Punjab
Search
6 ਮਹੀਨਾ ਦਾ ਹੋ ਗਿਆ ਜੀ ਗਰੋਥ ਨੀ ਕਰ ਰਿਹਾ ?
(pb)
ਤੁਸੀਂ ਉਸ ਨੂੰ ਪੇਟ ਦੇ ਕੀੜਿਆਂ ਲਈ piperazin ਦਵਾਈ ਦਿਓ ਅਤੇ ਉਸ ਨੂੰ ਕਾਰਗਿਲ ਦੀ ਫੀਡ calf grower ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50gm ਰੋਜਾਨਾ ਦਿਓ , ਧੰਨਵਾਦ
devmedia
(pb)
Punjab
Tuci uss nu Vitum-H liquid 10-10ml swere sham, milkout powder 2-2 chamch swere sham deo ate Lactin bolus 1-1 goli swere sham deo, iss nal frak paa jawega.
Gunanjot ji, khet vich pani jayda khadya hoya hai, beej rud geya hoye ga, tuhnu is di bijai dubara karni pawe gi, dhanwad
इस बैंगन के पेड़ में कौन सी दवा डालें कि ये ज्यादा फल दे ?
(hn)
श्री मान आप NPK 13:0:45@1kg प्रती एकड़ सप्रे कर सकते हो।
CH 1 ਕਿਸਮ ਹਰੀ ਮਿਰਚ ਦੀ ਕਦੋਂ ਤੱਕ ਲਗਾ ਸਕਦੇ ਹਾਂ ਅਤੇ ਇਸ ਦਾ ਝਾੜ ਕਿਵੇਂ ਹੈ ?
(pb)
CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ। ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ। ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ। ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ। ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ। ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ। ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ। ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ।
Punjab
Thanks Dr saab
ਮੀਹ ਬਹੁਤ ਪੈ ਗਿਆ ਹੈ ਕੀ ਹੁਣ 1 ਦਸੰਬਰ ਨੂੰ ਬੀਜੀ ਕਣਕ ਨੂੰ ਪਾਣੀ ਦੀ ਲੋੜ ਹੈ ?
(pb)
Punjab
ਸ੍ਰੀ ਮਾਨ ਜੀ ਕਣਕ ਨੂੰ ਵਢਣ ਤੋਂ 20-22 ਦਿਨ ਪਹਿਲਾਂ ਪਾਣੀ ਲਗਾਉਣ ਬੰਦ ਕਰ ਦੇਣਾ ਚਾਹੀਦਾ ਹੈ ਜੇਕਰ ਮੀਂਹ ਜਿਆਦਾ ਹੈ ਅਤੇ ਖੇਤ ਵਿਚ ਗਿਲ ਵੀ ਬਹੁਤ ਜਿਆਦਾ ਬਣ ਗਈ ਹੈ ਤਾਂ ਕਣਕ ਨੂੰ ਪਾਣੀ ਲਗਾਉਣ ਦੀ ਜਰੂਰਤ ਨਹੀਂ ਹੈ।
ye kheere ki bel ko kya hua hai upay btaye ?
(hn)
Rohit ji, yeh macchar ke hamle ki vajah se ho raha hai, ap iski roktham ke liye isme imidacloprid @ 1.5 ml prati litre pani ke hisaab se spray karein, dhanywad
1-सम्मानित साथियों जनपद बुलन्दशहर में सागवान के पौधे लगाना उचित होगा, बीच की दूरी व आमदनी के बारे में बताने की कृपा करें। 2- जनपद बुलन्दशहर में नीबू के पौधे लगाना उचित होगा, बीच की दूरी व आमदनी के बारे में बताने की कृपा करें ? 3- जनपद बुलन्दशहर में कटहल के पौधे लगाना उचित होगा, बीच की दूरी व आमदनी के बारे में बताने की कृपा करें 4-जनपद बुलन्दशहर मे एप्पल बेर के पौधे लगाना उचित होगा, बीच की दूरी व आमदनी के बारे में बताने की कृपा करें, धन्यवाद ?
