकास नहीं कर रहे हैं ?
(hn)
श्री मान टमाटर के विकास के लिए आप NPK 19:19:19@1kg 150ltr पानी में मिलाकर सप्रे कर सकते हो।
Uttar Pradesh
thank you sir
Uttar Pradesh
thank you sir
yaha hum azotobacter,zinc solubilizing bacteria, rhizobium,liquid consortia, trichoderma,humic acid in sabhi ko milkar beej upchar kar sakte hai kya ?
(hn)
Punjab
ji nahi aap in sab ko ikathe mila kar beej upchar nahi kar sakte aap inka alag alag istemal karen.dhanywad
Madhya Pradesh
to fir kon sa combination acha rahega
Pl. let me know any subsidise scheme is being implemented to farmers(Small and marginal) for purchase of new tractor in U.P. state ?
(hn)
Punjab
Gautam if you want to buy a new tractor you can take advantage of P.M Tractor Loan, to get all information in detail you can contact with your nearest SBI Bank, Thankyou.
Aam ke ped se pakshi apne aap ka ticket chahie ?
(hn)
Punjab
shankar ji kripya swal vistar se puche ke aap jankari kya lena chahte hai taki aapko iske bare men poori jankari di ja sake.dhanywad
ਨਿੰਬੂ ਦੇ ਪੌਦੇ ਦੀਆਂ ਇਸ ਤਰ੍ਹਾਂ ਦੀਆਂ ਨਵੀਆਂ ਡੰਡਿਆਂ ਨਿਕਲ ਰਹੀਆਂ ਹਨ। ਇਹਨਾਂ ਨੂੰ ਇਸੇ ਤਰ੍ਹਾਂ ਵਧਣ ਦੇਈਏ ਕਿ ਕਟਾਈ ਕਰੀਏ,,,ਇਹ ਨਵਾਂ ਫੁਟਾਰੇ ਲਈ ਠੀਕ ਹੈ ਕਿ ਨਹੀਂ ?
(pb)
Punjab
ਹਰਮਨਦੀਪ ਜੀ ਜਿਹੜੀ ਪੌਦਿਆਂ ਦੀ ਕਟਾਈ ਛਟਾਈ ਕੀਤੀ ਜਾਂਦੀ ਹੈ ਉਹ ਉਸਦੀ ਗਰੋਥ ਕਰਾਉਣ ਦੇ ਲਈ ਹੁੰਦੀ ਹੈ ਤੁਸੀ ਇਸਦੀਆਂ ਹੇਠਲੀਆਂ ਟਾਹਣੀਆਂ ਕਟ ਸਕਦੇ ਹੋ
ਧੰਨਵਾਦ ਜੀ, ਤੁਹਾਡੇ ਅਨੁਸਾਰ ਇਹਨਾਂ ਨਵੀਆਂ ਟਾਹਣੀਆਂ ਨੂੰ ਵਧਣ ਦੇਈਏ,,
pehlan jhoti 2.5 month gaban c ki lagda bacha suttta 1 din pehla argindi v rahi c par discharge panni lala kuch v ni Mariya ?
(pb)
chahal ji usne bacha sutt dita hai tuci usdi bachedani vich lixin-iu dwai 2 din bhrwao ate uss nu Bovimin-B powder 50-50gm swere sham deo ate agli varr heat vich auun te Tika bhrwa deo ate tika bhrwa ke keeper plus powder 50gm rojana dena suru kro ate 1 month di gaban hoon ton badd durgaprogen injection lgwao ate fir 3 month di gaban honn ton badd her month tika lgwao..
ਲੋਕੀ, ਤੋਰੀ, ਕੱਦੂ ਦੀਆਂ ਵੱਲਾ ਕਿੰਨੇ ਦਿਨ ਤੱਕ ਇਸ ਤਰ੍ਹਾਂ ਲਿਫਾਫਿਆਂ ਵਿੱਚ ਹੀ ਰੱਖ ਸਕਦੇ ਆ ਤੇ ਵਧੀਆ ਗ੍ਰੋਥ ਲਈ ਇਸ ਵਿੱਚ ਕੀ ਪਾ ਸਕਦੇ ਆ ਤੇ ਲਗਾਉਣ ਵੇਲੇ ਕੀ ਪਾਇਆ ਜਾਵੇ ?
(pb)
Punjab
ਰਾਜਵਿੰਦਰ ਜੀ ਤੁਸੀ ਪੌਦਿਆਂ ਨੂੰ 25-30 ਦਿਨ ਤਕ ਰੱਖ ਸਕਦੇ ਹੋ |ਵਧੀਆ ਗਰੋਥ ਦੇ ਲਈ ਤੁਸੀ NPK 191919@10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ |
सर गुलाब का फूल चढ़ता हे तोड़ने में इसमें क्या डालें तोड़ने में झड़ जाता है
(hn)
Punjab
सुनील जी इसके लिए कोई दवा नहीं है झड़ने से रोकने के लिए आपको इसकी सुबह के समय हर रोज तुड़ाई करनी पड़ेगी
Mere area Mein Seedling tray Sasti kahan Milenge ?
(hn)
Punjab
Bivnesh ji yeh aapko local market men pta karna padega aur aap nursery se pta kar sakte hai.dhanywad
..?
(hn)
Punjab
Manoj ji kripya swal vistar se puche taki aapko iske bare men poori jankari di ja sake,dhanywad
Uttar Pradesh
meri khet mai turai hai jeski jad mai demak kat rha hai eska upaya btay
sir, bhindi di bijai kado Kara k fasal Oss time tyar hove jado rate vadia hove te konse beej di bijai Kara zameen both vadia te kinni matra beej de Karni aa prati vich Puri jankari Devo sir plz Mera pind bathinda to 10 km de duri te aa zameen vi vadia daso sir ?
(pb)
Punjab
amritpal ji tuc bhindi di bijai march mahine tak kiti jandi hai. isde layi tuc kisman jive Punjab no.13,Punjab Padmini di bijai kar sakde ho ate 4-6 kilo beej prati acre de hisab nal varto.dhanwad
sir mirch de lavai kado Kara ke market vich mirch da rate vi vadia Mil je pls daso sir ?
(pb)
Punjab
amritpal ji jekar tuhade kol isdi paniri hai ta tuc hun isdi bijai kar sakde ho.dhanwad
ਸਤਿ ਸ਼੍ਰੀ ਅਕਾਲ ਜੀ ?
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
Punjab
Sir ਪੰਜਾਬ ਚੋਂ ਬਰਬਰੀ ਬੱਕਰੀਆਂ ਕਿਸ ਜਗਾ ਤੋਂ ਮਿਲ ਸਕਦੀਆਂ ਨੇ ਜੀ
sir kank nu Pani lage ja Nahi kank Di bejai 10 Nov. nu kete c te 8din pehla barsat ho gee c te thodi je te Pani lage nu 30 din ho ge haje 30 din kank de fasal de katai Nahi hunde Oss nu Pani lage ja Nahi zammen lal metti Wali aa ?
(pb)
Punjab
amrit ji kanak nu pani bijai de 120-130 din tak launa chaida hai ate ktayi to 15 din pehlan pani launa band kar deo ta mitti vich nami de hisab nal tuc pani lao.dhanwad
सर 4 दिन के बरबरी बकरी के बच्चे की मा नही है.हम इसे गाय का दूध पिला रहै है. इसको दसत हो रहै पेट नही रुक रहा है ?
(hn)
Punjab
आप गाय के दूध में भी थोड़ा पानी मिक्स करके उसे पिला सकते है और उसे Brotone liquid 1ml रोजाना देना शुरू करें इससे फर्क पड़ जाएगा।
Banana di kheti lae menu kele di paneeri ya roots kitho milngiyan punjab vicho ?
(en)
Punjab
kele de paudhe lain layi tuc 9855226860 Balbir singh ratto nal sampark kar sakde ho.dhanwad
peal farm ?
(en)
Punjab
chavan ji kripya swal vistar se pooche ke aap jankari kya lena chahte hai taki aapko iske bare men poori jankari di ja sake,dhanywad
devmedia
(en)
Punjab
ankush ji kripya swal vistar se pooche ke aap bonsai ke paudhe ke bare men jankari lena chahte hai taki aapko iske bare men poori jankari di ja sake,dhanywad
sir ji mere paas 130 ped nimbu ke hai aur 42 month ke ho gye hai magar fool bhut hi kam na ke brabar aate hai kya karu ?
(hn)
Punjab
shiva ji kripya btaye ke aapne iski bijai beej se ki hai ya kalm lgayi thi taki aapko iske bare men poori jankari di ja sake dhanywad
mango me fal abhi kaun si dawa mare phool Kala pad Raha hai aam ke phool mein abhi kaun sa dava mara jaaye ful Kala pad raha hai ?
(hn)
Punjab
vijay ji abhi aap iske uper copper oxychloride@3 gram ko prati litre pani ke hisab se spray karen,dhanywad
एच एफ holsten fresiyas गाय एक ब्यांत मे कितने दिनों तक दूध देती है ?
(hn)
Rajasthan
एचएफ गाय का दूध एक ब्यांत लगभग 5500-6500 किलो तक होता है।
देसी एफ एफ जी क्रोयलर चिक्स कहा मिलेगे ?
(hn)
Punjab
आप चूज़े लेने के लिए Sumit Kumar 8006000291, 7906547529 Sumit Kumar Poultry Farm से संपर्क कर सकते है इनसे आपको सभी नस्ल के चूज़े मिल जाएगे।
श्रीमानजी यह बताये की March या April महिने मे धनिया को grow कर सकते हे या नही अगर कर सकते है तो केसे बुवाई करे जिससे गर्मियों मे धनिया की हार्वेस्टिंग कर सके कृपया पुरी जानकारी देवे। ?
(hn)
Punjab
सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए।
आपने इस प़शन का उत्तर सही नहीं दिया मेने आपको march and April मे धनिया की बुवाई कर सकते हे के नही ओर आपने उत्तर क्या दिया अक्टूबर ओर नवम्बर का मे अभी भी आपसे जानकारी चाहता हूँ की march and April मे धनिया की बुवाई कर सकते हे या नही अगर आप इस बात की जानकारी नही दे सकते तो आप हमें मना कर सकते हो गलत जवाब नही देवे।
sir bhains KO Biyane me Lgbhag 10-15 din ka samay or uska Halka DA sarir dikta tha to doctor ne gestaprogen powder , tatha proleps in bolus diye the PR bhes Ki aankh do no safed hogi or Bach ha KO fek diya , to sir Kya ye ense hi huaa tha ya fir KO I or karn tha or usko ab Kya de ?
(hn)
यह दवाईयों के कारण नहीं हुआ है इसे गर्मी होने के कारण ऐसा हुआ है इसके लिए आप 1 किलो सूखे आवले का मुरब्बा, 1 किलो गुलकंद, 1 किलो सौफ, 1 किलो मिश्ररी, 10 मोटी इलायची और 20 छोटी इलायची को मिक्स करके पाउडर बना लें और इसे 5 भागों में बांट लें और 5 दिन तक देते रहें और उसे Vitum-H liquid 10ml रोजाना दें इससे फर्क पड़ जाएगा।
ये सही तरीका है क्या ?
(hn)
श्री मान कृपया आप अपना सवाल विस्तार से पूछें तो आपको पूरी जानकारी दी जा सके।
ਕੜਕਨਾਥ ਕੇ ਚੂਚੇ ਦਾ ਕੀ ਰੇਟ ਆ ?
(pb)
Punjab
ਗੁਰਇੰਦਰ ਜੀ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ 9781589637 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ
ਸਰ udder tone ਦਵਾੲੀ ਦਾ ਰਿਜੈਲਟ ਕਿਵੇ ਦਾ ਹੈ ਜੀ ਕੀ ਫਾੲਿਦੇ ਹਨ ੲਿੱਸਦੇ ?
(pb)
Hnji isda vdia result hai tuci isdi varto kr skde ho. iss nal pashu da lewa vdia tyar hunda hai.
fruit trees laye ne 15 ke din ho gaye ne hoshi de spray kar sakda ha ?
(pb)
Shri maan g growth de lyi tuc NPK 19:19:19@10 gm per litre paani ch mila ke spray kr skde ho......
mai rajasthan ke Barmer district se Hu muje April month me kya bona chahiye meri zameen 50 beega hai Aur paani ki suvidha achi h ?
(en)
Punjab
jay kishan ji aap abhi sabjiyan jaise ghiya,gwar , kakdi,petha kharbuja, bhindi ki bijai kar sakte hai,dhanywad
makki lyi fame or coragen vicho khedi vdia te Dose kini ho gi per litre ?
(en)
Shri maan g Fame@20ml and coragen@40 ml per acre spray kr skde ho....
Sare fruites trees lai ne 15 ke din ho gaye ne hosi de spray kar sakda ha ?
(pb)
Shri maan g fruit tree di growth lyi NPK 19:19:19@10 gm per litre paani ch mila ke spray kr skde ho....
Sat shri akal veer ji mai ghodiya nu palna chounda hmm te mai ik basheri to kam start karna chouhnda hm kirpa krke mnu ek basheri nu sambhn lai jruri gallan dassiya jaan dhanwaad ji ?
(pb)
Punjab
Gill ji isde lai usdi khurak da puura dian rakhna jruri hai uss nu vdia feed diti janni chahidi hai ate sme sme te pett de kiria wali dwai v jrur deni chahidi hai.
Meri kanak sunheri ho gayi h aur Dana pad chukha h aur pata yellow ho gaya hai ?
(hn)
Shri maan g kripa aap iski photo bhejen toh aapko poori jankari di ja ske....
sir is time vich ke ke sabji lagie ja sakde ha apna lie ?
(en)
Punjab
javir ji tuc bhindi, palak, lauki, kaddu, gwar ,krela di bijai kar sakde ho.dhanwad
sir cow de soon ton pehlan koi sign hon gye ki bachha hai ki bachi ?
(en)
Rajasthan
Munish ji iss trah koi nishania nhi hundia ke aaun wala vasha hai ja fir vashi hai..