Punjab
Search
ਸਾਡੀ ਗਾਂ ਸੂਈ ਨੂੰ ਹਫਤਾ ਹੋ ਗਿਆ ਤੇ ਉਸ ਨੂੰ ਕੈਲਸ਼ੀਅਮ ਦੀ ਘਾਟ ਹੋ ਗਈ ਤੇ ਉਸ ਨੂੰ ਮਾਈ ਫੈਕਸ ਦਾ ਡਿੰਰਪ ਲਗਾਇਆ ਨਾਲ ਐਨਾਬੋਲਾਈਟ ਕੈਲਸ਼ੀਅਮ ਦੇ ਰਹੇ ਆ ਹੁਣ ਉਹ ਠੀਕ ਤੇ ਹੋ ਗਈ ਪਰ ਹੁਣ ਕਮਜ਼ੋਰ ਆ ਤੇ ਦੁੱਧ ਨਹੀਂ ਵਧਾ ਰਹੀ ਹੁਣ ਕੀ ਕਰੀਏ 4 ਸੂਏ ਗਾਂ ਤੇ 30 ਲੀਟਰ ਵਾਲੀ ਗਾਂ ਹੈ ਜੀ ?
(pb)
ਤੁਸੀ ਉਸ ਨੂੰ Anabolite ਦੇ ਨਾਲ ਨਾਲ Calcimust gold liquid 50ml ਰੋਜਾਨਾ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Lactomax tablet 10 ਗੋਲੀਆਂ ਰੋਜਾਨਾ ਦਿਓ, ਬਾਕੀ ਉਸ ਨੂੰ ਕਣਕ ਦਾ ਦਲੀਆ ਵੀ ਬਣਾ ਕੇ ਦੇ ਸਕਦੇ ਹੋ
ਸਾਹੀਵਾਲ ਨਸਲ ਦੀ ਗਊ ਦੇ ਸੂਣ ਚੋ ਦੋ ਮਹੀਨੇ ਬਾਕੀ ਹਨ ਪਹਿਲਣ ਵੱਛੀ ਹੈ ਜੀ ਉਸ ਨੂੰ ਕਿਹੜੀ ਤੇ ਕਿੰਨੀ ਖੁਰਾਕ ਸੁਰੂ ਕਰ ਸਕਦਾ ਹਾਂ ਕਿਰਪਾ ਕਰਕੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ ?
(pb)
ਗਾਂ ਨੂੰ Vitamor-h liquid 10-10ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Cargill ਦੀ Transition mix ਫੀਡ ਦੇ ਸਕਦੇ ਹੋ, ਇਹਨਾਂ ਨਾਲ ਦੁੱਧ ਵਧੇਗਾ ਅਤੇ ਕਮਜ਼ੋਰੀ ਦੂਰ ਰਹੇਗੀ..
Sir fruits trees te thiomethoxame+triocontanole kr skde a growth lai eha dina ch ?
(en)
Punjab
Bachittar Singh ji, eh ik fungicide hai, tusi fruit plants di growth layi is vich vermicompost @ 4-5 kilo de hisaab nal pao, dhanwad
Bai ji fruit trees 1-2 saal dey a.. os vich v enni vermicompost pa sakdey haan?
ਸਰ ਕਰੇਲੇ ਦੇ ਪੱਤੇ ਨੀਚੇ ਨੂੰ ਮੁੜ ਰਹੇ ਨੇ ਕੀ ਫਰਨਾਇਲ ਤੇ ਨਿੰਮ ਦੀ ਸਪਰੇ ਸਹੀ ਰਹੇਗੀ ਜਾਂ ਕੋਈ ਹੋਰ ਤਰੀਕਾ ਦੱਸੋ ?
(en)
Punjab
ਚਮਕੌਰ ਜੀ, ਤੁਸੀਂ ਇਕੱਲੇ ਨੀਮ ਦੇ ਤੇਲ ਦੀ ਸਪਰੇ ਕਰੋ, ਇਸਦੀ ਮਾਤਰਾ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ, ਧੰਨਵਾਦ
devmedia
(hn)
यदि उसे गोबर का बांध पड़ गया है तो उसे आप 400 ग्राम जंगहरड़, 200 ग्राम तिरफला, 400 ग्राम सत्यिानाशी इन सभी को अच्छी तरह मिलाकर पाउडर बना लें फिर इसे दो लीटर पानी को गर्म करें और उसमें पाउडर डालें फिर इसे ठंडा करके नाल की मदद से पिलाएं ये सभी चीज़े आपको पंसारी की दुकान से मिल जाएगी इससे अगले दिन फर्क पड़ जाएगा और पेट साफ हो जाएगा
भैंस के बच्चे पर चरबी कैसे बडाये ?
(hn)
बच्चों की बढ़िया ग्रोथ के लिए आप उन्हें एक महीने तक मां का दूध पिलायें जिसे आसानी से हजम कर सके, उसे खुला रखें जिससे वह चल फिर कर कसरत करती रहे एक महीने का होने के बाद आप कारगिल का Calf starter देना शुरू करें इसे दूध में मिक्स करके दे सकते है 3 महीने का होने के बाद CAlf growther देना शुरू करें 8 महीने की उम्र के बाद Hifer dry फीड देनी शुरू करें यह सब कुछ उतनी मात्रा में दें जितना वे आसानी से हजम कर सके , इसके साथ साथ आप ग्रोथ के लिए Growth Mantra पाउडर देना शुरू करें या आपpuber-aid पाउडर भी दे सकते हैं इन्हें 2 महीनों की उम्र के बाद देना शुरू करना चाहिए यदि उम्र 2 महीने से ज्यादा है तो 20 ग्राम पाउडर देना है 4 महीनों से ज्यादा होने पर 25 ग्राम दें इस तरह उम्र के हिसाब से 5—5 ग्राम बढ़ा देंं बाकि आप डीवॉर्मिंग का पूरा ध्यान रखें।
Maharashtra
कहा मिल सकता हें calf growth
Main Goat farm Karna Chahta hu .kitne Se start Karna Sahi Hoga. or kon si breed acchi Rahegi uttarpradesh ke Etawah District main farm Karna h. 9045444701 ye Mera whatsup no h. koi Breed saller contact Kar sakta h.. mujhe farm ke liye goat Leni h... mujhe pure barbari breed chahiye 100%b ?
(hn)
Punjab
Sachin ji aap suruat mai 10 bakrio aur 2 bakro ke sath suru kr skte hai fir jaise jaise apko iski jankari hoti rehegi aap iss kam ko vadha skte hai, aur aap goat lene ke liye Bablu 6203080883, 8932042932 se sampark kr skte hai, inse apko achi nasal ki goat mill jayegi.
Uttar Pradesh
bablu ji Ka farm Ka address send kardo
ਸਰ ਚੌਲਿਆਂ ਦੇ ਪੱਤਿਆਂ ਤੇ ਜੰਗ਼ਾਲ ਜਿਹੀ ਲੱਗ ਰਹੀ ਆ ਜੀ। ਕਾਰਣ ਦੱਸੋ ਜੀ ?
(pb)
Punjab
ਬੇਅੰਤ ਜੀ, ਇਹ fungus ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
बीटल नस्ल का स्वस्थ बढ़िया ?
(hn)
Punjab
बीटल नसल की बकरी दूध और मीट दोनों कामों के लिए प्रयोग की जाती है कृप्या आप अपना सवाल विस्तार से पूछें कि आप इस नसल की बकरी के बारे में क्या जानकारी लेना चाहते है ताकि आपको सही जानकारी दी जा सके।
ਰਾਜ ਮਾਂਹ ,ਸੌਂਫ, ਜੀਰਾ ਤੇ ਅਜਵਾਇਣ ਨੂੰ ਬੀਜਣ ਦਾ ਸਮਾਂ ਦੱਸੋ ਜੀ। ਧੰਨਵਾਦ ਜੀ ?
(pb)
Punjab
ਗੁਰਜੰਟ ਜੀ, ਸੌਂਫ, ਜੀਰਾ ਅਤੇ ਅਜਵਾਇਣ ਦੀ ਬਿਜਾਈ ਯੂਨੀਵਰਸਿਟੀ ਵਲੋਂ ਪੰਜਾਬ ਵਿਚ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ।
ਵਰਿੰਦਰ ਸਿੰਘ ਜੀ ਧੰਨਵਾਦ।ਵੀਰ ਜੀ ਯੂਨੀਵਰਸਿਟੀ ਤਾਂ ਹੋਰ ਬਹੁਤ ਫਸਲਾਂ, ਫਲਦਾਰ ਬੂਟਿਆਂ ਅਤੇ ਹੋਰ ਕਈ ਕੰਮਾਂ ਦੀ ਸਿਫਾਰਸ਼ ਨਹੀਂ ਕਰਦੀ, ਪ੍ਰੰਤੂ ਪੰਜਾਬ ਦੇ ਮਿਹਨਤੀ ਲੋਕਾਂ ਨੇ ਸਭ ਕਰ ਕੇ ਦਿਖਾਇਆ ਹੈ।ਉੱਥੇ ਯੂਨੀਵਰਸਿਟੀ ਵਾਲੇ ਵੇਖਣ ਵੀ ਨਹੀਂ ਜਾਂਦੇ, ਕਿਉਂਕਿ ਨਮੋਸ਼ੀ ਝੱਲਣੀ ਪੈਂਦੀ ਹੈ ਕਿ ਅਸੀਂ ਤਾਂ ਸਿਫਾਰਸ਼ ਕੀਤੀ ਨਹੀਂ ਪਰ ਇਨ੍ਹਾਂ ਨੇ ਕਰ ਕੇ ਦਿਖਾ ਦਿੱਤਾ।
भिंडी की फसल में कम फल आ रहै है इसका कोई उपाय बताओ जिससे कि अधिक फल आयै ?
(hn)
श्री मान भिंडी में NPK 130045@1 kg प्रती एकड़ सप्रे कर सकते हो।
लोकेश जी, जब आपके पौधे में फूल आने लगते हैं उस समय आप इसमें NPK 130045 @ 10 ग्राम प्रति लीटर पानी के हिसाब से स्प्रे करें इससे अच्छे फल आ जाते हैं, धन्यवाद
Madhya Pradesh
सर भिंडी में लाल मकड़ी का प्रकोप बहुत है
श्रीमान जी बिटल नस्ल का स्वस्थ बढ़िया ?
(hn)
Punjab
बीटल नसल की बकरी दूध और मीट दोनों कामों के लिए प्रयोग की जाती है कृप्या आप अपना सवाल विस्तार से पूछें कि आप इस नसल की बकरी के बारे में क्या जानकारी लेना चाहते है ताकि आपको सही जानकारी दी जा सके।
4 cow&buffalo sileje banon vste kine acre ch maki lagaye ?
(pb)
Sandhu ji 6-7 pasho ke liye 5 ekad ka achar chlll jata hai iss trah aap apne pashua ke hisab se aur jammen ke hisab se silage bnna skte hai.
?
che ch amari bhaji ke patte me ched aa gaya hai uska niwaran kaise kare
(hn)
Maharashtra
Yogesh ji, kripya ap fasal ki photo bhejein taki apko dekh kar iske bare mein jankari di ja sake, dhanywad
Sir g SRI vidhi kya hoti h.musturd ki bijae SRI vidhi se kaese hoti h.poori jankari de ?
(hn)
Maharashtra
Avtar ji, SRI ki ful form System of root Intensification hoti hai isse agar sarson ki bijai ki jati hai to am bijai se jayda paidwaar milti hai, iske liye pehle iski nursery tiyar ki hati hai or tiyar podhon ko baad mein ropa jata hai, iske liye jauda paidawaar dene vali kismo ka chunw karein, iski nursery ke liye 500 ml hot garam pani lein or isme beej ko bhigo dein, khokle beej upar a jaye ge or unhey ab nikal dein. iske baad gomutar, vermicompost or gud ko mix karein. is ghol ko ache se mila de or kareeb 6 ghabte ke liye is shaya mein rakhey, iske baad is mixture ko ap cotton ke kapde ke sath pun lein. iske baad ap beej ko carbendazim ke sath upchar karein. upchar ke baad ap is beej ki bijai kar dein. podhe ropan ke liye 15-20 din mein tiyar ho jate hain
मैं सब्जी और फलों की खेती के लिए प्रशिक्षण कहा से प्राप्त कर सकता हूँ धन्यवाद ?
(hn)
Punjab
श्रीमान जी, आप प्रशिक्षण अपने नजदीकी कृषि विज्ञान केंद्र से प् सकते हैं, समय समय पर किसानो की मांग के हिसाब से परीक्षण चलती रहती है, इसके लिए आप अपने नजदीकी Sam Higginbottom University of Agriculture, Technology & Sciences , P.O.: Allahabad Agricultural Institute , Distt.- Allahabad - (U.P.), इंडिया, PIN - 211 007Tel. No.: 0532-2696541 से सम्पर्क कर के अपना ट्रेनिंग का फॉर्म भर दें, और जब भी इसकी ट्रेनिंग राखी जाये गी आपको इसके बारे में कॉल कर के बता दिया जाये गा, धन्यवाद
Sir g SRI vidhi kya hoti h.es k bare me poori jankari de.is vidhi se mustard ki bijae kaese hoti h ?
(hn)
Maharashtra
Avtar ji, SRI ki ful form System of root Intensification hoti hai isse agar sarson ki bijai ki jati hai to am bijai se jayda paidwaar milti hai, iske liye pehle iski nursery tiyar ki hati hai or tiyar podhon ko baad mein ropa jata hai, iske liye jauda paidawaar dene vali kismo ka chunw karein, iski nursery ke liye 500 ml hot garam pani lein or isme beej ko bhigo dein, khokle beej upar a jaye ge or unhey ab nikal dein. iske baad gomutar, vermicompost or gud ko mix karein. is ghol ko ache se mila de or kareeb 6 ghabte ke liye is shaya mein rakhey, iske baad is mixture ko ap cotton ke kapde ke sath pun lein. iske baad ap beej ko carbendazim ke sath upchar karein. upchar ke baad ap is beej ki bijai kar dein. podhe ropan ke liye 15-20 din mein tiyar ho jate hain
devmedia
(pb)
Punjab
tuci uss nu jo v khurak dinde ho ohhi dinde rho, uss nu vdia hara chara deo baki tuci kise vdia company di ja fir khud ghar vich tyar krke de skde ho, usde rehhn wali jgah vich saff safai honi jruri hai.
ਸਰ ਜੀ ਦੇਸੀ ਮੁਰਗ਼ੀਆਂ ਦੇ ਬੱਚੇ ਬਲਬ ਨਾਲ ਤਿਆਰ ਹੋ ਜਾਂਦੇ ਏ ਅਤੇ ਕਿੰਨਾ ਡਿਗਰੀ ਤਾਪਮਾਨ ਦੀ ਲੋੜ ਹੁੰਦੀ ਏ ਅਤੇ ਕਿੰਨੇ ਦਿਨ ਵਿੱਚ ਤਿਆਰ ਹੋ ਜਾਂਦੇ ਹੈ ਦੱਸੋ ਜੀ ?
(en)
Punjab
Jagmeet ji isde lai temp 30 \'c to 35 chahida hai per sirf balav nal bache nhi nikal skde ho isde lai egg incubator aunda hai uss vich egg ton bache tyar kita jnde hai.
Punjab
Thx u
devmedia
(hn)
Maharashtra
Suresh ji, ap khet mein pendimethalin @ 1 litre prati acre ke hisaab se istemal kar sakte hain, dhanywad
महोदय मैं गेहूँ की कटाई के लिए मशीन खरीदना चाहता हूँ कौन- कौन मशीने आती है और कितने दाम में मिल जाएगी ?
(hn)
Punjab
Suneel Patel ji combine len lai tusi Gurbakhsish Singh 9888831443 Bakhsish Combine se samparak kar sakte ha, Thankyou.
Rajasthan
रिपर, ट्रैक्टर रीपर दो प्रकार के होते हैं एक जो गेहूं काटता है 50,000और दूसरा पुरी बांधता है25,000
sir mujhe ganna bona hai zonal Ka konsa sbse Acha rhega ?
(en)
Maharashtra
अगेती पकने वाली किस्में: CoS 687, CoS 8436, CoS 88230, CoS 95435, CoS 91232 मध्य मौसम और देरी से पकने वाली किस्में: Co 1148, CoS 767, BO 91 पूर्वी यू पी के बाढ़ संभावित क्षेत्रों के लिए किस्में: CoSe 96234, CoSe 96436, Co-98014 (Karan-1), Co-pant 97222, Colk-94184(Birendra), Co-0233 (Kamal), Co-0233
sir ji eh ki ha ji ?
(pb)
Punjab
Gagandeep ji, photo nu dekh ke eh anumaan lagaya ja sakda hai ke eh kasumbde da butta hai, dhanwad
E-booster कौन सा दवाई हैं ?
(hn)
Punjab
यदि आप पशुओं वाली E-booster दवाई की बात कर रहे है तो यह एक एनर्जी ड्रिंक है जिसके साथ पशुओं की कमज़ोरी दूर रहती है पशु को ताकत मिलती है और अच्छी ग्रोथ होती है
aane vale 10 ya 15 din mei Kon c gaas bo skte h ?
(hn)
Maharashtra
Gaurav ji, ap agle 10-15 din tak napier hybrid ki bijai kar sakte hain, dhanywad
ਸਟੀਵੀਆ ਦੇ ਪੌਦੇ (ਮਾਨਸਾ ,ਬਠਿੰਡਾ,ਬਰਨਾਲਾ,ਸੁਨਾਮ)ਏਰੀਏ ਚੌ ਕਿਥੋਂ ਮਿਲਨਗੇ ਜੀ ?
(pb)
Punjab
ਤੁਸੀ 98151 73198 ਨੰਬਰ ਤੇ ਰਵਿੰਦਰ ਸ਼ਰਮਾ ਜੀ ਨਾਲ ਗੱਲ ਕਰੋ ਇਹ ਲੁਧਿਆਣੇ ਤੋਂ ਹਨ ਇਹ ਵੀ ਪਹੁਚਾ ਸਕਦੇ ਹਨ ਜਾਂ ਤੁਹਾਨੂੰ ਨੇੜੇ ਦੇ ਕਿਦੇ ਕਿਸਾਨ ਦਾ ਨੰਬਰ ਦੇ ਸਕਦੇ ਹਨ ਜੀ।
खीरा की खेती कैसी है ?
(hn)
श्री मान आप की फसल दिखने में अच्छी लग रही है इसकी अच्छी पैदावार के लिए आप NPK 13:0:45@1kg प्रती एकड़ सप्रे कर सकते हो।
ganna boye karte samay kaun kaun si uchit davaiyan dalni chahie ?
(hn)
Maharashtra
Kapil ji, dawai ka upyog tab ki kiya jata hai jab ganna mein koi samasya ho, kripya ap bataye ke apke ganne mein koi samasya a rahi hai, taki apko uske hisaab se iski dawai ke bate mein bataya ja sake, dhanywad
mundhe ke Inder pehli Baar kon se khhad ka istamal kare
(hn)
Maharashtra
Abdul ji, kripya ap bataye ke ap kis fasal ki bijai kar rahe hain taki apko uske hisaab se khaad ke bare mein jankari di ja sake, dhanywad
ਪਸ਼ੂਆਂ ਨੂੰ ਬਰਸੀਮ ਸੁਕਾ ਕੇ ਪਾ ਸਕਦੇ ਹਾਂ, ਬਰਸੀਮ ਸੁਕਾ ਕੇ ਪਾਉਣ ਦਾ ਕੋਈ ਫਾਇਦਾ ਹੋਵੇਗਾ ?
(pb)
Punjab
ਗੁਰਵਿੰਦਰ ਜੀ ਤੁਸੀ ਤੁਸੀ ਬਰਸੀਮ ਸੁਕਾ ਕੇ ਵੀ ਪਾ ਸਕਦੇ ਹੋ ਜਿਸ ਨੂੰ ਹੇਅ ਤਿਆਰ ਕਰਨਾ ਬੋਲਦੇ ਹੈ
sir kanak nu tele di kehdi spray kariye ?
(pb)
श्री मान तेले की रोकथाम के लिए आप Actara@40gm प्रती एकड़ सप्रे कर सकते हो।
ਆ ਕੀ ਨੁਕਸਾਨ ?
(pb)
Punjab
ਅਮਰਜੀਤ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ propiconazole @ 200 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
5 ਮਹੀਨੇ ਦੀ ਕੱਟੀ ਨੂੰ ਲੀਵਰ ਟੌਨਿਕ ਕਿਹੜਾ ਤੇ ਕਿੰਨਾ ਦਈਏ ?
(pb)
Punjab
ਤੁਸੀ ਉਸ ਨੂੰ Vitakind liv liquid ਦੇ ਸਕਦੇ ਹੋ ਇਹ ਤੁਸੀ 20ml ਰੋਜਾਨਾ ਦੇ ਸਕਦੇ ਹੋ
Punjab
gold liver 5ml
ਕਣਕ ਦੇ ਦਾਣੇ ਕਾਲੇ ਹੋ ਰਹੇ ਹਨ ,ਇਹ ਬਾਰਿਸ਼ ਕਰਕੇ ਹੈ ਜਾ ਕੋਈ ਰੋਗ ਹੈ ,ਇਸਦਾ ਕੀ ਇਲਾਜ ਹੈ ?
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਕਣਕ ਦੀ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
ਸਰ 5 ਮਹੀਨੇ ਕੀ ਕੱਟੀ ਕੋ ਪੇਟ ਕੇ ਕੀੜੇ ਕੇ ਲੀਯੇ ਕੋਨਸੀ ਦਾਵਾ ਦੇ ਓਰ ਦੋ pregnent baffalo ਕੋ ਕੋਨਸੀ ਦਵਾ ਦੇ baffalo pregnent 2 ਮਹੀਨੇ ਓਰ 3.5 ਮਹੀਨੇ ਕੀ ਹੈ ਕੀੜੇ ਕੇ ਲੀਯੇ ?
(pb)
Punjab
ਤੁਸੀ 5 ਮਹੀਨੇ ਦੀ ਕੱਟੀ ਨੂੰ ਪੇਟ ਦੇ ਕੀੜਿਆਂ ਲਈ Piperazine ਦਵਾਈ ਦਿਓ ਅਤੇ ਗੱਭਣ ਪਸ਼ੂਆਂ ਨੂੰ ਤੁਸੀ Fendikind plus, Flukarid-Ds, Zenvet bolus ਕੋਈ ਵੀ ਗੋਲੀ ਦੇ ਸਕਦੇ ਹੋ
Punjab
katti nu albomar 5to7ml te pregnent nu nhi deni
ਸਰ ਮੱਝਾ ਨੂੰ ਮੱਖੀ ਬਹੁਤ ਤੰਗ ਕਰਦੀ ਏ ਕੋਈ ਪਰੋਪਰ ਹੱਲ ਦੱਸੋ ਬਹੁਤ ਦਵਾਈ ਤੇ ਸਪਰੇ ਵਰਤ ਕੇ ਦੇਖੀ ਪਰ ਕੋਈ ਫਰਕ ਨਹੀਂ ਪੈਦਾ ?
(pb)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ..
Punjab
1liter kali farlen gendha marka 1 L. diesel 1L. kala tel 1L. sarsu da lel mix krke spre kro
Punjab
veer ji aeh spare kiti c aes nal pshu di skin bahut. kharab hundi a
devmedia
(hn)
Maharashtra
Sumit ji, ap april mein faslein jaise ke chulai or muli ki bijai kar sakte hain, dhanywad
Sr muje thodi information chahiye jaise ki muje spawn kitna use krna h 100 kg wheat straw me or m ek bag me m kitne tym tk mushroom le skta hu jaise kux bolte h ki 28-30 din k bad harvest k bad bhi us bag se mushroom niklte h to plz tell me and after harvest bag ka kya use kr skta hu ?
(en)
Maharashtra
Navin ji, 100 kg wheat ke liye 1.5 kilo spawn ka istemal kar sakte hain, ap isko dusri fasal ke liye compost ke madhyam se istemal kar sakte hain, dhanywad
ਸਰ ਮਝ ਨੂੰ ਸੂਏ ਤਿਨ ਮਹੀਨੇ ਹੋ ਗਏ ਮਝ ਚੋਥੇ ਸੂਏ ਹੈ ਪਰ ਦੁੱਧ ਬਹੁਤ ਘੱਟ ਹੈ ਅਤੇ ਦੁੱਧ ਦੀ fat ਵੀ ਘਟ ਆਉਂਦੀ ਹੈ ਕੋਈ ਹਲ਼ ਦਸੋ ?
(pb)
Punjab
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ
sir mai B.sc krne ke baad kis job me apply kr skte hai sir plzz koi btaayega ?
(hn)
Punjab
Shivender ji, kripya ap bataye ke apne kis stream mein B.Sc ki hai, taki apko uske hisaab se iske bare mein jankari di ja sake, dhanywad
sir bhindi lagai hai humne usmein niche se Kat Rahe tujhe hi rok laga hai uske bare mein jankari den ?
(hn)
Nitin ji, apke dawara bheji gayi photo mein kuch saaf dikhyi nahi de raha hai , kripya bhindi ki photo najdeek de behejein taki apko uske hisaab se jankari di ja sake, dhanywad
सर् हमने प्याज रोपते समय npk 12.32.16 डाले थे उसके बाद कोई खाद नही सर हमने प्याज रोपते समय npk 12.32.16 डाले थे उसके बाद कोई खाद नही डाले थे केवल 25 दिन पहले कार्बनडाज़ाइ का छिड़काव किये थे 31 जनवरी को रोपाई कराये थे ?डाले थे केवल 25 दिन पहले कर्वेन्दाजाए का छिड़काव किये थे 31 जनवरी को रोपाई कराये थे
(hn)
कुलदीप जी, आप इसकी अच्छी पैदावार के लिए इसमें NPK 191919 @ 10 ग्राम प्रति लीटर पानी के हिसाब से स्प्रे कर सकते हैं, धन्यवाद
Maharashtra
Vikram ji, apke dawara question upload nahi hua hai, kripya ap ise dawara dalein taki apko jankari di ja sake, dhanywad
is dragon fruits can planted in bathinda district ?
(en)
Punjab
Udayveer ji, Yes it is possible to cultivate the Dragon fruit in bathinda, for its cultivation seedlings are sown. in one acre around 1600 seedlings are planted. for this seedings are prepared in the pot and from April month till September month these are translated in the main field. one seedling is of around 70 rupees. for more information please contact Vijay Kumar- 7065414241
खीरे की अच्छी पैदावार के लिए कौन सा बीज बोया जाए ?
(hn)
विक्रम जी, आप खीरे की किस्में जैसे के Arka shital , Lucknow Early, Pant sankar khira 1, Pant Khira – 1, Pant Parthnocarpic khira 2, Pant Parthenocarpic khira-3, Swarna Ageti, Swarna Sheetal, Swarna Poorna की बिजाई कर सकते हैं, धन्यवाद
sir गर्मी में किस चीज का खेती करे ?
(hn)
भूरेलाल जी, आप अप्रैल चौलाई, मूली मई फूलगोभी, बैंगन, प्याज, मूली, मिर्च जून फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा जुलाई खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली की बिजाई कर सकते हैं, धन्यवाद
aap garmi Mai tarbuje,makka,Loki kasiphal,torai etc Kar sakte ho thank you
Madhya Pradesh
सर जी इन सभी बीज से कौन से बीज में कम पानी लगता है बताइए
ਮੱਕੀ ਵਿੱਚ ਗੁੱਲੀ ਡੰਡਾ ਨੂੰ ਕੰਮ ਕਰੂ ਜੀ ਇਹ ਦਵਾਈ ?
(pb)
Punjab
ਲਵਪ੍ਰੀਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ |
खेत में खरी डालने से क्या लाभ होता है तोरई में डाल सकते हैं क्या और कितनी ?
(hn)
विक्रम जी, कृपया आप अपना सवाल विस्तार से पूछें कि आप खरी किसे कह रहे हैं, ताकि आपको उसके हिसाब से इसके बारे में जानकारी दी जा सके, धन्यवाद
मैं यह जानना चाहता हूँ कि केंचुए खाद को कहाँ बेचे ?
(hn)
Punjab
Ravi ji kechua khad bechne ke lia aap sab se pehle aap pane najdiki Plant Nursery se samparak kare or is ke ilava aap apnikheti buy/sell app par apni free ads dal sakte hai, Thankyou.
sir mjh nwe dudh hoi a 3din bad phir Tara Kan lugi ?
(pb)
Punjab
jekar saff tara krr rehi hai tan tuci dubara Tika bhrwao ate tika bhrwa ke keeper plus powder 30gm rojana 20 din tak dena suru kro, iss nal pashu de gaban rehnn di ass vdhh jndi hai.
sir 7din nale kite kalri v thori jihi paodi a
ਹਲਦੀ da ਬੀਜ kitho mile ga amritsar vich. ghar vaste louni va ji ?
(pb)
Punjab
Harmeet ji haldi da seed len lai tusi Gurdial Singh 9463226244 nal samparak kar sakde ho, Thankyou.
organic treatment of all horticulture crops ?
(en)
Maharashtra
Dheeraj ji, please ask your questoon in detail for what problem you are asking the organic remedy, so that we can provide you relevant answer for this, thank you
Rajasthan
सर, यदि आपके पोधे में जड़ में कीड़ा हैं तो आप 10gm हीग लेकर 1 लीटर पानी में मिला के हर एक पोधे में डाल सकते है। आप को और जानकारी चाहिए तो फोन कर सकते है
sir organic treatment kab milega ?
(en)
Maharashtra
Dheeraj ji, kripya ap apna sawal visthar se puchein taki apko uske hisaab se iske bare mein jankari di ja sake,dhanywad
केवल n.p.k 12।32।16 डाaले थे ?
(hn)
श्री मान कृपया आप अपना सवाल विस्तार से पूछें तो आपको पूरी जानकारी दी जा सके।
yah Dava Kis Kis kam Mein Aati Hai kripya vistar se bataen ?
(hn)
Maharashtra
Kuldeep ji, mokshaa ik fungicide hai jo ke fungus se hone vali bimariyan jaise ke Powdery Mildew, Downy Mildew, Leaf Mildew, Black Rot, Root Rot, Fruit Rot, Botrytis, Phomopsis Cane, jaisi bimariyon ki roktham karta hai, iski prati acre ke hisaab se 500 ml ko 150 litre pni mein mila kar istemal kiya jata hai, dhanywad
Coragen di dose kinni a 1 dholli di g ?
(en)
Shri maan g coragen@40 ml per di dose gai g tuc isda ghol bna lvo jinnia dhollian tuc 1 acre ch use kroge ......
Punjab
Thnq g
Muli mein kaun sa kida iski Dava ?
(hn)
Shri maan g iski roktham ke liye aap coragen@40 ml per acre spray kr skte ho....
प्याज ?
(hn)
श्री मान कृपया आप अपना सवाल विस्तार से पूछें तो आपको पूरी जानकारी दी जा सके।
sat shri akal g sarea nu, sir mnu ajwain te kali mirch vaare jaankri chahidi aa...ki eh kdo tak beeji jaa skdi aaa...vdia beej kehra ho skda aa ?
(pb)
Punjab
Manjeet ji, ehna di kheti di sifarish university valo punjab vich nahi kiti jandi hai, dhanwad
गेहूं अंकुरित हो गया सिंचाई कब करे ?
(hn)
Maharashtra
मनीष जी गेहूं में सिंचाई एक हफ्ते के अंतकाल पर हलकी सिंचाई करें और जब गेहूं की कटाई से 15 दिन पहले सिंचाई बंद कर दें धन्यवाद
Rajasthan
सही बात
Rajasthan
batane ke liye dhanyvad