Punjab
Search
sir toriya te eh makhi bahut hai, kihri dawai sapry kariye ?
(pb)
iqbal ji eh makhi koi nuksaan nahi kardi hai. par jekar naldi fasl te fungus ja koi bimari da hamla hoya hai ta eh nuksaan kardi hai.isde layi tuc neem de patteya nu ubal ke pani thanda karke isde uper spray kar deo.dhanwad
Plant of chilli can die. And i observe in the roots of chilli white insect attack. Give reason ?
(pb)
Mr. Gurinder, this is happening due to termite attack, for its control please give application of chlorpyriphos @ 4 ml per litre od water, thank you
sir paddy transplant me kon c machine vadiaa ha Punjab ma kumbot or claas ke available ha vich is best how much it cost and subsidy in punjab ?
(en)
Punjab
Sbm ji paddy transplant lai Kubota vadia hai is nu khreedan ate is bare hor jeada jankari lai tusi Rahul 9814121860 nal samparak kar sakde ho, Thankyou.
पाली हाउस में खीरे की फसल में यह कौन सी बीमारी है। उपाय एवं दवा बताए ?
(hn)
श्रीमान जी, यह थ्रिप्स का हमला हुआ है , आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद
sar organic tamatar lagaen hue hain tamatar gal rahe hain Israel is the ilaj kam karna hai ?
(pb)
Amarjit ji, yeh fungus ke hamle ki vajah se ho raha hai ap iski roktham ke liye isme khatti lassi @ 4 ml prati litre pani ke hisaab se spray kar sakte ho, dhanywad
crop rotation for four crops other than wheat n rice ?
(en)
Punjab
Pawan please tell us in detail about the soil type of your field so that we can provide you information accordingly.thank you
सर मैंने हरी मिर्च बो रखा है और फूल गिर रहा है और फल पीला हो जाता है कोई उपाय बताएं ?
(hn)
श्रीमान जी, आप अपने मिर्च के पौधे में NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद
Uttar Pradesh
Thanks sir
Ye medicine Ab bhi Cow-Bufallo ko De sakte hai. or kis month me dena chahiye ?
(hn)
Punjab
Raju ji yeh fmd ki vaccination hai, jab bache janam ke badd 6 mahine ka hota hai tab pehli varr krwai jatti hai fir 6 mahine ke badd dubara hoti hai yeh vaccination 1 sall mai 2 varr hoti hai..
Bihar
Kis month me ye injection lagana chahiye..??
sir ਮਈ ਮਹੀਨੇ ਵਿੱਚ ਟਮਾਟਰ ਦੀ ਕਿਹੜੀ ਕਿਸਮ ਦੀ ਖੇਤੀ ਕਿਤੀ ਜਾ ਸਕਦੀ ਹੈ ?
(pb)
ਕਰਮ ਜੀ, ਤੁਸੀਂ ਟਮਾਟਰ ਦੀਆ ਕਿਸਮਾਂ ਜਿਵੇ ਕੇ Punjab Ratta, Punjab Chhuhara, Punjab Tropic, Punjab Upma, Punjab NR -7, Punjab Red cherry, Punjab Varkha Bahar 2, Punjab Varkha Bahar 1, Punjab Swarna, Punjab Sona Cherry, Punjab Kesari Cherry, Punjab Kesar Cherry, Punjab Varkha Bahar-4, Punjab Gaurav, Punjab Sartaj, TH-1, Punjab Swarna ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
tnx sir
Ye medicine kaisa hai ?
(hn)
Punjab
Raju ji isko pett ke kirro ko khtam krne ke liye dia jata hai, aap isko gabhin pashu ko v de skte hai..
Bihar
जु,किलनी अौर आठवे में काम करेगा की नही....??
ਸਤਿ ਸ੍ਰੀ ਅਕਾਲ ਜੀ , ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀ ਹੌਦੀ ਦੇ ਵਿੱਚ ਅਸੀਂ ਲਾਲ ਦਵਾਈ(potassium permanganate ) ਪਾਣੀ ਦੀ ਸੁਧਾਈ ਲਈ ਵਰਤ ਸਕਦੇ ਹਾਂ ਧੰਨਵਾਦ ?
(pb)
Punjab
ਗੁਰਦੇਵ ਜੀ ਤੁਸੀ ਉਸ ਹੋਦੀ ਵਿਚ ਚੂਨੇ ਦੀ ਕਲੀ ਹਫਤੇ ਵਿਚ ਇਕ ਵਾਰ ਜਰੂਰ ਕਰ ਸਕਦੇ ਹੋ, ਉਸ ਨਾਲ ਪਸ਼ੂਆਂ ਵਿਚ ਕੈਲਸੀਅਮ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਾਣੀ ਵੀ ਠੀਕ ਰਹਿੰਦਾ ਹੈ, ਬਾਕੀ ਲਾਲ ਦਵਾਈ ਦੀ ਵਰਤੋਂ ਫੰਗਸ ਖਤਮ ਕਰਨ ਲਈ ਕੀਤੀ ਜਾਂਦੀ ਹੈ..
ਬਹੁਤ ਬਹੁਤ ਧਨਵਾਦ ਜੀ
ਝੋਨੇ ਦੀ ਸਿੱਧੀ ਬਿਜਾਈ ਲਈ ਕਿਹੜੀ ਮਸ਼ੀਨ ਕਾਮਯਾਬ ਹੈ ਇਸ ਦੀ ਕੀਮਤ ਕਿਨੀ ਹੈ ਕਿਥੋ ਮਿਲੇਗੀ ?
(pb)
kheere di kehdi kisam bhejie,jo may de phle week ch beeji jawe ?
(pb)
Chahal jii, tusi kheere diya kisma jive ke Punjab Naveen ate punjab keera 1 di khet kar sakde h, dhanwad
sir asi mircha de boote btua de boote laye ne pr zamin pkd ni kr pa rahi ehde lyi ki kriye ?
(pb)
Punjab
Hardeep ji, kirpa kar ke daso ke tusi is gich kinni matra vich khaad payi hai tajo tuhnu usde hisaab nal jankari diti ja sake, dhanwad
sir,sade paddy de seeds di black start ho gayi hun to hi.Maaf krna kanak aje vadan wali hai ,par halalt nu dekhde hoye question kr reha han.Sva 34 k sva27 dona vicho kehri kism vadia hai ?
(pb)
Punjab
Sava 127 da jhaad 30-32 qtl rehnda hai. ihh kisma ghat sme de vich tyaar hon walia kisma hn. sava127 kisam 85-90 dina de vich tyaar ho jandi hai.Sava 134 di height 100-110cm tak hai. isda jhaad lagbhag 30-32 quintal prati acre hunda hai
ਟਮਾਟਰ ਫਲ ਵੱਧ ਚੁੱਕਣ ਕੀ ਕੀਤਾ ਜਾਵੇ ?
(pb)
ਤਰਸ਼ ਜੀ, ਤੁਸੀਂ ਆਪਣੇ ਟਮਾਟਰ ਵਿਚ NPK 130045 @ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
mai ak chota sa dairy farm kholna chahta hu but ak problem y hai k mai milk ko kese or kha sell kru cow desi nasal ki hongi sari like gir or shaywal ?
(hn)
Rajasthan
Vikrant ji aap milk ko apne nazdik mai sale kr skte hai jaise gharo mai milk lgate hai uss trah logo ko sale kr skte hai, iske ilawa aap uske product jaise dahi, lassi, paneer, ghee tyar krke v sale kr skte hai ja fir aap dairy mai sale kr skte hai waha fat aur snf ke hisab se dudh ka rate lgta hai.
ਟਮਾਟਰ ਘੱਟ ਲੱਗ ਰਹੇ ਹਨ। ਫਲ ਬਹੁਤ ਲਗਦਾ ਹੈ ?
(pb)
ਅੰਮ੍ਰਿਤ ਜੀ, ਤੁਸੀਂ ਇਸ ਵਿਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
sirohi nasl ki original bakri kaha pe milengi ?
(hn)
Punjab
Ajay ji sirohi nasal ki bakri lene ke liye aap Sumit Thakur 8409119075 6299926127 Thakur Goat Farm se sampark kr skte hai..
ਹਲ ਦਸੋ ?
(pb)
ਸ਼੍ਰੀਮਾਨ ਜੀ, ਇਹ leaf miner ਦਾ ਹਮਲਾ ਹੋਇਆ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ fenazaquin @ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
thnku g
Bakri ke bache main losse motion hai uske leya treatment dasso sir age 3 month ?
(en)
Punjab
Sukh ji tuci uss nu Biotrim injection 2ml lgwao ate uss nu Brotone liquid 3-5ml rojana deo, iss nal frak paa jawega..
ਟੀਸ਼ੂ ਕਲਚਰ ਵਾਲੇ ਗੰਨੇ ਦੀ ਨਰਸਰੀ ਲਗਾਈ ਨੂੰ 20 ਦਿਨ ਹੋ ਗਏ ਗੰਨਾ ਹਜੇ ਤੁਰਿਆ ਨਹੀਂ ਇਸੇ ਤਰ੍ਹਾਂ ਹੀ ਖੜਾ ਕੀ ਪਾਈਏ ਇਹਦੇ ਵਿਚ ?
(pb)
Punjab
ਅੰਮ੍ਰਿਤ ਜੀ ਇਸਦੇ ਉਪਰ ਤੁਸੀ NPK 191919@1 ਕਿਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ|
Punjab
growth bostear aa vir bilkul organic aa100% te rejult vi bhuat vadhiaa aa growth bostear.vaste tusi sade nal eis no te WhatsApp 8847413034
वागी ला किड लागली है ?
(hn)
Maharashtra
संदीप जी, अगर आप कीट की बात कर रहे है तो कृपया आप उसकी फोटो भेजें ताकि आपको देख कर इसके बारे में जानकारी दी जा सके, धन्यवाद
बछिया को गर्भधारण करे 26 दिन हो चुका हैं लेकिन उसे फिर से हिट में लाना चाहते हैं या रिपीट करवाना चाहते हैं तो क्या करें ?
(hn)
Punjab
गुलशन जी कृप्या आप यह बताएं कि उसे हीट में क्यों लाना चाहते है क्योंकि इस तरह पशु को हीट में लाने से उसे अगली बार गाभिन होने में समस्या होती है यदि आप फिर भी हीट में लाना चाहते है तो Vetmate injection 2ml लगवाएं।
Chattisgarh
सर दवाई बताइए इंजेक्शन नहीं
Chattisgarh
सर ये बछिया देसी नस्ल के सांड से क्रास हो गया था इसलिए मैंने रिपीट मरवाना चाहता हूं फिर उसे एआई में साहीवाल नस्ल करवाऊंगा
सर इन भैंसों की दूध की क्षमता कितनी होगी ?
(hn)
Punjab
इनकी अच्छी खुराक और सही देखभाल के साथ यह लगभग 10—12 लीटर तक दूध दे सकती है बाकि आपकी अच्छी खुराक पर निर्भर करता है।
D A P ਦਾ ਸਿੱਟਾ ਸਹੀ ਨੀ ਆਇਆ ਮੱਕੀ ਪੀਲੀ ਰਹਿ ਗਈ ਹੁਣ ਕੋਈ ਹੱਲ ਹੋ ਸਕਦਾ ?
(pb)
Punjab
ਅੰਮ੍ਰਿਤ ਜੀ ਤੁਸੀ ਇਸਦੇ ਲਈ NPK 191919 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
Punjab
ਵੀਰ ਇਸ ਵਾਸਤੇ ਤੁਸੀਂ groth boster, ਦੀਆਂ 3 ਸਪਰੇਅ ਕਰੋ ਗਾਰੰਟੀ ਨਾਲ ਠੀਕ ਹੋ ਜੇ ਗੀ groth boster ਦੇ ਲਈ ਤੁਸੀਂ ਸਾਡੇ ਨਾਲ ਇਸ no ਤੇ 8847413034 100%ਓਰਗਨਿਕ ਆ ਜੀ
सर जी बछिया है वो क्रॉस हुए(गर्भधारण) को 26 दिन हुआ हैं तो उसको रिपीट करवाना चाहते हैं कि वो फिर से हिट में आए कुछ उपाय बताइए सर ये सवाल हैं ?
(hn)
उसे आप Vetmate 2ml इंजेक्शन लगवा सकते है इससे हीट में आ जाएगी।
सर मेरी भेस हिट में नहीं आरही 10 महीने हो गये बयाई हुई ?
(hn)
आप उसे Minfa gold पाउडर 100 ग्राम रोजाना दें और Ovumin advance tablet रोजाना एक गोली दें और 21 दिन तक देते रहें इससे हीट में आ जाएगी फिर आप उसे गाभिन करवा सकते है
Which tree under 10 year is suitable as a income in punjab ?
(pb)
Punjab
Mr. Sarabjeet, you can grow trees such as eucalyptus, poplar, moringa or drek on the boundaries, thank you
Punjab
Sir Malabar Neem ??
ਭਿੰਡੀ ਦੇ ਪਤਿਆ ਨੂੰ ਕੀੜਾ ਲਗਗਣ ਤੇ ਹਲ ?
(pb)
ਸ਼੍ਰੀਮਾਨ ਜੀ, ਕਿਰਪਾ ਕਰ ਕੇ ਕੀਟ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸਦਾ ਸਹੀ ਹਾਲ ਦੱਸਿਆ ਜਾ ਸਕੇ, ਧੰਨਵਾਦ
ਹਲ ਦਸੋ ?
(pb)
Punjab
ਸ਼੍ਰੀਮਾਨ ਜੀ, ਤੁਹਾਡੇ ਵਲੋਂ ਭੇਜੀ ਗਈ ਫੋਟੋ ਪੂਰੀ ਅੱਪਲੋਡ ਨਹੀਂ ਹੋਇ ਹੈ ਕਿਰਪਾ ਤੁਸੀਂ ਇਸ ਨੂੰ ਦੁਬਾਰਾ ਅੱਪਲੋਡ ਕਰੋ ਤਾਂਜੋ ਤੁਹਾਨੂੰ ਦੇਖ ਕੇ ਇਸਦਾ ਹਾਲ ਦੱਸਿਆ ਜਾ ਸਕੇ, ਧੰਨਵਾਦ
Sir Mera swaal hai punjab vich wattan de upper ja Boundary te kehda tree suitable rahega ajj de time jo changi kmaai de sakda 10 sala ch te guwandi khet to kinna faasla rakh k laiye tree thx ?
(pb)
Punjab
Sarabjeet ji, tusi safeda, poplar, drek ya moringe de bijai kar sakde ho, dhanwad
Es boote nu brances vich keera lgya hoya a vadh full nai rea ki ilaj a ji ?
(en)
Punjab
Bachittar ji, har ik keet nu maran layi kise alag spray di sifarish kiti jandi hai, kirpa kae ke keet de najdeek di photo bhejo taki tuhnu dekh ke is bare jankari diti ja sake, dhanwad
ravinder sir ascorbic acid injection da salt kehra hai lockdown kr k eh na mile te koi hor injection Das do ya Baki process kr deva ?
(pb)
Punjab
Lovepreet ji ascorbic acid salt he hai ehh tuhanu kise v medical store ton asani nal mill jawega. jekar ehh nhi milda tuci baki treatment kr skde ho.
Punjab
thanq sir
ਮੈਨੂੰ ਸਾਉਣੀ ਵਿੱਚ ਲੱਗਣ ਵਾਲੇ ਪਿਆਜ਼ ਬਾਰੇ ਜਾਣਕਾਰੀ ਦਿਓ ?
(pb)
ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ। Agrifound Dark Red: ਇਹ ਕਿਸਮ 95-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ। ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ। ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ। ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ।ਬਿਜਾਈ ਲਈ ਪਨੀਰੀ ਰੋਪਣ ਵਿਧੀ ਦੀ ਵਰਤੋਂ ਕਰੋ। ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ।ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ + ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਨਵੇਂ ਪੌਦੇ ਮਿੱਟੀ \'ਚੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬਚ ਜਾਂਦੇ ਹਨ। ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ। ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ(ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।
sir hare chare vaste kehdi kism thik rhegi ?
(pb)
Jaswant Ranu ji hare chare layi tusi j-1006 variety lga sakde ho ji.
ਸਰ ਘਾਹ ਮਾਰਨ ਲਈ ਇਹ ਦਵਾਈ 15 ਲੀਟਰ ਵਾਲੇ ਪੰਪ ਵਿੱਚ ਕਿੰਨੀ ਮਾਤਰਾ ਪਾਈਏ ?
(pb)
Punjab
ਪਲਵਿੰਦਰ ਜੀ ਇਸਦੀ ਮਾਤਰਾ ਅਲੱਗ ਅਲੱਗ ਫ਼ਸਲ ਵਿਚ ਅਲੱਗ ਹੁੰਦੀ ਹੈ ਕਿਰਪਾ ਕਰਕੇ ਦੱਸੋ ਕਿਹੜੀ ਫ਼ਸਲ ਦੇ ਕੋਲੋਂ ਘਾਹ ਮਾਰਨਾ ਹੈ ਤਾ ਜੋ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|
mahkhia bhut pai rahia ne fruites trees nu ?
(pb)
Punjab
Satinder ji, kirpa kar ke makhi di najdeek di photo bhajo taki tuhnu dekh ke is bare jankari diti ja sake, dhanwad
sir jhone di sidhi bijayi lyi kehdi kism best rhugi te kehdi kehdi savdhania vartni chahidi hai ?
(pb)
sir broccoli farming de bare daso ?
(pb)
Broccoli de uccit ate change vadhe layi nami vali mitti di lorh hundi hai. broccoli di kheti vadiya khaad vali miti vadiya hundi hai broccoli di kheti layi pH 5.0-6.5 hona chahida hai. is diya kisma jive ke palam samridhi, Punjab broccoli 1 di bijai kiti ja sakdi hai. is di bijai layi ad august to ad september tak da sma vadhiya hunda hai. katar vichla fasla 45*45 cm rakho, beej nu 1-1.5 cm dungai te beejo. ik acre vich 250 gram beej di varton karo. 40 tn rudi di khaad, Urea @ 110 kilo, SSP 155 kilo, MoP @ 40 kilo prati acre de hisaab nal istemal karo, Ssp ate mop di puri matra ate urea di adhi matra bijai same , ate baki bachi adhi matra di varton ropan same karo. sinchai 7-8 din de fasle te kuti jandi hai ate sardiya vich 10-15 din de fasle te , dhanwad
devmedia
(pb)
Punjab
hanji jekar ohh saff tara dindi hai tan ohh heat vich hai jekar tuci tika bhrwa dita hai tan tuci uss nu keeper plus powder 30gm rojana 20 din tak deo, iss nal pashu de gaban rehnn di ass vdhh jndi hai.
ਇਕ ਝੋਟੀ ਅਵ ਰਹਿੰਦੀ ਨੀ 3 ਵਾਰ ਕਰਾ ਦਿੱਤੀ ਪਹਿਲਨ ਆ ਕੋਈ ਇਲਾਜ ਦਸੋ ?
(pb)
Punjab
ਉਸ ਨੂੰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾਂ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
...?
(pb)
Taksh ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
ਤਿੰਨ ਸਾਲ ਦਾ ਨਿਬੂ ਦਾ ਬੂਟਾ ਉਸ ਨੂੰ ਫਲ ਨਹੀਂ ਲੱਗਦਾ ਜੀ ?
(pb)
Punjab
ਪ੍ਰਭਦੀਪ ji, ਕਿਰਪਾ ਕਰ ਕੇ ਦੱਸੋ ਕੇ ਤੁਸੀਂ ਇਸ ਦੀ ਬਿਜਾਈ ਕਿਸ ਢੰਗ ਨਾਲ ਕੀਤੀ ਹੈ ਤਾਂਜੋ ਤੁਹਾਨੂੰ ਇਸਦਾ ਸਹੀ ਹਾਲ ਦੱਸਿਆ ਜਾ ਸਕੇ, ਧੰਨਵਾਦ
Punjab
ਵੀਰ ਘਰੇ ਹੀ ਬੀਜ਼ ਬੀਜਿਆ ਸੀ
ਜੇ ਘਰੋ ਨਿੰਬੂ ਨਿਚੋੜ ਕੇ ਬੀਜ ਕਢ ਕਿ ਬੀਜਿਆ ਹੈ,ਜੇ ਬੂਟੇ ਨੂੰ ਟਹਿਣੀਆਂ ਤੇ ਕੰਢੇ ਬਹੁਤ ਹਨ, ਤਾ ਪੰਜ ਤੋਂ ਛੇ ਸਾਲ ਚ ਫਲ ਆਉਣਾ ਹੈ ਅਤੇ ਕਾਗਜੀ ਨਿੰਬੂ ਦੀ ਅਸਲ ਕਿਸਮ ਅਤੇ ਸਾਰਾ ਸਾਲ ਬਹੁਤ ਵਧੀਆ ਫਲ ਦਿੰਦਾ ਰਹੇਗਾ
Punjab
ਧੰਨਵਾਦ ਜੀ
ਇਕ ਸਾਲ ਹੋਰ ਇੰਤਜ਼ਾਰ ਕਰੋ ,ਜੇ ਫਲ ਨਾ ਆਵੇ ਤਾਂ ਤੁਹਾਨੂੰ ਨਰਸਰੀ ਚੋ ਨਿੰਬੂ ਦਾ ਸਹੀ ਬੂਟਾ ਹੀ ਨਹੀਂ ਮਿਲਿਆ
Punjab
ਇਹ ਤਾਂ ਜੀ ਘਰ ਚੋਂ ਆਪ ਹੀ ਉਗਿਆ ਬੀਜ਼ ਤੋ
सर मैं मछली पालन करवाना चाहता हूं कैसे करें सर सर मेरे पास पानी की भी सुविधा उपलब्ध है ?
(hn)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
ਸਰ ਮੱਝ ਨੂੰ ai ਕਰਵੌਣ ਤੋੰ ਬਾਅਦ ਕੀ ਦੇਣਾ ਚਾਹੀਦਾ ਹੈ ਜਿਸ ਨਾਲ ਗੱਭਣ ਹੋਣ ਦੇ ਚਾਂਨਸ ਵਧ ਜਾਣ, ਕੋਈ ਪਾਉਡਰ ਜਾਂ ਹੋਰ ਦਵਾਈ ਜਾਂ ਕੋਈ ਦੇਸੀ ਤਰੀਕਾ, ਜਰੂਰ ਦੱਸਿਓ ਜੀ ?
(en)
Punjab
ਮੱਝ ਨੂੰ ਟੀਕਾ ਭਰਵਾਂ ਕੇ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇ ਸਕਦੇ ਹੋ
ਪਾਈਆ ਬੇਸਣ ਪਾਈਆ ਤੇਲ mix kar k dyo
desi tel
ਇੱਕ ਸੀਮਨ ਅੱਜ ਰੱਖਿਆ ਇੱਕ ਕੱਲ੍ਹ ਜਿਹੜਾ ਅੱਜ ਸੀਮਨ ਰੱਖਿਆ ਉਸਦੇ ਨਾਲ ਰੋਸ ਤਰ੍ਹਾਂ ਦਾ ਨਾਲਾ ਮਾਰਿਆਂ ?
(en)
Punjab
ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ ਕਈ ਵਾਰ ਪਸ਼ੂ ਵੈਸੇ ਹੀ ਜਾਲਾ ਕਰ ਦਿੰਦਾ ਹੈ
sabzi m pani ki vyvastha na ho to kya Usne gao m jo johad जोहड़ पानी के तालाब होते है उनका पानी लगाया जा सकता है ?
(hn)
मनविंदर जी, अगर पानी खारा है तो आप इसका इस्तेमाल नहीं कर सकते हैं, कृपया आप पानी की जांच करवाइये अगर पानी 1 या 2 नंबर हैं तो आप इसका इस्तेमाल नहीं कर सकते हैं, धन्यवाद
Nimbu rog ?
(hn)
Uttar Pradesh
स्ट्रेप्टोमाइसिन सल्फेट $ ट्रेट्रासाइक्लिन हाइड्रोक्लाराइड (90:10) 1 ग्राम प्रति 10 लीटर पानी में छिड़काव करें. 5 ग्राम को 100 लीटर पानी में घोल बनाकर फरवरी, अक्टूबर एवं दिसम्बर माह में प्रयोग करें.
Kinnow de orchard de hun katai (training or pruning) krna shi hai ya nhi. One person give me a advice it is harmful for kinnow plant. please reply ?
(pb)
Punjab
Kinnow de baag di katai shatai fal todan to baad sardi de ant vich ya bahar de shuru vich apas vich fasdiya, sukhiya yan bimar sukhiya taniyan nu kat ke kiti jandi hai, katai shatai to baad upar bordeaux paste lga diti jandi hai, dhanwad
Punjab
Hun katai kr skde aa g. Sukiya shoot de katai kr skde aa k nhi dso please
Punjab
Hun kr skde aa g katai
Punjab
Dso g please
sir garmi ke liye kaun si kheti karna padegi ?
(hn)
Maharashtra
Mahendra ji, ap garmiyon mein dhaan, makka, sabjiyan jaise ke chaulayi, mooli, baingan, pyaaj,foolgobhi,kheera, kakdi, lobia, lauki,turayi, petha,bean, bhindi, tamatar ki bijai kar sakte hain, dhanywad
नींबू भिंडी बोड़ो बैगन और भी बहोत सारी सब्जियां उग रही है मगर उनके पत्ते को कीट खा जा रहे है और वो ग्रोथ भी नही कर रहे है इनकी कोई दवा बताइए ?
(hn)
श्रीमान जी, आप इसकी अच्छे विकास लिए इसमें NPK 191919 @ 10 ग्राम प्रति लीटर पानी के हिसाब से स्प्रे कर सकते हैं, आपके दवारा भेजी गयी फोटो में कीट नहीं दिखाई दे रहा है, कृपया आप कीट की फोटो भेजें ताकि आपको देख कर इसके बारे में जानकारी दी जा सके, धन्यवाद
Can we grow dragon fruit in churu rajasthan ?
(en)
Punjab
Sunil ji you can grow dragon fruit in Rajsthan. for its cultivation seedlings are sown. in one acre around 1600 seedlings are planted. for this seedings are prepared in the pot and from April month till September month these are translated in the main field. one seedling is of around 70 rupees.
ਝੌਨੇ ਦੀ ਸਿਧੀ ਬਿਜਾਈ ਬਾਰੇ ਦੱਸੋ ਜੀ।ਕਿਵੇ ਖੇਤ ਤਿਆਰ ਕਰਨਾ ਹੈ ਕਿਨਾ ਪਾਣੀ ਦੀ ਲੋੜ ਹੈ ?
(pb)
sir planofix di matra jo tusi dssi hai 10-15 ltr pani ch 4 ml paiye te jis ton eh dwai li hai oh kahnda 15 ltr pani ch 10 ml pao. ehdi sahi dose dsso ji ?
(pb)
Punjab
Palwinder ji, planofix di matra 15 litre pani de vich 4 ml da hi istemal kita janda hai tusi 4 ml da istemal karo, dhanwad
sir Bee keeping ke bare me jankari chahiye ?
(hn)
yaddi aap madhumakhi farming naye sirre se suru krna chahte hai too aap iss kam ko augest se january se suru kr skte hai, iske suruat mai 100 boxes se lagbhag 25000-30000 tak profit ho jata hai aur isme lagbhag 4-5 lakh tak khrach aa jata hai, aap iss kam ko training lekar suru kren jo aap apne nazdiki krishi vigyan kendar se lee skte hai..
sir, Mashroom ki kheti ke bare jankari uplabdh karane ki kripa Karen please ?
(hn)
Maharashtra
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Sungarcane ki leaf yellow colour ki ho rhi h please identify this disease ?
(en)
Maharashtra
Sourbah ji, kripya ap bataye ke apne abhi tak isme konsi khaad ka istemal kiya hai, taki apko uske hisaab se iske bare mein jankari di ja sake, dhanywad
Uttar Pradesh
Abhi kisi bi khad ka paryog nhi kiya h mam
sir Vermi compost banane ke bare me jankari den. iske liye kenchua Kahan se milega. Aur puri jankari den please ?
(hn)
Punjab
Deepnarayan ji badia vermicompost bnayi ja sakti hai. aap iske liye aisa sthan dhoondhe jaha dhoop na aaye aur hwadar ho.is sthan par eetho ya pathar ke tukde aur mitti ki 2-3 inch moti part bichaye. mitti par thoda sa paani chidak kar geela karen.mitti me 25% se adhik nami nahi honi chahiye iske uper kenchue ( 40 kenchue prati varg feet jgah) me milaye iske bad waste jaise bachi khuchi sabjiyan, fal, kaccha gobar, gobar ki slurry ki 8-10 inch moti part bna ke dusri part ke bad uper sookhe patte ya prali se dhakk de har part ke bad pani chidke taki nami bani rahe .rsoi, faslo ya daory ke bache khuche ki part ko rack se palte rahe aur thoda thoda karke aur waste daale par dhyan rakhe ke yeh part pehle jitni hi moti rahe vermicompost ki khaad mausamke hisab se 45-60 dilo men tyar ho jati hai.sabse uper vali part ko htakar kenchue chan ni se alag kare aur nichli chod de iske uper dubara rsoi ya agro waste ki 6 inch moti part bicha kar dobara khaad tyar kare. 45 dino ke bad pani chidakna band kar de aur kenchue nichli part men chale jate hai.tyar vermicompost kaale bhoore rang ki gand rahit aur chai patti jaisi hoti hai ise chav men hwa men sukha kar thaile ya bori men daalkar rakhe.
1 moti ka price ?
(hn)
Rajasthan
Moti ki kheti bhut acha kam hai, aap iss kam ko suru krne se pehle iski training jrur len jisme apki iss kam ki puri jankari ho jayegi aur apko practical training v milegi, aap iski jankari aur training lene ke liye aur iske price ke vare mai jankari lene ke liye iss no. per 9711858258 sampark kr skte hai iska rs.250/- mai registration hota hai