(hn)
Punjab
हरिंदर जी कृपया आप बताये कि आपके खेत की मिटटी किस तरह की है ताकि आपको उसके हिसाब से जानकारी दी जा सके के आप इनकी बिजाई कर सकते है या नहीं |
आदरणीया मैडम जी, जमीन दोमट मिट्टी की है जो उस क्षेत्र की उत्तम मिट्टी है। पीएच मान 6.5-7.5 तक है।
Dudh ke hisab se sabse acchi bakri ki nasl kaun si hai ?
(en)
Punjab
Hasan ji aap dudh ke liye Beetal nasal ki bakri rakh skte hai.
Uttar Pradesh
सर जी नमस्कार सर मेरा नाम फते मोहम्मद है सर मै अभी cirg से ट्रेनिंग ली है और 40/50 जानवर से काम शुरू करना चाहता हू सर मेरे समझ नहीं नहीं आ रहा है कि कोन सी नस्ल से सुरु करूं सर आप बताएं बरबरी सिरोही बीटल या झक्रना मों 9555501135/6387854506
गेंहू की फसल में उगे इस घास को मारने के लिए कौन सी दवाई करू ?
(en)
Maharashtra
अरुण जी, अगर आपकी फसल 80 दिन से जायदा हो गयी है तो आप इसमें अभी कोई स्प्रे ना करें, क्यों की इसका उल्टा असर फसल को होगा, धन्यवाद
devmedia
(pb)
Punjab
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਪਰ ਮੋਤੀਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਪੰਜਾਬ ਵਿੱਚ ਮਨੀਸ਼ ਜੀ ਮੋਤੀਆ ਦੀ ਟ੍ਰੇਨਿੰਗ ਕਰਵਾਉਦੇ ਹਨ ਉਹਨਾਂ ਨਾਲ 9417652857 ਇਸ ਨੰਬਰ ਤੇ ਗੱਲ ਕਰੋ ਉਹ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ।
mushrooms ka bij Kahan se prapt kare ?
(hn)
Punjab
JITENDRA KUMAR BISHWAS ji mushroom ka seed lene ke lia aap Mr. jai bhadouriya 8882876224 se samparak kar sakte hai, Thankyou.
sar g maj de than nu soj pai gai agle din doodh jam gaya( gara ho) gaya te hun 5 ja 6 tara he Nikl Diana han koi desi ilaj daso ?
(pb)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ Vitum-H injection 2-2 ਦਿਨ ਦੇ ਫਰਕ ਨਾਲ 5 ਇੰਜੇਕਸ਼ਨ, CRB(Ascrobic acid) injection 20ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ.
Haryana
दूध का एंटीबायोटिक सेंसिटिविटी टेस्ट 72 घण्टे लैब से करवाइये। अचूक दवा 5 द्विन निर्बाध।
sir mere Ghar mein ek desi gay hai jiska 6/7 mahine ki chal raha hai fir bhi uska pet utne Nahi dikhta, kya kre ?
(hn)
Punjab
Ramesh ji usko aap pett ke kirro ke liye Flukarid-Ds bolus den aur usko Enerboost powder 50-50gm subah sham den aur Vitamor-H liquid 10-10ml subah sham dena suru kren.
mera makka ko 3 mah ho gya hai, ab kya kare jo achhi upaj ho ?
(hn)
Maharashtra
Sanjay ji, kripya ap bataye ke apni abhi tak isme kis khaad ka istemal kiya hai, taki pako uske hisaab se iske bare mein jankari di ja sake, dhanywad
Abhi tak me hamne do bar khad ka paryog kar chuke hai,isme kelsiyam,dap,zink,potas,uriya and zam ka mix karke de chuke hai
shilpa g aapki mo.no.kitna hai please dijiye n
खरबूजे में क्या समस्या एवम् उपाय है ?
(en)
Maharashtra
हुसैन जी,यह फंगस के हमले की वजह से हो रहा है आप फंगस की रोकथाम के लिए आप इसमें carbendazim @ 4 ग्राम या mancozeb @ 4 ग्राम प्रति लीटर पानी के हिसाब से स्प्रे करें, इससे फंगस की रोकथाम हो जाये गी, धन्यवाद
Jameen ka ph level 6.5 ha yeh kaisey bdha saktey ha aur tamatar ki jameen ka ph level kitna hona chahiya ?
(en)
Punjab
pavitar ji isde layi tuc lime di varto karo isde nal pH vadh janda hai.tmatar layi 7-8.5 mitti da pH hona chaida.dhanwad
गिर गाय के दूध में बढ़ोतरी के लिए जानकारी दीजिए ?
(hn)
Rajasthan
उसे आप रोजाना 35—40 किलो हरा चारा दें और हर तीन महीने के बाद पेट के कीड़ों के लिए गोली जरूर दें और उसे उसे आप 1 किलो गेहूं का दलिया, 250 ग्राम गुड को अच्छी तरह पकाकर 5—7 दिन खाने के लिए दें, इससे फर्क पड़ जाएगा।
Haryana
हैमर मिल का ढलुआ दें। चक्की के नजदीक भी नहीं जाइये।
jaivik khad kaise banaye ?
(hn)
Punjab
atul ji jaivik khaad bnane ke liye aap ek gadda khode aur usme kitchen ka waste daale aur gobar daale aur jab gadda bahr jaye tab aap iske uper pani chidak kar ise dhakk de lagbhag 3 mahine bad khaad tyar ho jayegi.dhanywad
आप खेती करती हो क्या जी
Madhya Pradesh
तील की खेती गरमी मे माहु मछर कीट नासक दवाई किया करे
Madhya Pradesh
जेवीक दवाई बनाए
Punjab
इफको कंपनी की सागरिका खाद खेत में प्रयोग करें। मुझे इसके शानदार नतीजे मिलें और खर्चा मात्र 500 रु रुपये प्रति एकड़ है।जो तरल और दाना दोनों में उपलब्ध है। ज्यादा जानकारी के लिए इफको किसान में फोन करें 6284224912
devmedia
(pb)
Punjab
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ ਜੀ, ਤੁਸੀ ਇਸ ਕੰਮ ਦੀ ਟ੍ਰੇਨਿਗ ਅਤੇ ਬਟੇਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ
Sir bhains or Gaye Ki age kitni hoti hai ?
(pb)
Punjab
Gurwinder ji ehna di age lagbhag 17-20 year tak v ho skdi hai.
Inki aayu ka se jyada fark nahi padta. Aap ko unki utpatan shamta ya kahe to productive life ke bare me pata hona chahiye jo average 7-8 yrs tak hoti hai. Usske bad jyada tar pashuyo ki culling kar di jati hai.
sir solar system khet vich moter vastey subsidy kini ha farm kithay bhary jandy ne ?
(pb)
Subsidy koi nhi lekin pure rate te lgva skde o, Govt. Valo koi scheme nhi he g koi khetibadi vaste aje tak.
sir mere5hp solr motor lage he osda Pani 2inchi ha delivery 70ft ha water level 35 fut ha mere3kile Ch Pani Pura nahi hunda Pani vadaoun lae ki krna Pau ?
(pb)
Motor di delivery ghat kar lavo 50 feet tak.
Punjab
sir pakha e 2inchi aa os
गन्ना बुवाई ?
(hn)
Punjab
सुशिल जी कृपया बताये किआप क्या जानकारी लेना चाहते है ताकि आपको इसके बारे में पूरी जानकारी दी जा सके |
गन्ना किसानों बुवाई ?
(hn)
Punjab
सुशिल जी कृपया आप अपना स्वालविस्तार से पूछे ताकि आपको इसके बारे में पूरी जानकारी दी जा सके
sr ਖਾਲੀ ਵਾਲੀ ਮੱਕੀ ਵਿਚ ਹੋਰ ਕੋਈ ਫਸਲ ਲਾ ਸਕਦੇ ਹਾ ਮੱਕੀ ਵੱਟ ਦੇ ਉਤੇ ਇਕ ਪਾਸੇ ਲਾਈ ਆ ?
(pb)
ਸਿੱਧੂ ਸਾਹਬ ਮੱਕੀ ਦੇ ਬੈੱਡ ਦੀ ਚੌੜਾਈ ਕਿੰਨੀ ਹੈ
horse riding ?
(en)
Punjab
Harpreet ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
खीरा का उत्तम बीज कौन सा होगा, जिसका उपज ज्यादा हो और उसका खेत कैसे तैयार करे ?
(hn)
Punjab
Arka shital : इसके फल हल्के हरे रंग के होते हैं। इसकी औसतन पैदावार 80 क्विंटल प्रति एकड़ होती है। Lucknow Early: इसके फल लंबे और चमकदार होते हैं। यह किस्म लखनऊ और उसके नजदीक के क्षेत्रों में प्रसिद्ध है। स्थानीय किस्में Nasdar, Sikkim Kakadi आदि । Pant sankar khira 1: इसके फल लंबे और बेलनाकार होते हैं। इसकी औसतन पैदावार 80 क्विंटल प्रति एकड़ होती है। Pant Khira – 1: इसके फल लंबे और बेलनाकार और सफेद धारीदार होते हैं। इसके फल 50-60 दिनों के बाद पहली तुड़ाई के लिए तैयार हो जाते हैं। इसकी औसतन पैदावार 60 क्विंटल प्रति एकड़ होती है। Pant Parthnocarpic khira 2: यह किस्म पॉलीहाउस में खेती के लिए उपयुक्त किस्म है। इसकी औसतन पैदावार 843 क्विंटल प्रति एकड़ होती है। Pant Parthenocarpic khira-3: यह किस्म पॉलीहाउस में खेती के लिए उपयुक्त किस्म है। इसकी औसतन पैदावार 800 क्विंटल प्रति एकड़ होती है। Swarna Ageti: इसके फल लंबे और बेलनाकार होते हैं। यह पत्तों के ऊपरी धब्बा रोगों को सहनेयोग्य है। यह किस्म बिजाई के 45-50 दिनों के बाद पहली तुड़ाई के लिए तैयार हो जाती है। Swarna Sheetal: इसके फल लंबे, बेलनाकार और मध्यम आकार के होते हैं। यह पत्तों के ऊपरी धब्बा रोगों को सहनेयोग्य है। यह किस्म बिजाई के 60-65 दिनों के बाद पहली तुड़ाई के लिए तैयार हो जाती है।
sir jehde 17 nutrition plants nu grow hon layi chahide hunde o please kalla Kalla DAso ?
(pb)
Punjab
gurwinder ji jehde tat paudhe nu chaide han oh han carbon (C), hydrogen (H), oxygen (O), nitrogen (N), phosphorus (P), potassium (K), sulfur (S), cal- cium (Ca), magnesium (Mg), boron (B), chlorine (Cl), copper (Cu), iron (Fe), manganese (Mn), molybdenum (Mo), nickel (Ni), and zinc (Zn).
gurwinder ji, plant ko 17 nutrient ki requirement hoti h isme 9 Macro nutrient or 8 micro nutrient h Macro nutrient:1.Carbon(C),2.Hydrogen (H),3.Oxygen(O),4.Nitrogen(N),5.Phosphorus(P),6.Potassium(K),7.Sulfur(S),8.Calcium(Ca),9.Magnacium(Mg) Plants ko macro nutrient ki requirement jyada amount me hoti h! Micro nutrient: 1.Boron(B),2.Chlorine(Cl),3.Copper(Cu),4.Iron(Fe),5.Mangnese(Mn),6.Molybdenum(Mo),7.Nikal(No),8.Zinc(Zn) Plants ko micro nutrient ki requirement kam amount me hoti h THANK YOU
sir buffelos nu wadhan fulan te tandrust rahen layi khede khede nutrition Di Lod Hundi A.please Klla -Kalla karke DAso ?
(pb)
Punjab
Gurwinder ji pashu nu vdia feed, vdia chara de nal nal mineral mixture di jrurat hundi hai jiss nal pashu de sarir di kami puri hundi hai ate vdia vikas hunda hai, isde nal nal pashu nu her 3 mahine badd pett de kiria lai goli jrur deo, mineral mixture nal pashu vich calcium, phosphorus, magnesium, sulphur, potassium, Iron, copper, cobalt, manganese, and zinc di kami puri hundi hai.
lemon ke ped per flowering kam aa rahi hai ?
(hn)
Punjab
Suresh ji aap ise vermicompost daale. iske bad fruiting achi hona shuru ho jayegi.dhanywad.
घीया और ककड़ी की बेलों लाल मक्खी ?
(hn)
Punjab
राहुल जी आप malathion @2 ml को प्रति लीटर पानी के हिसाब से स्प्रे करें |
mango ke ped pr mango ko kese tikaye konsi dvai ka upyog kre ?
(hn)
Punjab
rahul ji kripya swal vistar se pooche taki aapko iske baremen poori jankari di ja sake.dhanywad
Rahul ji mango me 100 % flowering me se only 0.01% flower hi fruit me convert hote h yh naturally hota h fir bhi jyada flower drop hota h to aap NAA 200ppm ka spray kr skte h jis se flower drop nhi hoga or aapko proper fruiting milegi
mere pass Ek cow hai vah Bar-Bar abhi Nahin Ho Rahi Hai Ruk Nahin Rahi ?
(hn)
Punjab
आप पहले इसकी बच्चेदानी में दवा Lixin-iu तीन दिन भरवायें और Keeper plus powder 30gm रोजाना और Concimax tablet रोजाना एक गोली दें और 14 दिन तक देते रहें फिर अगली बार हीट में आने पर टीका भरवायें इस तरह वो गाभिन हो जाएगी..
sir report normal ayi hai Hunn ki karn ho skda te iss daa upay dsso ?
(hn)
Punjab
Brar ji usko aap Bovimin-B powder 50-50gm subah sham dena suru kren aur keeper plus 50gm rojana dena suru kren jabb agli varr heat mai aaye tab usko tika bhrwa den aur jab woh 1 mahine ki gabhin ho jaye tab aap usko Duraprogen injection 750mg lgwayen fir 3 month puure hone ke badd tika lgwayen aur fir 1-1 month ke frak se tika lgwate rehen aur byane tak lgwayen..
ਹਲਵੇ ਦਾ ਪੌਦਾ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਂਦਾ ?
(pb)
Punjab
ਕੁਲਜੀਤ ਜੀ ਇਹ ਕਿਸਮ ਤੇ ਨਿਰਭਰ ਕਰਦਾ ਹੈ ਕਿਰਪਾ ਕਰਕੇ ਦੱਸੋ ਕੇ ਕਿਹੜੀ ਕਿਸਮ ਬਾਰੇ ਜਾਣਕਾਰੀ ਲੈਣੀ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ
hlo ssa ji Sade murge murgia bimar ne kafi din to asi bahot medicine te injection lagaye ne par oh thik nai ho rahe kai ta Mar v Gaye ne feed v khani ghat krti a bukhar te jukam bahot a murge murgia week v bahot hoge ne tuc koi esda hal daso ?
(pb)
Mohinder ji ehna nu tuci nazdiki kise vdia doctor ton check krwao ehna nu koi viral disease ho skda hai isdi janch krke he sahi ilagg ho skda hai..
veer ji asi hospital vich murgia nu check kraya c ohna ne fiver dasya c te medicine v likh ke dity c asi oh medicine te injection lagaye c par phir v fiver te jukam nai thik hoya
ਕੱਦੂ ਦੀ ਤੁੜਾਈ ਸਹੀ ਸਮਾਂ ਕਿਹੜਾ ਜੀ , ਸੁਵਾ ਦੁਪਿਹਰ ਜਾਂ ਸ਼ਾਮ ਦਾ ਟਾਈਮ ?
(pb)
Punjab
ਗੁਰਜੰਟ ਜੀ ਤੁਸੀ ਇਸਨੂੰ ਸਵੇਰ ਦੇ ਸਮੇ ਤੋੜੋ |
ਇਹ ਕਿਹੜਾ ਰੋਗ ਹੈ ?
(pb)
ਸ੍ਰੀ ਮਾਨ ਜੀ ਇਹ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਮੇਰੇ ਕੋਲ HF ਗਾਂ ਹੈ ਜੀ ਪਹਿਲੇ ਸੂਏ, ਉਹਦੇ ਥਨ ਬਹੁਤ ਛੋਟੇ ਨੇ ਕੋਈ ਨੁਸਖਾ ਦਸੋ ?
(pb)
Punjab
ਉਸ ਨੂੰ ਹੋਮੀਓਪੈਥਿਕ ਮੈਡੀਸਨ uddertone ਦੀਆਂ 10-10 ਬੂੰਦਾਂ ਰੋਟੀ ਦੇ ਪਾਕੇ ਦਿਨ ਵਿੱਚ ਤਿੰਨ ਵਾਰ ਖਵਾ ਦਿਆ ਕਰੋ, ਤੁਸੀ 250 ਗ੍ਰਾਮ ਗੁੜ ਅਤੇ 1 ਕਿੱਲੋ ਦਲੀਆ ਚੰਗੀ ਤਰ੍ਹਾਂ ਰਿਨ ਕੇ ਫਿਰ ਉਸ ਵਿੱਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ 5-7 ਦਿਨ ਸਵੇਰੇ ਸ਼ਾਮ ਦੇ ਸਕਦੇ ਹੋ
sir burbri goat kahain milegi ?
(hn)
Aap ko Barbari goat Agra, Mathura, Etawah, UP ke areas me milegi. Aaap CIRG Makdoom ke Govt. Farm se bhi le sakte hai.
unka contact number to dijiye
Bihar
cirg से बकरी की बिक्री नही होती है मेम वो सिर्फ ट्रेनिंग वाले को ही देते है।
barsat me sarso ko iktta Kare ya na kare hamne sarso caat Rakhi h isko ak jhagh iktta Kare ya na kare ?
(hn)
Punjab
ram ratan ji agar sarso bheeg gayi hai to ise alag krke sukha likhiye kyuki aise ikathe rakhege to fungus aa jayegi.dhanywad
sir ji pyaaj lay nu 3 month ho gay thalio mota nhi ho rha pooka bhut lambia te motia ho gyi a hall daso ji ?
(pb)
Punjab
beant ji tuc isde uper NPK 130045@1 kilo nu 150 litre pani vich mila ke spray karo.dhanwad
sir Jado asi kitchen waist di khad tyar karde ha ta us vich oh tat hunde A Jo plant nu grow Karan layi jaruri hunde.
(pb)
Punjab
gurwinder ji os vich oh sare tat maujood han jo paudeya nu grow karn vich madad karde han,dhanwad
sir Punjab vich seed diya shop open kdo hon giya ?
(pb)
Punjab
Sarbjit ji eh lockdown to bad hi khulan giyan usto bad hi tuc koi ana kharid sakde ho.dhanwad
ashwagandha ka been Kahan milega ?
(hn)
Punjab
O P Sharma ji ashwagandha ka seed lene ke lia aap Aushadhiya kheti vikas sansthan 6268536795 se samparak kar sakte hai, Thankyou.
sir ajj advanta di Mega sweet di bijai kiti he batr v Vdiya c rain to Pehla krti suhaga ni Marya shitta De ke bijai kiti aa rain kini ku hougi koi problem ta nahi pani nahi lgaya
(pb)
Punjab
sarbjit mausam vibhag de anusar hun mausam saaf hai.
मेरे किचन कार्डन के टमाटर के पौधों में फूल सूख रहे हैं ईसका क्या इलाज है ?
(hn)
श्री मान पहले आप इस के ऊपर M-45@5 gm प्रती लीटर पानी में मिलाकर सप्रे कर सकते हो और 3-4 दिन बाद NPK 130045@10 ग्राम प्रती लीटर पानी में मिलाकर सप्रे कर सकते हो।
sir g 14 April toh baad lock down toh baad kanak di sarkari khareed shuru ho javegi te payment late te nhi howegi kanak di
(pb)
Punjab
Talwinder ji hale sarkar valo ehi jankari mili hai ke 14 april to bad kanak di vadhi kiti ja sakdi hai isto ilava sarkari valo hale koi jankari nahi mili hai jive hi koi soochna mildi hai tuhanu is bare jankari de diti jayegi.dhanwad
sir please btaye ki kya ye pethe ki kheti ke liye upyukt samay h . kya abhi bone se paidawaar acchi hogi ?
(hn)
Punjab
Himashu ji aap iski abhi bijai kar sakte hai, iski bijai march mahine men ki ja sakti hai iske bad iski bijai june-july mahine men ki jati hai,dhanywad
kab tak barish hoga ?
(hn)
Punjab
Shobram ji mausam vibhag ke anusar masam agle hafte tak saaf rahega.dhanywad
tamatar kitne din me teyar ho jayega ?
(hn)
Punjab
Shobram ji yeh kisam par nirbhar karta hai kripya aap btaye ke konsi kisam ke bare men jankari lena chahte hai taki aapko iske bare men poori jankari di ja sake,dhanywad
Chattisgarh
Thank you mem
Chattisgarh
Garmi ke mousam me jaldi tayar hone wala kisam ke bare me bataeye ,jaise tamater,baigan,bhindi, mirch,Louki, ye sabhi ka best writee bataeye.
NPK 191919@ka Matlab kya hai or ye kahan milegi ye koi khad hai ya dwa 191919 ka matlab btaye sir ?
(hn)
Shri maan g yeh ek fertilizer hai jisme Nitrogen@19%,Phosphorus@19% and Potash@19% majood hota hai jo ki plants mein tatvo ki kmi ko poori krta hai aur plants ki growth krvata hai...
ਇਸਬਗੋਲ ਦੀ ਖੇਤੀ ਵਾਰੇ ਵਿਸਥਾਰ ਪੁਰਵਕ ਜਾਣਕਾਰੀ ਦਿਉ ਜੀ ?
(pb)
Punjab
ਕੁਲਜੀਤ ਜੀ ਪੰਜਾਬ ਖੇਤੀਬਾੜੀ ਯੂਨੀਵਰਸਟੀ ਵਲੋਂ ਈਸਬਗੋਲ ਦੀ ਖੇਤੀ ਪੰਜਾਬ ਵਿਚ ਸਿਫਾਰਿਸ਼ ਨਹੀਂ ਕੀਤੀ ਜਾਂਦੀ|
सर मेंथा रोपाई के 25 दिनो बाद कौन सी खाद का प्रयोग करें ?
(hn)
Punjab
मिश्रा जी कृपया आप बताये किआपने इसमें अभी तक क्या क्या खाद डाली है ताकि आपको इसके बारे में पूरी जानकारी दी जा सके|
ਵੀਰ ਜੀ ਮੇਰੇ ਕੋਲ ਦੇਸੀ ਮੁਰਗੇ ਅਤੇ ਮੁਰਗੀਆ ਅਤੇ ਕੜਕਨਾਥ ਵੀ ਹੈ ਜਿਸ ਵੀ ਵੀਰ ਨੂੰ ਚਾਹੀਦੇ ਹਨ ੳਹ ਕਾਲ ਕਰ ਸਕਦੇ ਹੈ 7888303219 ?
(pb)
Punjab
ਗੁਰਭੇਜ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ ਤੁਸੀ ਇਹਨਾਂ ਦੀ ਐੱਡ ਸਾਡੀ ਦੂਸਰੀ ਐਪ ਆਪਣੀ ਖੇਤੀ ਖਰੀਦੋ ਅਤੇ ਵੇਚੋ ਤੇ ਅੱਪਲੋਡ ਕਰ ਸਕਦੇ ਹੋ
thanks aap ji da
thanks aap ji da
thanks aap ji da
Meri bhains ko choti choti mkhiyan lag rahi hai kai dino se kya kre ?
(hn)
Punjab
पशु को मच्छर से बचाने के लिए सरसों का तेल और डीज़ल या मिट्टी का तेल मिक्स करके स्प्रे करें इसमें डीज़ल या मिट्टी के तेल की मात्रा ज्यादा नहीं होनी चाहिए यह आप सरसों के तेल से थोड़ा कम ही डालें क्योंकि डीज़ल या मिट्टी का तेल ज्यादा डालने से पशु को नुकसान होता है इसकी आप पशु के जहां ज्यादा मच्छर बैठते हैं वहां स्प्रे करें इसकी मालिश नहीं करनी है इससे मच्छर से राहत मिल जायेगी
mung 668 and 1827 mung pakan lai kina sma lavege ?
(en)
Punjab
Amandeep ji mung ki kisme 668 ate 1827 pakkan de layi 60-65 din da sma laindi hai.dhanwad
सर आपके बताने के अनुसार कर्वेन्दाजाएम तथा130045 का इस्तेमाल किया अभी कोई सुधार नही दिख रहा है 5,6 दिन हो गये ?
(hn)
Punjab
कुलदीप जी कृपया बताये कि आप इसे क्या क्या खाद डाली है ताकि आपको इसके बारे में पूरी जानकारी दी जा सके |
Uttar Pradesh
sir n.p.k 12.32.16 बैठाने के समय डाला था 31 जनवरी को रोपाई की थीं
merian vashiaan 2.6 saal diaan ho gyiaan han par heat vich nahi aa rahiaan ki kita jaave mineral mixture vi charya ?
(pb)
Punjab
ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ.