Punjab
Search
yah jo photo bheja Hun Uska Pati Pila hai jo maine abhi jo ek photo dala hai uska Pati Pila gaya hai ?
(hn)
kumar ji aap isme vermicompost daale. iski matra 4-5 kilo prati paudha daale.yeh tatv ki kami ke karn ho raha hai.dhanywad
Bael plant, ko airlayring kar skte hai.agr kar skte hai to kis month me ?
(en)
Punjab
ankit ji aap iski air layering kar sakte hai aur june ke mahine men kar sakte hai.dhanywad
sir kaddu krela and tori da seed kive biji da hunda aci 2 baar bije C prrr oh hree ni hoe dsseo ji kive biji de hunde ne ?
(pb)
Punjab
Harshdeep ji tuc beej di pungran smratha nu vdhaunde layi potassium dihydrogen orthophosphate 13.6 gram nu prati litre pani vich dubo ke fir 48 ghnte layi joot di boori vich rakho.beejan nu 2-3 cm doonga beejo.dhanwad
ਜਪਾਨੀ ਬਟੇਰ kitho miln ge ji ?
(pb)
Punjab
ਬਟੇਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ
Bael plant, ko airlayring kar skte hai.agr kar skte hai to kis month me ?
(en)
Punjab
Ankit ji aap iski air layering kar sakte hai ise aap june mahine men kar sakte hai.dhanywad
एक अनार का पौधा है करीब 3 साल का है छोटा है उसमे फुल अता है लेकिन झड़ जाता है अभी भी फुल है झड़ा नही है क्या करना होगा ?
(hn)
श्री मान अनार के फूल गिरने की रोकथाम के लिए आप NPK 13:0:45@10 gm प्रती लीटर पानी में मिलाकर सप्रे कर सकते हो।
Punjab dae Government veterinary hospital cho ABS dae sexed semen mil jande j AI krouni hove tae ho sakdi ?
(en)
Punjab
Jugraj ji ehh semen tuhanu kise private doctor ton mangwane pyuge, tuci ohna nal sampark kr skde ho.
sir eh katti kis nasal di hai 13-14 mahine di hai ?
(pb)
Gagandeep ji ehh murrah cross nasal di katdi hai..
ਮਿਰਚਾ ਲਗਾਉਣੀਆ ਹਨ ਜਾਣਕਾਰੀ ਦਿਉ ਜੀ ?
(pb)
ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਧੰਨਵਾਦ
sir krele me halka peelapan aa rha hai kya kre aur leaf miner ki shikayat aa rhi hai kaddu me to uske liye kya kiya jaye ?
(hn)
श्री मान करेला में NPK 19:19:19@1kg प्रति एकड़ सप्रे करें और कद्दू में leaf minor कीड़े की रोकथाम के लिए आप Fenazaquin@200ml प्रती एकड़ सप्रे कर सकते हो।
ਸਰ ਸਾਡੇ ਕੋਲ ਗਾ ਵਾ ਚਾਰ ਸਾਲ ਦੀ ਅਸੀ ਚਾਰ ਪੰਚ ਵਾਰ ਦਵਾਈ ਭਾਰਵਾਈਆ ਹਰ ਵਾਰ ਗਾ ਪਾਤਲਾ ਚਿੱਟਾ ਪਾਣੀ ਮਾਰੀ ਜਾਦੀ ਵਾ ਪਰ ਗਾ ਗਰਭਵਤੀ ਨਹੀ ਹੋਈ ?
(pb)
ਤੁਸੀ ਇਸਦੀ ਬੱਚੇਦਾਨੀ ਵਿਚ Metricef-iu ਦਵਾਈ ਇਕ ਦਿਨ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ, ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ.
Tulsi ?
(en)
Maharashtra
Aman ji, kripya ap apna sawal visthar se puchein taki apko uske hisaab se iske bare mein jankari di ja sake, dhanywad
ਵੜੇਵੇ ਨਾਲ ਦੁਧ ਵਧਦਾ ਜਾ ਖਲ ਨਾਲ ?
(pb)
Punjab
ਸਤਨਾਮ ਜੀ ਤੁਸੀ ਦੋਨੋ ਦੀ ਵਰਤੋਂ ਕਰ ਸਕਦੇ ਹੋ ਵਡੇਮਿਆ ਨਾਲ ਪਸ਼ੂਆਂ ਦੀ ਫੈਟ ਅਤੇ ਦੁੱਧ ਵੱਧ ਜਾਂਦਾ ਹੈ ਵੱਧ ਹੁੰਦੀ ਹੈ ਅਤੇ ਸਰੋਂ ਦੀ ਖਲ ਨਾਲ ਪਸ਼ੂ ਦੁੱਧ ਵੀ ਵੱਧ ਜਾਂਦਾ ਹੈ ਅਤੇ ਪਸ਼ੂ ਦੇ ਸਰੀਰ ਵਿਚ ਚਮਕ ਬਣੀ ਰਹਿੰਦੀ ਹੈ ਜੇਕਰ ਤੁਸੀ ਦੋਨਾਂ ਵਿਚ ਇਕ ਵਰਤਣੀ ਹੈ ਤਾਂ ਤੁਸੀ ਸਰੋਂ ਦੀ ਖਲ ਵਰਤ ਸਕਦੇ ਹੋ ਬਾਕੀ ਪਸ਼ੂ ਦੇ ਖਾਣ ਅਤੇ ਹਜ਼ਮ ਕਰਨ ਤੇ ਨਿਰਭਰ ਹੈ
mere tamatar 1 mahine ke hua hai usme galti se24d dawa pad jane se ped murjhane lage hai sahi hone kikoi dawa batai ?
(hn)
Punjab
rishanh ji aap iske uper NPK 191919@1 kilo ko 150 litre pani ke hisab se spray karen,dhanywad
ਵੀਰ ਜੀ ਫੋਟਾ ਵਾਲੀ ਚਰੀ ਕਿਹੜੀ ਕਿਸਮ ਵਧੀਆ ਤਾ ਜੋ ਪਕ ਕੇ ਖਰਾਬ ਨਾ ਹੋਵੇ ?
(pb)
Punjab
ਸ੍ਰੀ ਮਾਨ ਜੀ ਚਰੀ ਦੀਆਂ ਕਿਸਮਾਂ ਪੰਜਾਬ ਸੂਡੈਕਸ ਚਰੀ-1 ਬੀਜ ਸਕਦੇ ਹੋ ਜੀ ਜਾਂ ਫਿਰ Advanta ਚਰੀ ਬੀਜ ਸਕਦੇ ਹੋ ਜੀ।
लौकी के पत्ते सकोर रहे हैं और उसको किड्स खा रहे हैं ?
(hn)
रोहणी जी, यह leaf miner का हमला हुआ है आप इसकी रोकथाम के लिए इसमें fenazaquin @ 2 ml प्रति लीटर पानी के हिसाब से स्प्रे कर सकते हैं, धन्यवाद
tamoto leaf ander ki taraf mud jati h. growth effect ho rhi h. esa kyu ho rha h. ye direct sunlight me h. i am from jaipur rajasthan ?
(en)
Mahesh ji, yeh macchar ke hamle ki vajah se ho raha hai, ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad
अभी मूंग कब बोये और कौन सीकिस्म ?
(hn)
Punjab
खरीफ की ऋतु के लिए बिजाई का अनुकूल समय जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है।K 851 : यह किस्म 1984 में जारी की गई है। यह 60-80 दिनों में पक जाती है। इसकी औसतन पैदावर 3-4 क्विंटल प्रति एकड़ होती है। RMG 62 : यह किस्म 1991 में जारी की गई है। यह 65-70 दिनों में पक जाती है। इसकी औसतन पैदावर 3-4 क्विंटल प्रति एकड़ होती है। इसका पौधा मध्यम कद का होता है जो कि सीधा खड़ा होता है। इसके दाने हरे रंग के चमकदार होते हैं जो कि आकार में मध्यम होते हैं। यह किस्म पत्तों के धब्बा रोग की प्रतिरोधक होती है। RML 267: यह किस्म 1987 में जारी की गई है। यह किस्म मध्यम कद की होती है जो कि 80-90 दिनों में पक जाती है। इसकी औसतन पैदावर 3-4 क्विंटल प्रति एकड़ होती है। इसके दाने मध्यम चमकदार और गहरे हरे रंग के होते हैं। यह किस्म पत्तों के धब्बा रोग की कुछ हद तक प्रतिरोधक है। RMG 268 : यह किस्म 1999 में जारी की गई है। यह किस्म 65-70 दिनों में पक जाती है। इसका पौधा मध्यम कद का और दाने मध्यम चमकदार होते हैं। यह किस्म पत्तों के झुलस रोग और धब्बा रोगों की प्रतिरोधक और सूखे को सहनेयोग्य है। इसकी औसतन पैदावार 4-5 क्विंटल प्रति एकड़ होती है। SML 668 : यह किस्म 2002 में जारी की गई है। यह किस्म 75-85 दिनों में पक जाती है। इसकी औसतन पैदावार 2-3 क्विंटल प्रति एकड़ होती है। इसके पत्ते चौड़े होते हैं जोकि गहरे हरे रंग के होते हैं। फलियां पकने पर गहरे भूरे रंग की हो जाती हैं।
Rajasthan
जानकारी के लिए धन्यवाद जी
Sir ji mircha nu NPK 13 00 45 di spray kiti c 4 din ho gye but mircha nu fal boht ghat hai fal bohta nhi pai reha 12 din hi gye godaiee kar k 50 killo DAP khaad paa k mittj lai c fr pani laan lage 20 killo urea khaad paa m oani laya c hun dasso jhaad vadaan lai koi spray karan di lod hai agr hai ta kehdi kariye ?
(en)
Uttar Pradesh
मनविंदर सिंह जी नमस्कार, आप पौधों पर फ्लावरिंग के लिए आप इस पर लाशों नामक रसायन का स्प्रे करें और उसके तुरंत बाद हल्की सिंचाई कर दे . इस पर जल्दी फूल आने शुरू हो जाएंगे और अच्छी उपज पैदा होगी धन्यवाद
मेरे आम के पौधे की पत्तियां ऐसी हो गई हैं। इसका क्या इलाज है ?
(hn)
Maharashtra
प्रदीप जी, यह फंगस का हमला हुआ है, आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Uttar Pradesh
संदीप जी नमस्कार , इस बीमारी की स्पष्ट जानकारी हेतु आप निम्न न. संपर्क कर सकते हैं .... 8006066515 काली सिंह उद्यान विज्ञान सलाहकार आगरा
Madhya Pradesh
ok
ਸਰ ਜੀ ਗਾਂ ਦਾ ਲੇਵਾ ਤਾਂ ਬਹੁਤ ਹੈ ਪਰ ਥਨਾ ਚ ਪਸਮਾ ਬਹੁਤ ਘੱਟ ਹੁੰਦਾ ਹੈ ਕੋਈ ਇਲਾਜ ਦੱਸੋ ?
(pb)
Punjab
ਗਾਂ ਨੂੰ milkout powder 2-2 ਚਮਚ ਸਵੇਰੇ ਸ਼ਾਮ ਅਤੇ lactin bolus 2 ਗੋਲੀਆਂ ਰੋਜਾਨਾ ਦਿਓ ਅਤੇ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ.
Chattisgarh
मिट्टी चेकिंग करना है
sir hydroponics fodder waste asi nutrition solution kitho mile ga te Ki price te milega ?
(pb)
Punjab
Gurwinder ji hydroponics vich use karan lai nutrition len lai tusi Somveer singh 9878733551 nal samparak kar sakde ho, Thankyou.
Dr. sunil bishnoi, सर आपने और दो-तीन फोटो भेजने के लिए बोला था ठीक से परखने के लिए कौनसा प्रजाति गाय है. गाय कैसा है इसके बारे में भी बताएं ?
(hn)
Punjab
रजत जी यह जर्सी क्रॉस नसल की गाय है आप इसे अच्छी खुराक और सही देखभाल करें जिससे यह अच्छा दूध दे सके।
sir narme da vahn hai ohde ch narma v ght aunda hai te kanak v ght aundi hai ehde lyi dsso ki kriye ?
(pb)
ਸ੍ਰੀ ਮਾਨ ਜੀ ਤੁਸੀਂ ਆਪਣੇ ਖੇਤ ਦੀ ਮਿੱਟੀ ਜਾਂਚ ਕਰਵਾ ਕੇ ਲੋੜੀਂਦੀਆਂ ਖਾਦਾਂ ਦੀ ਵਰਤੋਂ ਹੀ ਕਰੋ।
Dry feed ਵਿੱਚ ਕੀ ਕੀ ਪਾ ਸਕਦੇ ਹਾਂ ਜੇਕਰ ਆਪ ਬਣਾਉਣੀ ਹੋਵੇ ਮੇਰੇ ਕੋਲ ਦੋ ਝੋਟੀਆਂ ਨੇ ਇਕ ਨੂੰ ਸੱਤਵਾਂ ਤੇ ਇਕ ਨੂੰ ਅੱਠਵਾਂ ਮਹੀਨਾ ਜਾ ਰਿਹਾ ਤੇ ਉਹਨਾਂ ਨੂੰ ਕਿੰਨੀ ਮਾਤਰਾ ਚ ਫ਼ੀਡ ਦੇ ਸਕਦੇ ਹਾਂ ?
(en)
Punjab
ਤੁਸੀਂ ਹੇਠਾਂ ਦਿੱਤੇ ਗਏ ਫਾਰਮੂਲੇ ਦੇ ਅਨੁਸਾਰ ਦਿਤੀ ਗਈ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ ਸਮੱਗਰੀ: 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ ,9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ. ਇਹ ਤੁਸੀ 1-1.5 kg ਰੋਜਾਨਾ ਦੇ ਸਕਦੇ ਹੋ
बकरी पालन के लिए झारखंड में बकरी कहां मिलेगी तथा यहां पर किस नस्ल की बकरी सही रहेगी तथा 10 बकरियों की क्या कीमत होगी थोड़ा विस्तार से बताएं ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं, आप बकरियां लेने के लिए Ritesh Kumar 9334728654 New jyoti Foundation से संपर्क कर सकते है।
Jharkhand
धन्यवाद सर...
pearl farming ?
(pb)
Punjab
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਪਰ ਮੋਤੀਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਪੰਜਾਬ ਵਿੱਚ ਮੋਤੀਆਂ ਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀਂ Manish Vasudev 9417652857 ਜੀ ਨਾਲ ਸੰਪਰਕ ਕਰ ਸਕਦੇ ਹੋ . ਇਹ ਤੋਹਾਨੂ guide ਕਰ ਦੇਣਗੇ ਜੀ, ਧੰਨਵਾਦ
sir hamara jo tarbuj ka nar h bo bahut patla h to isme kya kare ?
(hn)
Maharashtra
Arjun ji, ap apni tarbuj ki fasal mein NPK 191919 @ 10 gram prati litre pani ke hisaab se spray kar sakte hain, dhanywad
Sir ਗਾ ਦੇ Female HF ਸੀਮਨ ਅਾਉਂਦੇ ਨੇ ਜਿਸ ਨਾਲ ਵੱਛੀ ਹੀ ਪੇਦਾ ਹੋਏ। ਇਹ ਕਿੱਥੋ ਤੇ ਕਿੰਨੇ ਪੈਸੇ ਦੇ ਸੀਮਨ ਮਿਲਣਗੇ। ਕੀ ਇਹਨਾਂ ਦਾ ਰਿਜਲਟ ਸਹੀ ਹੈ। ਡਿਟੈਲ ਦੱਸੋਂ ਜੀ ?
(pb)
Punjab
ਗੁਰਪ੍ਰੀਤ ਜੀ ਇਸਦੇ ਲਈ ਦੇ sexed semen ਆਉਂਦੇ ਹੈ ਜੋ ਤੁਸੀ ਆਪਣੇ ਨਜ਼ਦੀਕੀ ਪ੍ਰਾਈਵੇਟ ਡਾਕਟਰ ਤੋਂ ਵੀ ਮੰਗਵਾ ਸਕਦੇ ਹੋ ਉਸਦਾ ਰੇਟ ਦੁੱਧ ਦੇ ਰਿਕਾਰਡ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ
Punjab
ਧੰਨਵਾਦ ਜੀ
sir mujhe dog Lena h kaun sa breed ka le Jo sbse accha ho ?
(hn)
Pathan ji aap yeh btayen ki aap kis kam ke liye dog rakhna chahte hai tan jo apko uske hisab se sahi jankari di ja skee.
Uttar Pradesh
sir ghr ki safety KE liye
जीरे का क्या भाव है आज का ?
(hn)
Punjab
Sohan nath ji jira ka bhav 11050 - 13090/q chal raha hai, Thankyou.
अर्का रक्षक किस्म के टमाटर के बीज का मूल्य बतायें और अन्य किस्म के बीजों का भी भाव बतायें ?
(hn)
Punjab
Rajendra bairwa ji is ke bare me vistharme jankari or seed lene ke lia aap Shine Brand Seeds 8770896002 se samparak kar sakte hai, Thankyou.
sir eh powder te goli kis layi hundi hai ?
(pb)
Punjab
Gurpreet ji ehna nal pashu de gaban rehn vich help mildi hai pashu de bachedani da infection, sojish khtm hundi hai ate pashu jldi nwe dudh v ho jnda hai..
ਸੀਪ ਦੀ ਖੇਤੀ ਕਿਵੇ ਕੀਤੀ ਜਾਂਦੀ ਹੈ ?
(pb)
Punjab
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਪਰ ਮੋਤੀਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਪੰਜਾਬ ਵਿੱਚ ਮਨੀਸ਼ ਜੀ ਮੋਤੀਆ ਦੀ ਟ੍ਰੇਨਿੰਗ ਕਰਵਾਉਦੇ ਹਨ ਉਹਨਾਂ ਨਾਲ 9417652857 ਇਸ ਨੰਬਰ ਤੇ ਗੱਲ ਕਰੋ ਉਹ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ।
Amrood de plants dia tahnia sukk rahia a ki karan a ?
(en)
Punjab
Bachittar ji, amrood diya sukhiya hoiyan tahniya nu tusi kat de upar bordeaux paste lga deyo, dhanwad
ਪਸ਼ੂਆਂ ਦੇ ਚਾਰੇ ਹਾੜੂ ਛਟਾਲੇ ਉਪਰ ਹਰੇ ਰੰਗ ਦੀ ਸੁੰਡੀ ਪੈਣੀ ਸ਼ੁਰੂ ਹੋ ਰਹੀ ਆ, ਇਸਦੀ ਰੋਕਥਾਮ ਲਈ ਕੀ ਕੀਤਾ ਜਾਵੇ ?
(pb)
Punjab
ਅਮਰਜੀਤ ਜੀ ਇਸਦੇ ਉਪਰ quinalphos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
shreeman ji, mujhe bakriyo ke liye shed banvana he esliye kam se kam bajat wala tarika bataye ?
(hn)
Punjab
Dinesh ji ek bakri ko rehne ke liye dhakki hui jgah 12-15 sq.feet chahiye aur khuli jgah 25-30 sq.feet chahiye aap iske hisab se aur apni jgah ke hisab se shed tyar kr skte hai..
ਨੀਬੂ ਦੇ ਪੋਦੇ ਨੁੰ ਫਲ ਨਹੀ ਲਗਦਾ .ਪਹਿਲਾ ਲਗਦਾ ਸੀ ਫਲ ਕੋਈ ਹੱਲ ਦੱਸੋ ਜੀ ?
(pb)
श्री मान नींबू के पौधे के ऊपर NPK 130045@10gm प्रती लीटर पानी में मिलाकर सप्रे कर सकते हो।
Punjab
sir malte k poodhe ko ful nhi lg rha hai
beetal goat de path kine time vad nmi ho jandi a ?
(pb)
Punjab
Beetal goat 12-14 mahinia badd nawi ho jndi hai.
shree maan ji, makka (hara Chara) ka Kon sa seed h jo silage (achaar) ke liye jaldi teyar ho jata h. mujhe gehu ki katai ke bad or dhan (rice) se pahele buvai or katai karni h. Kya ye makka ki fasal li ja sakti ?
(hn)
Punjab
Sudhir ji aap makka ki kisam African tall ki bijai kar sakte hai.
vel wali tori 1acer cha 24 line te laye hai uste M45kini matra cha Spray karni chahidi hai ?
(pb)
Punjab
shrimaan g tori vich fungicide M-45 @4 gm per liter pani vich mila ke spray kr skde ho g..
हायड्रोपोनिक्स मे नूट्रॉन और मायक्रो नूट्रॉन कोणसा दे और कब दे ये बटाओ ?
(hn)
Punjab
Vishvanath Uttam Fulpagare ji is ke bare me visthar me jankari ke lia aap Somveer singh 9878733551 se samparak kar sakte hai, Thankyou.
fish farming me 2 se 3 acer me 1 year me kitni income le sakte he. please suggest. as your knowledge. becouse you all of you are specielist ?
(hn)
Sir per 2.5 acre 100 qut production hoti hai aur 100 rupess per kg price 50 % profit 50% investment hoti hai..
Madhya Pradesh
gurudev thanks aapka cont..number mil sakta he this is shekh saleem from (MP) dist. mandla
pashupalan ke liye bihar sarkar kitna anudan deti h or kaise plzz help ?
(hn)
Uttar Pradesh
Ask nearest Veterinary officer
sir apna no digiye
sir apna no digiye
sir apna no digiye
melathian 50% ki mirch ke liye dose btaye ?
(hn)
Mangeet ji, jekar tuhadi fasal vich sundi da hamla hoya hai tan tusi melathion di varton karo, is di matra prati litre pani de hisaab nal 2 ml varti jandi hai, dhanwad
ਕੀ ਮੱਕੀ ਤੇ ਡੀ ਪੀ ਏ ਦੀ ਸਪ੍ਹੇਅ ਕਰ ਸਕਦੇ ਆਂ ਦੇ ਹਾਂ ਤਾਂ ਕਿੰਨੀ ਮਾਤਰਾ ਚ ?
(pb)
Punjab
ਸੁਖ ਜੀ, ਮੱਕੀ ਵਿੱਚ DAP ਪ੍ਰਤੀ ਏਕੜ ਦੇ ਹਿਸਾਬ ਨਾਲ 27 ਤੋਂ 55 ਕਿਲੋ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਬਿਜਾਈ ਦੇ ਸਮੇਂ ਤੇ ਕੀਤੀ ਜਾਂਦੀ ਹੈ, ਧੰਨਵਾਦ
Punjab
dhed...do kilo tak ik din pehla gholo. dusre din sprey kro full result
ਬਾੲੀ ੲਿਸ ਸਵਾਲ ਦਾ ਜਵਾਬ ਮੈਡਮ ਨੇ ਅਾਡਿੳੁ ਰਾਹੀ ਦਿਤਾ ਸੀ ਜਿਸ ਵਿਚ ਅਵਾਜ ਨਹੀ ਅਾੲੀ, ੲਿਸ ਦਾ ਜਵਾਬ ਦਸ ਦਿੳੁ ਜੀ ?
(pb)
Punjab
ਗੁਰਪ੍ਰੀਤ ਜੀ Aastha ਨਾਮ ਦੀ ਦਵਾਈ fungicide ਹੈ ਇਸਦੀ ਮਾਤਰਾ 10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਅਤੇ tricoderma ਨੂੰ ਰੂੜੀ ਦੀ ਖਾਦ ਦੇ ਨਾਲ ਮਿਲਾ ਕੇ ਖੇਤ ਵਿਚ ਪਾਓ |
moongi di kisam jo april month ch beji jawe 60 dina ch pakn wali kisam howe ?
(pb)
Punjab
SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ।TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।
tarrace garden crops ?
(en)
Punjab
French beans, chillies, tomatoes, brinjal, okra and lime are easier to grow. You can also try cucumber, ridge gourd and bottle gourd. Root vegetables like potatoes, onion, radish, carrots, groundnuts can also be grown but they require a larger area
farming without soil ?
(en)
This type of farming is known as Hydroponics. Hydroponics is a subset of hydroculture, which is a method of growing plants without soil, by instead using mineral nutrient solutions in a water solvent.
Rajasthan
soil. he h main jis me plant jnam leta h
mere mirch ke paudhon me pattiyan upar ki or mud gyi hai or pili pad gayi Hain ?
(hn)
Amit ji, ap isme macchar ke hamle ki jaanch karein agar hamla mojood ho to ap isme imidacloprid @ 1.5 ml prati litre pani ke hisaab se spray kar sakte hain, dhanywad
mushroom ki kheti kaise ki jati h ?
(hn)
Maharashtra
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Rajasthan
https://youtu.be/dFy0BCZg2DQ
Kya AAP bta skte h iski marketing kha ho skti h
Rajasthan
aap aapne local me sabji mandi me samprak kre
sir moong ki kheti kis mahine me krni chahiye aur kis prkar ka beej bona chahiye jisse adhik upj mile aur km smy ki ho ?
(hn)
Maharashtra
इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है कलराफी और सेम वाली ज़मीन मूंगी की पैदावार के लिए अनुकूल नहीं है प्रसिद्ध किस्में :-K 851: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह सूखे की हालातों के प्रतिरोधी है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है Muskan: यह किस्म खरीफ के साथ साथ गर्मियों में भी बोने के अनुकूल है यह चितकबरा रोग और नाड़ी तोड़ के प्रतिरोधी किस्म है यह किस्म 75-80 दिनों में कटाई के लिए तैयार हो जाती है इसकी औसतन पैदावार 5-7.5 क्विंटल प्रति एकड़ होती है Asha: यह मध्यम ऊंचाई वाली किस्म है और खरीफ के साथ साथ गर्मियों में भी बोने के अनुकूल है यह किस्म 65-70 दिनों में कटाई के लिए तैयार हो जाती है इसकी औसतन पैदावार 3-4 क्विंटल प्रति एकड़ होती है SML 668: यह किस्म सिंचित क्षेत्रों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-5 क्विंटल प्रति एकड़ होती है MUM 2: यह किस्म 60-70 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है Pusa 9531: यह किस्म गर्मियों में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Pusa Vishal: यह किस्म गर्मियों में बोने के लिए अनुकूल है यह 62 दिनों में कटाई के लिए तैयार हो जाती है इसकी औसतन पैदावार 4-4.8 क्विंटल प्रति एकड़ होती है Ganga 8: यह किस्म खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.4 क्विंटल प्रति एकड़ होती है MH 125: यह किस्म 64 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है MH 421: यह किस्म गर्मियों और खरीफ में बोने के लिए अनुकूल है यह 60 दिनों में कटाई के लिए तैयार हो जाती है इसकी औसतन पैदावार 4.8 क्विंटल प्रति एकड़ होती है ज़मीन को भुरभुरा करने के लिए दो या तीन जोताई करनी ज़रूरी है प्रत्येक जोताई के बाद सुहागा फेर दें खरीफ की ऋतु के लिए बिजाई का अनुकूल समय जुलाई महीने का पहला पखवाड़ा है गर्मी की ऋतु की बिजाई के लिए सही समय मार्च से अप्रैल तक का है बिजाई के लिए बीजों को 4-6 सैं.मी. गहरा बोयें बिजाई के लिए बिजाई वाली मशीन, पोरा या केरा ढंग का प्रयोग किया जाता है खरीफ ऋतु के लिए 8-9 किलो बीज प्रति एकड़ और गर्मी ऋतु के लिए 12-15 किलो बीज प्रति एकड़ के हिसाब से बोयें
Rajasthan
moong August tk bo sakte h. ye 60 din ki kheti h..es me time time par pesticides our fungicide ka upyog krte rhna chaiye. aap july me sowing kre.
ਬਾੲੀ ਜੀ ਪਪੀਤੇ ਦੇ ਪੌਦੇ ਜਦੋ ਨਰਸਰੀ ਚੋ ਲਿਅਾ ਕੇ ਖੇਤ ਵਿਚ ਲਗੲੇ ਜਾਦੇ ਨੇ ਤਾ ਮਰ ਜਾਦੇ ਨੇ..ਨਰਸਰੀ ਵਾਲਾ ਮੀਡੀਅਾ ਤੋ ਬਾਅਦ ਖੇਤ ਦੀ ਮਿਟੀ ਨੂੰ ਜੜਾ ਸੂਟ ਨਹੀ ਕਰਦੀਅਾ ੲਿਸ ਦਾ ਕੀ ਹੱਲ ਹੈ ਜੀ। ਪੌਦੇ ਲਗਾੲਿਅਾ ਵੀ ਬੈਡ ਤੇ ਜਾਦਾ ਤੇ ਪਾਣੀ ਵੀ ਜਿਅਾਦਾ ਨਹੀ ਲਗਾੳੁਦੇ.ਬਾੲੀ ਜੋ ਤੁਸੀ ਅਾਡਿੳੁ ਰਾਹੀ ਜਵਾਬ ਦਿੰਦੇ ਹੋ ਤਾ ੳੁਸ ਵਿਚ ਅਵਾਜ ਨਹੀ ਅੳੁਦੀ ਜੀ.ਧੰਨਵਾਦ ਜੀ ?
(pb)
Punjab
ਗੁਰਪ੍ਰੀਤ ਜੀ ਤੁਸੀ ਮਿੱਟੀ ਦੀ ਜਾਂਚ ਕਰਾਓ ਕਿਉਕਿ ਉਸਤੋਂ ਬਾਦ ਹੀ ਤੁਹਾਨੂੰ ਪਤਾ ਚਲੇਗਾ ਕੇ ਮਿੱਟੀ ਵਿਚ ਕੇਹੜਾ ਤੱਤ ਜ਼ਿਆਦਾ ਹੈ ਜਾ ਘਟ ਅਤੇ ਤੁਸੀ ਉਸਦੇ ਹਿਸਾਬ ਨਾਲ ਖਾਦਾਂ ਪਾ ਸਕੇ ਹੋ
isdi nasal kehdi a sir and prizes kinda hona chahida ?
(pb)
Uttar Pradesh
murah (40000 tak)
sir tusi chiku di photo tusi upload krn nu keha c oh upload ni ho rhia, pta ni ki problem hai ?
(pb)
Punjab
Balwinder ji eh tat di kami de karn ho reha hai .isnu tuc vermicompost@4 kilo prati boota pao.dhanwad
ਗੰਨੇ ਨੂੰ ਕੀੜੀ ਰੋਗ ਤੋਂ ਕਿਵੇਂ ਬਚਾਈਏ ?
(pb)
Punjab
ਹਰਜੀਤ ਜੀ, ਕਿਰਪਾ ਕਰ ਕੇ ਗੰਨੇ ਵਿੱਚ ਰੋਗ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸਦਾ ਹਾਲ ਦੱਸਿਆ ਜਾ ਸਕੇ, ਧੰਨਵਾਦ
Madhya Pradesh
गन्ने की अच्छे पैदावार के लिए और कीड़ी रोग के लिए आप korazon का प्रयोग करें
ਜੇਕਰ ਬੱਤਖਾਂ ਅਤੇ ਮੁਰਗੇ ਇੱਕਠੇ ਭਾਵ ਇੱਕੋ ਕਮਰੇ ਵਿੱਚ ਤਾਂ ਇਸ ਨਾਲ ਕੋਈ ਬਿਮਾਰੀ ਜਾਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਤਾਂ ਨਹੀ ?
(pb)
Punjab
ਜਗਸੀਰ ਜੀ ਤੁਸੀ ਇਹਨਾਂ ਨੂੰ ਇਕੱਠੇ ਰੱਖ ਸਕਦੇ ਹੋ, ਇਸ ਵਿਚ ਕੋਈ ਸਮੱਸਿਆ ਨਹੀਂ ਹੈ
ਸਰ ਮੈਂ ਤੁਹਾਡੀ ਸਲਾਹ ਨਾਲ ਥੋੜੀ ਥੋੜੀ ਮਾਤਰਾ ਮਤਲਵ ਇੱਕ ਮੁੱਠੀ ਡੀਏਪੀ ਅਤੇ ਯੂਰੀਆ ਪਾਇਆ ਸੀ । ਇੱਕ ਸਾਲ ਦੇ ਫ਼ਲਦਾਰ ਬੂਟੇ ਸੁੱਕਣ ਲੱਗੇ ਆਪਣੇ ਕੀ ਹੱਲ ਹੋ ਸਕਦਾ ?
(pb)
Punjab
ਅੰਮ੍ਰਿਤ ਜੀ ਬੂਟੇ ਖਾਦਾਂ ਦੇ ਨਾਲ ਨਹੀਂ ਸੁਕਦੇ ਹਨ ਤੁਸੀ ਬੂਟਿਆਂ ਵਿਚ ਕੀੜੇ ਦਾ ਹਮਲਾ ਚੈੱਕ ਕਰੋ | ਅਤੇ DAP ਯੂਰੀਆ ਨੂੰ ਇਕੱਠੇ ਮਿਲਾ ਕੇ ਨਾ ਪਾਓ|
Punjab
dap kam karo
menth ki fasal ko uktha rog se bachane ki uttam ausadhi kya h ?
(hn)
Maharashtra
Amit ji, uktha rog ki roktham ke liye ap isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad